ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਭਾਈ ਘਨੱਈਆ ਜੀ ਦੇ ਜੋਤੀ-ਜੋਤ ਦਿਹਾੜੇ ਮੌਕੇ ਦਿੱਲੀ ਦੇ ਵੱਖ-ਵੱਖ ਸਿੱਖ ਆਗੂਆਂ ਵੱਲੋਂ ਭਾਈ ਘਨੱਈਆ ਜੀ ਦੀ ਮਨੁੱਖੀ ਕਲਿਆਣ ਦੀ ਸੋਚ 'ਤੇ ਪਹਿਰਾ ਦੇਣ ਦੀ ਪ੍ਰੇਰਣਾ ਕੀਤੀ ਗਈ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਹਲਵਾਰਾ, 21 ਸਤੰਬਰ (ਭਗਵਾਨ ਢਿੱਲੋਂ)-ਬੀਤੀ ਰਾਤ ਸਥਾਨਕ ਟੂਸਿਆਂ ਵਾਲਾ ਮੁਹੱਲਾ ਵਿਖੇ ਭਰਾ ਹੱਕੋਂ ਭਰਾ ਦੇ ਕਤਲ ਦੀ ਸੂਚਨਾ ਪ੍ਰਾਪਤ ਹੋਈ ਹੈ | ਘਟਨਾਕ੍ਰਮ ਅਨੁਸਾਰ ਦਰਸ਼ਨ ਸਿੰਘ ਉਰਫ਼ ਤੋਤੀ ਪੁੱਤਰ ਸਾਧੂ ਸਿੰਘ ਅਤੇ ਉਸ ਦੇ ਭਰਾ ਦਲਬੀਰ ਸਿੰਘ ਉਰਫ਼ ਧੀਰਾ ਦਾ ਪੱਖਾ ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਕੇਂਦਰ ਸਰਕਾਰ ਫੂਡ-ਏਜ ਮੈਡੀਸ਼ਨ ਮਿਸ਼ਨ ਦੀ ਰੂਪ-ਰੇਖਾ ਤਿਆਰ ਕਰ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਦੀ ਥਾਲੀ ਵਿਚ ਖਾਧ ਪਦਾਰਥ ਪਹੁੰਚਾਉਣਾ ਹੈ ਜੋ ਬਿਮਾਰੀਆਂ ਤੋਂ ਬਚਾਉਣ | ਫੂਡ-ਏਜ-ਮੈਡੀਸ਼ਨ ਮਿਸ਼ਨ ਦਾ ਪ੍ਰਾਰੂਪ ਸੀ. ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਡੀ. ਡੀ. ਏ. ਵਲੋਂ ਪਿਛਲੇ ਦਿਨਾਂ ਵਿਚ ਰਿਹਾਇਸ਼ੀ ਫ਼ਲੈਟ ਦੇਣ ਪ੍ਰਤੀ ਯੋਜਨਾ ਬਣਾਈ ਗਈ ਸੀ, ਜਿਸ ਵਿਚ ਲੋਕਾਂ ਨੇ ਫ਼ਲੈਟ ਲੈਣ ਪ੍ਰਤੀ ਫ਼ਾਰਮ ਭਰੇ ਸਨ | ਇਨ੍ਹਾਂ ਫ਼ਲੈਟਾਂ ਪ੍ਰਤੀ ਡੀ. ਡੀ. ਏ. ਵਲੋਂ ਅਕਤੂਬਰ ਮਹੀਨੇ ਵਿਚ ...
ਨਵੀਂ ਦਿੱਲੀ,21 ਸਤੰਬਰ (ਜਗਤਾਰ ਸਿੰਘ)- ਕੇਂਦਰੀ ਪ੍ਰਦੂਸ਼ਣ ਕੰਟੋਰਲ ਬੋਰਡ ਨੇ ਦਿੱਲੀ-ਐੱਨ.ਸੀ.ਆਰ. ਸਮੇਤ ਦੇਸ਼ ਦੇ 100 ਪ੍ਰਦੂਸ਼ਿਤ ਉਦਯੋਗਿਕ ਖੇਤਰਾਂ ਦੇ ਸਰਵੇਖਣ ਦਾ ਫੈਸਲਾ ਕੀਤਾ ਹੈ | ਇਨ੍ਹਾਂ ਵਿਚ 43 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰ ਸ਼ਾਮਿਲ ਹਨ ਤੇ 57 ਅਜਿਹੇ ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਕਾਰੀ ਸਕੂਲਾਂ ਦੀ ਅਧਿਆਪਕ ਐਸੋਸੀਏਸ਼ਨ (ਜੀ. ਐਸ. ਟੀ. ਏ.) ਇਕ ਪ੍ਰਤੀਨਿਧੀ ਮੰਡਲ ਨੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਡਾ: ਸਤਪਾਲ ਸਿੰਘ ਨਾਲ ਮੁਲਾਕਾਤ ਕਰ ਕੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਰਹਿ ...
ਨਵੀਂ ਦਿੱਲੀ,21 ਸਤੰਬਰ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਦੇ ਰਾਹੀਂ ਸੋਸ਼ਲ ਇੰਜੀਨੀਅਰਿੰਗ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਹੈ ਤੇ ਇਸ ਦੇ ਲਈ ਸੰਗਠਨ ਨਾਲ ਜੁੜੀਆਂ ਮਹਿਲਾਵਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਦਾ ਮੁੱਖ ਮਕਸਦ ...
ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਦੇਸੀ ਘਿਓ ਦੀ ਖ਼ਰੀਦ ਸਬੰਧੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗ਼ਲਤ ਕਰਾਰ ਦਿੰਦੇ ਹੋਏ ਘਿਓ ਖਰੀਦ ਮਾਮਲੇ 'ਚ ਪੂਰੀ ਪਾਰਦਰਸ਼ਿਤਾ ਵਰਤਣ ਦਾ ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਜਬਰ-ਜਨਾਹ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਬਾਬਾ ਗੁਰਮੀਤ ਰਾਮ ਰਹੀਮ ਦਾ ਕਿਰਦਾਰ ਇਸ ਵਾਰ ਰਾਮ ਲੀਲ੍ਹਾ ਵਿਚ ਨਜ਼ਰ ਆਵੇਗਾ | ਰਾਮ ਲੀਲ੍ਹਾ ਵਿਚ ਰਾਵਣ ਅਤੇ ਉਸ ਦੀ ਟੀਮ ਦੇ ਜ਼ਿਆਦਾਤਰ ਰਾਕਸ਼ਾਂ ਦਾ ਪਹਿਰਾਵਾ ਬਾਬਾ ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)- ਦਿੱਲੀ ਨੰੂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਰਹਿਤ ਬਣਾਉਣ ਲਈ ਦਿੱਲੀ ਸਰਕਾਰ ਦੁਆਰਾ ਪੱਛਮੀ ਜ਼ਿਲੇ੍ਹ ਦੇ ਤਿਲਕ ਨਗਰ ਖੇਤਰ ਵਿਚ ਫ਼ਾਗਿੰਗ ਕਰਨ ਦੀ ਮੁਹਿੰਮ ਚਲਾਈ ਗਈ ਹੈ | ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੀਆਂ ਰਾਸ਼ਨ ਵਾਲੀਆਂ ਦੁਕਾਨਾਂ ਵਿਚ ਹੇਰਾਫੇਰੀਆਂ ਰੋਕਣ ਲਈ ਦਿੱਲੀ ਸਰਕਾਰ ਵੱਲੋਂ ਬਾਇਓਮੀਟਰਕ ਸਿਸਟਮ ਨੂੰ ਲਾਗੂ ਕਰਨਾ ਜ਼ਰੂਰੀ ਹੋਵੇਗਾ ਅਤੇ ਇਸ ਵਿਵਸਥਾ ਨੂੰ ਦਸੰਬਰ ਦੇ ਮਹੀਨੇ ਲਾਗੂ ਕਰ ਦਿੱਤਾ ...
ਨਵੀਂ ਦਿੱਲੀ, 21 ਸਤੰਬਰ (ਬਲਵਿੰਦਰ ਸਿੰਘ ਸੋਢੀ)-ਮੈਟਰੋ ਰੇਲ ਵਿਚ ਚੋਰੀ ਦੀਆਂ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਕਸ਼ਮੀਰੀ ਗੇਟ ਮੈਟਰੋ ਥਾਣਾ ਪੁਲਿਸ ਨੇ ਮੈਟਰੋ ਰੇਲ ਵਿਚ ਵਿਸ਼ੇਸ਼ ਕਰਕੇ ਮੋਬਾਈਲਾਂ ਦੀ ਚੋਰੀ ਕਰਨ ਵਾਲੇ ਇਕ ਗਰੋਹ ਦੇ ਮੈਂਬਰਾਂ ...
ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਦੀ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਆਪਣੇ 3 ਸਾਲ ਦੇ ਕਾਰਜਕਾਲ 'ਚ ਆਪਣੇ 'ਤੇ ਭਿ੍ਸ਼ਟਾਚਾਰ ਦਾ ਕੋਈ ਦਾਗ ਨਹੀਂ ਲੱਗਣ ਦਿੱਤਾ | ਇਹ ਵਿਚਾਰ ਓ.ਬੀ.ਸੀ. ਮੋਰਚਾ ਦੇ ਸੂਬਾਈ ਪ੍ਰਧਾਨ ਮਦਨ ਲਾਲ ਚੌਹਾਨ ਨੇ ਕਸ਼ਯਪ ...
ਨਰਾਇਣਗੜ੍ਹ, 21 ਸਤੰਬਰ (ਪੀ. ਸਿੰਘ)-ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਦੇ ਰੂਪ 'ਚ 2 ਅਕਤੂਬਰ ਤੱਕ ਉਪ ਮੰਡਲ 'ਚ ਵਿਸ਼ੇਸ਼ ਤੌਰ 'ਤੇ ਸਵੱਛਤਾ ਦਾ ਕੰਮ ਜੋਰਾਂ 'ਤੇ ਚਲ ਰਿਹਾ ਹੈ ਜਿਸ ਤਹਿਤ ਉਪ ਮੰਡਲ ਦੇ ਸਾਰੇ ਦਫ਼ਤਰਾਂ ਦੀ ਸਾਫ਼-ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ ...
ਕੈਥਲ, 21 ਸਤੰਬਰ (ਅਜੀਤ ਬਿਊਰੋ)-ਜਾਖੌਲੀ ਅੱਡਾ ਸਥਿਤ ਮਹਾਰਾਜਾ ਅੱਗਰਸੈਨ ਧਰਮਸ਼ਾਲਾ 'ਚ ਕੈਥਲ ਰਾਈਸ ਮਿੱਲ੍ਹ ਐਸੋਸੀਏਸ਼ਨ ਦੀ ਬੈਠਕ ਨਵਾਂ ਪ੍ਰਧਾਨ ਚੁਣਨ ਲਈ ਹੋਈ | ਬੈਠਕ 'ਚ ਵੱਡੀ ਗਿਣਤੀ 'ਚ ਰਾਈਸ ਮਿੱਲ੍ਹਰਾਂ ਨੇ ਹਿੱਸਾ ਲਿਆ | ਸੱਭ ਤੋਂ ਪਹਿਲਾਂ ਬੈਠਕ 'ਚ ਮੌਜੂਦਾ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਸਬੰਧ 'ਚ ਭਗਵਾਨ ਵਾਲਮੀਕਿ ਸੰਗੀਤ ਮੰਡਲੀ ਵੱਲੋਂ ਕੱਢੀ ਪ੍ਰਭਾਤਫੇਰੀਆਂ ਦੀ ਲੜੀ 'ਚ ਅੱਜ ਦੀ ਪ੍ਰਭਾਤਫੇਰੀ ਵਿਕਾਸ ਸਹੋਤਾ ਵੱਲੋਂ ਕਰਵਾਈ ਗਈ, ਦਾ ਸਵਾਗਤ ਆਯੋਜਕ ਪਰਿਵਾਰ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਭਾਰਤ ਭੂਸ਼ਨ ਭਾਰਤੀ ਨੇ ਕਿਹਾ ਕਿ ਹੁਣ ਸਰਕਾਰੀ ਨੌਕਰੀ ਪੜ੍ਹਨ ਨਾਲ ਮਿਲੇਗੀ, ਜੁਗਾੜ ਨਾਲ ਨਹੀਂ | ਉਹ ਭਾਜਪਾ ਆਗੂ ਡਾ. ਨਰਿੰਦਰ ਬੰਸਲ ਦੀ ਰਿਹਾਇਸ਼ 'ਤੇ ...
ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਤੇਲੰਗਾਨਾ ਸੂਬੇ ਦੇ ਬਟੁਕਮ ਉਤਸਵ ਨੂੰ ਲੈ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰ ਅੱਜ ਧਰਮਨਗਰੀ ਪੁੱਜੇ | ਇੱਥੇ ਪੁੱਜਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਕਲਾ ਅਤੇ ਸੱਭਿਆਚਾਰਕ ਵਿਭਾਗ ਦੀ ...
ਨੀਲੋਖੇੜੀ, 21 ਸਤੰਬਰ (ਆਹੂਜਾ)-ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਨੇ ਭਾਜਪਾ ਜ਼ਿਲ੍ਹਾ ਸਕੱਤਰ ਰਾਜੇਸ਼ ਸ਼ਰਮਾ ਦੇ ਚਾਚਾ ਕੇਸ਼ਵ ਪ੍ਰਸਾਦ ਸ਼ਰਮਾ ਦੀ ਰਿਹਾਇਸ਼ 'ਤੇ ਪੁੱਜ ਕੇ ਉਨ੍ਹਾਂ ਦੀ ਪਤਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਵਿਛੜੀ ਆਤਮਾ ਨੂੰ ...
ਕਾਲਾਂਵਾਲੀ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)-ਨੌਜਵਾਨ ਭਾਰਤ ਸਭਾ ਵੱਲੋਂ ਚਲਾਏ ਜਾ ਰਹੇ 'ਸਿੱਖਿਆ ਬਚਾਓ ਅਭਿਆਨ' ਦੇ ਤਹਿਤ ਪਿੰਡ ਜਲਾਲਆਣਾ ਦੀ ਨੌਜਵਾਨ ਭਾਰਤ ਸਭਾ ਅਤੇ ਪਿੰਡ ਵਾਸੀਆਂ ਨੇ ਸਰਕਾਰੀ ਹਾਈ ਸਕੂਲ 'ਚ ਅਧਿਆਪਕਾਂ ਦੀ ਕਮੀ ਅਤੇ ਮੁੱਢਲੀਆਂ ਸਹੂਲਤਾਂ ਨੂੰ ...
ਥਾਨੇਸਰ, 21 ਸਤੰਬਰ (ਅਜੀਤ ਬਿਊਰੋ)-ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੇ.ਯੂ. ਮੈੱਸ ਕਰਮਚਾਰੀ ਯੂਨੀਅਨ ਨੇ ਲਗਾਤਾਰ ਤੀਜੇ ਦਿਨ ਵੀ ਯੂਨੀਵਰਸਿਟੀ ਕੰਪਲੈਕਸ 'ਚ ਰੋਸ ਮਾਰਚ ਕੱਢਿਆ | ਵਿਖ਼ਾਵਾ ਕਾਰੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ...
ਫਤਿਹਾਬਾਦ, 21 ਸਤੰਬਰ (ਹਰਬੰਸ ਮੰਡੇਰ) ਖੇਤੀ ਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਬਲਵੰਤ ਸਹਾਰਨ ਨੇ ਦਸਿਆ ਕਿ ਜ਼ਿਲ੍ਹੇ 'ਚ ਪਿੰਡ ਪੱਧਰ 'ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਲਈ ਪ੍ਰਯੋਗਸ਼ਾਲਾ ਬਣਾਈਆਂ ਜਾਣਗੀਆਂ | ਉਨ੍ਹਾ ਕਿਹਾ ਕਿ ਕੋਈ ਵੀ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਬੈਠਕ ਦੇਰ ਸ਼ਾਮ ਗੀਤਾ ਵਿਦਿਆ ਮੰਦਿਰ 'ਚ ਹੋਈ ਜਿਸ 'ਚ ਵਿਭਾਗ ਦੇ ਕਨਵੀਨਰ ਵਿਕਾਸ ਸ਼ਰਮਾ ਨੇ ਪ੍ਰੀਸ਼ਦ ਦੀ ਮੈਂਬਰਸ਼ਿਪ ਮੁਹਿੰਮ ਦੀ ਜਾਣਕਾਰੀ ਵਿਦਿਆਰਥੀਆਂ ਨੂੰ ...
ਡਾ: ਕਾਹਲੋਂ ਬਟਾਲਾ, 21 ਸਤੰਬਰ- ਜ਼ਿਲ੍ਹਾ ਗੁਰਦਾਸਪੁਰ 'ਚ ਕਈ ਵਰਿ੍ਹਆਂ ਪਿੱਛੋਂ ਆਈ (ਗੁਰਦਾਸਪੁਰ ਲੋਕ ਸਭਾ) ਜ਼ਿਮਨੀ ਚੋਣ ਨਾਲ ਗੁਰਦਾਸਪੁਰ, ਜ਼ਿਲ੍ਹੇ ਦੀਆਂ ਪੰਜੇ ਉਂਗਲਾਂ ਘਿਉ 'ਚ ਹਨ, ਜਿੱਥੇ ਜ਼ਿਲ੍ਹੇ ਅੰਦਰ ਉਪ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ...
ਆਰਿਫ਼ ਗੁਰਦਾਸਪੁਰ, 21 ਸਤੰਬਰ- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲੜਨ ਲਈ 'ਆਪ' ਅਤੇ ਕਾਂਗਰਸ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰਦਿਆਂ ਸਵਰਨ ਸਲਾਰੀਆ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ, ਜੋ ਹਲਕੇ ਅੰਦਰ ਕਾਂਗਰਸ ਦੇ ...
ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਥਾਟਾ ਦੇ ਜ਼ਿਲ੍ਹਾ ਸੱਜ਼ਾਵਾਲ 'ਚ ਰਹਿੰਦੇ 250 ਹਿੰਦੂ ਪਰਿਵਾਰਾਂ ਨੂੰ ਬੀਤੇ ਦਿਨ ਇਕ ਸਮਾਗਮ 'ਚ ਸਮੂਹਿਕ ਤੌਰ 'ਤੇ ਇਸਲਾਮ ਕਬੂਲ ਕਰਵਾਇਆ ਗਿਆ | ਉਕਤ ਸਮਾਗਮ ਇਲਾਕੇ ਦੇ ਕਾਰੋਬਾਰੀ ਅਬਦੁੱਲ ...
ਰਾਮਪੁਰਾ ਫੂਲ, 21 ਸਤੰਬਰ (ਗੁਰਮੇਲ ਸਿੰਘ ਵਿਰਦੀ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਸਰਕਾਰੀ ਸੇਵਾ ਦੌਰਾਨ ਲੰਬੀ, ਚੰਗੀ ਅਤੇ ਬੇਦਾਗ਼ ਸੇਵਾ ਵਾਲੇ ਅਧਿਕਾਰੀਆਂ ਨੂੰ ਬਤੌਰ ਪੀ.ਸੀ.ਐੱਸ. ਅਧਿਕਾਰੀ ਨਾਮਜ਼ਦ ਕੀਤੇ ਜਾਣ ਲਈ 7 ਅਕਤੂਬਰ ਨੂੰ ਰੱਖਿਆ ਟੈਸਟ ...
ਪਾਣੀਪਤ, 21 ਸਤੰਬਰ (ਵਿਨੋਦ ਪੰਚਾਲ)-ਗੁਰੂਗਰਾਮ ਦੇ ਭੋਂਡਸੀ 'ਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਪ੍ਰਦਯੁਮਨ ਦੀ ਹੱਤਿਆ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਹੈ, ਕਿ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਹੁਣ ਪਾਣੀਪਤ ਦੇ ਇਕ ਨਾਮੀ ਸਕੂਲ 'ਚ 9 ਸਾਲਾਂ ਬੱਚੀ ...
ਕੋਲਕਾਤਾ, 21 ਸਤੰਬਰ (ਏਜੰਸੀ)- ਕੋਲਕਾਤਾ ਹਾਈਕੋਰਟ ਨੇ ਅੱਜ 30 ਸਤੰਬਰ ਨੂੰ ਵਿਜੇਦਸ਼ਮੀ ਤੋਂ ਹਰ ਰੋਜ਼ ਦੁਰਗਾ ਮੂਰਤੀ ਵਿਸਰਜਨ ਦੀ ਮਨਜ਼ੂਰੀ ਦਿੰਦਿਆ ਪੱਛਮੀ ਬੰਗਾਲ ਦੀ ਸਰਕਾਰ ਨੂੰ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ | ਚੀਫ਼ ਜਸਟਿਸ ...
ਸਿਓਲ, 21 ਸਤੰਬਰ (ਏਜੰਸੀ)-ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਯੁਕਤ ਰਾਸ਼ਟਰ 'ਚ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਦੇ ਦਿੱਤੇ ਬਿਆਨ ਨੂੰ ਕੋਈ ਤਵੱਜੋ ਨਾ ਦਿੰਦਿਆਂ ਕਿਹਾ ਕਿ ਅਸੀਂ ਅਮਰੀਕਾ ...
ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਮਬਨ ਦੇ ਬਨਿਹਾਲ ਇਲਾਕੇ 'ਚ ਬੀਤੀ ਸ਼ਾਮ ਸ਼ਸਤਰ ਸੀਮਾ ਬਲ (ਐਸ.ਐਸ.ਬੀ) ਦੇ ਗਸ਼ਤੀ ਹਲ 'ਤੇ ਹਮਲੇ ਦੇ ਲਈ ਜ਼ਿੰਮੇਵਾਰ 3 ਸਥਾਨਕ ਨੌਜਵਾਨਾਂ ਦੀ ਪਛਾਣ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਹਮਲੇ ਦੇ ਤੁਰੰਤ ਬਾਅਦ ਫ਼ੌਜ ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਇਹ ਪਤਾ ਲੱਗਾ ਹੈ ਕਿ ਬਨਿਹਾਲ ਇਲਾਕੇ ਦੇ 3 ਨੌਜਵਾਨ ਜਿਹੜੇ ਬੀਤੀ ਰਾਤ ਤੋਂ ਆਪਣੇ ਘਰਾਂ 'ਚੋਂ ਲਾਪਤਾ ਹਨ, ਇਸ ਹਮਲੇ ਲਈ ਜ਼ਿੰਮੇਵਾਰ ਹਨ | ਜਿਨ੍ਹਾਂ 'ਚੋਂ ਦੋ ਦਾ ਸਬੰਧ ਬਨਿਹਾਲ ਦੇ ਕਸ਼ਕੂਟ ਅਤੇ ਇਕ ਦਾ ਆਸਾਰ ਪਿੰਡ ਨਾਲ ਹੈ | ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮ ਨੂੰ ਹਮਲੇ ਵਾਲੇ ਸਥਾਨ ਤੋਂ ਕੁਝ ਦੂਰੀ 'ਤੇ ਇਕ ਬੈਗ ਬਰਾਮਦ ਹੋਇਆ | ਜਿਸ 'ਚ ਇਕ ਸ਼ੱਕੀ ਹਮਲਾਵਾਰ ਦਾ ਮੋਬਾਈਲ ਫੋਨ ਵੀ ਮੌਜੂਦ ਸੀ | ਪੁਲਿਸ ਨੇ ਇਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਪੁਲਿਸ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਉਹ 2014 ਦੇ ਸੁਨੰਦਾ ਪੁਸ਼ਕਰ ਮਾਮਲੇ 'ਚ ਅੱਠ ਹਫ਼ਤਿਆਂ ਦੇ ਅੰਦਰ ਰਿਪੋਰਟ ਦਾਖ਼ਲ ਕਰ ਸਕਦੀ ਹੈ | ਪੁਲਿਸ ਨੇ ਜੱਜ ਜੀ. ਐੱਸ. ਸਿਸਤਾਨੀ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਉਹ ...
ਚੰਡੀਗੜ੍ਹ, 21 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਚ ਆਦਰਸ਼ ਸਕੂਲਾਂ ਦਾ ਸੰਚਾਲਨ ਕਰ ਰਹੀਆਂ ਕੁਝ ਸੁਸਾਇਟੀਆਂ ਦੇ ਚੇਅਰਮੈਨਾਂ 'ਤੇ ਪੁਲਿਸ ਮਾਮਲੇ ਦਰਜ ਹੋਣ ਦਾ ਦੋਸ਼ ਲਾਉਂਦਿਆਂ ਇਨ੍ਹਾਂ ਸਕੂਲਾਂ ਨੂੰ ਸੁਸਾਇਟੀ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ...
ਸੰਯੁਕਤ ਰਾਸ਼ਟਰ, 21 ਸਤੰਬਰ (ਏਜੰਸੀ)-ਭਾਰਤ ਸਣੇ ਜੀ-4 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਜਲਦ ਸੁਧਾਰ ਅਤੇ ਇਸ ਦੇ ਸਥਾਈ ਅਤੇ ਅਸਥਾਈ ਮੈਂਬਰਾਂ ਦੀ ਗਿਣਤੀ 'ਚ ਵਾਧਾ ਕਰਨ ਦੀ ਅਪੀਲ ਕੀਤੀ ਹੈ | ਜੀ-4 ਨੇ ਕਿਹਾ ਕਿ ਇਸ ਤਾਕਤਵਰ ਵਿਸ਼ਵ ਵਿਆਪੀ ਸੰਸਥਾ ਨੂੰ ...
ਕਾਠਮਾਂਡੂ, 21 ਸਤੰਬਰ (ਏਜੰਸੀ)-ਹਿਮਾਲਿਆ ਖੇਤਰ 'ਚ 2015 ਦੌਰਾਨ ਆਏ ਭੁਚਾਲ ਕਾਰਨ ਮਾਊਾਟ ਐਵਰੈਸਟ ਦੀ ਉਚਾਈ 'ਚ ਬਦਲਾਅ ਦੀਆਂ ਰਿਪੋਰਟਾਂ ਦਰਮਿਆਨ ਪਹਿਲੀ ਵਾਰ ਨਿਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੀ ਉਚਾਈ ਨੂੰ ਮਾਪੇਗਾ | ਭਾਰਤ ਵਲੋਂ 1955 'ਚ ਇਸ ਚੋਟੀ ਦੀ ਲੰਬਾਈ 8,848 ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX