ਨਵੀਂ ਦਿੱਲੀ,12 ਸਤੰਬਰ (ਜਗਤਾਰ ਸਿੰਘ)-ਦਿੱਲੀ ਵਿਚ ਮਾਂ-ਬੋਲੀ ਪੰਜਾਬੀ ਨੂੰ ਮਾੜੀ ਸਥਿਤੀ ਤੋਂ ਉਭਾਰ ਕੇ ਉਸ ਦਾ ਬਣਦਾ ਸਤਿਕਾਰ ਦਿਵਾਉਣ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਹੈ | ਦਿੱਲੀ ਕਮੇਟੀ ਦਫ਼ਤਰ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਸਿੱਖ ਸੰਗਤ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ (ਪ੍ਰਧਾਨ ਐਸ. ਜੀ. ਪੀ. ਸੀ. ਅੰਮਿ੍ਤਸਰ) ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਐਸ. ਜੀ. ਪੀ. ਸੀ. ਅਤੇ ਅਕਾਲ ਤਖ਼ਤ ਸਾਹਿਬ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹਰ ਪਾਸੇ ਮੈਟਰੋ ਰੇਲ ਦਾ ਪੂਰੀ ਤਰ੍ਹਾਂ ਨਾਲ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਇਸ ਦਾ ਨਿਰਮਾਣ ਲਗਾਤਾਰ ਚੱਲ ਰਿਹਾ ਹੈ | ਦਿੱਲੀ ਮੈਟਰੋ ਦੇ ਸਭ ਤੋਂ ਵੱਡੇ ਕਾਰੀਡੋਰ (ਪਿੰਕ ਲਾਈਨ) ਦੇ ਨਿਰਮਾਣ ਪ੍ਰਤੀ ਜ਼ਮੀਨ ...
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ 'ਸੋਈ' ਦੇ ਉਮੀਦਵਾਰਾਂ ਨੇ ਖਾਲਸਾ ਕਾਲਜ ਦੀ ਸਟੂਡੈਂਟਸ ਯੂਨਿਅਨ ਚੋਣਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ | 'ਸੋਈ' ਦੇ ਉਮੀਦਵਾਰਾਂ ਨੇ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ 6 ਚੋਂ 6 ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਮੈਟਰੋ ਰੇਲ ਪ੍ਰਸ਼ਾਸਨ ਵਲੋਂ ਔਰਤਾਂ ਦੀ ਮੰਗ 'ਤੇ ਇਕ ਡੱਬਾ ਔਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ, ਜਿਸ ਵਿਚ ਕੇਵਲ ਔਰਤਾਂ ਹੀ ਸਫਰ ਕਰ ਸਕਦੀਆਂ ਹਨ | ਮੈਟਰੋ ਪ੍ਰਸ਼ਾਸਨ ਵਲੋਂ ਵਾਰ-ਵਾਰ ਪੁਰਸ਼ਾਂ ਨੂੰ ਅਪੀਲ ਕੀਤੀ ਗਈ ਹੈ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਪ੍ਰਸਿੱਧ ਲੇਖਕ ਤੇ ਨਿਰਦੇਸ਼ਕ ਇਕਰਾਮ ਅਖ਼ਤਰ ਜਲਦੀ ਹੀ ਇਕ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ, ਜਿਸ ਦਾ ਨਾਂਅ ਹੈ 'ਵਿਰਾਟ' | ਇਸ ਫ਼ਿਲਮ ਦੇ ਨਾਲ ਫ਼ਿਲਮੀ ਦੁਨੀਆ ਵਿਚ ਵਿਰਾਟ ਦੀ ਸ਼ਾਨਦਾਰ ਐਾਟਰੀ ਹੋਵੇਗੀ | ਇਸ ਫ਼ਿਲਮ ਦਾ ...
ਨਵੀਂ ਦਿੱਲੀ,12 ਸਤੰਬਰ (ਜਗਤਾਰ ਸਿੰਘ)-ਦਿੱਲੀ ਤੇ ਐਨ.ਸੀ.ਆਰ. ਵਿਚ ਪਟਾਕਿਆਂ ਦੀ ਵਿੱਕਰੀ 'ਤੇ ਲੱਗੀ ਰੋਕ ਨੂੰ ਸੁਪਰੀਮ ਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਹਟਾਇਆ ਹੈ | ਕੋਰਟ ਨੇ ਕਿਹਾ ਕਿ ਦਿੱਲੀ ਵਿਚ ਪਟਾਕਿਆਂ ਦੀ ਵਿੱਕਰੀ ਦੇ ਲਈ ਪੁਲਿਸ ਦੀ ਨਿਗਰਾਨੀ ਵਿਚ ਲਾਇਸੰਸ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਅੱਜ ਦੇ ਸਮੇਂ ਵਿਚ ਸਕੂਲਾਂ ਵਿਚ ਪੜ੍ਹਾਅ ਰਹੇ ਅਧਿਆਪਕ ਵੀ ਸੁਰੱਖਿਅਤ ਨਹੀਂ ਹਨ | ਅਜਿਹੀ ਹੀ ਇਕ ਘਟਨਾ ਜਮਨਾ ਵਿਹਾਰ ਦੇ ਸਰਵੋਦਿਆ ਸਕੂਲ ਵਿਖੇ ਵਾਪਰੀ | ਇਸ ਸਕੂਲ ਦੇ ਵਾਈਸ ਪਿ੍ੰਸੀਪਲ ਮੇਵਾ ਲਾਲ (48) 'ਤੇ ਸਕੂਲ ਵਿਚ ਹੀ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਡੀ. ਡੀ. ਏ. ਵਲੋਂ ਰਿਹਾਇਸ਼ੀ ਯੋਜਨਾ ਦੇ ਅਧੀਨ ਫਲੈਟ ਦੇਣ ਦੀ ਇਕ ਯੋਜਨਾ ਕੱਢੀ ਗਈ ਸੀ, ਜੋ ਕਿ ਬੀਤੇ ਦਿਨ (11 ਸਤੰਬਰ) ਨੂੰ ਸਮਾਪਤ ਹੋ ਗਈ ਹੈ | ਇਸ ਯੋਜਨਾ ਲਈ 34 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਅਪਲਾਈ ਕੀਤਾ ਹੈ | ਡੀ. ਡੀ. ਏ. ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਚਿੰਤਨ ਦੇ ਦਿੱਲੀ ਸਕੂਲ ਨਾਲ ਸਬੰਧਿਤ ਪ੍ਰਸਿੱਧ ਵਿਦਵਾਨ ਡਾ: ਗੁਰਚਰਨ ਸਿੰਘ ਦੀਆਂ 4 ਸਮੀਖਿਆ ਪੁਸਤਕਾਂ ਨੂੰ ਪੰਜਾਬੀ ਦੇ ਬਹੁ-ਚਰਚਿਤ ਵਿਦਵਾਨ ਪ੍ਰੋ: ਮਨਜੀਤ ਸਿੰਘ ਨੇ ਸੰਪਾਦਤ ਕਰਕੇ ਮੁੜ ...
ਨਵੀਂ ਦਿੱਲੀ,12 ਸਤੰਬਰ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਨੇ ਆਸਾਮ ਤੇ ਮੇਘਾਲਿਆ ਵਿਚ ਰਹਿੰਦੇ ਸਿੱਖਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋ ਦੇਸ਼ ਵਿਚ ਘੱਟ ਗਿਣਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਦੇਣ ਲਈ 2-ਰੋਜ਼ਾ ਕੈਂਪ ...
ਨਰਵਾਨਾ, 12 ਸਤੰਬਰ (ਅਜੀਤ ਬਿਊਰੋ)-ਵਿਦਿਆ ਭਾਰਤੀ ਉੱਤਰ ਖੇਤਰ ਵੱਲੋਂ ਹੋਏ 30ਵੇਂ ਖੇਤਰੀ ਖੇਡ ਮੁਕਾਬਲੇ 'ਚ ਆਦਰਸ਼ ਬਾਲ ਮੰਦਿਰ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਹਰਿਆਣਾ ਸੂਬੇ ਦੀ ਅਗਵਾਈ ਕਰਦੇ ਹੋਏ ਖੋ-ਖੋ ਅੰਡਰ-14 'ਚ ਤੀਜਾ ਸਥਾਨ ਹਾਸਲ ਕੀਤਾ | ਪਿੰ੍ਰਸੀਪਲ ਅਨਿਲ ...
ਨੀਲੋਖੇੜੀ, 12 ਸਤੰਬਰ (ਆਹੂਜਾ)-ਸ਼ਹਿਰ ਵਾਸੀਆਂ ਨੂੰ ਹੁਣ ਸਵੇਰੇ ਉੱਠਦੇ ਹੀ ਉਨ੍ਹਾਂ ਦੇ ਆਲੇ-ਦੁਆਲੇ ਦਾ ਖੇਤਰ ਸਾਫ਼-ਸੁਥਰਾ ਦਿਖਾਈ ਦੇਵੇਗਾ | ਸ਼ਹਿਰ 'ਚ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਪਾਲਿਕਾ ਦੇ ਸਫ਼ਾਈ ਕਰਮਚਾਰੀ ਹੁਣ ਰਾਤ 'ਚ ਵੀ ਵਪਾਰਕ ...
ਗੂਹਲਾ ਚੀਕਾ, 12 ਸਤੰਬਰ (ਸੈਣੀ)-ਹਲਕਾ ਭਾਜਪਾ ਵਿਧਾਇਕ ਕੁਲਵੰਤ ਬਾਜੀਗਰ 14 ਸਤੰਬਰ ਨੂੰ ਹਲਕਾ ਗੁਹਲਾ ਦੇ ਪਿੰਡ ਮਾਂਡੀ ਸਦਰਾ, ਜਨੇਦਪੁਰ, ਲੈਂਡਰ ਕੀਮਾ ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਨਗੇ | ਉਕਤ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਦੇ ਨਿੱਜੀ ਸਕੱਤਰ ਅਮਰਜੀਤ ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਸਿਟੀ ਮੈਜਿਸਟ੍ਰੇਟ ਕੰਵਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਗੀਤਾ ਜੈਅੰਤੀ ਸਮਾਰੋਹ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਹੁਣ ਸੜਕਾਂ 'ਤੇ ਮਾਪਦੰਡ ਪੂਰੇ ਨਾ ਕਰਨ ਵਾਲੇ ਆਟੋ ...
ਥਾਨੇਸਰ, 12 ਸਤੰਬਰ (ਅਜੀਤ ਬਿਊਰੋ)-ਪਿੰਡ ਅਮੀਨ ਦੀ ਗੌਣ ਵਾਲੀ ਗਲੀ ਗੁੱਡੂ ਪੱਟੀ ਚੌਪਾਲ 'ਚ ਸ੍ਰੀਮਦ ਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਸ੍ਰੀਕ੍ਰਿਸ਼ਨ-ਰੁਕਮਣੀ ਵਿਆਹ ਪ੍ਰਸੰਗ ਸੁਣਾਇਆ | ਸ਼ਰਧਾਲੂਆਂ ਅਤੇ ਯਜਮਾਨਾਂ ਨੇ ਸਰਵ ਦੇਵ ਪੂਜਾ 'ਚ ਹਿੱਸਾ ...
ਗੂਹਲਾ ਚੀਕਾ, 12 ਸਤੰਬਰ (ਓ.ਪੀ. ਸੈਣੀ)-ਸੜਕਾਂ ਅਤੇ ਗਲੀਆਂ 'ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ ਹਨ ਜਦਕਿ ਨਗਰ ਪਾਲਿਕਾ ਪ੍ਰਸ਼ਾਸਨ ਕੰਭਕਰਨੀ ਨੀਂਦ ਸੁੱਤਾ ਪਿਆ ਹੈ | ਜਿਨ੍ਹਾਂ ਸੜਕਾਂ ਨੂੰ ਸਰਕਾਰ ਨੇ ਲੋਕਾਂ ਅਤੇ ...
ਏਲਨਾਬਾਦ, 12 ਸਤੰਬਰ (ਜਗਤਾਰ ਸਮਾਲਸਰ)-ਹਰਿਆਣਾ ਸਰਕਾਰ ਵਲੋਂ ਪੁਰਾਣੀ ਤਕਨੀਕ ਨਾਲ ਚਲਾਏ ਜਾ ਰਹੇ ਇੱਟ ਭੱਠਿਆਂ ਨੂੰ ਬੰਦ ਕੀਤੇ ਜਾਣ ਦੇ ਆਦੇਸ਼ ਆਉਣ ਨਾਲ ਜਿੱਥੇ ਭੱਠਾ ਮਾਲਕਾ ਵਿਚ ਬੇਚੈਨੀ ਹੈ ਉੱਥੇ ਹੀ ਇਨ੍ਹਾਂ ਭੱਠਿਆਂ 'ਤੇ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰ ...
ਜਗਾਧਰੀ, 12 ਸਤੰਬਰ (ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਰੋਹਤਾਸ ਸਿੰਘ ਖਰਬ ਨੇ ਦੱਸਿਆ ਕਿ ਖੇਤੀ ਵਿਭਾਗ ਹਰਿਆਣਾ ਵੱਲੋਂ ਵੱਖ-ਵੱਖ ਖੇਤੀ ਮਸ਼ੀਨੀਕਰਨ ਯੋਜਨਾਵਾਂ ਤਹਿਤ ਵੱਖ-ਵੱਖ ਖੇਤੀ ਸੰਦ ਗ੍ਰਾਂਟ 'ਤੇ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ...
ਕਰਨਾਲ, 12 ਸਤੰਬਰ (ਗੁਰਮੀਤ ਸਿੰਘ ਸੱਗੂ)-ਨੌਕਰੀ ਤੋਂ ਇਕ ਮਹੀਨੇ ਬਾਅਦ ਹੀ ਹਟਾ ਦਿੱਤੇ ਗਏ 1259 ਜੇ.ਬੀ.ਟੀ. ਟੀਚਰਾਂ ਨੇ ਨੌਕਰੀ ਦੀ ਬਹਾਲੀ ਨੂੰ ਲੈ ਕੇ ਇਕ ਵਾਰ ਫਿਰ ਮਿੰਨੀ ਸਕੱਤਰੇਤ ਵਿਖੇ ਆਪਣਾ ਡੇਰਾ ਲਾ ਦਿੱਤਾ ਹੈ | ਇਹ ਤੀਜੀ ਵਾਰ ਹੈ ਜਦ ਟੀਚਰਾਂ ਨੂੰ ਸੜਕ 'ਤੇ ਬੈਠ ਕੇ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਵਿਸ਼ਵ ਪੰਜਾਬੀ ਕਾਨਫਰੰਸ (ਰਜਿ:) ਦੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਸੰਦੇਸ਼ ਭੇਜ ਕੇ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ: ਸੁਰਜੀਤ ਪਾਤਰ, ਪੰਜਾਬੀ ਰੰਗਮੰਚ ...
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇ. ਉਂਕਾਰ ਸਿੰਘ ਥਾਪਰ ਨੇ ਉਪ ਰਾਜਪਾਲ ਅਨਿਲ ਬੈਜਲ ਨੂੰ ਮੰਗ ਕੀਤੀ ਹੈ ਕਿ 1986 ਦੰਗਿਆਂ ਦੇ ਬਾਰੇ ਨੀਰੂ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਉਸ ਦੇ ਪੀੜਤਾਂ ਨੂੰ ...
ਨਵੀਂ ਦਿੱਲੀ,12 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਅਤੇ ਦਿੱਲੀ ਗੁਰਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਆਰ.ਟੀ.ਆਈ. (ਸੂਚਨਾ ਦਾ ਅਧਿਕਾਰ) ਅਰਜ਼ੀਆਂ ਦਾ ਹਵਾਲਾ ਦਿੰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ 'ਤੇ ਗੋਲਕ ਦਾ ਹਿਸਾਬ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਹੈ | ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਬੀਤੀ 4 ਅਗਸਤ ਨੂੰ ਇਕ ਆਰ.ਟੀ.ਆਈ. ਅਰਜ਼ੀ ਰਾਹੀਂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਪਾਸੋਂ ਪਿਛਲੇ 4 ਸਾਲਾਂ ਦੌਰਾਨ ਦਿੱਲੀ ਗੁਰੂਦੁਆਰਾ ਕਮੇਟੀ ਦੇ ਅਧੀਨ ਚਲ ਰਹੇ ਵੱਖ-ਵੱਖ ਇਤਿਹਾਸਿਕ ਅਤੇ ਹੋਰਨਾਂ ਗੁਰਦੁਆਰਿਆਂ 'ਚ 'ਵਿਦਿਅਕ ਫੰਡ' ਲਈ ਰੱਖੀਆਂ ਗੋਲਕਾਂ 'ਚ ਆਈ ਚੜ੍ਹਤ ਅਤੇ ਇਸ ਚੜਤ 'ਚੋਂ ਵਿਦਿਅਕ ਕਾਰਜਾਂ ਲਈ ਕੀਤੇ ਖਰਚਿਆਂ ਦਾ ਵੇਰਵਾ ਮੰਗਿਆ ਸੀ | ਕਮੇਟੀ ਪ੍ਰਬੰਧਕਾਂ ਨੇ ਆਪਣੇ ਅਪਣੇ ਜਨ ਸੂਚਨਾ ਅਧਿਕਾਰੀ ਰਾਹੀ ਪੱਲਾ ਝਾੜਦਿਆਂ ਕੇਵਲ ਅਕਤੂਬਰ 2015 ਤੋਂ ਮਾਰਚ 2016 ਤਕ 31.38 ਲੱਖ ਅਤੇ ਸਾਲ 2016-17 'ਚ ਇਨ੍ਹਾਂ ਗੋਲਕਾਂ 'ਚ 1 ਕਰੋੜ 16 ਲੱਖ ਰੁਪਏ ਦੀ ਚੜਤ ਦਾ ਵੇਰਵਾ ਦਿੱਤਾ ਹੈ ਪ੍ਰੰਤੂ ਸਾਲ 2013-14 ਅਤੇ 2014-15 'ਚ ਆਈ ਚੜ੍ਹਤ ਅਤੇ ਇਨ੍ਹਾਂ ਗੋਲਕਾਂ 'ਚ ਪਿਛਲੇ 4 ਸਾਲਾਂ 'ਚ ਆਈ ਕਰੋੜਾਂ ਦੀ ਰਕਮ ਨੂੰ ਵਿਦਿਅਕ ਕਾਰਜਾਂ ਲਈ ਖਰਚ ਕੀਤੇ ਜਾਣ ਦਾ ਵੇਰਵਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ | ਇੰਦਰ ਮੋਹਨ ਸਿੰਘ ਨੇ ਖਦਸ਼ਾ ਪ੍ਰਗਟਾਇਆ ਕਿ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਮੇਟੀ ਪ੍ਰਬੰਧਕਾਂ ਵੱਲੋਂ ਵਿਦਿਅਕ ਕਾਰਜਾਂ ਲਈ ਇਕੱਠੀ ਕਰੋੜਾਂ ਦੀ ਰਕਮ ਖੁਰਦ ਬੁਰਦ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਤਰਾਂ ਸਿੱਧੇ ਰੂਪ 'ਚ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ |
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)- ਕਰਨਾਟਕ ਸਰਕਾਰ ਵੱਲੋਂ ਕਿ੍ਪਾਨ ਪਹਿਨਣ 'ਤੇ ਲਗਾਈ ਪਾਬੰਦੀ ਖਤਮ ਕਰਵਾਉੁਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿੱਖ ਕੇ ਤੁਰੰਤ ਦਖਲਅੰਦਾਜੀ ਦੀ ਮੰਗ ਕੀਤੀ ਹੈ | ਇਸ ...
ਨਵੀਂ ਦਿੱਲੀ,12 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜੱਥੇਦਾਰ ਰਛਪਾਲ ਸਿੰਘ ਤੇ ਯੂਥ ਵਿੰਗ ਪ੍ਰਧਾਨ ਜਸਵਿੰਦਰ ਸਿੰਘ ਹਨੀ ਨੇ ਕੇਂਦਰ ਸਰਕਾਰ ਤੇ ਸਾਰੀਆਂ ਸੂਬਾਂ ਸਰਕਾਰਾਂ ਨੂੰ ਪੂਰੇ ਦੇਸ਼ ਦੇ ਸਕੂਲੀ ਬੱਚਿਆਂ ਦੀ ...
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)-ਅਮਰੀਕੀ ਯੂਨੀਵਰਸਿਟੀ ਵਿਖੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਦੰਗਿਆਂ ਬਾਰੇ ਚੁੱਕੇ ਗਏ ਮੁੱਦੇ ਅਤੇ ਨਿਆਂ ਦੀ ਲੜਾਈ 'ਚ ਨਾਲ ਖੜੇ ਹੋਣ ਸਬੰਧੀ ਦਿੱਤੇ ਗਏ ਬਿਆਨ 'ਤੇ ਟਿਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ...
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ | ਗੁਰੂ ਤੇਗ ਬਹਾਦਰ ਟੈਕਨੌਲਾਜੀ ਇੰਸਟੀਚਿਊਟ ਨੂੰ ਇਹ ਸਨਮਾਨ ...
ਨਵੀਂ ਦਿੱਲੀ, 12 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅੰਡਰਵਰਲਡ ਡਾਨ ਨੂੰ ਰਾਜਸਥਾਨ ਦੇ ਰੀਵਾ ਜੰਗਲ ਤੋਂ ਗਿ੍ਫ਼ਤਾਰ ਕਰ ਲਿਆ ਹੈ | ਅੰਡਰਵਰਲਡ ਦੇ ਨਾਂਅ ਦੇ ਆਉਣ ਵਾਲੀ ਫਿਰੌਤੀ ਦੀਆਂ ਅਨੇਕਾਂ ਕਾਲਾਂ ਦਿੱਲੀ ਪੁਲਿਸ ਲਈ ਇਕ ਚੁਣੌਤੀ ...
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਨੰਦ ਮੈਰਿਜ ਐਕਟ ਨੂੰ ਦੇਸ਼ ਦੇ ਰਾਜਾਂ ਵਿਚ ਲਾਗੂ ਕਰਵਾਉੁਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ...
ਚੰਡੀਗੜ੍ਹ, 12 ਸਤੰਬਰ (ਸੁਰਜੀਤ ਸਿੰਘ ਸੱਤੀ)- ਗੁੜਗਾਉਂ ਦੇ ਰੇਆਨ ਇੰਟਰਨੈਸ਼ਨਲ ਸਕੂਲ ਵਿਚ ਇਸੇ ਸਕੂਲ ਦੀ ਬੱਸ ਦੇ ਕੰਡਕਟਰ ਵੱਲੋਂ ਕਥਿਤ ਤੌਰ 'ਤੇ 9 ਸਾਲਾ ਵਿਦਿਆਰਥੀ ਪ੍ਰਦੁਮਨ ਦੇ ਕਤਲ ਦੀ ਵਾਰਦਾਤ ਦਾ ਹਵਾਲਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ...
ਚੰਡੀਗੜ੍ਹ, 12 ਸਤੰਬਰ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਵੱਲੋਂ ਗੁਰਦਿਆਂ ਦੇ ਰੋਗਾਂ ਦੀ ਰੋਕਥਾਮ ਅਤੇ ਇਲਾਜ ਬਾਰੇ ਵਰਕਸ਼ਾਪ ਲਗਵਾਈ ਗਈ | ਇਹ ਵਰਕਸ਼ਾਪ ਪੀ. ਜੀ. ਆਈ. ਦੇ ਡਾਈਟੈਟਿਸ ਵਿਭਾਗ ਅਤੇ ਨਿਊਟਰਨ ਸੁਸਾਇਟੀ ਆਫ਼ ਇੰਡੀਆ ਦੇ ਸਾਂਝੇ ਸਹਿਯੋਗ ਨਾਲ ਕਰਵਾਈ ਗਈ | ...
ਜਲੰਧਰ, 12 ਸਤੰਬਰ (ਅ. ਬ.)-ਸੇਵਾ ਦੇ ਪੁੰਜ, ਮਹਾਨ ਤਪੱਸਵੀ, ਰਾਜ ਯੋਗੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਪਿਹੋਵਾ ਵਿਖੇ 15 ਅਤੇ 16 ਸਤੰਬਰ ਨੂੰ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ | ਦੇਸ਼-ਵਿਦੇਸ਼ ਤੋਂ ਸੰਗਤਾਂ ਪਿਹੋਵਾ ਜੁਰਾਸੀ ਗੁਰਦੁਆਰਾ ...
ਚੰਡੀਗੜ੍ਹ, 12 ਸਤੰਬਰ (ਆਰ. ਐੱਸ. ਲਿਬਰੇਟ)- ਅਸੀਂ ਉਨ੍ਹਾਂ ਲੋਕਾਂ 'ਤੇ ਚੌਕਸੀ ਰੱਖ ਰਹੇ ਹਾਂ ਜਿਹੜੇ ਅਜੇ ਵੀ ਸਰਕਾਰ ਦੇ ਹੁਕਮ ਿਖ਼ਲਾਫ਼ ਮਹਿੰਗੇ ਸਟੰਟ ਵੇਚ ਰਹੇ ਹਨ ਅਤੇ ਇਨ੍ਹਾਂ 'ਤੇ ਗੰਭੀਰ ਕਾਰਵਾਈ ਕੀਤੀ ਜਾਵੇਗੀ | ਸਰਕਾਰ ਦਾ ਸਮਾਜ ਦੇ ਸਾਰੇ ਵਰਗਾਂ ਲਈ ...
ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)- ਡੇਰਾ ਸਿਰਸਾ 'ਚ ਸ਼ਰਧਾਲੂਆਂ ਦੀਆਂ ਰੌਣਕਾਂ ਫਿਰ ਲੱਗਣ ਲੱਗ ਪਈਆਂ ਹਨ | ਅੱਜ ਸ਼ਾਮ ਕਰਫਿਊ 'ਚ ਤਿੰਨ ਘੰਟੇ ਢਿੱਲ ਦਿੱਤੇ ਜਾਣ ਤੋਂ ਬਾਅਦ ਵੱਡੀ ਗਿਣਤੀ 'ਚ ਡੇਰਾ ਸ਼ਰਧਾਲੂ ਸ਼ਾਹ ਮਸਤਾਨਾ ਧਾਮ (ਪੁਰਾਣੇ ਡੇਰੇ) 'ਚ ਪਹੁੰਚੇ ਅਤੇ ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਹੋਏ ਸੱਭਿਆਚਾਰਕ ਪ੍ਰੋਗਰਾਮ ਟੈਲੇਂਟ ਸ਼ੋਅ-17 ਦਾ ਸਮਾਪਨ ਸਮਾਰੋਹ ਜੁਬਲੀ ਹਾਲ 'ਚ ਹੋਇਆ | ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਸਥਾਨ ਦੇ ਨਿਰਦੇਸ਼ਕ ਡਾ. ਸਤੀਸ਼ ਕੁਮਾਰ ...
ਪਲਵਲ, 12 ਸਤੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਮਨੀਰਾਮ ਸ਼ਰਮਾ ਨੇ ਮਿੰਨੀ ਸਕੱਤਰੇਤ ਦੀ ਦੂਜੀ ਮੰਜਿਲ 'ਤੇ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ ਹਿੱਪਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਤੀਜਾ ਵਰਗ ਕਰਮਚਾਰੀਆਂ ਲਈ 5 ਰੋਜ਼ਾ ਵਰਕਸ਼ਾਪ ਸ਼ੁਰੂ ਕਰਵਾਈ | ਡਿਪਟੀ ...
ਕਾਲਾਂਵਾਲੀ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਕਸਬਾ ਰੋੜੀ 'ਚ ਗਰਾਮ ਪੰਚਾਇਤ ਅਤੇ ਸਮਾਜਸੇਵੀ ਸੰਸਥਾਵਾਂ ਨੇ ਰਲ ਕੇ ਕਸਬੇ ਦੇ ਹਰਬਲ ਪਾਰਕ 'ਚ ਫੁੱਲਦਾਰ ਅਤੇ ਫਲਦਾਰ ਬੂਟੇ ਲਾਏ ਗਏ | ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਸਿਰਸਾ ਦੇ ਐਮ.ਪੀ. ਚਰਨਜੀਤ ਸਿੰਘ ...
ਕਾਲਾਂਵਾਲੀ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਸ਼੍ਰੋਮਣੀ ਗੁਰਦੁਆਰਾ ...
ਅਸੰਧ, 12 ਸਤੰਬਰ (ਅਜੀਤ ਬਿਊਰੋ)-ਗੁਰਦੁਆਰਾ ਡੇਹਰਾ ਸਾਹਿਬ 'ਚ ਭਾਰਤੀ ਕਿਸਾਨ ਯੂਨੀਅਨ ਵਰਕਰਾਂ ਦੀ ਮਹੀਨਾਵਾਰ ਬੈਠਕ 'ਚ ਕਿਸਾਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸੂਬਾਈ ਪ੍ਰਧਾਨ ਸੇਵਾ ਸਿੰਘ ਆਰੀਆ ਨੇ ਕਿਹਾ ਕਿ ਲਾਗਤ ਦੇ ਹਿਸਾਬ ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਅਤੇ ਹਰਿਆਣਾ ਮਾਟੀ ਕਲਾ ਬੋਰਡ ਦੇ ਮੈਂਬਰ ਰਾਮ ਕੁਮਾਰ ਰੰਬਾ ਨੇ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ, ਦੇ ਕਈ ਪਰਿਵਾਰ ਅੱਜ ਵੀ ...
ਪਿਹੋਵਾ, 12 ਸਤੰਬਰ (ਅਜੀਤ ਬਿਊਰੋ)-ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਬੱਚੇ ਦੀ ਹੱਤਿਆ ਨੂੰ ਲੈ ਕੇ ਲੋਕਲ ਪ੍ਰਸ਼ਾਸਨ ਅਲਰਟ ਹੋ ਗਿਆ ਹੈ | ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਐਸ.ਡੀ.ਐਮ. ਪੂਜਾ ਚਾਂਵਰੀਆ ਨੇ ਅੱਜ ਅਧਿਕਾਰੀ ਦੀ ਬੈਠਕ ਲਈ | ਐਸ.ਡੀ.ਐਮ. ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਬਾਲ ਭਵਨ ਪਬਲਿਕ ਸਕੂਲ 'ਚ ਹਿੰਦੀ ਪੰਦਰਵਾੜੇ ਤਹਿਤ ਇਲਾਹਾਬਾਦ ਬੈਂਕ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ | ਇਸ ਦੌਰਾਨ ਹਿੰਦੀ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ ਅਤੇ ਬੈਂਕ ਦੇ ਸ਼ਾਖਾ ਪ੍ਰਬੰਧਕ ਰਾਮਫਲ ਨੇ ਮੁੱਖ ...
ਕਰਨਾਲ, 12 ਸਤੰਬਰ (ਗੁਰਮੀਤ ਸਿੰਘ ਸੱਗੂ)-ਭਾਜਪਾ ਦੇ ਸੂਬਾਈ ਜਨਰਲ ਸਕੱਤਰ ਐਡਵੋਕੇਟ ਵੇਦਪਾਲ ਅਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਆਨੰਦ ਨੇ ਸਰਕਾਰ ਵੱਲੋਂ ਘੁਮੰਤੂ ਸਮਾਜ ਲਈ ਕੀਤੇ ਗਏ ਐਲਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕਾਨੂੰਨੀ ਸਾਖ਼ਰਤਾ ਕੈਂਪ ਲਗਾਏ ਜਾਣਗੇ | ਵਿਭਾਗ ਦੀ ਸਕੱਤਰ ਅਤੇ ਸੀ.ਜੇ.ਐਮ. ਨੇਹਾ ਨੌਹਰੀਆ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਲਈ ...
ਕਰਨਾਲ, 12 ਸਤੰਬਰ (ਗੁਰਮੀਤ ਸਿੰਘ ਸੱਗੂ)-ਅਭਿਭਾਵਕ ਏਕਤਾ ਸੰਘ ਵਲੋਂ ਪ੍ਰਾਈਵੇਟ ਸਕੂਲਾਂ ਅੰਦਰ ਸੁਰੱਖਿਆਂ ਵਿਵਸਥਾ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਡੀ.ਸੀ. ਅਦਿੱਤਿਆ ਦਹੀਆਂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਰ.ਐਸ. ਪਬਲਿਕ ਸਕੂਲ ਨੇੜੇ ਸਥਿਤ ਸ਼ਰਾਬ ਦੇ ...
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪੁਲਿਸ ਦੇ ਏ.ਐੱਸ.ਆਈ ਮੋਹਨ ਸਿੰਘ ਤੇ ਉਸਦੇ ਸਾਥੀ ਨੂੰ 50 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ | ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਨੇ ...
ਲੁਧਿਆਣਾ, 12 ਸਤੰਬਰ (ਬੀ.ਐਸ. ਬਰਾੜ)-ਲੰਮੇ ਅਰਸੇ ਤੋਂ ਬਾਅਦ ਪੰਜਾਬ ਵਿਚ ਮੁੜ ਆਈ ਕਾਂਗਰਸ ਪਾਰਟੀ ਦੀ ਸਰਕਾਰ ਦੇ ਬਾਵਜੂਦ ਪਾਰਟੀ ਦੇ ਕਈ ਸਿਰ ਕੱਢ ਆਗੂਆਂ ਵਿਚ ਜ਼ੋਸ ਅਤੇ ਚਿਹਰੇ 'ਤੇ ਕੋਈ ਰੌਣਕ ਨਜ਼ਰ ਨਹੀਂ ਆ ਰਹੀ | ਸਰਕਾਰ ਵਿਚ ਪਾਰਟੀ ਦੇ ਟਸਕਾਲੀ ਮੰਤਰੀਆਂ ਅਤੇ ...
ਲੁਧਿਆਣਾ, 12 ਸਤੰਬਰ (ਪਰਮੇਸ਼ਰ ਸਿੰਘ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਵਿਚਾਰਧਾਰਾ ਅਤੇ ਸੋਚ ਸਪੱਸ਼ਟ ਨਹੀਂ ਹੈ, ਜਿਸ ਕਰਕੇ ਉਸਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਕੀ ਕਹਿਣਾ ਹੈ, ਇਸੇ ਲਈ ...
ਐੱਸ. ਏ. ਐੱਸ. ਨਗਰ, 12 ਸਤੰਬਰ (ਕੇ. ਐੱਸ. ਰਾਣਾ)- ਭਾਰਤ ਜਾਣੋ ਪ੍ਰੋਗਰਾਮ ਤਹਿਤ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸੇ ਪ੍ਰਵਾਸੀ ਭਾਰਤੀਆਂ ਦੇ ਦੂਜੀ-ਤੀਜੀ ਪੀੜ੍ਹੀ ਦੇ ਨੌਜਵਾਨ ਬੱਚਿਆਂ ਦੇ 40 ਮੈਂਬਰੀ ਵਫ਼ਦ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ...
ਜਲੰਧਰ, 12 ਸਤੰਬਰ (ਰਣਜੀਤ ਸਿੰਘ ਸੋਢੀ)- ਕੁਆਲਟੀ ਸਰਕਲ ਫੋਰਮ ਆਫ ਇੰਡੀਆ (ਕਿਊ. ਸੀ. ਐਫ. ਆਈ) ਦਿੱਲੀ ਚੈਪਟਰ, ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਖੇਤਰ ਲਈ 5ਵੀਂ ਕੰਨਵੈਨਸ਼ਨ ਦਾ ਪ੍ਰਬੰਧ ਕੀਤਾ ਗਿਆ | ਇਸ ਸਮਾਰੋਹ 'ਚ ਹੀਰੋ ...
ਆਦਮਪੁਰ, 12 ਸਤੰਬਰ (ਰਮਨ ਦਵੇਸਰ)- ਘਰੇਲੂ ਹਵਾਈ ਅੱਡੇ ਆਦਮਪੁਰ ਦੇ ਚੱਲ ਰਹੇ ਨਿਰਮਾਣ ਕੰਮ ਨੂੰ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦੀ ਸਮਾਂ ਸੀਮਾਂ ਤੈਅ ਕਰਨ ਦੇ 72 ਘੰਟੇ ਬਾਅਦ ਹੀ ਅੱਜ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਦੁਬਾਰਾ ...
ਅੱੱਪਰਾ 12 ਸਤੰਬਰ (ਸੁਖਦੇਵ ਸਿੰਘ, ਮਨਜਿੰਦਰ ਅੋਰੜਾ)- ਕਸਬਾ ਅੱਪਰਾ ਵਿਖੇ ਦਿਨ ਦਿਹਾੜੇ ਲੁਟੇਰੇ ਭਰੇ ਬਾਜ਼ਾਰ ਵਿਚੋਂ ਇਕ ਔਰਤ ਪਾਸੋਂ ਪਰਸ ਖੋਹ ਫ਼ਰਾਰ ਹੋ ਗਏ ਜੋ ਕਿ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਚੁੱਕੇ ਹਨ | ਪੁਲਿਸ ਚੌਕੀ ਅੱਪਰਾ ਦੇ ਇੰਚਾਰਜ ਸਬ ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਮਾਤਰੀ ਭੂਮੀ ਸੇਵਾ ਮਿਸ਼ਨ ਵੱਲੋਂ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਵਿਸ਼ਵ ਧਰਮ ਸੰਮੇਲਨ 'ਚ ਸੰਬੋਧਨ ਦੇ 125 ਸਾਲ ਪੂਰੇ ਹੋਣ 'ਤੇ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਅਤੇ ਸਵਾਮੀ ਵਿਵੇਕਾਨੰਦ ...
ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਸੈਸ਼ਨ ਜੱਜ ਵਿਕਰਮ ਅਗਰਵਾਲ ਨੇ ਕਿਹਾ ਕਿ ਖੂਨਦਾਨ ਜੀਵਨ ਦਾ ਸਭ ਤੋਂ ਵੱਡਾ ਪੁਨ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਦੀ ...
ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਸੇਵਾਮੁਕਤ ਕਰਮਚਾਰੀ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪ੍ਰੀਸ਼ਦ ਚੇਅਰਪਰਸਨ ਉਮਾ ਸੁਧਾ ਅਤੇ ਲਾਡਵਾ ਵਿਧਾਇਕ ਡਾ. ਪਵਨ ਸੈਣੀ ਨੂੰ ਮੰਗ ਪੱਤਰ ਸੌਾਪਿਆ | ਸੰਘ ਦੇ ਮੈਂਬਰ ਮਾਨ ਸਿੰਘ ਨੇ ਦੱਸਿਆ ਕਿ ਹਰਿਆਣਾ ...
ਅੰਬਾਲਾ ਸ਼ਹਿਰ | 12 ਸਤੰਬਰ (ਭੁਪਿੰਦਰ ਸਿੰਘ)-ਅੰਬਾਲਾ ਵਾਸੀਆਂ ਨੂੰ ਡੋਰ-ਟੂ-ਡੋਰ ਕੂੜਾ ਕਲੈਕਸ਼ਨ ਪ੍ਰਣਾਲੀ ਤਹਿਤ ਪੇਸ਼ ਆਉਣ ਵਾਲੀ ਕਿਸੇ ਵੀ ਸਮੱਸਿਆ 'ਤੇ ਸ਼ਿਕਾਇਤ ਨੂੰ ਪਹਿਲ ਦੇ ਆਧਾਰ 'ਤੇ ਦੂਰ ਕਰਨ ਲਈ ਨਗਰ ਨਿਗਮ ਅੰਬਾਲਾ ਵਲੋਂ ਇਸੇ ਹਫ਼ਤੇ ਇਕ ਹੈਲਪ ਲਾਈਨ ਕਾਲ ...
ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਗੁਰੂਗ੍ਰਾਮ ਦੇ ਰਿਹਾਨ ਇੰਟਰਨੈਸ਼ਨਲ ਸਕੂਲ ਦੇ 7 ਸਾਲਾ ਵਿਦਿਆਰਥੀ ਪ੍ਰਦੁਮਨ ਠਾਕੁਰ ਦੇ ਕਤਲ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਵਿਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜਾ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਨਿਊ ਗ੍ਰੇਨ ਮਾਰਕੀਟ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਕਾਲੜਾ ਨੇ ਦੱਸਿਆ ਕਿ ਈ-ਟ੍ਰੇਡਿੰਗ ਨੂੰ ਲੈ ਕੇ ਆੜ੍ਹਤੀਆਂ 'ਚ ਰੋਸ ਹੈ | ਉਨ੍ਹਾਂ ਨੇ ਇਸ ਦੇ ਵਿਰੋਧ 'ਚ 13 ਸਤੰਬਰ ਨੂੰ ਪੂਰੀ ਮੰਡੀ ...
ਡੱਬਵਾਲੀ, 12 ਸਤੰਬਰ (ਇਕਬਾਲ ਸਿੰਘ ਸ਼ਾਂਤ)-ਇਨੈਲੋ ਦੇ ਸੰਸਦੀ ਦਲ ਦੇ ਨੇਤਾ ਅਤੇ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਬਹੁਤ ਹੀ ਖਰਾਬ ਹੋ ਚੁੱਕੀ ਹੈ ਜਿਸ ਦਾ ਸਬੂਤ 3 ਵਾਰ ਪ੍ਰਦੇਸ਼ ਦੀ ਸੈਨਾ ਦੇ ਹਵਾਲੇ ਕਰਨਾ ਪਿਆ ਅਤੇ ਬਹੁਤ ...
ਅੰਬਾਲਾ ਸ਼ਹਿਰ, 12 ਸਤੰਬਰ (ਭੁਪਿੰਦਰ ਸਿੰਘ)-ਅੱਜ ਤੋਂ 120 ਵਰ੍ਹੇ ਪਹਿਲਾਂ 12 ਸਤੰਬਰ 1897 ਨੂੰ ਸਾਰਾ ਗੜੀ ਵਿਖੇ ਹੋਈ ਜੰਗੀ ਝੜਪ ਵੇਲੇ ਭਾਰਤੀ ਫੌਜ ਦੀ 36 ਸਿੱਖ ਰੇਜੀਮੈਂਟ ਦੇ 21 ਸਿੱਖ ਫੌਜੀ ਜਵਾਨਾਂ ਵੱਲੋਂ ਵਿਖਾਈ ਗਈ ਬੇਮਿਸਾਲ ਬਹਾਦੁਰੀ ਨੂੰ ਸਲਾਮ ਕਰਨ ਅਤੇ ਆਪਣੇ ...
ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਹਾਲ ਹੀ 'ਚ ਸਕੂਲਾਂ 'ਚ ਵਿਦਿਆਰਥੀਆਂ ਨਾਲ ਹੋਈਆਂ ਸਰੀਰਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਾਉਣ ਦੇ ਜੁਰਮ ਸਬੰਧੀ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਅਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX