ਤਾਜਾ ਖ਼ਬਰਾਂ


ਚੱਲਦੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  1 day ago
ਧਾਰੀਵਾਲ, 17 ਨਵੰਬਰ (ਜੇਮਸ ਨਾਹਰ) - ਅੱਜ ਦੇਰ ਸ਼ਾਮ ਕਰੀਬ 7 ਵਜੇ ਕੌਮੀ ਸ਼ਾਹ ਮਾਰਗ ਬਟਾਲਾ-ਪਠਾਨਕੋਟ ਜੀ.ਟੀ ਰੋਡ 'ਤੇ ਇਕ ਚਲਦੀ ਕਾਰ ਨੂੰ ਕਿਸੇ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਭਿਆਨਕ ਅੱਗ ਲੱਗ ਜਾਣ ਅਤੇ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਜਾਣ ਦੀ...
ਬਟਾਲਾ 'ਚ ਮਾਮੇ ਨੇ ਭਣੇਵੀਂ ਨੂੰ ਗੋਲੀ ਮਾਰ ਆਪ ਕੀਤੀ ਆਤਮ ਹੱਤਿਆ
. . .  1 day ago
ਬਟਾਲਾ, 17 ਨਵੰਬਰ (ਕਾਹਲੋਂ) - ਬਟਾਲਾ ਦੇ ਇੱਕ ਮੁਹੱਲੇ 'ਚ ਇੱਕ ਵਿਅਕਤੀ ਵੱਲੋਂ ਇੱਕ ਲੜਕੀ ਨੂੰ ਗੋਲੀ ਮਾਰਨ ਦੀ ਖ਼ਬਰ ਹੈ। ਬਾਅਦ 'ਚ ਉਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ...
ਆਈ.ਈ.ਡੀ ਧਮਾਕੇ 'ਚ ਹੌਲਦਾਰ ਸ਼ਹੀਦ
. . .  1 day ago
ਸ੍ਰੀਨਗਰ, 17 ਨਵੰਬਰ - ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ 'ਚ ਅੱਤਵਾਦੀਆਂ ਵੱਲੋਂ ਕੀਤੇ ਆਈ.ਈ.ਡੀ ਧਮਾਕੇ 'ਚ ਹੌਲਦਾਰ ਸੰਤੋਸ਼ ਕੁਮਾਰ ਸ਼ਹੀਦ ਹੋ...
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ, ਨੌਕਰੀ ਤੇ ਪੈਨਸ਼ਨ ਦੇਣ ਦਾ ਐਲਾਨ
. . .  1 day ago
ਲਹਿਰਾਗਾਗਾ, 17 ਨਵੰਬਰ (ਸੂਰਜ ਭਾਨ ਗੋਇਲ,ਅਸ਼ੋਕ ਗਰਗ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿਚ...
ਕੈਨੇਡਾ-ਸੁਲਤਾਨਪੁਰ ਲੋਧੀ ਬੱਸ ਦਾ ਭਾਰਤ ਪਹੁੰਚਣ ਤੇ ਨਿੱਘਾ ਸਵਾਗਤ
. . .  1 day ago
ਅਟਾਰੀ, 17 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਕੈਨੇਡਾ ਦੇ ਇੱਕ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ...
ਪਿੰਡ ਮਸਤਗੜ੍ਹ 'ਚ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 17 ਨਵੰਬਰ (ਦਿਲਬਰ ਸਿੰਘ ਖੈਰਪੁਰ) - ਨੇੜਲੇ ਪਿੰਡ ਮਸਤਗੜ੍ਹ ਵਿਖੇ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ 'ਚ ਦੋ ਬਜ਼ੁਰਗ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ...
ਸਰਦੀਆਂ ਦੇ ਮੌਸਮ ਕਾਰਨ ਬੰਦ ਬਦਰੀਨਾਥ ਮੰਦਰ ਦੇ ਕਪਾਟ
. . .  1 day ago
ਦੇਹਰਾਦੂਨ, 17 ਨਵੰਬਰ- ਬਦਰੀਨਾਥ ਮੰਦਰ ਦੇ ਕਪਾਟ ਸਰਦੀਆਂ ਦੇ ਮੌਸਮ ਕਾਰਨ ਅੱਜ 6 ਮਹੀਨਿਆਂ ਲਈਂ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੰਦਰ...
ਸ਼ੱਕੀ ਹਾਲਤਾਂ 'ਚ 26 ਸਾਲਾਂ ਨੌਜਵਾਨ ਦੀ ਹੋਈ ਮੌਤ
. . .  1 day ago
ਗੁਰੂ ਹਰਸਹਾਏ, 17 ਨਵੰਬਰ (ਕਪਿਲ ਕੰਧਾਰੀ)- ਅੱਜ ਗੁਰੂ ਹਰ ਸਹਾਏ ਵਿਖੇ ਸ਼ੱਕੀ ਹਾਲਤਾਂ 'ਚ ਇਕ 26 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ...
ਨਸ਼ਾ ਕਰਨ ਵਾਲੇ ਥਾਣੇਦਾਰ ਸਮੇਤ ਦੋ ਪੁਲਿਸ ਮੁਲਾਜ਼ਮ ਕੀਤੇ ਗਏ ਨੌਕਰੀ ਤੋਂ ਬਰਖ਼ਾਸਤ
. . .  1 day ago
ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)- ਕੁੱਝ ਦਿਨ ਪਹਿਲਾਂ ਥਾਣਾ ਪੱਟੀ ਵਿਖੇ ਤਾਇਨਾਤ ਇਕ ਏ.ਐੱਸ.ਆਈ. ਅਤੇ ਹਵਾਲਦਾਰ ਦੇ ਜਵਾਨ ਦੀ ਨਸ਼ੇ ਦੀ ਵਰਤੋਂ ਕਰਦਿਆਂ...
ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਧਮਾਕਾ, ਤਿੰਨ ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 17 ਨਵੰਬਰ- ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਪੈਂਦੇ ਅਖਨੂਰ ਸੈਕਟਰ 'ਚ ਅੱਜ ਹੋਏ ਇੱਕ ਸ਼ੱਕੀ ਧਮਾਕੇ 'ਚ ਫੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫੌਜ ਦੇ ਸੂਤਰਾਂ...
ਪ੍ਰਧਾਨ ਮੰਤਰੀ ਮੋਦੀ ਕੋਲ ਐਨ.ਡੀ.ਏ ਦੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਕੀਤੀ ਗਈ ਅਪੀਲ : ਪਾਸਵਾਨ
. . .  1 day ago
ਨਵੀਂ ਦਿੱਲੀ, 17 ਨਵੰਬਰ- ਐਨ.ਡੀ.ਏ ਦੀ ਬੈਠਕ ਤੋਂ ਬਾਅਦ ਐਲ.ਜੇ.ਪੀ ਦੇ ਪ੍ਰਧਾਨ ਚਿਰਾਗ਼ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ...
19 ਨਵੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  1 day ago
ਨਵੀਂ ਦਿੱਲੀ, 17 ਨਵੰਬਰ- ਆਉਣ ਵਾਲੀ 19 ਨਵੰਬਰ ਨੂੰ ਸੰਸਦ ਦੇ ਲਾਇਬ੍ਰੇਰੀ ਭਵਨ 'ਚ ਭਾਰਤੀ ਜਨਤਾ...
ਅਸਤੀਫ਼ੇ ਮਗਰੋਂ ਲੋਕ ਸਭਾ 'ਚ ਬਦਲੀ ਗਈ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੀ ਸੀਟ
. . .  1 day ago
ਨਵੀਂ ਦਿੱਲੀ, 17 ਨਵੰਬਰ- ਹਾਲ ਹੀ 'ਚ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੀ ਲੋਕ ਸਭਾ 'ਚ ਬੈਠਣ ਦੀ ਸੀਟ 'ਚ ਫੇਰਬਦਲ ਕੀਤਾ ਗਿਆ...
ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲਿਆਂ ਨੂੰ ਗਧਿਆ 'ਤੇ ਬਿਠਾ ਕੇ ਲਿਆਏ ਅਧਿਆਪਕਾਂ 'ਤੇ ਲਾਠੀਚਾਰਜ
. . .  1 day ago
ਸੰਗਰੂਰ, 17 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਲੰਮੇ ਸਮੇਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ 'ਤੇ ਅੱਜ ਉਸ ਸਮੇਂ ਪੁਲਿਸ ਵਲੋਂ ਪਾਣੀ ਦੀਆਂ...
ਮਸਜਿਦ ਦੇ ਲਈ ਦੂਸਰੀ ਜਗ੍ਹਾ ਜ਼ਮੀਨ ਸਵੀਕਾਰ ਨਹੀਂ ਕਰੇਗਾ ਮੁਸਲਿਮ ਪੱਖ : ਏ.ਆਈ.ਐਮ.ਪੀ.ਐਲ.ਬੀ
. . .  1 day ago
ਲਖਨਊ, 17 ਨਵੰਬਰ- ਅਯੁੱਧਿਆ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਮੰਦਿਰ ਦੇ ਹੱਕ 'ਚ ਆਉਣ ਤੋਂ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਇਸ ਮਸਲੇ 'ਤੇ ਬੈਠਕ ...
ਗੋਤਾਬਾਯਾ ਰਾਜਪਕਸ਼ੇ ਹੋਣਗੇ ਸ੍ਰੀਲੰਕਾ ਦੇ ਅਗਲੇ ਰਾਸ਼ਟਰਪਤੀ
. . .  1 day ago
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਐੱਨ. ਡੀ. ਏ. ਦੀ ਬੈਠਕ ਸ਼ੁਰੂ
. . .  1 day ago
ਅਯੁੱਧਿਆ ਮਾਮਲੇ 'ਤੇ ਸਾਨੂੰ ਸਮੀਖਿਆ ਪਟੀਸ਼ਨ ਕਰਨੀ ਚਾਹੀਦੀ ਹੈ ਦਾਇਰ : ਮੌਲਾਨਾ ਅਰਸ਼ਦ ਮਦਨੀ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਟਰੱਕ ਨੂੰ ਲਾਈ ਅੱਗ
. . .  1 day ago
ਕੈਂਪਸ 'ਚ ਵਿਵੇਕਾਨੰਦ ਦੇ ਬੁੱਤ ਨਾਲ ਭੰਨ-ਤੋੜ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਜੇ.ਐਨ.ਯੂ ਪ੍ਰਸ਼ਾਸਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਅੰਮ੍ਰਿਤਸਰ

ਵਾਟਰ ਸਪਲਾਈ ਐਾਡ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਅੰਮਿ੍ਤਸਰ, 21 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਠੇਕਾ ਆਧਾਰਿਤ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ 'ਤੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਵਲੋਂ ਸਥਾਨਕ ਹਾਲ ਗੇਟ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਕਾਜ਼ੀਆ ਤੇ ਸੂਬਾ ਪ੍ਰਚਾਰਕ ...

ਪੂਰੀ ਖ਼ਬਰ »

ਦਿੱਲੀ 'ਚ ਸਿੱਖ ਨੌਜਵਾਨਾਾ 'ਤੇ ਹੋਇਆ ਹਮਲਾ ਲੋਕਤੰਤਰ ਤੇ ਮਾਨਵਤਾ ਦੇ ਮੱਥੇ 'ਤੇ ਕਲੰਕ : ਪ੍ਰੋ: ਬਡੂੰਗਰ

ਅੰਮਿ੍ਤਸਰ, 21 ਸਤੰਬਰ (ਜੱਸ)-ਦਿੱਲੀ ਵਿਖੇ ਦੋ ਸਿੱਖ ਨੌਜਵਾਨਾਂ ਉਪਰ ਹੋਏ ਹਮਲੇ ਵਿਚ ਇਕ ਨੌਜਵਾਨ ਨੂੰ ਕਤਲ ਕਰਨ ਅਤੇ ਦੂਜੇ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ...

ਪੂਰੀ ਖ਼ਬਰ »

ਰਿੰਕੂ ਗੁੰਮਟਾਲਾ ਨੇ ਲਗਾਏ ਕਾਰ ਸਵਾਰ 'ਤੇ ਜਾਨ ਲੇਵਾ ਹਮਲਾ ਕਰਨ ਦੇ ਦੋਸ਼

ਵੇਰਕਾ, 21 ਸਤੰਬਰ (ਪਰਮਜੀਤ ਸਿੰਘ ਬੱਗਾ)-ਇਸਾਈ ਭਾਈਚਾਰੇ ਦੇ ਆਗੂ ਨੇ ਸੈਰ ਕਰਦੇ ਸਮੇਂ ਇਕ ਵਿਅਕਤੀ 'ਤੇ ਆਪਣੀ ਕਾਰ ਰਾਹੀਂ ਟੱਕਰ ਮਾਰ ਕੇ ਜਾਨ ਲੇਵਾ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਪੱਤਰਕਾਰ ਮਿਲਨੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ. ਸੈਲ ਦੇ ...

ਪੂਰੀ ਖ਼ਬਰ »

ਗੈਰੀ ਦੀ ਖੁਦਕੁਸ਼ੀ ਨੇ ਪੁਲਿਸ ਦੀਆਂ ਮੁਸ਼ਕਿਲਾਂ ਵਧਾਈਆਂ

ਅੰਮਿ੍ਤਸਰ, 21 ਸਤੰਬਰ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਸੁਖਪ੍ਰੀਤ ਕੌਰ ਦੇ ਅਗਵਾ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ | ਪ੍ਰੋਫੈਸਰ ਨੂੰ ਅਗਵਾ ਕਰਨ ਦਾ ਜਿਸ ਜਤਿੰਦਰ ਸਿੰਘ ਵਿਰਕ ਉਰਫ਼ ਗੈਰੀ ਵਾਸੀ ਖਰੜ 'ਤੇ ਦੋਸ਼ ਸੀ, ਉਸਨੇ ਖ਼ੁਦ ...

ਪੂਰੀ ਖ਼ਬਰ »

ਚੋਰੀ ਦੇ ਲੈਪਟਾਪ ਸਮੇਤ 2 ਗਿ੍ਫ਼ਤਾਰ

ਅੰਮਿ੍ਤਸਰ, 21 ਸਤੰਬਰ (ਗਗਨਦੀਪ ਸ਼ਰਮਾ)-ਚੋਰੀ ਦੇ ਲੈਪਟਾਪ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਨਿਊ ਅੰਮਿ੍ਤਸਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਚੌਕੀ ਇੰਚਾਰਜ ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੀ ਭਾਲ 'ਚ ਪੁਲਿਸ ਪਾਰਟੀ ਵਲੋਂ ...

ਪੂਰੀ ਖ਼ਬਰ »

ਟਾਵਰ ਲਗਾਉਣ ਦੇ ਵਿਰੋਧ 'ਚ ਨਿਊ ਪ੍ਰੀਤ ਨਗਰ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਵੇਰਕਾ, 21 ਸਤੰਬਰ (ਪਰਮਜੀਤ ਸਿੰਘ ਬੱਗਾ)-ਵਾਰਡ ਨੰ: 18 ਦੇ ਇਲਾਕੇ ਪ੍ਰੀਤ ਨਗਰ ਦੀ ਇਕ ਫੈਕਟਰੀ ਉਪਰ ਟੈਲੀਫ਼ੋਨ ਟਾਵਰ ਲਗਾਏ ਜਾਣ ਦੇ ਵਿਰੋਧ 'ਚ ਇਲਾਕਾ ਨਿਵਾਸੀਆਂ ਦੁਆਰਾ ਰੋਸ ਪ੍ਰਦਰਸ਼ਨ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ...

ਪੂਰੀ ਖ਼ਬਰ »

ਸ਼ਹਿਰ 'ਚ ਕੈਪਟਨ ਸਰਕਾਰ ਦੇ ਕਥਿਤ ਸਰਕਾਰੀ ਜ਼ਬਰ ਵਿਰੁੱਧ ਕਿਸਾਨਾਂ-ਮਜ਼ਦੂਰਾਂ ਨੇ ਕੀਤਾ ਰੋਸ ਮਾਰਚ ਤੇ ਮੁਜ਼ਾਹਰਾ

ਅਜਨਾਲਾ, 21 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ ਦੇ ਬਜ਼ਾਰਾਂ 'ਚ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਭੂਰੇਗਿੱਲ ਤੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ 'ਚ ਕਿਸਾਨਾਂ, ...

ਪੂਰੀ ਖ਼ਬਰ »

ਔਰਤ ਦੀ ਸੋਨੇ ਦੀ ਚੈਨ ਖੋਹ ਕੇ ਫ਼ਰਾਰ

ਅੰਮਿ੍ਤਸਰ, 21 ਸਤੰਬਰ (ਗਗਨਦੀਪ ਸ਼ਰਮਾ)-ਮੋਟਰਸਾਈਕਲ ਸਵਾਰ 2 ਲੁਟੇਰੇ ਇਕ ਔਰਤ ਦੀ ਸੋਨੇ ਦੀ ਚੈਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤਾ ਕੰਵਲਜੀਤ ਕੌਰ ਨੇ ਥਾਣਾ ਛਾਉਣੀ 'ਚ ਸ਼ਿਕਾਇਤਦਰਜ ਕਰਵਾਉਂਦੇ ਹੋਏ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਗਵਾਲਮੰਡੀ ਵੱਲ ਜਾ ਰਹੀ ...

ਪੂਰੀ ਖ਼ਬਰ »

ਰਾਜ ਸਭਾ ਮੈਂਬਰ ਮਲਿਕ ਨੇ ਵਿੱਤ ਮੰਤਰੀ ਜੇਤਲੀ ਨਾਲ ਮੁਲਾਕਾਤ ਕੀਤੀ

ਅੰਮਿ੍ਤਸਰ, 21 ਸਤੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਤੋਂ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਦਿੱਲੀ ਵਿਖੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਤੇ ਸ੍ਰੀ ਜੇਤਲੀ ਵੱਲੋਂ ਗੁਰੂ ਨਗਰੀ ਨੂੰ ਦਿੱਤੇ ਪ੍ਰਾਜੈਕਟਾਂ ਲਈ ਉਨ੍ਹਾਂ ਦਾ ਧੰਨਵਾਦ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਦੀ ਅਗਵਾਈ ਹੇਠ ਅਜਨਾਲਾ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣੇਗਾ-ਬਾਊ ਮੋਹਨ ਭੰਡਾਰੀਆ

ਸੁਧਾਰ, 21 ਸਤੰਬਰ (ਜਸਵਿੰਦਰ ਸਿੰਘ ਸੰਧੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਭਰ ਵਿਚ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਆਰਥਿਕ ਵਿਵਸਥਾ ਮਜ਼ਬੂਤ ਹੋਹੀ ਹੈ, ਉੱਥੇ ਹਰ ਪਾਸੇ ਵਿਕਾਸ ਤੇ ਸਹੂਲਤਾਂ ਦੀਆਂ ਲਹਿਰਾਂ-ਬਹਿਰਾਂ ਹੋ ਰਹੀਆਂ ਹਨ, ਉਥੇ ...

ਪੂਰੀ ਖ਼ਬਰ »

ਪਿੰਡ ਰਤਨਗੜ੍ਹ ਵਿਖੇ ਕਿਸਾਨਾਂ ਦਾ ਭਰਵਾਂ ਇਕੱਠ

ਖਿਲਚੀਆਂ, 21 ਸਤੰਬਰ (ਅਮਰਜੀਤ ਸਿੰਘ ਬੁੱਟਰ)-ਅੱਜ ਸਰਕਲ ਖਿਲਚੀਆਂ ਦੇ ਕਿਸਾਨਾਂ ਦਾ ਭਰਵਾਂ ਇਕੱਠ ਪਿੰਡ ਰਤਨਗੜ੍ਹ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਏ | ਇਸ ਭਰਵੇਂ ਇਕੱਠ ਨੂੰ ਕਿਸਾਨ ਆਗੂ ਸਵਿੰਦਰ ਸਿੰਘ ਚੇਅਰਮੈਨ ...

ਪੂਰੀ ਖ਼ਬਰ »

ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਕੂਲੀ ਬੱਚਿਆਂ ਦੇ ਧਾਰਮਿਕ ਕਵਿਤਾ ਮੁਕਾਬਲੇ ਕਰਵਾਏ

ਅੰਮਿ੍ਤਸਰ 21 ਸਤੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਕੂਲੀ ਬੱਚਿਆਂ ਦੇ ਵੱਖ-ਵੱਖ ਧਾਰਮਿਕ ਮੁਕਾਬਲਿਆਂ ਦੌਰਾਨ ਅੱਜ ਧਾਰਮਿਕ ਕਵਿਤਾ ਗਾਇਣ ਮੁਕਾਬਲੇ ...

ਪੂਰੀ ਖ਼ਬਰ »

ਮੰਡੀਆਂ 'ਚ ਝੋਨੇ ਦੇ ਪੁੱਜਣ ਵਾਲੇ ਇਕ-ਇਕ ਦਾਣੇ ਦੀ ਖਰੀਦ ਕਰਨ ਲਈ ਕੈਪਟਨ ਸਰਕਾਰ ਨੇ ਉਚਿਤ ਕਦਮ ਚੁੱਕੇ-ਵਿਧਾਇਕ ਸ: ਹਰਪ੍ਰਤਾਪ

ਅਜਨਾਲਾ, 21 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਾਨੂੰਨੀ ਵਿੰਗ ਸੂਬਾ ਜਨਰਲ ਸਕੱਤਰ ਐਡਵੋਕੇਟ ਬਿ੍ਜ ਮੋਹਣ ਔਲ, ...

ਪੂਰੀ ਖ਼ਬਰ »

ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵੈਨਾਂ ਰਾਹੀਂ ਉਪਰਾਲੇ ਕਰ ਰਿਹਾ ਹੈ ਖੇਤੀਬਾੜੀ ਵਿਭਾਗ

ਬੰਡਾਲਾ, 21 ਸਤੰਬਰ (ਅਮਰਪਾਲ ਸਿੰਘ ਬੱਬੂ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਵਿਚ ਫ਼ਸਲਾਂ ਦੀ ਰਹਿੰਦ-ਖੂਹੰਦ ਖ਼ਾਸ ਤੌਰ 'ਤੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ...

ਪੂਰੀ ਖ਼ਬਰ »

ਸੁਨੀਲ ਜਾਖੜ ਦਾ ਜੰਡਿਆਲਾ ਪਹੁੰਚਣ 'ਤੇ ਵਿਧਾਇਕ ਡੈਨੀ ਬੰਡਾਲਾ ਤੇ ਸਾਥੀਆਂ ਵਲੋਂ ਸ਼ਾਨਦਾਰ ਸਵਾਗਤ

ਜੰਡਿਆਲਾ ਗੁਰੂ, 21 ਸਤੰਬਰ (ਰਣਜੀਤ ਸਿੰਘ ਜੋਸਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਜੰਡਿਆਲਾ ਗੁਰੂ ਪਹੁੰਚਣ 'ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ...

ਪੂਰੀ ਖ਼ਬਰ »

ਸ੍ਰੀ ਵੱਡਾ ਹਨੂਮਾਨ ਮੰਦਿਰ ਵਿਚ ਜੁੜੀਆਂ ਲੰਗੂਰ ਮੇਲੇ ਦੀਆਂ ਰੌਣਕਾਂ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)-ਨਵਰਾਤਰਿਆਂ ਦੇ ਸ਼ੁਰੂ ਹੁੰਦਿਆਂ ਹੀ ਸ੍ਰੀ ਦੁਰਗਿਆਣਾ ਤੀਰਥ ਸਮੂਹ ਵਿਚ ਮੌਜੂਦ ਸ੍ਰੀ ਬੜਾ ਹਨੂਮਾਨ ਮੰਦਿਰ ਵਿਚ ਲੰਗੂਰ ਮੇਲੇ ਦੀਆਂ ਰੌਣਕਾਂ ਜੁੜਨੀਆਂ ਸ਼ੁਰੂ ਹੋ ਗਈਆਂ ਹਨ | ਸ੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਰਮੇਸ਼ ...

ਪੂਰੀ ਖ਼ਬਰ »

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਚੀਚਾ ਵਿਚ ਸਮਾਗਮ

ਅਟਾਰੀ, 21 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਖੇਤਰੀ ਪ੍ਰਚਾਰ ਇਕਾਈ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਚੀਚਾ ਵਿਖੇ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬੁਲਾਕਾ ਸਿੰਘ ਸਾਂਘਣਾ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਛੇਹਰਟਾ, 21 ਸਤੰਬਰ (ਵਡਾਲੀ)-ਗੁਰਦੁਆਰਾ ਸ਼ਹੀਦ ਬਾਬਾ ਬੁਲਾਕਾ ਸਿੰਘ ਪਿੰਡ ਸਾਂਘਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ, ਸਾਬਕਾ ਸਰਪੰਚ ਸੁਰਨੈਲ ਸਿੰਘ ਸਾਂਘਣਾ, ਸਾਬਕਾ ਸਰਪੰਚ ਲਖਬੀਰ ਸਿੰਘ ਸਾਂਘਣਾ ਤੇ ...

ਪੂਰੀ ਖ਼ਬਰ »

ਟਰਾਂਸਪੋਰਟ ਦਫ਼ਤਰ ਦੇ ਆਟੋਮੇਟਿਡ ਟਰੈਕ 'ਚ 5 ਹਜ਼ਾਰ ਰੁਪਏ ਲੈ ਕੇ ਬਣਦਾ ਹੈ ਡਰਾਈਵਿੰਗ ਲਾਇਸੰਸ

ਅੰਮਿ੍ਤਸਰ, 21 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਟਰਾਂਸਪੋਰਟ ਵਿਭਾਗ ਦੇ ਗੋਲਬਾਗ ਵਾਲੇ ਪਾਸੇ ਸਥਿਤ ਆਟੋਮੇਟਿਡ ਡਰਾਈਵਿੰਗ ਟਰੈਕ 'ਤੇ ਸਭ ਕੁਝ ਸਹੀ ਨਹੀਂ ਚੱਲ ਰਿਹਾ | ਇਸ ਆਟੋਮੇਟਿਡ ਟਰੈਕ 'ਤੇ ਕਰਮਚਾਰੀਆਂ ਵਲੋਂ ਏਜੰਟਾਂ ਤੇ ਦਲਾਲਾਂ ਦੀ ਮਿਲੀਭੁਗਤ ਨਾਲ ਲੋਕਾਂ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਬਾਹਰ ਕੱਢੀ 4 ਏਕੜ ਪਰਾਲੀ ਨੂੰ ਲੱਗੀ ਅੱਗ

ਨਵਾਂ ਪਿੰਡ, 21 ਸਤੰਬਰ (ਜਸਪਾਲ ਸਿੰਘ)-ਸਰਕਾਰ ਤੇ ਪ੍ਰਦੂਸ਼ਣ ਵਿਭਾਗ ਦੀਆਂ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਕੀਤੀਆਂ ਗਈਆਂ ਸਖ਼ਤ ਹਦਾਇਤਾਂ 'ਤੇ ਖੇਤੀ ਵਿਭਾਗ ਦੀਆਂ ਅਪੀਲਾਂ ਤੇ ਜਾਗਰੂਕਤਾ ਦੇ ਅਸਰ ਹੇਠ ਸਥਾਨਕ ਕਿਸਾਨਾਂ ਜਤਿੰਦਰ ਸਿੰਘ ਜੱਜ ਪੁੱਤਰ ਚਰਨ ਸਿੰਘ ...

ਪੂਰੀ ਖ਼ਬਰ »

ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਜਾਰੀ ਗੁ: ਸ੍ਰੀ ਕੌਲਸਰ ਸਾਹਿਬ ਤੇ ਗੁ: ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਗੁਰਮਤਿ ਵਿਚਾਰਾਂ

ਅੰਮਿ੍ਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਜਾਏ ਗਏ ਗੁਰਮਤਿ ਸਮਾਗਮ ਦੀ ਲੜੀ ਅਧੀਨ 12ਵਾਂ ਤੇ 13ਵਾਂ ...

ਪੂਰੀ ਖ਼ਬਰ »

ਸਰਹੱਦੀ ਪਿੰਡ ਰਾਣੀਆਂ 'ਚ ਇਕੋ ਰਾਤ ਦੋ ਘਰਾਂ 'ਚ ਚੋਰੀ

ਲੋਪੋਕੇ, 21 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਰਾਣੀਆ ਵਿਖੇ ਚੋਰਾਂ ਵਲੋਂ ਬੀਤੀਂ ਰਾਤ ਦੇ ਹਨੇਰੇ ਵਿਚ ਦੋ ਘਰਾਂ ਨੂੰ ਨਿਸ਼ਾਨਾ ਬਣਾਕੇ ਨਕਦੀ, ਸੋਨੇ ਦੇ ਜੇਵਰ ਤੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ | ਇਸ ਸਬੰਧੀ ਪੁਲਿਸ ਚੌਕੀ ਵਿਖੇ ...

ਪੂਰੀ ਖ਼ਬਰ »

ਲਾਈਨਮੈਨ ਸਤਨਾਮ ਸਿੰਘ ਦੀ ਹੋਈ ਮੌਤ 'ਤੇ ਸਮੂਹ ਬਿਜਲੀ ਕਾਮਿਆਂ ਵਲੋਂ ਸ਼ੋਕ ਸਭਾ

ਮਜੀਠਾ, 21 ਸਤੰਬਰ (ਸਹਿਮੀ)-ਬਿਜਲੀ ਘਰ ਮਜੀਠਾ ਵਿਖੇ ਤਾਈਨਾਤ ਲਾਈਨਮੈਨ ਸਤਨਾਮ ਸਿੰਘ ਦੀ ਹੋਈ ਅਚਨਚੇਤ ਮੌਤ 'ਤੇ ਬਿਜਲੀ ਘਰ ਮਜੀਠਾ ਵਿਖੇ ਸਮੂਹ ਬਿਜਲੀ ਕਾਮਿਆਂ ਨੇ ਇੱਕ ਸ਼ੋਕ ਸਭਾ ਕੀਤੀ ਤੇ ਦੋ ਮਿੰਟ ਦਾ ਮੌਨ ਧਾਰਕੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਨੇ ਡੀਬੇਟ ਮੁਕਾਬਲਾ ਕਰਾਇਆ

ਜੰਡਿਆਲਾ ਗੁਰੂ, 21 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ (ਸੀ.ਬੀ.ਐਸ.ਈ. ਮਾਨਤਾ ਪ੍ਰਾਪਤ) ਵਿਖੇ ਪਿੰ੍ਰਸੀਪਲ ਪਲਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਡੀਬੇਟ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਛੇਵੀਂ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ 'ਚ ਬੀ.ਐੱਡ. ਦੇ ਨਵੇਂ ਸੈਸ਼ਨ ਦਾ ਸ਼ਾਨਦਾਰ 'ਅਗਾਜ਼'

ਮਾਨਾਂਵਾਲਾ, 21 ਸਤੰਬਰ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਐਜੂਕੇਸ਼ਨ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਖਾਨਕੋਟ (ਅੰਮਿ੍ਤਸਰ) ਵਿਖੇ ਬੀ.ਐੱਡ ਦੇ ਨਵੇਂ ਸੈਸ਼ਨ ਦਾ ਆਗਾਜ਼ ਇੱਕ ਯਾਦਗਾਰੀ ਸਭਿਆਚਾਰਕ ...

ਪੂਰੀ ਖ਼ਬਰ »

ਪੀੜਤ ਪਰਿਵਾਰ ਵਲੋਂ ਪੁਲਿਸ 'ਤੇ ਜ਼ਬਰਦਸਤੀ ਸਮਝੌਤਾ ਕਰਵਾਉਣ ਦੇ ਲਗਾਏ ਦੋਸ਼

ਅੰਮਿ੍ਤਸਰ, 21 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਸਰਹੱਦੀ ਖੇਤਰ ਭਿੰਡੀ ਸੈਦਾਂ ਦੇ ਨੇੜੇ ਪਿੰਡ ਤੂਰ ਦੀ ਵਿਆਹੁਤਾ ਔਰਤ ਨਾਲ ਹੋਏ ਸਮੂਹਿਕ ਜਬਰ-ਜਨਾਹ ਦੇ ਮਾਮਲੇ 'ਚ ਪੀੜਤ ਪਰਿਵਾਰ ਨੇ ਪੁਲਿਸ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਹੈ | 'ਅਜੀਤ' ਉਪ ਦਫ਼ਤਰ 'ਚ ਪਹੁੰਚੀ ਪੀੜਤ ...

ਪੂਰੀ ਖ਼ਬਰ »

ਥਾਣਾ ਮੱਤੇਵਾਲ ਦੀ ਪੁਲਿਸ ਵਲੋਂ ਚੋਰੀ ਦੇ ਟਰੈਕਟਰ ਤੇ ਮੋਟਰਸਾਈਕਲ ਸਣੇ ਇਕ ਕਾਬੂ

ਮੱਤੇਵਾਲ/ਤਰਸਿੱਕਾ, 21 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ, ਅਤਰ ਸਿੰਘ ਤਰਸਿੱਕਾ)-ਥਾਣਾ ਮੱਤੇਵਾਲ ਦੀ ਪੁਸਿਲ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਦੋਸ਼ੀ ਨੂੰ ਉਸ ਵਲੋਂ ਚੋਰੀ ਕੀਤੇ ਵਹੀਕਲਾਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ-ਗਿਆਨੀ ਗੁਰਮੁੱਖ ਸਿੰਘ ਵਿਵਾਦ ਨੇ ਲਿਆ ਨਵਾਂ ਮੋੜ

ਅੰਮਿ੍ਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਦੇ ਮਾਮਲੇ 'ਚ ਸਿੰਘ ਸਾਹਿਬਾਨ ਤੇ ਅਕਾਲੀ ਦਲ ਦੀ ਭੂਮਿਕਾ ਬਾਰੇ ਮੀਡੀਆ 'ਚ ਟਿੱਪਣੀਆਂ ਕਰਨ ਕਰਕੇ ਵਿਵਾਦਾਂ 'ਚ ਘਿਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇ. ਗਿਆਨੀ ...

ਪੂਰੀ ਖ਼ਬਰ »

ਕਾਂਗਰਸ ਦੇ ਹਕੂਮਤ ਸੰਭਾਲਦਿਆਂ ਹੀ ਸਾਰੇ ਵਿਕਾਸ ਕਾਰਜਾਂ 'ਤੇ ਬਰੇਕਾਂ ਲੱਗੀਆਂ-ਲੋਪੋਕੇ

ਬੱਚੀਵਿੰਡ, 21 ਸਤੰਬਰ (ਬਲਦੇਵ ਸਿੰਘ ਕੰਬੋ)-ਅਕਾਲੀ-ਭਾਜਪਾ ਸਰਕਾਰ ਵੇਲੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਠੱਪ ਕਰਕੇ ਕਾਂਗਰਸ ਸਰਕਾਰ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਵੀਰ ਸਿੰਘ ਲੋਪਕੇ ਨੇ ਪਿੰਡ ਗਾਗਰਮੱਲ ਵਿਖੇ ਕੀਤਾ | ...

ਪੂਰੀ ਖ਼ਬਰ »

ਜੇਲ੍ਹ ਦੇ ਕੈਦੀ ਪਾਸੋਂ ਮੋਬਾਈਲ ਬਰਾਮਦ

ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)- ਸਬ ਜੇਲ੍ਹ ਪੱਟੀ ਵਿਖੇ ਜੇਲ੍ਹ ਦੇ ਸੁਪਰਡੈਂਟ ਵਲੋਂ ਜੇਲ੍ਹ 'ਚ ਕੀਤੀ ਤਲਾਸ਼ੀ ਦੌਰਾਨ ਇਕ ਕੈਦੀ ਪਾਸੋਂ ਮੋਬਾਈਲ ਬਰਾਮਦ ਹੋਣ 'ਤੇ ਥਾਣਾ ਪੱਟੀ ਵਿਖੇ ਕੇਸ ਦਰਜ ਕਰ ਲਿਆ ਗਿਆ | ਐੱਸ. ਪੀ. ਡੀ. ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਲੁਟੇਰਿਆਂ ਨੇ ਨਗਦੀ ਤੇ ਸਿਲੰਡਰ ਖੋਹਿਆ

ਪੱਟੀ, 21 ਸਤੰਬਰ (ਅਵਤਾਰ ਸਿੰਘ ਖਹਿਰਾ)- ਬੀਤੀ ਰਾਤ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਰੇਹੜੀ ਵਾਲੇ ਨੂੰ ਦਾਤਰ ਮਾਰ ਕੇ 1000 ਹਜ਼ਾਰ ਰੁਪਏ ਨਗਦੀ ਤੇ ਇਕ ਗੈਸ ਸਿਲੰਡਰ ਖੋਹਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵਾਰਡ ਨੰ: 8 ...

ਪੂਰੀ ਖ਼ਬਰ »

ਗੁਰਦਾਸਪੁਰ ਜ਼ਿਮਨੀ ਚੋਣ 'ਚ ਗਠਜੋੜ ਦੇ ਉਮੀਦਵਾਰ ਨੂੰ ਜਿਤਾਉਣ ਲਈ ਯੂਥ ਵਰਕਰ ਨਿਭਾਉਣ ਅਹਿਮ ਭੂਮਿਕਾ : ਮਨਦੀਪ ਸ਼ਹਿਜਾਦਾ

ਜੇਠੂਵਾਲ, 21 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ 11 ਅਕਤੂਬਰ ਨੂੰ ਹੋ ...

ਪੂਰੀ ਖ਼ਬਰ »

ਸ਼ੇਰ ਸ਼ਾਹ ਸੂਰੀ ਰੋਡ ਬਣਿਆਂ ਲੋਕਾਂ ਲਈ ਆਫ਼ਤ

ਛੇਹਰਟਾ, 21 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਦੇ ਨਗਰ ਨਿਗਮ ਅਧੀਨ ਪੈਦਾ ਖੇਤਰ ਸ਼ੇਰ ਸ਼ਾਹ ਸੂਰੀ ਰੋਡ ਖੰਡਵਾਲਾ ਸਥਾਨਕ ਕੌਾਸਲਰਾਂ ਦੀ ਨਾਕਾਮੀ ਕਾਰਨ ਰਾਹਗੀਰਾਂ ਲਈ ਦਿਨੋਂ-ਦਿਨ ਆਫ਼ਤ ਬਣਦਾ ਜਾ ਰਿਹਾ ਹੈ¢ ਇਲਾਕਾ ਨਿਵਾਸੀ ਲਖਵਿੰਦਰ ਸਿੰਘ ਢਿੱਲੋਂ, ...

ਪੂਰੀ ਖ਼ਬਰ »

ਸਾਂਝਾ ਮਸੀਹ ਸੰਘਰਸ਼ ਕਮੇਟੀ ਵਲੋਂ ਧਰਮਸ਼ਾਲਾ 'ਤੇ ਕਬਜ਼ਾ ਕਰਨ ਦੇ ਦੋਸ਼

ਵੇਰਕਾ, 21 ਸਤੰਬਰ (ਪਰਮਜੀਤ ਸਿੰਘ ਬੱਗਾ)-ਸਾਂਝਾ ਮਸੀਹ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ 88 ਫੁੱਟ ਰੋਡ ਮੁਸਤਫਾਬਾਦ ਦੀ ਚਰਚ ਆਫ ਲਾਰਡ ਵਿਖੇ ਹੋਈ | ਇਸ ਮੀਟਿੰਗ ਦੀ ਅਗਵਾਈ ਕਰਦਿਆਂ ਜ਼ੋਨ ਕੋਟਲੀ ਨੇ ਕਰਦਿਆਂ ਆਖਿਆ ਕਿ ਉਕਤ ਚਰਚ ਦੇ ਬਿਲਕੁੱਲ ਨਾਲ ਦਾਨੀ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਨੇ ਮੁੱਖ ਮੰਤਰੀ ਤੇ ਸੈਰ-ਸਪਾਟਾ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਧਿਆਨ ਦੇਣ ਦੀ ਮੰਗ

ਅੰਮਿ੍ਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-ਤਤਕਾਲੀ ਪੰਜਾਬ ਸਰਕਾਰ ਵਲੋਂ ਲਗਪਗ 50 ਕਰੋੜ ਰੁਪਏ ਖਰਚ ਕੇ ਬੀਤੇ ਸਾਲ ਅਕਤੂਬਰ ਮਹੀਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੇ ਬਾਹਰ ਜ਼ਮੀਨਦੋਜ਼ ਪਲਾਜ਼ਾ 'ਚ ਕਰੋੜ ਦੀ ਲਾਗਤ ਨਾਲ ਬਣਿਆਂ ...

ਪੂਰੀ ਖ਼ਬਰ »

ਕਮਲਾ ਨਹਿਰੂ ਕਾਲਜ ਫਗਵਾੜਾ ਤੇ ਜੀ.ਐਨ. ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਨੇ ਜਿੱਤਿਆ ਜ਼ੋਨਲ ਯੁਵਕ ਮੇਲਾ

ਅੰਮਿ੍ਤਸਰ, 21 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਇਆ ਗਿਆ ਡੀ ਜ਼ੋਨ ਖੇਤਰ ਦਾ ਜ਼ੋਨਲ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ | ਡੀ ਜ਼ੋਨ ਖੇਤਰ 'ਚ ਨਵਾਂ ਸ਼ਹਿਰ ਤੇ ਕਪੂਰਥਲਾ ਜ਼ਿਲਿਆਂ ਦੇ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ | ਇਸ ਬਾਰੇ ਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ ਡਾ: ਜਗਜੀਤ ਕੌਰ ਨੇ ਦੱਸਿਆ ਕਿ ਡੀ ਜ਼ੋਨ ਦੇ ਜ਼ੋਨਲ ਯੁਵਕ ਮੇਲੇ ਦੀ ਏ ਖੇਤਰ ਦੀ ਓਵਰਆਲ ਟਰਾਫ਼ੀ ਤੇ ਕਮਲਾ ਨਹਿਰੂ ਕਾਲਜ ਫਗਵਾੜਾ ਦੀ ਟੀਮ ਨੇ ਕਬਜ਼ਾ ਜਮਾਇਆ | ਇਸ ਵਰਗ 'ਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੂਸਰੇ ਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਤੀਸਰੇ ਸਥਾਨ 'ਤੇ ਰਹੀ | ਬੀ ਖੇਤਰ ਦੀ ਟਰਾਫ਼ੀ ਤੇ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੀ ਟੀਮ ਨੇ ਕਬਜ਼ਾ ਜਮਾਇਆ | ਇਸ ਖੇਤਰ 'ਚ ਸੰਤ ਹੀਰਾ ਦਾਸ ਕੇ.ਐਮ.ਵੀ. ਕਾਲਜ ਕਾਲਾ ਸੰਘਿਆ ਦੀ ਟੀਮ ਦੂਸਰੇ ਅਤੇ ਗੁਰੂ ਨਾਨਕ ਕਾਲਜ ਸੁੱਖਚਿਆਣਾ ਸਾਹਿਬ ਫਗਵਾੜਾ ਦੀ ਟੀਮ ਤੀਸਰੇ ਸਥਾਨ 'ਤੇ ਰਹੀ | ਯੁਵਕ ਮੇਲੇ ਦੇ ਸਮਾਪਤੀ ਸਮਾਗਮ 'ਚ ਪੰਜਾਬ ਨਾਟਸ਼ਾਲਾ ਦੇ ਜਤਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਅਤੇ ਨਾਟਕ ਕਲਾਕਾਰ ਸੁਰੇਸ਼ ਪੰਡਿਤ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸ਼ਾਮਿਲ ਹੋਏ | ਯੁਵਕ ਮੇਲੇ ਦੇ ਅਖੀਰਲੇ ਦਿਨ ਵੈਸਟਰਨ ਵੋਕਲ ਅਤੇ ਗਿੱਧਾ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਜਗਜੀਤ ਕੌਰ ਤੋਂ ਇਲਾਵਾ ਜੋਬਨਜੀਤ ਕੌਰ, ਤਜਿੰਦਰ ਸਿੰਘ, ਨਰੇਸ਼ ਕੁਮਾਰ, ਰਾਜੀਵ ਬੇਰੀ, ਹਰਜੀਤ ਸਿੰਘ ਹੈਰੀ, ਟੇਕਚੰਦ, ਦਿਲਵਿੰਦਰ ਸਿੰਘ, ਮਨਪ੍ਰੀਤ ਕੌਰ, ਸ਼ੁੱਭਨੀਕ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ |
ਮੁਕਾਬਲਿਆਂ ਦੇ ਨਤੀਜੇ :-ਇਕਾਂਗੀ ਮੁਕਾਬਲੇ 'ਚ ਜੀ.ਐਨ. ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਪਹਿਲੇ, ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ, ਮਮਿਕਰੀ 'ਚ ਕਮਲਾ ਨਹਿਰੂ ਫਗਵਾੜਾ ਪਹਿਲੇ, ਆਰ.ਕੇ. ਆਰਿਆ ਨਵਾਂਸ਼ਹਿਰ ਦੂਸਰੇ, ਸਕਿੱਟ 'ਚ ਡਿਪਸ ਕਾਲਜ ਢਿੱਲਵਾਂ ਪਹਿਲੇ, ਆਰ.ਕੇ. ਆਰਿਆ ਨਵਾਂ ਸ਼ਹਿਰ ਦੂਸਰੇ, ਵਾਰ ਗਾਇਣ 'ਚ ਸੰਤ ਹੀਰਾ ਦਾਸ ਕੇ.ਐਮ.ਵੀ. ਕਾਲਾ ਸੰਘਿਆ ਅਤੇ ਜੀ.ਐਨ. ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਪਹਿਲੇ, ਕਮਲਾ ਨਹਿਰੂ ਫਗਵਾੜਾ ਅਤੇ ਗੁਰੂ ਨਾਨਕ ਕਾਲਜ ਸੁੱਖਚਿਆਣਾ ਸਾਹਿਬ ਦੂਸਰੇ, ਕਵੀਸ਼ਰੀ 'ਚ ਸੰਤ ਹੀਰਾ ਦਾਸ ਕੇ.ਐਮ.ਵੀ. ਕਾਲਾ ਸੰਘਿਆ ਪਹਿਲੇ, ਕੁਇਜ਼ 'ਚ ਗੁਰੂ ਨਾਨਕ ਕਾਲਜ ਸੁੱਖਚਿਆਣਾ ਸਾਹਿਬ ਪਹਿਲੇ, ਐਮ.ਐਲ.ਯੂ. ਡੀ.ਏ.ਵੀ. ਫਗਵਾੜਾ ਦੂਸਰੇ, ਜਨਰਸ ਡਾਂਸ 'ਚ ਕਮਲਾ ਨਹਿਰੂ ਕਾਲਜ ਫਗਵਾੜਾ ਪਹਿਲੇ ਅਤੇ ਜੀ.ਐਨ. ਸੁਲਤਾਨਪੁਰ ਲੋਧੀ ਦੂਸਰੇ ਸਥਾਨ 'ਤੇ ਰਹੇ |


ਖ਼ਬਰ ਸ਼ੇਅਰ ਕਰੋ

ਅਜਨਾਲਾ 'ਚ ਰਾਮਲੀਲ੍ਹਾ ਦੀ ਹੋਈ ਸ਼ੁਰੂਆਤ, ਭਾਈ ਜ਼ੋਰਾਵਰ ਸਿੰਘ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਆਧਾਰਿਤ ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਵਲੋਂ ਖੇਡੀ ਜਾਣ ਵਾਲੀ ਰਾਮਲੀਲਾ ਦੀ ਸ਼ੁਰੂਆਤ ਸਥਾਨਕ ਸ਼ਿਵ ਮੰਦਰ ਦੀ ਗਰਾਊਾਡ 'ਚ ਹੋਈ | ਪਹਿਲੀ ਨਾਈਟ ਦਾ ਉਦਘਾਟਨ ਮੁੱਖ ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਜਾਗਰੂਕਤਾ ਕਰਨ ਲਈ 'ਨਸ਼ਾ ਭਜਾਓ ਜਵਾਨੀ ਬਚਾਓ' ਤਹਿਤ ਰੈਲੀ

ਮਜੀਠਾ, 21 ਸਤੰਬਰ (ਸਹਿਮੀ)-ਪੰਜਾਬ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਤੇ ਸਾਬਕਾ ਐੱਮ. ਡੀ. ਹਰਭੁਪਿੰਦਰ ਸਿੰਘ ਸ਼ਾਹ ਮਜੀਠਾ ਦੀ ਰਹਿਨੁਮਾਈ ਹੇਠ ਅਤੇ ਕਸਵ ਯਾਦਵ ਜਨਰਲ ਸੈਕਟਰੀ ਆਲ ਇੰਡੀਆ ਯੂਥ ਕਾਂਗਰਸ ਤੇ ਅਮਰਪ੍ਰੀਤ ਸਿੰਘ ...

ਪੂਰੀ ਖ਼ਬਰ »

ਸੋਹੀਆਂ ਕਲਾਂ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਸੈਮੀਨਾਰ ਕਰਵਾਇਆ

ਚੇਤਨਪੁਰਾ, 21 ਸਤੰਬਰ (ਮਹਾਂਬੀਰ ਸਿੰਘ ਗਿੱਲ)-ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸੋਹੀਆਂ ਕਲਾਂ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਮਾਪਤ, ਰਾਮਪੁਰਾ ਸਕੂਲ ਰਿਹਾ ਪਹਿਲੇ ਸਥਾਨ 'ਤੇ

ਮਾਨਾਂਵਾਲਾ, 21 ਸਤੰਬਰ (ਗੁਰਦੀਪ ਸਿੰਘ ਨਾਗੀ)-ਸਰਕਾਰੀ ਐਲੀਮੈਂਟਰੀ ਸਕੂਲ ਦੋਬੁਰਜੀ ਵਿਖੇ ਝੀਤਾ ਕਲਾਂ ਤੇ ਕੋਟ ਬਾਬਾ ਦੀਪ ਸਿੰਘ ਅੰਮਿ੍ਤਸਰ-1 ਦੋ ਸੈਂਟਰਾਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਬਲਾਕ ਸਿੱਖਿਆ ਅਫ਼ਸਰ ਬਲਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਈਆਂ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਰਾਮ ਤੀਰਥ, 21 ਸਤੰਬਰ (ਪੱਤਰ ਪ੍ਰੇਕਰ)-ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅੰਮਿ੍ਤਸਰ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਵਿਖੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਵਲੋਂ ਨੇੜੇ ਭਵਿੱਖ 'ਚ ...

ਪੂਰੀ ਖ਼ਬਰ »

ਕੋਟਲਾ ਫੁੱਟਬਾਲ ਟੂਰਨਾਮੈਂਟ ਛੱਜਲਵੱਡੀ ਟੀਮ ਨੇ ਜਿੱਤਿਆ

ਟਾਂਗਰਾ, 21 ਸਤੰਬਰ (ਹਰਜਿੰਦਰ ਸਿੰੰਘ ਕਲੇਰ)-ਯੂਥ ਕਲੱਬ ਕੋਟਲਾ ਬਥੂੱਨਗੜ ਅਤੇ ਨਵਪ੍ਰੀਤ ਸਿੰਘ ਟੋਨੀ ਭਿੰਡਰ, ਪ੍ਰਮਿੰਦਰ ਸਿੰਘ, ਕਿਰਨਬੀਰ ਸਿੰਘ ਭਿੰਡਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸਵ: ਅਮਨਪ੍ਰੀਤ ਸਿੰਘ ਭਿੰਡਰ ਦੀ ਯਾਦ ਤਿੰਨ ਦਿਨਾਂ ਫੁੱਟਬਾਲ ...

ਪੂਰੀ ਖ਼ਬਰ »

ਪਿੰਡ ਰਡਾਲਾ 'ਚ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਰਾਜਾਸਾਂਸੀ, 21 ਸਤੰਬਰ (ਹਰਦੀਪ ਸਿੰਘ ਖੀਵਾ)-ਪਿੰਡ ਰਡਾਲਾ ਵਿਖੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਹਰਸਾ ਛੀਨਾ ਦੇ ਅਧਿਕਾਰੀ ਜਤਿੰਦਰ ਸਿੰਘ ਗਿੱਲ ਵਲੋਂ ਏ.ਡੀ.ਓ. ਜਤਿੰਦਰਪਾਲ ਸਿੰਘ ਭੱਟੀ ਦੀ ਦੇਖ-ਰੇਖ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟ 'ਚ ਨਵੇਂ ਸੈਸ਼ਨ 'ਚ ਆਏ ਵਿਦਿਆਰਥੀਆਂ ਦੀ ਸਵਾਗਤੀ ਪਾਰਟੀ

ਜੇਠੂਵਾਲ, 21 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਇੰਸਟੀਚਿਊਟ ਸੂਹੀਆ ਖ਼ੁਰਦ ਅੰਮਿ੍ਤਸਰ ਵਿਖੇ ਨਵੇਂ ਸੈਸ਼ਨ 'ਚ ਆਏ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ 'ਫ਼ਰੈਸ਼ਰ ਫੇਸ ਆਗਾਜ਼-2017' ਕਰਵਾਇਆ ਗਿਆ, ਜਿਸ 'ਚ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ 'ਚ ਵਿਦਿਆਰਥੀਆਂ ...

ਪੂਰੀ ਖ਼ਬਰ »

ਪਰਾਲੀ ਦੀਆਂ ਗੱਠਾਂ ਬੰਨ੍ਹਣ ਵਾਲੀ ਮਸ਼ੀਨ ਬਰੈਲਰ ਨੂੰ ਵਰਤੋਂ ਸਬੰਧੀ ਖੇਤੀਬਾਵੀ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ਵਿਚ ਲਾਈ ਪ੍ਰਦਸ਼ਨੀ

ਤਰਸਿੱਕਾ, 21 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਗਰੀਨ ਟਰਬਿਉਨਲ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਖੇਤਾਂ ਵਿਚ ਫਸਲਾਂ ਦੀ ਰਹਿੰਦ ਖੂਹੰਦ, ਪਰਾਲੀ ਆਦਿ ਸਾੜਨ 'ਤੇ ਮੁਕੰਮਲ ਪਾਬੰਧੀ ਲਗਾਈ ਹੋਈ ਹੈ | ਜਿਸ ਕਰਕੇ ਖੇਤਾਂ ਵਿਚ ਸਬਜ਼ੀਆਂ ...

ਪੂਰੀ ਖ਼ਬਰ »

ਬਾਬਾ ਗੁਰਭੇਜ ਸਿੰਘ ਖ਼ਜਾਲਾ ਦਾ ਸਨਮਾਨ

ਤਰਸਿੱਕਾ, 21 ਸਤੰਬਰ (ਅਤਰ ਸਿੰਘ ਤਰਸਿੱਕਾ)-ਬਾਬਾ ਗੁਰਭੇਜ ਸਿੰਘ ਖ਼ਜਾਲਾ ਮੁਖ ਸੇਵਾਦਾਰ ਗੁਰਦੁਆਰਾ ਹੋਲਗੜ੍ਹ ਸਾਹਿਬ ਖ਼ਜਾਲਾ ਨੂੰ ਸੰਤ ਹਰਨਾਮ ਸਿੰਘ ਖ਼ਾਲਸਾ ਮੁੱਖੀ ਦਮਦਮੀ ਟਕਸਾਲ ਵਾਲਿਆਂ ਵਲੋਂ ਸੰਤ ਸਮਾਜ ਦਾ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਪਿੰਡ ਮਾਂਗਾ ...

ਪੂਰੀ ਖ਼ਬਰ »

ਬੀਤੇ 5 ਸਾਲ ਦੇ ਅਰਸੇ 'ਚ ਨਹੀਂ ਨੇਪਰੇ ਚੜ੍ਹ ਸਕਿਆ ਨਿਗਮ ਦਾ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ

ਅੰਮਿ੍ਤਸਰ, 21 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਹਾਊਸ ਦੀ ਮਿਆਦ 18 ਸਤੰਬਰ ਨੂੰ ਪੂਰੀ ਹੋ ਚੁੱਕੀ ਹੈ | ਨਿਗਮ ਦੇ ਮੇਅਰ ਤੇ ਸਾਰੇ ਕੌਾਸਲਰ ਹੁਣ ਵਿਹਲੇ ਹੋ ਗਏ ਹਨ ਅਤੇ ਸਥਾਨਕ ਸਰਕਾਰਾ ਵਿਭਾਗ ਨੇ ਪ੍ਰਸ਼ਾਸ਼ਕ ਤੌਰ 'ਤੇ ਨਿਗਮ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੂੰ ...

ਪੂਰੀ ਖ਼ਬਰ »

ਆਪ ਦੀ ਅੰਮਿ੍ਤਸਰ ਦਿਹਾਤੀ ਇਕਾਈ ਨੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਕਮਰਕੱਸੇ ਕੀਤਾ

ਚਵਿੰਡਾ ਦੇਵੀ, 21 ਸਤੰਬਰ (ਸਤਪਾਲ ਸਿੰਘ ਢੱਡੇ)-ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਇਕਾਈ ਵੱਲੋਂ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਚੋਣ ਪ੍ਰਚਾਰ ਕਰਨ ਤੇ ਪਰਿਵਾਰ ਜੋੜੋ ਮੁਹਿੰਮ ਚਲਾਉਣ ਲਈ ਅੱਜ ਇੱਕ ਅਹਿਮ ਮੀਟਿੰਗ ਦੌਰਾਨ ਆਗੂਆਂ ਤੇ ...

ਪੂਰੀ ਖ਼ਬਰ »

ਬਾਬਾ ਮਾਹੀ ਸਿੰਘ ਦੀ ਯਾਦ 'ਚ ਸਾਲਾਨਾ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਸਮਾਪਤ

ਰਾਜਾਸਾਂਸੀ, 21 ਸਤੰਬਰ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਦੇ ਨੇੜਲੇ ਪਿੰਡ ਤੋਲਾਨੰਗਲ ਵਿਖੇ ਸੰਤ ਬਾਬਾ ਮਾਹੀ ਸਿੰਘ ਦੀ ਬਰਸੀ ਨੂੰ ਸਮਰਪਿਤ ਗੁ: ਲੋਕਲ ਪ੍ਰਬੰਧਕ ਕਮੇਟੀ, ਪਿੰਡ ਦੀ ਸਮੂਹ ਸੰਗਤ ਵਲੋਂ ਪਿੰਡ ਦੇ ਪ੍ਰਵਾਸੀ ਭਾਰਤੀ ਨੌਜਵਾਨਾਂ ਤੇ ਇਲਾਕੇ ਦੀ ਸੰਗਤ ਦੇ ...

ਪੂਰੀ ਖ਼ਬਰ »

ਦਾਣਾ ਮੰਡੀ ਵਿਖੇ ਪਹਿਲੇ ਦਿਨ ਝੋਨਾ ਆਉਣ 'ਤੇ ਅਰਦਾਸ ਕਰਕੇ ਖਰੀਦ ਦਾ ਕੰਮ ਕੀਤਾ ਸ਼ੁਰੂ

ਮਜੀਠਾ, 21 ਸਤੰਬਰ (ਮਨਿੰਦਰ ਸਿੰਘ ਸੋਖੀ)-ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਇਹ ਪੱਕੀ ਹੋਈ ਫ਼ਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ | ਦਾਣਾ ਮੰਡੀ ਮਜੀਠਾ ਵਿਖੇ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ | ਅੱਜ ਦਾਣਾ ਮੰਡੀ ਦੇ ਸਮੂਹ ਆੜ੍ਹਤੀਆਂ ਨੇ ...

ਪੂਰੀ ਖ਼ਬਰ »

ਮੁਹੱਰਮ ਮਨਾਉਣ ਲਈ ਭਾਰਤ ਤੋਂ ਹਜ਼ਾਰਾਂ ਮੁਸਲਿਮ ਸ਼ਰਧਾਲੂ ਪਾਕਿਸਤਾਨ ਪਹੰੁਚੇ

ਅਟਾਰੀ, 21 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਪਾਕਿਸਤਾਨ ਦੇ ਪ੍ਰਮੁੱਖ ਵਪਾਰਕ ਕੇਂਦਰ ਕਰਾਚੀ ਵਿਚ ਮੁਸਲਮਾਨ ਭਾਈਚਾਰੇ ਵਲੋਂ 22 ਤੋਂ 30 ਸਤੰਬਰ ਤੱਕ ਮਨਾਏ ਜਾ ਵਾਲੇ ਮੁਹੱਰਮ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਦੁਨੀਆਂ ਦੇ ਕੋਨੇ ਕੋਨੇ ਤੋਂ ਆਏ 4000 ਦੇ ਕਰੀਬ ਮੁਸਲਿਮ ...

ਪੂਰੀ ਖ਼ਬਰ »

ਸ.ਹ.ਸ. ਕਿਲ੍ਹਾ ਜੀਵਨ ਸਿੰਘ 'ਚ 15 ਦਿਨਾਂ 'ਸਵੱਛਤਾ ਪੱਖਵਾੜਾ' ਮਨਾਇਆ

ਨਵਾਂ ਪਿੰਡ, 21 ਸਤੰਬਰ (ਜਸਪਾਲ ਸਿੰਘ)-ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ.ਸ.) ਮੈਡਮ ਸੁਨੀਤਾ ਕਿਰਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ.ਹ.ਸ. ਕਿਲ੍ਹਾ ਜੀਵਨ ਸਿੰਘ ਸਮੂੰਹ 'ਚ ਮੁੱਖ ਅਧਿਆਪਕਾ ਰਵਿੰਦਰਬੀਰ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪਾਕਿ 'ਚ 250 ਹਿੰਦੂ ਪਰਿਵਾਰਾਂ ਨੂੰ ਕਰਵਾਇਆ ਇਸਲਾਮ ਕਬੂਲ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਥਾਟਾ ਦੇ ਜ਼ਿਲ੍ਹਾ ਸੱਜ਼ਾਵਾਲ 'ਚ ਰਹਿੰਦੇ 250 ਹਿੰਦੂ ਪਰਿਵਾਰਾਂ ਨੂੰ ਬੀਤੇ ਦਿਨ ਇਕ ਸਮਾਗਮ 'ਚ ਸਮੂਹਿਕ ਤੌਰ 'ਤੇ ਇਸਲਾਮ ਕਬੂਲ ਕਰਵਾਇਆ ਗਿਆ | ਉਕਤ ਸਮਾਗਮ ਇਲਾਕੇ ਦੇ ਕਾਰੋਬਾਰੀ ਅਬਦੁੱਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX