ਤਾਜਾ ਖ਼ਬਰਾਂ


ਗੁਜਰਾਤ ਚੋਣਾਂ : ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਹੋਣਗੇ ਕਾਂਗਰਸ ਦੇ ਸਟਾਰ ਪ੍ਰਚਾਰਕ
. . .  1 day ago
ਫ਼ਾਜ਼ਿਲਕਾ ਜ਼ਿਲੇ ਦੇ ਸਕੂਲਾ ਦਾ ਸ਼ਮਾ ਤਬਦੀਲ, ਸਵੇਰੇ 9 ਵਜ਼ੇ ਖੁਲਣਗੇ ਸਕੂਲ
. . .  1 day ago
ਫਾਜ਼ਿਲਕਾ, 20 ਨਵੰਬਰ (ਪ੍ਰਦੀਪ ਕੁਮਾਰ):- ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਪੈਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦੇ ਸਮੇ ਵਿਚ ਤਬਦੀਲ਼ੀ ਕੀਤੀ ਗਈ ਹੈ ਵਧੀਕ ਜ਼ਿਲ੍ਹਾ ਮੈਜਿਸਟਰੇਟ ਬਲਬੀਰ ਰਾਜ ਸਿੰਘ ਨੇ...
ਹਸਪਤਾਲਾਂ ਨੂੰ ਪਲਾਸਟਿਕ ਕਾਰਖ਼ਾਨੇ ਹਾਦਸੇ ਦੇ ਜ਼ਖਮੀਆਂ ਦਾ ਇਲਾਜ਼ ਕਰਨ ਦੀ ਹਦਾਇਤ
. . .  1 day ago
ਲੁਧਿਆਣਾ ,20 ਨਵੰਬਰ (ਪੁਨੀਤ ਬਾਵਾ)- ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਕਰਕੇ ਜ਼ਖਮੀ ਹੋਏ ਵਿਅਕਤੀਆਂ ਦਾ ਲੁਧਿਆਣਾ ਦੇ ਹਸਪਤਾਲਾਂ ਨੂੰ ਇਲਾਜ਼ ਕਰਨ ਦੀ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ...
ਨਗਰ ਕੌਂਸਲ ਦੇ ਉਪ ਪ੍ਰਧਾਨ ਤੇ ਭਾਜਪਾ ਆਗੂ ਨੂੰ ਸਾਢੇ ਛੇ ਸਾਲ ਪੁਰਾਣੀ ਘਟਨਾ ਦੇ ਤਹਿਤ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 20 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੀਆਂ ਹਦਾਇਤਾਂ 'ਤੇ ਸਥਾਨਕ ਪੁਲਿਸ ਨੇ ਕਰੀਬ ਸਾਢੇ ਛੇ ਸਾਲ ਪੁਰਾਣੇ ਆਪਣੀ ਹੀ ਪਾਰਟੀ ਦੀ ਮਹਿਲਾ ਕੌਂਸਲਰ ਨੂੰ ਜਾਤੀ...
ਫ਼ੈਕਟਰੀ ਮਾਲਕ ਖ਼ਿਲਾਫ਼ 304 ਏ ਤਹਿਤ ਮਾਮਲਾ ਦਰਜ
. . .  1 day ago
ਲੁਧਿਆਣਾ ,20 ਨਵੰਬਰ [ਪਰਮਿੰਦਰ ਸਿੰਘ ਅਹੂਜਾ] - ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਦੇ ਮਾਮਲੇ 'ਚ ਪੁਲਿਸ ਨੇ ਦੇਰ ਰਾਤ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗ਼ੋਹਲਾ ਖ਼ਿਲਾਫ਼ ਧਾਰਾ 304 ਏ ਦੇ ਤਹਿਤ...
ਹਿਮਾਚਲ ਪ੍ਰਦੇਸ਼ : ਨਦੀ 'ਚ ਵਾਹਨ ਡਿੱਗਣ ਕਾਰਨ ਜਲੰਧਰ ਦੇ ਇੱਕ ਸੈਲਾਨੀ ਦੀ ਮੌਤ
. . .  1 day ago
ਕੁੱਲੂ, 20 ਨਵੰਬਰ (ਵਿਨੋਦ ਮਹੰਤ, ਸ਼ਾਮ ਕੁਲਵੀ) - ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਨੇੜੇ ਬ੍ਰਹਮ ਗੰਗਾ ਨਾਮੀ ਅਸਥਾਨ ਨੇੜੇ ਪਾਰਬਤੀ ਨਦੀ 'ਚ ਵਾਹਨ ਡਿੱਗਣ ਕਾਰਨ ਪੰਜਾਬ ਦੇ...
ਆਂਧਰਾ ਪ੍ਰਦੇਸ਼ : ਪੁਲਿਸ ਵੱਲੋਂ ਸੋਨੇ ਦੇ ਲੁੱਟੇ ਗਹਿਣਿਆਂ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਵਿਸ਼ਾਖਾਪਟਨਮ, 20 ਨਵੰਬਰ - ਵਿਸ਼ਾਖਾਪਟਨਮ ਦਿਹਾਤ ਪੁਲਿਸ ਨੇ ਆਂਧਰਾ ਪ੍ਰਦੇਸ਼ ਗਰਾਮੀਣ ਬੈਂਕ ਤੋਂ ਲੁੱਟੇ ਗਏ 1841 ਗ੍ਰਾਮ ਦੇ ਸੋਨੇ ਦੇ ਗਹਿਣਿਆਂ ਸਮੇਤ ਤਿੰਨ ਵਿਅਕਤੀਆਂ ਨੂੰ...
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਪ੍ਰਿਯਰੰਜਨ ਦਾਸ ਮੁਖਰਜੀ ਨੂੰ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 20 ਨਵੰਬਰ - ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯਰੰਜਨ ਦਾਸ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਕਾਂਗਰਸ ਦੇ ਦਫ਼ਤਰ...
ਬਿਹਾਰ : ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਮੌਤਾਂ
. . .  1 day ago
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 105 ਕਿਸਾਨਾਂ 'ਤੇ ਫ਼ੌਜਦਾਰੀ ਮੁਕੱਦਮੇ ਦਰਜ - ਸੰਯੁਕਤ ਸਕੱਤਰ ਪੰਜਾਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਸਿੱਖ ਭਾਈਚਾਰੇ ਵਲੋਂ ਰਾਹੁਲ ਿਖ਼ਲਾਫ਼ ਪ੍ਰਦਰਸ਼ਨ

ਬਾਰਕਲੇ, 12 ਸਤੰਬਰ (ਏਜੰਸੀ)- ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ 'ਚ ਰਾਹੁਲ ਗਾਂਧੀ ਨੂੰ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜ੍ਹਤਾਂ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਨਾਲ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ...

ਪੂਰੀ ਖ਼ਬਰ »

ਐਮ. ਵਨ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਮੂਲ ਦੇ 8 ਲੋਕਾਂ ਦੀ ਮੌਤ

ਲੈਸਟਰ (ਇੰਗਲੈਂਡ), 12 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਨੰੂ ਲੰਡਨ ਨਾਲ ਜੋੜਦੇ ਐਮ. ਵਨ ਮੋਟਰਵੇਅ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਏਸ਼ੀਆਈ ਮੂਲ ਦੇ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਤੂਫ਼ਾਨ ਇਰਮਾ ਹੋਇਆ ਕਮਜ਼ੋਰ

ਮਿਆਮੀ, 12 ਸਤੰਬਰ (ਏਜੰਸੀ)- ਅਟਲਾਂਟਿਕ ਮਹਾਂਸਾਗਰ 'ਚੋਂ ਉੱਠਿਆ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਇਰਮਾ ਦੱਖਣ-ਪੂਰਬੀ ਅਮਰੀਕਾ ਵੱਲ ਵਧਣ ਦੇ ਨਾਲ ਹੀ ਕਮਜ਼ੋਰ ਹੋ ਗਿਆ ਹੈ | ਰਾਸ਼ਟਰੀ ਤੂਫ਼ਾਨ ਕੇਂਦਰ (ਐਨ.ਐਚ.ਸੀ.) ਨੇ ਇਹ ਐਲਾਨ ਕੀਤਾ ਹੈ | ਰਿਪੋਰਟ ਮੁਤਾਬਿਕ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ 'ਤੇ ਚੱਲਣ ਨਾਲ ਵਧੇਗੀ ਉਮਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਮੁਤਾਬਿਕ ਭਾਰਤ 'ਚ ਹਵਾ ਪ੍ਰਦੂਸ਼ਣ ਘੱਟ ਹੋ ਜਾਵੇ ਤਾਂ ਭਾਰਤੀਆਂ ਦੇ ਜੀਵਨ 'ਚ 4 ਸਾਲ ਹੋਰ ਜੁੜ ਜਾਣਗੇ | ਇਹ ਖ਼ੁਲਾਸਾ ਸ਼ਿਕਾਗੋ ਦੀ ਇਕ ਯੂਨੀਵਰਸਿਟੀ ਵਲੋਂ ਵਿਕਸਿਤ ਟੂਲ ਏਅਰ ਕਵਾਲਟੀ-ਲਾਈਫ਼ ...

ਪੂਰੀ ਖ਼ਬਰ »

ਫਰਾਂਸ ਦੇ ਪੈਰੋਨ ਸ਼ਹਿਰ 'ਚ 100ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ-ਸ਼ਹੀਦੀ ਸਮਾਰਕ 'ਤੇ ਵਿਸ਼ਾਲ ਸਮਾਗਮ

ਪੈਰਿਸ, 12 ਸਤੰਬਰ (ਹਰਪ੍ਰੀਤ ਕੌਰ ਪੈਰਿਸ)-ਪੈਰਿਸ ਤੋਂ ਕਰੀਬ ਡੇਢ ਸੌ ਕਿਲੋਮੀਟਰ ਦੀ ਦੂਰੀ 'ਤੇ ਵਸੇ ਪੈਰੋਨ ਸ਼ਹਿਰ 'ਚ ਉੱਥੋਂ ਦੇ ਪ੍ਰਸ਼ਾਸਨ ਵਲੋਂ ਪਹਿਲੇ ਵਿਸ਼ਵ ਯੁੱਧ ਸਮੇਂ 1917 ਵਿਚ ਆਪਣੀਆਂ ਜਾਨਾਂ ਗਵਾ ਕੇ ਫਰਾਂਸ ਦੀ ਆਜ਼ਾਦੀ ਬਚਾਉਣ ਵਾਲੇ ਹਿੰਦੂ, ਸਿੱਖ ਤੇ ...

ਪੂਰੀ ਖ਼ਬਰ »

ਬੈਲਜੀਅਮ 'ਚ ਮਨਾਇਆ ਤੀਆ ਦਾ ਮੇਲਾ

ਲੂਵਨ ਬੈਲਜੀਅਮ, 12 ਸਤੰਬਰ (ਅਮਰਜੀਤ ਸਿੰਘ ਭੋਗਲ)- ਯੂਰਪ ਦੀ ਰਾਜਧਾਨੀ ਬਰੱਸਲਜ਼ ਨਾਲ ਲਗਦੇ ਜੀਲਿਕ ਪਿੰਡ ਵਿਚ ਤੀਆ ਬਰੱਸਲਜ ਵਲੋਂ ਇਕ ਧਾਰਮਿਕ ਸ਼ਬਦ ਨਾਲ ਤੀਆ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਮੰਚ ਸੰਚਾਲਕ ਦੀ ਸੇਵਾ ਵੱਖ-ਵੱਖ ਟੇਲੀਵੀਜ਼ਨ ਅਤੇ ਰੇਡੀਓ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਬਣੀ ਲਾਇਬਰੇਰੀ 'ਚ ਸੁਰੱਖਿਆ ਬਣੀ ਚੁਣੌਤੀ

ਕੈਲਗਰੀ, 12 ਸਤੰਬਰ (ਜਸਜੀਤ ਸਿੰਘ ਧਾਮੀ)-ਪੈਸੰਜਰ ਟਰੇਨ ਸਟੇਸ਼ਨ 'ਚ ਬਣੀ ਆਪਣੀ ਕਿਸਮ ਦੀ ਪਹਿਲੀ ਲਾਇਬਰੇਰੀ ਬਰਾਂਚ ਵਿਚ ਸੁਰੱਖਿਆ ਚੁਣੌਤੀ ਬਣੀ ਹੋਈ ਹੈ | ਉੱਥੇ ਸ਼ਰਾਬੀ ਤੇ ਗ਼ਲਤ ਕਿਸਮ ਦੇ ਯਾਤਰੀਆਂ ਵਲੋਂ ਹੱਲਾ-ਗੁੱਲਾ ਕੀਤਾ ਜਾਂਦਾ ਹੈ ਤੇ ਕਈ ਵਾਰ ਲਾਇਬਰੇਰੀ ...

ਪੂਰੀ ਖ਼ਬਰ »

ਐਡੀਲੇਡ 'ਚ ਚੌਥੇ ਸਾਲਾਨਾ ਖੇਡ ਮੇਲੇ 'ਚ ਕਬੱਡੀ ਦੇ ਰੌਚਿਕ ਮੁਕਾਬਲੇ ਹੋਣਗੇ

ਐਡੀਲੇਡ, 12 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਬਲੇਅਰ ਅਠੋਲ ਰੀਕਰੀਏਸ਼ਨ ਸੈਂਟਰ ਪ੍ਰੋਸਪੈਕਟ ਰੋਡ ਵਿਖੇ ਗੁਰਦੁਆਰਾ ਸਰੱਬਤ ਖ਼ਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ, ਲਖਬੀਰ ਸਿੰਘ ਤੂਰ, ਸੁਲੱਖਣ ਸਹੋਤਾ, ਰੁਪਿੰਦਰ ਸਿੰਘ, ਰਣਜੀਤ ਸੰਧੂ, ਸਾਹਿਬ ਸਿੰਘ ਭਿੰਡਰ ਤੇ ਅਮਨ ਚੀਮਾ ਦੇ ਪ੍ਰਬੰਧਾ ਹੇਠ ਚੌਥੇ ਸਾਲਾਨਾ ਖੇਡ ਮੇਲੇ ਦੀ 24 ਸਤੰਬਰ ਸਵੇਰੇ 9 ਵਜੇ ਸ਼ਾਨੋ ਸ਼ੋਕਤ ਨਾਲ ਆਰੰਭਤਾ ਹੋਵੇਗੀ | ਅਰਦਾਸ ਉਪਰੰਤ ਇਸ ਮੇਲੇ ਵਿਚ ਫੁੱਟਬਾਲ, ਵਾਲੀਬਾਲ, ਬੱਚਿਆਂ ਦੀਆਂ ਰੇਸਾਂ, ਰੱਸਾ-ਕਸੀ, ਕੁਰਸੀ ਰੇਸ, ਕ੍ਰਿਕਟ ਸਮੇਤ ਸਾਊਥ ਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੀਆਂ ਕਬੱਡੀ ਦੀਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਵੇਖਣਯੋਗ ਹੋਣਗੇ | ਇਸ ਤੋਂ ਇਲਾਵਾ ਜੁਝਾਰੂ ਸਿੰਘ ਗਤਕੇ ਦੇ ਜੌਹਰ ਵਿਖਾਉਣਗੇ ਤੇ ਦਸਤਾਰ ਮੁਕਾਬਲੇ ਹੋਣਗੇ | ਜੇਤੂ ਖਿਡਾਰੀਆਂ ਤੇ ਵੱਖ-ਵੱਖ ਖੇਡਾਂ 'ਚ ਜੇਤੂ ਟੀਮਾਂ ਨੂੰ ਗਰੇਵਾਲ ਆਟਾ ਚੱਕੀ ਵਾਲਿਆਂ ਵਲੋਂ ਅਤੇ ਪ੍ਰਬੰਧਕ ਕਮੇਟੀ ਵਲੋਂ ਦਿਲਕਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਭੁਪਿੰਦਰ ਸਿੰਘ ਤੱਖਰ ਨੇ ਇਸ ਖੇਡ ਮੇਲੇ 'ਚ ਅਲਕੋਹਲ ਦੀ ਸਖਤੀ ਨਾਲ ਮਨਾਹੀ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਸਭਨਾਂ ਨੂੰ 24 ਸਤੰਬਰ ਨੂੰ 9 ਵਜੇ ਪਰਿਵਾਰਾਂ ਸਮੇਤ ਖੇਡ ਮੇਲੇ 'ਚ ਪੁੱਜਣ ਦੀ ਅਪੀਲ ਕੀਤੀ |


ਖ਼ਬਰ ਸ਼ੇਅਰ ਕਰੋ

ਕੈਨੇਡਾ 'ਚ ਪੰਜਾਬ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ

ਟੋਰਾਂਟੋ, 12 ਸਤੰਬਰ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਆਰ. ਕੇ. ਇੰਟਰਟੇਨਮੈਂਟ ਦੇ ਜਸਵਿੰਦਰ ਸਿੰਘ ਖੋਸਾ ਅਤੇ ਪੰਜਾਬ ਦਿਵਸ ਮੇਲੇ ਦੀ ਟੀਮ ਵਲੋਂ ਟੋਰਾਂਟੋਂ ਵਿਖੇ ਵੈਸਟਵੁੱਡ ਮਾਲ ਦੀ ਖੁੱਲ੍ਹੀ ਪਾਰਕਿੰਗ ਪੰਜਾਬ ਦਿਵਸ ਨੂੰ ਸਮਰਪਿਤ ਮੇਲਾ ਮਨਾਇਆ ਗਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX