ਤਾਜਾ ਖ਼ਬਰਾਂ


ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਜਨਵਰੀ- ਪਾਕਿਸਤਾਨ ਵੱਲੋਂ ਸੁੰਦਰਬਨੀ ਵਿਖੇ ਕੀਤੀ ਤਾਜ਼ਾ ਗੋਲੀਬਾਰੀ 'ਚ ਬੀ.ਐੱਸ.ਐਫ...
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
. . .  1 day ago
ਨਵੀਂ ਦਿੱਲੀ, 19 ਜਨਵਰੀ- ਜੰਗਬੰਦੀ ਦੀ ਉਲੰਘਣਾ ਦੇ ਮਾਮਲੇ 'ਚ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2018 'ਚ ਹੀ ਪਾਕਿ ਵੱਲੋਂ 100 ਤੋਂ ਵੱਧ ਵਾਰ...
ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਇੱਕ ਸਥਾਨਿਕ ਨਾਗਰਿਕ ਦੀ ਮੌਤ
. . .  1 day ago
1984 ਦੰਗੇ ਮਾਮਲਾ : ਹਾਈ ਕੋਰਟ ਨੇ ਜੇਲ੍ਹ ਤੋਂ ਮੰਗੀ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ
. . .  1 day ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਤੋਂ 1984 ਸਿੱਖ ਦੰਗਿਆਂ 'ਚ ਸ਼ਾਮਿਲ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ ਮੰਗੀ ਹੈ। ਬਲਵਾਨ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ...
ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ 'ਤੇ ਦਿੱਲੀ ਹਾਈ ਕੋਰਟ ਨੇ ਵੀ ਆਪ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਹ ਕਰ ਦਿੱਤੀ...
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  1 day ago
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਸਿੱਖ ਭਾਈਚਾਰੇ ਵਲੋਂ ਰਾਹੁਲ ਿਖ਼ਲਾਫ਼ ਪ੍ਰਦਰਸ਼ਨ

ਬਾਰਕਲੇ, 12 ਸਤੰਬਰ (ਏਜੰਸੀ)- ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ 'ਚ ਰਾਹੁਲ ਗਾਂਧੀ ਨੂੰ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜ੍ਹਤਾਂ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਨਾਲ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ...

ਪੂਰੀ ਖ਼ਬਰ »

ਐਮ. ਵਨ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਮੂਲ ਦੇ 8 ਲੋਕਾਂ ਦੀ ਮੌਤ

ਲੈਸਟਰ (ਇੰਗਲੈਂਡ), 12 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਨੰੂ ਲੰਡਨ ਨਾਲ ਜੋੜਦੇ ਐਮ. ਵਨ ਮੋਟਰਵੇਅ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਏਸ਼ੀਆਈ ਮੂਲ ਦੇ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਤੂਫ਼ਾਨ ਇਰਮਾ ਹੋਇਆ ਕਮਜ਼ੋਰ

ਮਿਆਮੀ, 12 ਸਤੰਬਰ (ਏਜੰਸੀ)- ਅਟਲਾਂਟਿਕ ਮਹਾਂਸਾਗਰ 'ਚੋਂ ਉੱਠਿਆ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਇਰਮਾ ਦੱਖਣ-ਪੂਰਬੀ ਅਮਰੀਕਾ ਵੱਲ ਵਧਣ ਦੇ ਨਾਲ ਹੀ ਕਮਜ਼ੋਰ ਹੋ ਗਿਆ ਹੈ | ਰਾਸ਼ਟਰੀ ਤੂਫ਼ਾਨ ਕੇਂਦਰ (ਐਨ.ਐਚ.ਸੀ.) ਨੇ ਇਹ ਐਲਾਨ ਕੀਤਾ ਹੈ | ਰਿਪੋਰਟ ਮੁਤਾਬਿਕ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ 'ਤੇ ਚੱਲਣ ਨਾਲ ਵਧੇਗੀ ਉਮਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਮੁਤਾਬਿਕ ਭਾਰਤ 'ਚ ਹਵਾ ਪ੍ਰਦੂਸ਼ਣ ਘੱਟ ਹੋ ਜਾਵੇ ਤਾਂ ਭਾਰਤੀਆਂ ਦੇ ਜੀਵਨ 'ਚ 4 ਸਾਲ ਹੋਰ ਜੁੜ ਜਾਣਗੇ | ਇਹ ਖ਼ੁਲਾਸਾ ਸ਼ਿਕਾਗੋ ਦੀ ਇਕ ਯੂਨੀਵਰਸਿਟੀ ਵਲੋਂ ਵਿਕਸਿਤ ਟੂਲ ਏਅਰ ਕਵਾਲਟੀ-ਲਾਈਫ਼ ਇੰਡੇਕਸ (ਏ.ਕਿਊ. ਐਲ.ਆਈ.) ਨੇ ਕੀਤਾ ਹੈ | ਰਿਪੋਰਟ ਮੁਤਾਬਕ 2014 ਅਤੇ 2015 'ਚ ਲਗਾਤਾਰ ਹਵਾ ਪ੍ਰਦੂਸ਼ਣ ਦੇ ਸ਼ਿਕਾਰ ਰਹੇ ਦਿੱਲੀ 'ਚ ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਮੰਨੇ ਜਾਣ ਤਾਂ ਉਮਰ 'ਚ 9 ਸਾਲ ਦਾ ਅਤੇ ਦੇਸ਼ ਦੇ ਆਪਣੇ ਮਾਪਦੰਡ ਅਪਨਾਉਣ ਨਾਲ 6 ਸਾਲ ਦਾ ਇਜ਼ਾਫ਼ਾ ਹੋਵੇਗਾ | ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਅਪਨਾਉਣ ਨਾਲ ਕੋਲਕਾਤਾ ਤੇ ਮੁੰਬਈ ਦੇ ਲੋਕ ਆਪਣੀ ਉਮਰ 'ਚ 3.5 ਸਾਲ ਦਾ ਇਜ਼ਾਫ਼ਾ ਕਰ ਸਕਦੇ ਹਨ | ਵਿਸ਼ਵ ਸਿਹਤ ਸੰਗਠਨ ਅਨੁਸਾਰ ਸਾਲਾਨਾ ਔਸਤ ਕਣਿਕਾ ਤੱਤ ਦੇ ਪੱਧਰ ਨੂੰ 70 ਤੋਂ 20 ਯੂ.ਜੀ./ਐਮ3 ਘਟਾਉਣ ਨਾਲ ਹਵਾ ਪ੍ਰਦੂਸ਼ਣ ਦੇ ਕਾਰਨ ਹੋਣ ਵਾਲੀਆਂ ਮੌਤਾਂ 'ਚ ਕਰੀਬ 15 ਫ਼ੀਸਦੀ ਦੀ ਕਮੀ ਆ ਸਕਦੀ ਹੈ | ਈ.ਪੀ.ਆਈ.ਸੀ. ਇੰਡੀਆ ਦੇ ਨਿਰਦੇਸ਼ਕ ਅਨੰਤ ਸੁਦਰਸ਼ਨ ਨੇ ਦੱਸਿਆ ਕਿ ਸਰਕਾਰੀ ਪੱਧਰ 'ਤੇ ਹਵਾ ਪ੍ਰਦੂਸ਼ਣ ਦੀ ਚਰਚਾ ਸਿਹਤ ਪ੍ਰਭਾਵ ਦੇ ਸੰਦਰਭ 'ਚ ਸ਼ਾਇਦ ਹੀ ਕਦੇ ਪ੍ਰੇਰਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਪਦੰਡ ਦੀ ਜ਼ਰੂਰਤ ਬਾਰੇ ਨਹੀਂ ਦੱਸਿਆ ਗਿਆ | ਸਰਕਾਰ ਨੂੰ ਸਿਹਤ ਦੀ ਭਾਸ਼ਾ 'ਚ ਬੋਲਣ ਅਤੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਮਾਪਦੰਡ ਨਾ ਮੰਨੇ ਜਾਣ 'ਤੇ ਉਮਰ ਘੱਟ ਰਹੀ ਹੈ |


ਖ਼ਬਰ ਸ਼ੇਅਰ ਕਰੋ

ਐਡੀਲੇਡ 'ਚ ਚੌਥੇ ਸਾਲਾਨਾ ਖੇਡ ਮੇਲੇ 'ਚ ਕਬੱਡੀ ਦੇ ਰੌਚਿਕ ਮੁਕਾਬਲੇ ਹੋਣਗੇ

ਐਡੀਲੇਡ, 12 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਬਲੇਅਰ ਅਠੋਲ ਰੀਕਰੀਏਸ਼ਨ ਸੈਂਟਰ ਪ੍ਰੋਸਪੈਕਟ ਰੋਡ ਵਿਖੇ ਗੁਰਦੁਆਰਾ ਸਰੱਬਤ ਖ਼ਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ, ਲਖਬੀਰ ਸਿੰਘ ਤੂਰ, ਸੁਲੱਖਣ ਸਹੋਤਾ, ਰੁਪਿੰਦਰ ਸਿੰਘ, ਰਣਜੀਤ ਸੰਧੂ, ਸਾਹਿਬ ਸਿੰਘ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ

ਟੋਰਾਂਟੋ, 12 ਸਤੰਬਰ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਆਰ. ਕੇ. ਇੰਟਰਟੇਨਮੈਂਟ ਦੇ ਜਸਵਿੰਦਰ ਸਿੰਘ ਖੋਸਾ ਅਤੇ ਪੰਜਾਬ ਦਿਵਸ ਮੇਲੇ ਦੀ ਟੀਮ ਵਲੋਂ ਟੋਰਾਂਟੋਂ ਵਿਖੇ ਵੈਸਟਵੁੱਡ ਮਾਲ ਦੀ ਖੁੱਲ੍ਹੀ ਪਾਰਕਿੰਗ ਪੰਜਾਬ ਦਿਵਸ ਨੂੰ ਸਮਰਪਿਤ ਮੇਲਾ ਮਨਾਇਆ ਗਿਆ | ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਬਣੀ ਲਾਇਬਰੇਰੀ 'ਚ ਸੁਰੱਖਿਆ ਬਣੀ ਚੁਣੌਤੀ

ਕੈਲਗਰੀ, 12 ਸਤੰਬਰ (ਜਸਜੀਤ ਸਿੰਘ ਧਾਮੀ)-ਪੈਸੰਜਰ ਟਰੇਨ ਸਟੇਸ਼ਨ 'ਚ ਬਣੀ ਆਪਣੀ ਕਿਸਮ ਦੀ ਪਹਿਲੀ ਲਾਇਬਰੇਰੀ ਬਰਾਂਚ ਵਿਚ ਸੁਰੱਖਿਆ ਚੁਣੌਤੀ ਬਣੀ ਹੋਈ ਹੈ | ਉੱਥੇ ਸ਼ਰਾਬੀ ਤੇ ਗ਼ਲਤ ਕਿਸਮ ਦੇ ਯਾਤਰੀਆਂ ਵਲੋਂ ਹੱਲਾ-ਗੁੱਲਾ ਕੀਤਾ ਜਾਂਦਾ ਹੈ ਤੇ ਕਈ ਵਾਰ ਲਾਇਬਰੇਰੀ ...

ਪੂਰੀ ਖ਼ਬਰ »

ਫਰਾਂਸ ਦੇ ਪੈਰੋਨ ਸ਼ਹਿਰ 'ਚ 100ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ-ਸ਼ਹੀਦੀ ਸਮਾਰਕ 'ਤੇ ਵਿਸ਼ਾਲ ਸਮਾਗਮ

ਪੈਰਿਸ, 12 ਸਤੰਬਰ (ਹਰਪ੍ਰੀਤ ਕੌਰ ਪੈਰਿਸ)-ਪੈਰਿਸ ਤੋਂ ਕਰੀਬ ਡੇਢ ਸੌ ਕਿਲੋਮੀਟਰ ਦੀ ਦੂਰੀ 'ਤੇ ਵਸੇ ਪੈਰੋਨ ਸ਼ਹਿਰ 'ਚ ਉੱਥੋਂ ਦੇ ਪ੍ਰਸ਼ਾਸਨ ਵਲੋਂ ਪਹਿਲੇ ਵਿਸ਼ਵ ਯੁੱਧ ਸਮੇਂ 1917 ਵਿਚ ਆਪਣੀਆਂ ਜਾਨਾਂ ਗਵਾ ਕੇ ਫਰਾਂਸ ਦੀ ਆਜ਼ਾਦੀ ਬਚਾਉਣ ਵਾਲੇ ਹਿੰਦੂ, ਸਿੱਖ ਤੇ ...

ਪੂਰੀ ਖ਼ਬਰ »

ਬੈਲਜੀਅਮ 'ਚ ਮਨਾਇਆ ਤੀਆ ਦਾ ਮੇਲਾ

ਲੂਵਨ ਬੈਲਜੀਅਮ, 12 ਸਤੰਬਰ (ਅਮਰਜੀਤ ਸਿੰਘ ਭੋਗਲ)- ਯੂਰਪ ਦੀ ਰਾਜਧਾਨੀ ਬਰੱਸਲਜ਼ ਨਾਲ ਲਗਦੇ ਜੀਲਿਕ ਪਿੰਡ ਵਿਚ ਤੀਆ ਬਰੱਸਲਜ ਵਲੋਂ ਇਕ ਧਾਰਮਿਕ ਸ਼ਬਦ ਨਾਲ ਤੀਆ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਮੰਚ ਸੰਚਾਲਕ ਦੀ ਸੇਵਾ ਵੱਖ-ਵੱਖ ਟੇਲੀਵੀਜ਼ਨ ਅਤੇ ਰੇਡੀਓ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX