ਤਾਜਾ ਖ਼ਬਰਾਂ


ਗੁੜ੍ਹ, ਸ਼ੱਕਰ ਬਣਾਉਣ ਵਾਲੀਆਂ ਘੁਲਾੜੀਆਂ 'ਤੇ ਸਿਹਤ ਮਹਿਕਮੇ ਵੱਲੋਂ ਛਾਪਾਮਾਰੀ
. . .  1 day ago
ਮੁੱਲਾਂਪੁਰ ਗਰੀਬਦਾਸ, 29 ਜਨਵਰੀ (ਦਿਲਬਰ ਸਿੰਘ ਖੈਰਪੁਰ) - ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾਮਾਰੀ ਦੌਰਾਨ ਸਿਸਵਾਂ - ਕੁਰਾਲੀ ਮਾਰਗ 'ਤੇ ਚੱਲ ਰਹੀਆਂ ਵੱਖ ਵੱਖ ਗੁੜ੍ਹ ਬਣਾਉਣ ਵਾਲੀਆਂ ...
ਸ਼ਰਾਬੀ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਨਾਲ ਕੀਤੀ ਕੁੱਟਮਾਰ, ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ
. . .  1 day ago
ਜਲੰਧਰ, 29 ਜਨਵਰੀ - ਜਲੰਧਰ 'ਚ ਇਕ ਦੁਕਾਨ 'ਤੇ ਲੜਾਈ ਝਗੜੇ ਦੌਰਾਨ ਜਦੋਂ ਮੌਕੇ 'ਤੇ ਪੀ.ਸੀ.ਆਰ. 8 ਪਹੁੰਚੀ ਤਾਂ ਨਸ਼ੇ ਵਿਚ ਧੁੱਤ ਲੜਕਿਆਂ ਨੇ ਪੀ.ਸੀ.ਆਰ. ਮੁਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ...
ਸ਼ਰਜੀਲ ਇਮਾਮ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਨਵੀਂ ਦਿੱਲੀ, 29 ਜਨਵਰੀ - ਰਾਜ ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ 5 ਦਿਨ ਦੀ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਸ਼ਰਜੀਲ ਇਮਾਮ ਨੂੰ ਲੈ ਕੇ...
ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਚਾਰ ਪੁਲਿਸ ਮੁਲਾਜ਼ਮ ਕੀਤੇ ਮੁਅੱਤਲ
. . .  1 day ago
ਸੁਨਾਮ ਊਧਮ ਸਿੰਘ ਵਾਲਾ 29 ਫਰਵਰੀ (ਰੁਪਿੰਦਰ ਸਿੰਘ ਸੱਗੂ) - ਬੀਤੇ ਦਿਨੀਂ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਖੇ ਦੁਕਾਨਾਂ 'ਤੇ ਹੋਈਆਂ ਚੋਰੀਆਂ ਨੂੰ ਲੈ ਕੇ ਅਤੇ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਅੱਜ ਡੀ.ਐੱਸ.ਪੀ ਸੁਨਾਮ ਵੱਲੋਂ ਮੁਅੱਤਲ ਕਰ...
ਪੰਜਾਬੀ ਵਪਾਰੀ ਨੇ ਹਾਂਗਕਾਂਗ ਵਿਚ ਸਰਜੀਕਲ ਮਾਸਕ ਦਾ ਲਗਾਇਆ ਲੰਗਰ
. . .  1 day ago
ਹਾਂਗਕਾਂਗ, 29 ਜਨਵਰੀ (ਜੰਗ ਬਹਾਦਰ ਸਿੰਘ) - ਹਾਂਗਕਾਂਗ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ 40 ਸਾਲਾ ਪੰਜਾਬੀ ਵਪਾਰੀ ਹਰਜੀਤ ਸਿੰਘ ਢਿੱਲੋਂ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ਸਰਜੀਕਲ ਮਾਸਕ ਦਾ ਲੰਗਰ ਲਗਾਇਆ ਗਿਆ...
ਲੁਟੇਰੇਆਂ ਨੇ ਕਰੀਬ ਦੋ ਕਰੋੜ ਦੇ ਲੁੱਟੇ ਗਹਿਣੇ
. . .  1 day ago
ਲੁਧਿਆਣਾ, 29 ਜਨਵਰੀ (ਰੁਪੇਸ਼) - ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਵਿਚ ਸਥਿਤ ਵੀ.ਕੇ. ਜਵੈਲਰ ਨਾਮਕ ਜਵੈਲਰੀ ਦੀ ਦੁਕਾਨ ਤੋਂ ਚਾਰ ਲੁਟੇਰੇਆਂ ਨੇ ਗੰਨ ਪੁਆਇੰਟ 'ਤੇ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ। ਲੁਟੇਰੇ ਦੁਕਾਨ...
ਜੈਤੋ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 29 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਬਹੁਜਨ ਕ੍ਰਾਂਤੀ ਮੁਕਤੀ ਮੋਰਚਾ ਅਤੇ ਸੰਵਿਧਾਨ ਬਚਾਓ ਮੋਰਚਾ ਤਹਿ: ਜੈਤੋ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਦੇ ਵਿਰੋਧ...
ਜ਼ਬਰ-ਜੁਲਮ ਵਿਰੋਧੀ ਫ਼ਰੰਟ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਨਾਭਾ, 29 ਜਨਵਰੀ (ਕਰਮਜੀਤ ਸਿੰਘ) ਜਬਰ-ਜ਼ੁਲਮ ਵਿਰੋਧੀ ਫ਼ਰੰਟ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਵਿਚ ਸੀ.ਏ.ਏ.,ਐੱਨ.ਆਰ.ਸੀ., ਐੱਨ.ਪੀ.ਆਰ. ਅਤੇ ਈ.ਵੀ.ਐੱਮ. ਖਿਲਾਫ ਇਸ ਕਾਨੂੰਨ ਨੂੰ ਕੈਂਸਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ...
ਕੇਂਦਰ ਸਰਕਾਰ ਖਿਲਾਫ ਦਲਿਤ, ਸਿੱਖ ਅਤੇ ਮੁਸਲਮਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਬਲਾਚੌਰ 29 ਜਨਵਰੀ (ਦੀਦਾਰ ਸਿੰਘ ਬਲਾਚੌਰੀਆ ) ਲੋਕਤੰਤਰ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਅਤੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਅੱਜ ਬਹੁਜਨ ਸਮਾਜ ਨਾਲ ਸਬੰਧਤ ਜੱਥੇਬੰਦੀਆਂ, ਸਿੱਖ ਅਤੇ ਮੁਸਲਮਾਨ ਸਮਾਜ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਵਲੋਂ ਬਲਾਚੌਰ...
ਪੀ. ਜੀ. ਆਈ. 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਰਿਪੋਰਟ ਆਈ ਨੈਗੇਟਿਵ
. . .  1 day ago
ਚੰਡੀਗੜ੍ਹ, 29 ਜਨਵਰੀ (ਮਨਜੋਤ ਸਿੰਘ)- ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਦਾਖ਼ਲ ਮਰੀਜ਼ 'ਚ ਕੋਰੋਨਾ ਵਾਇਰਸ ਨਹੀਂ ਮਿਲਿਆ ਹੈ। ਡਾਕਟਰਾਂ ਵਲੋਂ ਉਕਤ ਮਰੀਜ਼ ਦੇ ਖ਼ੂਨ ਅਤੇ ਥੁੱਕ ਦੇ...
ਕਾਰ ਸਵਾਰਾਂ ਨੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ ਨੂੰ ਮਾਰੀਆਂ ਗੋਲੀਆਂ, ਇੱਕ ਦੀ ਮੌਤ ਅਤੇ ਦੋ ਜ਼ਖ਼ਮੀ
. . .  1 day ago
ਪਟਿਆਲਾ, 29 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)- ਜ਼ਿਲ੍ਹੇ ਦੇ ਕਸਬਾ ਬਲਬੇੜ੍ਹਾ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਤਿੰਨ ਨੌਜਵਾਨਾਂ 'ਤੇ ਕੀਤੀ ਗਈ ਗੋਲੀਬਾਰੀ...
ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਨਵੀਂ ਦਿੱਲੀ, 29 ਜਨਵਰੀ (ਜਗਤਾਰ ਸਿੰਘ)- ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਸਮਰਥਨ ਦੇਣ ਦਾ...
ਡਰੋਨਾਂ ਦੀ ਹੋਰ ਰਹੀ ਵਰਤੋਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਵਾਲੇ ਯੰਤਰਾਂ ਦੀ ਲੋੜ 'ਤੇ ਕਾਂਗਰਸ ਸੰਸਦਾਂ ਮੈਂਬਰਾਂ ਨੇ ਦਿੱਤਾ ਜ਼ੋਰ
. . .  1 day ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪਾਕਿਸਤਾਨ ਤੋਂ ਡਰੋਨਾਂ ਦੀ ਹੋ ਰਹੀ ਵਰਤੋਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਵਾਲੇ ਯੰਤਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬ ਕਾਂਗਰਸ...
ਸੁਖਬੀਰ ਬਾਦਲ ਦੇ ਘਰ ਪਹੁੰਚੇ ਜੇ. ਪੀ. ਨੱਡਾ
. . .  1 day ago
ਨਵੀਂ ਦਿੱਲੀ, 29 ਜਨਵਰੀ (ਅ. ਬ.)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ...
ਵਿਰਾਸਤੀ ਮਾਰਗ ਤੋਂ ਬੁੱਤ ਹਟਾਉਣ ਲਈ ਪ੍ਰਸ਼ਾਸਨ ਨੇ ਸਿੱਖ ਜਥੇਬੰਦੀਆਂ ਤੋਂ ਲਿਆ ਇੱਕ ਮਹੀਨੇ ਦਾ ਸਮਾਂ
. . .  1 day ago
ਅੰਮ੍ਰਿਤਸਰ, 29 ਜਨਵਰੀ (ਅ. ਬ.)- ਪ੍ਰਸ਼ਾਸਨ ਨੇ ਵਿਰਾਸਤੀ ਮਾਰਗ ਤੋਂ ਸੱਭਿਆਚਾਰਕ ਬੁੱਤ ਹਟਾਉਣ ਲਈ ਸਿੱਖ ਜਥੇਬੰਦੀਆਂ ਕੋਲੋਂ ਇੱਕ ਮਹੀਨੇ ਦਾ ਸਮਾਂ...
ਜੇ. ਡੀ. ਯੂ. ਨੇ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਨੂੰ ਪਾਰਟੀ 'ਚੋਂ ਕੱਢਿਆ ਬਾਹਰ
. . .  1 day ago
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਸੁਪਰ ਓਵਰ 'ਚ ਹੋਇਆ ਫ਼ੈਸਲਾ, ਭਾਰਤ ਨੇ 3-0 ਨਾਲ ਲੜੀ 'ਤੇ ਕੀਤਾ ਕਬਜ਼ਾ
. . .  1 day ago
ਮੇਲੇ 'ਚ ਪਹੁੰਚੇ 'ਭਜਨੇ ਅਮਲੀ' ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
. . .  1 day ago
ਜੀ. ਕੇ. ਦੀ ਜਾਗੋ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
. . .  1 day ago
ਕਾਂਗਰਸੀ ਮੈਂਬਰਾਂ ਦੇ ਕੈਪਟਨ ਨਾਲ ਬੈਠਕ ਖ਼ਤਮ, ਬਜਟ ਸਣੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਹੋਈ ਚਰਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549

ਹਰਿਆਣਾ / ਹਿਮਾਚਲ

ਸ਼ੋਭਾ ਯਾਤਰਾ ਨਾਲ ਸ਼ਕਤੀਪੀਠ 'ਚ ਨਰਾਤੇ ਮਹੋਤਸਵ ਸ਼ੁਰੂ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਇਕੋ ਇਕ ਸ਼ਕਤੀਪੀਠ ਸ੍ਰੀਦੇਵੀਕੂਪ ਭਦਰਕਾਲੀ ਮੰਦਰ 'ਚ ਨਰਾਤੇ ਮਹੋਤਸਵ ਦੇ ਸ਼ੁਭ ਅਰੰਭ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ 'ਚ ਹਜ਼ਾਰਾਂ ਔਰਤਾਂ ਨੇ ਸਿਰ 'ਤੇ ਕਲਸ਼ ਧਾਰਨ ਕੀਤੇ ਹੋਏ ਸਨ ...

ਪੂਰੀ ਖ਼ਬਰ »

ਹੇਮਾ ਮਾਲਿਨੀ ਦਾ ਰਾਧਾ ਰਾਮ ਬਿਹਾਰੀ ਨਿ੍ਤ ਬਣੇਗਾ ਗੀਤਾ ਜੈਅੰਤੀ ਮਹੋਤਸਵ ਦੀ ਖਿੱਚ-ਸੁਮੇਧਾ ਕਟਾਰੀਆ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਕੌਮਾਂਤਰੀ ਗੀਤਾ ਜੈਅੰਤੀ ਮਹੋਤਸਵ-2017 'ਚ ਫ਼ਿਲਮ ਕਲਕਾਰ ਹੇਮਾ ਮਾਲਿਨੀ ਰਾਧਾ ਰਾਮ ਬਿਹਾਰੀ ਨਿ੍ਤ ਖਿੱਚ ਦਾ ਕੇਂਦਰ ਹੋਵੇਗਾ | ਇਸ ਮਹੋਤਸਵ 'ਚ ਪ੍ਰਸ਼ਿੱਧ ਗਾਇਕ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਸਿਰਸਾ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)-ਮਿਡ-ਡੇ-ਮੀਲ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂ ਮੈਮੋਰੰਡਮ ਸੌਾਪਿਆ | ਪ੍ਰਦਰਸ਼ਨਕਾਰੀ ਵਰਕਰਾਂ ਦੀ ਅਗਵਾਈ ਮਿਡ-ਡੇ-ਮੀਲ ਵਰਕਰ ਯੂਨੀਅਨ ...

ਪੂਰੀ ਖ਼ਬਰ »

ਮਾਤਾ ਬਾਲਾ ਸੁੰਦਰੀ ਮੰਦਰ 'ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੱਥਾ ਟੇਕਿਆ

ਨਰਾਇਣਗੜ੍ਹ, 21 ਸਤੰਬਰ (ਪੀ. ਸਿੰਘ)- ਤਿ੍ਲੋਕਪੁਰ ਸਥਿਤ ਮਾਤਾ ਬਾਲਾ ਸੁੰਦਰੀ ਮੰਦਰ 'ਚ ਅੱਜ ਨਵਰਾਤਰਿਆਂ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ | ਤੜਕੇ ਤੋਂ ਹੀ ਸ਼ਰਧਾਲੂ ਮੰਦਰ 'ਚ ਪਹੁੰਚਣਾ ਸ਼ੁਰੂ ਹੋ ਗਏ | ਮੰਦਰ ਦੇ ਭਗਤ ਅਤੇ ਲਾਲਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਚਲਾਈ ਸਫ਼ਾਈ ਮੁਹਿੰਮ

ਏਲਨਾਬਾਦ, 21 ਸਤੰਬਰ (ਜਗਤਾਰ ਸਮਾਲਸਰ)- ਚੌਧਰੀ ਹਰਪਾਲ ਸਿੰਘ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਮਿਸ਼ਨ ਮੁਹਿੰਮ 'ਚ ਆਪਣਾ ਯੋਗਦਾਨ ਪਾਉਂਦਿਆਂ ਕੋਰਟ ਕੰਪਲੈਕਸ ਤੇ ਆਪਣੇ ਸਕੂਲ 'ਚ ਸਫ਼ਾਈ ਮੁਹਿੰਮ ਚਲਾਈ | ਸਕੂਲ ਦੇ ਸੰਚਾਲਕ ਆਤਮਾ ...

ਪੂਰੀ ਖ਼ਬਰ »

ਵਿਦਿਆਰਥੀ ਨੇ ਫ਼ਾਹਾ ਲੈ ਕੇ ਦਿੱਤੀ ਜਾਨ

ਟੋਹਾਣਾ, 21 ਸਤੰਬਰ (ਗੁਰਦੀਪ ਭੱਟੀ)- ਉਪ ਮੰਡਲ ਦੇ ਪਿੰਡ ਮਿਊਾਦ ਖ਼ੁਰਦ ਵਿਚ ਇਕ 18 ਸਾਲ ਦੇ ਸੁਮਨ ਨਾਂਅ ਦੇ ਵਿਦਿਆਰਥੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗ਼ੈਰ ਹਾਜ਼ਰੀ ਵਿਚ ਮਕਾਨ ਦੇ ਇਕ ਕਮਰੇ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਸਕੂਲ 'ਚੋਂ ਛੁੱਟੀ ਹੋਣ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਟੋਹਾਣਾ, 21 ਸਤੰਬਰ (ਗੁਰਦੀਪ ਭੱਟੀ)- ਦੇਰ ਸ਼ਾਮ ਨੂੰ ਸੈਰ ਕਰਨ ਨਿਕਲੇ 19 ਸਾਲਾ ਅਜੈ ਕੁਮਾਰ ਨੂੰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਤੋਂ ਟੱਰਕ ਮਾਰ ਦੇਣ 'ਤੇ ਉਸ ਦੀ ਮੌਤ ਹੋ ਗਈ | ਹਾਦਸੇ ਵਾਲੀ ਥਾਂ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵਾਹਨ ਚਾਲਕ ...

ਪੂਰੀ ਖ਼ਬਰ »

ਜਨਤਾ ਅਕਾਲੀ ਦਲ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ

ਕਰਨਾਲ, 21 ਸਤੰਬਰ (ਗੁਰਮੀਤ ਸਿੰਘ ਸੱਗੂ)- ਜਨਤਾ ਅਕਾਲੀ ਦਲ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੈ ਜ਼ੋਰਦਾਰ ਵਿਖ਼ਾਵਾ ਕਰਦੇ ਹੋਏ ਕੇਂਦਰ ਸਰਕਾਰ ਤੋਂ ਕਿਸਾਨਾਂ ਦੇ ਪਿਛਲੇ 46 ਸਾਲ ਦੇ ਹਿਸਾਬ ਦੀ ਮੰਗ ਕੀਤੀ ਤੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਾਪਿਆ | ਜਨਤਾ ...

ਪੂਰੀ ਖ਼ਬਰ »

ਏ. ਟੀ. ਐੱਮ. ਦਾ ਕੋਡ ਪੁੱਛ ਕੇ 96,976 ਰੁਪਏ ਠੱਗੇ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਪ੍ਰਸ਼ਾਸਨ ਤੇ ਬੈਂਕਾਂ ਵੱਲੋਂ ਖ਼ਪਤਕਾਰਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਯਤਨਾਂ ਤੋਂ ਬਾਅਦ ਵੀ ਬੈਂਕ ਖ਼ਪਤਕਾਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ | ਏ.ਟੀ.ਐੱਮ. ਬੂਥ 'ਤੇ ਏ.ਟੀ.ਐੱਮ. ਕਾਰਡ ਬਦਲਣ ਤੋਂ ਇਲਾਵਾ ਬੈਂਕ ...

ਪੂਰੀ ਖ਼ਬਰ »

ਵਿਸ਼ਵ ਕਾਰ ਮੁਕਤ ਦਿਵਸ ਅੱਜ ਮਨਾਇਆ ਜਾਵੇਗਾ

ਕੈਥਲ, 21 ਸਤੰਬਰ (ਅਜੀਤ ਬਿਊਰੋ)-ਵਿਸ਼ਵ ਕਾਰ ਮੁਕਤ ਦਿਵਸ 22 ਸਤੰਬਰ ਨੂੰ ਜੀਵਾਸ਼ਮ ਈਧਨ 'ਚ ਕਮੀ ਕਰਦੇ ਹੋਏ ਵਾਤਾਵਰਨ 'ਚ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੂਬੇ ਭਰ 'ਚ ਮਨਾਇਆ ਜਾਵੇਗਾ | ਇਸ ਦਿਨ ਲੋਕਾਂ ਨੂੰ ਆਵਾਜਾਈ ਦੇ ਵੈਕਲਪਿਕ ਜਰੀਆ ਸਾਈਕਲ, ...

ਪੂਰੀ ਖ਼ਬਰ »

ਬਿਮਾਰ ਜ਼ਖ਼ਮੀ ਗਊਆਂ ਦੇ ਇਲਾਜ ਲਈ ਭਾਰਤ ਵਿਕਾਸ ਪ੍ਰੀਸ਼ਦ ਅੱਗੇ ਆਈ

ਪਿਹੋਵਾ, 21 ਸਤੰਬਰ (ਅਜੀਤ ਬਿਊਰੋ)- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਿਮਾਰ ਤੇ ਜ਼ਖ਼ਮੀ ਗਊਆਂ ਦੇ ਇਲਾਜ਼ ਲਈ ਹਰ-ਹਰ ਮਹਾਂਦੇਵ ਰੁਗਣ ਗਊਸ਼ਾਲਾ 'ਚ ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ | ਪ੍ਰੀਸ਼ਦ ਦੇ ਪ੍ਰਧਾਨ ਪ੍ਰਕਾਸ਼ ਵਰਮਾ ਨੇ ਦੱਸਿਆ ਕਿ ਸੜਕਾਂ ...

ਪੂਰੀ ਖ਼ਬਰ »

ਭਾਜਪਾ ਲੋਕਾਂ ਨੂੰ ਹਨੇਰੇ 'ਚ ਰੱਖ ਕੇ ਆਪਣਾ ਉੱਲੂ ਸਿੱਧਾ ਕਰ ਰਹੀ ਹੈ- ਸ਼ੇਰੀ

ਅਸੰਧ, 21 ਸਤੰਬਰ (ਅ. ਬ.)- ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਸ਼ੇਰ ਪ੍ਰਤਾਪ ਸ਼ੇਰੀ ਨੇ ਕਿਹਾ ਕਿ ਭਾਜਪਾ ਸਰਕਾਰ ਸੂਬੇ ਦੀ ਲੋਕਾਂ ਨੂੰ ਹਨ੍ਹੇਰੇ 'ਚ ਰੱਖ ਕੇ ਆਪਣਾ ਉੱਲੂ ਸਿੱਧਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਜੋ ਵਾਅਦੇ ਦੇਸ਼ ਦੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਹਰ ਖੇਤਰ 'ਚ ਫੇਲ੍ਹ- ਅਸ਼ੋਕ ਅਰੋੜਾ

ਨੀਲੋਖੇੜੀ, 21 ਸਤੰਬਰ (ਆਹੂਜਾ)- ਇਨੈਲੋ ਦੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਭਾਜਪਾ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਰ ਖੇਤਰ 'ਚ ਫੇਲ੍ਹ ਹੋ ਚੁੱਕੀ ਹੈ | ਵਪਾਰੀ, ਕਿਸਾਨ, ਮਜ਼ਦੂਰ, ਮੱਧ ਵਰਗ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੇ ...

ਪੂਰੀ ਖ਼ਬਰ »

ਹਰਿਆਣਾ 'ਚ ਕਿਸਾਨਾਂ ਨੂੰ ਸੰਦਾਂ ਲਈ ਸਬਸਿਡੀ ਮੇਲੇ ਸ਼ੁਰੂ

ਅੰਬਾਲਾ, 21 ਸਤੰਬਰ (ਚਰਨਜੀਤ ਸਿੰਘ ਟੱਕਰ)-ਹਰਿਆਣਾ ਦੇ ਕਿਸਾਨਾਂ ਲਈ ਖੇਤੀ ਮੰਤਰੀ ਓ. ਪੀ. ਧਨਖੜ ਨੇ ਅੰਬਾਲਾ ਤੋਂ ਇਕ ਨਵੀਂ ਸ਼ੁਰੂਆਤ ਕੀਤੀ | ਕਿਸਾਨਾਂ ਲਈ ਹਰ ਜ਼ਿਲ੍ਹੇ 'ਚ ਲਾਏ ਜਾਣ ਵਾਲੇ ਸਬਸਿਡੀ ਮੇਲਿਆਂ ਦੀ ਕੜੀ 'ਚ ਪਹਿਲਾ ਮੇਲਾ ਅੰਬਾਲਾ 'ਚ ਲਾਇਆ ਗਿਆ | ਇਸ ਮੇਲੇ 'ਚ ...

ਪੂਰੀ ਖ਼ਬਰ »

ਸਵੱਛਤਾ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਓ- ਡੀ. ਸੀ.

ਅੰਬਾਲਾ, 21 ਸਤੰਬਰ (ਚਰਨਜੀਤ ਸਿੰਘ ਟੱਕਰ)- ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਕਿਹਾ ਕਿ ਸਵੱਛਤਾ ਜ਼ਿੰਦਗੀ ਦਾ ਸਭ ਤੋਂ ਅਹਿਮ ਪਹਿਲੂ ਹੈ ਤੇ ਹਰ ਵਿਅਕਤੀ ਨੂੰ ਸਵੱਛਤਾ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਅਗਰਸੈਨ ਜੈਅੰਤੀ ਸਬੰਧੀ ਸਕੂਲੀ ਬੱਚਿਆਂ ਵਲੋਂ ਜਨ ਚੇਤਨਾ ਮੁਹਿੰਮ

ਝੱਜਰ, 21 ਸਤੰਬਰ (ਅਜੀਤ ਬਿਊਰੋ)- ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਝੱਜਰ ਦੇ ਮਹਾਰਾਜਾ ਅਗਰਸੈਨ ਮਿਡਲ ਸਕੂਲ ਦੇ ਬੱਚਿਆਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਰੈਲੀ ਕੱਢੀ | ਡਿਪਟੀ ਕਮਿਸ਼ਨਰ ਸੋਨਲ ਗੋਇਲ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਸ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਵਲੋਂ ਮਾਸਿਕ ਮੈਗਜ਼ੀਨ ਦੀ ਘੁੰਡ ਚੁਕਾਈ

ਜਗਾਧਰੀ, 21 ਸਤੰਬਰ (ਜਗਜੀਤ ਸਿੰਘ)- ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰ ਪਾਲ ਨੇ ਧਾਰਮਿਕ, ਅਧਿਆਤਮਕ, ਸਮਾਜਿਕ ਤੇ ਕੌਮੀ ਕਦਰਾਂ ਕੀਮਤਾਂ ਨੂੰ ਸਮਰਪਿਤ ਮਾਸਿਕ ਮੈਗਜ਼ੀਨ ਕੁਰੂਕਸ਼ੇਤਰ ਸੰਦੇਸ਼ ਦੇ ਇਕਾਤਮ ਮਾਨਵ ਦਰਸ਼ਨ ਵਿਸ਼ੇਸ਼ਾਂਕ ਦੀ ਘੁੰਡ ਚੁਕਾਈ ਪ੍ਰੋਗਰਾਮ 'ਚ ...

ਪੂਰੀ ਖ਼ਬਰ »

ਇਕ ਵਿਅਕਤੀ ਵਲੋਂ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ

ਪਾਉਂਟਾ ਸਾਹਿਬ, 21 ਸਤੰਬਰ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਵਿਖੇ ਬੱਸ ਅੱਡੇ ਕੋਲ ਪੁਰਾਣੀ ਸਬਜ਼ੀ ਮੰਡੀ ਵਿਚ ਖੋਖਾ ਚਲਾਉਂਦੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਆਸਪਾਸ ਦੇ ਲੋਕਾਂ ਵਲੋਂ ਪੁਲਿਸ ਨੂੰ ਸੂਚਨਾ ਦੇਣ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ...

ਪੂਰੀ ਖ਼ਬਰ »

ਇਨੈਲੋ ਦੀ ਰੈਲੀ ਪਿਛਲੇ ਸਾਰੇ ਰਿਕਾਰਡ ਤੋੜੇਗੀ- ਸ਼ੇਰਵਾਲ

ਜਗਾਧਰੀ, 21 ਸਤੰਬਰ (ਜਗਜੀਤ ਸਿੰਘ)- ਭਿਵਾਨੀ 'ਚ 25 ਸਤੰਬਰ ਨੂੰ ਚੌ. ਦੇਵੀ ਲਾਲ ਜੈਅੰਤੀ ਮੌਕੇ ਹੋਣ ਵਾਲੀ ਸੰਘਰਸ਼ ਸੰਕਲਪ ਦਿਵਸ ਰੈਲੀ ਨੂੰ ਲੈ ਕੇ ਸੂਬੇ ਦੇ ਲੋਕਾਂ 'ਚ ਭਾਰੀ ਜੋਸ਼ ਹੈ | ਸਢੌਰਾ ਹਲਕੇ ਦੇ ਵੀ ਸੈਂਕੜੇ ਵਾਹਨਾਂ ਦਾ ਜੱਥਾ ਰੈਲੀ 'ਚ ਪੁੱਜੇਗਾ | ਲੋਕਾਂ ਦੇ ਦਿਲ ...

ਪੂਰੀ ਖ਼ਬਰ »

ਜੈਵਿਕ ਖੇਤੀ 'ਚ ਗੁਰੂਕੁਲ ਕੁਰੂਕਸ਼ੇਤਰ ਨੂੰ ਮਿਲਿਆ ਜ਼ਿਲ੍ਹੇ 'ਚੋਂ ਪਹਿਲਾ ਪੁਰਸਕਾਰ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਗੁਰੂਕੁਲ ਕੁਰੂਕਸ਼ੇਤਰ ਦੇ ਜੀਰੋ ਬਜਟ ਕੁਦਰਤੀ ਖੇਤੀ ਮਾਡਲ ਨੇ ਕੁਰੂਕਸ਼ੇਤਰ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਗੁਰੂਕੁਲ ਨੂੰ ਇਹ ਪੁਰਸਕਾਰ ਹਰਿਆਣਾ ਖੇਤੀ ਯੂਨੀਵਰਸਿਟੀ 'ਚ 19 ਤੋਂ 20 ਸਤੰਬਰ ਤੱਕ ਚਲੇ ...

ਪੂਰੀ ਖ਼ਬਰ »

ਜੈਵਿਕ ਖੇਤੀ 'ਚ ਗੁਰੂਕੁਲ ਕੁਰੂਕਸ਼ੇਤਰ ਨੂੰ ਮਿਲਿਆ ਜ਼ਿਲ੍ਹੇ 'ਚੋਂ ਪਹਿਲਾ ਪੁਰਸਕਾਰ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਗੁਰੂਕੁਲ ਕੁਰੂਕਸ਼ੇਤਰ ਦੇ ਜੀਰੋ ਬਜਟ ਕੁਦਰਤੀ ਖੇਤੀ ਮਾਡਲ ਨੇ ਕੁਰੂਕਸ਼ੇਤਰ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਗੁਰੂਕੁਲ ਨੂੰ ਇਹ ਪੁਰਸਕਾਰ ਹਰਿਆਣਾ ਖੇਤੀ ਯੂਨੀਵਰਸਿਟੀ 'ਚ 19 ਤੋਂ 20 ਸਤੰਬਰ ਤੱਕ ਚਲੇ ...

ਪੂਰੀ ਖ਼ਬਰ »

ਪੈਦਾਵਾਰ ਲਈ ਦੇਸੀ ਖਾਦ ਇਸਤੇਮਾਲ ਕਰਨ ਦੀ ਦਿੱਤੀ ਜਾਣਕਾਰੀ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਖੇਤੀ ਵਿਗਿਆਨ ਕੇਂਦਰ 'ਚ ਸਹਿਕਾਰੀ ਸਮਿਤੀਆਂ ਦੇ ਸੇਲਜਮੈਨ ਨੂੰ ਵਿਗਿਆਨਕ ਤਕਨੀਕ ਨਾਲ ਖਾਦ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨ ਲਈ ਕ੍ਰਿਭਕੋ ਵੱਲੋਂ ਖਾਦ ਪ੍ਰੋਤਸਾਹਨ ਪ੍ਰੋਗਰਾਮ ਕੀਤਾ ਗਿਆ | ਇਸ 'ਚ ਤਕਰੀਬਨ ...

ਪੂਰੀ ਖ਼ਬਰ »

ਡੀ. ਸੀ. ਵਲੋਂ ਪਹਿਲੇ ਸਵਦੇਸ਼ੀ ਤੇ ਆਧੁਨਿਕ ਵਾਟਰ ਕੂਲਰ ਦਾ ਉਦਘਾਟਨ

ਥਾਨੇਸਰ, 21 ਸਤੰਬਰ (ਅਜੀਤ ਬਿਊਰੋ)- ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ 'ਚ ਨਰਾਤਿਆਂ ਦੇ ਪਹਿਲੇ ਦਿਨ ਤੇ ਮਹਾਰਾਜਾ ਅਗਰਸੈਨ ਜੈਅੰਤੀ 'ਤੇ ਮਹਾਰਾਜਾ ਅਗਰਸੈਨ ਸਿੱਖਿਆ ਸਨਮਾਨ ਯੋਜਨਾ ਦੇ ਨੌਜਵਾਨਾਂ ਨੇ ਇਕ ਅਜਿਹੀ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਦੀ ਕੁਰੂਕਸ਼ੇਤਰ ਦੀ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਕੀਤੀ ਮੀਟਿੰਗ

ਏਲਨਾਬਾਦ, 21 ਸਤੰਬਰ (ਜਗਤਾਰ ਸਮਾਲਸਰ)- ਸਵੱਛ ਭਾਰਤ ਮੁਹਿੰਮ ਤਹਿਤ ਅੱਜ ਮਾਰਕੀਟ ਕਮੇਟੀ ਦਫ਼ਤਰ ਵਿਖੇ ਇਕ ਮੀਟਿੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਅਮੀਰ ਚੰਦ ਮਹਿਤਾ ਦੀ ਪ੍ਰਧਾਨਗੀ ਵਿਚ ਹੋਈ | ਇਸ ਮੀਟਿੰਗ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਏਲਨਾਬਾਦ ਨੂੰ ਕਬਜ਼ਾ ਮੁਕਤ ...

ਪੂਰੀ ਖ਼ਬਰ »

ਵਿਧਾਇਕ ਵਲੋਂ ਸੈਕਟਰ 6 ਦੀਆਂ ਸੜਕਾਂ ਦਾ ਨਵੀਨੀਕਰਨ ਸ਼ੁਰੂ

ਬਹਾਦੁਰਗੜ੍ਹ, 21 ਸਤੰਬਰ (ਅ. ਬ.)- ਭਾਜਪਾ ਵਿਧਾਇਕ ਨਰੇਸ਼ ਕੌਸ਼ਿਕ ਨੇ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਬਹਾਦੁਰਗੜ੍ਹ ਹਲਕੇ ਦੇ ਸ਼ਹਿਰੀ ਤੇ ਪੇਂਡੂ ਖੇਤਰ 'ਚ ਵਿਕਾਸ ਕਾਰਜ ਹੋ ਰਹੇ ਹਨ | ਸਭ ਦਾ ਵਿਕਾਸ ਦੀ ਸੋਚ ਤਹਿਤ ਹਲਕੇ ਦੇ ਲੋਕਾਂ ਨੂੰ ਵਿਕਾਸਾਤਮਕ ਬਦਲਾਓ ਹੁਣ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਬਿਨਾਂ ਕਿਸੇ ਦਬਾਅ ਦੇ ਜਾਂਚ ਕਰੇ ਦਿੱਲੀ ਪੁਲਿਸ- ਸਰਨਾ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬਠਿੰਡਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਐਕਸੀਡੈਂਟ ਨਾਲ ਹੋਈ ਮੌਤ ਨੂੰ ਮਿਥੀ ਸਾਜਿਸ਼ ਨਾਲ ਕੀਤਾ ਗਿਆ ਕਤਲ ਕਰਾਰ ਦਿਤਾ ਹੈ | ਸਰਨਾ ਨੇ ਆਪਣੇ ਬਿਆਨ ...

ਪੂਰੀ ਖ਼ਬਰ »

ਵਾਤਾਵਰਨ ਦਿਵਸ 'ਤੇ ਕਾਰਾਂ ਦੀ ਵਰਤੋਂ ਨਾ ਕਰਨ ਲੋਕ- ਡੀ. ਸੀ.

ਟੋਹਾਣਾ, 21 ਸਤੰਬਰ (ਗੁਰਦੀਪ ਭੱਟੀ)- ਜ਼ਿਲ੍ਹਾ ਅਧਿਕਾਰੀ ਡਿਪਟੀ ਕਮਿਸ਼ਨਰ ਫਤਿਹਾਬਾਦ ਡਾ: ਹਰਦੀਪ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਵਾਤਾਵਾਰਨ ਬਚਾਓ-ਦਿਹਾੜੇ 'ਤੇ 22 ਸਤੰਬਰ ਵਾਲੇ ਦਿਨ ਕਾਰਾਂ ਦੀ ਵਰਤੋਂ ਨਾ ਕਰਕੇ ਸਾਈਕਲਾਂ ਤੇ ਪੈਦਲ ਚਲ ਕੇ 22 ...

ਪੂਰੀ ਖ਼ਬਰ »

ਸਵਰਗ ਧਾਮਾਂ ਦੀ ਸਫ਼ਾਈ ਦੇ ਨਾਲ ਬੂਟੇ ਲਗਾਉਣੇ ਜ਼ਰੂਰੀ- ਰੰਗਾ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਪਿੰਡ ਤੰਗੌਰ 'ਚ ਸਵਰਗ ਧਾਮ ਦੀ ਸਫ਼ਾਈ ਗ੍ਰਾਮੀਣ ਸਵਰਗ ਧਾਮ ਮੰਡਲ ਵੱਲੋਂ ਕੀਤੀ ਗਈ | ਅਗਵਾਈ ਪ੍ਰਧਾਨ ਮਿਹਾਂ ਸਿੰਘ ਰੰਗਾ, ਮੀਤ ਪ੍ਰਧਾਨ ਗੰਗਾਧਰ ਸ਼ਰਮਾ, ਨਲਵੀ ਮੰਡਲ ਪ੍ਰਧਾਨ ਗੋਪਾਲ ਰਾਣਾ, ਸੂਬਾਈ ...

ਪੂਰੀ ਖ਼ਬਰ »

ਕਾਂਗਰਸ ਵਰਕਰਾਂ ਨੇ ਸਾਬਕਾ ਵਿਧਾਇਕ ਦਾ ਜਨਮ ਦਿਨ ਮਨਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਕਾਂਗਰਸ ਵਰਕਰਾਂ ਨੇ ਸਾਬਕਾ ਵਿਧਾਇਕ ਦਾ ਜਨਮ ਦਿਨ ਮਨਾਇਆ | ਸਾਬਕਾ ਵਿਧਾਇਕ ਅਨਿਲ ਧੰਤੌੜੀ ਨੇ ਬਾਲ ਆਸ਼ਰਮ ਜਾ ਕੇ ਬੱਚਿਆਂ ਦੇ ਨਾਲ ਕੇਕ ਕੱਟਿਆ ਤੇ ਬੱਚਿਆਂ 'ਚ ਫਲ ਵੰਡੇ | ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ...

ਪੂਰੀ ਖ਼ਬਰ »

ਪਿੰਡ ਦੀ ਪੰਚਾਇਤ ਨੇ ਸਕੂਲ ਦੇ ਮੈਦਾਨ ਨੂੰ ਪਸ਼ੂ ਬਾੜਾ ਬਣਾਉਣ ਦਾ ਮਤਾ ਪਾਇਆ

ਸਿਰਸਾ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਮੀਰਪੁਰ ਦੀ ਪੰਚਾਇਤ ਨੇ ਸਕੂਲ ਦੀ ਗਰਾਊਾਡ ਨੂੰ ਆਵਾਰਾ ਪਸ਼ੂਆਂ ਲਈ ਬਾੜਾ ਬਣਾਉਣ ਦਾ ਮਤਾ ਪਾਇਆ, ਤਾਂ ਪਿੰਡ ਦੇ ਲੋਕਾਂ ਤੇ ਵਿਦਿਆਰਥੀਆਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ | ਵਿਦਿਆਰਥੀਆਂ ਤੇ ਉਨ੍ਹਾਂ ...

ਪੂਰੀ ਖ਼ਬਰ »

ਤਾਊ ਦੇਵੀ ਲਾਲ ਜੈਅੰਤੀ 'ਤੇ ਹੋਣ ਵਾਲੀ ਰੈਲੀ ਲਈ ਲੋਕਾਂ ਨੂੰ ਦਿੱਤਾ ਸੱਦਾ

ਫਤਿਹਾਬਾਦ, 21 ਸਤੰਬਰ (ਹਰਬੰਸ ਮੰਡੇਰ)- ਭਿਵਾਨੀ ਵਿਚ 25 ਸਤੰਬਰ ਨੂੰ ਜਨ ਨਾਇਕ ਤਾਊ ਦੇਵੀਲਾਲ ਜੈਅੰਤੀ 'ਤੇ ਹੋਣ ਵਾਲੀ ਰੈਲੀ ਨੂੰ ਲੈ ਕੇ ਇਨੈਲੋ ਨੇਤਾ ਪੂਰੇ ਜੋਰਾਂ-ਸ਼ੋਰਾਂ ਨਾਲ ਲੋਕਾਂ ਨੂੰ ਰੈਲੀ ਦਾ ਸੱਦਾ ਦੇ ਰਹੇ ਹਨ | ਪਿੰਡਾਂ ਦੇ ਦੌਰੇ ਜਾਰੀ ਹਨ | ਇਸ ਕੜੀ ਵਿਚ ...

ਪੂਰੀ ਖ਼ਬਰ »

ਜੈ ਸ੍ਰੀ ਸ਼ਾਰਦਾ ਰਾਮ ਲੀਲ੍ਹਾ 'ਚ ਦਿਖਾਇਆ ਕੋਪ ਭਵਨ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਸਥਾਣੇਸ਼ਵਰ ਮਹਾਦੇਵ ਮੰਦਿਰ ਮਾਰਗ ਵਿਖੇ ਨੇਤਾਜੀ ਸੁਭਾਸ਼ ਪਾਰਕ 'ਚ ਐਤਵਾਰ ਰਾਤ ਨੂੰ ਜੈ ਸ੍ਰੀ ਸ਼ਾਰਦਾ ਰਾਮਲੀਲ੍ਹਾ ਡ੍ਰਾਮਾਟਿਕ ਕਲੱਬ ਵੱਲੋਂ ਕੋਪ ਭਵਨ 'ਚ ਦਿਖਾਇਆ ਗਿਆ | ਇਸ ਮੌਕੇ ਸਮਾਜਸੇਵੀ ਅਮਰੀਕ ਸਿੰਘ ਆਰੇ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਚਿੱਤਰਕਲਾ ਦੇ ਮੁਕਾਬਲੇ ਕਰਵਾਏ

ਜਲੰਧਰ, 21 ਸਤੰਬਰ (ਅ.ਬ.)-16 ਸਤੰਬਰ ਦਿਨ ਸਨਿਚਰਵਾਰ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਿਲਕ ਨਗਰ ਵਿਖੇ ਨਰਸਰੀ ਤੇ ਪ੍ਰੀ ਨਰਸਰੀ ਦੇ ਨਿੱਕੇ-ਨਿੱਕੇ ਬੱਚਿਆਂ ਦੀ ਕਲਾ ਨੂੰ ਉਭਾਰਨ ਲਈ ਚਿੱਤਰਕਲਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਇਲਾਕੇ ਦੇ 8 ਸਕੂਲਾਂ ਦੇ ਲਗਭਗ 80 ...

ਪੂਰੀ ਖ਼ਬਰ »

ਛੱਤਰਪਾਲ ਗੋਲਨ ਬਲਾਕ ਪ੍ਰਧਾਨ ਬਣੇ

ਕੈਥਲ, 21 ਸਤੰਬਰ (ਅਜੀਤ ਬਿਊਰੋ)- ਹਰਿਆਣਾ ਸਕੂਲ ਅਧਿਆਪਕ ਸੰਘ ਸਬੰਧਤ ਸਰਵ ਕਰਮਚਾਰੀ ਸੰਘ ਹਰਿਆਣਾ ਤੇ ਐੱਸ.ਟੀ.ਐੱਫ.ਆਈ. ਬਲਾਕ ਪੂੰਡਰੀ ਕਾਰਜਕਾਰਨੀ ਦਾ ਤਿੰਨ ਸਾਲਾ ਸੰਮੇਲਨ ਸਮਾਪਤ ਹੋਇਆ | ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਗੋਇਤ, ਪ੍ਰੈੱਸ ਸਕੱਤਰ ਰਾਮਪਾਲ ...

ਪੂਰੀ ਖ਼ਬਰ »

ਆਈ.ਟੀ.ਆਈ. ਸ੍ਰੀ ਗੁਰੂ ਹਰਿਕ੍ਰਿਸ਼ਨ ਵਿਖੇ ਵਰਕਸ਼ਾਪ ਕਰਵਾਈ

ਜਲੰਧਰ, 21 ਸਤੰਬਰ (ਅ.ਬ.)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਤਕਨੀਕੀ ਅਦਾਰਾ 'ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਾਈਵੇਟ ਆਈ.ਟੀ.ਆਈ.', ਤਿਲਕ ਵਿਹਾਰ, ਜੋ ਕਿ ਦੇਸ਼ ਦੇ ਬੱਚਿਆਂ ਨੂੰ ਆਈ.ਟੀ.ਆਈ. ਪੈਟਰਨ 'ਤੇ ਤਕਨੀਕੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ...

ਪੂਰੀ ਖ਼ਬਰ »

ਖੁੱਲੇ੍ਹ 'ਚ ਜੰਗਲਪਾਣੀ ਤੇ ਪੋਲੀਥੀਨ ਮੁਕਤ ਬਣਿਆ ਪਿੰਡ ਜੈਨਪੁਰ

ਸ਼ਾਹਾਬਾਦ ਮਾਰਕੰਡਾ, 21 ਸਤੰਬਰ (ਅਜੀਤ ਬਿਊਰੋ)- ਪਿੰਡ ਜੈਨਪੁਰ ਨੂੰ ਖੁੱਲੇ 'ਚ ਜੰਗਲਪਾਣੀ ਤੇ ਪੋਲੀਥੀਨ ਮੁਕਤ ਬਣਾਇਆ ਗਿਆ ਹੈ | ਪਿੰਡ ਦੀ ਸਰਪੰਚ ਅਮਰਜੀਤ ਕੌਰ ਤੇ ਸਮਾਜ ਸੇਵੀ ਜਗਤੇਸ਼ਵਰ ਪਾਲ ਨੇ ਪਿੰਡ 'ਚ ਮੁਫ਼ਤ ਜੂਟ ਦੇ ਥੈਲੇ ਵੰਡੇ | ਉਨ੍ਹਾਂ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਸੂਬਾ ਪੱਧਰੀ ਖੇਡ ਮਹਾਕੁੰਭ ਲਈ ਸ਼ਡਿਊਲ ਜਾਰੀ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਰਾਕੇਸ਼ ਰਾਵਤ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬਾ ਪੱਧਰੀ ਖੇਡ ਮਹਾਕੁੰਭ 2017 ਦੇ ਮੁਕਾਬਲਿਆਂ ਲਈ ਸ਼ਡਿਊਲ ਜਾਰੀ ਕੀਤਾ ਹੈ | ਇਸ ਸ਼ਡਿਊਲ ਮੁਤਾਬਿਕ ਕੁਰੂਕਸ਼ੇਤਰ 'ਚ 19 ਤੋਂ 22 ਅਕਤੂਬਰ ਤੱਕ ਸੂਬਾਈ ਪੱਧਰੀ ਵਾਲੀਬਾਲ ਮੁਕਾਬਲੇ ਹੋਣਗੇੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਾਰੇ ਜ਼ਿਲਿ੍ਹਆਂ 'ਚ 5 ਅਕਤੂਬਰ ਤੋਂ 31 ਅਕਤੂਬਰ ਤੱਕ ਖੇਡਾਂ ਕਰਵਾਉਣ ਦਾ ਫੈਸਲਾ ਲਿਆ ਹੈ | ਸਰਕਾਰ ਵੱਲੋਂ ਜਾਰੀ ਸ਼ਡਿਯੂਲ ਮੁਤਾਬਿਕ 5 ਤੋਂ 8 ਅਕਤੂਬਰ ਤੱਕ ਫਰੀਦਾਬਾਦ 'ਚ ਤੀਰਅੰਦਾਜੀ, 7 ਤੋਂ 10 ਅਕਤੂਬਰ ਤੱਕ ਪੰਚਕੂਲਾ 'ਚ ਅਥਲੀਟ, 20 ਤੋਂ 23 ਅਕਤੂਬਰ ਤੱਕ ਰੋਹਤਕ 'ਚ ਪੈਰਾ ਅਥਲੀਟ, 22 ਤੋਂ 25 ਅਕਤੂਬਰ ਤੱਕ ਬਹਾਦੁਰਗੜ੍ਹ 'ਚ ਬੈਡਮਿੰਟਨ, ਸਿਰਸਾ 'ਚ 9 ਤੋਂ 12 ਅਕਤੂਬਰ ਤੱਕ ਬਾਸਕਿਟ ਬਾਲ, ਭਿਵਾਨੀ 'ਚ 11 ਤੋਂ 14 ਅਕਤੂਬਰ ਤੱਕ ਬੋਕਸਿੰਗ, ਕਰਨਾਲ 'ਚ 10 ਤੋਂ 14 ਅਕਤੂਬਰ ਤੱਕ ਫੁਟਬਾਲ, ਅੰਬਾਲਾ 'ਚ 12 ਤੋਂ 15 ਤੱਕ ਜਿਮਨਾਸਟਿਕ, ਨਨਰਵਾਨਾ 'ਚ 13 ਤੋਂ 14 ਅਕਤੂਰ ਤੱਕ ਹੈਂਡਬਾਲ, ਹਿਸਾਰ 'ਚ 14 ਤੋਂ 17 ਅਕਤੂਬਰ ਤੱਕ ਹਾਕੀ, ਫਤਿਹਾਬਾਦ 'ਚ 12 ਤੋਂ 15 ਅਕਤੂਬਰ ਤੱਕ ਜੂਡੋ, ਪਲਵਲ 'ਚ 14 ਤੋਂ 17 ਅਕਤੂਬਰ ਤੱਕ ਕਬੱਡੀ ਕੌਮੀ ਮੁਕਾਬਲੇ ਹੋਣਗੇ | ਡੀ.ਐਸ.ਓ. ਨੇ ਦੱਸਿਆ ਕਿ ਨਾਰਨੌਲ 'ਚ 9 ਤੋਂ 12 ਅਕਤੂਬਰ ਤੱਕ ਖੋ-ਖੋ, ਸੋਨੀਪਤ 'ਚ 15 ਤੋਂ 18 ਅਕਤੂਬਰ ਤੱਕ ਨੈਟਬਾਲ, ਗੁਰੂਗ੍ਰਾਮ 'ਚ 8 ਤੋਂ 11 ਅਕਤੂਬਰ ਤੱਕ ਤੈਰਾਕੀ, ਪੰਚਕੂਲਾ 'ਚ 7 ਤੋਂ 10 ਅਕਤੂਬਰ ਤੱਕ ਟੇਬਲ ਟੇਨਿਸ, ਪੰਚਕੂਲਾ 'ਚ 18 ਤੋਂ 21 ਤੱਕ ਟੈਨਿਸ, ਕੁਰੂਕਸ਼ੇਤਰ 'ਚ 19 ਤੋਂ 22 ਅਕਤੂਬਰ ਤੱਕ ਵਾਲੀਬਾਲ, ਯਮੁਨਾਨਗਰ 'ਚ 18 ਤੋਂ 20 ਤੱਕ ਵੇਟ ਲਿਫ਼ਟਿੰਗ, ਮੇਵਾਤ 'ਚ 20 ਤੋਂ 23 ਅਕਤੂਬਰ ਤੱਕ ਰੇਸਿਲੰਗ, ਰਿਵਾੜੀ 'ਚ 20 ਤੋਂ 23 ਅਕਤੂਬਰ ਤੱਕ ਵੁਸ਼ੂ, ਕੈਥਲ 'ਚ 21 ਤੋਂ 24 ਅਕਤੂਬਰ ਤੱਕ ਸਰਕਲ ਕਬੱਡੀ, ਫਤਿਹਾਬਾਦ 'ਚ 16 ਤੋਂ 19 ਅਕਤੂਬਰ ਤੱਕ ਟੂਗ ਆਫ਼ ਵਾਰ, ਪਾਨੀਪਤ 'ਚ 22 ਤੋਂ 25 ਅਕਤੂਬਰ ਤੱਕ ਤਾਈਕਵਾਂਡੋ, ਦਿੱਲੀ 'ਚ 23 ਤੋਂ 26 ਅਕਤੂਬਰ ਤੱਕ ਸ਼ੂਟਿੰਗ ਤੇ ਸੂਬਾਈ ਪੱਧਰੀ ਸਾੲਕਿਲੰਗ ਮੁਕਾਬਲੇ ਵੀ ਕੁਰੂਕਸ਼ੇਤਰ 'ਚ ਕਰਵਾਏ ਜਾਣਗੇੇ |




ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਪੱਧਰੀ ਪੇਂਟਿੰਗ ਤੇ ਪੋਸਟਰ ਮੇਕਿੰਗ ਮੁਕਾਬਲਾ ਅੱਜ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵੱਲੋਂ ਹਰਿਆਣਾ ਗੋਲਡਨ ਜੁਬਲੀ ਸਾਲ ਦੌਰਾਨ ਕੀਤੇ ਜਾ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ 'ਚ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਾ ...

ਪੂਰੀ ਖ਼ਬਰ »

ਗ੍ਰਾਮ ਸਮੈਕ ਸਮੇਤ 2 ਕਾਬੂ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਪੁਲਿਸ ਨੇ 20 ਗ੍ਰਾਮ ਸਮੈਕ ਸਮੇਤ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਅਪਰਾਧ ਸ਼ਾਖਾ ਇਕ ਦੇ ਸਬ ਇੰਸਪੈਕਟਰ ਕਰਨ ਸਿੰਘ ਦੀ ਅਗਵਾਈ 'ਚ ਸਬ ਇੰਸਪੈਕਟਰ ਰਾਜ ਕੁਮਾਰ ਦੀ ਟੀਮ ਨੇ ਜਿੰਦਲ ਪਾਰਕ ਨੇੜੇ ਗਸ਼ਤ ਦੌਰਾਨ ਝਾਸਾ ...

ਪੂਰੀ ਖ਼ਬਰ »

ਯੁਵਾ ਅਗਰਵਾਲ ਸਭਾ ਨੇ ਅਗਰਸੈਨ ਜੈਅੰਤੀ ਮਨਾਈ

ਟੋਹਾਣਾ, 21 ਸਤੰਬਰ (ਗੁਰਦੀਪ ਭੱਟੀ)- ਮਹਾਰਾਜਾ ਅਗਰਸੈਨ ਜੈਅੰਤੀ ਦਿਹਾੜੇ 'ਤੇ ਯੁਵਾ ਅਗਰਵਾਲ ਸਭਾ ਦੇ ਮੈਂਬਰਾਂ ਵੱਲੋਂ ਅਗਰਸੈਨ ਚੌਾਕ 'ਚ ਸਮਾਗਮ ਕੀਤਾ ਗਿਆ, ਜਿਸ ਵਿਚ ਹਲਕੇ ਦੀਆਂ ਉੱਘੀਆਂ ਹਸ਼ਤੀਆਂ ਨੇ ਮਹਾਰਾਜਾ ਅਰਗਸੈਨ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਪਾ ਕੇ ...

ਪੂਰੀ ਖ਼ਬਰ »

ਲੱਖਾਂ ਦੀ ਗ੍ਰਾਂਟ ਨਾਲ ਹੋਵੇਗਾ ਡੰਗਾਲੀ ਦਾ ਵਿਕਾਸ- ਸੈਣੀ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਲਾਡਵਾ ਦੇ ਵਿਧਾਇਕ ਪਵਨ ਸੈਣੀ ਨੇ ਕਿਹਾ ਕਿ ਪਿੰਡ ਡੰਗਾਲੀ ਨੂੰ ਸ਼ਹਿਰ ਦੀ ਤਰਜ 'ਤੇ ਵਿਕਸਤ ਕਰਨ ਦਾ ਯਤਨ ਕੀਤਾ ਜਾਵੇਗਾ | ਇਸ ਉਦੇਸ਼ ਨਾਲ ਪਿੰਡ ਡੰਗਾਲੀ 'ਚ ਲੱਖਾਂ ਰੁਪਏ ਦੀ ਗ੍ਰਾਂਟ ਨਾਲ ਵਿਕਾਸ ਕੰਮ ਕੀਤੇ ਜਾਣਗੇ | ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾਈ

ਡੱੱਬਵਾਲੀ, 21 ਸਤੰਬਰ (ਇਕਬਾਲ ਸਿੰਘ ਸ਼ਾਂਤ)- ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਦੀ 514ਵੀਂ ਜੈਅੰਤੀ ਅਗਰਵਾਲ ਧਰਮਸ਼ਾਲਾ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਸਮਾਰੋਹ ਵਿਚ ਉੱਘੇ ਰੇਡੀਓਲੋਜਿਸ਼ਟ ਡਾ. ਸ਼ੋਭਾ ਰਾਮ ਗੋਇਲ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਏ. ਟੀ. ਐੱਮ. ਬਦਲ ਕੇ 2 ਲੋਕਾਂ ਨਾਲ ਸਵਾ ਲੱਖ ਦੀ ਧੋਖਾਧੜੀ

ਜੀਂਦ, 21 ਸਤੰਬਰ (ਅਜੀਤ ਬਿਊਰੋ)- ਜ਼ਿਲ੍ਹੇ 'ਚ ਸਰਗਰਮ ਏ. ਟੀ. ਐੱਮ. ਬਦਲ ਕੇ ਧੋਖਾਧੜੀ ਕਰਨ ਵਾਲੇ ਗਰੋਹ ਨੇ ਵੱਖ-ਵੱਖ ਥਾਵਾਂ ਤੋਂ 2 ਲੋਕਾਂ ਦੇ ਏ. ਟੀ. ਐੱਮ. ਕਾਰਡ ਬਦਲ ਕੇ ਖਾਤਿਆਂ ਤੋਂ ਤਕਰੀਬਨ ਸਵਾ ਲੱਖ ਰੁਪਏ ਕਢਵਾ ਲਏ | ਸਬੰਧਤ ਥਾਣਾ ਪੁਲਿਸ ਨੇ ਦੋਵੇਂ ਪੀੜਤਾਂ ਦੀ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਰੱਖੀ ਜਾਵੇਗੀ ਸੈਟੇਲਾਈਟ ਰਾਹੀਂ ਨਜ਼ਰ

ਟੋਹਾਣਾ, 21 ਸਤੰਬਰ (ਗੁਰਦੀਪ ਭੱਟੀ)- ਹਰਿਆਣਾ ਸੂਬੇ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਸੂਚੇਤ ਕੀਤਾ ਗਿਆ ਹੈ ਕਿ ਭਵਿੱਖ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਸੈਟੇਲਾਈਟ ਇਮੇਜ਼ ਪ੍ਰਣਾਲੀ ਨਾਲ ਨਿਗਰਾਨੀ ਰੱਖੀ ਜਾਵੇਗੀ ਤੇ ਸੈਟੇਲਾਈਟ ...

ਪੂਰੀ ਖ਼ਬਰ »

ਖ਼ੂਨਦਾਨ ਕਰ ਕੇ ਮਨਾਈ ਅਗਰਸੈਨ ਜੈਅੰਤੀ

ਸਿਰਸਾ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)- ਯੁਵਾ ਅਗਰਵਾਲ ਸਭਾ ਦੇ ਮੈਂਬਰਾਂ ਨੇ ਖ਼ੂਨਦਾਨ ਕਰਕੇ ਮਹਾਰਾਜ ਅਗਰਸੈਨ ਦੀ ਜੈਅੰਤੀ ਮਨਾਈ | ਇਸ ਮੌਕੇ 104 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਖ਼ੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵੀ ਅਨਿਲ ਸਰਾਫ ਨੇ ਕੀਤਾ | ਉਨ੍ਹਾਂ ਨੇ ਆਪਣੇ ...

ਪੂਰੀ ਖ਼ਬਰ »

ਵਿਧਾਇਕ ਵਲੋਂ ਐੱਲ. ਐੱਨ. ਜੇ. ਪੀ. 'ਚ 100 ਬਿਸਤਰੇ ਦੇ ਨਵੇਂ ਭਵਨ ਦਾ ਭੂਮੀ ਪੂਜਨ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੇ ਐੱਲ.ਐੱਨ.ਜੇ.ਪੀ. ਨਾਗਰਿਕ ਹਸਪਤਾਲ ਦੇ ਨਵੇਂ 100 ਬਿਸਤਰੇ ਦੇ ਭਵਨ ਨੂੰ ਪੂਰੀ ਤਰ੍ਹਾਂ ਏਅਰਕੰਡੀਸ਼ਨਿੰਗ ਕੀਤਾ ਜਾਵੇਗਾ | ਇਸ ਹਸਪਤਾਲ 'ਚ ਮਰੀਜ਼ਾਂ ...

ਪੂਰੀ ਖ਼ਬਰ »

ਭਾਜਪਾ ਨੇ ਕਾਂਗਰਸ ਵੱਲੋਂ ਚਲਾਈਆਂ ਲੋਕ ਭਲਾਈ ਯੋਜਨਾਵਾਂ ਬੰਦ ਕੀਤੀਆਂ- ਮੁਲਾਨਾ

ਸਰਸਵਤੀਨਗਰ, 21 ਸਤੰਬਰ (ਅਜੀਤ ਬਿਊਰੋ)- ਸਰਸਵਤੀ ਮੈਡੀਟੇਸ਼ਨ ਹਾਲ 'ਚ ਦਲਿਤ ਪੰਚਾਇਤ ਹੋਈ | ਪ੍ਰਧਾਨਗੀ ਕਾਂਗਰਸ ਦੇ ਸੀਨੀਅਰ ਆਗੂ ਬਿ੍ਜਪਾਲ ਛੱਪਰ ਨੇ ਕੀਤੀ | ਇਸ ਦਲਿਤ ਪੰਚਾਇਤ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਤੇ ਸਾਬਕਾ ਮੰਤਰੀ ...

ਪੂਰੀ ਖ਼ਬਰ »

ਖੇਤਰ ਦੇ ਬਹੁਤੇ ਸਰਕਾਰੀ ਸਕੂਲ ਹੰਢਾ ਰਹੇ ਨੇ ਅਧਿਆਪਕਾਂ ਦੀ ਕਮੀ ਦਾ ਸੰਤਾਪ, ਸਰਕਾਰ ਤੇ ਸਿੱਖਿਆ ਵਿਭਾਗ ਖਾਮੋਸ਼

ਏਲਨਾਬਾਦ, 21 ਸਤੰਬਰ (ਜਗਤਾਰ ਸਮਾਲਸਰ)- ਖੇਤਰ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾ ਦੀ ਕਮੀ ਦੀ ਸਮੱਸਿਆ ਪਿਛਲੇ ਲੰਬੇ ਸਮੇ ਤੋਂ ਬਣੀ ਹੋਈ ਹੈ, ਜਿਸ ਨੂੰ ਪੂਰਾ ਕਰਵਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਜਵਾਨ ਭਾਰਤ ਸਭਾ ਵਲੋਂ ਯਤਨ ਲਗਾਤਾਰ ਜਾਰੀ ਹਨ | ਅੱਜ ਪਿੰਡ ...

ਪੂਰੀ ਖ਼ਬਰ »

ਡੀ. ਸੀ. ਵੱਲੋਂ ਭਿੰਡਾਵਾਸ ਝੀਲ ਦਾ ਦੌਰਾ

ਝੱਜਰ, 21 ਸਤੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੋਨਲ ਗੋਇਲ ਨੇ ਹਰਿਆਣਾ ਦੀ ਸੱਭ ਤੋਂ ਵੱਡੀ ਵੈੱਟ ਲੈਂਡ ਭਿੰਡਾਵਾਸ ਝੀਲ ਦਾ ਦੌਰਾ ਕੀਤਾ | ਆਪਣੇ ਦੌਰੇ 'ਚ ਉਨ੍ਹਾਂ ਭਿੰਡਾਵਾਸ ਪੰਛੀ ਵਿਹਾਰ 'ਚ ਬਣੀ ਝੀਲ, ਕੁਦਰਤੀ ਚੇਤਨਾ ਕੇਂਦਰ ਤੇ ਪੰਛੀਆਂ ਨੂੰ ਵੇਖਣ ਲਈ ਬਣਾਏ ਗਏ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਰੋਡ ਸ਼ੋਅ ਲਈ ਦਿੱਤਾ ਸੱਦਾ

ਬਾਬੈਨ, 21 ਸਤੰਬਰ (ਡਾ. ਦੀਪਕ ਦੇਵਗਨ)- ਵਿਧਾਇਕ ਪਵਨ ਸੈਣੀ ਨੇ ਕਿਹਾ ਕਿ ਭਾਜਪਾ ਨੇ ਸੂਬੇ 'ਚ ਆਪਣੇ ਕਾਰਜਕਾਲ 'ਚ ਲੋਕ ਭਲਾਈ ਦੇ ਕਈ ਫੈਸਲੇ ਕੀਤੇ ਹਨ | ਇਸ ਲਈ ਵਰਕਰ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਦਾ ਕੰਮ ਕਰਨ | ਵਿਧਾਇਕ ਪਵਨ ਸੈਣੀ ...

ਪੂਰੀ ਖ਼ਬਰ »

ਲੜਕੀ ਨੂੰ ਲੜਕੇ ਬਰਾਬਰ ਦਰਜਾ ਦੇਣ 'ਤੇ ਸੁਧਰੇਗਾ ਿਲੰਗ ਅਨੁਪਾਤ- ਰੇਣੂ ਸ਼ਰਮਾ

ਸਰਸਵਤੀ ਨਗਰ, 21 ਸਤੰਬਰ (ਅਜੀਤ ਬਿਊਰੋ)- ਪਿੰਡ ਗਧੌਲਾ ਤੇ ਮਿਲਕ ਮਾਜਰਾ 'ਚ ਘਟਦੇ ਿਲੰਗ ਅਨੁਪਾਤ ਵਿਸ਼ੇ 'ਤੇ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ 'ਚ ਪਿੰਡ ਦੀਆਂ ਔਰਤਾਂ ਤੇ ਪੁਰਸ਼ਾਂ ਨੇ ਹਿੱਸਾ ਲਿਆ | ਪ੍ਰੋਗਰਾਮ 'ਚ ਮੌਜੂਦ ਔਰਤਾਂ ਤੇ ਪੁਰਸ਼ਾਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸਾਂਸਦ ਉਦਿਤ ਰਾਜ ਨੇ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡ ਸਲਾਹਪੁਰ ਮਾਜਰਾ ਤੇ ਬੁੱਧਨਪੁਰ ਨੂੰ ਗੋਦ ਲਿਆ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਉੱਤਰੀ-ਪੱਛਮੀ ਦਿੱਲੀ ਤੋਂ ਸਾਂਸਦ ਡਾ. ਉਦਿਤ ਰਾਜ ਨੇ ਪ੍ਰਧਾਨ ਮੰਤਰੀ ਯੋਜਨਾ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਤੀਜੇ ਗੇੜ 'ਚ ਬਵਾਨਾ ਵਿਧਾਨ ਸਭਾ ਅਧੀਨ ਸਲਾਹਪੁਰ ਮਾਜਰਾ ਤੇ ਬੁੱਧਨਪੁਰ ਪਿੰਡ ਨੂੰ ਗੋਦ ਲਿਆ | ਇਸ ਨੂੰ ...

ਪੂਰੀ ਖ਼ਬਰ »

ਅਗਰਸੈਨ ਜੈਅੰਤੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਏਲਨਾਬਾਦ, 21 ਸਤੰਬਰ (ਜਗਤਾਰ ਸਮਾਲਸਰ)-ਮਹਾਰਾਜਾ ਅਗਰਸੈਨ ਜੈਅੰਤੀ ਸਮਾਰੋਹ ਸਬੰਧੀ ਅਗਰਵਾਲ ਯੁਵਾ ਸੰਗਠਨ ਵਲੋਂ ਸ਼ਹਿਰ 'ਚ ਯਾਤਰਾ ਤੇ ਖੂਨਦਾਨ ਕੈਂਪ ਲਗਾਇਆ ਗਿਆ | ਪ੍ਰੋਗਰਾਮ 'ਚ ਸ਼ਿਆਮ ਲਾਲ ਗਰਗ, ਸਰਵਨ ਜਿੰਦਲ, ਸ਼ੁਰੇਸ ਚਮੜੀਆ, ਰਾਜਿੰਦਰ ਮਿੱਤਲ, ਗੌਰੀ ਸ਼ੰਕਰ ...

ਪੂਰੀ ਖ਼ਬਰ »

ਹਰ ਮਨੁੱਖ ਸਫ਼ਾਈ ਮੁਹਿੰਮ 'ਚ ਸਹਿਯੋਗ ਕਰੇ- ਮੋਰ

ਬਾਬੈਨ, 21 ਸਤੰਬਰ (ਡਾ. ਦੀਪਕ ਦੇਵਗਨ)- ਬਲਾਕ ਵਿਕਾਸ ਪੰਚਾਇਤ ਦਫ਼ਤਰ 'ਚ ਸਰਕਾਰ ਦੇ ਹੁਕਮਾਂ ਮੁਤਾਬਿਕ ਬੀ.ਡੀ.ਪੀ.ਓ. ਅੰਗਰੇਜ਼ ਸਿੰਘ ਮੋਰ ਦੀ ਪ੍ਰਧਾਨਗੀ 'ਚ ਸਫ਼ਾਈ ਮੁਹਿੰਮ ਚਲਾਈ ਗਈ | ਦਫ਼ਤਰ ਦੀ ਸਫ਼ਾਈ ਸਾਰੇ ਪੰਚਾਇਤ ਸਕੱਤਰਾਂ ਤੇ ਪੰਚਾਇਤ ਅਧਿਕਾਰੀਆਂ ਵੱਲੋਂ ...

ਪੂਰੀ ਖ਼ਬਰ »

ਜੈ ਸ੍ਰੀ ਸ਼ਾਰਦਾ ਰਾਮਲੀਲ੍ਹਾ 'ਚ ਦਿਖਾਇਆ ਕੋਪ ਭਵਨ

ਕੁਰੂਕਸ਼ੇਤਰ, 21 ਸਤੰਬਰ (ਜਸਬੀਰ ਸਿੰਘ ਦੁੱਗਲ)-ਸਥਾਣੇਸ਼ਵਰ ਮਹਾਦੇਵ ਮੰਦਿਰ ਮਾਰਗ ਵਿਖੇ ਨੇਤਾਜੀ ਸੁਭਾਸ਼ ਪਾਰਕ 'ਚ ਐਤਵਾਰ ਰਾਤ ਨੂੰ ਜੈ ਸ੍ਰੀ ਸ਼ਾਰਦਾ ਰਾਮਲੀਲ੍ਹਾ ਡ੍ਰਾਮਾਟਿਕ ਕਲੱਬ ਵੱਲੋਂ ਕੋਪ ਭਵਨ 'ਚ ਦਿਖਾਇਆ ਗਿਆ | ਇਸ ਮੌਕੇ ਸਮਾਜਸੇਵੀ ਅਮਰੀਕ ਸਿੰਘ ਆਰੇ ...

ਪੂਰੀ ਖ਼ਬਰ »

ਸਾਂਸਦ ਉਦਿਤ ਰਾਜ ਨੇ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡ ਸਲਾਹਪੁਰ ਮਾਜਰਾ ਤੇ ਬੁੱਧਨਪੁਰ ਨੂੰ ਗੋਦ ਲਿਆ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਉੱਤਰੀ-ਪੱਛਮੀ ਦਿੱਲੀ ਤੋਂ ਸਾਂਸਦ ਡਾ. ਉਦਿਤ ਰਾਜ ਨੇ ਪ੍ਰਧਾਨ ਮੰਤਰੀ ਯੋਜਨਾ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਤੀਜੇ ਗੇੜ 'ਚ ਬਵਾਨਾ ਵਿਧਾਨ ਸਭਾ ਅਧੀਨ ਸਲਾਹਪੁਰ ਮਾਜਰਾ ਤੇ ਬੁੱਧਨਪੁਰ ਪਿੰਡ ਨੂੰ ਗੋਦ ਲਿਆ | ਇਸ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX