ਤਾਜਾ ਖ਼ਬਰਾਂ


ਨਸ਼ੀਲਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ, ਦੂਜੇ ਦੀ ਹਾਲਤ ਗੰਭੀਰ
. . .  19 minutes ago
ਝਬਾਲ , 25 ਜੂਨ(ਸੁਖਦੇਵ ਸਿੰਘ/ਸਰਬਜੀਤ ਸਿੰਘ) -ਥਾਨਾ ਝਬਾਲ ਦੇ ਅਧੀਨ ਆਉਂਦੇ ਐਮਾ ਖ਼ੁਰਦ ਵਿਖੇ ਨਸ਼ੀਲੇ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਬਾਬਾ ਬੁਢਾ ਜੀ ਚੈਰੀਟੇਬਲ...
ਕਬਾੜ ਦੀ ਦੁਕਾਨ 'ਚ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ
. . .  about 1 hour ago
ਲਖਨਊ, 25 ਜੂਨ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਸੋਮਵਾਰ ਨੂੰ ਇੱਕ ਕਬਾੜ ਦੀ ਦੁਕਾਨ 'ਚ ਹੋਏ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ...
18 ਜੁਲਾਈ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ
. . .  about 1 hour ago
ਨਵੀਂ ਦਿੱਲੀ, 25 ਜੂਨ- ਇਸ ਵਾਰ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 10 ਅਗਸਤ ਤੱਕ ਚੱਲੇਗਾ। ਇਸ 'ਚ 18 ਕੰਮਕਾਜੀ ਦਿਨ ਹੋਣਗੇ...
ਰਾਜਸਥਾਨ ਤੋਂ ਵਿਧਾਇਕ ਘਨਸ਼ਿਆਮ ਤਿਵਾਰੀ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਜੈਪੁਰ, 25 ਜੂਨ- ਰਾਜਸਥਾਨ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਘਨਸ਼ਿਆਮ ਤਿਵਾਰੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਵਿਧਾਇਕ ਅਮਿਤ ਸ਼ਾਹ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤਿਵਾਰੀ ਨੇ 'ਭਾਰਤ ਵਾਹਿਨੀ...
ਨਾਈਜੀਰੀਆ 'ਚ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ
. . .  about 2 hours ago
ਅਬੁਜਾ, 25 ਜੂਨ- ਮੱਧ ਨਾਈਜੀਰੀਆ 'ਚ ਇੱਕ ਪਿੰਡ 'ਚ ਕਿਸਾਨਾਂ ਅਤੇ ਚਰਵਾਹਿਆਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬਾਰੀਕਿਨ ਲਾਦੀ ਇਲਾਕੇ 'ਚ ਇਹ ਹਿੰਸਾ ਹੋਈ। ਹਾਲਾਂਕਿ ਇਸ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਸੀ...
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਹਾਈਕੋਰਟ ਨੇ ਲਗਾਈ ਰੋਕ
. . .  about 2 hours ago
ਨਵੀਂ ਦਿੱਲੀ, 25 ਜੂਨ- ਦੱਖਣੀ ਦਿੱਲੀ ਦੀਆਂ 7 ਕਾਲੋਨੀਆਂ 'ਚ ਸਰਕਾਰੀ ਰਿਹਾਇਸ਼ ਬਣਾਉਣ ਲਈ ਕਰੀਬ 16 ਹਜ਼ਾਰ ਦਰਖ਼ਤਾਂ ਕੱਟਣ ਦੀ ਯੋਜਨਾ 'ਤੇ ਹਾਈਕੋਰਟ ਨੇ ਰੋਕ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) 'ਚ ਮਾਮਲੇ ਦੀ...
ਤੇਲੰਗਾਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਦੀ ਮੌਤ
. . .  about 2 hours ago
ਹੈਦਰਾਬਾਦ, 25 ਜੂਨ- ਤੇਲੰਗਾਨਾ ਦੇ ਰੰਗਾਰੈੱਡੀ ਜ਼ਿਲ੍ਹੇ 'ਚ ਸੋਮਵਾਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ...
2019 'ਚ ਨਿਤੀਸ਼ ਕੁਮਾਰ ਤੋਂ ਬਿਨਾਂ ਨਹੀਂ ਜਿੱਤ ਸਕੇਗੀ ਭਾਜਪਾ : ਸੰਜੇ ਸਿੰਘ
. . .  about 2 hours ago
ਪਟਨਾ, 25 ਜੂਨ- ਬਿਹਾਰ 'ਚ 2019 ਲੋਕ ਸਭਾ ਚੋਣਾਂ 'ਚ ਸੀਟਾਂ ਨੂੰ ਲੈ ਕੇ ਜਨਤਾ ਦਲ ਯੂਨਾਈਟਡ ਦੇ ਪੇਸ਼ਕਸ਼ 'ਤੇ ਜਵਾਬ ਆਉਣੇ ਸ਼ੁਰੂ ਹੋ ਗਏ ਹਨ। ਪਾਰਟੀ ਦੇ ਬੁਲਾਰੇ ਸੰਜੇ ਸਿੰਘ ਦਾ ਮੰਨਣਾ ਹੈ ਕਿ 2019 'ਚ ਨਿਤੀਸ਼ ਤੋਂ ਬਿਨਾਂ ਭਾਜਪਾ ਦਾ ਜਿੱਤਣਾ ਅਸੰਭਵ ਹੈ ਅਤੇ ਜੇਕਰ...
ਫਿਲੌਰ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ
. . .  about 3 hours ago
ਲੁਧਿਆਣਾ, 25 ਜੂਨ- ਫਿਲੌਰ ਫਾਟਕ ਦੇ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ, ਜਦੋਂ ਇੱਕ ਟਰਾਲਾ ਰੇਲਵੇ ਫਾਟਕ ਨੂੰ ਤੋੜਦਾ ਹੋਇਆ ਲਾਈਨਾਂ 'ਚ ਜਾ ਵੜਿਆ। ਜਦੋਂ ਇਹ ਇਹ ਹਾਦਸਾ ਵਾਪਰਿਆ, ਉਸ ਦੌਰਾਨ ਰੇਲਵੇ ਲਾਈਨ ਤੋਂ 74646 ਅੰਬਾਲਾ ਯਾਤਰੀ...
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 3 hours ago
ਨਵੀਂ ਦਿੱਲੀ, 25 ਜੂਨ- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਹੋਈ। ਰੁਪਿਆ ਡਾਲਰ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 67.90 ਪ੍ਰਤੀ ਡਾਲਰ ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੁਪਿਆ...
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਲੋਕਾਂ ਦੀ ਮੌਤ
. . .  about 3 hours ago
ਪਟਨਾ, 25 ਜੂਨ- ਬਿਹਾਰ ਦੇ ਬੇਗੁਸਰਾਏ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ...
ਲਗਾਤਾਰ ਪੰਜਵੇਂ ਦਿਨ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 4 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ। ਅੱਜ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ ਕੱਲ੍ਹ ਦੇ...
ਮੁੰਬਈ 'ਚ ਮੀਂਹ ਦੇ ਕਾਰਨ ਡਿੱਗੀ ਇਮਾਰਤ ਦੀ ਕੰਧ, ਨੁਕਸਾਨੀਆਂ ਗਈਆਂ ਕਈ ਕਾਰਾਂ
. . .  about 4 hours ago
ਮੁੰਬਈ, 25 ਜੂਨ- ਮੁੰਬਈ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਅੱਜ ਨਿਰਮਾਣ ਅਧੀਨ ਇੱਕ ਇਮਾਰਤ ਦੀ ਕੰਧ ਡਿੱਗ ਪਈ। ਕੰਧ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਕਾਰਨ ਸੱਤ ਕਾਰਾਂ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਡਾਲਾ ਦੇ ਏਂਨਟੋਪ...
ਸੇਸ਼ਲਸ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 25 ਜੂਨ - ਭਾਰਤ ਦੌਰੇ 'ਤੇ ਆਏ ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਓਰੇ ਨੇ ਰਾਜਘਾਟ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ...
ਭਾਰੀ ਬਰਸਾਤ ਕਾਰਨ ਗੁਜਰਾਤ 'ਚ ਵੀ ਰੇਲ ਸੇਵਾ ਪ੍ਰਭਾਵਿਤ
. . .  about 5 hours ago
ਅਹਿਮਦਾਬਾਦ, 25 ਜੂਨ - ਭਾਰੀ ਬਰਸਾਤ ਦੇ ਚੱਲਦਿਆਂ ਗੁਜਰਾਤ ਦੇ ਭਿੱਲੜ ਅਤੇ ਸਾਂਜਨ ਵਿਚਕਾਰ ਰੇਲ ਟਰੈਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਜਿਸ ਕਰਕੇ ਇਸ ਟਰੈਕ 'ਤੇ ਰੇਲ ਆਵਾਜਾਈ ਪ੍ਰਭਾਵਿਤ...
ਸੇਸ਼ਲਸ ਦੇ ਰਾਸ਼ਟਰਪਤੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
. . .  about 5 hours ago
ਸ਼ੈਲੇਜਾ ਹੱਤਿਆ ਮਾਮਲੇ 'ਚ ਨਿਖਿਲ ਦੀ ਅਦਾਲਤ ਵਿਚ ਪੇਸ਼ੀ ਅੱਜ
. . .  about 5 hours ago
ਭਾਰੀ ਬਰਸਾਤ ਕਾਰਨ ਰੇਲ ਸੇਵਾ ਪ੍ਰਭਾਵਿਤ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਅੱਜ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
. . .  about 6 hours ago
ਭਾਜਪਾ ਕੱਲ੍ਹ ਨੂੰ ਮਨਾਏਗੀ ਕਾਲਾ ਦਿਵਸ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਮਾਨਸਾ

ਗੌਰੀ ਲੰਕੇਸ਼ ਦੀ ਹੱਤਿਆ ਦਾ ਵਿਰੋਧ

ਝੁਨੀਰ, 12 ਸਤੰਬਰ (ਪ. ਪ.)- ਉੱਘੀ ਪੱਤਰਕਾਰ ਗੋਰੀ ਲੰਕੇਸ਼ ਦਾ ਕੁਝ ਫ਼ਿਰਕੂ ਅਨਸਰਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਹੱਤਿਆ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸਮਾਜ ਦੇ ਸਭ ਵਰਗਾ ਅਤੇ ਜਥੇਬੰਦੀਆਂ ਵਿਚ ਤਿੱਖਾ ਵਿਰੋਧ ਹੈ | ਪੰਜਾਬ ਮਜ਼ਦੂਰ ਮੁਕਤੀ ਮੋਰਚਾ ਯੂਨੀਅਨ ਦੇ ...

ਪੂਰੀ ਖ਼ਬਰ »

ਬੱਚਿਆਂ ਨੂੰ ਬਹਾਦਰੀ ਪੁਰਸਕਾਰ ਲਈ ਬਿਨੈ ਪੱਤਰ 20 ਤੱਕ-ਡੀ.ਸੀ.

ਮਾਨਸਾ, 12 ਸਤੰਬਰ (ਵਿ. ਪ੍ਰਤੀ. )- ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮਾਨਸਾ ਧਰਮਪਾਲ ਗੁਪਤਾ ਨੇ ਦੱਸਿਆ ਕਿ ਬਾਲ ਭਲਾਈ ਕੌਾਸਲ ਪੰਜਾਬ ਵੱਲੋਂ ਬਹਾਦਰ ਬੱਚਿਆਂ, ਜਿਨ੍ਹਾਂ ਨੇ 1 ਜੁਲਾਈ 2016 ਤੋਂ 30 ਜੂਨ 2017 ਤੱਕ ਕਿਸੇ ਵੀ ਖੇਤਰ ਵਿੱਚ ਜ਼ਿਲ੍ਹੇ ...

ਪੂਰੀ ਖ਼ਬਰ »

ਸਰਕਾਰ ਬਦਲਣ ਤੋਂ ਬਾਅਦ ਪਿੰਡਾਂ ਵਿਚ ਵਿਕਾਸ ਕਾਰਜ ਠੱਪ

ਹੀਰੋਂ ਖ਼ੁਰਦ, 12 ਸਤੰਬਰ (ਗੁਰਵਿੰਦਰ ਸਿੰਘ ਚਹਿਲ)- ਸੂਬੇ ਦੀ ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ 6 ਮਹੀਨੇ ਲਗਪਗ ਪੂਰੇ ਕਰ ਲਏ ਹਨ ਜਦਕਿ ਕਿਸੇ ਵੀ ਪਿੰਡ ਵਿਚ ਮੌਜੂਦਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਸਹਾਇਤਾ ਰਾਸ਼ੀ ਭੇਜੇ ਜਾਣ ਦੀ ਖ਼ਬਰ ਨਹੀਂ ਹੈ ਜਦਕਿ ...

ਪੂਰੀ ਖ਼ਬਰ »

ਮਾੜੇ ਬੀਜਾਂ ਤੇ ਨਕਲੀ ਕੀਟਨਾਸ਼ਕਾਂ ਨੇ ਕਿਸਾਨਾਂ ਨੂੰ ਕੀਤਾ ਫ਼ੇਲ੍ਹ

ਬੋਹਾ, 12 ਸਤੰਬਰ (ਸਲੋਚਨਾ ਤਾਂਗੜੀ)- ਇਸ ਖੇਤਰ ਦੇ ਪਿੰਡ ਮੱਲ ਸਿੰਘ ਵਾਲਾ, ਬੋਹਾ, ਕਾਸਮਪੁਰ ਛੀਨੇ ਸਮੇਤ ਕਈ ਪਿੰਡਾਂ ਅੰਦਰ ਨਰਮੇ ਦੀ ਫ਼ਸਲ 'ਤੇ ਆਖ਼ਰੀ ਵੇਲੇ ਝੁਲਸ ਰੋਗ ਤੇ ਚਿੱਟੀ ਮੱਖੀ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ | ਜਿਸ ਨਾਲ ਸੈਂਕੜੇ ਏਕੜ ਖੜ੍ਹੀ ਫ਼ਸਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ 'ਚ ਇਕ 'ਤੇ ਮੁਕੱਦਮਾ ਦਰਜ

ਮਾਨਸਾ, 12 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਇਕ ਨੌਜਵਾਨ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ | ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੱਠਾ ਨਨਹੇੜਾ ਦਾ ...

ਪੂਰੀ ਖ਼ਬਰ »

4.50 ਲੱਖ ਨਕਦੀ ਤੇ 16 ਤੋਲੇ ਸੋਨਾ ਚੋਰੀ

ਮਾਨਸਾ, 12 ਸਤੰਬਰ (ਸਟਾਫ਼ ਰਿਪੋਰਟਰ)-ਮਾਨਸਾ ਸ਼ਹਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਇਕ ਘਰ 'ਚ ਲੱਖਾਂ ਰੁਪਏ ਦੀ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਧੀਰ ਵਾਲੀ ਗਲ਼ੀ ਦੇ ਵਸਨੀਕ ਅਮਨਦੀਪ ਸਿੰਘ ਦੇ ਘਰ ਚੋਰਾਂ ਨੇ 16 ਤੋਲੇ ਸੋਨਾ ਅਤੇ 4 ਲੱਖ 60 ਹਜ਼ਾਰ ਨਕਦੀ ...

ਪੂਰੀ ਖ਼ਬਰ »

2 ਹੋਰ ਡੇਰਾ ਸਮਰਥਕ ਜੇਲ੍ਹ ਭੇਜੇ

ਭੀਖੀ, 12 ਸਤੰਬਰ (ਔਲਖ)- 25 ਅਗਸਤ ਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਵੱਲੋਂ ਪਿੰਡ ਹੋਡਲਾ ਕਲਾਂ ਦੇ ਸੇਵਾ ਕੇਂਦਰ ਵਿਖੇ ਕੀਤੀ ਭੰਨ-ਤੋੜ ਅਤੇ ਅਗਜਨੀ ਦੇ ਮਾਮਲੇ 'ਚ ਨਾਮਜ਼ਦ ਕੀਤੇ 2 ਹੋਰ ਵਿਅਕਤੀਆਂ ਨੂੰ ਜੇਲ੍ਹ ...

ਪੂਰੀ ਖ਼ਬਰ »

ਚੰਡੀਗੜ੍ਹ ਧਰਨੇ ਸਬੰਧੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਇਕੱਤਰਤਾ

ਸਰਦੂਲਗੜ੍ਹ, 12 ਸਤੰਬਰ (ਜੀ. ਐੱਮ. ਅਰੋੜਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਸਰਦੂਲਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਜ਼ਿਲ੍ਹਾ ਪੈੱ੍ਰਸ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਘਾਟੇ ਦਾ ਕਿੱਤਾ ਬਣ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮੰਗਾਂ ਦੇ ਸਬੰਧ 'ਚ ਤਿਆਰੀਆਂ

ਝੁਨੀਰ, 12 ਸਤੰਬਰ (ਵਸ਼ਿਸ਼ਟ)- 5 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਚ ਆਈ ਭਾਰੀ ਖੜੋਤ ਨੂੰ ਦੂਰ ਕਰਨ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ, ਜਿਨਸਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ, ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਆਦਿ ਮੰਗਾਂ ਨੂੰ ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਹਾਜ਼ਰੀਆਂ ਲਗਾਉਣ ਦਾ ਦੋਸ਼

ਮਾਨਸਾ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਆਗੂਆਂ ਦੀ ਅਗਵਾਈ 'ਚ ਜ਼ਿਲ੍ਹੇ ਦੇ ਪਿੰਡ ਬੁਰਜ ਝੱਬਰ ਦੇ ਮਗਨਰੇਗਾ ਕਾਮਿਆਂ ਨੇ ਪੰਚਾਇਤ ਅਤੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਮਿਲੀਭੁਗਤ ਨਾਲ ਕਾਮਿਆਂ ਦੀਆਂ ਜਾਅਲੀ ...

ਪੂਰੀ ਖ਼ਬਰ »

ਬੇਮੌਸਮੇ ਮੀਂਹ ਤੇ ਸਿੱਲੇ੍ਹ ਮੌਸਮ ਕਾਰਨ ਨਰਮੇ/ਕਪਾਹ ਦੇ ਝਾੜ 'ਤੇ ਪੈ ਰਿਹੈ ਅਸਰ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 12 ਸਤੰਬਰ - ਨਰਮਾ ਪੱਟੀ ਦੇ ਕਿਸਾਨਾਂ ਦੇ ਕਿਸਾਨਾਂ ਦੀਆਂ ਆਸਾਂ 'ਤੇ ਬੇਮੌਸਮੇ ਮੀਂਹਾਂ ਤੇ ਸਿੱਲੇ੍ਹ ਮੌਸਮ ਨੇ ਪਾਣੀ ਫੇਰ ਦਿੱਤਾ ਹੈ | ਪਹਿਲਾਂ ਕਸਰ ਘਟੀਆ ਬੀਜਾਂ ਖ਼ਾਸ ਕਰ ਗੁਜਰਾਤ ਤੋਂ ਲਿਆਂਦੇ ਬੀਜਾਂ ਨੇ ਕੱਢ ਦਿੱਤੀ ਤੇ ...

ਪੂਰੀ ਖ਼ਬਰ »

ਨੋਰਥ ਜ਼ੋਨ ਖੇਡਾਂ 'ਚ ਭੀਖੀ ਦੀ ਗੁਰਲੀਨ ਕੌਰ ਨੇ ਮਾਰੀਆਂ ਮੱਲਾਂ

ਭੀਖੀ, 12 ਸਤੰਬਰ (ਨਿ. ਪ. ਪ.)- ਸਥਾਨਕ ਸਰਵਹਿਤਕਾਰੀ ਵਿੱਦਿਆ ਮੰਦਰ ਦੀ 8ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਸੁਖਪਾਲ ਸਿੰਘ ਨੇ ਪਿਛਲੇ ਦਿਨੀਂ ਰੋਹਤਕ (ਹਰਿਆਣਾ) ਵਿਖੇ ਹੋਈਆਂ ਨੋਰਥ ਜ਼ੋਨ ਦੀਆਂ ਖੇਡਾਂ 'ਚੋਂ ਸਕੇਟਿੰਗ ਗੇਮ 'ਚੋਂ 2 ਚਾਂਦੀ ਅਤੇ ਇਕ ਬਰਾਊਨ ...

ਪੂਰੀ ਖ਼ਬਰ »

ਸਿਰਫ਼ ਅਖ਼ਬਾਰੀ ਖ਼ਬਰਾਂ ਤੱਕ ਸੀਮਤ ਹਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਪਾਬੰਦੀਆਂ ਦੇ ਹੁਕਮ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 12 ਸਤੰਬਰ- ਜ਼ਿਲ੍ਹਾ ਮੈਜਿਸਟੇ੍ਰਟ ਕਮ-ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜਾਰੀ ਕੀਤੇ ਜਾਂਦੇ ਪਾਬੰਦੀਆਂ ਦੇ ਹੁਕਮ ਜ਼ਿਲ੍ਹਾ ਮਾਨਸਾ 'ਚ ਸਿਰਫ਼ ਅਖ਼ਬਾਰ ਦੀਆਂ ਸੁਰਖ਼ੀਆਂ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ | ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਇਨ੍ਹੀ ਦਿਨੀਂ ਵੀ ਕਈ ਹੁਕਮ ਜਾਰੀ ਕੀਤੇ ਗਏ ਹਨ | ਜਾਰੀ ਤਾਜ਼ਾ ਹੁਕਮਾਂ 'ਚ ਮਿੳਾੂਸੀਪਲ ਕਮੇਟੀ ਦੀਆਂ ਸੜਕਾਂ 'ਤੇ ਜਨਰੇਟਰ ਚਲਾਉਣ ਦੀ ਸਖ਼ਤ ਮਨਾਹੀ ਕੀਤੀ ਹੈ | ਜਨਰੇਟਰਾਂ ਨੂੰ ਘਰ ਦੀ ਚਾਰ ਦੀਵਾਰੀ ਵਿਚ ਰੱਖੇ ਜਾਣ ਅਤੇ ਧੂੰਏਾ ਵਾਲੀ ਪਾਈਪ 7 ਫੁੱਟ ਲੰਬੀ ਉੱਪਰ ਹੋਣ ਦੀ ਗੱਲ ਕੀਤੀ ਗਈ ਹੈ ਪਰ ਸ਼ਹਿਰ ਦੇ ਗਲ਼ੀ ਮੁਹੱਲਿਆਂ 'ਚ ਜਨਰੇਟਰ ਸ਼ਰੇਆਮ ਚੱਲ ਰਹੇ ਹਨ ਅਤੇ ਧੰੂਏਾ ਵਾਲੀਆਂ ਪਾਈਪਾਂ ਵੀ ਕਾਫ਼ੀ ਛੋਟੀਆਂ ਹਨ | ਹੁਕਮਾਂ ਵਿਚ ਸਾਈਬਰ ਕੈਫ਼ੇ ਅਤੇ ਪੀ. ਸੀ. ਓ. ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦਾ ਪੂਰਾ ਵੇਰਵਾ ਰਜਿਸਟਰਡ 'ਚ ਦਰਜ ਕੀਤਾ ਜਾਵੇ ਪਰ ਬਹੁਤੇ ਕੈਫ਼ੇ ਤੇ ਪੀ. ਸੀ. ਓ. ਮਾਲਕ ਅਜਿਹਾ ਨਹੀਂ ਕਰ ਰਹੇ | ਪਲਾਸਟਿਕ ਦੇ ਲਿਫ਼ਾਫ਼ੇ ਵਰਤਣ 'ਤੇ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ ਜਦਕਿ ਸ਼ਹਿਰ ਦੀ ਕੋਈ ਅਜਿਹੀ ਦੁਕਾਨ ਆਦਿ ਨਹੀਂ ਜਿੱਥੇ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤੇ ਜਾਂਦੇ ਹੋਣ | ਬਾਜ਼ਾਰਾਂ ਵਿਚ ਤਾਂ ਲੋਕਾਂ ਦੇ ਹੱਥਾਂ 'ਚ ਵਸਤਾਂ ਨਾਲ ਭਰੇ ਪਲਾਸਟਿਕ ਦੇ ਲਿਫ਼ਾਫ਼ੇ ਆਮ ਵੇਖੇ ਜਾ ਸਕਦੇ ਹਨ | ਉਂਝ ਤਾਂ ਜ਼ਿਲ੍ਹੇ ਭਰ 'ਚ ਧਾਰਾ 144 ਤਹਿਤ 5 ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਕੀਤੀ ਗਈ ਹੈ ਪਰ ਇੱਥੇ ਤਾਂ ਸਭ ਕੁਝ ਉਲਟ ਚੱਲਦਾ ਹੈ | ਮਾਨਸਾ ਸ਼ਹਿਰ 'ਚ ਹਰ ਨਿੱਤ ਰੋਜ਼ ਧਰਨੇ ਮੁਜ਼ਾਹਰੇ ਲੱਗਦੇ ਹਨ ਅਤੇ ਧਰਨਾਕਾਰੀਆਂ ਵੱਲੋਂ ਧਰਨੇ ਦੀ ਪ੍ਰਵਾਨਗੀ ਵੀ ਨਹੀਂ ਲਈ ਜਾਂਦੀ | ਅਧਿਕਾਰੀ ਵੱਲੋਂ ਮਕਾਨ ਮਾਲਕਾਂ ਅਤੇ ਮਕਾਨ ਇੰਚਾਰਜਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਜੋ ਵੀ ਮਕਾਨ ਕਿਰਾਏ 'ਤੇ ਦਿੱਤੇ ਜਾਂਦੇ ਹਨ ਜਾਂ ਭਵਿੱਖ ਵਿੱਚ ਦਿੱਤੇ ਜਾਣਗੇ, 'ਚ ਰਹਿਣ ਵਾਲੇ ਵਿਅਕਤੀਆਂ ਦਾ ਨਾਂਅ ਅਤੇ ਵੇਰਵੇ ਸਬੰਧਿਤ ਥਾਣਾ ਜਾਂ ਪੁਲਿਸ ਚੌਕੀ ਵਿੱਚ ਤੁਰੰਤ ਦਰਜ ਕਰਵਾਏ ਜਾਣ | ਵੇਖਣ 'ਚ ਆਇਆ ਹੈ ਕਿ ਅਜਿਹਾ ਟਾਂਵਾਂ ਟੱਲਾ ਹੀ ਮਕਾਨ ਮਾਲਕ ਹੋਵੇਗਾ, ਜਿਸ ਨੇ ਵੇਰਵੇ ਸਬੰਧਿਤ ਥਾਣੇ ਨੂੰ ਦਿੱਤੇ ਹੋਣ | ਪਾਲਤੂ ਜਾਨਵਰ ਛੱਡਣ 'ਤੇ ਵੀ ਮਨਾਹੀ ਹੈ ਪਰ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ 'ਚ ਅਵਾਰਾ ਡੰਗਰਾਂ ਦੀ ਏਨੀ ਭਰਮਾਰ ਹੈ ਕਿ ਉਹ ਆਮ ਲੋਕਾਂ ਲਈ ਸਿਰਦਰਦੀ ਬਣ ਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਪਾਲਤੂ ਸੂਰ ਤੇ ਗਲ਼ਾ 'ਚ ਪਟਿਆਂ ਵਾਲੇ ਕੁੱਤੇ ਵੀ ਗਲ਼ੀ ਮੁਹੱਲਿਆਂ 'ਚ ਖੁੱਲ੍ਹੇਆਮ ਫਿਰ ਰਹੇ ਹਨ | ਮਾੜੀਆਂ ਤੇ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼ ਦਿੱਤੇ ਹਨ | ਧਿਆਨ 'ਚ ਆਇਆ ਹੈ ਕਿ ਜ਼ਿਲ੍ਹੇ ਦਾ ਕੋਈ ਅਜਿਹਾ ਪਿੰਡ ਨਹੀਂ ਜਿੱਥੇ ਠੀਕਰੀ ਪਹਿਰਾ ਲੱਗਦਾ ਹੋਵੇ | ਸਰਕਾਰੀ ਤੇ ਨਿੱਜੀ ਬੱਸਾਂ 'ਚ ਗਾਣੇ ਵਜਾਉਣੇ ਬੰਦ ਕੀਤੇ ਹੋਏ ਹਨ ਤੇ ਪ੍ਰੈਸ਼ਰ ਹਾਰਨਾਂ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਹੋਈ ਹੈ | 90 ਪ੍ਰਤੀਸ਼ਤ ਤੋਂ ਵਧੇਰੇ ਅਜਿਹੀਆਂ ਬੱਸਾਂ ਹਨ ਜਿਨ੍ਹਾਂ 'ਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ ਅਤੇ ਡਰਾਈਵਰ ਇਨ੍ਹਾਂ ਹਾਰਨਾਂ ਦੀ ਵਰਤੋਂ ਵੀ ਰੱਜ ਕੇ ਕਰਦੇ ਹਨ | ਇਸੇ ਤਰ੍ਹਾਂ 50 ਫ਼ੀਸਦੀ ਤੋਂ ਵਧੇਰੇ ਬੱਸਾਂ ਆਦਿ 'ਚ ਲੱਚਰ ਟਾਈਪ ਦੇ ਗੀਤ ਸੁਣਨ ਨੂੰ ਮਿਲਦੇ ਹਨ | ਭੰੂਗ ਵਾਲੀਆਂ ਟਰਾਲੀਆਂ 'ਤੇ ਪਾਬੰਦੀ ਅਤੇ ਮਿੱਟੀ, ਇੱਟਾਂ ਆਦਿ ਨਾਲ ਭਰੀਆਂ ਟਰਾਲੀਆਂ ਉੱਪਰ ਤਰਪਾਲ ਪਾਉਣੀ ਜ਼ਰੂਰੀ ਕੀਤੀ ਗਈ ਹੈ | ਜ਼ਿਲ੍ਹੇ 'ਚ ਭੂੰਗ ਵਾਲੀਆਂ ਟਰਾਲੀਆਂ ਵੀ ਵੇਖੀਆਂ ਜਾਂਦੀਆਂ ਹਨ ਅਤੇ ਮਿੱਟੀ, ਇੱਟਾਂ ਨਾਲ ਭਰੀਆਂ ਬਿਨਾਂ ਤਿਰਪਾਲਾਂ ਟਰਾਲੀਆਂ ਦਾ ਹਰ ਪਾਸੇ ਨਜ਼ਰੀ ਪੈ ਜਾਂਦੀਆਂ ਹਨ | ਪਤੰਗ ਜਾਂ ਗੁੱਡੀਆਂ ਉਡਾਉਣ ਲਈ ਨਾਈਲੋਨ ਦੀ ਬਣੀ ਚਾਈਨਿਜ਼ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ 'ਤੇ ਮੁਕੰਮਲ ਤੌਰ ਪਾਬੰਦੀ ਲਗਾਈ ਗਈ ਹੈ | ਲਗਪਗ ਵੇਖਣ 'ਚ ਆਇਆ ਹੈ ਕਿ ਇਹ ਅਜਿਹੀ ਡੋਰ ਕਾਫ਼ੀ ਸਮੇਂ ਤੋਂ ਵਿਕ ਰਹੀ ਹੈ | ਜ਼ਿਕਰਯੋਗ ਗੱਲ ਇਹ ਹੈ ਕਿ ਭਾਵੇਂ ਹਰ 3 ਮਹੀਨੇ ਬਾਅਦ ਅਜਿਹੇ ਹੁਕਮ ਜਾਰੀ ਤਾਂ ਕਰ ਦਿੱਤੇ ਜਾਂਦੇ ਹਨ ਪਰ ਜ਼ਿਲ੍ਹੇ 'ਚ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਹੀ ਨਹੀਂ ਉੱਡ ਰਹੀਆਂ ਹਨ ਬਲਕਿ ਜਿੱਥੇ ਵੀ 4 ਲੋਕ ਜੁੜਦੇ ਹਨ, ਉਹ ਮਾਣਯੋਗ ਅਧਿਕਾਰੀ ਦੇ ਹੁਕਮਾਂ ਦਾ ਲੋਕ ਮਖ਼ੌਲ ਉਡਾਉਂਦੇ ਰਹਿੰਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਹੁਕਮਾਂ ਨੂੰ ਅਮਲੀ ਜਾਮਾ ਹੀ ਨਹੀਂ ਪਹਿਨਾਇਆ ਜਾਣਾ ਤਾਂ ਜਾਰੀ ਕਰਨ ਦਾ ਕੀ ਲਾਭ?


ਖ਼ਬਰ ਸ਼ੇਅਰ ਕਰੋ

ਆਦਰਸ਼ ਸਕੂਲ ਬੋਹਾ 'ਚ ਸਾਇੰਸ ਮੇਲਾ ਕਰਵਾਇਆ

ਬੋਹਾ, 12 ਸਤੰਬਰ (ਸਲੋਚਨਾ ਤਾਂਗੜੀ)- ਆਦਰਸ਼ ਸਕੂਲ ਬੋਹਾ ਵਿਖੇ ਸਾਇੰਸ ਮੇਲਾ ਕਰਵਾਇਆ ਗਿਆ | ਇਸ ਮੇਲੇ ਦਾ ਸਮੁੱਚਾ ਪ੍ਰਬੰਧ ਸ਼ਹੀਦ ਉਧਮ ਐਜੁਕੇਸ਼ਨਲ ਐਾਡ ਵੈੱਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ | ਇਹੋ ਸੰਸਥਾ ਇਸ ਸਕੂਲ ਦਾ ਸੰਚਾਲਨ ਕਰ ਰਹੀ ਹੈ | ਸਕੂਲ ਪਿੰਸੀਪਲ ਡਾ: ...

ਪੂਰੀ ਖ਼ਬਰ »

ਰੱਲਾ ਦੇ ਖੇਤਾਂ 'ਚੋਂ 3 ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਜੋਗਾ, 12 ਸਤੰਬਰ (ਬਲਜੀਤ ਸਿੰਘ ਅਕਲੀਆ)- ਪਿੰਡ ਰੱਲਾ ਵਿਖੇ 3 ਕਿਸਾਨਾਂ ਦੇ ਖੇਤਾਂ 'ਚੋਂ ਖੇਤੀਬਾੜੀ ਮੋਟਰਾਂ ਦੇ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ, ਅਵਤਾਰ ਸਿੰਘ ਤੇ ਮੱਖਣ ਸਿੰਘ ਦੇ ਰੱਲਾ ਕੋਠਿਆਂ ਵਾਲੇ ...

ਪੂਰੀ ਖ਼ਬਰ »

ਪੀ. ਜੀ. ਆਈ. 'ਚ ਮਰੀਜ਼ਾਂ ਦਾ ਇਲਾਜ ਹੋਰ ਸਸਤਾ ਹੋਣ ਦੀ ਉਮੀਦ

ਬੁਢਲਾਡਾ, 12 ਸਤੰਬਰ (ਸਵਰਨ ਸਿੰਘ ਰਾਹੀ)- ਪੀ. ਜੀ. ਆਈ. ਚੰਡੀਗੜ੍ਹ ਤੋਂ ਆਪਣਾ ਹਰ ਤਰ੍ਹਾਂ ਦਾ ਇਲਾਜ ਕਰਵਾਉਣ ਦੇ ਇੱਛੁਕ ਮਰੀਜ਼ਾਂ ਲਈ ਇਸ ਸੁੱਖਦ ਖ਼ਬਰ ਹੈ ਕਿ ਆਉਂਦੇ ਕੁਝ ਸਮੇਂ 'ਚ ਪੀ. ਜੀ. ਆਈ. ਦੇ ਮਰੀਜ਼ਾਂ ਦਾ ਇਲਾਜ ਹੋਰ ਸਸਤਾ ਹੋਣ ਜਾ ਰਿਹਾ ਹੈ, ਜਿਸ 'ਤੇ ਉੱਚ ਡਾਕਟਰੀ ...

ਪੂਰੀ ਖ਼ਬਰ »

ਅੰਤਰ ਕਾਲਜ ਜੂਡੋ (ਲੜਕੀਆਂ) ਮੁਕਾਬਲਿਆਂ 'ਚ ਐਨਲਾਈਟੈਂਡ ਕਾਲਜ ਨੇ ਓਵਰਆਲ ਟਰਾਫ਼ੀ ਜਿੱਤੀ

ਝੁਨੀਰ, 12 ਸਤੰਬਰ (ਰਮਨਦੀਪ ਸਿੰਘ ਸੰਧੂ)- ਸਥਾਨਕ ਐਨਲਾਈਟੈਂਡ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ ਕਾਲਜ ਜੂਡੋ (ਲੜਕੀਆਂ) ਦੇ ਹੋਏ ਮੁਕਾਬਲਿਆਂ 'ਚ ਮੇਜ਼ਬਾਨ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ 'ਤੇ ਕਬਜ਼ਾ ਕੀਤਾ ...

ਪੂਰੀ ਖ਼ਬਰ »

ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵੱਲੋਂ ਤੀਸਰਾ ਸਮੂਹਿਕ ਵਿਆਹ ਸਮਾਗਮ ਦੇ ਪ੍ਰਬੰਧ ਮੁਕੰਮਲ

ਰਾਮਾਂ ਮੰਡੀ, 12 ਸਤੰਬਰ (ਅਮਰਜੀਤ ਸਿੰਘ ਲਹਿਰੀ)-ਸ਼ਹਿਰ ਦੀ ਸਮਾਜਸੇਵੀ ਸੰਸਥਾ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵੱਲੋਂ ਜ਼ਰੂਰਤਮੰਦ ਲੜਕੀਆਂ ਦਾ ਚੌਥਾ ਸਮੂਹਿਕ ਵਿਆਹ ਸਮਾਗਮ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਚੈਰੀਟੇਬਲ ਸੁਸਾਇਟੀ ਦੇ ...

ਪੂਰੀ ਖ਼ਬਰ »

ਪਰਲ ਪੀੜਤਾਂ ਵੱਲੋਂ ਸੀ. ਬੀ. ਆਈ., ਸੇਬੀ ਤੇ ਲੋਢਾ ਕਮੇਟੀ ਦੀ ਕਾਰਵਾਈ ਤੇਜ਼ ਕਰਨ ਦੀ ਮੰਗ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਇਨਸਾਫ਼ ਲਹਿਰ ਪੰਜਾਬ ਬਠਿੰਡਾ ਦੇ ਬੈਨਰ ਹੇਠ ਪਰਲ ਪੀੜਤਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਦਿਆਂ ਕਿਹਾ ਕਿ ਪਰਲ ਨੇ ਉਨ੍ਹਾਂ ਦੀ ਜੀਵਨ ਭਰ ਦੀ ਪੰੂਜੀ 'ਤੇ ਡਾਕਾ ਮਾਰਿਆ ਹੈ ਜਿਸ ਲਈ ਹੁਣ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ...

ਪੂਰੀ ਖ਼ਬਰ »

ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਸਰਦੂਲਗੜ੍ਹ, 12 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)- ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਮੀਰਪੁਰ ਤੇ ਭਗਵਾਨਪੁਰ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਸਿਰਸਾ ਮਾਨਸਾ ਮੁੱਖ ਮਾਰਗ 'ਤੇ ਸਥਿਤ ਪਿੰਡ ਟਿੱਬੀ ਹਰੀ ਸਿੰਘ ਤੋਂ ਭਗਵਾਨਪੁਰ ਤੱਕ ਸੜਕ ਥਾਂ-ਥਾਂ ਤੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX