ਨਵਾਂਸ਼ਹਿਰ, 13 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਹੰਗਾਮੀ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ ਜਿਸ ਵਿਚ ਜ਼ੋਨ ਇੰਚਾਰਜ ਪਰਮਜੀਤ ਸਚਦੇਵਾ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਿਤ ਨਾਮਜ਼ਦ ਕੀਤੇ ਗਏ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਸਰਕਾਰ ਵੱਲੋਂ ਰਾਜ ਵਿਚ 15 ਸਤੰਬਰ ਤੋਂ 2 ਅਕਤੂਬਰ ਤੱਕ 'ਸਫ਼ਾਈ ਹੀ ਸੇਵਾ' ਪੰਦ੍ਹਰਵਾੜਾ ਮਨਾਉਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਹਰੇਕ ਪੇਂਡੂ ਅਤੇ ਸ਼ਹਿਰੀ ਖੇਤਰ ਤੋਂ ਇਲਾਵਾ ਸਰਕਾਰੀ ਅਦਾਰਿਆਂ ਵਿਚ ਵਿਸ਼ੇਸ਼ ...
ਨਵਾਂਸ਼ਹਿਰ, 13 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਰਾਜੇਵਾਲ ਵੱਲੋਂ ਕਿਸਾਨਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਰਟੈਂਡਾ ਦੀ ਅਗਵਾਈ ਵਿਚ 15 ਸਤੰਬਰ ਨੂੰ ਸਵੇਰੇ 11 ਵਜੇ ਗੁਰਦੁਆਰਾ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਹਰਚਰਨ ਸਿੰਘ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਵਲੋਂ ਅੱਜ ਸੇਵਾ ਕੇਂਦਰ, ਬਰਨਾਲਾ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਬਰਨਾਲਾ ਕਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਸੇਵਾ ਕੇਂਦਰ ...
ਰਾਹੋਂ, 13 ਸਤੰਬਰ (ਬਲਬੀਰ ਸਿੰਘ ਰੂਬੀ)-66 ਕੇ.ਵੀ ਉਪ ਮੰਡਲ ਰਾਹੋਂ ਤੋਂ ਚੱਲਦੇ 11 ਕੇ.ਵੀ ਸ਼ਹਿਰੀ ਦੀ ਸਪਲਾਈ 14 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਐੱਸ.ਡੀ.ਓ. ਰਾਮ ਲਾਲ ਕਲੇਰ ਨੇ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਸ਼ਹਿਰੀ ਫੀਡਰ ...
ਰਾਹੋਂ, 13 ਸਤੰਬਰ (ਬਲਬੀਰ ਸਿੰਘ ਰੂਬੀ)- ਰਾਜ ਸਰਕਾਰ ਪਛੜੀਆਂ ਜਾਤੀਆਂ ਦੇ ਲੋਕਾਂ ਨਾਲ ਭੇਦਭਾਵ ਦੀ ਨੀਤੀ ਅਪਣਾ ਕੇ ਮਤਰੇਈ ਮਾਂ ਵਰਗਾ ਵਰਤਾਓ ਕਰ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਨਗਰ ਕੌਾਸਲ ਰਾਹੋਂ ਦੇ ਸਾਬਕਾ ਮੀਤ ਪ੍ਰਧਾਨ ਅਤੇ ਬੀ.ਸੀ. ਸਮਾਜ ਦੇ ਪ੍ਰਧਾਨ ਰਮੇਸ਼ ...
ਬਲਾਚੌਰ, 13 ਸਤੰਬਰ (ਗੁਰਦੇਵ ਸਿੰਘ ਗਹੂੰਣ)- ਬਲਾਚੌਰ ਵਿਖੇ ਕਰਵਾਏ ਗਏ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਵਿਚ ਜ਼ੋਨ ਨੰਬਰ-3 ਬਲਾਚੌਰ ਦੀ ਅੰਡਰ-19 ਵਰਗ 'ਚ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਕ੍ਰਿਕਟ ਟੀਮ ਨੇ ਜ਼ਿਲੇ੍ਹ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਸਰਕਾਰ ਵੱਲੋਂ ਟਾਈਪ-1 ਸੇਵਾ ਕੇਂਦਰਾਂ ਰਾਹੀਂ 20 ਹਜ਼ਾਰ ਅਤੇ ਇਸ ਤੋਂ ਉੱਪਰ ਕੀਮਤ ਦੇ ਈ-ਸਟੈਂਪ ਜਾਰੀ ਕਰਨ ਦੀ ਸਹੂਲਤ ਦੇਣ ਦੇ ਮੱਦੇਨਜ਼ਰ ਨਵਾਂਸ਼ਹਿਰ ਦੇ ਡੀ.ਸੀ. ਦਫ਼ਤਰ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2017-18 ਦੇ ਸੈਸ਼ਨ ਦੌਰਾਨ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਜ਼ਿਲ੍ਹਾ ਪੱਧਰ ਟੂਰਨਾਮੈਂਟ (ਅੰਡਰ-17 ਸਾਲ ਲੜਕੇ/ਲੜਕੀਆਂ) 16 ਅਤੇ 17 ਸਤੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ...
ਨਵਾਂਸ਼ਹਿਰ, 13 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿਪੂ ਦੀਆ ਸਮੂਹ ਜਥੇਬੰਦੀਆਂ ਨੇ ਵਰਕਸ਼ਾਪ ਗੇਟ ਅੱਗੇ ਰੋਸ ਰੈਲੀ ਕਰਦਿਆਂ ਸਰਕਾਰ ਿਖ਼ਲਾਫ਼ ਜੰਮ ਕੇ ...
ਭੱਦੀ, 13 ਸਤੰਬਰ (ਨਰੇਸ਼ ਧੌਲ)- ਬਾਬਾ ਜੋਗਿੰਦਰ ਨਾਥ ਸਮਾਧੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਦੋ ਦਿਨਾ ਪਿੰਡ ਪੱਧਰ ਅਤੇ ਆਲ ਓਪਨ ਵਾਲੀਬਾਲ ਟੂਰਨਾਮੈਂਟ ਠੇਕੇਦਾਰ ਭਜਨ ਲਾਲ ਬਜਾੜ ਅਤੇ ਠੇਕੇਦਾਰ ਮਦਨ ਲਾਲ ਬਜਾੜ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ...
ਬੰਗਾ, 13 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਿੱਧ ਮੁਹੱਲਾ ਬੰਗਾ ਦੇ ਦਰਬਾਰ ਸਾਈਾ ਗੁਲਾਮੇ ਸ਼ਾਹ ਵਿਖੇ ਮੁੱਖ ਸੇਵਾਦਾਰ ਬੀਬੀ ਮਹਿੰਦਰ ਕੌਰ ਤੇ ਸਾਈਾ ਉਮਰੇ ਸ਼ਾਹ ਗੱਦੀ ਨਸ਼ੀਨ ਰੌਜ਼ਾ ਸ਼ਰੀਫ ਮੰਢਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਸ਼ੁਰੂ ਹੋਏ ਤਿੰਨ ਰੋਜ਼ਾ ਸਲਾਨਾ ...
ਕਟਾਰੀਆਂ, 13 ਸਤੰਬਰ (ਸਰਬਜੀਤ ਸਿੰਘ ਚੱਕਰਾਮੰੂ) - ਦਿਨੋ-ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਦੂਸ਼ਿਤ ਵਾਤਾਵਰਣ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ | ਇਨ੍ਹਾਂ ਸ਼ਬਦਾਂ ...
ਸ਼ਾਹਕੋਟ, 13 ਸਤੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਡਿਪਟੀ ਲੀਡਰ ਅਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਤੇ ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ. ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਰੋਪੜ ਤੋਂ ਫਗਵਾੜਾ ਤੱਕ ਉਸਾਰੀ ਅਧੀਨ 80 ਕਿੱਲੋਮੀਟਰ ਲੰਬੇ 1367 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਲਈ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਦਾ ਅਵਾਰਡ ਐਲਾਨੇ ਜਾਣ ਨਾਲ ਹੀ ਸੜਕ ਦੀ ਉਸਾਰੀ ਹਿਤ ਕੰਮ ਜੰਗੀ ਪੱਧਰ 'ਤੇ ...
ਸਾਹਲੋਂ, 13 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਸਕੋਹਪੁਰ ਵਿਖੇ ਵਿਦੇਸ਼ ਤੋਂ ਪਹੁੰਚੀ ਮਿ੍ਤਕ ਦੀ ਦੇਹ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ | ਮਿ੍ਤਕ ਦੇ ਪਿਤਾ ਸੁਖਦੇਵ ਨੇ ਭਰੇ ਮਨ ਨੇ ਦੱਸਿਆ ਕਿ ਦਾ ਪੁੱਤਰ ਲੜਕੇ ਮਨੋਹਰ ਲਾਲ (35) ਦੋ ਕੁ ਸਾਲ ਪਹਿਲਾਂ ਮਸਕਟ ਗਿਆ ...
ਬਹਿਰਾਮ, 13 ਸਤੰਬਰ (ਹਰਵਿੰਦਰ ਸਿੰਘ ਮੰਡੇਰ) - ਪਿੰਡ ਸਰਹਾਲਾ ਰਾਣੂੰਆਂ ਦੇ ਅਗਾਂਹਵਧੂ ਸੋਚ ਵਾਲੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਇਸੇ ਲੜੀ ਤਹਿਤ ਉਨ੍ਹਾਂ ਪਿੰਡ ਦੇ ਦੁਆਲੇ ਸੜਕ ਦੇ ਕੰਢਿਆਂ 'ਤੇ ਉਗੀ ਘਾਹ ਬੂਟੀ, ਭੰਗ ਅਤੇ ...
ਬਲਾਚੌਰ, 13 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਦੀ ਅਹਿਮ ਮੀਟਿੰਗ 14 ਸਤੰਬਰ ਵੀਰਵਾਰ ਨੂੰ ਲੈਫਟੀਨੇਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਸੈ ਸਕੂਲ ਮਹਿੰਦੀਪੁਰ ਵਿਖੇ ਬਾਅਦ ਦੁਪਹਿਰ 2 ਵਜੇ ਰੱਖੀ ਗਈ ...
ਬਹਿਰਾਮ, 13 ਸਤੰਬਰ (ਨਛੱਤਰ ਸਿੰਘ) - ਸਾਈਾ ਗੁਲਾਮੀ ਸ਼ਾਹ ਦੇ ਮੁਰੀਦ ਸਾਈਾ ਕਰਮ ਚੰਦ ਬਹਿਰਾਮ ਦੀ ਬਰਸੀ ਪਰਿਵਾਰ ਵੱਲੋਂ ਤੇ ਸਮੂਹ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਈ ਗਈ | ਝੰਡੇ ਸਜਾਉਣ ਦੀ ਰਸਮ, ਚਾਦਰ ਦੀ ਰਸਮ ਉਪਰੰਤ ਕਵਾਲੀਆਂ ਦੀ ਮਹਿਫਲ ਸਜਾਈ ਗਈ ਅਤੇ ਲੰਗਰ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਸਥਾਨਕ ਕੁਲਾਮ ਰੋਡ ਵਾਸੀ ਸੇਵਾ ਮੁਕਤ ਲੈਫ਼ਟੀਨੈਂਟ ਪਰਗਟ ਸਿੰਘ ਸਿੰਬਲੀ ਵਾਲੇ ਅਕਾਲ ਚਲਾਣਾ ਕਰ ਗਏ ਹਨ | 1962 ਅਤੇ 1965 ਦੀਆਂ ਚੀਨ ਅਤੇ ਪਾਕਿਸਤਾਨ ਹੋਈਆਂ ਲੜਾਈਆਂ ਵਿਚ ਅਹਿਮ ਯੋਗਦਾਨ ਪਾਣ ਵਾਲੇ ਮਿਲਟਰੀ ਅਧਿਕਾਰੀ ...
ਬਲਾਚੌਰ, 13 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਥਾਣਾ ਬਲਾਚੌਰ ਵਿਖੇ ਪੀਸੀਆਰ ਦੀ ਡਿਊਟੀ ਨਿਭਾਉਣ ਵਾਲੇ ਸਿਪਾਹੀ ਸੁਰਜੀਤ ਕੁਮਾਰ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਅਰਜਨ ਲਾਲ ਨੇ ਇਕ ਔਰਤ ਦਾ ਏ.ਟੀ.ਐਮ. ਦੇ ਕਮਰੇ ਵਿਚ ਰਹਿ ਗਿਆ ਪਰਸ ਵਾਪਸ ਕਰਕੇ ਮਿਸਾਲ ਪੈਦਾ ਕੀਤੀ ਹੈ | ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਬੀਤੇ ਦਿਨ ਸ. ਬਹਾਦਰ ਸਿੰਘ ਕੌਲਗੜ੍ਹ ਸੂਬਾ ਪ੍ਰਧਾਨ 'ਖੰਡ ਮਿਲਜ਼ ਵਰਕਰਜ਼ ਫੈਡਰੇਸ਼ਨ ਪੰਜਾਬ' ਨੰੂ ਆਪਣੇ ਪਿੰਡ ਸੜਕ ਕਿਨਾਰੇ ਪਿਆ ਇੱਕ ਖਸਤਾ ਹਾਲਤ ਬਟੂਆ ਮਿਲਿਆ ਸੀ | ਜਦੋਂ ਉਸ ਨੇ ਬਟੂਆ ਖ਼ੋਲ ਕੇ ਦੇਖਿਆ ਤਾਂ ਉਸ ਵਿਚ ...
ਬੰਗਾ, 13 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਹੀਉਂ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਡਾ: ਦਰਸ਼ਨ ਲਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਾ ਸਾੜਨ | ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ...
ਪੱਲੀ ਝਿੱਕੀ, 13 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਝਿੱਕੀ ਦੇ ਬਾਬਾ ਸ਼ਾਹ ਕਮਾਲ, ਬਾਬਾ ਚਾਓ, ਬਾਬਾ ਜਤੀ ਅਤੇ ਬਾਬਾ ਕਾਬਲੀ ਦੇ ਧਾਰਮਿਕ ਅਸਥਾਨ ਝਿੱੜੀ ਦੀ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਕੋਟ ਪੱਤੀ ਨਗਰ, ਸਮੂਹ ਐਨ. ਆਰ. ਆਈ ਵੀਰਾਂ ਤੇ ਸਮੂਹ ...
ਬਲਾਚੌਰ/ਕਾਠਗੜ੍ਹ, 13 ਸਤੰਬਰ (ਦੀਦਾਰ ਸਿੰਘ ਬਲਾਚੌਰੀਆ,ਸੂਰਾਪੁਰੀ, ਪਨੇਸਰ)- ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਦੇ ਓਰਲੈਂਡੋ 'ਚ ਬੀਤੇ 10 ਸਤੰਬਰ ਨੂੰ ਕਰਵਾਏ 'ਵਰਲਡ ਮਾਰਸ਼ਲ ਆਰਟ ਗੇਮਜ਼ ਫਲੋਰੀਡਾ ਯੂ.ਐੱਸ.ਏ. 2017' ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ...
ਨਵਾਂਸ਼ਹਿਰ, 13 ਸਤੰਬਰ (ਗੁਰਬਖਸ਼ ਸਿੰਘ ਮਹੇ)- ਦਫ਼ਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਅੱਜ ਰਾਮ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੀ ਰਹਿਨੁਮਾਈ ਹੇਠ ਸਮੂਹ ਐਨ.ਐੱਚ.ਐਮ ਸਟਾਫ਼ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ | ਇਸ ਮੌਕੇ ਰਾਮ ਸਿੰਘ ਨੇ ਜ਼ਿਲੇ੍ਹ ਵਿਚ ...
ਰਾਹੋਂ, 13 ਸਤੰਬਰ (ਬਲਬੀਰ ਸਿੰਘ ਰੂਬੀ)- ਪਿੰਡ ਭਾਰਟਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕੈਂਸਰ ਦੇ ਬਚਾਅ ਲਈ ਮੁਫਤ ਚੈੱਕਅਪ ਕੈਂਪ ਦਾ ਲਗਾਇਆ ਗਿਆ | ਕੈਂਪ ਦਾ ਉਦਘਾਟਨ ...
ਘੁੰਮਣਾ, 13 ਸਤੰਬਰ (ਮਹਿੰਦਰ ਪਾਲ ਸਿੰਘ) - ਪਿੰਡ ਮਾਣਕਾਂ 'ਚ ਅਸ਼ੀਰਵਾਦ ਹਸਪਤਾਲ ਵੱਲੋਂ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿੱਚ ਡਾ: ਗੁਰਦੀਪ ਸਿੰਘ ਤੇ ਹੋਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ...
ਪੋਜੇਵਾਲ ਸਰਾਂ, 13 ਸਤੰਬਰ (ਨਵਾਂਗਰਾਈਾ)-ਐਮ ਬੀ ਜੀ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਪੋਜੇਵਾਲ ਦੀ ਕਬੱਡੀ ਲੜਕੇ ਉਮਰ ਗੁੱਟ 14,17,19 ਸਾਲ ਵਿਚ ਸਕੂਲ ਨੇ ਜ਼ੋਨ ਸੜੋਆ ਵੱਲੋਂ ਖੇਡਦੇ ਹੋਏ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਰੌਸ਼ਨ ਕੀਤਾ ਹੈ | ਪਿ੍ੰ: ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਨੈਸ਼ਨਲ ਗਰੀਨ ਟਿ੍ਬਿਊਨਲ ਵੱਲੋਂ ਝੋਨੇ ਦੀ ਪਰਾਲੀ ਸਾੜਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਇਨ੍ਹਾਂ ਹੁਕਮਾਂ ਸਬੰਧੀ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ...
ਰਾਹੋਂ, 13 ਸਤੰਬਰ (ਭਾਗੜਾ)- ਤਪਾ ਬਰਾਦਰੀ ਦੇ ਸੰਤ ਬਾਬਾ ਗੋਪੀ ਚੰਦ ਤਪਾ ਦੀ ਯਾਦ ਵਿਚ ਚੌਾਕ ਪੱਟੂਆ ਵਿਖੇ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਗੋਪੀ ਚੰਦ ਤਪਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਪਾਲ ਗੌੜ ਨੇ ਦੱਸਿਆ ਕਿ ਮੇਲਾ ਲਗਾਤਾਰ ਤਿੰਨ ਦਿਨ 15 ...
ਨਵਾਂਸ਼ਹਿਰ, 13 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਨਵਾਂਸ਼ਹਿਰ ਵਿਖੇ ਚੌਥੇ ਜਥੇਬੰਦਕ ਅਜਲਾਸ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਸੁੱਜੋਂ ਨੇ ਆਖਿਆ ਕਿ ਦੇਸ਼ ਅੰਦਰ ਘੱਟ ...
ਸੰਧਵਾਂ, 13 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਵਿਖੇ ਚੰੁਬਰ ਜਠੇਰਿਆਂ ਦੇ ਅਸਥਾਨ 'ਤੇ ਸਮੂਹ ਚੁੰਬਰ ਭਾਈਚਾਰੇ ਵੱਲੋਂ ਬਜ਼ੁਰਗਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਸਰਾਧਾਂ ਦਾ ਜੋੜ ਮੇਲਾ 15 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ...
ਮੁਕੰਦਪੁਰ - ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਦਾ ਜਨਮ ਪਿਤਾ ਮੰਗਲ ਦਾਸ ਅਤੇ ਮਾਤਾ ਸਾਹਿਬ ਦੇਈ ਦੇ ਘਰ 1862 ਈ: 7 ਫੱਗਣ ਦਿਨ ਐਤਵਾਰ ਨਾਨਕੇ ਪਿੰਡ ਬੱਲੋਵਾਲ (ਸ਼ਹੀਤ ਭਗਤ ਸਿੰਘ ਨਗਰ) ਵਿਖੇ ਹੋਇਆ | ਆਪ ਜੀ ਦਾ ਨਾਂਅ ਪਿੰਡ ਤਾਹਰਪੁਰ ਦੇ ਪੰਡਿਤ ਵੇਦ ਪ੍ਰਕਾਸ਼ ਨੇ ...
ਮੁਕੰਦਪੁਰ, 13 ਸਤੰਬਰ (ਹਰਪਾਲ ਸਿੰਘ ਰਹਿਪਾ)-ਲਾਇਨਜ਼ ਕਲੱਬ 321-ਡੀ ਮੁਕੰਦਪੁਰ ਵੱਲੋਂ ਆਪਣੇ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਲੜ੍ਹੀ ਨੂੰ ਅੱਗੇ ਤੋਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਨੂੰ 4 ਪੱਖੇ ਭੇਂਟ ਕਰਨ ਲਈ ਕਲੱਬ ਪ੍ਰਧਾਨ ਅਜੇ ਖਟਕੜ ਦੀ ...
ਮੱਲਪੁਰ ਅੜਕਾਂ, 13 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਸਰਕਾਰੀ ਮਿਡਲ ਸਕੂਲ ਭੂਤਾਂ ਵਿਖੇ ਜੋਨਲ ਜੇਤੂ ਖਿਡਾਰੀਆਂ ਦਾ ਸਕੂਲ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ | ਜਿਸ ਸਬੰਧੀ ਜੋਗਿੰਦਰ ਪਾਲ ਪੀ. ਟੀ. ਆਈ ਨੇ ਦੱਸਿਆ ਕਿ ਅੰਡਰ 14 ਸਾਲ 'ਚ ਖਿਡਾਰਨ ਮਮਤਾ ਨੇ ਲੰਬੀ ਛਾਲ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਦੀ ਚੈੱਸ ਅੰਡਰ-19 ਲੜਕੀਆਂ ਨੇ ਦੂਸਰੀ ਵਾਰ ਜ਼ਿਲੇ੍ਹ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰ: ਰਾਜਨ ਭਾਰਦਵਾਜ ਜਿਹੜੇ ਆਪ ਚੈੱਸ ਦੇ ...
ਰਾਹੋਂ, 13 ਸਤੰਬਰ (ਭਾਗੜਾ)- ਸ਼ਹਿਰ ਵਿਚ ਲਾਟਰੀ ਦੇ ਨਾਂਅ 'ਤੇ ਚੱਲਦੇ ਜੂਏਖਾਨੇ ਬੰਦ ਕੀਤੇ ਜਾਣ ਦੀ ਮੰਗ ਕਰਦਿਆਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਬੱਸ ਅੱਡਾ-ਆਰਨਿਹਾਲੀ ਰੋਡ 'ਤੇ ਸਥਿਤ ਲਾਟਰੀ ਦੀਆਂ ਦੁਕਾਨਾਂ 'ਤੇ ਅਕਸਰ ਰੌਲਾ ਰੱਪਾ ਪਿਆ ਰਹਿੰਦਾ ਹੈ ਜਿਸ ਕਾਰਨ ਮੁਹੱਲਾ ...
ਬੰਗਾ, 13 ਸਤੰਬਰ (ਲਾਲੀ ਬੰਗਾ) - ਗਜਟਿਡ/ਨਾਨ ਗਜਟਿਡ ਐਸ. ਸੀ/ਬੀ. ਸੀ ਮੁਲਾਜ਼ਮ ਭਲਾਈ ਫੈਡਰੇਸ਼ਨ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਦੇ ...
ਬਲਾਚੌਰ, 13 ਸਤੰਬਰ (ਵਰਿੰਦਰਪਾਲ ਸਿੰਘ ਹੁੰਦਲ)- ਮਨਰੇਗਾ ਮਜ਼ਦੂਰਾਂ ਦੇ ਇਕੱਠ ਨੂੰ ਮਹਿਦੀਪੁਰ ਵਿਚ ਸੰਬੋਧਨ ਕਰਦਿਆਂ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਮਹਾਂ ਸਿੰਘ ਰੌੜੀਂ ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਕਾਨੂੰਨ ਪੇਂਡੂ ਪਰਿਵਾਰਾਂ ਲਈ ਰੋਜ਼ਗਾਰ ਦੀ ਗਰੰਟੀ ...
ਬੰਗਾ, 13 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਨੂਰਪੁਰ ਵਿਖੇ ਲਘੂ ਫਿਲਮ 'ਨਾਨੀ ਮਾਂ' ਦਾ ਫਿਲਮਾਂਕਣ ਕੀਤਾ ਗਿਆ | ਪਿੰਡ ਵਿੱਚ ਫਿਲਮ ਦੇ ਵੱਖ-ਵੱਖ ਦਿ੍ਸ਼ਾਂ 'ਤੇ ਵੀਡੀਓ ਬਣਾਈ ਗਈ | ਰਵਿੰਦਰ ਮੰਡ ਨੇ ਦੱਸਿਆ ਕਿ ਫਿਲਮ 'ਨਾਨੀ ਮਾਂ' ਦੇ ਲੇਖਕ ਅਤੇ ਨਿਰਮਾਤਾ ਜੰਗਵੀਰ ...
ਬਲਾਚੌਰ, 13 ਸਤੰਬਰ (ਵਰਿੰਦਰਪਾਲ ਸਿੰਘ ਹੁੰਦਲ)- ਬਲਾਚੌਰ ਦੇ ਵੱਖ ਵੱਖ ਥਾਵਾਂ 'ਤੇ ਬਿਜਲੀ ਦੀ ਸਪਲਾਈ ਦਿੰਦੇ ਟੇਢੇ ਹੋਏ ਖੰਭੇ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਸਬਜ਼ੀ ਮੰਡੀ ਦੇ ਮੇਨ ਗੇਟ ਅਤੇ ਦਫ਼ਤਰ ਨਗਰ ਕੌਾਸਲ ਦੇ ਨੇੜੇ ਚੰਡੀਗੜ੍ਹ ਰੋਡ 'ਤੇ ...
ਪੱਲੀ ਝਿੱਕੀ, 13 ਸਤੰਬਰ (ਕੁਲਦੀਪ ਸਿੰਘ ਪਾਬਲਾ) - ਲੋਕਾਂ ਦਾ ਸੋਚਣ ਦਾ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਵਿਖੇ ਤਰਕਸ਼ੀਲ ਵਿਸ਼ੇ 'ਤੇ ਸਮਾਗਮ ਕਰਵਾਇਆ ਗਿਆ | ਜਿਸ ...
ਨਵਾਂਸ਼ਹਿਰ, 13 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਟਰੈਫ਼ਿਕ ਪੁਲਿਸ ਨਵਾਂਸ਼ਹਿਰ ਦੇ ਇੰਚਾਰਜ ਏ.ਐੱਸ.ਆਈ.ਰਤਨ ਸਿੰਘ ਵੱਲੋਂ ਕੇ.ਐੱਸ.ਐਮ. ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਟਰੈਫ਼ਿਕ ਜਾਗਰੂਕ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆ ਨੰੂ ਟਰੈਫ਼ਿਕ ...
ਕਟਾਰੀਆਂ, 13 ਸਤੰਬਰ (ਨਵਜੋਤ ਸਿੰਘ ਜੱਖੂ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਲਾਇਨ ਗਗਨਦੀਪ ਸਿੰਘ ਦੀ ਅਗਵਾਈ 'ਚ ਖੇਤੀਬਾੜੀ ਮਹਿਕਮਾ ਬੰਗਾ ਦੇ ਸਹਿਯੋਗ ਨਾਲ ਐਫ. ਸੀ. ਐਸ ਆਦਰਸ਼ ਸਕੂਲ ...
ਸੰਧਵਾਂ, 13 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਖੇਡ ਸਟੇਡੀਅਮ ਵਿਖੇ ਬਲਾਕ ਸਿੱਖਿਆ ਅਫ਼ਸਰ ਕਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਬੰਗਾ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਜੋਨਲ ਸਕੱਤਰ ਪਿੰ੍ਰਸੀਪਲ ...
ਸੰਧਵਾਂ, 13 ਸਤੰਬਰ (ਪ੍ਰੇਮੀ ਸੰਧਵਾਂ)-ਸੀਨੀਅਰ ਮੈਡੀਕਲ ਅਫਸਰ ਡਾ: ਮਨਪ੍ਰੀਤ ਕੌਰ ਸੁੱਜੋਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿਹਤ ਇੰਸਪੈਕਟਰ ਰਜੇਸ਼ ਕੁਮਾਰ ਤੇ ਸਿਹਤ ਇੰਸਪੈਕਟਰ ਦਰਬਾਰਾ ਸਿੰਘ ਕੰਗਰੋੜ ਦੀ ਅਗਵਾਈ 'ਚ ਡਿਸਪੈਂਸਰੀ ਸੂੰਢ, ਆਂਗਣਵਾੜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੂੰਢ, ਸਰਕਾਰੀ ਪ੍ਰਾਇਮਰੀ ਸਕੂਲ ਬਲਾਕੀਪੁਰ ਵਿਖੇ ਕਮਰਿਆਂ ਦੇ ਅੰਦਰ ਕੀੜੇਮਾਰ ਦਵਾਈ ਅਤੇ ਪਿੰਡ ਵਿੱਚ ਖੜ੍ਹੇ ਪਾਣੀ 'ਚ ਲਾਰਵੀਸਾਈਡ ਦਾ ਛਿੜਕਾਅ ਕੀਤਾ | ਸਿਹਤ ਇੰਸਪੈਕਟਰ ਦਰਬਾਰਾ ਸਿੰਘ ਕੰਗਰੋੜ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਸਵਾਈਨ ਫਲੂ, ਡੇਂਗੂ ਆਦਿ ਬਿਮਾਰੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੇਜ਼ ਸਿਰ ਦਰਦ, ਕਾਂਬਾ ਲੱਗ ਕੇ ਬੁਖਾਰ ਚੜ੍ਹਨਾ ਆਦਿ ਲੱਛਣ ਹੋਣ 'ਤੇ ਸਰਕਾਰੀ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾ ਕੇ ਇਲਾਜ਼ ਕਰਵਾਉਣਾ ਚਾਹੀਦਾ ਹੈ | ਇਸ ਮੌਕੇ ਮੈਡਮ ਰਾਕੇਸ਼ ਕੁਮਾਰੀ, ਨਵਨੀਤ ਕੌਰ, ਜੋਤੀ ਦੇਵੀ, ਅਮਰ ਕੌਰ, ਸਰਬਜੀਤ ਕੌਰ, ਕਮਲੇਸ਼ ਰਾਣੀ, ਕ੍ਰਿਪਾਲ ਸਿੰਘ, ਮੁਖਤਿਆਰ ਸਿੰਘ, ਬੂਟਾ ਬਲਾਕੀਪੁਰ, ਲਛਮਣ ਸਿੰਘ, ਜਸਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ |
ਸੰਧਵਾਂ, 13 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਦੇ ਖੇਡ ਸਟੇਡੀਅਮ ਵਿਖੇ ਸਰਬ ਧਰਮ ਮਹਾਂ ਸਭਾ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 30 ਸਤੰਬਰ ਨੂੰ ਦੁਸਹਿਰੇ ਦਾ ਪਵਿੱਤਰ ਤਿਓਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ...
ਬੰਗਾ/ ਪੱਲੀ ਝਿੱਕੀ, 13 ਸਤੰਬਰ (ਕਰਮ ਲਧਾਣਾ, ਪਾਬਲਾ) - ਪਿੰਡ ਸੂਰਾਪੁਰ 'ਚ ਵਿਰਾਸਤੀ ਛਿੰਝ ਮੇਲਾ 17 ਸਤੰਬਰ ਦਿਨ ਐਤਵਾਰ ਨੂੰ ਬਾਬਾ ਅਮਰੀ ਅਤੇ ਗੁੱਗਾ ਜਾਹਰ ਪੀਰ ਦੀ ਯਾਦ 'ਚ ਕਰਾਇਆ ਜਾ ਰਿਹਾ ਹੈ | ਛਿੰਝ ਮੇਲੇ ਸਬੰਧੀ ਸਰਪੰਚ ਸੀਸੋ ਅਤੇ ਪ੍ਰਧਾਨ ਭੁਪਿੰਦਰ ਸਿੰਘ ...
ਰੈਲਮਾਜਰਾ, 13 ਸਤੰਬਰ (ਰਕੇਸ਼ ਰੋਮੀ)-ਇੱਥੇ ਮੈਕਸ ਇੰਡੀਆ ਫਾੳਾੂਡੇਸ਼ਨ ਅਤੇ ਮੈਕਸ ਸਪੈਸ਼ਲਿਟੀ ਫ਼ਿਲਮ ਰੈਲਮਾਜਰਾ ਵੱਲੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ ਬਖ਼ਤਾਵਰ ਸਿੰਘ, ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ ਸ਼ਹੀਦ ਭਗਤ ...
ਜਲੰਧਰ, 13 ਸਤੰਬਰ (ਜਸਪਾਲ ਸਿੰਘ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਆਲ ਇੰਡੀਆ ਪੱਧਰ ਦੀ 5 ਅਕਤੂਬਰ ਤੋਂ 8 ਅਕਤੂਬਰ ਤਕ ਜੀ. ਪੀ. ਐੱਫ. ਧਰਮਸ਼ਾਲਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਵਿਖੇ ਹੋ ਰਹੀ ਕਾਨਫਰੰਸ ਨੂੰ ਸਫ਼ਲ ਬਣਾਉਣ, ਰੂਪ ਰੇਖਾ ਤਿਆਰ ਕਰਨ ਤੇ ਹਰ ...
ਬੰਗਾ, 13 ਸਤੰਬਰ (ਕਰਮ ਲਧਾਣਾ)-ਅਮਰੀਕਾ ਵਸਦੇ ਪੰਜਾਬੀ ਦੇ ਪ੍ਰਸਿੱਧ ਗਾਇਕ ਰੇਸ਼ਮ ਸਿੰਘ ਰੇਸ਼ਮ ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਟਕੜ ਖੁਰਦ ਦੇ ਜੰਮਪਲ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਅੱਖਾਂ ਦੇ ਮੁਫ਼ਤ ...
ਬੰਗਾ, 13 ਸਤੰਬਰ (ਕਰਮ ਲਧਾਣਾ) - ਦਾਤਾ ਗੁਲਾਮੇ ਸ਼ਾਹ ਬੰਗਾ 'ਚ ਹੋਏ ਸਲਾਨਾ ਜੋੜ ਮੇਲੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਸਕੱਤਰ ਅਤੇ ਸਿਵਲ ਜੱਜ ਮਨਾਯੋਗ ਪਰਿੰਦਰ ਸਿੰਘ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ...
ਭੱਦੀ, 13 ਸਤੰਬਰ (ਨਰੇਸ਼ ਧੌਲ)- ਆਪਣੇ ਸਮੇਂ ਦੀ ਨਾਮਵਾਰ ਸ਼ਖ਼ਸੀਅਤ ਚੌਧਰੀ ਮਿਲਖੀ ਰਾਮ ਭੀਖਾ (100) ਪਿੰਡ ਟਕਾਰਲਾ ਜੋ ਪਿਛਲੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਤਿਮ ਸਸਕਾਰ ਉਨ੍ਹਾਂ ਦੀ ਜੱਦੀ ਪਿੰਡ ਟਕਾਰਲਾ ਦੇ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ: ਜੁਗਰਾਜ ਸਿੰਘ ਮਰੋਕ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਮਟਰਾਂ ਦੀ ਅਗੇਤੀ ਬਿਜਾਈ ਲਈ ਢੁਕਵਾਂ ਹੈ | ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਭਾਰਤ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੱੁਪ ਵੱਲੋਂ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਢੰਗ ਨਾਲ ਆਯੁਰਵੈਦਿਕ ਫ਼ਾਰਮੂਲੇ ਨਾਲ ਤਿਆਰ ਕੀਤੀ ਗਈ 'ਨਰਾਇਣੀ ਆਰਥੋਕਿਟ' ਅੰਮਿ੍ਤ ਸਾਬਤ ਹੁੰਦੀ ਹੋਈ ਗੋਡਿਆਂ ਦੇ ...
ਨਵਾਂਸ਼ਹਿਰ, 13 ਸਤੰਬਰ (ਦੀਦਾਰ ਸਿੰਘ ਸ਼ੇਤਰਾ)- ਨਗਰ ਕੌਾਸਲ ਨਵਾਂਸ਼ਹਿਰ ਦੇ ਮਿੳਾੂਸੀਪਲ ਵੇਸਟ ਦੇ ਪ੍ਰਬੰਧਨ ਲਈ ਲਾਏ ਜਾਣ ਵਾਲੇ ਪੰਜਾਬ ਦੇ ਪਹਿਲੇ ਪਾਇਲਟ ਪ੍ਰਾਜੈਕਟ ਨੂੰ ਲੈ ਕੇ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX