ਤਾਜਾ ਖ਼ਬਰਾਂ


ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ 'ਚ ਦੋ ਦੀ ਮੌਤ ਤੇ ਇੱਕ ਗੰਭੀਰ ਜ਼ਖਮੀ
. . .  1 day ago
ਮੰਡੀ ਘੁਬਾਇਆ, 20 ਫ਼ਰਵਰੀ (ਅਮਨ ਬਵੇਜਾ)-ਐੱਫ.ਐੱਫ. ਰੋਡ ਸਥਿਤ ਪਿੰਡ ਮੋਜੇ ਵਾਲਾ ਦੇ ਕੋਲ ਕਾਰ ਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ ਅਤੇ ਟੱਕਰ ਏਨੀ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ...
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ - ਭਾਈ ਲੌਂਗੋਵਾਲ
. . .  1 day ago
ਮਾਨਸਾ ,20 ਫ਼ਰਵਰੀ [ ਬਲਵਿੰਦਰ ਸਿੰਘ ਧਾਲੀਵਾਲ]-ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੰਮ੍ਰਿਤਸਰ ਫੇਰੀ ਮੌਕੇ ਸ਼੍ਰੋਮਣੀ ...
ਪੰਜਾਬ ਸਿੱਖਿਆ ਵਿਭਾਗ ਵਲੋਂ ਇੰਨਸਰਵਿਸ ਟਰੇਨਿੰਗ ਸੈਂਟਰਾਂ ਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ
. . .  1 day ago
ਪੋਜੇਵਾਲ ਸਰਾਂ 20 ਫਰਵਰੀ (ਨਵਾਂਗਰਾਈਂ) ਪੰਜਾਬ ਸਿੱਖਿਆ ਵਿਭਾਗ ਵਲੋਂ ਅੱਜ ਇੱਕ ਹੋਰ ਫੈਸਲਾ ਲੈਂਦੇ ਹੋਏ ਸਰਕਾਰੀ ਇਨਸਰਵਿਸ ਟਰੇਨਿੰਗ ਸੈਂਟਰਾਂ ਵਿੱਚ ਕੰਮ ਕਰਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ। ਪੰਜਾਬ ਸਿੱਖਿਆ ਵਿਭਾਗ...
ਨਵਜੋਤ ਸਿੱਧੂ ਤੇ ਹਰਦੀਪ ਪੂਰੀ ਟਰੂਡੋ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਕਰਨਗੇ ਸਵਾਗਤ
. . .  1 day ago
ਚੰਡੀਗੜ੍ਹ : 20 ਫ਼ਰਵਰੀ [ਵਿਕਰਮਜੀਤ ਸਿੰਘ ਮਾਨ]-ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ...
ਨਾ ਹੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਨਾ ਹੀ ਹਟਾਇਆ ਗਿਆ : ਡਾ. ਅਮਰ ਸਿੰਘ
. . .  1 day ago
ਚੰਡੀਗੜ੍ਹ, 20 ਫਰਵਰੀ [ਵਿਕਰਮਜੀਤ ਸਿੰਘ ਮਾਨ]- ਕਾਂਗਰਸ ਆਗੂ ਅਤੇ ਰਿਟਾਇਰਡ ਆਈ.ਏ.ਐੱਸ ਡਾ. ਅਮਰ ਸਿੰਘ ਨੇ ਮੀਡੀਆ ਵਿਚ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਜੋਂ ਹਟਾਉਣ ਦੀਆਂ ਆਈਆਂ...
ਪੰਚਕੂਲਾ ਕੋਰਟ ਨੇ ਅਦਿੱਤਿਆ ਇੰਸਾ ਦੇ ਇਸ਼ਤਿਹਾਰ ਕੀਤੇ ਜਾਰੀ
. . .  1 day ago
ਪੰਚਕੂਲਾ ,20 ਫ਼ਰਵਰੀ : 20 ਅਪ੍ਰੈਲ ਅਦਿੱਤਿਆ ਤੱਕ ਇੰਸਾ ਅਦਾਲਤ 'ਚ ਪੇਸ਼ ਨਹੀਂ ਹੋਏ ਤਾ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਹੋਵੇਗੀ ।
ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਹਿਤ 15 ਦੋਸ਼ੀਆਂ ਦੇ ਅਰੈਸਟ ਵਰੰਟ ਜਾਰੀ
. . .  1 day ago
ਟਰੂਡੋ ਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਖ਼ਤਮ
. . .  1 day ago
ਮੁੰਬਈ, 20 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ...
ਮੈਂ ਆਪਣੇ ਬੱਚਿਆਂ ਨੂੰ ਭਾਰਤ ਦੀ ਅਸਧਾਰਨ ਵਿਭਿੰਨਤਾ ਦਿਖਾਉਣਾ ਚਾਹੁੰਦਾ ਸੀ - ਟਰੂਡੋ
. . .  1 day ago
ਟਰੂਡੋ ਨੇ ਇੰਡੀਆ-ਕੈਨੇਡਾ ਬਿਜ਼ਨੈੱਸ ਫੋਰਮ 'ਚ ਲਿਆ ਹਿੱਸਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਜੰਮੂ-ਕਸ਼ਮੀਰ

ਮਹਾਰਾਜਾ ਗੁਲਾਬ ਸਿੰਘ ਦੇ ਬੁੱਤ 'ਤੇ ਪੰਛੀ ਪਾ ਰਹੇ ਨੇ ਗੰਦਗੀ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਅੱਜ ਜੰਮੂ ਕਸ਼ਮੀਰ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ | ਜੰਮੂ ਕਸ਼ਮੀਰ ਦੇ ਮਸ਼ਹੂਰ ਅਤੇ ਇਤਿਹਾਸਕ ਅਮਰ ਮਹਿਲ ਹਰੀ ਪੈਲੇਸ ਅੰਬਫਲਾ ਜੰਮੂ ਵਿਖੇ ਜਿਥੇ ਦੇਸ਼-ਵਿਦੇਸ਼ ਤੋਂ ਯਾਤਰੀ ਇਤਿਹਾਸਕ ...

ਪੂਰੀ ਖ਼ਬਰ »

ਸਾਰਾਗੜ੍ਹੀ ਵਿਖੇ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਕਰਵਾਇਆ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)-ਅੱਜ ਯੂਨਾਈਟਿਡ ਪਾਰਟੀ ਦੇ ਨੇਤਾਵਾਂ ਵਲੋਂ ਪਾਰਟੀ ਦਫ਼ਤਰ ਡਿਗਿਆਨਾ ਜੰਮੂ ਵਿਖੇ 12 ਸਤੰਬਰ, 1897 ਵਿਚ ਸਾਰਾਗੜ੍ਹੀ ਵਿਖੇ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ )- ਅੱਜ ਸਵੇਰੇ ਤਹਿਸੀਲ ਬਿਸ਼ਨਾਹ ਦੇ ਕਸਬੇ ਅਰਨੀਆ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਰ ਕੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਕੁਲਦੀਪ ਰਾਜ ਉਮਰ 24 ਸਾਲ ਵਾਸੀ ਵਾਰਡ ਨੰਬਰ 4 ਅਰਨੀਆ ਆਰ. ਐਸ. ਪੁਰਾ ਦਾ ...

ਪੂਰੀ ਖ਼ਬਰ »

ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਹਸਪਤਾਲ ਦੇ ਬਾਹਰ ਖੜ੍ਹੇ ਵਾਹਨ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਸਰਕਾਰੀ ਹਸਪਤਾਲ ਗਾਂਧੀਨਗਰ ਦੇ ਬਾਹਰ ਮੇਨ ਗੇਟ ਅੱਗੇ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਮੋਟਰਸਾਈਕਲ ਖੜ੍ਹੇ ਕਰਨ ਨਾਲ ਇਲਾਜ ਕਰਵਾਉਣ ਆਏ ਮਰੀਜ਼ਾਂ ਤੇ ਤਮੀਰਦਾਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਜ਼ਖ਼ਮੀ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਅੱਜ ਸਵੇਰੇ ਜੰਮੂ ਯੂਨੀਵਰਸਿਟੀ ਦੇ ਬਾਹਰ ਗੁਜਰ ਨਗਰ ਪੁਲ ਕੋਲ ਇਕ ਬਜ਼ੁਰਗ ਔਰਤ ਨੰੂ ਸੜਕ ਪਾਰ ਕਰਦਿਆਂ ਇਕ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ | ਮੌਕੇ 'ਤੇ ਹੋਰ ਰਾਹਗੀਰ ਵੀ ਇਕੱਠੇ ...

ਪੂਰੀ ਖ਼ਬਰ »

ਸੁਆਮੀ ਰੰਗਨਾਥਨ ਰਿਪੋਰਟ ਨੰੂ ਲਾਗੂ ਕੀਤਾ ਜਾਵੇ

ਕਠੂਆ, 12 ਸਤੰਬਰ (ਗੁਰਮੀਤ ਸਿੰਘ)- ਸਰਕਾਰ ਦੀ ਕਿਸਾਨਾਂ ਪ੍ਰਤੀ ਅਣਦੇਖੀ ਦੇ ਿਖ਼ਲਾਫ ਕੱਲ੍ਹ ਕਿਸਾਨ ਤਹਿਰੀਕ ਸੰਗਠਣ ਨੇ ਸਿਟੀ 'ਚ ਮੰਗਾਂ ਦੇ ਸਮਰਥਨ 'ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਡੀ. ਸੀ. ਪਾਸੋਂ ਸਰਕਾਰ ਨੰੂ ਮੰਗ ਪੱਤਰ ਭੇਜਿਆ ਗਿਆ | ਇਸ ਤੋਂ ਪਹਿਲਾਂ ਕਿਸਾਨ ਸਿਟੀ ਦੇ ਰਾਮ ਲੀਲ੍ਹਾ ਮੈਦਾਨ 'ਚ ਇਕੱਠੇ ਹੋਏ ਅਤੇ ਉਥੋਂ ਹੀ ਆਪਣੀਆਂ ਮੰਗਾਂ ਨੰੂ ਲੈ ਕੇ ਰੈਲੀ ਕੱਢਦਿਆਂ ਡੀ. ਸੀ. ਦਫ਼ਤਰ ਤੱਕ ਪਹੁੰਚੇ, ਜਿਥੇ ਪ੍ਰਦਰਸ਼ਨ ਦੌਰਾਨ ਕਿਸਾਨ ਤਹਿਰੀਕ ਦੇ ਨੇਤਾ ਮਹਿੰਦਰ ਸਿੰਘ, ਬਨਾਰਸੀ ਦਾਸ ਨੇ ਸਰਕਾਰ ਦੁਆਰਾ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸੇ ਕਰ ਕੇ ਹੀ ਕਿਸਾਨ ਆਤਮ-ਹੱਤਿਆ ਕਰਨ ਦੇ ਲਈ ਮਜਬੂਰ ਹਨ | ਲੇਕਿਨ ਸਰਕਾਰ ਕਿਸਾਨਾਂ ਦੇ ਹਿਤ ਦੀਆਂ ਨੀਤਿਆਂ ਨੰੂ ਲਾਗੂ ਕਰਨ ੇ ਲਈ ਕਦਮ ਨਹੀਂ ਚੁੱਕ ਰਹੀ | ਕਿਸਾਨ ਤਹਿਰੀਕ ਨੇਤਾਵਾਂ ਨੇ ਇਸ ਮੌਕੇ 'ਤੇ ਸਰਕਾਰ ਤੋਂ ਸੁਆਮੀ ਰੰਗਨਾਥਨ ਕਮਿਸ਼ਨ ਦੀ ਰਿਪੋਰਟ ਨੰੂ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਅਤੇ ਕਿਹਾ ਕਿ ਇਸੇ ਰਿਪੋਰਟ ਨਾਲ ਕਿਸਾਨਾਂ ਦੇ ਮਸਲਿਆਂ ਲਈ ਆਯੋਗ ਨੇ ਸਰਕਾਰ ਨੰੂ ਰਿਪੋਰਟ ਦਿੱਤੀ ਸੀ, ਲੇਕਿਨ ਅਫ਼ਸੋਸ ਦੀ ਗੱਲ ਹੈ ਕਿ 14 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਰਿਪੋਰਟ ਨੰੂ ਲਾਗੂ ਨਹੀਂ ਕੀਤਾ ਜਾ ਰਿਹਾ ਹੈ | ਇਸ ਰਿਪੋਰਟ ਦੇ ਲਾਗੂ ਹੋਣ ਨਾਲ ਕਿਸਾਨਾਂ ਦੇ ਮਸਲੇ ਸੁਰੱਖਿਅਤ ਹਨ, ਜਦ ਕਿ ਕਿਸਾਨ ਤਹਿਰੀਕ ਇਸ ਨੰੂ ਲਾਗੂ ਕਰਵਾਉਣ ਲਈ ਕਈ ਸਾਲਾਂ ਤੋਂ ਮੰਗ ਕਰਦਾ ਆ ਰਿਹਾ ਹੈ | ਇਸ ਦੇ ਨਾਲ ਹੀ ਪੰਜਾਬ ਦੀ ਤਰ੍ਹਾਂ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ, 60 ਸਾਲ ਦੀ ਉਮਰ ਤੋਂ ਬਾਅਦ ਕਿਸਾਨਾਂ ਨੰੂ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਂਨਸ਼ਨ, ਫ਼ਸਲ ਦੀ ਸਿੰਚਾਈ ਦੇ ਲਈ ਪੰਪ ਸੈਟਾਂ ਨੰੂ ਮੁਫ਼ਤ ਬਿਜਲੀ ਸਪਲਾਈ ਦੇਣਾ ਅਤੇ ਜ਼ਿਲ੍ਹੇ 'ਚ ਜਗ੍ਹਾ-ਜਗ੍ਹਾ ਫ਼ਸਲ ਖ਼ਰੀਦ ਸੈਂਟਰ ਆਦਿ ਖੋਲ੍ਹਣ ਦੀਆਂ ਮੰਗਾਂ ਨੰੂ ਵੀ ਜ਼ੋਰ ਨਾਲ ਉਠਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਕਿਸਾਨ ਤਹਿਰੀਕ ਆਪਣਾ ਅੰਦੋਲਨ ਜਾਰੀ ਰੱਖੇਗਾ | ਪ੍ਰਦਰਸ਼ਨ ਤੋਂ ਬਾਅਦ ਕਿਸਾਨ ਆਗੂਆਂ ਨੇ ਡੀ. ਸੀ. ਨੰੂ ਮੰਗ ਪੱਤਰ ਦੇ ਕੇ ਸਰਕਾਰ ਤੱਕ ਆਪਣਾ ਮੰਗ ਪੱਤਰ ਭੇਜਿਆ | ਪ੍ਰਦਰਸ਼ਨ 'ਚ ਸੇਵਾ ਰਾਮ , ਰਮੇਸ਼ ਸਿੰਘ ਤੇ ਰਾਜ ਕੁਮਾਰ ਸਹਿਤ ਦਰਜਨਾਂ ਦੀ ਗਿਣਤੀ 'ਚ ਕਿਸਾਨ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਸਰਕਾਰ ਕਦਮ ਚੁੱਕੇ-ਲਾਇਲਪੁਰੀ

ਜਲੰਧਰ, 8 ਸਤੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਸਪੋਰਟਸ ਸੋਸਾਇਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਸਿਵਲ ਇੰਜ: ਸੁਖਚੈਨ ਸਿੰਘ ਲਾਇਲਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ...

ਪੂਰੀ ਖ਼ਬਰ »

ਮਹਿੰਗੇ ਸਟੰਟ ਵੇਚਣ ਵਾਲਿਆਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ-ਚੌਬੇ

ਚੰਡੀਗੜ੍ਹ, 12 ਸਤੰਬਰ (ਆਰ. ਐੱਸ. ਲਿਬਰੇਟ)- ਅਸੀਂ ਉਨ੍ਹਾਂ ਲੋਕਾਂ 'ਤੇ ਚੌਕਸੀ ਰੱਖ ਰਹੇ ਹਾਂ ਜਿਹੜੇ ਅਜੇ ਵੀ ਸਰਕਾਰ ਦੇ ਹੁਕਮ ਿਖ਼ਲਾਫ਼ ਮਹਿੰਗੇ ਸਟੰਟ ਵੇਚ ਰਹੇ ਹਨ ਅਤੇ ਇਨ੍ਹਾਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ | ਸਰਕਾਰ ਦਾ ਸਮਾਜ ਦੇ ਸਾਰੇ ਵਰਗਾਂ ਲਈ ਕਿਫ਼ਾਇਤੀ ...

ਪੂਰੀ ਖ਼ਬਰ »

ਅਧੂਰੇ ਪਏ ਵਿਕਾਸ ਕੰਮਾਾ ਨੂੰ ਕਰਵਾਉਣ ਲਈ ਜਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸੌ ਾਪਿਆ ਮੰਗ ਪੱਤਰ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ) - ਨਹਿਰੂ ਨੌਜਵਾਨ ਵਿਕਾਸ ਸਭਾ ਸਾਸਨ ਦੇ ਮੈਬਰਾਾ ਨੇ ਪਿੰਡ ਵਿੱਚ ਅਧੂਰੇ ਪਏ ਵਿਕਾਸ ਕੰਮਾਾ ਨੂੰ ਕਰਵਾਉਣ ਲਈ ਜਿਲ੍ਹਾ ਪ੍ਰੀਸ਼ਦ ਮੈਂਬਰ ਪੰਕਜ ਸਹੋੜ ਨੂੰ ਮੰਗ ਪੱਤਰ ਸੌਾਪਿਆ ¢ ਕਲੱਬ ਮੈਬਰਾਾ ਨੇ ਪੰਕਜ ਸਹੋੜ ਮੰਗ ਪੱਤਰ ...

ਪੂਰੀ ਖ਼ਬਰ »

ਰਾਜ ਪੱਧਰੀ ਅੰਡਰ 19 ਖੇਡ ਮੁਕਾਬਲਿਆਾ ਵਿੱਚ ਭਾਗ ਲੈਣ ਖਿਡਾਰੀ ਰਵਾਨਾ

ਊਨਾ,12 ਸਤੰਬਰ(ਹਰਪਾਲ ਸਿੰਘ ਕੋਟਲਾ)- ਸ਼ਿਮਲਾ ਵਿੱਚ 13 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਾ ਅੰਡਰ - 19 ਸਕੂਲੀ ਖੇਡਾਾ ਵਿੱਚ ਭਾਗ ਲੈਣ ਲਈ ਉਪ-ਸਿੱਖਿਆ ਨਿਦੇਸ਼ਕ ਭੂਪ ਸਿੰਘ ਨੇ ਖਿਡਾਰੀਆਾ ਨੂੰ ਰਵਾਨਾ ਕੀਤਾ ¢ ਇਸ ਮੌਕੇ ਉੱਤੇ ਉਨ੍ਹਾਾ ਨੇ ਖਿਡਾਰੀਆਾ ਨੂੰ ਸ਼ੁਭ ...

ਪੂਰੀ ਖ਼ਬਰ »

ਕੇਂਦਰ ਦੀਆਾ ਨੀਤੀਆਾ ਉੱਤੇ ਜਨਤਾ ਵਿਸ਼ਵਾਸ ਦੀ ਮੋਹਰ ਲਗਾਏਗੀ-ਸੰਤੋਸ਼ ਸੈਣੀ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ)-ਕੇਂਦਰ ਸਰਕਾਰ ਦੀਆਂ ਜਨ ਹਿਤੇਸ਼ੀ ਨੀਤੀਆਂ ਦੇ ਪੱਖ ਵਿੱਚ ਵੋਟ ਕਰਦੇ ਹੋਏ ਅਤੇ ਪ੍ਰਦੇਸ਼ ਕਾਾਗਰਸ ਸਰਕਾਰ ਦੇ ਭਿ੍ਸ਼ਟਾਚਾਰ ਤੋਂ ਤੰਗ ਜਨਤਾ ਇਸ ਵਾਰ ਹਿਮਾਚਲ ਵਿੱਚ ਕਮਲ ਦਾ ਫੁੱਲ ਖਿਲਾਏਗੀ¢ ਇਹ ਗੱਲ ਹਿਮਫੇਡ ਦੀ ਸਾਬਕਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਿਕਾਸ ਲਾਬਰੂ ਨੇ ਕੀਤਾ ਵਿਕਾਸ ਕੰਮਾਾ ਦਾ ਉਦਘਾਟਨ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ)-ਡਿਪਟੀ ਕਮਿਸ਼ਨਰ ਊਨਾ ਵਿਕਾਸ ਲਾਬਰੂ ਨੇ ਅੱਜ ਸਰਕਾਰੀ ਉੱਤਮ ਮਿਡਲ ਪਾਠਸ਼ਾਲਾ ਅਜੌਲੀ ਅਤੇ ਸੰਤੋਸ਼ਗੜ ਵਿੱਚ ਲੱਗਭੱਗ ਸਾਢੇ 20 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਾ ਦਾ ਉਦਘਾਟਨ ਕੀਤਾ ਜਿਨ੍ਹਾਾ ਵਿੱਚ ਵਿਕਾਸ ਵਿੱਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX