ਕੋਟਲੀ ਸੂਰਤ ਮੱਲ੍ਹੀ, 12 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬੀਤੀ ਕੱਲ੍ਹ ਇਕ ਕਾਂਗਰਸੀ ਆਗੂ ਵੱਲੋਂ ਗੁਰਦਾਸਪੁਰ 'ਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦੀ ਵਾਪਰੀ ਘਟਨਾ ਦੀ ਸੀਨੀਅਰ ...
ਫਤਹਿਗੜ੍ਹ ਚੂੜੀਆਂ, 12 ਸਤੰਬਰ (ਬਾਠ, ਫੁੱਲ)-ਫਤਹਿਗੜ੍ਹ ਚੂੜੀਆਂ ਪੁਲਿਸ ਵੱਲੋਂ ਸਰਕਾਰੀ ਮਾਰਕੇ ਵਾਲੀਆਂ ਕਣਕ ਦੀਆਂ ਬੋਰੀਆਂ ਨੂੰ ਸਸਤੇ ਭਾਅ 'ਤੇ ਲੈ ਕੇ ਮਹਿੰਗੇ ਭਾਅ ਵੇਚਣ ਵਾਲੇ ਵਿਅਕਤੀ ਨੂੰ ਫਤਹਿਗੜ੍ਹ ਚੂੜੀਆਂ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ...
ਬਟਾਲਾ, 12 ਸਤੰਬਰ (ਕਾਹਲੋਂ)-ਸਥਾਨਕ ਸ਼ਹਿਰ ਦੇ ਬੱਸ ਸਟੈਂਡ ਨੇੜੇ ਦੁਸਹਿਰਾ ਗਰਾਉਂਡ ਕੋਲ ਸਥਿਤ ਆਰਮੀ ਕੰਟੀਨ ਦੇ ਬਾਹਰੋਂ ਇਕ ਫ਼ੌਜੀ ਜਵਾਨ ਦਾ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰਪਾਲ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ...
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਨਜ਼ਦੀਕੀ ਪਿੰਡ ਲੇਹਲ ਦੀ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਅਤੇ ਉਸ ਨਾਲ ਜਬਰ ਜਨਾਹ ਕਰਨ ਦੇ ਸਬੰਧ ਵਿਚ ਧਾਰੀਵਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਐਸ.ਐਚ.ਓ. ਕੁਲਦੀਪ ਸਿੰਘ ਅਤੇ ਅਡੀਸ਼ਨਲ ਐਸ.ਐਚ.ਓ. ਮਨਜੀਤ ਸਿੰਘ ...
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੇ ਛਾਪਾਮਾਰੀ ਕਰਕੇ ਠੇਕਾ ਮਾਰਕਾ 25 ਬੋਤਲਾਂ ਸ਼ਰਾਬ ਸਮੇਤ ਇਕ ਨੂੰ ਵਿਅਕਤੀ ਨੂੰ ਫੜ ਕੇ ਉਸ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧ ਵਿਚ ਐਡੀਸ਼ਨ ਐਸ.ਐਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਹੈੱਡ ...
ਬਟਾਲਾ, 12 ਸਤੰਬਰ (ਬੁੱਟਰ)-''ਲੋਕਾਂ ਨੇ ਪੀਤੀ ਤੁਪਕਾ-ਤੁਪਕਾ, ਮੈਂ ਤਾਂ ਪੀਤੀ ਬਾਟੇ ਨਾਲ, ਚੜ੍ਹਗੀ ਵੇ ਛਰਾਟੇ ਨਾਲ'' ਦੀ ਬੋਲੀ ਉਦੋਂ ਸੱਚ ਹੋਈ, ਜਦੋਂ ਸਥਾਨਕ ਗਾਂਧੀ ਚੌਾਕ ਵਿਖੇ ਪੁਲਿਸ ਵਰਦੀ ਦਾਗ਼ਦਾਰ ਹੋਈ | ਇਕ ਪੁਲਿਸ ਅਧਿਕਾਰੀ ਸ਼ਰਾਬੀ ਹਾਲਤ 'ਚ ਦੁਕਾਨਦਾਰਾਂ ਤੇ ...
ਘੁਮਾਣ, 12 ਸਤੰਬਰ (ਬੰਮਰਾਹ)-14 ਸਤੰਬਰ ਨੂੰ ਘੁਮਾਣ 'ਚ ਲਾਏ ਜਾ ਰਹੇ ਪੈਨਸ਼ਨ ਕੈਂਪ ਦਾ ਹਲਕੇ ਦੇ ਲੋਕ ਵੱਧ ਤੋਂ ਵੱਧ ਫ਼ਾਇਦਾ ਲੈਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਰਿੰਦਰ ਸਿੰਘ ਨਿੰਦੀ ਜਨਰਲ ਸਕੱਤਰ ਘੁਮਾਣ ਦੇ ਦਫ਼ਤਰ 'ਚ ਇਕੱਤਰ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ...
ਤਿੱਬੜ, 12 ਸਤੰਬਰ (ਨਿਸ਼ਾਨਜੀਤ ਸਿੰਘ)-ਪੁਲਿਸ ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਭੁੰਬਲੀ ਵਿਖੇ ਲੋਕਾਂ ਦੇ ਬੈਠਣ ਲਈ ਸਿੱਖ ਵੈੱਲਫੇਅਰ ਸੁਸਾਇਟੀ ਵੱਲੋਂ ਬਣਾਈਆਂ ਗਈਆਂ ਸੀਮੈਂਟ ਦੀਆਂ ਕੁਰਸੀਆਂ ਬੀਤੀ ਰਾਤ ਚੋਰੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ...
ਗੁਰਦਾਸਪੁਰ, 12 ਸਤੰਬਰ (ਬਲਦੇਵ ਸਿੰਘ ਬੰਦੇਸ਼ਾ)-ਅਕਾਲੀ ਦਲ ਨਾਲ ਸਬੰਧਿਤ ਆਗੂ ਨੇ ਕਾਂਗਰਸੀ ਸਰਪੰਚ ਉੱਪਰ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਅਕਾਲੀ ਆਗੂ ਅਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਏਚੱਕ ਨੇ ਦੱਸਿਆ ...
ਬਟਾਲਾ, 12 ਸਤੰਬਰ (ਹਰਦੇਵ ਸਿੰਘ ਸੰਧੂ)-ਅੱਜ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਵੇਰਕਾ ਬੂਥ ਤੋਂ ਸਮਾਂ ਲੰਘੀ ਖ਼ਰਾਬ ਲੱਸੀ ਵੇਚੇ ਜਾਣ ਕਾਰਨ ਗਾਹਕਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਲੱਕੜ ...
ਗੁਰਦਾਸਪੁਰ, 12 ਸਤੰਬਰ (ਆਰਿਫ਼)-ਬੀਤੇ ਦਿਨੀਂ ਗੁਰਦਾਸਪੁਰ ਵਿਖੇ ਵੱਖ-ਵੱਖ ਕਾਂਗਰਸੀ ਵਿਧਾਇਕਾਂ ਦੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਬਾਜਵਾ ਭਰਾਵਾਂ ਦੇ ਚਹੇਤੇ ਬਲਵਿੰਦਰ ਸਿੰਘ ਭਿੰਦਾ ਵੱਲੋਂ ...
ਕਲਾਨੌਰ, 12 ਸਤੰਬਰ (ਕਾਹਲੋਂ/ਪੁਰੇਵਾਲ)-ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਸਰਹੱਦੀ ਪਿੰਡ ਕੁੱਕਰ ਦੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਕੌਰ ਵਿਧਵਾ ਕਾਬਲ ਸਿੰਘ ਅਤੇ ਉਸ ਦੇ ਪੁੱਤਰ ਹਰਪ੍ਰੀਤ ...
ਗੁਰਦਾਸਪੁਰ, 12 ਸਤੰਬਰ (ਬਲਦੇਵ ਸਿੰਘ ਬੰਦੇਸ਼ਾ)-ਔਜਲਾ ਬਾਈਪਾਸ 'ਤੇ ਇਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ 'ਤੇ ਵੱਜ ਗਈ | ਜਿਸ ਕਾਰਨ ਕਾਰ ਚਾਲਕ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸਰਵਣ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਦੇਵਲ ਥਾਣਾ ...
ਗੁਰਦਾਸਪੁਰ, 12 ਸਤੰਬਰ (ਗੁਰਪ੍ਰਤਾਪ ਸਿੰਘ)-ਸਥਾਨਿਕ ਟੀ.ਸੀ ਇੰਟਰਨੈਸ਼ਨਲ ਸਕੂਲ ਸੰਸਥਾ ਦੇ ਸੰਸਥਾਪਕ ਕੰਵਲ ਕਿਸ਼ੋਰ ਸਰਮਾ ਦੀ ਪੰਜਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਪੁੱਤਰ ਰਵਿੰਦਰ ਸ਼ਰਮਾ, ਅਨੁਰਾਧਾ ਸ਼ਰਮਾ ਅਤੇ ਸਕੂਲ ...
ਕਲਾਨੌਰ, 12 ਸਤੰਬਰ (ਪੁਰੇਵਾਲ)-ਪਿਛਲੇ ਮਹਿਜ਼ 4 ਸਾਲਾਂ 'ਚ ਵੱਖ-ਵੱਖ ਸਰਹੱਦੀ ਖੇਤਰ 'ਚ ਦਰਜਨਾਂ ਪਿੰਡਾਂ ਦੇ ਸੈਂਕੜੇ ਬੱਚਿਆਂ ਨੂੰ ਤਾਲੀਮ ਦੇਣ ਵਾਲਾ ਸਥਾਨਕ ਕਸਬੇ 'ਚ ਸਥਿਤ ਸੀ.ਬੀ.ਐਸ.ਈ. ਨਵੀਂ ਦਿੱਲੀ ਦੀ ਮਾਨਤਾ ਪ੍ਰਾਪਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ...
ਘੁਮਾਣ, 12 ਸਤੰਬਰ (ਬੰਮਰਾਹ)-ਬੀ.ਪੀ.ਈ.ਓ. ਬਲਾਕ ਸ੍ਰੀ ਹਰਗੋਬਿੰਦਪੁਰ ਦੀ ਰਹਿਨੁਮਾਈ ਹੇਠ ਸੀ.ਐਚ.ਟੀ. ਹਰਪਾਲ ਸਿੰਘ ਤੇ ਜਸਪਿੰਦਰ ਕੌਰ ਤੇ ਸੀ.ਐਮ.ਟੀ. ਸੁਖਰਾਜ ਸਿੰਘ ਭਿੰਡਰ ਦੇ ਸਹਿਯੋਗ ਸਦਕਾ ਕਲੱਸਟਰ ਵੀਲਾ ਬੱਜੂ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆਂ, ...
ਬਟਾਲਾ, 12 ਸਤੰਬਰ (ਹਰਦੇਵ ਸਿੰਘ ਸੰਧੂ)-ਅਧਿਆਪਕ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਿੱਖਿਆ ਵਿਭਾਗ ਵਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਤੋਂ ਅਧਿਆਪਕ ਵਰਗ ਨੂੰ ਆਉਣ ਵਾਲੀਆਂ ...
ਫਤਹਿਗੜ੍ਹ ਚੂੜੀਆਂ, 12 ਸਤੰਬਰ (ਬਾਠ, ਫੁੱਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ ਵਿਖੇ ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ ਦੀ ਅਗਵਾਈ ਹੇਠ ਨਵੀਆਂ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨਾਂ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ...
ਧਾਰੀਵਾਲ, 12 ਸਤੰਬਰ (ਜੇਮਸ ਨਾਹਰ)-ਬਲੀਵਰਜ਼ ਚਰਚ ਦੀ ਕਪੇਸਨ ਟੀਮ ਦੇ ਦੁਆਰਾ ਡਾਇਓਸਿਸ ਆਫ਼ ਗੁਰਦਾਸਪੁਰ ਦੇ ਨਿਰਦੇਸ਼ਾਂ 'ਤੇ ਝੁੱਗੀ-ਝੌਾਪੜੀ ਵਿਚ ਰਹਿੰਦੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਦੇ ਮੰਤਵ ਕਰਕੇ ਸਾਖਰਤਾ ਦਿਵਸ ਦੇ ਮੱਦੇਨਜ਼ਰ ਇਕ ਵਿਸ਼ੇਸ਼ ...
ਘੁਮਾਣ, 12 ਸਤੰਬਰ (ਬੰਮਰਾਹ)-ਸੈਂਟਰ ਘੁਮਾਣ ਦੀਆਂ ਪ੍ਰਾਇਮਰੀ ਪੱਧਰ ਦੀਆਂ ਮੁੱਖ ਅਧਿਆਪਕ ਜਗਤਾਰ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਘੁਮਾਣ ਇੰਟਰਨੈਸ਼ਨਲ ਸਕੂਲ ਦਕੋਹਾ ਰੋਡ ਘੁਮਾਣ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ...
ਗੁਰਦਾਸਪੁਰ, 12 ਸਤੰਬਰ (ਕੇ.ਪੀ.ਸਿੰਘ)-ਲੋੜਵੰਦ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਲਈ ਮੁਫ਼ਤ 'ਚ ਖ਼ੂਨ ਮੁਹੱਈਆ ਕਰਵਾ ਰਹੀ ਸੰਸਥਾ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਅੱਜ ਇਕ ਹੋਰ ਥੈਲੀਸੀਮੀਆ ਪੀੜਤ ਦੋ ਸਾਲਾ ਬੱਚੀ ਨੰੂ ਗੋਦ ਲਿਆ ਹੈ | ਜ਼ਿਕਰਯੋਗ ਹੈ ਕਿ ਥੈਲੀਸੀਮੀਆ ਇਕ ...
ਬਟਾਲਾ, 12 ਸਤੰਬਰ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਵਿੱਦਿਅਕ ਅਤੇ ਸੱਭਿਆਚਾਰਕ ਮੁਕਾਬਲੇ ਸਾਲ 2017-18 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਇਸ ਸਬੰਧੀ ਪਿ੍ੰ: ਮਨਜੀਤ ਸਿੰਘ ਸੰਧੂ ...
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਭਾਸ਼ਣ ਅਤੇ ਲੇਖਣ ਮੁਕਾਬਲਿਆਂ ਵਿਚ ਬਲਾਕ ਧਾਰੀਵਾਲ ਅਧੀਨ ਆਉਂਦੇ ਪਿੰਡ ਬਾਂਗੋਵਾਣੀ ਵਿਖੇ ਸਥਿਤ ਗੁਰੂ ਨਾਨਕ ਦੇਵ ਅਕੈਡਮੀ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧ ...
ਧਾਰੀਵਾਲ, 12 ਸਤੰਬਰ (ਜੇਮਸ ਨਾਹਰ)-ਸੰਸਥਾ ਸੇਵਾ ਭਾਰਤੀ ਦੇ ਸਮੂਹ ਮੈਂਬਰਾਂ ਵਲੋਂ ਅੱਜ ਪ੍ਰਧਾਨ ਬ੍ਰਹਮ ਦੱਤ ਸ਼ਰਮਾ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 5 ਧਾਰੀਵਾਲ ਵਿਖੇ ਸਾਫ਼-ਸਫ਼ਾਈ ਕੀਤੀ ਗਈ | ਇੱਥੇ ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ਮੈਂਬਰਾਂ ਨੇ ਦੱਸਿਆ ਕਿ ...
ਕਲਾਨੌਰ, 12 ਸਤੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਲੜੀ ਜਾਣ ਵਾਲੀ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਦਿਵਾਈ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ...
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਉਪ ਪ੍ਰਧਾਨ ਕੁੰਵਰ ਮਹਾਜਨ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਧਾਰੀਵਾਲ ਵਿਖੇ ਹੋਈ, ਜਿਸ ਵਿਚ ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਰੋਹਿਤ ਮਹਾਜਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ...
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)- ਸਥਾਨਕ ਮੋਨੀ ਮੰਦਿਰ ਵਿਖੇ ਵਿਧਾਨ ਸਭਾ ਹਲਕਾ ਕਾਦੀਆਂ ਭਾਜਪਾ ਦੀ ਬੂਥ ਪੱਧਰੀ ਮੀਟਿੰਗ ਭਾਜਪਾ ਮੰਡਲ ਪ੍ਰਧਾਨ ਜੋਤੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਵਿਸ਼ੇਸ਼ ...
ਗੁਰਦਾਸਪੁਰ, 12 ਸਤੰਬਰ (ਕੇ.ਪੀ.ਸਿੰਘ)-ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਨੀਲ ਗੁਪਤਾ ਦੀ ਪ੍ਰਧਾਨਗੀ ਹੇਠ ਸਥਾਨਿਕ ਗੀਤਾ ਭਵਨ ਮੰਦਿਰ ਵਿਖੇ ਹੋਈ | ਜਿਸ ਵਿਚ ਬਜਰੰਗ ਦਲ ਪੰਜਾਬ ਦੇ ਪ੍ਰਮੁੱਖ ਪਵਨ ਕੁਮਾਰ ਵਿਸ਼ੇਸ਼ ਤੌਰ 'ਤੇ ...
ਗੁਰਦਾਸਪੁਰ, 12 ਸਤੰਬਰ (ਬੰਦੇਸ਼ਾ)-ਹਿਸੋਟਰੀਅਨ ਮਨਜੀਤ ਸਿੰਘ ਟਾਂਡਾ ਵੱਲੋਂ ਲਿਖੀ ਗਈ ਪੁਸਤਕ 'ਸਿੱਖ ਪੰਥ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ' ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੰੂਗਰ ਵੱਲੋਂ ਰਲੀਜ਼ ...
ਬਟਾਲਾ, 12 ਸਤੰਬਰ (ਕਾਹਲੋਂ)-ਪੰਜਾਬ ਤੇ ਬਾਹਰੀ ਸੂਬਿਆਂ 'ਚ ਵੀ ਕਰਵਾਏ ਸੱਭਿਆਚਾਰਕ ਮੇਲਿਆਂ ਰਾਹੀਂ ਨਾਮਣਾ ਖੱਟਣ ਵਾਲੀ ਗਾਇਕਾ ਰਣਜੀਤ ਰੰਧਾਵਾ ਜਲਦ ਇਕ ਨਵਾਂ ਗੀਤ ਸਰੋਤਿਆਂ ਦੀ ਝੋਲੀ ਪਾਉਣ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬਿੰਦਰ ਜਲਾਲ ਦੇ ਲਿਖੇ ਤੇ ਮੇਰੇ ਗਾਏ ਇਸ ...
ਘੁਮਾਣ, 12 ਸਤੰਬਰ (ਬੰਮਰਾਹ)-ਬਜਾਜ ਕੰਪਨੀ ਵੱਲੋਂ ਮੋਟਰਸਾਈਕਲ ਦਾ ਨਵਾਂ ਮਾਡਲ ਸੀ.ਟੀ.-100 ਸਲਫ਼ ਸਟਾਰਟ ਮਾਰਕੀਟ ਵਿਚ ਭੇਜਿਆ ਹੈ, ਜਿਸ ਨੂੰ ਅੱਜ ਘੁਮਾਣ ਦੀ ਗਰੀਨ ਮੋਟਰਜ਼ ਏਜੰਸੀ ਵੱਲੋਂ ਲਾਂਚ ਕੀਤਾ ਗਿਆ | ਇਸ ਸਬੰਧੀ ਏਜੰਸੀ ਦੇ ਮੈਨੇਜਰ ਚਾਨਣਪ੍ਰੀਤ ਸਿੰਘ ਨੇ ਦੱਸਿਆ ...
ਕਲਾਨੌਰ, 12 ਸਤੰਬਰ (ਪੁਰੇਵਾਲ)-ਪਿਛਲੇ ਕਰੀਬ 10 ਦਿਨਾਂ ਤੋਂ ਪਿੰਡ ਰੋਸਾ 'ਚ ਮਨਰੇਗਾ ਤਹਿਤ ਕੰਮ ਕਰ ਰਹੇ ਲੋਕਾਂ 'ਚ ਜਾਬ ਕਾਰਡ ਨਾ ਬਣਨ ਕਾਰਨ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਬਲਵਿੰਦਰ ਮਸੀਹ, ਕੇਵਲ ਮਸੀਹ, ਮਲੂਕ ਸਿੰਘ, ਨਿੰਦਰ ਸਿੰਘ, ਨਿਸ਼ਾਨ ਸਿੰਘ, ਜੋਗਿੰਦਰ ਮਸੀਹ, ...
ਕੋਟਲੀ ਸੂਰਤ ਮੱਲ੍ਹੀ, 12 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਓਕੀਨਾਵਾ ਗੁਜਰੀਓ ਕਰਾਏ ਕਿਉਂਗਰਾਈ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਕਰਾਟੇ ਚੈਂਪੀਅਨਸ਼ਿਪ 'ਚ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
ਭੈਣੀ ਮੀਆਂ ਖਾਂ, 12 ਸਤੰਬਰ (ਹਰਭਜਨ ਸਿੰਘ ਸੈਣੀ)-ਬੀਤੇ ਦਿਨੀਂ ਕਰਨਲ ਸੁਰਜੀਤ ਸਿੰਘ ਫੇਰੋਚੇਚੀ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਪਰਮਜੀਤ ਸਿੰਘ ਗੁਰਦਾਸਪੁਰ ਵਾਲਿਆਂ ਅਤੇ ਭਾਈ ...
ਬਟਾਲਾ, 12 ਸਤੰਬਰ (ਬੁੱਟਰ)-ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਟਰੇਡ ਯੂਨੀਅਨ (ਰਜਿ:) ਦੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਥਾਨਕ ਮੁਹੱਲਾ ਸ਼ੁਕਰਪੁਰਾ ਵਿਖੇ ਸੂਬਾ ਪ੍ਰਧਾਨ ਮਨਜੀਤ ਰਾਜ ਦੀ ਅਗਵਾਈ 'ਚ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ...
ਬਟਾਲਾ, 12 ਸਤੰਬਰ (ਕਾਹਲੋਂ)-ਅੱਜ ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਸ: ਲਖਬੀਰ ਸਿੰਘ ਲੋਧੀਨੰਗਲ ਨੇ ਵੇਟ ਲਿਫਟਰ ਪਰਮਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਮਸਾਣੀਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ ਕਈ ਪ੍ਰਾਪਤੀਆਂ ਕਰਨ ਵਾਲੇ ਪਰਮਿੰਦਰ ...
ਬਟਾਲਾ, 12 ਸਤੰਬਰ (ਕਾਹਲੋਂ)-ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੀ ਗੁਰਦਾਸਪੁਰ ਇਕਾਈ ਦੀ ਜਥੇਬੰਧਕ ਕਨਵੈੱਨਸ਼ਨ ਬਟਾਲਾ ਵਿਖੇ ਹੋਈ, ਜਿਸ 'ਚ ਲੋਕ ਸਭਾ ਜ਼ਿਮਨੀ ਚੋਣ 'ਚ ਮੁਲਾਜ਼ਮ ਮੰਗਾਂ ਲਈ ਜ਼ਿਲ੍ਹਾ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ | ...
ਗੁਰਦਾਸਪੁਰ, 12 ਸਤੰਬਰ (ਬੰਦੇਸ਼ਾ)-ਸਥਾਨਕ ਸਿਵਲ ਹਸਪਤਾਲ 'ਚ ਬੀਤੀ ਸਾਰੀ ਰਾਤ ਬਿਜਲੀ ਬੰਦ ਰਹੀ | ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੀ ਰਾਤ ਬਿਜਲੀ ਬੰਦ ਰਹਿਣ ਕਾਰਨ ਬਹੁਤ ਹੀ ਪ੍ਰੇਸ਼ਾਨੀ ਆਈ | ਬਹੁਤ ਸਾਰੇ ਮਰੀਜ਼ ਜਿਨ੍ਹਾਂ ...
d 17 ਲੜਕੀਆਂ ਦੀ ਰਾਜ ਪੱਧਰੀ ਖੇਡਾਂ ਲਈ ਹੋਈ ਬਟਾਲਾ, 12 ਸਤੰਬਰ (ਕਾਹਲੋਂ)-70ਵੀਂਆਂ ਜ਼ਿਲ੍ਹਾ ਖੇਡਾਂ 'ਚ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀਆਂ ਲੜਕੀਆਂ ਦੀ ਅੰਡਰ-17 ਸਾਲ ਵਰਗ ਕ੍ਰਿਕਟ ਟੀਮ ਨੇ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ...
ਬਟਾਲਾ, 12 ਸਤੰਬਰ (ਕਾਹਲੋਂ)-ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਮਾਸਟਰ ਕੇਹਰ ਸਿੰਘ ਦੀ ਸੁਪਨਮਈ ਵਿੱਦਿਅਕ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰ ਪਿੰ੍ਰਸੀਪਲ ਮਨਜੀਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਤਰੱਕੀ ਤੇ ਉੱਨਤੀ ਦੀਆਂ ਮੰਜ਼ਿਲਾਂ ਸਰ ...
ਘਰੋਟਾ, 12 ਸਤੰਬਰ (ਸੰਜੀਵ ਗੁਪਤਾ)-ਇਲਾਕੇ ਦੀ ਮੰਗ ਚੱਕੀ ਦਰਿਆ ਦੇ ਸਿੰਬਲੀ-ਤਲਵਾੜਾ ਜੱਟਾਂ ਪੱਤਨ 'ਤੇ ਪੱਕੇ ਪੁਲ ਨਿਰਮਾਣ ਦੀ ਮੰਗ ਨੰੂ ਲੈ ਕੇ ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਅਮਿੱਤ ਵਿੱਜ ਨੰੂ ਮੰਗ ਪੱਤਰ ਸੌਾਪਿਆ ਗਿਆ | ਮੰਗ ਕੀਤੀ ਗਈ 70 ਪਿੰਡਾਂ ਨੰੂ ਆਪਸ ਵਿਚ ...
ਧਾਰੀਵਾਲ, 12 ਸਤੰਬਰ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਸਮਾਗਮ ਵਿਚ ਦੁਮਾਲਾ ਮੁਕਾਬਲੇ ਵਿਚ ...
ਪੁਰਾਣਾ ਸ਼ਾਲਾ, 12 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਨਿਕਲਦੀ ਨੂਰ ਸ਼ਾਹ ਡਰੇਨ ਦੀ ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਇਸ ਵਿਚ ਜੰਗਲੀ ਜੜੀ ਬੂਟੀ ਦੀ ਭਰਮਾਰ ਹੋ ਗਈ ਹੈ | ਜਿਸ ਕਾਰਨ ਬਰਸਾਤੀ ਪਾਣੀ ਕਿਸਾਨਾਂ ਦੇ ਖੇਤਾਂ ਵਿਚ ...
ਵਡਾਲਾ ਬਾਂਗਰ, 12 ਸਤੰਬਰ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱਧ ਪਿੰਡ ਦੂਲਾਨੰਗਲ ਵਿਚ ਕਾਂਗਰਸ ਦੀ ਸਥਿਤੀ ਉਸ ਵੇਲੇ ਹੋਰ ਮਜ਼ਬੂਤ ਹੋ ਗਈ, ਜਦੋਂ ਪਿੰਡ ਦੀ ਮੌਜੂਦਾ ਪੰਚਾਇਤ ਤੇ ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ ਨੇ ਅਕਾਲੀ ਦਲ ਨੂੰ ਸਦਾ ਲਈ ਛੱਡ ਕੇ ਵਿਧਾਇਕ ...
ਹਰਚੋਵਾਲ, 12 ਸਤੰਬਰ (ਭਾਮ)-ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਸੀ.ਐਚ.ਸੀ. ਭਾਮ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸੀ.ਐਚ.ਸੀ. ਭਾਮ ਨੂੰ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਇਥੇ 15 ਬਿਸਤਰਿਆਂ ਦਾ ...
ਪੁਰਾਣਾ ਸ਼ਾਲਾ, 12 ਸਤੰਬਰ (ਅਸ਼ੋਕ ਸ਼ਰਮਾ)-ਡਿਜੀਟਲ ਇੰਡੀਆ ਸਕੀਮ ਤਹਿਤ ਬੀ.ਐਸ.ਐਨ.ਐਲ ਵੱਲੋਂ ਉਪਭੋਗਤਾਵਾਂ ਨੰੂ ਤੇਜ਼ ਰਫ਼ਤਾਰ ਇੰਟਰਨੈਟ ਮੁਹੱਈਆ ਕਰਵਾਉਣ ਲਈ ਕੰਮ ਮੁਕੰਮਲ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਏ.ਜੀ.ਐਮ ਬਲਵੀਰ ਸਿੰਘ ਨੇ ਪੁਰਾਣਾ ਸ਼ਾਲਾ ਵਿਖੇ ਕੰਮ ...
ਗੁਰਦਾਸਪੁਰ, 12 ਸਤੰਬਰ (ਆਰਿਫ਼)-ਸਥਾਨਕ ਸ਼ਹਿਰ ਨਾਲ ਸਬੰਧਿਤ ਇਸਾਈ ਆਗੂ ਅਤੇ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਤਰਸੇਮ ਸਹੋਤਾ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਜ਼ਿਮਨੀ ਚੋਣਾਂ ਵਿਚ ਇਸਾਈ ਭਾਈਚਾਰੇ ਅਹਿਮ ਭੂਮਿਕਾ ਨਿਭਾਵੇਗਾ | ਉਨ੍ਹਾਂ ਕਿਹਾ ਕਿ ...
ਪੰਜਗਰਾਈਆਂ, 12 ਸਤੰਬਰ (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ-ਪੱਖੀ ਸਕੀਮਾਂ ਅਤੇ ਪੰਜਾਬ ਦੇ ਵਿਕਾਸ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਕਰਵਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਘੱਸ ...
ਤਾਰਾਗੜ੍ਹ, 12 ਸਤੰਬਰ (ਸੋਨੂੰ ਮਹਾਜਨ)-ਕਾਂਗਰਸੀ ਆਗੂਆਂ ਦੀ ਮੀਟਿੰਗ ਭੋਆ ਹਲਕੇ ਦੇ ਪਿੰਡ ਕਥਲੌਰ 'ਚ ਇੰਡੀਅਨ ਨੈਸ਼ਨਲ ਕਾਂਗਰਸ ਬਿ੍ਗੇਡ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਮਹਾਜਨ ਸੋਨੂੰ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ 'ਚ ਹਾਜ਼ਰ ਕਾਂਗਰਸੀ ਵਰਕਰਾਂ ਨੂੰ ...
ਸੁਜਾਨਪੁਰ, 12 ਸਤੰਬਰ (ਜਗਦੀਪ ਸਿੰਘ)-ਪ੍ਰੈਸ ਕਲੱਬ ਸੁਜਾਨਪੁਰ ਦੀ ਮੀਟਿੰਗ ਪ੍ਰਧਾਨ ਜੋਤੀ ਮਹਾਜਨ ਦੀ ਪ੍ਰਧਾਨਗੀ ਹੇਠ ਸੁਜਾਨਪੁਰ ਵਿਖੇ ਹੋਈ | ਜਿਸ ਵਿਚ ਕਲੱਬ ਦੇ ਚੇਅਰਮੈਨ ਸਤੀਸ਼ ਮਹਾਜਨ ਅਤੇ ਗੁਰਦਾਸਪੁਰ ਪ੍ਰੈਸ ਕਲੱਬ ਦੇ ਪ੍ਰਧਾਨ ਬਿਸ਼ੰਬਰ ਬਿੱਟੂ ਵਿਸ਼ੇਸ਼ ...
ਪਠਾਨਕੋਟ, 12 ਸਤੰਬਰ (ਚੌਹਾਨ)-ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਭਾਈ ਬਲਵਿੰਦਰ ਸਿੰਘ ਲੋਪੋਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵੱਲੋਂ ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਬਾਣੀ ਅਤੇ ਬਾਣੇ ਦੇ ...
ਪਠਾਨਕੋਟ, 12 ਸਤੰਬਰ (ਚੌਹਾਨ)-ਜ਼ਿਲ੍ਹਾ ਐਪੀਡਿਮਾਲੋਜਿਸਟ ਡਾ: ਸੁਨੀਤਾ ਜੋਸ਼ੀ ਦੇ ਆਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਹੱਲਾ ਕਰਮ ਸਿੰਘ ਅਤੇ ਢਾਂਗੂ ਰੋਡ ਪਠਾਨਕੋਟ ਵਿਖੇ ਡੇਂਗੂ ਮਲੇਰੀਆ ਦੇ ਬਚਾਓ ਲਈ ਸਰਵੇ ਕਰਵਾਇਆ ਗਿਆ | ਕੁਲਵਿੰਦਰ ਸਿੰਘ ਅਤੇ ਹੈਲਥ ...
ਸ਼ਾਹਪੁਰ ਕੰਢੀ, 12 ਸਤੰਬਰ (ਰਣਜੀਤ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲਾਂ ਦੀਆਂ ਤਹਿਸੀਲ ਪੱਧਰੀ ਖੇਡਾਂ ਸ਼ਾਹਪੁਰ ਕੰਢੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੈਡ ਟੀਚਰ ਸਵਿਤਾ ਡੋਗਰਾ ਦੀ ਅਗਵਾਈ ਹੇਠ ਕਰਵਾਈਆਂ ਗਈਆਂ | ਜਿਸ ਵਿਚ 7 ਸੈਂਟਰਾਂ ਦੇ ਬੱਚਿਆਂ ਨੇ ਹਿੱਸਾ ...
ਨਰੋਟ ਜੈਮਲ ਸਿੰਘ, 12 ਸਤੰਬਰ (ਗੁਰਮੀਤ ਸਿੰਘ)- ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ 'ਚ ਪਿ੍ੰਸੀਪਲ ਡਾ: ਅਰਪਨਾ ਜੀ ਦੀ ਨਿਗਰਾਨੀ ਹੇਠ ਪੰਜਾਬ ਸੇਵਾ ਅਧਿਕਾਰ ਐਕਟ 2011 ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਨੋਡਲ ਅਫ਼ਸਰ ਡਾ: ਰੁਚੀ ਕੋਹਲੀ ਤੇ ਡਾ: ਅਨੁਸੋਨੀਆ ਨੇ ਵਿਦਿਆਰਥੀਆਂ ਨੰੂ ਇਸ ਵਰਕਸ਼ਾਪ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਕਿਹੜੇ ਕਾਨੰੂਨ ਬਣਾਏ ਹਨ ਅਤੇ ਇਨ੍ਹਾਂ ਕਾਨੰੂਨਾਂ ਤਹਿਤ ਕੋਈ ਵੀ ਵਿਅਕਤੀ ਨਿਰਧਾਰਿਤ ਸਮੇਂ ਸੀਮਾ ਵਿਚ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ | ਪੰਜਾਬ ਸਰਕਾਰ ਦੇ 2011 'ਚ ਬਣਾਏ ਗਏ ਇਸ ਕਾਨੰੂਨ ਦਾ ਮੁੱਖ ਉਦੇਸ਼ ਆਪਣੇ ਸਭ ਨਾਗਰਿਕਾਂ ਨੰੂ ਸਹੀ ਤੇ ਸਪੱਸ਼ਟ ਜਾਣਕਾਰੀ ਪੂਰੀ ਪਾਰਦਸ਼ਤਾ ਨਾਲ ਮੁਹੱਈਆ ਕਰਵਾਉਣਾ ਹੈ | ਇਸ ਐਕਟ ਨੰੂ ਧਾਰਾ 12 ਤਹਿਤ ਗਠਿਤ ਕੀਤਾ ਗਿਆ ਹੈ | ਇਸ ਐਕਟ ਦੇ ਅੰਤਰਗਤ 351 ਸੇਵਾਵਾਂ ਸ਼ਾਮਿਲ ਕੀਤੀਆਂ ਗਈਆਂ | ਜਿਨ੍ਹਾਂ ਵਿਚ ਐਸ.ਸੀ./ਬੀ.ਸੀ. ਵੈੱਲਫੇਅਰ, ਸਿੱਖਿਆ ਸਬੰਧੀ, ਸਿਹਤ ਅਤੇ ਆਵਾਜਾਈ ਸਬੰਧੀ ਸੇਵਾਵਾਂ ਸ਼ਾਮਿਲ ਹਨ | ਡਾ: ਅਰਪਨਾ ਨੇ ਵਰਕਸ਼ਾਪ ਦੌਰਾਨ ਇਸ ਐਕਟ ਦੇ ਲਾਭ ਦੱਸਦਿਆਂ ਕਿਹਾ ਕਿ ਸਭ ਨਾਗਰਿਕਾਂ ਨੰੂ ਇਸ ਦਾ ਗਿਆਨ ਹੋਣਾ ਚਾਹੀਦਾ ਹੈ |
ਪਠਾਨਕੋਟ, 12 ਸਤੰਬਰ (ਆਰ. ਸਿੰਘ)-ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਅਤੇ ਜ਼ਿਲ੍ਹਾ ਐਪੀਡੀਮਲੋਜਿਸਟ ਡਾ: ਸੁਨੀਤਾ ਜੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਲਵਿੰਦਰ ਸਿੰਘ ਅਤੇ ਅਵਿਨਾਸ਼ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਵਿਚ ਫੈਲੇ ਡੇਂਗੂ ...
ਪਠਾਨਕੋਟ, 12 ਸਤੰਬਰ (ਆਰ. ਸਿੰਘ)- ਪੰਜਾਬ ਸਟੇਟ ਸੀਨੀਅਰ ਤਿੰਨ ਰੋਜ਼ਾ ਬਾਕਸਿੰਗ ਚੈਂਪੀਅਨਸ਼ਿਪ ਸਥਾਨਕ ਕਬਾੜ ਧਰਮਸ਼ਾਲਾ ਵਿਖੇ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਪ੍ਰਧਾਨ ਕਿਰਨ ਕੋਹਾਲ ਅਤੇ ਉਪ ਪ੍ਰਧਾਨ ਹਰਜੀਤ ਸਿੰਘ ਦੀ ਦੇਖ-ਰੇਖ ਹੇਠ ਸ਼ੁਰੂ ਹੋਈ | ...
ਧਾਰੀਵਾਲ, 12 ਸਤੰਬਰ (ਜੇਮਸ ਨਾਹਰ)-ਸੰਸਥਾ ਸੇਵਾ ਭਾਰਤੀ ਦੇ ਸਮੂਹ ਮੈਂਬਰਾਂ ਵਲੋਂ ਅੱਜ ਪ੍ਰਧਾਨ ਬ੍ਰਹਮ ਦੱਤ ਸ਼ਰਮਾ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 5 ਧਾਰੀਵਾਲ ਵਿਖੇ ਸਾਫ਼-ਸਫ਼ਾਈ ਕੀਤੀ ਗਈ | ਇੱਥੇ ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ਮੈਂਬਰਾਂ ਨੇ ਦੱਸਿਆ ਕਿ ਦੇਸ਼ ...
ਤਾਰਾਗੜ੍ਹ, 12 ਸਤੰਬਰ (ਸੋਨੂੰ ਮਹਾਜਨ)-ਕਰੈਸ਼ਰ ਲੈ ਕੇ ਜਾਣ ਵਾਲੇ ਓਵਰਲੋਡ ਵਾਹਨਾਂ ਦੇ ਦਿਨ ਸਮੇਂ ਦੀਨਾਨਗਰ ਤੋਂ ਤਾਰਾਗੜ੍ਹ- ਨਰੋਟ ਜੈਮਲ ਸਿੰਘ ਸੜਕ 'ਤੇ ਰੋਕ ਲਗਾਏ ਜਾਣ ਦੇ ਬਾਅਦ ਵੀ ਇਹ ਵਾਹਨ ਬੇਗੋਵਾਲ ਤਾਰਾਗੜ੍ਹ ਨੇੜੇ ਦੀਨਾਨਗਰ ਨਰੋਟ ਜੈਮਲ ਸਿੰਘ ਸੜਕ 'ਤੇ ...
ਸੁਜਾਨਪੁਰ, 12 ਸਤੰਬਰ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵੱਲੋਂ ਥਾਣਾ ਮੁਖੀ ਹਰਕ੍ਰਿਸ਼ਨ ਸਿੰਘ ਦੀ ਅਗਵਾਈ 'ਚ ਇਕ ਬੱਸ (ਨੰਬਰ ਵੀ.ਪੀ. 22 ਟੀ. 8387) 'ਚੋਂ ਚਾਰ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਥਾਣਾ ਮੁਖੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੁਲ ...
ਪਠਾਨਕੋਟ, 12 ਸਤੰਬਰ (ਚੌਹਾਨ)-ਪਠਾਨਕੋਟ ਦੇ ਮੁਹੱਲਾ ਦੁਆਰਕਾ ਪੁਰੀ ਨਿਵਾਸੀ ਮੇਜਰ ਅਤੁੱਲ ਪ੍ਰਾਸ਼ਰ ਪੋਤਰਾ ਦੁਰਗਾ ਪ੍ਰਾਸ਼ਰ ਸ਼ਾਸਤਰੀ ਨੰੂ ਉਧਮਪੁਰ ਵਿਖੇ ਆਯੋਜਿਤ ਸਮਾਗਮ 'ਚ ਸੈਨਾ ਵੱਲੋਂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਹੈ | ਇਹ ਮੈਡਲ ਉਨ੍ਹਾਂ ਨੰੂ ...
ਸੁਜਾਨਪੁਰ, 12 ਸਤੰਬਰ (ਜਗਦੀਪ ਸਿੰਘ)-ਸੁਜਾਨਪੁਰ-ਪਠਾਨਕੋਟ ਰੋਡ 'ਤੇ ਪਿੰਡ ਛੋਟੇਪੁਰ ਨੇੜੇ ਇਕ ਸਕੂਟੀ (ਪੀ.ਬੀ. 35 ਆਰ. 6741) ਦੀ ਬਲਦ ਨਾਲ ਟੱਕਰ ਹੋਣ 'ਤੇ ਸਕੂਟੀ ਸਵਾਰ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਬੇਟਾ ਗੰਭੀਰ ਜ਼ਖ਼ਮੀ ਹੋ ਗਿਆ | ਮਿ੍ਤਕ ਦੀ ਪਹਿਚਾਣ ਮਨਜੀਤ ਕੌਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX