ਤਾਜਾ ਖ਼ਬਰਾਂ


ਫ਼ੈਕਟਰੀ ਮਾਲਕ ਖ਼ਿਲਾਫ਼ 304 ਏ ਤਹਿਤ ਮਾਮਲਾ ਦਰਜ
. . .  18 minutes ago
ਲੁਧਿਆਣਾ ,20 ਨਵੰਬਰ [ਪਰਮਿੰਦਰ ਸਿੰਘ ਅਹੂਜਾ] - ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਦੇ ਮਾਮਲੇ 'ਚ ਪੁਲਿਸ ਨੇ ਦੇਰ ਰਾਤ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗ਼ੋਹਲਾ ਖ਼ਿਲਾਫ਼ ਧਾਰਾ 304 ਏ ਦੇ ਤਹਿਤ...
ਹਿਮਾਚਲ ਪ੍ਰਦੇਸ਼ : ਨਦੀ 'ਚ ਵਾਹਨ ਡਿੱਗਣ ਕਾਰਨ ਜਲੰਧਰ ਦੇ ਇੱਕ ਸੈਲਾਨੀ ਦੀ ਮੌਤ
. . .  about 1 hour ago
ਕੁੱਲੂ, 20 ਨਵੰਬਰ (ਵਿਨੋਦ ਮਹੰਤ, ਸ਼ਾਮ ਕੁਲਵੀ) - ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਨੇੜੇ ਬ੍ਰਹਮ ਗੰਗਾ ਨਾਮੀ ਅਸਥਾਨ ਨੇੜੇ ਪਾਰਬਤੀ ਨਦੀ 'ਚ ਵਾਹਨ ਡਿੱਗਣ ਕਾਰਨ ਪੰਜਾਬ ਦੇ...
ਆਂਧਰਾ ਪ੍ਰਦੇਸ਼ : ਪੁਲਿਸ ਵੱਲੋਂ ਸੋਨੇ ਦੇ ਲੁੱਟੇ ਗਹਿਣਿਆਂ ਸਮੇਤ ਤਿੰਨ ਗ੍ਰਿਫ਼ਤਾਰ
. . .  about 1 hour ago
ਵਿਸ਼ਾਖਾਪਟਨਮ, 20 ਨਵੰਬਰ - ਵਿਸ਼ਾਖਾਪਟਨਮ ਦਿਹਾਤ ਪੁਲਿਸ ਨੇ ਆਂਧਰਾ ਪ੍ਰਦੇਸ਼ ਗਰਾਮੀਣ ਬੈਂਕ ਤੋਂ ਲੁੱਟੇ ਗਏ 1841 ਗ੍ਰਾਮ ਦੇ ਸੋਨੇ ਦੇ ਗਹਿਣਿਆਂ ਸਮੇਤ ਤਿੰਨ ਵਿਅਕਤੀਆਂ ਨੂੰ...
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਪ੍ਰਿਯਰੰਜਨ ਦਾਸ ਮੁਖਰਜੀ ਨੂੰ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯਰੰਜਨ ਦਾਸ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਕਾਂਗਰਸ ਦੇ ਦਫ਼ਤਰ...
ਬਿਹਾਰ : ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਮੌਤਾਂ
. . .  about 2 hours ago
ਪਟਨਾ, 20 ਨਵੰਬਰ - ਬਿਹਾਰ ਦੇ ਗੋਪਾਲਗੰਜ 'ਚ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਦੀ ਹਾਲਤ ਗੰਭੀਰ ਬਣੀ ਹੋਈ...
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 105 ਕਿਸਾਨਾਂ 'ਤੇ ਫ਼ੌਜਦਾਰੀ ਮੁਕੱਦਮੇ ਦਰਜ - ਸੰਯੁਕਤ ਸਕੱਤਰ ਪੰਜਾਬ
. . .  about 2 hours ago
ਖਮਾਣੋਂ (ਫ਼ਤਿਹਗੜ੍ਹ ਸਾਹਿਬ), 20 ਨਵੰਬਰ (ਮਨਮੋਹਨ ਸਿੰਘ ਕਲੇਰ) - ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਦੀ ਸਿੰਗਲ ਬੈਂਚ...
ਯੂਥ ਅਕਾਲੀ ਦਲ ਦੇ ਆਗੂ ਨੇ ਕਾਂਗਰਸੀ ਆਗੂ ਨੂੰ ਮਾਰੀ ਗੋਲੀ
. . .  about 2 hours ago
ਫ਼ਾਜ਼ਿਲਕਾ, 20 ਨਵੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ ਇੱਕ ਆਗੂ ਨੇ ਗੋਲੀ ਮਾਰ ਕੇ ਕਾਂਗਰਸੀ ਆਗੂ ਦਵਿੰਦਰ ਖੇੜਾ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ...
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਵੱਲੋਂ ਇੱਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਨਵੰਬਰ - ਜੰਮੂ-ਕਸ਼ਮੀਰ ਦੇ ਤ੍ਰਾਲ 'ਚ ਪੈਂਦੇ ਗੁਲਸ਼ਨਪੋਰਾ ਵਿਖੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਜਿਸ ਦੀ ਪਹਿਚਾਣ ਆਦਿਲ ਚੋਪਾਨ ਵਜੋਂ...
ਭਾਰਤ-ਸ੍ਰੀਲੰਕਾ ਪਹਿਲਾ ਟੈਸਟ ਮੈਚ ਡਰਾਅ
. . .  about 4 hours ago
ਸ੍ਰੀ ਗੁਰੂ ਰਾਮ ਦਾਸ ਸਰਾਂ ਦੇ ਰੰਗ ਰੋਗਨ ਦੀ ਕਾਰ ਸੇਵਾ ਸ਼ੁਰੂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਤਾਜ਼ਾ ਖ਼ਬਰਾਂ

ਸਕੂਲਾਂ ਦੀ ਸੁਰੱਖਿਆ ਵਿਵਸਥਾ 'ਤੇ ਸਮੀਖਿਆ ਬੈਠਕ ਕਰੇਗਾ ਐੱਚ.ਆਰ.ਡੀ.ਮੰਤਰਾਲਾ

 ਨਵੀਂ ਦਿੱਲੀ, 13 ਸਤੰਬਰ- ਸਕੂਲਾਂ ਦੀ ਸੁਰੱਖਿਆ ਵਿਵਸਥਾ 'ਤੇ ਐੱਚ.ਆਰ.ਡੀ.ਮੰਤਰਾਲਾ ਅਗਲੇ ਹਫ਼ਤੇ ਸਮੀਖਿਆ ਬੈਠਕ ...

ਪੂਰੀ ਖ਼ਬਰ »

8ਵੀਂ ਕਲਾਸ ਦੀ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਸਾੜਿਆ

 ਨਵੀਂ ਦਿੱਲੀ, 13 ਸਤੰਬਰ- ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ 'ਚ 8ਵੀਂ ਜਮਾਤ ਦੀ ਇੱਕ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਜਾਮ ਦੀ ਸਮੱਸਿਆ ਨੂੰ ਲੈ ਕੇ ਗਡਕਰੀ ਵੱਲੋਂ ਐਲ.ਜੀ.ਤੇ ਸਤਿੰਦਰ ਜੈਨ ਨਾਲ ਮੀਟਿੰਗ

 ਨਵੀਂ ਦਿੱਲੀ, 13 ਸਤੰਬਰ- ਦਿੱਲੀ ਵਿਖੇ ਜਾਮ ਦੀ ਸਮੱਸਿਆ ਨੂੰ ਲੈ ਕੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

ਤਾਮਿਲਨਾਡੂ ਪੁਲਿਸ ਨੇ 15.72 ਕਿੱਲੋ ਸੋਨਾ ਕੀਤਾ ਬਰਾਮਦ

 ਚੇਨਈ, 13 ਸਤੰਬਰ- ਤਾਮਿਲਨਾਡੂ ਪੁਲਿਸ ਨੇ ਸ੍ਰੀਲੰਕਾ ਤੋਂ ਤਸਕਰੀ ਕਰਕੇ ਲਿਆਂਦੇ 15.72 ਕਿੱਲੋ ਸੋਨੇ ਨੂੰ ਬਰਾਮਦ ਕੀਤਾ ਹੈ। ਬਰਾਮਦ ਸੋਨੇ 'ਤੇ ਵਿਦੇਸ਼ੀ ਮਾਰਕਾ ਲੱਗਾ ...

ਪੂਰੀ ਖ਼ਬਰ »

ਅਖਨੂਰ ਸੈਕਟਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 13 ਸਤੰਬਰ- ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਦੇ ਪਰਗਵਾਲ ਇਲਾਕੇ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...

ਪੂਰੀ ਖ਼ਬਰ »

ਹਰਿਆਣਾ ਦੇ ਝੱਜਰ ਤੋਂ ਵਿਧਾਇਕਾ ਗੀਤਾ ਭੁੱਕਲ ਦੇ ਘਰ ਚੋਰੀ

 ਕੁਰੂਕਸ਼ੇਤਰ, 13 ਸਤੰਬਰ (ਦੁੱਗਲ)- ਹਰਿਆਣਾ ਦੀ ਸਾਬਕਾ ਸਿਖਿਆ ਮੰਤਰੀ ਤੇ ਝੱਜਰ ਤੋਂ ਵਿਧਾਇਕਾ ਗੀਤਾ ਭੁੱਕਲ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰ ਵਿਧਾਇਕ ਦੇ ਘਰੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ...

ਪੂਰੀ ਖ਼ਬਰ »

ਸੋਨੀਆ ਗਾਂਧੀ ਨੇ ਐਨ.ਐੱਸ.ਯੂ.ਆਈ.ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

 ਨਵੀਂ ਦਿੱਲੀ, 13 ਸਤੰਬਰ- ਦਿੱਲੀ ਯੂਨੀਵਰਸਿਟੀ ਚੋਣਾ 'ਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਐਨ.ਐੱਸ.ਯੂ.ਆਈ.ਦੇ ਵਿਦਿਆਰਥੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਦੇ ਬਾਹਰ 10 ਜਨਪਥ ਪਹੁੰਚੇ। ਇਸ ਮੌਕੇ ਸੋਨੀਆ ਗਾਂਧੀ ਨੇ ਜੇਤੂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ : ਆਤਮਘਾਤੀ ਹਮਲੇ 'ਚ ਦੋ ਸੁਰੱਖਿਆ ਕਰਮੀਆਂ ਦੀ ਮੌਤ

 ਕਾਬੁਲ, 13 ਸਤੰਬਰ- ਕਾਬੁਲ 'ਚ ਆਤਮਘਾਤੀ ਹਮਲਾਵਰਾਂ ਵੱਲੋਂ ਇੱਕ ਕ੍ਰਿਕਟ ਸਟੇਡੀਅਮ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ 'ਚ ਸਟੇਡੀਅਮ ਨੂੰ ਜਾਂਦੀ ਚੈੱਕ ਪੋਸਟ 'ਤੇ ਖਲੋਤੇ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਪਰ ਸਟੇਡੀਅਮ 'ਚ ਮੌਜੂਦ ਖਿਡਾਰੀ ...

ਪੂਰੀ ਖ਼ਬਰ »

10 ਹਜਾਰ ਰਿਸ਼ਵਤ ਲੈਂਦਾ ਏ.ਐੱਸ.ਆਈ.ਰੰਗੇ ਹੱਥੀਂ ਕਾਬੂ

 ਸ਼ਾਹਕੋਟ, 13 ਸਤੰਬਰ (ਸਚਦੇਵਾ)- ਵਿਜੀਲੈਂਸ ਜਲੰਧਰ ਦੇ ਡੀ.ਐੱਸ.ਪੀ.ਕਰਮਵੀਰ ਸਿੰਘ ਨੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ.ਅਵਤਾਰ ਸਿੰਘ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਡੀ.ਐੱਸ.ਪੀ.ਕਰਮਵੀਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ.ਅਵਤਾਰ ਸਿੰਘ ਚੋਰੀ ਦੇ ਕੇਸ 'ਚ ਲੋੜੀਂਦੇ ਇੱਕ ਵਿਅਕਤੀ ਦੇ ਭਰਾ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ਦੀ ਸ਼ਿਕਾਇਤ 'ਤੇ ਇਸ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ।


ਖ਼ਬਰ ਸ਼ੇਅਰ ਕਰੋ

ਪ੍ਰਧਾਨ ਮੰਤਰੀ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਸਾਬਰਮਤੀ ਆਸ਼ਰਮ ਪਹੁੰਚੇ

 ਅਹਿਮਦਾਬਾਦ, 13 ਸਤੰਬਰ - ਅਹਿਮਦਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਰੋਡ ਸ਼ੋਅ ਤੋਂ ਬਾਅਦ ਸਾਬਰਮਤੀ ਆਸ਼ਰਮ ਪਹੁੰਚੇ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 13 ਸਤੰਬਰ- ਪਾਕਿਸਤਾਨ ਨੇ ਪੁਣਛ ਜ਼ਿਲ੍ਹੇ ਦੇ ਦੇਗਵਾਰ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਸਮੇਂ ਗੋਲੀਬਾਰੀ ਕਰਨਾ ਕੌਮਾਂਤਰੀ ਭਾਈਚਾਰੇ 'ਚ ਵੀ ਪਾਕਿਸਤਾਨ ਦਾ ਅਕਸ ਖ਼ਰਾਬ ...

ਪੂਰੀ ਖ਼ਬਰ »

ਰਿਆਨ ਗਰੁੱਪ ਦਾ ਉੱਤਰੀ ਜ਼ੋਨ ਹੈੱਡ 16 ਤੱਕ ਪੁਲਿਸ ਰਿਮਾਂਡ 'ਤੇ

ਨਵੀਂ ਦਿੱਲੀ, 13 ਅਗਸਤ - ਪ੍ਰਦਯੁਮਨ ਹੱਤਿਆ ਮਾਮਲੇ 'ਚ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਉੱਤਰੀ ਜ਼ੋਨ ਹੈੱਡ ਫਰਾਂਸਿਸ ਥਾਮਸ ਨੂੰ 16 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ, ਜਦਕਿ ਐੱਚ.ਆਰ ਹੈੱਡ 18 ਸਤੰਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਗਿਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਸ਼ੁਰੂ

ਅਹਿਮਦਾਬਾਦ, 13 ਸਤੰਬਰ - ਅਹਿਮਦਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ : ਹਿਜ਼ਬੁਲ ਦਾ ਗਰਾਊਂਡ ਵਰਕਰ ਗ੍ਰਿਫ਼ਤਾਰ

ਸ੍ਰੀਨਗਰ,13 ਸਤੰਬਰ - ਬਾਰਾਮੂਲਾ ਪੁਲਿਸ ਨੇ ਇਸ਼ਤਿਆਕ ਵਾਨੀ ਨਾਂਅ ਦੇ ਹਿਜ਼ਬੁਲ ਮੁਜ਼ਾਹਦੀਨ ਦੇ ਗਰਾਊਂਡ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਨੌਜਵਾਨਾਂ ਨੂੰ ਹਿਜ਼ਬੁਲ 'ਚ ਸ਼ਾਮਲ ਹੋਣ ਲਈ ਉਕਸਾਉਣਾ ਚਾਹੁੰਦਾ ...

ਪੂਰੀ ਖ਼ਬਰ »

ਬੌਬੇ ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਕੱਲ੍ਹ ਤੱਕ ਲਈ ਦਿੱਤੀ ਰਾਹਤ

ਬੌਂਬੇ, 13 ਸਤੰਬਰ - ਪ੍ਰਦਯੁਮਨ ਹੱਤਿਆ ਮਾਮਲੇ 'ਚ ਸੁਣਵਾਈ ਕਰਦੇ ਹੋਏ ਬੌਂਬੇ ਹਾਈਕੋਰਟ ਨੇ ਰਿਆਨ ਗਰੁੱਪ ਦੇ ਏ.ਐੱਫ ਪਿੰਟੋ, ਗਰੇਸ ਪਿੰਟੋ ਤੇ ਰਿਆਨ ਪਿੰਟੋ ਦੀ ਅਗਾਊਂ ਜ਼ਮਾਨਤ 14 ਸਤੰਬਰ ਤੱਕ ਅੱਗੇ ਪਾ ਦਿੱਤੀ ਹੈ। ...

ਪੂਰੀ ਖ਼ਬਰ »

ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, 13 ਸਤੰਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਚੋਣਾਂ 'ਚ ਪ੍ਰਧਾਨ ਤੇ ਉਪ ਪ੍ਰਧਾਨ ਦੀ ਸੀਟ 'ਤੇ ਐਨ.ਐੱਸ.ਯੂ.ਆਈ ਨੂੰ ਜਿਤਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧੰਨਵਾਦ ...

ਪੂਰੀ ਖ਼ਬਰ »

ਜਪਾਨ ਦੇ ਪ੍ਰਧਾਨ ਮੰਤਰੀ ਪਹੁੰਚੇ ਭਾਰਤ

ਅਹਿਮਦਾਬਾਦ, 13 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੋ ਦਿਨਾਂ ਦੌਰੇ ਲਈ ਭਾਰਤ ਪਹੁੰਚ ਗਏ ਹਨ। ਅਹਿਮਦਾਬਾਦ ਦੇ ਹਵਾਈ ਅੱਡੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ...

ਪੂਰੀ ਖ਼ਬਰ »

ਮਿਆਂਮਾਰ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ, 13 ਸਤੰਬਰ - ਰੋਹਿੰਗੀਆ ਦੇ ਸ਼ਰਨਾਰਥੀਆਂ ਦੇ ਚੱਲ ਰਹੇ ਮਸਲੇ ਨੂੰ ਲੈ ਕੇ ਦਿੱਲੀ ਵਿਖੇ ਲੋਕਾਂ ਵੱਲੋਂ ਮਿਆਂਮਾਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਦੇਸ਼ ਦੀ ਸੁਰੱਖਿਆ ਲਈ ਵਿਦੇਸ਼ੀਆਂ ਨੂੰ ਇੱਥੇ ਵੱਸਣ ਦਾ ਅਧਿਕਾਰ ਨਹੀ - ਹੰਸਰਾਜ ਅਹੀਰ

ਨਵੀਂ ਦਿੱਲੀ 12 ਸਤੰਬਰ - ਕੇਂਦਰੀ ਰਾਜ ਮੰਤਰੀ ਹੰਸਰਾਜ ਅਹੀਰ ਨੇ ਰੋਹਿੰਗੀਆ ਮਸਲੇ 'ਤੇ ਬੋਲਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਵਿਦੇਸ਼ੀਆਂ ਨੂੰ ਇੱਥੇ ਵੱਸਣ ਦਾ ਕੋਈ ਅਧਿਕਾਰ ਨਹੀ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ ਵੱਲੋਂ ਮੋਇਨ ਕੁਰੈਸ਼ੀ ਦੀ ਜ਼ਮਾਨਤ ਸੁਣਵਾਈ 'ਤੇ ਰੋਕ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਹਾਈਕੋਰਟ ਨੇ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਦੀ ਜ਼ਮਾਨਤ ਸੁਣਵਾਈ 'ਤੇ ਰੋਕ ਲਗਾ ਦਿੱਤੀ ...

ਪੂਰੀ ਖ਼ਬਰ »

ਡੀ.ਯੂ ਚੋਣਾਂ : ਪ੍ਰਧਾਨ ਤੇ ਉਪ ਪ੍ਰਧਾਨ ਦੀ ਸੀਟ ਤੋਂ ਐਨ.ਐੱਸ.ਯੂ.ਆਈ ਜੇਤੂ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਚੋਣਾਂ ਦੇ ਨਤੀਜਿਆਂ 'ਚ ਪ੍ਰਧਾਨ ਤੇ ਉਪ ਪ੍ਰਧਾਨ ਦੀ ਸੀਟ 'ਤੇ ਐਨ.ਐੱਸ.ਯੂ.ਆਈ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਸਕੱਤਰ ਤੇ ਸੰਯੁਕਤ ਸਕੱਤਰ ਦੀ ਸੀਟ ਤੋਂ ਏ.ਬੀ.ਵੀ.ਪੀ ਜੇਤੂ ਰਹੀ ...

ਪੂਰੀ ਖ਼ਬਰ »

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਕੋਟ ਈਸੇ ਖਾਂ, 13 ਸਤੰਬਰ (ਗੁਰਮੀਤ ਸਿੰਘ ਖ਼ਾਲਸਾ) - ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖਾ ਵਿਖੇ ਕਰਜ਼ੇ ਦੇ ਸਤਾਏ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ.ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਪਿੱਪਲ ਸਿੰਘ (45 ਸਾਲ) ਸਿਰ 6 ਲੱਖ ਰੁਪਏ ਤੋਂ ਉੱਪਰ ...

ਪੂਰੀ ਖ਼ਬਰ »

ਡੀ.ਯੂ ਚੋਣਾਂ : ਐਨ.ਐੱਸ.ਯੂ.ਆਈ ਦਾ ਪ੍ਰਧਾਨ ਤੇ ਏ.ਬੀ.ਵੀ.ਪੀ ਦਾ ਸਕੱਤਰ ਦੀ ਸੀਟ 'ਤੇ ਕਬਜ਼ਾ

ਨਵੀਂ ਦਿੱਲੀ, 13 ਸਤੰਬਰ - ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਚੋਣਾਂ ਦੇ ਨਤੀਜਿਆਂ 'ਚ ਐਨ.ਐੱਸ.ਯੂ.ਆਈ ਨੇ ਪ੍ਰਧਾਨ ਦੀ ਸੀਟ ਜਿੱਤ ਲਈ ਹੈ, ਜਦਕਿ ਏ.ਬੀ.ਵੀ.ਪੀ ਸਕੱਤਰ ਦੀ ਸੀਟ 'ਤੇ ਜੇਤੂ ਰਹੀ ...

ਪੂਰੀ ਖ਼ਬਰ »

ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਸਬ ਇੰਸਪੈਕਟਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਬੀਕਾਨੇਰ, 13 ਸਤੰਬਰ (ਦਵਿੰਦਰਜੀਤ ਸਿੰਘ) - ਬੀਕਾਨੇਰ ਦੇ ਐਂਟੀ ਕੁਰੱਪਸ਼ਨ ਬਿਉਰੋ ਨੇ ਘੜਸਾਨਾ ਥਾਣੇ ਦੇ ਸਬ ਇੰਸਪੈਕਟਰ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਸ਼ੁਰੂ

ਸ੍ਰੀਗੰਗਾ ਨਗਰ 13 ਸਿਤੰਬਰ (ਦਵਿੰਦਰਜੀਤ ਸਿੰਘ) - ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਰਾਜ ਭਰ 'ਚ ਚਲਾਏ ਜਾ ਰਹੇ ਅੰਦੋਲਨ ਦੇ ਤਹਿਤ ਜਿਲੇ 'ਚ ਅੱਜ ਚੱਕਾ ਜਾਮ ਕੀਤਾ ਗਿਆ, ਜਿਸ ਕਰਕੇ ਅੱਜ ਰੋਡਵੇਜ ਦੀਆਂ ਬੱਸਾਂ ਵੀ ਨਹੀਂ ਚਲੀਆਂ। ਕਿਸਾਨਾਂ ਵਲੋਂ ਕਰਜ ...

ਪੂਰੀ ਖ਼ਬਰ »

ਭਾਜਪਾ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਵਿਸ਼ਾਲ ਧਰਨੇ 16 ਨੂੰ

ਜਲੰਧਰ, 13 ਸਤੰਬਰ - ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ 'ਚ ਵਿਸ਼ਾਲ ਧਰਨੇ 16 ਸਤੰਬਰ ਨੂੰ ਦਿੱਤੇ ਜਾ ਰਹੇ ...

ਪੂਰੀ ਖ਼ਬਰ »

ਕੈਲਾਸ਼ ਸੱਤਿਆਰਥੀ ਦੀ 'ਭਾਰਤ ਯਾਤਰਾ' ਜਾਰੀ

ਚੇਨਈ, 13 ਸਤੰਬਰ - ਬੱਚਿਆ ਦੇ ਸ਼ੋਸ਼ਣ ਖ਼ਿਲਾਫ਼ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੀ 'ਭਾਰਤ ਯਾਤਰਾ' ਜਾਰੀ ਹੈ। ਸੋਮਵਾਰ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ ਚੇਨਈ ...

ਪੂਰੀ ਖ਼ਬਰ »

ਪਹਿਲੀ ਜਮਾਤ 'ਚ ਪੜ੍ਹਦੀ ਬੱਚੀ ਨਾਲ ਜ਼ਬਰ ਜਨਾਹ

ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ) - ਇਥੋਂ ਦੇ ਨਜ਼ਦੀਕੀ ਇਕ ਪਿੰਡ ਦੀ ਪਹਿਲੀ ਜਮਾਤ ਵਿਚ ਪੜ੍ਹਦੀ 6 ਸਾਲਾ ਬੱਚੀ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਇਕ ਨਬਾਲਗ ਲੜਕੇ ਵਲੋਂ ਜ਼ਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ...

ਪੂਰੀ ਖ਼ਬਰ »

ਛੋਟੇ ਵਾਹਨਾਂ ਲਈ ਖੁੱਲ੍ਹਾ ਜੰਮੂ-ਸ੍ਰੀਨਗਰ ਕੌਮੀ ਰਾਜ ਮਾਰਗ

ਸ੍ਰੀਨਗਰ, 13 ਸਤੰਬਰ - ਜ਼ਮੀਨ ਖਿਸਕਣ ਕਾਰਣ ਬੰਦ ਹੋਇਆ ਜੰਮੂ-ਸ੍ਰੀਨਗਰ ਕੌਮੀ ਰਾਜ ਮਾਰਗ 2 ਦਿਨਾਂ ਬਾਅਦ ਛੋਟੇ ਵਾਹਨਾਂ ਲਈ ਚਾਲੂ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਕਰਨਾਟਕ : ਸੜਕ ਹਾਦਸੇ 'ਚ 9 ਮੌਤਾਂ

ਬੈਂਗਲੁਰੂ, 13 ਸਤੰਬਰ - ਕਰਨਾਟਕ ਦੇ ਯੈਲਾਪੁਰ 'ਚ ਕਾਰ ਅਤੇ ਟਰੱਕ ਦੀ ਹੋਈ ਟੱਕਰ 'ਚ 9 ਲੋਕਾਂ ਦੀ ਮੌਤ ਹੋ ...

ਪੂਰੀ ਖ਼ਬਰ »

ਆਂਗ ਸਾਨ ਸੂ ਕੀ ਦਾ ਯੂ.ਐੱਨ ਦੌਰਾ ਰੱਦ

ਯਾਂਗੂਨ, 13 ਸਤੰਬਰ - ਰੋਹਿੰਗਿਆ ਸੰਕਟ ਦੇ ਮੱਦੇਨਜ਼ਰ ਮਿਆਂਮਾਰ ਦੀ ਆਗੂ ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੇ ਰੋਹਿੰਗਿਆ ਸੰਕਟ ਦੇ ਮੱਦੇਨਜ਼ਰ ਇਸ ਮਹੀਨੇ ਹੋਣ ਵਾਲਾ ਸੰਯੁਕਤ ਰਾਸ਼ਟਰ ਦੌਰਾ ਰੱਦ ਕਰ ਦਿੱਤਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਸੋਮਵਾਰ ਨੂੰ ਕਰੇਗਾ ਪ੍ਰਦਯੁਮਨ ਹੱਤਿਆਕਾਂਡ ਦੀ ਸੁਣਵਾਈ

ਨਵੀਂ ਦਿੱਲੀ, 13 ਸਤੰਬਰ - ਸੁਪਰੀਮ ਕੋਰਟ ਵੱਲੋਂ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਵਿਦਿਆਰਥੀ ਪ੍ਰਦਯੁਮਨ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ 18 ਸਤੰਬਰ ਨੂੰ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਗੋਗੀ ਗ੍ਰਿਫ਼ਤਾਰ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਰੇਲਵੇ ਪੁਲਿਸ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਗੀ ਖ਼ਿਲਾਫ਼ ਸਾਲ 2014 'ਚ ਰੇਲ ਲਾਈਨ 'ਤੇ ਧਰਨਾ ਦੇਣ ਅਤੇ ਟਰੇਨ ਰੋਕਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਖ਼ਬਰ ...

ਪੂਰੀ ਖ਼ਬਰ »

ਪ੍ਰਦਯੁਮਨ ਹੱਤਿਆਕਾਂਡ : ਰਿਆਨ ਗਰੁੱਪ ਨੇ ਕੇਸ ਹਰਿਆਣਾ ਤੋਂ ਬਾਹਰ ਟਰਾਂਸਫਰ ਕਰਨ ਦੀ ਕੀਤੀ ਅਪੀਲ

ਗੁਰੂਗ੍ਰਾਮ, 13 ਸਤੰਬਰ - ਰਿਆਨ ਗਰੁੱਪ ਨੇ ਸੁਪਰੀਮ ਕੋਰਟ ਪਾਸੋਂ ਪ੍ਰਦਯੁਮਨ ਦੇ ਕਤਲ ਦਾ ਕੇਸ ਹਰਿਆਣਾ ਤੋਂ ਬਾਹਰ ਟਰਾਂਸਫਰ ਕਰਨ ਦੀ ਅਪੀਲ ਕੀਤੀ ...

ਪੂਰੀ ਖ਼ਬਰ »

ਝਾਰਖੰਡ 'ਚ 2 ਨਕਸਲੀ ਢੇਰ

ਰਾਂਚੀ, 13 ਸਤੰਬਰ - ਝਾਰਖੰਡ ਦੇ ਸਿੰਘਭੂਮ 'ਚ ਸੀ.ਆਰ.ਪੀ.ਐੱਫ ਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ 'ਚ 2 ਨਕਸਲੀਆਂ ਨੂੰ ਢੇਰ ਕਰ ਦਿੱਤਾ। ...

ਪੂਰੀ ਖ਼ਬਰ »

ਪ੍ਰਦਯੁਮਨ ਹੱਤਿਆ ਮਾਮਲਾ : ਦੋਸ਼ੀ ਬੱਸ ਕੰਡਕਟਰ ਦੇ ਖੂਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਕਰਨਾਲ

ਗੁਰੂਗ੍ਰਾਮ, 13 ਸਤੰਬਰ - ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਵਿਦਿਆਰਥੀਆਂ ਪ੍ਰਦਯੁਮਨ ਦੀ ਹੱਤਿਆ ਦੇ ਦੋਸ਼ੀ ਸਕੂਲ ਬੱਸ ਕੰਡਕਟਰ ਦੇ ਖੂਨ ਦੇ ਸੈਂਪਲ ਜਾਂਚ ਲਈ ਕਰਨਾਲ ਲੈਬ ਭੇਜ ਦਿੱਤੇ ਗਏ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX