ਐੱਮ. ਐੱਸ. ਲੋਹੀਆ
ਜਲੰਧਰ, 12 ਸਤੰਬਰ-ਸਥਾਨਕ ਪਟੇਲ ਹਸਪਤਾਲ 'ਚ ਦਾਖ਼ਲ ਇਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ 'ਚ ਅਣਗਹਿਲੀ ਦੇ ਦੋਸ਼ ਲਗਾ ਕੇ ਹੰਗਾਮਾ ਕਰ ਦਿੱਤਾ | ਬੱਚੇ ਏਕਮਕਾਰ ਸਿੰਘ (14) ਦੇ ਪਿਤਾ ਹਰਪ੍ਰੀਤ ਸਿੰਘ ਵਾਸੀ ਕਪੂਰਥਲਾ ਨੇ ਜਾਣਕਾਰੀ ਦਿੱਤੀ ਕਿ ਉਸ ਦੇ ...
ਜਲੰਧਰ, 12 ਸਤੰਬਰ (ਮਦਨ ਭਾਰਦਵਾਜ)-ਜਲੰਧਰ ਇੰਪਰੂਵਮੈਂਟ ਟਰੱਸਟ 'ਚ 4.32 ਕਰੋੜ ਰੁਪਏ ਦੇ ਜਾਅਲੀ ਭੁਗਤਾਨ ਦੇ ਫਰਾਡ ਦੇ ਮਾਮਲੇ ਵਿਚ ਵਿਜੀਲੈਂਸ ਨੇ 3 ਫਰਾਡੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ...
ਜਲੰਧਰ, 12 ਸਤੰਬਰ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਵਰਗ 'ਚ 16 ਤੇ 17 ਸਤੰਬਰ ਨੂੰ 10 ਖੇਡਾਂ ਦੇ ਵਿਚ ਜਲੰਧਰ ਦੇ ਵੱਖ-ਵੱਖ ਖੇਡ ਸਟੇਡੀਅਮਾਂ 'ਚ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਜ਼ਿਲ੍ਹਾ ਖੇਡ ...
ਮਕਸੂਦਾਂ, 12 ਸਤੰਬਰ (ਵੇਹਗਲ)- ਜਲੰਧਰ ਅੰਮਿ੍ਤਸਰ ਮਾਰਗ 'ਤੇ ਸਥਿਤ ਪਿੰਡ ਲਿੱਧੜਾਂ ਨਜ਼ਦੀਕ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨਕੋਦਰ ਦੀ ਵੈਨ ਨਾਲ ਟਕਰਾ ਕੇ ਸੀ. ਆਰ. ਪੀ. ਐਫ. ਕੈਂਪਸ ਬਿਧੀਪੁਰ ਵਿਖੇ ਕਾਂਸਟੇਬਲ ਵਜੋਂ ਤਾਇਨਾਤ ਐਨ ਸਤਿੰਦਰ ਕੁਮਾਰ 35, ਪੁੱਤਰ ਰਾਮ ...
ਨਕੋਦਰ, 12 ਸਤੰਬਰ (ਗੁਰਵਿੰਦਰ ਸਿੰਘ)-ਨਕੋਦਰ ਸ਼ਹਿਰ 'ਚ ਮੰਗਲਵਾਰ ਨੂੰ ਸਵੇਰੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ | ਸ਼ਹਿਰ 'ਚ ਇਨਕਮ ਟੈਕਸ ਦੀਆਂ ਟੀਮਾਂ ਵਲੋਂ ਚੈਕਿੰਗ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਕਈ ਵਪਾਰੀਆਂ 'ਚ ...
ਜਲੰਧਰ ਛਾਉਣੀ, 12 ਸਤੰਬਰ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਆਉਂਦੇ ਖੇਤਰ ਦੀਪ ਨਗਰ ਵਿਖੇ ਅੱਜ ਦੇਰ ਸ਼ਾਮ ਇਕ ਸੇਵਾ ਮੁਕਤ ਅਧਿਕਾਰੀ ਦੀ ਪਤਨੀ ਦੀ ਚੇਨ ਲੁੱਟ ਕੇ ਲੁਟੇਰੇ ਫਰਾਰ ਹੋ ਗਏ | ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਰੇਣੁ ਕੱਕੜ ਪਤਨੀ ਸਤਪਾਲ ਕੱਕੜ ...
ਜਲੰਧਰ ਛਾਉਣੀ, 12 ਸਤੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਦੇ ਹੋਏ ਇਕ ਵਿਅਕਤੀ ਨੂੰ ਹਜ਼ਾਰਾਂ ਦੀ ਨਗਦੀ ਸਮੇਤ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਜਸਵੰਤ ਸਿੰਘ ਨੇ ...
ਜਲੰਧਰ, 12 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਗੁਰਦੇਵ ਸਿੰਘ ਪੁੱਤਰ ਬੂਟਾ ਸਿੰਘ ਦੋਵੇਂ ਵਾਸੀ ਸਾਂਢਾਵਾਲਾ, ਸ਼ਾਹਕੋਟ ...
ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ)-ਨਸ਼ੇ ਨਾਲ ਤਬੀਅਤ ਖ਼ਰਾਬ ਹੋ ਜਾਣ ਕਰਕੇ ਸੋਮਵਾਰ ਨੂੰ ਮੁਕੇਸ਼ ਕੁਮਾਰ ਉਰਫ਼ ਸੰਨੀ (28) ਵਾਸੀ ਸ਼ਿਵਾ ਜੀ ਨਗਰ ਦੀ ਹੋਈ ਮੌਤ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ 3 ਵਿਅਕਤੀਆਂ ਿਖ਼ਲਾਫ਼ ਆਤਮ ਹੱਤਿਆ ਲਈ ਪ੍ਰੇਰਣ ਦਾ ...
ਚੁੁਗਿੱਟੀ/ਜੰਡੂਸਿੰਘਾ, 12 ਸਤੰਬਰ (ਨਰਿੰਦਰ ਲਾਗੂ)- ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦੀ ਵੋਟ ਕਟਵਾਉਣ ਦੇ ਮਾਮਲੇ 'ਚ ਚਰਚਾ ਦਾ ਵਿਸ਼ਾ ਬਣੇ ਭਾਜਪਾ ਆਗੂ ਮਨੀਸ਼ ਸਹਿਗਲ ਤੇ ਅਸ਼ੀਸ਼ ਸਹਿਗਲ ਦੇ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਥਾਣਾ ...
ਜਲੰਧਰ, 12 ਸਤੰਬਰ (ਮਦਨ ਭਾਰਦਵਾਜ)-ਪੰਜਾਬ ਨੈਸ਼ਨਲ ਬੈਂਕ ਨੇ ਸਿਵਲ ਲਾਈਨ ਸਥਿਤ ਮੰਡਲ ਦਫ਼ਤਰ ਸਥਿਤ ਕਰਜ਼ਾ ਦੇਣ ਸਬੰਧੀ ਇਕ ਵਰਕਸ਼ਾਪ ਮੰਡਲ ਪ੍ਰਮੁੱਖ ਅਜੇ ਵਰਮਾਨੀ ਦੀ ਅਗਵਾਈ 'ਚ ਕਰਵਾਈ ਗਈ ਜਿਸ 'ਚ ਕਰਜ਼ਾ ਸੰਬਧੀ ਵਿਸ਼ਿਆਂ 'ਤੇ ਵਿਚਾਰ ਕੀਤਾ ਗਿਆ | ਵਰਕਸ਼ਾਪ 'ਚ ...
ਸ਼ਾਹਕੋਟ, 12 ਸਤੰਬਰ (ਸਚਦੇਵਾ)-ਸ਼ਾਹਕੋਟ ਦੇ ਸੀ.ਡੀ.ਪੀ.ਓ. ਦਫ਼ਤਰ ਵਿਖੇ ਸੀ.ਡੀ.ਪੀ.ਓ. ਡਾ. ਰਾਜੀਵ ਕੁਮਾਰ ਢਾਂਡਾ ਦੀ ਅਗਵਾਈ 'ਚ 5 ਸਾਲ ਤੱਕ ਦੇ ਬੱਚਿਆਂ ਲਈ ਆਧਾਰ ਕਾਰਡ ਬਣਾਉਣ ਸਬੰਧੀ ਮੁਫ਼ਤ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਸ਼੍ਰੀਮਤੀ ਨਵਨੀਤ ਕੌਰ ਬੱਲ ...
ਜਲੰਧਰ, 12 ਸਤੰਬਰ (ਅ. ਬ.)-ਅੱਜ ਤੇਜ਼ ਰਫ਼ਤਾਰ ਨਾਲ ਤਰੱਕੀ ਵੱਲ ਵੱਧ ਰਹੇ ਯੁੱਗ ਦੇ ਵਿਦਿਆਰਥੀਆਂ ਨੂੰ ਯੂਰਪੀਅਨ ਦੇਸ਼ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ | ਇਹ ਗੱਲ ਕ੍ਰਾਊਨ ਇੰਮੀਗਰੇਸ਼ਨ ਦੇ ਡਾਇਰੈਕਟਰ ਡੀ. ਐਸ. ਸੈਣੀ ਅਤੇ ਸਤੀਸ਼ ਕੁਮਾਰ ਭਾਰਗਵਆਂ ਨੇ ਆਖੀ | ਇਨ੍ਹਾਂ ...
ਸ਼ਾਹਕੋਟ, 12 ਸਤੰਬਰ (ਸਚਦੇਵਾ)-ਸ਼ਾਹਕੋਟ ਦੇ ਸੀ.ਡੀ.ਪੀ.ਓ. ਦਫ਼ਤਰ ਵਿਖੇ ਸੀ.ਡੀ.ਪੀ.ਓ. ਡਾ. ਰਾਜੀਵ ਕੁਮਾਰ ਢਾਂਡਾ ਦੀ ਅਗਵਾਈ 'ਚ 5 ਸਾਲ ਤੱਕ ਦੇ ਬੱਚਿਆਂ ਲਈ ਆਧਾਰ ਕਾਰਡ ਬਣਾਉਣ ਸਬੰਧੀ ਮੁਫ਼ਤ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਸ਼੍ਰੀਮਤੀ ਨਵਨੀਤ ਕੌਰ ਬੱਲ ...
ਕਰਤਾਰਪੁਰ, 12 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਪਿੰਡ ਚਕਰਾਲਾ ਵਿਖੇ ਨਗਰ ਪੰਚਾਇਤ, ਐਨ. ਆਰ. ਆਈ. ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਭੂਪ ਸਿੰਘ ਦੇ ਸਥਾਨ 'ਤੇ ਭਾਈ ਜੀਵਨ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਹਿਲਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ 678 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਸਬੰਧੀ ਪਿੰਡ ਦੇ ਸਰਪੰਚ ਹਰਨਾਮ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਮਰੀਜ਼ਾਂ ਵਾਸਤੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਦੰਦਾਂ ਦੇ ਮਾਹਿਰ ਡਾ: ਵੀਰ ਪ੍ਰਤਾਪ ਸਿੰਘ, ਡਾ: ਮਹਿੰਦਰ ਕੁਮਾਰ, ਡਾ: ਚਮਕੌਰ ਸਿੰਘ, ਮੈਡਮ ਕਮਲ ਸਟਾਫ ਨਰਸ ਤੇ ਸੁਖਦੇਵ ਸਿੰਘ ਆਦਿ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਸਰਪੰਚ ਹਰਨਾਮ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਮਨਜਿੰਦਰ ਸਿੰਘ, ਭਾਈ ਜਸਵੀਰ ਸਿੰਘ, ਬਾਬਾ ਸਿੰਘ ਤੇ ਗੁਰਮੇਜ ਸਿੰਘ ਆਦਿ ਮੌਜੂਦ ਸਨ |
ਕਿਸ਼ਨਗੜ੍ਹ, 12 ਸਤੰਬਰ (ਸੰਦੀਪ ਵਿਰਦੀ, ਲਖਵਿੰਦਰ ਲੱਕੀ)-ਭਾਰਤੀ ਰਿਪਬਲਿਕਨ ਪਾਰਟੀ ਦੀ ਪੰਜਾਬ ਪ੍ਰਧਾਨ ਸੰਤੋਸ਼ ਕੁਮਾਰੀ ਨੇ ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਦੀ ਹੱ ਤਿਆ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਗੌਰੀ ਲੰਕੇਸ਼ ਦੀ ਹੱ ਤਿਆ ਦੇਸ਼ ਲਈ ...
ਕਰਤਾਰਪੁਰ, 12 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ ਦੇ ਇੰਚਾਰਜ ਸੇਠ ਸੱਤਪਾਲ ਮੱਲ ਦੀ ਅਗਵਾਈ ਹੇਠ ਅੱਜ ਇਕ ਸ਼ੋਕ ਸਭਾ ਕੀਤੀ ਗਈ, ਜਿਸ ਵਿਚ ਸਾਬਕਾ ਮੰਤਰੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਤੇ ਵਿਧਾਇਕ ...
ਨੂਰਮਹਿਲ, 12 ਸਤੰਬਰ (ਪੱਤਰ ਪ੍ਰੇਰਕ)-ਸ੍ਰੀ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਵਲੋਂ ਨੂਰਮਹਿਲ ਵਿਚ ਸਥਿਤ ਦਸਮੇਸ਼ ਨਗਰ ਕਾਲੋਨੀ ਵਿਚ ਚਲਾਈ ਜਾ ਰਹੀ ਮੁਹਿੰਮ ਤਹਿਤ ਬੂਟੇ ਲਾਏ ਗਏ | ਅਕੈਡਮੀ ਦੇ ਮੁੱਖ ਸਲਾਹਕਾਰ ਜਗਤਾਰ ਸਿੰਘ ਜੌਹਲ ਨੇ ਦੱਸਿਆ ਕਿ ਕਾਲੋਨੀ ਵਿਚ ...
ਕਪੂਰਥਲਾ, 12 ਸਤੰਬਰ (ਸਡਾਨਾ)- ਕਪੂਰਥਲਾ ਜ਼ਿਲ੍ਹੇ ਵਿਚ ਡੇਂਗੂ ਨਾਲ ਪੀੜਤ ਮਰੀਜ਼ਾਂ ਦਾ ਆਂਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਤਹਿਤ ਮੁਹੱਲਾ ਕੇਸਰੀ ਬਾਗ ਦੀ ਵਸਨੀਕ ਇਕ ਔਰਤ ਦੀ ਡੇਂਗੂ ਕਾਰਨ ਜਲੰਧਰ ਦੇ ਇਕ ਹਸਪਤਾਲ ਵਿਖੇ ਮੌਤ ਹੋ ਗਈ | ਮਿ੍ਤਕਾ ਸੁਨੀਤਾ ਰਾਣੀ ...
ਫਗਵਾੜਾ, 12 ਸਤੰਬਰ (ਹਰੀਪਾਲ ਸਿੰਘ)- ਸਥਾਨਕ ਹੁਸ਼ਿਆਰਪੁਰ ਰੋਡ 'ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਦੋ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਸਥਾਨਕ ਸਿਵਲ ਵਿਚ ਦਾਖਲ ਕਰਵਾਇਆ ਗਿਆ ਹੈ | ਸਿਵਲ ਹਸਪਤਾਲ ਵਿਚ ਦਾਖਲ ਇਕ ਧਿਰ ਦੇ ਰਾਜ ...
ਢਿਲਵਾਂ, 12 ਸਤੰਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਢਿਲਵਾਂ ਦੇ ਉਘੇ ਕਿਸਾਨ ਨੰਬਰਦਾਰ ਕਰਮਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਘੁੱਗ ਪ੍ਰਧਾਨ ਸਹਿਕਾਰੀ ਸਭਾ, ਸੁਖਜਿੰਦਰ ਸਿੰਘ ਢਿੱਲੋਂ ਮੀਤ ਪ੍ਰਧਾਨ ਸਹਿਕਾਰੀ ਸਭਾ, ਤਰਲੋਚਨ ਸਿੰਘ, ਕਰਨਦੀਪ ਸਿੰਘ ਖੱਖ , ...
ਨਡਾਲਾ, 12 ਸਤੰਬਰ (ਮਾਨ)- ਨਡਾਲਾ-ਬੇਗੋਵਾਲ ਸੜਕ 'ਤੇ ਬਿਜਲੀ ਘਰ ਸਾਹਮਣੇ ਬੀਤੀ ਦੇਰ ਸ਼ਾਮ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਪਤੀ ਪਤਨੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਪੀ. ਬੀ. 09 ਐਨ 6297 ਜਿਸ ਨੰੂ ਗੁਰਦੇਵ ਸਿੰਘ ਪੁੱਤਰ ਸੁਖਆਦ ਸਿੰਘ ...
ਕਪੂਰਥਲਾ, 12 ਸਤੰਬਰ (ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਮਾਡਰਨ ਜੇਲ੍ਹ ਦੀ ਇਕ ਹਵਾਲਾਤਣ ਪਾਸੋਂ ਮੋਬਾਈਲ ਫ਼ੋਨ ਬਰਾਮਦ ਹੋਣ ਦੇ ਮਾਮਲੇ ਤਹਿਤ ਉਸ ਿਖ਼ਲਾਫ਼ ਮਾਮਲਾ ਦਰਜ ਕਰ ਲਿਆ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ...
ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ)-ਭੋਜਨ ਨਾਲੀ 'ਚ ਫਸੇ ਡੈਂਚਰ ਨੂੰ ਕੱਢਣ ਦੇ ਮੁਸ਼ਕਿਲ ਅਪ੍ਰੇਸ਼ਨ ਨੂੰ ਸਫ਼ਲਤਾ ਨਾਲ ਕਰਕੇ ਡਾ. ਕੇ. ਜੇ. ਸਿੰਘ ਨੇ ਇਕ 35 ਸਾਲ ਦੀ ਮਹਿਲਾ ਮਰੀਜ਼ ਦੀ ਜਾਨ ਬਚਾਈ ਹੈ | ਡਾ. ਕੇ. ਜੇ. ਸਿੰਘ ਨੇ ਜਾਣਕਾਰੀ ਦਿੱਤੀ ਕਿ ਅੰਮਿ੍ਤਸਰ ਦੀ ਰਹਿਣ ...
ਜਲੰਧਰ, 12 ਸਤੰਬਰ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਸੰਤ ਮਦਰ ਟੈਰੇਸਾ ਦੀ ਯਾਦ 'ਚ ਸਾਲਾਨਾ ਸਮਾਗਮ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ 'ਚ ਮਦਰ ਟੈਰੇਸਾ ਵਲੋਂ ਮਾਨਵਤਾ ਦੀ ਸੇਵਾ 'ਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ ਬਿਸ਼ਪ ਫਰੈਂਕੋ ...
ਜਲੰਧਰ, 12 ਸਤੰਬਰ (ਹਰਵਿੰਦਰ ਸਿੰਘ ਫੁੱਲ)-ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਤੇ ਇੰਜੀਨੀਅਰਿੰਗ ਐਕਸਪੋਰਟ ਪਰੋਮੋਸ਼ਨ ਕਾਊਸਲ ਆਫ ਇੰਡੀਆ ਦੇ ਸਾਂਝੇ ਉੱਦਮ ਨਾਲ ਈ.ਈ.ਪੀ.ਸੀ ਦੀ ਸਥਾਨਕ ਸ਼ਾਖਾ ਵਿਖੇ ਵਿਦੇਸ਼ਾਂ ਨਾਲ ਵਪਾਰ ਕਰਨ ਲਈ ਆ ਰਹੀਆਂ ਔਾਕੜਾ ਪ੍ਰਤੀ ...
ਜਲੰਧਰ 12 ਸਤੰਬਰ (ਰਣਜੀਤ ਸਿੰਘ ਸੋਢੀ)- ਡਿਪਸ ਸਕੂਲ ਅਰਬਨ ਅਸਟੇਟ ਫ਼ੇਜ਼-1 ਵਿਚ ਬੱਚਿਆਂ ਦੇ ਦਿਮਾਗ਼ੀ ਵਿਕਾਸ ਅਤੇ ਇਕਜੁੱਟ ਹੋ ਕੇ ਕੰਮ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਟਰਈਅਰ ਹੰਟ ਗਤੀਵਿਧੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਵੱਧ ...
ਜਲੰਧਰ, 12 ਸਤੰਬਰ (ਮੇਜਰ ਸਿੰਘ)-ਜਲੰਧਰ ਤੋਂ ਨਕੋਦਰ ਹਾਈਵੇ 'ਤੇ ਕੰਗ ਸਾਹਬੂ ਪਿੰਡ ਦੇ ਨਜ਼ਦੀਕ ਕਾਲੀ ਵੇਈਾ ਕੋਲ ਸੜਕ ਕਿਨਾਰੇ ਬੈਠੇ ਕਿਰਤੀਆਂ ਦੀਆਂ ਝੁੱਗੀਆਂ 'ਤੇ ਧੱਕੇ ਨਾਲ ਬੁਲਡੋਜ਼ਰ ਚਲਾਉਣ ਦੇ ਤਿੱਖੇ ਵਿਰੋਧ ਦੇ ਚਲਦਿਆਂ ਆਖਰ ਪ੍ਰਸ਼ਾਸਨ ਨੂੰ ਪੀੜਤ ਕਿਰਤੀਆਂ ...
ਜਲੰਧਰ, 12 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਆਪਣੇ ਸਾਰੇ ਸਕੂਲਾਂ 'ਚ ਵਿਦਿਆਰਥੀਆਂ ਤੇ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ, ਸਖ਼ਤੀ ਨਾਲ ਉਨ੍ਹਾਂ ਨੂੰ ਲਾਗੂ ਕਰਨ ਤੇ ਸਪੈਸ਼ਲ ਸਕੂਲ ਸੇਫਟੀ ਕਮੇਟੀ ਬਣਾਉਣ ਲਈ ਪਿ੍ੰਸੀਪਲਾਂ ...
ਜਲੰਧਰ, 12 ਸਤੰਬਰ (ਜਸਪਾਲ ਸਿੰਘ)- ਗੌਰੀ ਲੰਕੇਸ਼ ਦੇ ਹਿੰਦੂਤਵੀ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਵਹਿਸ਼ੀਆਨਾ ਕਤਲ ਉਤੇ ਡੰੂਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਪ੍ਰਧਾਨ ਪ੍ਰੋ: ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ 13 ਸਤੰਬਰ ਨੰੂ ਜਲੰਧਰ ਦੇ ...
ਮਕਸੂਦਾਂ, 12 ਸਤੰਬਰ (ਵੇਹਗਲ)-ਮਕਸੂਦਾਂ ਦੀ ਸਮੂਹ ਸੰਗਤ ਵਲੋਂ ਬਾਬਾ ਇੱਛਾਧਾਰੀ ਸਥਾਨ 'ਤੇ ਕਰਵਾਇਆ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਜਿਸ 'ਚ ਵੱਖ-ਵੱਖ ਭਜਨ ਮੰਡਲੀਆਂ ਵਲੋਂ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ...
ਜਲੰਧਰ, 12 ਸਤੰਬਰ (ਜਸਪਾਲ ਸਿੰਘ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਆਲ ਇੰਡੀਆ ਪੱਧਰ ਦੀ 5 ਅਕਤੂਬਰ ਤੋਂ 8 ਅਕਤੂਬਰ ਤਕ ਜੀ. ਪੀ. ਐੱਫ. ਧਰਮਸ਼ਾਲਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਵਿਖੇ ਹੋ ਰਹੀ ਕਾਨਫਰੰਸ ਨੂੰ ਸਫ਼ਲ ਬਣਾਉਣ, ਰੂਪ ਰੇਖਾ ਤਿਆਰ ਕਰਨ ਤੇ ਹਰ ...
ਜਲੰਧਰ, 12 ਸਤੰਬਰ (ਜਸਪਾਲ ਸਿੰਘ)-ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ. ਗੁਰਮਿੰਦਰ ਸਿੰਘ ਕਿਸ਼ਨਪੁਰ ਤੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਨੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਸਰਦਾਰਨੀ ਨਸੀਬ ...
ਜਲੰਧਰ, 12 ਸਤੰਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਨੇ ਏ. ਆਰ. ਸੀ. ਸੀ. ਆਟੋਡੈਸਕ ਲਰਨਿੰਗ ਤੇ ਸਾਈਬਰ ਲੈਬਜ਼ ਨਾਲ ਕਰਾਰ ਕੀਤਾ ਹੈ | ਇਸ ਐਮ. ਓ. ਯੂ. ਵਿਚ ਸੀ. ਟੀ. ਗਰੁੱਪ ਦੇ ਵਿਦਿਆਰਥੀਆਂ ਆਟੋਡੈਸਕ ਆਥੋਰਾਇਜ਼ਡ ਸਾਫਟਵੇਰ ਪ੍ਰੋਡਕਟ ਟਰੇਨਿੰਗ ਤੇ ਟਰੇਨਿੰਗ ਸੈਂਟਰ ...
ਜਲੰਧਰ, 12 ਸਤੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ ਗੁਣਾਤਮਿਕ ਸਿੱਖਿਆ ਪੋ੍ਰਜੈਕਟ ਲਈ ਅੰਗਰੇਜ਼ੀ ਤੇ ਸਮਾਜਿਕ ਵਿਸ਼ੇ ਦੇ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਬਲਾਕ ਮੈਂਟਰਾਂ ਦਾ ਪੰਜ ਰੋਜ਼ਾ ਸੈਮੀਨਾਰ ਸੀ. ਟੀ. ਆਈ. ਟੀ. ...
ਜਲੰਧਰ, 12 ਸਤੰਬਰ (ਸ਼ਿਵ)-ਸ਼ਹਿਰ ਦੀ ਵਾਰਡਬੰਦੀ ਦਾ ਕੰਮ ਤੇਜ਼ ਹੋਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਲਈ ਆਪਣੀਆਂ ਸਰਗਰਮੀਆਂ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਆਮ ਆਦਮੀ ਪਾਰਟੀ ਨਿਗਮ ਚੋਣਾਂ ਦੀ ਤਿਆਰੀ ਲਈ ਜਲਦੀ ਹੀ ਤਿੰਨੇ ਕੇਂਦਰੀ, ਉੱਤਰੀ ...
ਜਲੰਧਰ, 12 ਸਤੰਬਰ (ਹਰਵਿੰਦਰ ਸਿੰਘ ਫੁੱਲ)-ਮਸ਼ਹੂਰ ਗਾਇਕ ਸਵ. ਦੇਸ ਰਾਜ ਦੀ ਯਾਦ 'ਚ ਇਕ ਸਮਾਗਮ ਸ਼ਹਿਰ ਦੇ ਕੇ.ਐਲ.ਸਹਿਗਲ ਮੈਮੋਰੀਅਲ ਹਾਲ ਵਿਖੇ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਕੀਮਤੀ ਭਗਤ ਤੇ ਤੌਸ਼ੀਨ ਦੇਸ ਰਾਜ ਨੇ ਦੱਸਿਆ ਕਿ ਪਹਿਲਾਂ ਇਹ ...
ਜਲੰਧਰ, 12 ਸਤੰਬਰ (ਸ਼ਿਵ)-ਸਾਬਕਾ ਕੈਬਨਿਟ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਮੌਜੂਦਾ ਸਮੇਂ ਵਿਚ ਲੜਕੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਹੈ ਕਿ ਮੌਜੂਦਾ ਯੁੱਗ ਵਿਚ ਲੜਕੀਆਂ ਹਰ ਖੇਤਰ 'ਚ ਅੱਗੇ ਹੋ ਕੇ ਦੇਸ਼ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਹੀਆਂ ...
ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ)-ਖੰਡੂਆ ਇਕ ਜਮਾਂਦਰੂ ਬਿਮਾਰੀ ਹੈ ਤੇ ਲਗਭਗ 800 ਨਵੇਂ ਜੰਮੇ ਬੱਚਿਆਂ 'ਚੋਂ ਇਕ ਬੱਚਾ ਕੱਟੇ ਹੋਏ ਬੁੱਲ ਤੇ ਕੱਟੇ ਹੋਏ ਤਾਲੂ ਨਾਲ ਪੈਦਾ ਹੁੰਦਾ ਹੈ | ਕੁਦਰਤ ਵਲੋਂ ਸੁੰਦਰ ਚਿਹਰੇ ਤੋਂ ਵਾਂਝੇ ਰਹੇ ਇਨ੍ਹਾਂ ਬੱਚਿਆਂ ਪ੍ਰਤੀ ਅਕਸਰ ...
ਜਲੰਧਰ, 12 ਸਤੰਬਰ (ਸ਼ਿਵ)-ਚਾਰ ਮਹੀਨੇ ਪਹਿਲਾਂ ਲੰਬਾ ਪਿੰਡ ਨੇੜੇ ਨਾਜਾਇਜ਼ ਤੌਰ 'ਤੇ ਭਾਰੀ ਮਾਤਰਾ ਵਿਚ ਡੀਜ਼ਲ ਰੱਖਣ ਦਾ ਮਾਮਲਾ ਪੀ. ਐਮ. ਓ. ਦਫ਼ਤਰ ਪੁੱਜ ਗਿਆ ਸੀ ਤੇ ਦਫ਼ਤਰ ਦੇ ਦਖ਼ਲ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ 'ਚ ਕਾਰਵਾਈ ਕਰਨੀ ਪਈ ਹੈ | ਰਾਕੇਸ਼ ...
ਜਲੰਧਰ, 12 ਸਤੰਬਰ (ਮਦਨ ਭਾਰਦਵਾਜ)-ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ 'ਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਏ | ਉਕਤ ਜਥੇਬੰਦੀ ਦੇ ਪ੍ਰਧਾਨ ਚੰਦਨ ਗਰੇਵਾਲ ...
ਜਲੰਧਰ, 12 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਿਜੇ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਖਜਿੰਦਰ ਸਿੰਘ ਉਰਫ ਸੱੁਖਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਤੀ ਜੈ ਚੰਦ ਕੀ, ਪਿੰਡ ਸਰੀਂਹ, ਥਾਣਾ ਸਦਰ, ...
ਚੁਗਿੱਟੀ/ਜੰਡੂਸਿੰਘਾ, 12 ਸਤੰਬਰ (ਨਰਿੰਦਰ ਲਾਗੂ)-ਮੰਗਲਵਾਰ ਸ਼ਾਮ ਨੂੰ 4 ਕੁ ਵਜੇ ਦੇ ਕਰੀਬ ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਮਹੱਦੀਪੁਰ ਅਰਾਈਆਂ ਵਿਖੇ 2 ਧਿਰਾਂ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ 'ਚ ਇਕ ਦੁਕਾਨਦਾਰ ਜ਼ਖ਼ਮੀ ਹੋ ਗਿਆ | ਦੂਜੇ ਪਾਸੇ ਮਿਲੀ ...
ਜਲੰਧਰ, 12 ਸਤੰਬਰ (ਸ਼ਿਵ)- ਲੋਕ-ਸਭਾ ਵਿਚ ਕਾਂਗਰਸ ਦੇ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦਖ਼ਲ ਤੋਂ ਬਾਅਦ ਕਪੂਰਥਲਾ ਰੋਡ ਬਣਾਉਣ ਲਈ ਬਿਜਲੀ ਦੇ ਖੰਭੇ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਹੜਾ ਕਿ ਸਨਿਚਰਵਾਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ | ਕਾਂਗਰਸ ਦੇ ਉਪ ਪ੍ਰਧਾਨ ...
ਨਕੋਦਰ, 12 ਸਤੰਬਰ (ਭੁਪਿੰਦਰ ਅਜੀਤ ਸਿੰਘ)- ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ ਵਿਖੇ ਕੈਰੀਅਰ ਐਾਡ ਕਾਊਾਸਲਿੰਗ ਵਿਭਾਗ ਵਲੋਂ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਕੰਪੀਟੀਟਵ ਪ੍ਰੀਖਿਆਵਾਂ ਦੀ ਤਿਆਰੀ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਪ੍ਰਾਪਤ ...
ਲੋਹੀਆਂ ਖਾਸ, 12 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਮਹਿਮੂਵਾਲ ਮਾਹਲਾਂ 'ਚ ਜੋ ਵਿਸ਼ਾਲ ਇਕੱਠ 13 ਸਤੰਬਰ ਨੂੰ ਰੱਖਿਆ ਗਿਆ ਸੀ, ਉਹ ਹੁਣ 15 ਸਤੰਬਰ, ਦਿਨ ਸ਼ੁੱਕਰਵਾਰ ਨੂੰ ਹੋਵੇਗਾ | ਇਸ ਸਬੰਧੀ ਜਾਣਕਾਰੀ ...
ਭੋਗਪੁਰ, 12 ਅਗਸਤ (ਕਮਲਜੀਤ ਸਿੰਘ ਡੱਲੀ)-ਪੰਜਾਬੀ ਸਾਹਿਤ ਸਭਾ ਭੋਗਪੁਰ ਦੇ ਪ੍ਰਧਾਨ ਪਰਮਵੀਰ ਸਿੰਘ ਬਾਠ ਨੇ ਦੱਸਿਆ ਕਿ ਕੰਨੜ ਪੱਤਰਕਾਰ ਤੇ ਸਮਾਜ ਸੁਧਾਰਕ ਗੌਰੀ ਲੰਕੇਸ਼ ਦੇ ਬੀਤੇ ਦਿਨੀਂ ਕੀਤੇ ਗਏ ਵਹਿਸ਼ੀਆਨਾ ਕਤਲ ਦੇ ਵਿਰੋਧ ਵਿਚ ਤੇ ਕਾਤਲਾਂ ਨੂੰ ਸਖ਼ਤ ...
ਫਿਲੌਰ, 12 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਖਹਿਰਾ ਵਿਖੇ ਪੀਰ ਬਾਬਾ ਲੱਖ ਦਾਤਾ ਛਿੰਝ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਪਹੁੰਚੇ | ...
ਲੋਹੀਆਂ ਖਾਸ, 12 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਿੰਡ ਮਹਿੰਮੂ ਵਾਲ ਮਾਹਲਾਂ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਯਾਦ 'ਚ ਗ੍ਰਾਮ ਪੰਚਾਇਤ, ਸਪੋਰਟਸ ਕਲੱਬ ਤੇ ਨਗਰ ਨਿਵਾਸੀਆਂ ਵਲੋਂ ਕਰਵਾਏ ਜਾਂਦੇ ਸਾਲਾਨਾ ਛਿੰਝ ਮੇਲੇ 'ਚ ਹੋਈ ਪਟਕੇ ਦੀ ਕੁਸ਼ਤੀ 'ਚ ਪਿ੍ੰਸ ਕੁਹਾਲੀ ...
ਰੁੜਕਾ ਕਲਾਂ, 12 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਿਖੇ ਜੇ.ਸੀ.ਆਈ.ਗੁਰਾਇਆ ਸਿਟੀ ਸਟਾਰ ਦੇ ਸਹਿਯੋਗ ਦੁਆਰਾ ਚੱਲ ਰਹੇ ਜੇ.ਸੀ.ਆਈ. ਹਫਤੇ ਦੇ ਤਹਿਤ ਕੱਲ੍ਹ ਇਕ ਦਿਨਾਂ 'ਟਰੇਨਿੰਗ ਆਫ ਐਕਟਿਵ ਪਬਲਿਕ ਸਪੀਕਿੰਗ' ਵਰਕਸ਼ਾਪ ਲਗਾਈ ਗਈ | ...
ਲੋਹੀਆਂ ਖਾਸ, 12 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਇਲਾਕੇ ਦੇ ਸਭ ਤੋਂ ਵੱਡੇ ਪਿੰਡ ਗਿੱਦੜ ਪਿੰਡੀ ਵਿਖੇ ਪਿੰਡ ਵਿਚਲੇ ਗੁਰੂ ਘਰ ਦੀ ਪੁਰਾਣੀ ਇਮਾਰਤ ਦੀ ਥਾਂ ਨਵੀਂ ਬਣਾਈ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ | ਗੁਰੂ ਘਰ ਦੇ ਗ੍ਰੰਥੀ ਸਿੰਘ ਵਲੋਂ ਕੀਤੀ ...
ਕਠਾਰ, 12 ਸਤੰਬਰ (ਰਾਜੋਵਾਲੀਆ)-39ਵੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ. ਸੀ. ਸੈ ਸਕੂਲ ਸੈਂਟਰ ਡਰੋਲੀ ਕਲਾਂ ਵਿਖੇ ਸ਼ੁਰੂ ਹੋਈਆਂ | ਇਨ੍ਹਾਂ ਖੇਡਾ ਦਾ ਉਦਘਾਟਨ ਜਥੇਦਾਰ ਮਨੋਹਰ ਸਿੰਘ ਨੇ ਕੀਤਾ | ਇਸ ਮੌਕੇ ਬਲਾਕ ਕਮੇਟੀ ਖੇਡਾਂ ਦੇ ਪ੍ਰਧਾਨ ਕਰਨੈਲ ਸਿੰਘ ਜੀ ਸੀ ਐਚ ਟੀ ...
ਨਕੋਦਰ, 12 ਸਤੰਬਰ (ਗੁਰਵਿੰਦਰ ਸਿੰਘ)-ਦਿਨ-ਦਿਹਾੜੇ ਪਿੰਡ ਅੋਲਖਾ ਨੇੜੇ ਦੋ ਮੋਟਰਸਾਈਕਲਾਂ 'ਤੇ ਸਵਾਰ 5 ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਨੇ ਇਨੋਵਾ ਕਾਰ ਦਾ ਪਿੱਛਾ ਕਰਕੇ ਇਨੋਵਾ ਚਾਲਕ 'ਤੇ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜ਼ਖ਼ਮੀ ਇਨੋਵਾ ਚਾਲਕ ...
ਕਰਤਾਰਪੁਰ, 12 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਚੈਕਿੰਗ ਦੌਰਾਨ 7 ਪੇਟੀਆਂ ਨਾਜਾਇਜ਼ ਸ਼ਰਾਬ ਨਾਲ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਇਕ ਫਰਾਰ ਹੋ ਗਿਆ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਏ. ...
ਨੂਰਮਹਿਲ, 12 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਮਾਰਕੀਟ ਕਮੇਟੀ ਨੂਰਮਹਿਲ ਦੇ ਕਲਰਕ ਅਜਮੇਰ ਸਿੰਘ ਦੀ ਮਾਤਾ ਨਛੱਤਰ ਕੌਰ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਮਹਿਸਮਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਚ ਹੋਈ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ...
ਕਰਤਾਰਪੁਰ, 12 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਨੀਲਕੰਠ ਦੁਸਹਿਰਾ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਹੈ | ਇਸ ਸਬੰਧ ਵਿਚ ਨੀਲਕੰਠ ਦੁਸਹਿਰਾ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਤੇ ...
ਨਕੋਦਰ, 12 ਸਤੰਬਰ (ਭੁਪਿੰਦਰ ਅਜੀਤ ਸਿੰਘ)-ਲੱਖਾਂ ਦੇ ਦਾਤੇ ਦੀ ਯਾਦ ਵਿਚ ਪਿੰਡ ਬਲਹੁਕਮੀ ਵਿਖੇ ਸਾਲਾਨਾ ਛਿੰਝ ਮੇਲਾ ਸਮੂਹ ਨਗਰ ਵਾਸੀਆਂ, ਐਨ. ਆਰ. ਆਈ. ਵੀਰਾਂ ਅਤੇ ਛਿੰਝ ਕਮੇਟੀ ਵਲੋਂ ਕਰਵਾਇਆ ਗਿਆ | ਮੇਲੇ 'ਚ 150 ਦੇ ਲਗਭਗ ਪਹਿਲਵਾਨਾਂ ਨੇ ਮੁਕਾਬਲਿਆਂ 'ਚ ਹਿੱਸਾ ਲਿਆ | ...
ਸ਼ਾਹਕੋਟ, 12 ਸਤੰਬਰ (ਬਾਂਸਲ)-ਭਾਰਤੀ ਜਨਤਾ ਪਾਰਟੀ ਦੇ ਮੰਡਲ ਸ਼ਾਹਕੋਟ ਦੇ ਪ੍ਰਧਾਨ ਕਮਲ ਸ਼ਰਮਾ ਦੇ ਵਿਦੇਸ਼ ਗਏ ਹੋਣ ਕਰਕੇ ਪਾਰਟੀ ਆਗੂ ਜਤਿੰਦਰਪਾਲ ਸਿੰਘ ਬੱਲ੍ਹਾ ਨੂੰ ਸ਼ਾਹਕੋਟ ਮੰਡਲ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ | ਭਾਜਪਾ ਦੇ ਜਲੰਧਰ (ਦਿਹਾਤੀ) ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX