ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ
. . .  33 minutes ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਦੌਰਾਨ...
ਵਾਰਾਨਸੀ 'ਚ ਅੱਜ ਕਾਲਜ ਰਹਿਣਗੇ ਬੰਦ
. . .  45 minutes ago
ਵਾਰਾਨਸੀ, 25 ਸਤੰਬਰ - ਵਾਰਾਨਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਬੀਤੇ ਦਿਨ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ...
ਪ੍ਰਸਿੱਧ ਪੱਤਰਕਾਰ ਅਰੁਣ ਸਾਧੂ ਦਾ ਦੇਹਾਂਤ
. . .  59 minutes ago
ਮੁੰਬਈ, 25 ਸਤੰਬਰ - ਪ੍ਰਸਿੱਧ ਪੱਤਰਕਾਰ ਤੇ ਲੇਖਕ ਅਰੁਣ ਸਾਧੂ ਦਾ ਅੱਜ ਮੁੰਬਈ 'ਚ ਦੇਹਾਂਤ ਹੋ ਗਿਆ। ਉਹ ਦਿਲ ਦੀ ਬਿਮਾਰੀ ਤੋਂ ਪੀੜਿਤ ਸਨ, ਜਿਨ੍ਹਾਂ ਨੂੰ ਕੱਲ੍ਹ...
ਰਾਹੁਲ ਗਾਂਧੀ ਗੁਜਰਾਤ 'ਚ ਅੱਜ ਸ਼ੁਰੂ ਕਰਨਗੇ ਚੋਣ ਪ੍ਰਚਾਰ
. . .  about 1 hour ago
ਅਹਿਮਦਾਬਾਦ, 25 ਸਤੰਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਗੁਜਰਾਤ 'ਚ ਤਿੰਨ ਦਿਨ ਚੋਣ ਪ੍ਰਚਾਰ ਕਰਨਗੇ। ਇਸ ਦੇ ਤਹਿਤ ਉਹ ਦਵਾਰਕਾ...
ਅਮਰੀਕਾ ਨੇ ਉੱਤਰ ਕੋਰੀਆ ਸਮੇਤ 8 ਦੇਸ਼ਾਂ 'ਤੇ ਲਗਾਇਆ ਟਰੈਵਲ ਬੈਨ
. . .  about 1 hour ago
ਵਾਸ਼ਿੰਗਟਨ, 25 ਸਤੰਬਰ - ਅਮਰੀਕਾ ਨੇ ਉੱਤਰ ਕੋਰੀਆ ਅਤੇ ਵੈਨੇਜ਼ੁਏਲਾ ਸਮੇਤ 8 ਦੇਸ਼ਾਂ 'ਤੇ ਟਰੈਵਲ ਬੈਨ ਲਗਾ ਦਿੱਤਾ ਹੈ। ਉੱਤਰ ਕੋਰੀਆਂ ਵੱਲੋਂ ਵਾਰ ਵਾਰ ਪ੍ਰੀਖਣ ਕਰਨ...
ਝਾਰਖੰਡ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 8 ਮੌਤਾਂ, 25 ਜ਼ਖਮੀ
. . .  about 1 hour ago
ਰਾਂਚੀ, 25 ਸਤੰਬਰ - ਝਾਰਖੰਡ ਦੇ ਕੁਮਾਰਡੁਬੀ ਵਿਖੇ ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖਮੀ ਦੱਸੇ ਜਾ...
ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਇੰਦੌਰ, 24 ਸਤੰਬਰ- ਇੱਥੇ ਖੇਡੇ ਗਏ ਤੀਸਰੇ ਇਕ ਦਿਨਾਂ ਮੈਚ 'ਚ ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਸੀਰੀਜ਼ 'ਚ ਇਹ ਲਗਾਤਾਰ...
ਉੜੀ ਮੁਕਾਬਲੇ 'ਚ 3 ਅੱਤਵਾਦੀ ਢੇਰ, ਵੱਡੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਸ੍ਰੀਨਗਰ, 24 ਸਤੰਬਰ- ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਖੇ ਸਵੇਰ ਤੋਂ ਚੱਲ ਰਹੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਅੱਤਵਾਦੀ ਕੋਲੋਂ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਅੱਤਵਾਦੀਆਂ...
ਗੁਰੂਗ੍ਰਾਮ ਨਗਰ ਨਿਗਮ ਚੋਣਾ 'ਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ
. . .  1 day ago
ਭਾਰਤ ਵੱਲੋਂ ਇੰਦੌਰ ਇੱਕ ਦਿਨਾਂ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਖੇਡ ਸੰਸਾਰ

ਆਸਟੇ੍ਰਲੀਆ ਨੇ 103 ਦੌੜਾਂ ਨਾਲ ਜਿੱਤਿਆ ਅਭਿਆਸ ਮੈਚ

ਚੇਨਈ, 12 ਸਤੰਬਰ (ਏਜੰਸੀ)- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਇਕ ਦਿਨਾ ਮੈਚਾਂ ਦੀ ਲੜੀ ਤੋਂ ਪਹਿਲਾਂ ਅੱਜ ਇਕ ਅਭਿਆਸ ਮੈਚ ਖੇਡਿਆ ਗਿਆ ਜਿਸ ਵਿਚ ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮ ਤੇ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ ਨੇ ਹਿੱਸਾ ਲਿਆ | ਚੇਨਈ ਦੇ ਚੇਪਾਕ ਸਟੇਡੀਅਮ ...

ਪੂਰੀ ਖ਼ਬਰ »

ਟੀ-20 : ਪਾਕਿਸਤਾਨ ਨੇ ਵਰਲਡ ਇਲੈਵਨ ਨੂੰ 20 ਦੌੜਾਂ ਨਾਲ ਹਰਾਇਆ

ਲਾਹੌਰ, 12 ਸਤੰਬਰ (ਏਜੰਸੀ)- ਪਾਕਿਸਤਾਨ ਵਿਖੇ ਵਰਲਡ ਇਲੈਵਨ ਤੇ ਪਾਕਿਸਤਾਨ ਟੀਮ ਵਿਚਕਾਰ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਾਹੌਰ ਦੇ ਗੱਦਾਫ਼ੀ ਸਟੇਡੀਅਮ 'ਚ ਖੇਡਿਆ ਗਿਆ ਜਿਸ ਨੂੰ ਪਾਕਿਸਤਾਨ ਨੇ 20 ਦੌੜਾਂ ਨਾਲ ਜਿੱਤ ਲਿਆ | ਇਸ ਤੋਂ ਪਹਿਲਾਂ ਟਾਸ ਹਾਰ ਕੇ ...

ਪੂਰੀ ਖ਼ਬਰ »

ਭਾਰਤੀ ਮਹਿਲਾ ਹਾਕੀ ਅਤੇ ਬੈਲਜੀਅਮ (ਪੁਰਸ਼ ਟੀਮ) ਵਿਚਾਲੇ ਮੈਚ ਡਰਾਅ

ਐਾਟਵਰਪ (ਬੈਲਜੀਅਮ), 12 ਸਤੰਬਰ (ਏਜੰਸੀ)-ਯੂਰਪ ਦੌਰੇ 'ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਤੇ ਬੈਲਜੀਅਮ ਦੀ ਜੂਨੀਅਰ ਟੀਮ (ਮਰਦ) ਵਿਚਕਾਰ ਖੇਡਿਆ ਗਿਆ ਮੈਚ 2-2 ਨਾਲ ਬਰਾਬਰ ਰਿਹਾ | ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਹਮਲਾਵਰ ਰੁਖ਼ ਨਾਲ ਸ਼ੁਰੂਆਤ ਕੀਤੀ ਤੇ ...

ਪੂਰੀ ਖ਼ਬਰ »

ਪੈਰਿਸ ਤੇ ਲਾਸ ਏਾਜਲਸ ਨੂੰ ਮਿਲੀ ਉਲੰਪਿਕ ਦੀ ਅਧਿਕਾਰਕ ਮੇਜ਼ਬਾਨੀ

ਲੀਮਾ (ਪੇਰੂ), 12 ਸਤੰਬਰ (ਏਜੰਸੀ)-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ. ਓ. ਸੀ.) ਪੈਰਿਸ ਤੇ ਲਾਸ ਏਾਜਲਸ ਨੂੰ ਕ੍ਰਮਵਾਰ 2024 ਤੇ 2028 ਉਲੰਪਿਕ ਖੇਡਾਂ ਦੀ ਅਧਿਕਾਰਤ ਮੇਜ਼ਬਾਨੀ ਸੌਾਪੇਗੀ | ਲਾਸ ਏਾਜਲਸ ਨੇ ਵੀ ਪਹਿਲਾਂ 2024 'ਚ ਖੇਡਾਂ ਦੀ ਮੇਜ਼ਬਾਨੀ ਲਈ ਦਾਅਵਾ ਕੀਤਾ ਸੀ ਪਰ ਉਸ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਦਾ ਸਭ ਤੋਂ ਬੁਰਾ ਦੌਰ ਸੀ 2007 ਵਿਸ਼ਵ ਕੱਪ-ਸਚਿਨ

ਮੁੰਬਈ, 12 ਸਤੰਬਰ (ਏਜੰਸੀ)-ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਭਾਰਤੀ ਟੀਮ ਲਈ ਸਾਲ 2007 ਦਾ ਵਿਸ਼ਵ ਕੱਪ ਸਭ ਤੋਂ ਬੁਰਾ ਦੌਰ ਸੀ | ਇਕ ਪ੍ਰੋਗਰਾਮ ਦੌਰਾਨ ਇੱਥੇ ਪਹੁੰਚੇ ਸਚਿਨ ਨੇ ਕਿਹਾ ਕਿ ਕਿ ਵੈਸਟਇੰਡੀਜ਼ 'ਚ 2007 ਵਿਸ਼ਵ ਕੱਪ ਦੇ ਪਹਿਲੇ ਦੌਰ 'ਚ ਟੀਮ ਦੇ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ 'ਚ ਕਈ ਸਕਾਰਾਤਕਮ ਬਦਲਾਅ ਆਏ | ਅੰਤਰਰਾਸ਼ਟਰੀ ਕ੍ਰਿਕਟ 'ਚ ਰਿਕਾਰਡਾਂ ਦੇ ਬਾਦਸ਼ਾਹ ਦੇ ਤੌਰ 'ਤੇ ਜਾਣੇ ਜਾਂਦੇ ਇਸ ਖਿਡਾਰੀ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ 2006-07 ਦਾ ਸਾਲ ਉਨ੍ਹਾਂ ਦੀ ਟੀਮ ਲਈ ਸਭ ਤੋਂ ਬੁਰਾ ਸੀ | ਉਨ੍ਹਾਂ ਕਿਹਾ ਕਿ ਉਹ ਵਿਸ਼ਵ ਕੱਪ ਦੇ ਸੁਪਰ-8 ਲਈ ਵੀ ਕੁਆਲੀਫਾਈ ਨਹੀਂ ਕਰ ਸਕੇ | ਪਰ ਅਸੀਂ ਉੱਥੋਂ ਵਾਪਸੀ ਕਰਕੇ ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ ਹਾਲਾਂਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਇਹ ਠੀਕ ਹੈ ਜਾਂ ਗਲਤ | ਉਨ੍ਹਾਂ ਕਿਹਾ ਕਿ ਇਹ ਬਦਲਾਅ ਇਕ ਦਿਨ 'ਚ ਨਹੀਂ ਆਇਆ ਤੇ ਸਾਨੂੰ ਇਸ ਬਦਲਾਅ ਦੇ ਨਤੀਜਿਆਂ ਲਈ ਕਾਫ਼ੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਜੋ ਸਕਾਰਾਤਮਕ ਸਨ | ਉਨ੍ਹਾਂ ਕਿਹਾ ਉਸ ਨੂੰ ਵਿਸ਼ਵ ਕੱਪ ਦੀ ਟਰਾਫ਼ੀ ਉਠਾਉਣ ਲਈ 21 ਸਾਲਾਂ ਦਾ ਲੰਮਾ ਸਫ਼ਰ ਤੈਅ ਕਰਨਾ ਪਿਆ | ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 2011 'ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਤੇਂਦੁਲਕਰ ਮਹੱਤਵਪੂਰਨ ਮੈਂਬਰ ਸਨ |


ਖ਼ਬਰ ਸ਼ੇਅਰ ਕਰੋ

ਕੋਰੀਆ ਓਪਨ : ਮੁੱਖ ਦੌਰ 'ਚ ਪਹੁੰਚੇ ਕਸ਼ਿਯਪ, ਅਸ਼ਵਨੀ ਤੇ ਸਾਤਵਿਕ

ਸਿਓਲ, 12 ਸਤੰਬਰ (ਏਜੰਸੀ)- ਭਾਰਤ ਦੇ ਮੋਹਰੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਯਪ ਨੇ ਕੋਰੀਆ ਓਪਨ ਦੇ ਮਰਦ ਵਰਗ ਸਿੰਗਲ ਦਾ ਕੁਆਲੀਫਾਈ ਰਾਊਾਡ ਨੂੰ ਪਾਰ ਕਰ ਲਿਆ ਹੈ | ਉਸ ਨੇ ਕੁਆਲੀਫਾਈ ਰਾਊਾਡ ਵਿਚ ਖੇਡੇ ਗਏ ਦੋ ਮੈਚਾਂ 'ਚ ਜਿੱਤ ਹਾਸਲ ਕਰਦੇ ਹੋਏ ਮੁੱਖ ਦੌਰ 'ਚ ...

ਪੂਰੀ ਖ਼ਬਰ »

ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ

ਸਾਹਿਲ ਚੋਪੜਾ ਨੇ ਜਿੱਤੇ ਦੋ ਤਗਮੇ

ਪਟਿਆਲਾ, 12 ਸਤੰਬਰ (ਚਹਿਲ)-ਸ਼ਾਹੀ ਸ਼ਹਿਰ ਦੇ ਜੰਮਪਲ ਤੈਰਾਕ ਸਾਹਿਲ ਚੋਪੜਾ ਨੇ ਤਾਸ਼ਕੰਦ (ਉਜ਼ਬੇਕਿਸਤਾਨ) 'ਚ ਹੋਈ ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ 'ਚ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਗ੍ਰੈਜੂਏਸ਼ਨ ਕਰ ਰਹੇ ...

ਪੂਰੀ ਖ਼ਬਰ »

ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 12 ਸਤੰਬਰ (ਜਤਿੰਦਰ ਸਾਬੀ)-ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਜੋ ਜ਼ਿਲ੍ਹਾ ਕਪੂਰਥਲਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਜਲੰਧਰ ਨਜ਼ਦੀਕ ਪੈਂਦੇ ਇਕ ਹੋਟਲ 'ਚ ਅੱਜ ਸ਼ੁਰੂ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮੰਤਰੀ ਦੇ ਪਿ੍ੰਸੀਪਲ ਸਕੱਤਰ ...

ਪੂਰੀ ਖ਼ਬਰ »

ਕਲਾਰਕ ਵਲੋਂ ਕੋਹਲੀ ਦੀ ਕਪਤਾਨੀ ਦੀ ਸ਼ਲਾਘਾ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਦੇ ਪ੍ਰਦਰਸ਼ਨ 'ਚ ਸੁਧਾਰ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਹਲੀ ਹਾਰ ਤੋਂ ਨਹੀਂ ਡਰਦਾ ਤੇ ਜਿੱਤ ਹਾਸਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX