ਤਾਜਾ ਖ਼ਬਰਾਂ


ਸੀ.ਬੀ.ਆਈ.ਵੱਲੋਂ ਲਾਲੂ ਤੇ ਤੇਜਸਵੀ ਯਾਦਵ ਨੂੰ ਸੰਮਨ
. . .  28 minutes ago
ਨਵੀਂ ਦਿੱਲੀ, 26 ਸਤੰਬਰ- ਸੀ.ਬੀ.ਆਈ. ਨੇ 3 ਅਕਤੂਬਰ ਲਈ ਲਾਲੂ ਪ੍ਰਸਾਦ ਯਾਦਵ ਤੇ 4 ਅਕਤੂਬਰ ਲਈ ਤੇਜਸਵੀ ਯਾਦਵ ਨੂੰ ਰੇਲਵੇ ਹੋਟਲ ਟੈਂਡਰ ਕੇਸ 'ਚ ਸੰਮਨ...
ਲੰਡਨ : ਟਾਵਰ ਹਿੱਲ ਸਟੇਸ਼ਨ 'ਤੇ ਧਮਾਕਾ, ਕਈ ਜ਼ਖ਼ਮੀ
. . .  38 minutes ago
ਹਨੀਪ੍ਰੀਤ ਦੀ ਅਗਾਊਂ ਜ਼ਮਾਨਤ 'ਤੇ ਸ਼ਾਮ 6.30 ਵਜੇ ਦਿੱਲੀ ਹਾਈ ਕੋਰਟ ਸੁਣਾਏਗਾ ਫ਼ੈਸਲਾ
. . .  47 minutes ago
ਪੁਲਿਸ ਵਿਭਾਗ ਦੀ ਮੈਨੂੰ ਦਿਉ ਜ਼ਿੰਮੇਵਾਰੀ ਨਸੇ ਵਾਲਾ ਲੱਭ ਜਾਵੇ ਤਾਂ ਛੱਡ ਦਿਆਂਗਾ ਰਾਜਨੀਤੀ- ਸਿੱਧੂ
. . .  55 minutes ago
ਚੰਡੀਗੜ੍ਹ, 26 ਸਤੰਬਰ (ਮਨਜੋਤ ਸਿੰਘ ਜੋਤ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਦੇ ਦਿੱਤਾ ਜਾਵੇ ਤੇ ਜੇ ਪੰਜਾਬ 'ਚ ਇੱਕ ਵੀ...
ਦਸੰਬਰ 'ਚ ਹੋਣਗੀਆਂ ਨਗਰ ਨਿਗਮ ਚੋਣਾ- ਸਿੱਧੂ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਚੋਣਾ ਦਸੰਬਰ 'ਚ ਕਰਵਾਈਆਂ ਜਾਣਗੀਆਂ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਮਸ਼ਵਰੇ ਤੋਂ ਬਾਅਦ ਤਰੀਕਾਂ ਦਾ ਐਲਾਨ...
ਬੈਟ ਵੱਲੋਂ ਭਾਰਤੀ ਚੌਂਕੀਆਂ 'ਤੇ ਕੀਤਾ ਹਮਲਾ ਸੁਰੱਖਿਆ ਬਲਾਂ ਨੇ ਕੀਤਾ ਨਾਕਾਮ
. . .  about 1 hour ago
ਸ੍ਰੀਨਗਰ, 26 ਸਤੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਸੈਕਟਰ 'ਚ ਪਾਕਿਸਤਾਨੀ ਬੈਟ ਫੋਰਸ ਤੇ ਅੱਤਵਾਦੀਆਂ ਨੇ ਭਾਰਤੀ ਚੌਂਕੀਆਂ 'ਤੇ ਹਮਲਾ ਕੀਤਾ ਗਿਆ। ਭਾਰਤੀ ਜਵਾਨਾਂ ਨੇ ਇਸ ਹਮਲੇ ਨੂੰ...
ਭਾਰਤ ਵਲੋਂ ਅਫਗਾਨਿਸਤਾਨ 'ਚ ਫੌਜ ਤਾਇਨਾਤ ਕਰਨ ਦੀ ਸੰਭਾਵਨਾ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਭਾਰਤ ਦੌਰੇ 'ਤੇ ਆਏ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਯਕੀਨ ਦਿਵਾਇਆ ਹੈ ਕਿ ਦੁਨੀਆ 'ਚ ਕਿਤੇ ਵੀ ਸੁਰੱਖਿਅਤ ਅੱਤਵਾਦੀ ਠਿਕਾਣੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਜੇਮਸ ਮੈਟਿਸ ਨੇ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ...
ਹਾਈਕੋਰਟ ਨੇ ਹਨੀਪ੍ਰੀਤ ਦੀ ਜਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਦਿੱਲੀ ਹਾਈਕੋਰਟ ਨੇ ਹਨੀਪ੍ਰੀਤ ਦੀ ਅਗਾਊਂ ਜਮਾਨਤ 'ਤੇ ਫੈਸਲਾ ਸੁਰੱਖਿਅਤ ਰੱਖਿਆ...
ਕ੍ਰਿਕਟ ਨਿਯਮਾਂ 'ਚ ਕਈ ਵੱਡੇ ਬਦਲਾਅ, ਬਦਸਲੂਕੀ ਕਰਨ 'ਤੇ ਹੋਣਾ ਪਏਗਾ ਮੈਦਾਨ ਤੋਂ ਬਾਹਰ
. . .  about 3 hours ago
ਫੀਫਾ ਅੰਡਰ-17 ਵਿਸ਼ਵ ਕੱਪ : ਬਰਾਜ਼ੀਲੀ ਫੁੱਟਬਾਲ ਟੀਮ ਪੁੱਜੀ ਭਾਰਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਜੰਮੂ-ਕਸ਼ਮੀਰ

ਮਹਾਰਾਜਾ ਗੁਲਾਬ ਸਿੰਘ ਦੇ ਬੁੱਤ 'ਤੇ ਪੰਛੀ ਪਾ ਰਹੇ ਨੇ ਗੰਦਗੀ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਅੱਜ ਜੰਮੂ ਕਸ਼ਮੀਰ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ | ਜੰਮੂ ਕਸ਼ਮੀਰ ਦੇ ਮਸ਼ਹੂਰ ਅਤੇ ਇਤਿਹਾਸਕ ਅਮਰ ਮਹਿਲ ਹਰੀ ਪੈਲੇਸ ਅੰਬਫਲਾ ਜੰਮੂ ਵਿਖੇ ਜਿਥੇ ਦੇਸ਼-ਵਿਦੇਸ਼ ਤੋਂ ਯਾਤਰੀ ਇਤਿਹਾਸਕ ...

ਪੂਰੀ ਖ਼ਬਰ »

ਸਾਰਾਗੜ੍ਹੀ ਵਿਖੇ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਕਰਵਾਇਆ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)-ਅੱਜ ਯੂਨਾਈਟਿਡ ਪਾਰਟੀ ਦੇ ਨੇਤਾਵਾਂ ਵਲੋਂ ਪਾਰਟੀ ਦਫ਼ਤਰ ਡਿਗਿਆਨਾ ਜੰਮੂ ਵਿਖੇ 12 ਸਤੰਬਰ, 1897 ਵਿਚ ਸਾਰਾਗੜ੍ਹੀ ਵਿਖੇ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ )- ਅੱਜ ਸਵੇਰੇ ਤਹਿਸੀਲ ਬਿਸ਼ਨਾਹ ਦੇ ਕਸਬੇ ਅਰਨੀਆ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਰ ਕੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਕੁਲਦੀਪ ਰਾਜ ਉਮਰ 24 ਸਾਲ ਵਾਸੀ ਵਾਰਡ ਨੰਬਰ 4 ਅਰਨੀਆ ਆਰ. ਐਸ. ਪੁਰਾ ਦਾ ...

ਪੂਰੀ ਖ਼ਬਰ »

ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਹਸਪਤਾਲ ਦੇ ਬਾਹਰ ਖੜ੍ਹੇ ਵਾਹਨ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਸਰਕਾਰੀ ਹਸਪਤਾਲ ਗਾਂਧੀਨਗਰ ਦੇ ਬਾਹਰ ਮੇਨ ਗੇਟ ਅੱਗੇ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਮੋਟਰਸਾਈਕਲ ਖੜ੍ਹੇ ਕਰਨ ਨਾਲ ਇਲਾਜ ਕਰਵਾਉਣ ਆਏ ਮਰੀਜ਼ਾਂ ਤੇ ਤਮੀਰਦਾਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਜ਼ਖ਼ਮੀ

ਜੰਮੂ, 12 ਸਤੰਬਰ (ਮਹਿੰਦਰਪਾਲ ਸਿੰਘ)- ਅੱਜ ਸਵੇਰੇ ਜੰਮੂ ਯੂਨੀਵਰਸਿਟੀ ਦੇ ਬਾਹਰ ਗੁਜਰ ਨਗਰ ਪੁਲ ਕੋਲ ਇਕ ਬਜ਼ੁਰਗ ਔਰਤ ਨੰੂ ਸੜਕ ਪਾਰ ਕਰਦਿਆਂ ਇਕ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ | ਮੌਕੇ 'ਤੇ ਹੋਰ ਰਾਹਗੀਰ ਵੀ ਇਕੱਠੇ ...

ਪੂਰੀ ਖ਼ਬਰ »

ਸੁਆਮੀ ਰੰਗਨਾਥਨ ਰਿਪੋਰਟ ਨੰੂ ਲਾਗੂ ਕੀਤਾ ਜਾਵੇ

ਕਠੂਆ, 12 ਸਤੰਬਰ (ਗੁਰਮੀਤ ਸਿੰਘ)- ਸਰਕਾਰ ਦੀ ਕਿਸਾਨਾਂ ਪ੍ਰਤੀ ਅਣਦੇਖੀ ਦੇ ਿਖ਼ਲਾਫ ਕੱਲ੍ਹ ਕਿਸਾਨ ਤਹਿਰੀਕ ਸੰਗਠਣ ਨੇ ਸਿਟੀ 'ਚ ਮੰਗਾਂ ਦੇ ਸਮਰਥਨ 'ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਡੀ. ਸੀ. ਪਾਸੋਂ ਸਰਕਾਰ ਨੰੂ ਮੰਗ ਪੱਤਰ ਭੇਜਿਆ ਗਿਆ | ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਸਰਕਾਰ ਕਦਮ ਚੁੱਕੇ-ਲਾਇਲਪੁਰੀ

ਜਲੰਧਰ, 8 ਸਤੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਸਪੋਰਟਸ ਸੋਸਾਇਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਸਿਵਲ ਇੰਜ: ਸੁਖਚੈਨ ਸਿੰਘ ਲਾਇਲਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਹਲਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿਸ ਤਰ੍ਹਾਂ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਵਲੋਂ ਪਟਨਾ ਸਾਹਿਬ ਵੱਲ ਦਿੱਤਾ ਗਿਆ ਸੀ | ਉਨ੍ਹਾਂ ਮੰਗ ਕੀਤੀ ਕੇ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਇੱਕ ਉੱਚ ਸਿੱਖਿਆ ਦਾ ਕਾਲਜ ਬਣਾਵੇ ਤੇ ਸ਼੍ਰੋਮਣੀ ਕਮੇਟੀ ਬੇਬੇ ਨਾਨਕੀ ਦੀ ਯਾਦ 'ਚ ਗੁਰਮਤਿ ਸੰਗੀਤ ਵਿਦਿਆਲਾ ਸ਼ੁਰੂ ਕਰੇ, ਜਿੱਥੇ ਕੀਰਤਨ, ਢਾਡੀ ਕਲਾ, ਕਵੀਸ਼ਰੀ ਤੇ ਸ਼ੁੱਧ ਪਾਠ ਕਰਨ ਲਈ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇ |


ਖ਼ਬਰ ਸ਼ੇਅਰ ਕਰੋ

ਮਹਿੰਗੇ ਸਟੰਟ ਵੇਚਣ ਵਾਲਿਆਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ-ਚੌਬੇ

ਚੰਡੀਗੜ੍ਹ, 12 ਸਤੰਬਰ (ਆਰ. ਐੱਸ. ਲਿਬਰੇਟ)- ਅਸੀਂ ਉਨ੍ਹਾਂ ਲੋਕਾਂ 'ਤੇ ਚੌਕਸੀ ਰੱਖ ਰਹੇ ਹਾਂ ਜਿਹੜੇ ਅਜੇ ਵੀ ਸਰਕਾਰ ਦੇ ਹੁਕਮ ਿਖ਼ਲਾਫ਼ ਮਹਿੰਗੇ ਸਟੰਟ ਵੇਚ ਰਹੇ ਹਨ ਅਤੇ ਇਨ੍ਹਾਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ | ਸਰਕਾਰ ਦਾ ਸਮਾਜ ਦੇ ਸਾਰੇ ਵਰਗਾਂ ਲਈ ਕਿਫ਼ਾਇਤੀ ...

ਪੂਰੀ ਖ਼ਬਰ »

ਅਧੂਰੇ ਪਏ ਵਿਕਾਸ ਕੰਮਾਾ ਨੂੰ ਕਰਵਾਉਣ ਲਈ ਜਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸੌ ਾਪਿਆ ਮੰਗ ਪੱਤਰ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ) - ਨਹਿਰੂ ਨੌਜਵਾਨ ਵਿਕਾਸ ਸਭਾ ਸਾਸਨ ਦੇ ਮੈਬਰਾਾ ਨੇ ਪਿੰਡ ਵਿੱਚ ਅਧੂਰੇ ਪਏ ਵਿਕਾਸ ਕੰਮਾਾ ਨੂੰ ਕਰਵਾਉਣ ਲਈ ਜਿਲ੍ਹਾ ਪ੍ਰੀਸ਼ਦ ਮੈਂਬਰ ਪੰਕਜ ਸਹੋੜ ਨੂੰ ਮੰਗ ਪੱਤਰ ਸੌਾਪਿਆ ¢ ਕਲੱਬ ਮੈਬਰਾਾ ਨੇ ਪੰਕਜ ਸਹੋੜ ਮੰਗ ਪੱਤਰ ...

ਪੂਰੀ ਖ਼ਬਰ »

ਰਾਜ ਪੱਧਰੀ ਅੰਡਰ 19 ਖੇਡ ਮੁਕਾਬਲਿਆਾ ਵਿੱਚ ਭਾਗ ਲੈਣ ਖਿਡਾਰੀ ਰਵਾਨਾ

ਊਨਾ,12 ਸਤੰਬਰ(ਹਰਪਾਲ ਸਿੰਘ ਕੋਟਲਾ)- ਸ਼ਿਮਲਾ ਵਿੱਚ 13 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਾ ਅੰਡਰ - 19 ਸਕੂਲੀ ਖੇਡਾਾ ਵਿੱਚ ਭਾਗ ਲੈਣ ਲਈ ਉਪ-ਸਿੱਖਿਆ ਨਿਦੇਸ਼ਕ ਭੂਪ ਸਿੰਘ ਨੇ ਖਿਡਾਰੀਆਾ ਨੂੰ ਰਵਾਨਾ ਕੀਤਾ ¢ ਇਸ ਮੌਕੇ ਉੱਤੇ ਉਨ੍ਹਾਾ ਨੇ ਖਿਡਾਰੀਆਾ ਨੂੰ ਸ਼ੁਭ ...

ਪੂਰੀ ਖ਼ਬਰ »

ਕੇਂਦਰ ਦੀਆਾ ਨੀਤੀਆਾ ਉੱਤੇ ਜਨਤਾ ਵਿਸ਼ਵਾਸ ਦੀ ਮੋਹਰ ਲਗਾਏਗੀ-ਸੰਤੋਸ਼ ਸੈਣੀ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ)-ਕੇਂਦਰ ਸਰਕਾਰ ਦੀਆਂ ਜਨ ਹਿਤੇਸ਼ੀ ਨੀਤੀਆਂ ਦੇ ਪੱਖ ਵਿੱਚ ਵੋਟ ਕਰਦੇ ਹੋਏ ਅਤੇ ਪ੍ਰਦੇਸ਼ ਕਾਾਗਰਸ ਸਰਕਾਰ ਦੇ ਭਿ੍ਸ਼ਟਾਚਾਰ ਤੋਂ ਤੰਗ ਜਨਤਾ ਇਸ ਵਾਰ ਹਿਮਾਚਲ ਵਿੱਚ ਕਮਲ ਦਾ ਫੁੱਲ ਖਿਲਾਏਗੀ¢ ਇਹ ਗੱਲ ਹਿਮਫੇਡ ਦੀ ਸਾਬਕਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਿਕਾਸ ਲਾਬਰੂ ਨੇ ਕੀਤਾ ਵਿਕਾਸ ਕੰਮਾਾ ਦਾ ਉਦਘਾਟਨ

ਊਨਾ, 12 ਸਤੰਬਰ (ਹਰਪਾਲ ਸਿੰਘ ਕੋਟਲਾ)-ਡਿਪਟੀ ਕਮਿਸ਼ਨਰ ਊਨਾ ਵਿਕਾਸ ਲਾਬਰੂ ਨੇ ਅੱਜ ਸਰਕਾਰੀ ਉੱਤਮ ਮਿਡਲ ਪਾਠਸ਼ਾਲਾ ਅਜੌਲੀ ਅਤੇ ਸੰਤੋਸ਼ਗੜ ਵਿੱਚ ਲੱਗਭੱਗ ਸਾਢੇ 20 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਾ ਦਾ ਉਦਘਾਟਨ ਕੀਤਾ ਜਿਨ੍ਹਾਾ ਵਿੱਚ ਵਿਕਾਸ ਵਿੱਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX