ਤਾਜਾ ਖ਼ਬਰਾਂ


ਕੋਰੋਨਾਵਾਇਰਸ ਕਾਰਨ ਕੇਰਲ ’ਚ ਪਹਿਲੀ ਮੌਤ
. . .  13 minutes ago
ਨਵੀਂ ਦਿੱਲੀ, 28 ਮਾਰਚ - ਕੋਰੋਨਾਵਾਇਰਸ ਕਾਰਨ ਕੇਰਲ ਵਿਚ ਪਹਿਲੀ ਮੌਤ ਹੋਈ ਹੈ। ਦੁਬਈ ਤੋਂ ਪਰਤੀ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ
. . .  21 minutes ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ) - ਕੋਵਿਡ-19 ਦੀ ਰੋਕਥਾਮ ਲਈ ਲਾਕਡਾਊਨ ਲਾਗੂ ਹੋਣ ਕਾਰਨ ਪਿੰਡਾਂ ਦੇ ਦਿਹਾੜੀਦਾਰ ਮਜ਼ਦੂਰਾਂ ਪੇਂਡੂ ਗ਼ਰੀਬਾਂ ਨੂੰ ਗ੍ਰਾਮ ਪੰਚਾਇਤਾਂ ਦੇ ਫ਼ੰਡ ਵਿਚੋਂ ਖਾਣਾ ਤੇ ਜ਼ਰੂਰੀ ਦਵਾਈਆਂ ਦੇਣ ਸਬੰਧੀ ਪੇਂਡੂ...
ਮਾਹਿਲਪੁਰ ਹਲਕੇ ਚ 2 ਸ਼ੱਕੀ ਮਰੀਜ ਸਾਹਮਣੇ ਆਏ
. . .  33 minutes ago
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਡਿਊਟੀਆਂ ਕਰ ਰਹੇ ਐਨ.ਆਰ.ਐਚ.ਐਮ. ਮੁਲਾਜ਼ਮਾਂ ਨੂੰ ਸਰਕਾਰ ਸਿਹਤ ਬੀਮਾ ਅਤੇ ਹੋਰ ਸਿਹਤ ਸਹੂਲਤਾਂ ਪ੍ਰਦਾਨ ਕਰੇ- ਸੂਬਾ ਪ੍ਰਧਾਨ
. . .  33 minutes ago
ਧਾਰੀਵਾਲ, 28 ਮਾਰਚ (ਸਵਰਨ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਈਸੋਲੇਸ਼ਨ ਵਾਰਡਾਂ ਵਿਚ ਐਨ.ਆਰ.ਐਚ.ਐਮ. ਅਧੀਨ ਆਉਂਦੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰਕੇ ਬੀਮਾਂ ਅਤੇ ਹੋਰ ਸਿਹਤ ਸੇਵਾਵਾਂ ਦੀਆਂ ਸਹੂਲਤਾਂ ਦੇਣ ਦਾ ਐਲਾਨ ਕਰੇ। ਇਸ ਗੱਲ ਦਾ ਪ੍ਰਗਟਾਵਾ ਐਨ...
ਦਿੱਲੀ-ਯੂਪੀ ਬਾਰਡਰ ’ਤੇ ਸਿਸੋਦੀਆ ਨੇ ਲੋਕਾਂ ਨੂੰ ਰੋਕਿਆ
. . .  37 minutes ago
ਨਵੀਂ ਦਿੱਲੀ, 28 ਮਾਰਚ (ਜਗਤਾਰ ਸਿੰਘ) - ਕੋਰੋਨਾ-ਲਾਕਡਾਊਨ ਕਾਰਨ ਵੱਡੀ ਗਿਣਤੀ ’ਚ ਦਿੱਲੀ ਤੋਂ ਪਲਾਇਨ ਕਰ ਰਹੇ ਮਜ਼ਦੂਰਾਂ ਨੂੰ ਸਮਝਾਉਣ ਲਈ ਦਿੱਲੀ-ਯੂਪੀ ਬਾਰਡਰ ਵਿਖੇ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੁੱਜੇ। ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ...
ਕੋਰੋਨਾਵਾਇਰਸ ਮਰੀਜ਼ਾਂ ਦੇ ਆਈਸੋਲੇਸ਼ਨ ਵਾਰਡ ਲਈ ਰੇਲਵੇ ਆਈ ਅੱਗੇ
. . .  44 minutes ago
ਨਵੀਂ ਦਿੱਲੀ, 28 ਮਾਰਚ - ਉਤਰੀ ਰੇਲਵੇ ਜਨਰਲ ਮੈਨੇਜਰ ਮੁਤਾਬਿਕ ਰੇਲਵੇ ਵੱਲੋਂ ਕੋਰੋਨਾਵਾਇਰਸ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਕੋਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਡੀਕਲ ਮਾਹਿਰਾਂ ਦੀ ਰਾਏ ਨਾਲ ਨਵੀਂ ਦਿੱਲੀ ਦੇ ਕੋਚਿੰਗ ਡਿਪੋ ’ਚ ਇਕ ਕੋਚ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ...
ਪੁਲਿਸ ਨੇ ਕੀਤੀ ਨਰਮੀ, ਲੋਕ ਫਿਰ ਨਿਕਲਣ ਲੱਗੇ ਬਾਹਰ
. . .  53 minutes ago
ਅਮਰਕੋਟ, 28 ਮਾਰਚ (ਭੱਟੀ) - ਕਰਫ਼ਿਊ ਦੌਰਾਨ ਪੁਲਿਸ ਵੱਲੋਂ ਲੋਕਾਂ ’ਤੇ ਕੀਤੀ ਗਈ ਸਖ਼ਤੀ ਦੀਆਂ ਖ਼ਬਰਾਂ ਵਿਚਕਾਰ ਡੀਜੀਪੀ ਦਿਨਕਰ ਗੁਪਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਨੂੰ ਨਰਮੀ ਨਾਲ ਪੇਸ਼ ਆਉਣ ਦਾ ਕਿਹਾ ਗਿਆ ਸੀ ਪਰੰਤੂ ਹੁਣ ਪੁਲਿਸ ਦਾ ਡਰ ਵੀ ਆਮ ਲੋਕਾਂ ਨੂੰ ਨਹੀਂ ਰਿਹਾ। ਸਰਹੱਦੀ ਖੇਤਰ ਅੰਦਰ ਵੇਖਣ ਨੂੰ ਮਿਲ ਰਿਹਾ...
ਪੁਲਿਸ ਤੇ ਸ਼੍ਰੋਮਣੀ ਕਮੇਟੀ ਨੇ ਵੰਡਿਆ ਲੰਗਰ
. . .  about 1 hour ago
ਸੁਲਤਾਨਪੁਰ ਲੋਧੀ, 28 ਮਾਰਚ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ, ਲਾਡੀ) - ਸੁਲਤਾਨਪੁਰ ਲੋਧੀ ਤੇ ਇਸ ਦੇ ਆਸ ਪਾਸ ਪਿੰਡਾਂ ’ਚ ਕਰਫ਼ਿਊ ਦੌਰਾਨ ਸ਼੍ਰੋਮਣੀ ਕਮੇਟੀ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਘਰ ਘਰ ਜਾ ਕੇ ਲੰਗਰ ਵੰਡਿਆ ਗਿਆ। ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਵੱਖ ਵੱਖ ਥਾਵਾਂ ਦਾ...
ਕਾਲਾਬਾਜ਼ਾਰੀ ਕਰਨ ਵਾਲੇ ਗੈਸ ਸਿਲੰਡਰ ਮਾਲਕ ਖਿਲਾਫ ਮਾਮਲਾ ਦਰਜ
. . .  about 1 hour ago
ਕਪੂਰਥਲਾ, 28 ਮਾਰਚ (ਅਮਰਜੀਤ ਸਿੰਘ ਸਡਾਨਾ) — ਕਰਫ਼ਿਊ ਦੌਰਾਨ ਘਰੇਲੂ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਅਜੇ ਘੱਟ ਵਜ਼ਨ ਦੇਣ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਨੇ ਗੈਸ ਏਜੰਸੀ ਦੇ ਮਾਲਕ ਤੇ ਦੋ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਖ਼ੁਰਾਕ ਸਪਲਾਈ ਵਿਭਾਗ ਤੇ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਰਸਤੇ ਵਿਚ ਗੈਸ ਸਪਲਾਈ...
ਬਰਨਾਲਾ ਵਿਖੇ ਪ੍ਰਸ਼ਾਸ਼ਨ ਵਲੋਂ ਰੋਜ਼ਮਰਾ ਦੇ ਲੋੜੀਂਦੇ ਖਾਧ ਪਦਾਰਥਾਂ ਦੇ ਰੇਟ ਤੈਅ
. . .  about 1 hour ago
ਬਰਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਲਾਡੀ)- ਜ਼ਿਲਾ ਮੈਜਿਸਟ੍ਰੇਟ ਵਲੋਂ ਘਰ ਘਰ ਰਾਸ਼ਨ ਸਪਲਾਈ ਕੀਤੇ ਜਾਣ ਵਾਲੇ ਖਾਧ ਪਦਾਰਥਾਂ ਦੇ ਭਾਅ ਤੈਅ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਖਰੀਦਦਾਰ ਦੀ ਆਰਥਿਕ ਲੁੱਟ ਨਾ ਹੋਵੇ। ਉਨਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਮਿੱਥੇ ਭਾਅ ਤੋਂ ਵੱਧ ਕੀਮਤ ’ਤੇ ਖਾਧ ਪਦਾਰਥ ਵੇਚਦਾ ਹੈ ਤਾਂ...
ਪਾਕਿ 'ਚ ਕੋਰੋਨਾ ਨਾਲ 11 ਮੌਤਾਂ, ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 1363 ਤੱਕ ਪਹੁੰਚੀ
. . .  about 1 hour ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰ ਕੋਛੜ) - ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 11 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਪਾਕਿ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਅੱਜ 1363 ਤੱਕ ਪਹੁੰਚ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿਸਤਾਨ ਦੇ ਸੂਬਾ ਸਿੰਧ 'ਚ 440, ਲਹਿੰਦੇ ਪੰਜਾਬ 'ਚ 490, ਇਸਲਾਮਾਬਾਦ...
ਅਫ਼ਗ਼ਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਸਰਕਾਰ, ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਰਹਿਣ ਦਾ ਕਰੇਗੀ ਪ੍ਰਬੰਧ - ਲੌਂਗੋਵਾਲ
. . .  about 1 hour ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ) - ਅਫ਼ਗ਼ਾਨਿਸਤਾਨ ’ਚ ਸਿੱਖਾਂ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਫ਼ਗ਼ਾਨਿਸਤਾਨ ਵਿਚੋਂ ਸਿੱਖਾਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰੇ। ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ...
ਮੌਸਮ ’ਚ ਸੁਧਾਰ ਹੋਣ ਨਾਲ ਕਿਸਾਨ ਵਰਗ, ਪੁਲਿਸ ਤੇ ਸਿਹਤ ਵਿਭਾਗ ਨੂੰ ਰਾਹਤ
. . .  about 1 hour ago
ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ) - ਬਾਰਿਸ਼ ਦੇ ਮੌਸਮ ਦੇ ਸਤਾਏ ਕਿਸਾਨਾਂ, ਕੋਰੋਨਾਵਾਇਰਸ ਕਾਰਨ ਲਗਾਤਾਰ ਡਿਊਟੀ ਨਿਭਾਅ ਰਹੇ ਪੁਲਿਸ, ਸਿਹਤ ਵਿਭਾਗ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਅੱਜ ਮੌਸਮ ’ਚ ਸੁਧਾਰ ਹੋਣ ਨਾਲ ਵੱਡੀ ਰਾਹਤ ਮਿਲੀ ਹੈ। ਪਿਛਲੇ ਦਿਨਾਂ ਦੌਰਾਨ ਜਿੱਥੇ ਕਿਸਾਨ ਵਰਗ ਖ਼ਰਾਬ ਮੌਸਮ ਕਾਰਨ ਕਣਕ ਤੇ ਹੋਰ ਫ਼ਸਲਾਂ ਦੇ ਨੁਕਸਾਨ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਤੱਕ ਪਹੁੰਚਿਆ ਜਾਂਦਾ ਹਰ ਰੋਜ ਲੰਗਰ
. . .  about 1 hour ago
ਲੌਂਗੋਵਾਲ,28 ਮਾਰਚ (ਸ.ਸ.ਖੰਨਾ, ਵਿਨੋਦ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜਿੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨੂੰ ਇਹ ਸਖਤ ਆਦੇਸ਼ ਦਿੱਤੇ ਜਾ ਚੁੱਕੇ ਹਨ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫ਼ਿਊ ਦੌਰਾਨ ਜਿਹੜੇ ਲੋਕ ਰੋਟੀ ਤੋਂ ਭੁੱਖੇ ਮਰ ਰਹੇ ਹਨ ਉਨ੍ਹਾਂ ਤੱਕ ਹਰ ਹਾਲਤ ਲੰਗਰ ਪਹੁੰਚਇਆ ਜਾਵੇ...
ਕੋਰੋਨਾਵਾਇਰਸ ਦੇ ਭਾਰਤ ’ਚ 873 ਕੇਸ, 19 ਮੌਤਾਂ
. . .  about 2 hours ago
ਨਵੀਂ ਦਿੱਲੀ, 28 ਮਾਰਚ - ਕੋਰੋਨਾਵਾਇਰਸ ਦੇ ਭਾਰਤ ਵਿਚ 873 ਪਾਜ਼ੀਟਿਵ ਕੇਸ ਹਨ ਤੇ 19 ਮੌਤਾਂ ਹੋ ਗਈਆਂ ਹਨ। ਇਸ ਸਬੰਧੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਣਕਾਰੀ ਦਿੱਤੀ...
ਕੋਰੋਨਾਵਾਇਰਸ : ਰਾਧਾ ਸੁਆਮੀ ਡੇਰਾ ਵੱਲੋਂ ਹਰਿਆਣਾ ਸਰਕਾਰ ਨੂੰ ਇਕ ਕਰੋੜ ਦਾਨ
. . .  about 2 hours ago
ਸੈਨਾਟਾਈਜ਼ਰ ਭ੍ਰਿਸ਼ਟਾਚਾਰ ਮਾਮਲੇ 'ਚ ਕਲਾਨੌਰ ਦੇ 4 ਮੁਲਾਜਮਾਂ ਖ਼ਿਲਾਫ ਮਾਮਲਾ ਦਰਜ਼
. . .  about 2 hours ago
ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਕਰਫ਼ਿਊ ਦੌਰਾਨ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  about 2 hours ago
ਕਰਫ਼ਿਊ ਨੂੰ ਲੋਕਾਂ ਨੇ ਸਮਝਿਆ ਮਜ਼ਾਕ
. . .  about 2 hours ago
ਦਸਮੇਸ਼ ਕਲਚਰ ਸੈਂਟਰ ਕੈਲਗਰੀ ਗੁਰੂ ਘਰ ਦਾ ਮੇਨ ਹਾਲ ਅਣਮਿੱਥੇ ਸਮੇਂ ਲਈ ਬੰਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਗੁਰਦਾਸਪੁਰ / ਬਟਾਲਾ / ਪਠਾਨਕੋਟ

ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੇ ਹਲਕਾ ਦੀਨਾਨਗਰ ਵਿਖੇ ਰੋਸ ਧਰਨਾ

ਦੀਨਾਨਗਰ, 21 ਸਤੰਬਰ (ਸੰਧੂ/ਸੋਢੀ/ਸ਼ਰਮਾ)- ਈ.ਟੀ.ਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਨੌਕਰੀ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ 'ਚ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਰੋਸ ਧਰਨਾ ਦਿੱਤਾ | ਅੱਜ ...

ਪੂਰੀ ਖ਼ਬਰ »

ਏ.ਐਨ.ਐਮ. ਡੈਪੂਟੇਸ਼ਨ 'ਤੇ ਜਾਣ ਕਾਰਨ 15 ਪਿੰਡਾਂ ਦੇ ਬੱਚਿਆਂ ਦਾ ਟੀਕਾਕਰਨ ਰੱਬ ਆਸਰੇ

ਭੈਣੀ ਮੀਆਂ ਖਾਂ, 21 ਸਤੰਬਰ (ਹਰਭਜਨ ਸਿੰਘ ਸੈਣੀ)- ਪਿੰਡ ਨਾਨੋਵਾਲ ਜੀਂਦੜ ਦੀ ਸਰਕਾਰੀ ਡਿਸਪੈਂਸਰੀ 15 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਦੀ ਹੈ, ਪਰ ਇਸ ਡਿਸਪੈਂਸਰੀ ਵਿਚ ਸਿਹਤ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਇਸ ਦੇ ਆਮ ਲੋਕ ਸਰਕਾਰੀ ਅਤੇ ...

ਪੂਰੀ ਖ਼ਬਰ »

ਮੁਲਾਜ਼ਮਾਂ ਨੇ ਰੋਸ ਵਜੋਂ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਧਾਰੀਵਾਲ, 21 ਸਤੰਬਰ (ਸਵਰਨ ਸਿੰਘ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਧਾਰੀਵਾਲ ਇਕਾਈ ਦਾ ਇਜਲਾਸ ਜ਼ਿਲ੍ਹਾ ਆਗੂਆਂ ਕੁਲਦੀਪ ਪੂਰੋਵਾਲ, ਰਜਵੰਤ ਕੌਰ, ਜਗਦੀਸ਼ ਰਾਜ, ਲਵਪ੍ਰੀਤ ਰੋੜਾਂਵਾਲੀ ਅਤੇ ਸੁਖਵਿੰਦਰ ਰੰਧਾਵਾ ਦੀ ਸੰਯੁਕਤ ਪ੍ਰਧਾਨਗੀ ਹੇਠ ਹੋਇਆ, ...

ਪੂਰੀ ਖ਼ਬਰ »

ਸੇਖ਼ਪੁਰ ਸਕੂਲ ਨੇ 'ਸਵੱਛਤਾ ਪਖਵਾੜਾ' ਮਨਾਇਆ

ਬਟਾਲਾ, 21 ਸਤੰਬਰ (ਕਾਹਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖ਼ਪੁਰ ਵਿਚ ਪਿ੍ੰ: ਮਨਜੀਤ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ, ਸਕੂਲ ਦੇ ਸਵੱਛਤਾ ਅਭਿਆਨ ਨੋਡਲ ਅਫ਼ਸਰ ਸ੍ਰੀ ਰਛਪਾਲ ਸਿੰਘ ਪੰਜਾਬੀ ਮਾਸਟਰ ਦੇ ਸਹਿਯੋਗ ਨਾਲ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਦੇਸ਼ ਲਈ ਕਈ ਸੋਨੇ ਦੇ ਤਗਮੇ ਜਿੱਤਣ ਵਾਲਾ ਕੌਮਾਂਤਰੀ ਹਾਕੀ ਖਿਡਾਰੀ ਆਪਣੇ ਘਰ ਨੂੰ ਜਾਣ ਵਾਲੀ ਸੜਕ ਨਾ ਬਣਨ ਕਾਰਨ ਖ਼ਫ਼ਾ

ਘੁਮਾਣ, 21 ਸਤੰਬਰ (ਬੰਮਰਾਹ)- ਇੰਡੀਆ ਦੀ ਹਾਕੀ ਟੀਮ ਦਾ ਉਹ ਖਿਡਾਰੀ, ਜਿਸ ਨੂੰ ਗੋਲਡਨ ਬੁਆਏ ਦੇ ਨਾਂਅ ਨਾਲ ਜਾਣਦੇ ਹਨ ਤੇ ਸਭ ਤੋਂ ਛੋਟੀ ਉਮਰ ਵਿਚ ਦੇਸ਼, ਪੰਜਾਬ ਤੇ ਆਪਣੇ ਹਲਕੇ ਲਈ ਕਈ ਸੋਨੇ ਦੇ ਤਗਮੇ ਜਿੱਤ ਕੇ ਦੁਨੀਆ ਵਿਚ ਨਾਂਅ ਚਮਕਾਇਆ, ਪਰ ਉਹ ਆਪਣੇ ਘਰ ਨੂੰ ਜਾਣ ...

ਪੂਰੀ ਖ਼ਬਰ »

ਇਕੋ ਰਾਤ 'ਚ ਹੋਈਆਂ ਤਿੰਨ ਘਰਾਂ 'ਚ ਚੋਰੀਆਂ ਕਾਰਨ ਪਿੰਡ ਵਾਸੀ ਭੜਕੇ

ਕਾਲਾ ਅਫਗਾਨਾ, 21 ਸਤੰਬਰ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਪੱਬਾਂਰਾਲੀ ਕਲਾਂ ਵਿਖੇ ਰਾਤ ਸਮੇਂ ਕਰੀਬ ਤਿੰਨਾਂ ਘਰਾਂ ਦੇ ਦਰਵਾਜ਼ਿਆਂ ਦੇ ਜਿੰਦਰੇ ਤੋੜ ਕੇ ਦੋਹਾਂ ਘਰਾਂ ਅੰਦਰ ਨਕਦੀ ਅਤੇ ਸੋਨੇ ਦੀ ਮੁੰਦਰੀ, ਵਾਲੀਆਂ ਅਤੇ ਹੋਰ ਘਰੇਲੂ ਸਮਾਨ ਅਤੇ ਇਕ ਘਰੋਂ ਇਕ ...

ਪੂਰੀ ਖ਼ਬਰ »

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ 'ਤੇ ਅਧਿਆਪਕਾਂ ਵਲੋਂ ਰੋਸ ਧਰਨਾ

ਬਟਾਲਾ, 21 ਸਤੰਬਰ (ਕਾਹਲੋਂ)- ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ 'ਤੇ ਅੱਜ ਜ਼ਿਲ੍ਹੇ ਭਰ ਦੇ ਵੱਖ-ਵੱਖ ਕਾਲਜ ਅਧਿਆਪਕਾਂ ਨੇ ਸੁਭਾਸ਼ ਪਾਰਕ ਬਟਾਲਾ 'ਚ ਰੋਸ ਪ੍ਰਦਰਸ਼ਨ ਕਰਦਿਆਂ ਵਿਸ਼ਾਲ ਧਰਨਾ ਦਿੱਤਾ, ਜਿਸ ਦੌਰਾਨ ਬੁਲਾਰਿਆਂ ਨੇ ਸਰਕਾਰ ਵਲੋਂ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ

ਹਰਚੋਵਾਲ, 21 ਸਤੰਬਰ (ਰਣਜੋਧ ਸਿੰਘ ਭਾਮ)- ਬੀਤੀ ਰਾਤ ਇਕ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏ.ਐਸ.ਆਈ. ਬਰਿੰਦਰ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਸਵ: ਅਜੀਤ ...

ਪੂਰੀ ਖ਼ਬਰ »

ਸੱਪ ਦੇ ਡਸਣ ਨਾਲ ਨਾਬਾਲਗ ਲੜਕੀ ਦੀ ਮੌਤ

ਕਿਲ੍ਹਾ ਲਾਲ ਸਿੰਘ, 21 ਸਤੰਬਰ (ਬਲਬੀਰ ਸਿੰਘ)- ਬੀਤੀ ਰਾਤ ਥਾਣਾ ਕਿਲ੍ਹਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਚੰਦਕੇ ਵਿਖੇ 14 ਸਾਲ ਦੀ ਲੜਕੀ ਦੀ ਮੌਤ ਇਕ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਕੇ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਰ.ਡੀ. ਖੋਸਲਾ ਸਕੂਲ ਦੇ 6 ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤੇ

ਬਟਾਲਾ, 21 ਸਤੰਬਰ (ਕਾਹਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸਕੂਲ ਬਟਾਲਾ ਦੇ 6 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਰਾਟੇ ਅਤੇ ਤਾਇਕਵਾਂਡੋ 'ਚ ਸੋਨ ਤਗਮੇ ਜਿੱਤੇ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ 'ਚ ਖੇਡਾਂ ਕਰਵਾਈਆਂ

ਬਟਾਲਾ, 21 ਸਤੰਬਰ (ਕਾਹਲੋਂ)- ਅੱਜ ਸ੍ਰੀ ਦਸਮੇਸ਼ ਸੀ:ਸੈ: ਸਕੂਲ ਠੀਕਰੀਵਾਲ ਰੋਡ ਕਾਦੀਆਂ 'ਚ ਕਿੰਡਰਗਾਰਟਨ ਦੇ ਇੰਚਾਰਜ ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਹੇਠਾਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਪੂਰੇ ਉਤਸ਼ਾਹ ਨਾਲ ਬੱਚਿਆਂ ਨੇ ਹਿੱਸਾ ਲਿਆ ਅਤੇ ਅਧਿਆਪਕਾਂ ਨੇ ...

ਪੂਰੀ ਖ਼ਬਰ »

ਸਿੱਖ ਸੇਵਾ ਸੁਸਾਇਟੀ ਚੈਰੀਟੇਬਲ ਟਰੱਸਟ ਵਲੋਂ ਮਿ੍ਤਕ ਕਿਸਾਨ ਦੇ ਪਰਿਵਾਰ ਦੀ ਸਹਾਇਤਾ

ਬਟਾਲਾ, 21 ਸਤੰਬਰ (ਕਾਹਲੋਂ)- ਪਿਛਲੇ ਮਹੀਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦੁਨੀਆਂਸੰਧ ਦੇ ਨੌਜਵਾਨ ਕਿਸਾਨ ਭਗਵਾਨ ਸਿੰਘ ਨੇ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਹੋਇਆਂ ਆਤਮ ਹੱਤਿਆ ਕਰ ਲਈ ਸੀ | 9 ਕਨਾਲ ਜ਼ਮੀਨ ਦਾ ਮਾਲਕ ਭਗਵਾਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ...

ਪੂਰੀ ਖ਼ਬਰ »

ਕਸਬਾ ਪੁਰਾਣਾ ਸ਼ਾਲਾ 'ਚ ਚੋਪੜਾ ਸਵੀਟ ਸ਼ਾਪ ਦਾ ਰਸਮੀ ਉਦਘਾਟਨ

ਪੁਰਾਣਾ ਸ਼ਾਲਾ, 21 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ)- ਅੱਜ ਕਸਬਾ ਪੁਰਾਣਾ ਸ਼ਾਲਾ 'ਚ ਚੱਕ ਸ਼ਰੀਫ਼ ਮੁੱਖ ਮਾਰਗ 'ਤੇ ਸਥਿਤ ਚੋਪੜਾ ਸਵੀਟ ਸ਼ਾਪ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ | ਚੋਪੜਾ ਪਰਿਵਾਰ ਵੱਲੋਂ ਰੱਖੇ ਇਸ ਸਵੀਟ ਸ਼ਾਪ ਦੇ ਉਦਘਾਟਨੀ ਸਮਾਰੋਹ ਦੌਰਾਨ ...

ਪੂਰੀ ਖ਼ਬਰ »

ਸੰਤੁਲਨ ਵਿਗੜਨ 'ਤੇ ਸਕੂਟਰ ਤੋਂ ਡਿੱਗ ਕੇ ਮਹਿਲਾ ਜ਼ਖ਼ਮੀ

ਗੁਰਦਾਸਪੁਰ, 21 ਸਤੰਬਰ (ਬਲਦੇਵ ਸਿੰਘ ਬੰਦੇਸ਼ਾ)- ਜੀ.ਟੀ.ਰੋਡ ਪਿੰਡ ਬੱਬਰੀ ਵਿਖੇ ਸਕੂਟਰ ਦਾ ਸੰਤੁਲਨ ਵਿਗੜਨ 'ਤੇ ਸਕੂਟਰ ਤੋਂ ਡਿੱਗ ਕੇ ਮਹਿਲਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਵੀਰਾਂ ਪਤਨੀ ਬੂਟਾ ਮਸੀਹ ਨੇ ਦੱਸਿਆ ...

ਪੂਰੀ ਖ਼ਬਰ »

ਸਤਨਾਮ ਸਿੰਘ ਵੀ.ਡੀ.ਓ. ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਫਤਹਿਗੜ੍ਹ ਚੂੜੀਆਂ, 21 ਸਤੰਬਰ (ਧਰਮਿੰਦਰ ਸਿੰਘ ਬਾਠ)- ਬੀਤੇ ਦਿਨੀਂ ਬੀ.ਡੀ.ਪੀ.ਓ. ਦਫ਼ਤਰ ਫਤਹਿਗੜ੍ਹ ਚੂੜੀਆਂ ਵਿਖੇ ਤਾਇਨਾਤ ਰਹੇ ਵੀ.ਡੀ.ਓ. ਸਤਨਾਮ ਸਿੰਘ ਦਾ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦੇ ਫਤਹਿਗੜ੍ਹ ਚੂੜੀਆਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਦੀ ਕਾਰਵਾਈ ਤੋਂ ਖਫ਼ਾ ਮਨਿਸਟੀਰੀਅਲ ਕਾਮਿਆਂ ਵਲੋਂ ਸੰਘਰਸ਼ ਸ਼ੁਰੂ

ਗੁਰਦਾਸਪੁਰ, 21 ਸਤੰਬਰ (ਆਰਿਫ਼)- ਸਿੱਖਿਆ ਸਕੱਤਰ ਪੰਜਾਬ ਵੱਲੋਂ ਮਨਿਸਟੀਰੀਅਲ ਸਟਾਫ਼ ਲਈ ਅਪਣਾਈ ਜਾ ਰਹੀ ਨੀਤੀ ਤੋਂ ਤੰਗ ਆਏ ਸੂਬਾ ਭਰ ਤੋਂ ਮਨਿਸਟੀਰੀਅਲ ਕਾਮਿਆਂ ਨੇ ਸੰਘਰਸ਼ ਆਰੰਭ ਕਰ ਦਿੱਤਾ ਹੈ | ਜਿਸ ਦੀ ਸ਼ੁਰੂਆਤ ਉਨ੍ਹਾਂ ਨੇ 19 ਅਤੇ 20 ਸਤੰਬਰ ਨੰੂ ਲਗਾਤਾਰ ...

ਪੂਰੀ ਖ਼ਬਰ »

ਜਾਖੜ ਦੇ ਉਮੀਦਵਾਰ ਬਣਨ ਤੋਂ ਬਾਅਦ ਇਲਾਕੇ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ

ਵਡਾਲਾ ਬਾਂਗਰ, 21 ਸਤੰਬਰ (ਭੁੰਬਲੀ)- ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਚੋਣ ਮੁਹਿੰਮ ਸਬੰਧੀ ਵਿਉਂਤਬੰਦੀ ਕਰਦੇ ਹੋਏ ਇਲਾਕੇ ਦੇ ਕਰੀਬ 8-9 ਪਿੰਡਾਂ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਪਿੰਡ ਮਸਾਣਾ ...

ਪੂਰੀ ਖ਼ਬਰ »

'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਸਮੇਤ ਚਾਰ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਗੁਰਦਾਸਪੁਰ, 21 ਸਤੰਬਰ (ਆਰਿਫ਼)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ-2017 ਲਈ ਅੱਜ ਚਾਰ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰਵਾਏ ਹਨ | ਇਸ ਤਰ੍ਹਾਂ ਹੁਣ ਤੱਕ ...

ਪੂਰੀ ਖ਼ਬਰ »

ਯੂਥ ਕਾਂਗਰਸੀ ਵਰਕਰ ਜ਼ਿਮਨੀ ਚੋਣ 'ਚ ਅਹਿਮ ਰੋਲ ਅਦਾ ਕਰਨਗੇ- ਮੰਡ

ਕਿਲ੍ਹਾ ਲਾਲ ਸਿੰਘ, 21 ਸਤੰਬਰ (ਬਲਬੀਰ ਸਿੰਘ)- ਲੋਕ ਸਭਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਵਲੋਂ ਸ੍ਰੀ ਸੁਨੀਲ ਕੁਮਾਰ ਜਾਖੜ ਨੂੰ ਆਪਣਾ ਉਮੀਦਵਾਰ ਬਣਾਏ ਜਾਣ ਨਾਲ ਹੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਖੇਮੇ ਵਿਚ ਹਾਰ ਦੇ ਬੱਦਲ ਮੰਡਰਾਅ ਰਹੇ ਹਨ, ...

ਪੂਰੀ ਖ਼ਬਰ »

ਸੁਨੀਲ ਜਾਖੜ ਦੇ ਅੱਜ ਨਾਮਜ਼ਦਗੀ ਪੱਤਰ ਭਰਨ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ-ਪਾਹੜਾ

ਗੁਰਦਾਸਪੁਰ, 21 ਸਤੰਬਰ (ਬਲਦੇਵ ਸਿੰਘ ਬੰਦੇਸ਼ਾ)- ਅੱਜ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਬਾਵਾ ਪੈਲੇਸ ਵਿਖੇ ਕਾਂਗਰਸੀ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਈ | ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ. ਪਾਹੜਾ ਨੇ ਕਿਹਾ ਕਿ ਲੋਕ ਸਭਾ ਉਪ ...

ਪੂਰੀ ਖ਼ਬਰ »

ਪ੍ਰਧਾਨ ਲਾਡੀ ਕਾਹਲੋਂ ਵਲੋਂ ਜਾਖੜ ਨੂੰ ਟਿਕਟ ਮਿਲਣ ਦੀ ਖ਼ੁਸ਼ੀ 'ਚ ਲੱਡੂ ਵੰਡੇ

ਕਲਾਨੌਰ, 21 ਸਤੰਬਰ (ਪੁਰੇਵਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦਾ ਪਾਰਟੀ ਹਾਈਕਮਾਂਡ ਵਲੋਂ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਲੜਾਉਣ ਲਈ ਨਾਂਅ ਪੇਸ਼ ਕਰਨ ਦੀ ਖ਼ੁਸ਼ੀ 'ਚ ਜਾਟ ਮਹਾਂ ਸਭਾ ਦੇ ਬਲਾਕ ਪ੍ਰਧਾਨ ਗੁਰਦਿਆਲ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਕੁਲਵੰਤ ਸਿੰਘ ਮਝੈਲ ਅੱਜ ਕਾਗ਼ਜ਼ ਦਾਖ਼ਲ ਕਰਨਗੇ

ਬਟਾਲਾ, 21 ਸਤੰਬਰ (ਹਰਦੇਵ ਸਿੰਘ ਸੰਧੂ)- ਲੋਕ ਸਭਾ ਹਲਕਾ ਗੁਰਦਾਸਪੁਰ 'ਚ ਹੋ ਰਹੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਜਥੇਦਾਰ ਕੁਲਵੰਤ ਸਿੰਘ ਮਝੈਲ ਅੱਜ 22 ਸਤੰਬਰ ਨੂੰ 11 ਵਜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲ ਨਾਮਜ਼ਦਗੀ ਕਾਗ਼ਜ਼ ਦਾਖ਼ਲ ...

ਪੂਰੀ ਖ਼ਬਰ »

ਸਲਾਰੀਆ ਨੂੰ ਉਮੀਦਵਾਰ ਬਣਾਏ ਜਾਣ 'ਤੇ ਭਾਜਪਾ ਆਗੂਆਂ ਖ਼ੁਸ਼ੀ 'ਚ ਲੱਡੂ ਵੰਡੇ

ਧਾਰੀਵਾਲ, 21 ਸਤੰਬਰ (ਸਵਰਨ ਸਿੰਘ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਵਲੋਂ ਅਕਾਲੀ-ਭਾਜਪਾ ਦੇ ਐਲਾਨੇ ਸਾਂਝੇ ਉਮੀਦਵਾਰ ਉਦਯੋਗਪਤੀ ਸਵਰਨ ਸਲਾਰੀਆ ਦੀ ਖ਼ੁਸ਼ੀ ਵਿਚ ਭਾਜਪਾ ਮੰਡਲ ਧਾਰੀਵਾਲ ਪ੍ਰਧਾਨ ਜੋਤੀ ਮਹਾਜਨ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸਲਾਰੀਆ ਨੰੂ ਉਮੀਦਵਾਰ ਬਣਾਉਣ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ- ਪਰਮਜੀਤ ਭਾਗੋਕਾਵਾਂ

ਦੋਰਾਂਗਲਾ, 21 ਸਤੰਬਰ (ਲਖਵਿੰਦਰ ਸਿੰਘ ਚੱਕਰਾਜਾ)- ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਭਾਜਪਾ ਵੱਲੋਂ ਸ੍ਰੀ ਸਵਰਨ ਸਲਾਰੀਆ ਨੰੂ ਉਮੀਦਵਾਰ ਬਣਾਏ ਜਾਣ ਨਾਲ ਭਾਜਪਾ ਅਤੇ ਅਕਾਲੀ ਵਰਕਰਾਂ 'ਚ ਖੁਸ਼ੀ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਰੰਧਾਵਾ ਤੇ ਪਾਹੜਾ ਨੇ ਲਿਆ ਪ੍ਰੋਗਰਾਮ ਸਥਾਨ ਦਾ ਜਾਇਜ਼ਾ d ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚਣਗੇ ਨਾਮਜ਼ਦਗੀ ਭਰਨ ਮੌਕੇ

ਗੁਰਦਾਸਪੁਰ, 21 ਸਤੰਬਰ (ਆਰਿਫ਼)- ਗੁਰਦਾਸਪੁਰ ਉਪ ਚੋਣ 'ਚ ਕਾਂਗਰਸ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗ ਸੁਨੀਲ ਜਾਖੜ ਵੱਲੋਂ 22 ਸਤੰਬਰ ਨੰੂ ਆਪਣੀ ਨਾਮਜ਼ਦਗੀ ਕਰਨਗੇ | ਜਿਸ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਕਾਂਗਰਸ, ਅਕਾਲੀ-ਭਾਜਪਾ ਦੇ ਝੂਠੇ ਵਾਅਦਿਆਂ ਤੋਂ ਖ਼ਫ਼ਾ ਹਨ ਲੋਕ-ਭਗਵੰਤ ਮਾਨ

ਗੁਰਦਾਸਪੁਰ, 21 ਸਤੰਬਰ (ਕੇ.ਪੀ. ਸਿੰਘ)-ਗੁਰਦਾਸਪੁਰ ਲੋਕ ਸਭਾ ਹਲਕਾ ਬੇਸੁਮਾਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਝੂਠੇ ਚੋਣ ਲਾਰਿਆਂ ਤੋਂ ਹਲਕੇ ਦੇ ਲੋਕ ਖਫ਼ਾ ਹਨ | ਇਹ ਗੱਲ ਆਮ ਆਦਮੀ ਪਾਰਟੀ ਦੇ ਮੈਂਬਰ ਭਗਵੰਤ ਮਾਨ ਨੇ ਸਥਾਨਕ ...

ਪੂਰੀ ਖ਼ਬਰ »

40 ਬੋਤਲਾਂ ਰੂੜੀ ਮਾਰਕਾ ਦੇਸੀ ਸ਼ਰਾਬ ਸਮੇਤ 1 ਕਾਬੂ

ਬਟਾਲਾ, 21 ਸਤੰਬਰ (ਹਰਦੇਵ ਸਿੰਘ ਸੰਧੂ)- ਥਾਣਾ ਸਿਵਲ ਲਾਈਨ ਅਧੀਨ ਆਉਂਦੇ ਪਿੰਡ ਕਾਲੀਆਂ ਦੇ ਇਕ ਵਿਅਕਤੀ ਕੋਲੋਂ 40 ਬੋਤਲਾਂ ਰੂੜੀ ਮਾਰਕਾ ਦੇਸੀ ਸ਼ਰਾਬ ਪੁਲਿਸ ਵਲੋਂ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧੀ ਸਿੰਬਲ ਚੌਕੀ ਇੰਚਾਰਜ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਤਾਹਪੁਰ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਬਟਾਲਾ, 21 ਸਤੰਬਰ (ਕਾਹਲੋਂ)- ਪਿੰਡ ਪਤਾਹਪੁਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਨਗਰ ਨਿਵਾਸੀਆਂ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਉਦਘਾਟਨ ਉੱਘੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਪ੍ਰਧਾਨ ਨੇ ਕੀਤਾ | ਮੇਲੇ ਦੀ ਸ਼ੁਰੂਆਤ ਗੀਤਾ ...

ਪੂਰੀ ਖ਼ਬਰ »

ਹੌਲਦਾਰ ਗੁਰਨਾਮ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਬਟਾਲਾ, 21 ਸਤੰਬਰ (ਕਾਹਲੋਂ)- ਆਰਮੀ ਵਰਕਸ਼ਾਪ ਗਰਿੱਪ ਦੀ 36 ਟਾਕਫੋਰਸ ਦੇ ਹੌਲਦਾਰ ਗੁਰਨਾਮ ਸਿੰਘ ਪੁੱਤਰ ਕਪੂਰ ਸਿੰਘ ਦਾ ਪਿੰਡ ਸ਼ੇਰਪੁਰ 'ਚ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜੋ ਕਿ ਉੱਤਰਾਖੰਡ ਪ੍ਰਦੇਸ਼ ਦੇ ਜ਼ਿਲ੍ਹਾ ਉਤਰਕਾਂਸੀ 'ਚ ਆਰਮੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਡੇਰਾ ਬਾਬਾ ਨਾਨਕ, 21 ਸਤੰਬਰ (ਵਿਜੇ ਕੁਮਾਰ ਸ਼ਰਮਾ)- ਮਿਡ-ਡੇ-ਮੀਲ ਵਰਕਰ ਯੂਨੀਅਨ ਡੇਰਾ ਬਾਬਾ ਨਾਨਕ ਇਕਾਈ ਦੀ ਚੋਣ ਸਬੰਧੀ ਹੋਈ ਅਹਿਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਚੁਣੀ ਗਈ ਪ੍ਰਧਾਨ ਰਜਨੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਕੌਰ, ਅਮਰਜੀਤ ਕੌਰ, ਵਿੱਤ ...

ਪੂਰੀ ਖ਼ਬਰ »

'ਆਪ' ਵਰਕਰ ਦੀ ਜੇਬ 'ਚੋਂ 14 ਹਜ਼ਾਰ ਉਡਾਏ

ਗੁਰਦਾਸਪੁਰ, 21 ਸਤੰਬਰ (ਕੇ.ਪੀ. ਸਿੰਘ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਭਰਨ ਮੌਕੇ ਸਮਰਥਨ 'ਚ ਆਏ ਇਕ ਵਰਕਰ ਦੀ ਜੇਬ 'ਚੋਂ ਕਿਸੇ ਨੇ 14 ਹਜ਼ਾਰ ਰੁਪਏ ਕੱਢ ਲਏ | ਬਲਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ...

ਪੂਰੀ ਖ਼ਬਰ »

ਸਲਾਰੀਆ ਨੂੰ ਟਿਕਟ ਮਿਲਣ 'ਤੇ ਭਾਜਪਾ ਸਮਰਥਕਾਂ ਵੰਡੇ ਲੱਡੂ

ਪੁਰਾਣਾ ਸ਼ਾਲਾ, 21 ਸਤੰਬਰ (ਗੁਰਾਇਆ)- ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਵਰਨ ਸਲਾਰੀਆ ਨੂੰ ਉਮੀਦਵਾਰ ਐਲਾਨੇੇ ਜਾਣ ਦੇ ਬਾਅਦ ਅੱਜ ਮੇਘੀਆਂ ਦੇ ਸਰਪੰਚ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਬੇਟ ਇਲਾਕੇ ਦੇ ਭਾਜਪਾ ਵਰਕਰਾਂ ਵੱਲੋਂ ਖੁਸ਼ੀ ...

ਪੂਰੀ ਖ਼ਬਰ »

ਬਾਬਾ ਨਾਂਗਾ ਪਬਲਿਕ ਸਕੂਲ ਭੋਮਾ ਦੀ ਹਾਕੀ ਟੀਮ ਬਣੀ ਜੇਤੂ

d ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਘੁਮਾਣ, 21 ਸਤੰਬਰ (ਬੰਮਰਾਹ)-ਪੰਜਾਬ ਰਾਜ ਸਕੂਲ ਖੇਡਾਂ ਵਿਚ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲੇ, ਜੋ ਬੁਰਜ ਸਾਹਿਬ ਧਾਰੀਵਾਲ ਵਿਖੇ ਕਰਵਾਏ ਗਏ, ਉਨ੍ਹਾਂ ਮੁਕਾਬਲਿਆਂ ਵਿਚ ਬਾਬਾ ਨਾਂਗਾ ਪਬਲਿਕ ਸੀ: ਸੈਕੰ: ਸਕੂਲ ...

ਪੂਰੀ ਖ਼ਬਰ »

ਸੈਂਟਰ ਡਡਵਾਂ ਦੀਆਂ ਪ੍ਰਾਇਮਰੀ ਖੇਡਾਂ ਸੰਪੰਨ

ਬਟਾਲਾ, 21 ਸਤੰਬਰ (ਕਾਹਲੋਂ)-ਸੈਂਟਰ ਡਡਵਾਂ ਦੀਆਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਅਖਲਾਸਪੁਰ ਵਿਖੇ ਸੈਂਟਰ ਮੁੱਖ ਅਧਿਆਪਕ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਾਰੀਵਾਲ-2 ...

ਪੂਰੀ ਖ਼ਬਰ »

ਜਾਖੜ ਨੂੰ ਵੱਡੇ ਅੰਤਰ ਨਾਲ ਜਿਤਾ ਕੇ ਲੋਕ ਸਭਾ 'ਚ ਭੇਜਾਂਗੇ- ਕਾਂਗਰਸੀ ਆਗੂ

ਤਾਰਾਗੜ੍ਹ, 21 ਸਤੰਬਰ (ਸੋਨੂੰ ਮਹਾਜਨ)- ਕਾਂਗਰਸੀ ਆਗੂਆਂ ਦੀ ਮੀਟਿੰਗ ਪਿੰਡ ਤਾਰਾਗੜ੍ਹ 'ਚ ਸੀਨੀਅਰ ਕਾਾਗਰਸੀ ਆਗੂ ਮਾਸਟਰ ਸ਼ੇਰ ਸਿੰਘ ਸੈਣੀ ਦੀ ਅਗਵਾਈ ਹੇਠ ਕੀਤੀ ਗਈ¢ ਇਸ ਬੈਠਕ ਵਿਚ ਜ਼ਿਲ੍ਹਾ ਕਾਾਗਰਸ ਜਰਨਲ ਸਕੱਤਰ ਬੌਬੀ ਸੈਣੀ ਅਤੇ ਮਾਸਟਰ ਕੁਲਦੀਪ ਰਾਜ ਸੈਣੀ ...

ਪੂਰੀ ਖ਼ਬਰ »

ਐਸ.ਬੀ.ਐਸ. ਸਕੂਲ ਦੇ ਵਿਦਿਆਰਥੀ ਦੀ ਰਾਜ ਪੱਧਰ ਲਈ ਚੋਣ

ਕਾਹਨੂੰਵਾਨ, 21 ਸਤੰਬਰ (ਹਰਜਿੰਦਰ ਸਿੰਘ ਜੱਜ)- ਐਸ.ਬੀ.ਐਸ. ਸਕੂਲ ਕਾਹਨੂੰਵਾਨ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਜ਼ੋਨਲ ਪੱਧਰ ਦੀਆਂ ਹੋਈਆਂ ਖੇਡਾਂ ਕਬੱਡੀ, ਖੋ-ਖੋ, ਵਾਲੀਬਾਲ ਤੇ ਕ੍ਰਿਕਟ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਪਿ੍ੰ: ਮਨਜਿੰਦਰ ...

ਪੂਰੀ ਖ਼ਬਰ »

ਮਾਈਗ੍ਰੇਟਰੀ ਆਬਾਦੀ ਦੇ 5277 ਬੱਚਿਆਂ ਨੰੂ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਪਠਾਨਕੋਟ, 21 ਸਤੰਬਰ (ਆਰ. ਸਿੰਘ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਠਾਨਕੋਟ ਡਾ: ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ 'ਚ ਸਭ ਨੈਸ਼ਨਲ ਮਾਈਗ੍ਰੇਟਰੀ ਪਲਸ ਪੋਲੀਓ ਦੇ ਦੂਜੇ ਰਾਊਾਡ 'ਚ ਜ਼ਿਲ੍ਹੇ ਦੇ 0 ਤੋਂ 5 ਸਾਲ ਤੱਕ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਬੈਂਕਾਂ ਅਧਿਕਾਰੀਆਂ ਨਾਲ ਮੀਟਿੰਗ

ਪਠਾਨਕੋਟ, 21 ਸਤੰਬਰ ( ਆਰ. ਸਿੰਘ/ਚੌਹਾਨ/ਸੰਧੂ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਨੀਲਿਮਾ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ-2017 ਦੇ ਮੱਦੇਨਜ਼ਰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ...

ਪੂਰੀ ਖ਼ਬਰ »

ਝਪਟਮਾਰ ਨੂੰ ਕਾਬੂ ਕਰਨ ਵਾਲਾ ਨੌਜਵਾਨ ਸਨਮਾਨਿਤ

ਪਠਾਨਕੋਟ, 21 ਸਤੰਬਰ (ਆਰ. ਸਿੰਘ)-ਯੁਵਾ ਜਾਗਰਨ ਮੰਚ ਵੱਲੋਂ ਜਨਰਲ ਸਕੱਤਰ ਵਿਕਾਸ ਦੱਤਾ ਦੀ ਅਗਵਾਈ ਹੇਠ ਸਾਦਾ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਿਛਲੇ ਦਿਨੀਂ ਪੂਰੀ ਬਹਾਦਰੀ ਅਤੇ ਅਕਲਮੰਦੀ ਨਾਲ ਨੌਜਵਾਨ ਪੰਮੀ ਪਠਾਨੀਆ ਨੇ ਛੇ ਕਿੱਲੋਮੀਟਰ ਚੋਰਾਂ ਦੇ ਪਿੱਛੇ ...

ਪੂਰੀ ਖ਼ਬਰ »

ਕਾਂਗਰਸੀ ਅਹੁਦੇਦਾਰਾਂ ਦੀ ਮੀਟਿੰਗ ਹੋਈ

ਪਠਾਨਕੋਟ, 21 ਸਤੰਬਰ (ਚੌਹਾਨ)-ਕਾਂਗਰਸੀ ਅਹੁਦੇਦਾਰਾਂ ਦੀ ਮੀਟਿੰਗ ਪ੍ਰਦੇਸ਼ ਕਾਂਗਰਸ ਸਕੱਤਰ ਅਮਿਤ ਮੰਟੂ ਦੀ ਪ੍ਰਧਾਨਗੀ ਹੇਠ ਮਨਵਾਲ ਵਿਖੇ ਹੋਈ | ਮੀਟਿੰਗ 'ਚ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਨੰੂ ਲੈ ਕੇ ਰੂਪਰੇਖਾ ਤਿਆਰ ਕੀਤੀ ਗਈ | ਇਸ ਮੌਕੇ ਵਿਧਾਇਕ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਹਰਮਨ ਦੀ ਮੀਟਿੰਗ

ਸੁਜਾਨਪੁਰ, 21 ਸਤੰਬਰ (ਜਗਦੀਪ ਸਿੰਘ)- ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵੱਲੋਂ ਮੀਟਿੰਗ ਦਾ ਆਯੋਜਨ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਮੀਟਿੰਗ ਵਿਚ ਜ਼ੋਨ ਚੇਅਰਮੈਨ ਸੁਰੇਸ਼ ਭਗਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕਲੱਬ ਦੇ ਸਕੱਤਰ ਵਿਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਕਰਵਾਏ ਗਏ

ਪਠਾਨਕੋਟ, 21 ਸਤੰਬਰ (ਸੰਧੂ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਦੇ ਖੇਡ ਮੁਕਾਬਲੇ ਏ.ਈ.ਓ. (ਖੇਡਾਂ) ਨਰਿੰਦਰ ਲਾਲ ਦੀ ਦੇਖਰੇਖ ਹੇਠ ਹੋਏ ਜਿਸ ਵਿਚ ਡੀ.ਈ.ਓ. (ਪ੍ਰਾ:) ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਰਿਬਨ ਕੱਟ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਏ.ਈ.ਓ. (ਖੇਡਾਂ) ਨਰਿੰਦਰ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਹੋਏ ਖੇਡ ਮੁਕਾਬਲਿਆਂ 'ਚ ਕਬੱਡੀ (ਲੜਕੇ) 'ਚ ਨਰੋਟ ਜੈਮਲ ਸਿੰਘ ਜੇਤੂ, ਧਾਰ-1 ਬੁੰਗਲ ਸਕੂਲ ਉਪ ਜੇਤੂ ਅਤੇ ਕਬੱਡੀ (ਲੜਕੀਆਂ) ਵਿਚ ਨਰੋਟ ਜੈਮਲ ਸਿੰਘ ਸਕੂਲ ਜੇਤੂ ਤੇ ਪਠਾਨਕੋਟ ਉਪ ਜੇਤੂ, ਖੋ-ਖੋ ਲੜਕੀਆਂ ਵਿਚ ਨਰੋਟ ਜੈਮਲ ਸਿੰਘ ਜੇਤੂ ਤੇ ਪਠਾਨਕੋਟ-1 ਉਪ ਜੇਤੂ ਰਹੇ | ਇਸੇ ਤਰ੍ਹਾਂ ਲੜਕੇ 100 ਮੀਟਰ ਦੌੜ 'ਚ ਸਿਧਾਰਥ ਢਾਕੀ, ਗੁਰਵਿੰਦਰ ਸਿੰਘ ਮਜੀਰੀ, ਅੰਸ਼ੂ ਪਾਲ ਮੁੱਠੀ, ਲੜਕੀਆਂ ਦੇ 'ਚ ਲਤਾ ਏ.ਬੀ.ਐਮ. ਖੋਜਕੀਚੱਕ, ਤਨੀਸ਼ਾ ਮਿਰਜਾਪੁਰ, ਸੰਜਨਾ ਘਰੋਟਾ, 200 ਮੀਟਰ ਦੌੜ (ਲੜਕੇ) 'ਚ ਲੰਕਸ਼ ਪਾਲ ਮੁੱਠੀ, ਗੁਰਵਿੰਦਰ ਸਿੰਘ, ਲੜਕੀਆਂ 'ਚ ਅਨਾਮਿਕਾ ਘਰੋਟਾ, ਜੋਤੀ, ਉਰਵਸ਼ੀ ਧੀਰਾ, 400 ਮੀਟਰ ਲੜਕੇ 'ਚ ਸਿਧਾਰਥ ਢਾਕੀ, ਰਾਜੀਵ ਕੁਮਾਰ, ਕਰਨ ਮਸੀਹ ਧੀਰਾ, ਲਾਂਗ ਜੰਪ (ਲੜਕੇ) ਬਰੇਨ ਧੀਰਾ, ਗੁਰਵਿੰਦਰ ਮਾਨਾਜੀਰੀ, ਸਿਧਾਰਥ ਢਾਕੀ, ਲੜਕੀਆਂ 'ਚ ਅਨਾਮਿਕਾ, ਚਾਂਦਨੀ, ਉਰਵਸ਼ੀ ਕ੍ਰਮਵਾਰ ਪਹਿਲੇ, ਦੂਜੇ, ਸਥਾਨ 'ਤੇ ਰਹੇ | ਡੀ.ਈ.ਓ. (ਪ੍ਰਾ:) ਕੁਲਵੰਤ ਸਿੰਘ ਤੇ ਏ.ਈ.ਓ. (ਖੇਡਾਂ) ਨਰਿੰਦਰ ਲਾਲ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪਠਾਨਕੋਟ ਦੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਕਰਵਾਏ ਗਏ ਹਨ ਅਤੇ ਜੇਤੂ ਟੀਮਾਂ ਅਤੇ ਖਿਡਾਰੀਆਂ ਦੇ ਸੂਬਾ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੌਕੇ ਸੈਂਟਰ ਹੈੱਡ ਟੀਚਰ ਦਰਸ਼ਨਾਂ ਦੇਵੀ, ਹਰਸਿਮਰਨਜੀਤ ਸਿੰਘ, ਮਦਨ ਲਾਲ, ਰੋਹਿਤ ਕੁਮਾਰ, ਸੁਲਕਸ਼ਨਾ, ਸੁਤੀਕਸ਼ਨ ਕੁਮਾਰ, ਪਵਨ ਕੁਮਾਰ ਕਾਲੀਆ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕ੍ਰਿਸ਼ਨਾ ਨਾਟਕ ਕਲੱਬ ਰਘੂਨਾਥ ਮੰਦਿਰ ਦੀ ਰਾਮ ਲੀਲ੍ਹਾ ਸਬੰਧੀ ਮੀਟਿੰਗ

ਪਠਾਨਕੋਟ, 21 ਸਤੰਬਰ (ਆਰ. ਸਿੰਘ)- ਕ੍ਰਿਸ਼ਨਾ ਨਾਟਕ ਕਲੱਬ ਰਘੂਨਾਥ ਮੰਦਰ ਦੀ ਰਾਮ-ਲੀਲ੍ਹਾ ਦੇ ਸਬੰਧ 'ਚ ਮੀਟਿੰਗ ਪ੍ਰਧਾਨ ਰਾਮ ਲਾਲ ਸਹੋਤਰਾ ਅਤੇ ਮਹਾਂ ਮੰਤਰੀ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਰਾਮ-ਲੀਲ੍ਹਾ ਮੰਚਨ ਦੇ ਸਬੰਧ 'ਚ ...

ਪੂਰੀ ਖ਼ਬਰ »

ਪ੍ਰਗਤੀ ਮਹਿਲਾ ਯੂਥ ਕਲੱਬ ਨੇ ਮਨਾਇਆ 9ਵਾਂ ਸਥਾਪਨਾ ਦਿਵਸ

ਪਠਾਨਕੋਟ, 21 ਸਤੰਬਰ (ਸੰਧੂ)- ਪ੍ਰਗਤੀ ਮਹਿਲਾ ਯੂਥ ਕਲੱਬ ਵੱਲੋਂ ਕਲੱਬ ਦੀ ਪ੍ਰਧਾਨ ਮਧੂ ਮੋਹਨ ਦੀ ਪ੍ਰਧਾਨਗੀ ਹੇਠ ਸੰਸਥਾ ਦਾ 9ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਸਮਾਗਮ ਵਿਚ ਕਲੱਬ ਦੀ ਚੇਅਰਪਰਸਨ ਅਮਿਤਾ ਸ਼ਰਮਾ ਅਤੇ ਸ਼ਾਇਰ ਨਰੇਸ਼ ਨਿਰਗੁਣ ਵਿਸ਼ੇਸ਼ ਤੌਰ ਤੇ ਹਾਜ਼ਰ ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਦਾ ਪਹਿਲਾ ਸ਼ਰਧਾਂਜਲੀ ਸਮਾਗਮ

ਘਰੋਟਾ, 21 ਸਤੰਬਰ (ਸੰਜੀਵ ਗੁਪਤਾ)- ਜੰਮੂ-ਕਸ਼ਮੀਰ ਦੇ ਨੋ ਗਾਉਂ ਸੈਕਟਰ 'ਚ ਪਾਕਿਸਤਾਨ ਸਿੱਖਿਅਤ ਅੱਤਵਾਦੀਆਂ ਨਾਲ ਘੁਸਪੈਠ ਰੋਕ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਮਦਨ ਲਾਲ ਸ਼ਰਮਾ (ਸੈਨਾ ਮਾਡਲ) ਦਾ ਪਹਿਲਾ ਸ਼ਰਧਾਂਜਲੀ ਸਮਾਗਮ ਘਰੋਟਾ ਵਿਖੇ ਆਯੋਜਿਤ ਹੋਇਆ | ...

ਪੂਰੀ ਖ਼ਬਰ »

ਭਾਜਪਾ ਪਾਰਟੀ ਦੀ ਬੀ.ਸੀ. ਮੋਰਚਾ ਦੀ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ

ਸੁਜਾਨਪੁਰ, 21 ਸਤੰਬਰ (ਜਗਦੀਪ ਸਿੰਘ)- ਭਾਜਪਾ ਪਾਰਟੀ ਦੀ ਟੀ.ਸੀ. ਮੋਰਚਾ ਦੀ ਮੀਟਿੰਗ ਪਿੰਡ ਭੂਲਚੱਕ ਢੇਸੀਆਂ ਵਿਖੇ ਰਜੇਸ਼ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬੀ.ਸੀ. ਮੋਰਚੇ ਦਾ ਪੰਜਾਬ ਉਪ ਅਤੇ ਪ੍ਰਭਾਰੀ ਪਠਾਨਕੋਟ ਸ਼ਿਵ ਕੁਮਾਰ ਅਤੇ ਨਗਰ ਕੌਾਸਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX