ਤਾਜਾ ਖ਼ਬਰਾਂ


ਕੁਮਾਰਸਵਾਮੀ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਹਲਫ਼
. . .  1 minute ago
ਬੈਂਗਲੁਰੂ, 23 ਮਈ - ਕਰਨਾਟਕ 'ਚ ਜੇ.ਡੀ.ਐਸ. ਨੇਤਾ ਕੁਮਾਰ ਸਵਾਮੀ ਦੀ ਤਾਜਪੋਸ਼ੀ ਦੀ ਤਿਆਰੀਆਂ ਪੂਰੀਆਂ ਹੋ ਚੁਕੀਆਂ ਹਨ। ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਪਹਿਲਾ ਜੇ.ਡੀ.ਐਸ. ਨੇਤਾ ਅੱਜ ਸਵੇਰੇ ਚਾਮੁੰਡੀ ਮੰਦਰ ਜਾ ਕੇ ਮਾਤਾ ਦੇ ਦਰਸ਼ਨ...
ਪਾਕਿ ਗੋਲੀਬਾਰੀ 'ਚ ਇਕ ਸ਼ਹਿਰੀ ਜ਼ਖਮੀ
. . .  16 minutes ago
ਜੰਮੂ, 23 ਮਈ - ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਅੱਜ ਇਕ ਵਾਰ ਫਿਰ ਅਰਨੀਆ ਸੈਕਟਰ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਆਮ ਨਾਗਰਿਕ ਜ਼ਖਮੀ ਹੋ ਗਿਆ...
ਅੱਜ ਦਾ ਵਿਚਾਰ
. . .  22 minutes ago
ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਜੰਮੂ-ਕਸ਼ਮੀਰ

ਮਹਾਰਾਜਾ ਗੁਲਾਬ ਸਿੰਘ ਦੇ ਬੁੱਤ 'ਤੇ ਪੰਛੀ ਪਾ ਰਹੇ ਨੇ ਗੰਦਗੀ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਅੱਜ ਜੰਮੂ ਕਸ਼ਮੀਰ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ | ਜੰਮੂ ਕਸ਼ਮੀਰ ਦੇ ਮਸ਼ਹੂਰ ਅਤੇ ਇਤਿਹਾਸਕ ਅਮਰ ਮਹਿਲ ਹਰੀ ਪੈਲੇਸ ਅੰਬਫਲਾ ਜੰਮੂ ਵਿਖੇ ਜਿਥੇ ਦੇਸ਼-ਵਿਦੇਸ਼ ਤੋਂ ਯਾਤਰੀ ਇਤਿਹਾਸਕ ਮਹਿਲ ਅਤੇ ਡੋਗਰਾ ਇਤਿਹਾਸ ਅਤੇ ਸਿੱਖ ਇਤਿਹਾਸਕ ਨਾਲ ਜੁੜੀਆਂ ਚੀਜ਼ਾਂ ਵੇਖਣ ਲਈ ਵੱਡੀ ਗਿਣਤੀ ਵਿਚ ਆਉਂਦੇ ਹਨ, ਉਥੇ ਅੱਜ ਮਹਾਰਾਜਾ ਗੁਲਾਬ ਸਿੰਘ ਦੇ ਬੁੱਤ ਦੀ ਨਿਰਾਦਰੀ ਦੇਖਣ ਨੰੂ ਮਿਲੀ | 19ਵੀਂ ਸਦੀ ਦੇ ਅੱਧ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਕਸ਼ਮੀਰ ਦਾ ਇਲਾਕਾ ਜਿੱਤਿਆ, ਉਸੇ ਸਮੇਂ ਰਾਜਾ ਗੁਲਾਬ ਸਿੰਘ ਉਨ੍ਹਾਂ ਦੀ ਫੌਜ ਵਿਚ ਸੈਨਾ ਨੇ ਉੱਚ ਅਹੁਦੇ 'ਤੇ ਸਨ ਤੇ ਮਹਾਰਾਜਾ ਦੀ ਕਮਾਨ ਹੇਠ ਜੰਗਾਂ ਜਿੱਤੀਆਂ | ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਨੰੂ ਦਰਿਆ ਗੁਲਾਬ ਕਿਨਾਰੇ ਅਖਨੂਰ ਦੇ ਜੀਆ ਪੋਤਾ ਘਾਟ ਵਿਖੇ ਆਪਣੇ ਹੱਥੀਂ ਤਿਲਕ ਲਗਾ ਕੇ ਜੰਮੂ ਦਾ ਰਾਜਾ ਥਾਪਿਆ ਤੇ ਰਾਜਾ ਗੁਲਾਬ ਸਿੰਘ ਦਾ ਿਖ਼ਤਾਬ ਦਿੱਤਾ | ਅਮਰ ਮਹਿਲ ਸਾਹਮਣੇ ਪਾਰਕ ਵਿਚ ਬਣੇ ਮਹਾਰਾਜਾ ਗੁਲਾਬ ਸਿੰਘ ਦੇ ਬੁੱਤ 'ਤੇ ਪੰਛੀਆਂ ਵਲੋਂ ਗੰਦਗੀ ਪਾਈ ਗਈ ਹੈ ਅਤੇ ਪਾਰਕ 'ਚ ਤੇ ਬੁੱਤ ਹੇਠ ਕੁੱਤੇ ਸੁੱਤੇ ਰਹਿੰਦੇ ਹਨ | ਇਥੋਂ ਤੱਕ ਕਿ ਸੈਰ ਸਪਾਟਾ ਕਰਨ ਆਏ ਲੋਕਾਂ ਨੰੂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਲਗਾਏ ਗਏ ਬੋਰਡ 'ਤੇ ਵੀ ਪੰਛੀਆਂ ਵਲੋਂ ਗੰਦਗੀ ਕਰ ਕੇ ਬੋਰਡ ਗੰਦਾ ਕੀਤਾ ਗਿਆ ਹੈ, ਪਰ ਸਰਕਾਰ ਦਾ ਅਤੇ ਨਾ ਹੀ ਸੈਰ ਸਪਾਟਾ ਵਿਭਾਗ ਕਰਮਚਾਰੀਆਂ ਦਾ ਇਸ ਪਾਸੇ ਕੋਈ ਧਿਆਨ ਹੈ | ਕੁੱਤੇ ਪਾਰਕ ਵਿਚ ਆਮ ਫਿਰਦੇ ਰਹਿੰਦੇ ਹਨ | ਕਿਸੇ ਯਾਤਰੂ ਨੰੂ ਕੱਟਣ ਦਾ ਡਰ ਬਣਿਆ ਰਹਿੰਦਾ ਹੈ, ਪਰ ਵਿਭਾਗ ਸਿਰਫ਼ ਟਿਕਟਾਂ ਰਾਹੀਂ ਪੈਸੇ ਇਕੱਠੇ ਕਰ ਰਿਹਾ ਹੈ | ਨਾ ਤਾਂ ਆਉਣ ਵਾਲੇ ਯਾਤਰੀਆਂ ਦੀ ਕੋਈ ਸੁਰੱਖਿਆ ਦਾ ਪ੍ਰਬੰਧ ਹੈ ਨਾ ਹੀ ਮਹਾਰਾਜਾ ਗੁਲਾਬ ਸਿੰਘ ਦੀ ਸ਼ਾਨ ਬਰਕਰਾਰ ਰੱਖਣ ਲਈ ਬੁੱਤ ਦੀ ਸਫ਼ਾਈ ਵੱਲ ਧਿਆਨ ਹੈ | ਲੋਕ ਉਸ ਗੰਦੇ ਹੋਏ ਬੁੱਤ ਅਤੇ ਬੋਰਡ ਨਾਲ ਖੜ੍ਹੇ ਹੋ ਕੇ ਤਸਵੀਰਾਂ ਖਿਚਵਾ ਰਹੇ ਹਨ |


ਖ਼ਬਰ ਸ਼ੇਅਰ ਕਰੋ

ਸਾਰਾਗੜ੍ਹੀ ਵਿਖੇ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਕਰਵਾਇਆ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)-ਅੱਜ ਯੂਨਾਈਟਿਡ ਪਾਰਟੀ ਦੇ ਨੇਤਾਵਾਂ ਵਲੋਂ ਪਾਰਟੀ ਦਫ਼ਤਰ ਡਿਗਿਆਨਾ ਜੰਮੂ ਵਿਖੇ 12 ਸਤੰਬਰ, 1897 ਵਿਚ ਸਾਰਾਗੜ੍ਹੀ ਵਿਖੇ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ )- ਅੱਜ ਸਵੇਰੇ ਤਹਿਸੀਲ ਬਿਸ਼ਨਾਹ ਦੇ ਕਸਬੇ ਅਰਨੀਆ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਰ ਕੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਕੁਲਦੀਪ ਰਾਜ ਉਮਰ 24 ਸਾਲ ਵਾਸੀ ਵਾਰਡ ਨੰਬਰ 4 ਅਰਨੀਆ ਆਰ. ਐਸ. ਪੁਰਾ ਦਾ ...

ਪੂਰੀ ਖ਼ਬਰ »

ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਹਸਪਤਾਲ ਦੇ ਬਾਹਰ ਖੜ੍ਹੇ ਵਾਹਨ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਸਰਕਾਰੀ ਹਸਪਤਾਲ ਗਾਂਧੀਨਗਰ ਦੇ ਬਾਹਰ ਮੇਨ ਗੇਟ ਅੱਗੇ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਮੋਟਰਸਾਈਕਲ ਖੜ੍ਹੇ ਕਰਨ ਨਾਲ ਇਲਾਜ ਕਰਵਾਉਣ ਆਏ ਮਰੀਜ਼ਾਂ ਤੇ ਤਮੀਰਦਾਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਜ਼ਖ਼ਮੀ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਅੱਜ ਸਵੇਰੇ ਜੰਮੂ ਯੂਨੀਵਰਸਿਟੀ ਦੇ ਬਾਹਰ ਗੁਜਰ ਨਗਰ ਪੁਲ ਕੋਲ ਇਕ ਬਜ਼ੁਰਗ ਔਰਤ ਨੰੂ ਸੜਕ ਪਾਰ ਕਰਦਿਆਂ ਇਕ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ | ਮੌਕੇ 'ਤੇ ਹੋਰ ਰਾਹਗੀਰ ਵੀ ਇਕੱਠੇ ...

ਪੂਰੀ ਖ਼ਬਰ »

ਸੁਆਮੀ ਰੰਗਨਾਥਨ ਰਿਪੋਰਟ ਨੰੂ ਲਾਗੂ ਕੀਤਾ ਜਾਵੇ

ਕਠੂਆ, 12 ਸਤੰਬਰ (ਗੁਰਮੀਤ ਸਿੰਘ)- ਸਰਕਾਰ ਦੀ ਕਿਸਾਨਾਂ ਪ੍ਰਤੀ ਅਣਦੇਖੀ ਦੇ ਿਖ਼ਲਾਫ ਕੱਲ੍ਹ ਕਿਸਾਨ ਤਹਿਰੀਕ ਸੰਗਠਣ ਨੇ ਸਿਟੀ 'ਚ ਮੰਗਾਂ ਦੇ ਸਮਰਥਨ 'ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਡੀ. ਸੀ. ਪਾਸੋਂ ਸਰਕਾਰ ਨੰੂ ਮੰਗ ਪੱਤਰ ਭੇਜਿਆ ਗਿਆ | ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਸਰਕਾਰ ਕਦਮ ਚੁੱਕੇ-ਲਾਇਲਪੁਰੀ

ਜਲੰਧਰ, 8 ਸਤੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਸਪੋਰਟਸ ਸੋਸਾਇਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਸਿਵਲ ਇੰਜ: ਸੁਖਚੈਨ ਸਿੰਘ ਲਾਇਲਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ...

ਪੂਰੀ ਖ਼ਬਰ »

ਮਹਿੰਗੇ ਸਟੰਟ ਵੇਚਣ ਵਾਲਿਆਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ-ਚੌਬੇ

ਚੰਡੀਗੜ੍ਹ, 12 ਸਤੰਬਰ (ਆਰ. ਐੱਸ. ਲਿਬਰੇਟ)- ਅਸੀਂ ਉਨ੍ਹਾਂ ਲੋਕਾਂ 'ਤੇ ਚੌਕਸੀ ਰੱਖ ਰਹੇ ਹਾਂ ਜਿਹੜੇ ਅਜੇ ਵੀ ਸਰਕਾਰ ਦੇ ਹੁਕਮ ਿਖ਼ਲਾਫ਼ ਮਹਿੰਗੇ ਸਟੰਟ ਵੇਚ ਰਹੇ ਹਨ ਅਤੇ ਇਨ੍ਹਾਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ | ਸਰਕਾਰ ਦਾ ਸਮਾਜ ਦੇ ਸਾਰੇ ਵਰਗਾਂ ਲਈ ਕਿਫ਼ਾਇਤੀ ...

ਪੂਰੀ ਖ਼ਬਰ »

ਅਧੂਰੇ ਪਏ ਵਿਕਾਸ ਕੰਮਾਾ ਨੂੰ ਕਰਵਾਉਣ ਲਈ ਜਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸੌ ਾਪਿਆ ਮੰਗ ਪੱਤਰ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ) - ਨਹਿਰੂ ਨੌਜਵਾਨ ਵਿਕਾਸ ਸਭਾ ਸਾਸਨ ਦੇ ਮੈਬਰਾਾ ਨੇ ਪਿੰਡ ਵਿੱਚ ਅਧੂਰੇ ਪਏ ਵਿਕਾਸ ਕੰਮਾਾ ਨੂੰ ਕਰਵਾਉਣ ਲਈ ਜਿਲ੍ਹਾ ਪ੍ਰੀਸ਼ਦ ਮੈਂਬਰ ਪੰਕਜ ਸਹੋੜ ਨੂੰ ਮੰਗ ਪੱਤਰ ਸੌਾਪਿਆ ¢ ਕਲੱਬ ਮੈਬਰਾਾ ਨੇ ਪੰਕਜ ਸਹੋੜ ਮੰਗ ਪੱਤਰ ...

ਪੂਰੀ ਖ਼ਬਰ »

ਰਾਜ ਪੱਧਰੀ ਅੰਡਰ 19 ਖੇਡ ਮੁਕਾਬਲਿਆਾ ਵਿੱਚ ਭਾਗ ਲੈਣ ਖਿਡਾਰੀ ਰਵਾਨਾ

ਊਨਾ,12 ਸਤੰਬਰ(ਹਰਪਾਲ ਸਿੰਘ ਕੋਟਲਾ)- ਸ਼ਿਮਲਾ ਵਿੱਚ 13 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਾ ਅੰਡਰ - 19 ਸਕੂਲੀ ਖੇਡਾਾ ਵਿੱਚ ਭਾਗ ਲੈਣ ਲਈ ਉਪ-ਸਿੱਖਿਆ ਨਿਦੇਸ਼ਕ ਭੂਪ ਸਿੰਘ ਨੇ ਖਿਡਾਰੀਆਾ ਨੂੰ ਰਵਾਨਾ ਕੀਤਾ ¢ ਇਸ ਮੌਕੇ ਉੱਤੇ ਉਨ੍ਹਾਾ ਨੇ ਖਿਡਾਰੀਆਾ ਨੂੰ ਸ਼ੁਭ ...

ਪੂਰੀ ਖ਼ਬਰ »

ਕੇਂਦਰ ਦੀਆਾ ਨੀਤੀਆਾ ਉੱਤੇ ਜਨਤਾ ਵਿਸ਼ਵਾਸ ਦੀ ਮੋਹਰ ਲਗਾਏਗੀ-ਸੰਤੋਸ਼ ਸੈਣੀ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ)-ਕੇਂਦਰ ਸਰਕਾਰ ਦੀਆਂ ਜਨ ਹਿਤੇਸ਼ੀ ਨੀਤੀਆਂ ਦੇ ਪੱਖ ਵਿੱਚ ਵੋਟ ਕਰਦੇ ਹੋਏ ਅਤੇ ਪ੍ਰਦੇਸ਼ ਕਾਾਗਰਸ ਸਰਕਾਰ ਦੇ ਭਿ੍ਸ਼ਟਾਚਾਰ ਤੋਂ ਤੰਗ ਜਨਤਾ ਇਸ ਵਾਰ ਹਿਮਾਚਲ ਵਿੱਚ ਕਮਲ ਦਾ ਫੁੱਲ ਖਿਲਾਏਗੀ¢ ਇਹ ਗੱਲ ਹਿਮਫੇਡ ਦੀ ਸਾਬਕਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਿਕਾਸ ਲਾਬਰੂ ਨੇ ਕੀਤਾ ਵਿਕਾਸ ਕੰਮਾਾ ਦਾ ਉਦਘਾਟਨ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ)-ਡਿਪਟੀ ਕਮਿਸ਼ਨਰ ਊਨਾ ਵਿਕਾਸ ਲਾਬਰੂ ਨੇ ਅੱਜ ਸਰਕਾਰੀ ਉੱਤਮ ਮਿਡਲ ਪਾਠਸ਼ਾਲਾ ਅਜੌਲੀ ਅਤੇ ਸੰਤੋਸ਼ਗੜ ਵਿੱਚ ਲੱਗਭੱਗ ਸਾਢੇ 20 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਾ ਦਾ ਉਦਘਾਟਨ ਕੀਤਾ ਜਿਨ੍ਹਾਾ ਵਿੱਚ ਵਿਕਾਸ ਵਿੱਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX