ਤਾਜਾ ਖ਼ਬਰਾਂ


ਅਸਮ : ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਮੌਤਾਂ, ਕਈ ਬਿਮਾਰ
. . .  3 minutes ago
ਦਿਸਪੁਰ, 25 ਸਤੰਬਰ - ਅਸਮ ਦੇ ਤਿਨਸੁਕੀਆ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਬਿਮਾਰ ਚੱਲ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ
. . .  47 minutes ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਦੌਰਾਨ...
ਵਾਰਾਨਸੀ 'ਚ ਅੱਜ ਕਾਲਜ ਰਹਿਣਗੇ ਬੰਦ
. . .  59 minutes ago
ਵਾਰਾਨਸੀ, 25 ਸਤੰਬਰ - ਵਾਰਾਨਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਬੀਤੇ ਦਿਨ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ...
ਪ੍ਰਸਿੱਧ ਪੱਤਰਕਾਰ ਅਰੁਣ ਸਾਧੂ ਦਾ ਦੇਹਾਂਤ
. . .  about 1 hour ago
ਮੁੰਬਈ, 25 ਸਤੰਬਰ - ਪ੍ਰਸਿੱਧ ਪੱਤਰਕਾਰ ਤੇ ਲੇਖਕ ਅਰੁਣ ਸਾਧੂ ਦਾ ਅੱਜ ਮੁੰਬਈ 'ਚ ਦੇਹਾਂਤ ਹੋ ਗਿਆ। ਉਹ ਦਿਲ ਦੀ ਬਿਮਾਰੀ ਤੋਂ ਪੀੜਿਤ ਸਨ, ਜਿਨ੍ਹਾਂ ਨੂੰ ਕੱਲ੍ਹ...
ਰਾਹੁਲ ਗਾਂਧੀ ਗੁਜਰਾਤ 'ਚ ਅੱਜ ਸ਼ੁਰੂ ਕਰਨਗੇ ਚੋਣ ਪ੍ਰਚਾਰ
. . .  about 1 hour ago
ਅਹਿਮਦਾਬਾਦ, 25 ਸਤੰਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਗੁਜਰਾਤ 'ਚ ਤਿੰਨ ਦਿਨ ਚੋਣ ਪ੍ਰਚਾਰ ਕਰਨਗੇ। ਇਸ ਦੇ ਤਹਿਤ ਉਹ ਦਵਾਰਕਾ...
ਅਮਰੀਕਾ ਨੇ ਉੱਤਰ ਕੋਰੀਆ ਸਮੇਤ 8 ਦੇਸ਼ਾਂ 'ਤੇ ਲਗਾਇਆ ਟਰੈਵਲ ਬੈਨ
. . .  about 1 hour ago
ਵਾਸ਼ਿੰਗਟਨ, 25 ਸਤੰਬਰ - ਅਮਰੀਕਾ ਨੇ ਉੱਤਰ ਕੋਰੀਆ ਅਤੇ ਵੈਨੇਜ਼ੁਏਲਾ ਸਮੇਤ 8 ਦੇਸ਼ਾਂ 'ਤੇ ਟਰੈਵਲ ਬੈਨ ਲਗਾ ਦਿੱਤਾ ਹੈ। ਉੱਤਰ ਕੋਰੀਆਂ ਵੱਲੋਂ ਵਾਰ ਵਾਰ ਪ੍ਰੀਖਣ ਕਰਨ...
ਝਾਰਖੰਡ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 8 ਮੌਤਾਂ, 25 ਜ਼ਖਮੀ
. . .  about 1 hour ago
ਰਾਂਚੀ, 25 ਸਤੰਬਰ - ਝਾਰਖੰਡ ਦੇ ਕੁਮਾਰਡੁਬੀ ਵਿਖੇ ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖਮੀ ਦੱਸੇ ਜਾ...
ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਇੰਦੌਰ, 24 ਸਤੰਬਰ- ਇੱਥੇ ਖੇਡੇ ਗਏ ਤੀਸਰੇ ਇਕ ਦਿਨਾਂ ਮੈਚ 'ਚ ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਸੀਰੀਜ਼ 'ਚ ਇਹ ਲਗਾਤਾਰ...
ਉੜੀ ਮੁਕਾਬਲੇ 'ਚ 3 ਅੱਤਵਾਦੀ ਢੇਰ, ਵੱਡੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਗੁਰੂਗ੍ਰਾਮ ਨਗਰ ਨਿਗਮ ਚੋਣਾ 'ਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਸਨਅਤ ਤੇ ਵਪਾਰ

ਸੈਂਸੈਕਸ 276 ਅੰਕ ਤੇਜ਼

ਮੁੰਬਈ, 12 ਸਤੰਬਰ (ਏਜੰਸੀ)- ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਅੱਜ ਤੇਜ਼ੀ ਜਾਰੀ ਰਹੀ | ਪ੍ਰਮੁੱਖ ਸੂਚਕ ਅੰਕ ਸੈਂਸੈਕਸ 276.50 ਅੰਕਾਂ ਦੀ ਤੇਜ਼ੀ ਨਾਲ 32,158.66 ਅਤੇ ਨਿਫ਼ਟੀ 87.00 ਅੰਕਾਂ ਦੀ ਤੇਜ਼ੀ ਨਾਲ 10,093.05 'ਤੇ ਬੰਦ ਹੋਇਆ | ਬੰਬਈ ਸਟਾਕ ਐਕਸਚੈਂਜ ਦਾ 30 ਸ਼ੇਅਰਾਂ 'ਤੇ ਅਧਾਰਿਤ ...

ਪੂਰੀ ਖ਼ਬਰ »

ਦੇਸ਼ ਦੇ ਕਈ ਹਿੱਸਿਆਂ 'ਚ 80 ਰੁਪਏ ਤੱਕ ਪੁੱਜਾ ਪੈਟਰੋਲ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ | ਸਤੰਬਕ ਦੇ 12 ਦਿਨ ਹੀ ਬੀਤੇ ਹਨ ਅਤੇ ਇਨ੍ਹਾਂ 12 ਦਿਨਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਪੈਟਰੋਲ ਦੀ ...

ਪੂਰੀ ਖ਼ਬਰ »

ਹੁਣ ਗੂਗਲ ਮੈਪ ਤੋਂ ਵੀ ਮਿਲੇਗੀ ਮੈਟਰੋ ਰੇਲ ਦੀ ਜਾਣਕਾਰੀ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਮੈਟਰੋ 'ਚ ਸਫ਼ਰ ਕਰਨ ਤੋਂ ਪਹਿਲਾਂ ਮੁਸਾਫ਼ਿਰ ਹੁਣ ਗੂਗਲ ਮੈਪ ਰਾਹੀਂ ਸਫ਼ਰ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਹਾਸਿਲ ਕਰ ਪਾਉਣਗੇ | ਮੁਸਾਫ਼ਿਰਾਂ ਨੂੰ ਰੂਟ ਤੋਂ ਲੈ ਕੇ ਕਿਰਾਏ ਤੱਕ ਦੀ ਜਾਣਕਾਰੀ ਮਿਲੇਗੀ | ਇਸ ਸੁਵਿਧਾ ਲਈ ਦਿੱਲੀ ...

ਪੂਰੀ ਖ਼ਬਰ »

ਜੀ.ਐਸ.ਟੀ. ਨੇ 30 ਫ਼ੀਸਦੀ ਤੱਕ ਵਧਾਇਆ ਘਰੇਲੂ ਖ਼ਰਚ

54 ਫ਼ੀਸਦੀ ਲੋਕਾਂ ਨੇ ਕੀਤੀ ਸ਼ਿਕਾਇਤ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਕੇਂਦਰ ਸਰਕਾਰ ਦੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਨਾਲ ਸਾਂਝੇਦਾਰੀ ਕਰ ਕੇ ਸਿਟੀਜ਼ਨ ਗ੍ਰੀਵੇਂਸ ਪੋਰਟਲ ਨੇ ਕਈ ਆਨ-ਲਾਈਨ ਸਰਵੇ ਕੀਤੇ ਹਨ | ਇਨ੍ਹਾਂ ਵਿਚ ਹਰ 2 'ਚੋਂ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਜੀ.ਐਸ.ਟੀ. ਭਾਵ ਵਸਤੂ ਅਤੇ ਸੇਵਾ ਕਰ ਦੇ ਜੁਲਾਈ 'ਚ ਲਾਗੂ ਹੋਣ ਤੋਂ ਬਾਅਦ ਘਰੇਲੂ ਖ਼ਰਚ ਵਧਿਆ ਹੈ | ਜੀ.ਐਸ.ਟੀ. ਲਾਗੂ ਕੀਤੇ ਜਾਣ ਦੇ 2 ਮਹੀਨੇ ਪੂਰੇ ਹੋਣ ਦੇ ਮੌਕੇ ਕਰਵਾਏ ਗਏ ਇਸ ਸਰਵੇ 'ਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ | ਨੋਟਬੰਦੀ ਤੋਂ ਬਾਅਦ ਜੀ.ਐਸ.ਟੀ. ਸਰਕਾਰ ਲਈ ਵੱਡਾ ਸਿਰ ਦਰਦ ਬਣ ਗਿਆ ਹੈ | ਰਾਜ ਵਿੱਤ ਮੰਤਰੀਆਂ ਨੇ ਹੈਦਰਾਬਾਦ 'ਚ ਜੀ.ਐਸ.ਟੀ. ਪ੍ਰੀਸ਼ਦ ਦੀ ਬੈਠਕ 'ਚ ਕਰ ਸੁਧਾਰ ਦੇ ਕਾਰਜ ਸਬੰਧੀ ਕਈ ਮੁੱਦੇ ਚੁੱਕੇ | ਇਨ੍ਹਾਂ 'ਚੋਂ ਕੁਝ ਨੂੰ ਕਾਊਾਸ ਦੀ ਮੀਟਿੰਗ 'ਚ ਹੀ ਹੱਲ ਕਰ ਦਿੱਤਾ ਸੀ | ਉਪਭੋਗਤਾ ਅੰਗੇਜ਼ਮੈਂਟ ਮੰਚ ਸਥਾਨਕ ਸਰਕਲਾਂ ਵਲੋਂ ਕੀਤੇ ਸਰਵੇਖਣ 'ਚ ਕਰੀਬ 54 ਫ਼ੀਸਦੀ ਲੋਕਾਂ ਨੇ ਕਿਹਾ ਕਿ ਜੀ.ਐਸ.ਟੀ. ਆਉਣ ਤੋਂ ਬਾਅਦ ਉਨ੍ਹਾਂ ਦੇ ਮਾਸਿਕ ਖ਼ਰਚ ਵਿਚ 30 ਫ਼ੀਸਦੀ ਵਾਧਾ ਹੋਇਆ ਹੈ | ਸਰਕਾਰ ਦੀ ਉਮੀਦ ਤੋਂ ਉਲਟ ਸਿਰਫ਼ 6 ਫ਼ੀਸਦੀ ਭਾਵ ਕਰੀਬ 9 ਹਜ਼ਾਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਖ਼ਰਚ ਵਿਚ ਕਮੀ ਆਈ ਹੈ |


ਖ਼ਬਰ ਸ਼ੇਅਰ ਕਰੋ

ਚੀਨ 'ਚ ਬੰਦ ਹੋਣਗੀਆਂ ਪੈਟਰੋਲ, ਡੀਜ਼ਲ ਕਾਰਾਂ

ਬੀਜ਼ਿੰਗ, 12 ਸਤੰਬਰ (ਏਜੰਸੀ)- ਹਵਾ ਪ੍ਰਦੂਸ਼ਣ ਨਾਲ ਨਿਪਟਣ ਲਈ ਦੁਨੀਆ ਦੇ ਸਭ ਤੋਂ ਵੱਡੇ ਆਟੋਮੋਬਾਈਲ ਬਾਜ਼ਾਰ ਚੀਨ ਨੇ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਕਾਰਾਂ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਦੇਸ਼ ਵਿਚ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਮਾਂ ਹੱਦ ...

ਪੂਰੀ ਖ਼ਬਰ »

ਸੋਨੇ 'ਚ 150 ਰੁਪਏ ਦੀ ਗਿਰਾਵਟ

ਚਾਂਦੀ ਵੀ ਹੋਈ ਕਮਜ਼ੋਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਦਿੱਲੀ ਦੇ ਸਰਾਫ਼ਾ ਬਾਜ਼ਾਰ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ | ਸੋਨੇ ਦਾ ਭਾਅ 150 ਰੁਪਏ ਡਿੱਗ ਕੇ 31 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਿਆ | ਇਕਵਟੀਜ਼ 'ਚ ਬੜ੍ਹਤ ਦੇ ਚਲਦਿਆਂ ਕਮਜ਼ੋਰ ਵਿਸ਼ਵੀ ਸੰਕੇਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX