ਤਾਜਾ ਖ਼ਬਰਾਂ


ਗੁਜਰਾਤ ਚੋਣਾਂ : ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਹੋਣਗੇ ਕਾਂਗਰਸ ਦੇ ਸਟਾਰ ਪ੍ਰਚਾਰਕ
. . .  1 day ago
ਫ਼ਾਜ਼ਿਲਕਾ ਜ਼ਿਲੇ ਦੇ ਸਕੂਲਾ ਦਾ ਸ਼ਮਾ ਤਬਦੀਲ, ਸਵੇਰੇ 9 ਵਜ਼ੇ ਖੁਲਣਗੇ ਸਕੂਲ
. . .  1 day ago
ਫਾਜ਼ਿਲਕਾ, 20 ਨਵੰਬਰ (ਪ੍ਰਦੀਪ ਕੁਮਾਰ):- ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਪੈਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦੇ ਸਮੇ ਵਿਚ ਤਬਦੀਲ਼ੀ ਕੀਤੀ ਗਈ ਹੈ ਵਧੀਕ ਜ਼ਿਲ੍ਹਾ ਮੈਜਿਸਟਰੇਟ ਬਲਬੀਰ ਰਾਜ ਸਿੰਘ ਨੇ...
ਹਸਪਤਾਲਾਂ ਨੂੰ ਪਲਾਸਟਿਕ ਕਾਰਖ਼ਾਨੇ ਹਾਦਸੇ ਦੇ ਜ਼ਖਮੀਆਂ ਦਾ ਇਲਾਜ਼ ਕਰਨ ਦੀ ਹਦਾਇਤ
. . .  1 day ago
ਲੁਧਿਆਣਾ ,20 ਨਵੰਬਰ (ਪੁਨੀਤ ਬਾਵਾ)- ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਕਰਕੇ ਜ਼ਖਮੀ ਹੋਏ ਵਿਅਕਤੀਆਂ ਦਾ ਲੁਧਿਆਣਾ ਦੇ ਹਸਪਤਾਲਾਂ ਨੂੰ ਇਲਾਜ਼ ਕਰਨ ਦੀ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ...
ਨਗਰ ਕੌਂਸਲ ਦੇ ਉਪ ਪ੍ਰਧਾਨ ਤੇ ਭਾਜਪਾ ਆਗੂ ਨੂੰ ਸਾਢੇ ਛੇ ਸਾਲ ਪੁਰਾਣੀ ਘਟਨਾ ਦੇ ਤਹਿਤ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 20 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੀਆਂ ਹਦਾਇਤਾਂ 'ਤੇ ਸਥਾਨਕ ਪੁਲਿਸ ਨੇ ਕਰੀਬ ਸਾਢੇ ਛੇ ਸਾਲ ਪੁਰਾਣੇ ਆਪਣੀ ਹੀ ਪਾਰਟੀ ਦੀ ਮਹਿਲਾ ਕੌਂਸਲਰ ਨੂੰ ਜਾਤੀ...
ਫ਼ੈਕਟਰੀ ਮਾਲਕ ਖ਼ਿਲਾਫ਼ 304 ਏ ਤਹਿਤ ਮਾਮਲਾ ਦਰਜ
. . .  1 day ago
ਲੁਧਿਆਣਾ ,20 ਨਵੰਬਰ [ਪਰਮਿੰਦਰ ਸਿੰਘ ਅਹੂਜਾ] - ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਦੇ ਮਾਮਲੇ 'ਚ ਪੁਲਿਸ ਨੇ ਦੇਰ ਰਾਤ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗ਼ੋਹਲਾ ਖ਼ਿਲਾਫ਼ ਧਾਰਾ 304 ਏ ਦੇ ਤਹਿਤ...
ਹਿਮਾਚਲ ਪ੍ਰਦੇਸ਼ : ਨਦੀ 'ਚ ਵਾਹਨ ਡਿੱਗਣ ਕਾਰਨ ਜਲੰਧਰ ਦੇ ਇੱਕ ਸੈਲਾਨੀ ਦੀ ਮੌਤ
. . .  1 day ago
ਕੁੱਲੂ, 20 ਨਵੰਬਰ (ਵਿਨੋਦ ਮਹੰਤ, ਸ਼ਾਮ ਕੁਲਵੀ) - ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਨੇੜੇ ਬ੍ਰਹਮ ਗੰਗਾ ਨਾਮੀ ਅਸਥਾਨ ਨੇੜੇ ਪਾਰਬਤੀ ਨਦੀ 'ਚ ਵਾਹਨ ਡਿੱਗਣ ਕਾਰਨ ਪੰਜਾਬ ਦੇ...
ਆਂਧਰਾ ਪ੍ਰਦੇਸ਼ : ਪੁਲਿਸ ਵੱਲੋਂ ਸੋਨੇ ਦੇ ਲੁੱਟੇ ਗਹਿਣਿਆਂ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਵਿਸ਼ਾਖਾਪਟਨਮ, 20 ਨਵੰਬਰ - ਵਿਸ਼ਾਖਾਪਟਨਮ ਦਿਹਾਤ ਪੁਲਿਸ ਨੇ ਆਂਧਰਾ ਪ੍ਰਦੇਸ਼ ਗਰਾਮੀਣ ਬੈਂਕ ਤੋਂ ਲੁੱਟੇ ਗਏ 1841 ਗ੍ਰਾਮ ਦੇ ਸੋਨੇ ਦੇ ਗਹਿਣਿਆਂ ਸਮੇਤ ਤਿੰਨ ਵਿਅਕਤੀਆਂ ਨੂੰ...
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਪ੍ਰਿਯਰੰਜਨ ਦਾਸ ਮੁਖਰਜੀ ਨੂੰ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 20 ਨਵੰਬਰ - ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯਰੰਜਨ ਦਾਸ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਕਾਂਗਰਸ ਦੇ ਦਫ਼ਤਰ...
ਬਿਹਾਰ : ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਮੌਤਾਂ
. . .  1 day ago
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 105 ਕਿਸਾਨਾਂ 'ਤੇ ਫ਼ੌਜਦਾਰੀ ਮੁਕੱਦਮੇ ਦਰਜ - ਸੰਯੁਕਤ ਸਕੱਤਰ ਪੰਜਾਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਹਰਿਆਣਾ ਹਿਮਾਚਲ

ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਕੀਤਾ ਵਿਖ਼ਾਵਾ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਸਾਹਮਣੇ ਵਿਖ਼ਾਵਾ ਕੀਤਾ | ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਮੁੱਖ ਮੰਤਰੀ ...

ਪੂਰੀ ਖ਼ਬਰ »

ਦਹਿਸ਼ਤ ਫੈਲਾਉਣ ਵਾਲੇ ਕੀਤੇ ਕਾਬੂ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਕਸਬਾ ਭੂਨਾ ਦੇ ਇਕ ਵਪਾਰੀ 'ਤੇ ਬੱਸ ਅੱਡੇ ਦੇ ਨੇੜੇ ਸਕਾਰਪੀਓ ਗੱਡੀ 'ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਵਾਲੇ ਗਰੋਹ ਨੂੰ ਵਾਰਦਾਤ ਤੋਂ 20 ਦਿਨ ਬਾਅਦ ਪੁਲਿਸ ਦੀ ਸੀ.ਆਈ. ਟੀਮ ਨੇ ਅਸਲ੍ਹੇ ਸਮੇਤ ਕਾਬੂ ਕਰ ਲਿਆ | ਇੰਸਪੈਕਟਰ ਅਨੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਭੂਨਾ ਦੇ ਦਰੋਣਾਚਾਰੀਆ ਕਾਲਜ ਦੇ ਸਾਹਮਣੇ ਪੁਲਿਸ ਨਾਕੇ ਤੋਂ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਤਾਂ ਉਸ ਦੀ ਸ਼ਨਾਖ਼ਤ ਸੋਨੂ ਉਰਫ਼ ਬੱਚੀ ਪੁੱਤਰ ਧਰਮਪਾਲ ਵਾਸੀ ਵਾਰਡ-5 ਭੂਨਾ ਦੇ ਤੌਰ 'ਤੇ ਹੋਈ ਹੈ | ਉਸ ਕੋਲੋਂ ਇਕ ਪਿਸਤੌਲ 312 ਬੋਰ ਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ | ਪੁਲਿਸ ਦੀ ਦੂਜੀ ਗਸ਼ਤੀ ਪਾਰਟੀ ਨੇ ਪਿੰਡ ਬੈਜਲਪੂਰ ਤੋਂ ਮੋਟਰਸਾਈਕਲ ਸਵਾਰ 2 ਲੜਕਿਆਂ ਨੂੰ ਕਾਬੂ ਕੀਤਾ, ਦੀ ਸ਼ਨਾਖ਼ਤ ਕਰਨ ਤੇ ਕਾਲੂ ਉਰਫ਼ ਸੁਰਿੰਦਰ ਵਾਰਡ-14 ਭੂਨਾ ਤੋਂ ਇਕ ਪਿਸਤੌਲ 315 ਬੋਰ ਤੇ 2 ਜ਼ਿੰਦਾ ਕਾਰਤੂਸ, ਨਾਲ ਵਾਲੇ ਸਵਾਰ ਸਾਥੀ ਦੀ ਸ਼ਨਾਖ਼ਤ ਰਾਜਿੰਦਰ ਉਰਫ਼ ਟੀਨੂੰ ਵਾਰਫ-5 ਭੂਨਾ ਤੋਂ 315 ਬੋਰ ਦਾ ਇਕ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ | ਉਕਤ ਤਿੰਨ੍ਹਾਂ ਨੇ ਜੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਸਤੀਸ਼ ਬੂਟ ਹਾਊਸ ਦੇ ਮਾਲਕ ਤੇ ਸਕਾਰਪੀਓ ਗੱਡੀ ਦੇ ਮਾਲਕ ਤੋਂ 20 ਲੱਖ ਦੀ ਫਿਰੌਤੀ ਮੰਗੀ ਸੀ | ਉਨ੍ਹਾਂ ਵੱਲੋਂ ਫਿਰੌਤੀ ਦੀ ਰਕਮ ਨਾ ਦੇਣ 'ਤੇ ਉਨ੍ਹਾਂ ਨੇ 20 ਦਿਨ ਪਹਿਲਾਂ ਸਤੀਸ਼ ਬੂਟ ਹਾਊਸ ਦੇ ਮਾਲਕ 'ਤੇ ਗੋਲੀ ਚਲਾਈ ਅਤੇ ਬਾਅਦ ਵਿਚ ਸਕਾਰਪੀਓ ਗੱਡੀ ਮਾਲਕ ਨੂੰ ਨਿਸ਼ਾਨਾ ਬਣਾਇਆ | ਅਨੂਪ ਸਿੰਘ ਨੇ ਦੱਸਿਆ ਕਿ ਉਕਤ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਹਰਿਆਣਾ ਗ੍ਰਾਮੀਣ ਬੈਂਕ ਦਾ ਘਿਰਾਓ ਕੱਲ੍ਹ ਕਰੇਗੀ ਭਾਕਿਊ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਦੁੱਗਲ)-ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ 14 ਸਤੰਬਰ ਨੂੰ ਹਰਿਆਣਾ ਗ੍ਰਾਮੀਣ ਬੈਂਕ ਭਗਵਾਨਪੁਰਾ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਬੈਂਕ ਨੇ ਕਿਸਾਨਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਲਿਆ ਅਨੰਦ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਦੁੱਗਲ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਿੰਗ-ਕਾਂਗ ਵਾਟਰ ਪਾਰਕ 'ਚ ਦੌਰਾ ਕਰਕੇ ਖੂਬ ਮਨੋਰੰਜਨ ਕੀਤਾ | ਉਥੇ ਪੁੱਜਣ 'ਤੇ ਵਿਦਿਆਰਥੀਆਂ ਦਾ ਸਵਾਗਤ ਸੰਸਥਾਨ ਦੇ ਆਯੋਜਕਾਂ ਨੇ ਕੋਲਡ ਡਰਿੰਕ ਨਾਲ ਕੀਤਾ | ...

ਪੂਰੀ ਖ਼ਬਰ »

ਕੁਦਰਤੀ ਸੰਤੁਲਨ ਲਈ ਬੂਟੇ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ-ਸ਼ਰਣਦੀਪ ਕੌਰ ਬਰਾੜ

ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਅੱਜ ਰੈੱਡ ਕਰਾਸ ਦਫ਼ਤਰ ਅੰਬਾਲਾ ਸ਼ਹਿਰ ਦਾ ਨਿਰੀਖਣ ਕੀਤਾ ਅਤੇ ਰੈੱਡ ਕਰਾਸ ਰਾਹੀਂ ਜ਼ਿਲ੍ਹੇ 'ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਇਸ ਮੌਕੇ 'ਤੇ 5 ...

ਪੂਰੀ ਖ਼ਬਰ »

ਅੰਮਿ੍ਤ ਸੰਚਾਰ ਸਮਾਗਮ 16 ਨੂੰ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਸ਼੍ਰੋਮਣੀ ਕਮੇਟੀ ਅਮਿੰਤਸਰ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਟੋਹਾਣਾ 16 ਸਤੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਚ ਅੰਮਿ੍ਤ ਸੰਚਾਰ ਸਮਾਗਮ ਕਰਵਾਏਗੀ | ਇਹ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ 2 ਨਾਮਜ਼ਦ ਕੀਤੇ ਗਏ ਕੌ ਾਸਲਰਾਂ ਨੂੰ ਚੁਕਾਈ ਸਹੁੰ

ਨਰਾਇਣਗੜ੍ਹ, 12 ਸਤੰਬਰ (ਪੀ. ਸਿੰਘ)-ਐਸ.ਡੀ.ਐਮ. ਦਫ਼ਤਰ ਵਿਚ ਐਸ.ਡੀ.ਐਮ. ਮੋਨਿਕਾ ਗੁਪਤਾ ਨੇ ਨਗਰ ਪਾਲਿਕਾ ਨਰਾਇਣਗੜ੍ਹ ਦੇ 2 ਨਾਮਜ਼ਦ ਕੀਤੇ ਗਏ ਕੌਾਸਲਰ ਜੈ ਪ੍ਰਕਾਸ਼ ਜੋਸ਼ੀ ਤੇ ਸੰਜੀਵ ਸੈਣੀ ਨੂੰ ਅਹੁਦੇ 'ਤੇ ਗੋਪਨੀਅਤਾ ਦੀ ਸਹੁੰ ਚੁੱਕਾਈ | ਐਸ.ਡੀ.ਐਮ. ਨੇ ਦੋਵੇਂ ...

ਪੂਰੀ ਖ਼ਬਰ »

ਪੀ. ਐਫ. ਦੇ ਸਹਾਇਕ ਕਮਿਸ਼ਨਰ ਨੇ ਮੁਆਫੀ ਮੰਗ ਕੇ ਛੁਡਵਾਈ ਜਾਨ

ਕਰਨਾਲ, 12 ਸਤੰਬਰ (ਗੁਰਮੀਤ ਸਿੰਘ ਸੱਗੂ)-ਦਿਆਲ ਸਿੰਘ ਕਾਲਜ ਵਿਖੇ ਸਰਕਾਰੀ ਗੱਡੀ ਵਿਚ ਆਪਣੀ ਬੇਟੀ ਨੂੰ ਛੱਡਣ ਗਏ ਪੀ.ਐਫ. ਦਫ਼ਤਰ ਦੇ ਸਹਾਇਕ ਕਮਿਸ਼ਨਰ ਨੂੰ ਕਾਲਜ ਦੇ ਪੋ੍ਰਫੈਸਰ ਨਾਲ ਮਾੜਾ ਵਿਹਾਰ ਕਰਨਾ ਏਨਾ ਮਹਿੰਗਾ ਪਿਆ ਕਿ ਉਸ ਨੂੰ ਮੁਆਫੀ ਮੰਗ ਕੇ ਆਪਣੀ ਜਾਨ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ, ਮਾਮਲਾ ਦਰਜ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ ਨਸ਼ੀਲਾ ਪਦਾਰਥ ਕਾਨੂੰਨ ਤਹਿਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਤੋਂ 20 ਗ੍ਰਾਮ ਸਮੈਕ ਬਰਾਮਦ ਕੀਤੀ ਹੈ | ਪੁਲਿਸ ਨੇ ਉਕਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਐਸ.ਪੀ. ਅਭਿਸ਼ੇਕ ਗਰਗ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਾਅਲਸਾਜ਼ੀ ਕਰਕੇ ਏ.ਟੀ.ਐਮ. ਤੋਂ ਕੱਢੇ 19 ਹਜ਼ਾਰ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਜਾਅਲਸਾਜੀ ਕਰਕੇ ਏ.ਟੀ.ਐਮ. ਤੋਂ 19 ਹਜ਼ਾਰ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਕਰਮ ਸਿੰਘ ਪੁੱਤਰ ਫੂਲ ਸਿੰਘ ਵਾਸੀ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਬੇਗੂ ਰੋਡ ਵਿਖੇ ਇਕ ਮਕਾਨ 'ਚੋਂ ਚੋਰ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ | ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ਼ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ...

ਪੂਰੀ ਖ਼ਬਰ »

ਡੇਰਾ ਖੇਤਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਅੱਜ ਤੋਂ ਹਟੇਗਾ ਕਰਫਿਊ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਅਤੇ ਬਾਅਦ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਡੇਰਾ ਸਿਰਸਾ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਤਾਂ ਭਾਂਵੇਂ ਪੂਰੀ ਹੋ ਗਈ ਹੈ ਪਰ ਹਾਲੇ ਵੀ ਜ਼ਿਲ੍ਹਾ ਪ੍ਰਸ਼ਾਸਨ ਫੂਕ-ਫੂਕ ਕੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕਰੇ ਸੂਬਾਈ ਸਰਕਾਰ-ਅੰਟਾਲ

ਬਾਬੈਨ, 12 ਸਤੰਬਰ (ਦੀਪਕ ਦੇਵਗਨ)-ਦਾਣਾ ਮੰਡੀ 'ਚ ਪੀ.ਆਰ. ਅਤੇ 1509 ਕਿਸਮ ਦੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਦਾ ਝੋਨਾ ਓਣੀ-ਪੌਣੀ ਕੀਮਤ 'ਤੇ ਵਿਕਣ ਨਾਲ ਕਿਸਾਨ ਨੂੰ ਪ੍ਰਤੀ ਏਕੜ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ | ਉਕਤ ਸ਼ਬਦ ਦਾਣਾ ਮੰਡੀ ਦੇ ਪ੍ਰਧਾਨ ...

ਪੂਰੀ ਖ਼ਬਰ »

ਪੁਲਿਸ ਯਸ਼ ਨੂੰ ਲੈ ਕੇ ਮੰੁਬਈ ਤੋਂ ਪੁੱਜੀ ਕੁਰੂਕਸ਼ੇਤਰ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਗੀਤਾ ਨਿਕੇਤਨ ਰਿਹਾਇਸ਼ੀ ਸਕੂਲ ਦੇ ਹੋਸਟਲ ਤੋਂ ਲਾਪਤਾ ਹੋਏ ਯਸ਼ ਨੂੰ ਮੰਗਲਵਾਰ ਨੂੰ ਪੁਲਿਸ ਮੁੰਬਈ ਤੋਂ ਵਾਪਿਸ ਕੁਰੂਕਸ਼ੇਤਰ ਲੈ ਕੇ ਪੁੱਜੀ | ਯਸ਼ ਦੇ ਪਿਤਾ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਯਸ਼ ਮੁੰਬਈ ਕਿਵੇਂ ...

ਪੂਰੀ ਖ਼ਬਰ »

ਦਿੱਲੀ ਏਅਰਪੋਰਟ 'ਤੇ ਨੌਕਰੀ ਦਾ ਝਾਂਸਾ ਦੇ ਕੇ ਅੱਧਾ ਦਰਜਨ ਨੌਜਵਾਨਾਂ ਨੂੰ ਠੱਗਿਆ

ਜੀਂਦ, 12 ਸਤੰਬਰ (ਅਜੀਤ ਬਿਊਰੋ)-ਪਿੰਡ ਗੁਲਕਨੀ ਦੇ ਅੱਧੀ ਦਰਜਨ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ 'ਤੇ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਇਕ ਲੱਖ 87 ਹਜ਼ਾਰ ਰੁਪਏ ਹੜੱਪ ਲਏ | ਨਿਯੁਕਤੀ ਨਾ ਮਿਲਣ 'ਤੇ ਜਦ ਰਕਮ ਵਾਪਸ ਮੰਗੀ, ਤਾਂ ਉਸ ਨਾਂਹ ਕਰ ਦਿੱਤੀ | ਸਦਰ ...

ਪੂਰੀ ਖ਼ਬਰ »

ਡੀ.ਸੀ. ਨੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਅਧਿਕਾਰੀਆਂ ਦੀ ਲਈ ਬੈਠਕ

ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਜ਼ਿਲ੍ਹੇ ਦੇ ਸਰਪੰਚਾਂ, ਪਾਰਸ਼ਦਾਂ ਅਤੇ ਜਨ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ 17 ਸਤੰਬਰ ਨੂੰ ਜ਼ਿਲ੍ਹੇ 'ਚ ਚਲਾਏ ਜਾ ਰਹੇ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਆਪਣੇ ਖੇਤਰ ਦੇ 5 ...

ਪੂਰੀ ਖ਼ਬਰ »

ਮਾੜੇ ਅਨਸਰ ਫਿਰ ਤੋਂ ਸੂਬੇ 'ਚ ਡਰ ਦਾ ਮਹੌਲ ਕਾਇਮ ਕਰਨ ਦਾ ਯਤਨ ਕਰ ਰਹੇ ਹਨ-ਸੈਣੀ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਲੋਕ ਸਭਾ ਸਾਂਸਦ ਰਾਜ ਕੁਮਾਰ ਸੈਣੀ ਨੇ ਕਿਹਾ ਕਿ 26 ਨਵੰਬਰ ਨੂੰ ਜੀਂਦ 'ਚ ਮਹਾਤਮਾ ਜੋਤਿਬਾ ਫੁਲੇ ਦੀ ਯਾਦ 'ਚ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ | ਹਰਿਆਣਾ ਦੀ ਸਿਆਸਤ 'ਚ ਸਿਸਟਮ ਸੁਧਾਰ ਦਾ ਸੰਕਲਪ ਲੈ ਕੇ ...

ਪੂਰੀ ਖ਼ਬਰ »

95 ਫ਼ੀਸਦੀ ਬੇਸਹਾਰਾ ਪਸ਼ੂ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜੇ ਗਏ -ਸੁਧਾ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਤੋਂ ਨਗਰ ਪ੍ਰੀਸ਼ਦ ਅਤੇ ਪਸ਼ੂ ਪਾਲਨ ਵਿਭਾਗ ਵੱਲੋਂ 95 ਫ਼ੀਸਦੀ ਬੇਸਹਾਰਾ ਪਸ਼ੂਆਂ ਨੂੰ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜਿਆ ਜਾ ਚੁੱਕਾ ਹੈ | ਨਗਰ ਪ੍ਰੀਸ਼ਦ ਵੱਲੋਂ 635 ਅਤੇ ...

ਪੂਰੀ ਖ਼ਬਰ »

ਅਭੈ ਸਿੰਘ ਚੌਟਾਲਾ ਨੇ ਪਿੰਡਾਂ ਦਾ ਦੌਰਾ ਕਰ ਕੇ ਦਿੱਤਾ ਚੌਧਰੀ ਦੇਵੀ ਲਾਲ ਜੈਅੰਤੀ ਦਾ ਸੱਦਾ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਏਲਨਾਬਾਦ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 25 ਸਤੰਬਰ ਨੂੰ ਨਾ ਕੇਵਲ ਹਰਿਆਣਾ ਸਗੋਂ ਦੇਸ਼ ਦੇ ਕਈ ਰਾਜ ਤੋਂ ਲੱਖਾਂ ਦੀ ਗਿਣਤੀ 'ਚ ਲੋਕ ਕਿਸਾਨਾਂ ਦੇ ਮਸੀਹਾ ਅਤੇ ਸਾਬਕਾ ਉਪ ਪ੍ਰਧਾਨ ...

ਪੂਰੀ ਖ਼ਬਰ »

ਫ਼ਸਲਾਂ ਦੀ ਆਨਲਾਈਨ ਖ਼ਰੀਦ 'ਤੇ ਕਿਸਾਨਾਂ ਦੇ ਖ਼ਾਤਿਆਂ ਵਿਚ ਸਿੱਧਾ ਭੁਗਤਾਨ ਕਰਨ 'ਤੇ ਅੱਜ ਸੂਬੇ ਦੀ ਮੰਡੀਆਂ ਰਹਿਣਗੀਆਂ ਬੰਦ-ਗਰਗ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਦਾਣਾ ਮੰਡੀ ਦੇ ਆੜ੍ਹਤੀਆਂ ਤੇ ਅਨਾਜ ਵਪਾਰੀਆਂ ਦੀ ਇਕ ਹੰਗਾਮੀ ਮੀਟਿੰਗ ਵਿਚ 13 ਸਤੰਬਰ ਨੂੰ ਸੂਬਾ ਪੱਧਰ 'ਤੇ ਦਾਣਾ ਮੰਡੀਆਂ ਬੰਦ ਰੱਖਣ ਦੇ ਫੈਸਲੇ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ | ਵਪਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਜੇ.ਸੀ.ਆਈ. ਨੇ ਗੁਗਾ ਮਾੜੀ ਅਤੇ ਸਰਕਾਰੀ ਸਕੂਲ 'ਚ ਲਗਾਇਆ ਆਰ.ਓ. ਸਿਸਟਮ

ਕੁਰੂਕਸ਼ੇਤਰ, 12 ਸਤੰਬਰ (ਦੁੱਗਲ)-ਜੇ.ਸੀ.ਆਈ. ਪ੍ਰਧਾਨ ਰਾਕੇਸ਼ ਮਿੱਤਲ ਨੇ ਦੱਸਿਆ ਕਿ ਅਜੋਕੇ ਸਮੇਂ 'ਚ ਵਧਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਗੰਦਾ ਪਾਣੀ ਵੀ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ, ਚੰਗੀ ਸਿਹਤ ਲਈ ਸਾਫ਼ ਪਾਣੀ ਹੀ ਪੀਣਾ ਚਾਹੀਦਾ ਹੈ | ਕੇਂਦਰ ਅਤੇ ਸੂਬਾ ਸਰਕਾਰ ...

ਪੂਰੀ ਖ਼ਬਰ »

ਬੂਟੇ ਲਗਾਉਣਾ ਹੀ ਧਰਤੀ 'ਤੇ ਮਨੁੱਖ ਦੀ ਲੰਮੀ ਹੋਂਦ ਦਾ ਇਕ ਰਾਹ-ਰੀਟਾ

ਕੁਰੂਕਸ਼ੇਤਰ, 12 ਸਤੰਬਰ (ਸਟਾਫ਼ ਰਿਪੋਟਰ)-ਹਰਿਆਣਾ ਵਣ ਵਿਕਾਸ ਨਿਗਮ ਪੰਚਕੂਲਾ ਵੱਲੋਂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਵਣ ਕੰਪਲੈਕਸ ਪਿਪਲੀ 'ਚ ਸਥਿਤ ਟ੍ਰੇਨਿੰਗ ਸੈਂਟਰ 'ਚ ਵਾਤਾਵਰਨ ਸਿੱਖਿਆ ਕੈਂਪ ਦੇ 5ਵੇਂ ਦਿਨ ਦੇਵੀਦਾਸਪੁਰਾ ਦੇ ਗੌਰਮਿੰਟ ਸਕੂਲ ਦੇ ...

ਪੂਰੀ ਖ਼ਬਰ »

ਆਦੇਸ਼ ਹਸਪਤਾਲ 'ਚ ਪੋਸਟਮਾਰਟਮ ਦੀ ਸਹੂਲਤ ਛੇਤੀ ਹੋਵੇਗੀ ਮੁਹੱਈਆ-ਡਾ. ਵਿਜ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਮੋਹੜੀ 'ਚ ਪੋਸਟਮਾਰਟਮ ਦੀ ਸਹੂਲਤ ਵੀ ਛੇਤੀ ਮੁਹੱਈਆ ਹੋਵੇਗੀ |ਇਹ ਜਾਣਕਾਰੀ ਆਦੇਸ਼ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਿਨ ਅਤੇ ਟੈਕਸੀਕਲੋਜੀ ਵਿਭਾਗ ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ 'ਚ ਮੁਢਲੀਆਂ ਸਹੂਲਤਾਂ ਦੀ ਘਾਟ

ਅਸੰਧ, 12 ਸਤੰਬਰ (ਅਜੀਤ ਬਿਊਰੋ)-ਐਸ.ਕੇ.ਐਸ. ਅਤੇ ਸੀਟੂ ਸਬੰਧਤ ਆਂਗਣਵਾੜੀ ਵਰਕਰਜ਼ ਐਾਡ ਹੈਲਪਰਜ਼ ਯੂਨੀਅਨ ਹਰਿਆਣਾ ਵਰਕਰਾਂ ਦੀ ਬੈਠਕ 'ਚ ਮੰਗਾਂ ਅਤੇ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸ਼ਹੀਦ ਭਗਤ ਸਿੰਘ ਲਾਇਬ੍ਰੇਰੀ 'ਚ ਹੋਈ ਬੈਠਕ 'ਚ ਹਿਸਾਰ 'ਚ ...

ਪੂਰੀ ਖ਼ਬਰ »

ਯੋਗ ਮੁਕਾਬਲੇ 'ਚ ਹਿੰਦੂ ਗਰਲਜ਼ ਕਾਲਜ ਦੀ ਟੀਮ ਰਹੀ ਅੱਵਲ

ਜਗਾਧਰੀ, 12 ਸਤੰਬਰ (ਜਗਜੀਤ ਸਿੰਘ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਹੋਏ ਅੰਤਰ ਕਾਲਜ ਯੋਗ ਮੁਕਾਬਲੇ 'ਚ ਹਿੰਦੂ ਗਰਲਜ਼ ਕਾਲਜ ਦੀ ਸਪਨਾ, ਰੂਬੀ, ਕਿਰਨ, ਮੋਨੀਕਾ, ਜੋਤੀ, ਸੋਨੀਆ ਦੀ ਯੋਗ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਪਨਾ ਕੁਰੂਕਸ਼ੇਤਰ ਯੂਨੀਵਰਸਿਟੀ 'ਚ ...

ਪੂਰੀ ਖ਼ਬਰ »

ਰਾਣੀਆ ਦਾ ਨਵਾਂ ਬੱਸ ਸਟੈਂਡ ਬੁਨਿਆਦੀ ਸਹੂਲਤਾਂ ਨੂੰ ਤਰਸਿਆ

ਏਲਨਾਬਾਦ, 12 ਸਤੰਬਰ (ਜਗਤਾਰ ਸਮਾਲਸਰ)-ਸੂਬਾਈ ਸਰਕਾਰ ਵਲੋਂ ਸਫ਼ਾਈ ਮੁਹਿੰਮਾਂ ਚਲਾ ਕੇ ਭਾਵੇਂ ਹਰਿਆਣਾ ਨੂੰ ਸਾਫ਼-ਸੁਥਰਾ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਬਹੁਤੇ ਬੱਸ ਸਟੈਂਡਾਂ 'ਤੇ ਫੈਲੀ ਗੰਦਗੀ ਸਰਕਾਰ ਦੇ ਅਜਿਹੇ ਦਾਅਵਿਆਂ ਦੀ ਪੋਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX