ਤਾਜਾ ਖ਼ਬਰਾਂ


ਅੱਜ ਕੇਦਾਰਨਾਥ ਜਾਣਗੇ ਮੋਦੀ
. . .  14 minutes ago
ਨਵੀਂ ਦਿੱਲੀ, 20 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰਾਖੰਡ 'ਚ ਕੇਦਾਰਨਾਥ ਮੰਦਰ...
ਚੰਬਾ 'ਚ ਡਿੱਗਿਆ ਪੁਲ , 6 ਜ਼ਖਮੀ
. . .  32 minutes ago
ਸ਼ਿਮਲਾ, 20 ਅਕਤੂਬਰ - ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਬੀਤੇ ਦਿਨ ਪੁਲ ਡਿਗ ਗਿਆ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ ਹਨ। ਪੁਲ ਡਿੱਗਣ ਕਾਰਨ ਸੜਕ 'ਤੇ ਵਾਹਨਾਂ ਦਾ ਲੰਬੀ ਕਤਾਰ ਲੱਗ ਗਈ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ...
ਬੰਦੀਛੋੜ ਦਿਵਸ ਅਤੇ ਦੀਵਾਲੀ ਦੇ ਸ਼ੁੱਭ ਅਵਸਰ 'ਤੇ ਅਦਾਰਾ 'ਅਜੀਤ' ਦੇ ਪਾਠਕਾਂ ਨੂੰ ਸ਼ੁੱਭਕਾਮਨਾਵਾਂ
. . .  about 1 hour ago
ਮਹਾਰਾਸ਼ਟਰ : ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ
. . .  2 days ago
ਮੁੰਬਈ, 18 ਅਕਤੂਬਰ- ਜਿਨ੍ਹਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਮੁੱਖ ਮੰਤਰੀ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਦੇ ਕੇ...
20 ਨੂੰ ਕੇਦਾਰਨਾਥ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  2 days ago
ਨਵੀਂ ਦਿੱਲੀ, 18 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ...
ਹਿਮਾਚਲ ਵਿਧਾਨ ਸਭਾ ਲਈ ਕਾਂਗਰਸ ਨੇ 59 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
. . .  2 days ago
ਨਵੀਂ ਦਿੱਲੀ, 18 ਅਕਤੂਬਰ- ਹਿਮਾਚਲ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਰਕੀ ਤੋਂ ਜਦਕਿ ਰਾਜਿੰਦਰ...
ਪਟਾਕਾ ਮਾਰਕੀਟ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
. . .  2 days ago
ਪਟਿਆਲਾ 18 ਅਕਤੂਬਰ (ਆਤਿਸ਼ ਗੁਪਤਾ) -ਜ਼ਿਲ੍ਹਾ ਪਟਿਆਲਾ ਦੇ ਬਲਬੇੜਾ ਅਤੇ ਅਰਬਨ ਅਸਟੇਟ ਵਿਖੇ ਸਥਿਤ ਪਟਾਕਾ ਮਾਰਕੀਟ 'ਚ ਅਚਾਨਕ ਅੱਗ ਲੱਗ ਗਈ ਹੈ। ਇਸ...
ਉਡੀਸ਼ਾ : ਪਟਾਕਾ ਫ਼ੈਕਟਰੀ 'ਚ ਧਮਾਕਾ, 8 ਮੌਤਾਂ ਤੇ 20 ਜ਼ਖਮੀ
. . .  2 days ago
ਭੁਵਨੇਸ਼ਵਰ, 18ਅਕਤੂਬਰ - ਉਡੀਸ਼ਾ ਦੇ ਬਾਲਾਸੌਰ ਜ਼ਿਲ੍ਹੇ 'ਚ ਪੈਂਦੇ ਬਾਹਬਲਪੁਰ ਵਿਖੇ ਪਟਾਕੇ ਬਣਾਉਣ ਵਾਲੀ ਫ਼ੈਕਟਰੀ 'ਚ ਹੋਏ ਧਮਾਕੇ ਦੌਰਾਨ 8 ਲੋਕਾਂ ਦੀ ਮੌਤ...
ਭਾਈ ਦੂਜ 'ਤੇ ਮਹਿਲਾਵਾਂ ਲਈ ਡੀ.ਟੀ.ਸੀ ਬੱਸਾਂ 'ਚ ਸਫ਼ਰ ਮੁਫ਼ਤ
. . .  2 days ago
ਯੋਗੀ ਵੱਲੋਂ ਅਯੁੱਧਿਆ 'ਚ 24 ਘੰਟੇ ਬਿਜਲੀ ਦੇਣ ਦਾ ਐਲਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ
  •     Confirm Target Language  

ਤਾਜ਼ਾ ਖ਼ਬਰਾਂ

3 ਦਿਨਾਂ ਦੌਰੇ 'ਤੇ ਭਾਰਤ ਆਉਣਗੇ ਅਫ਼ਗ਼ਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ

 ਨਵੀਂ ਦਿੱਲੀ, 26 ਸਤੰਬਰ- ਅਫ਼ਗ਼ਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ 27 ਤੋ 29 ਸਤੰਬਰ ਤੱਕ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਅਬਦੁੱਲਾ ਅਬਦੁੱਲਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ...

ਪੂਰੀ ਖ਼ਬਰ »

ਸ਼ਾਰਜਾਹ 'ਚ ਕੈਦ 149 ਭਾਰਤੀ ਜਲਦ ਹੋਣਗੇ ਰਿਹਾਅ

ਤਿਰੂਵਨੰਤਪੁਰਮ, 26 ਸਤੰਬਰ- ਸ਼ਾਹਜਾਹ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ 149 ਭਾਰਤੀ ਕੈਦੀਆਂ ਨੂੰ ਉੱਥੋਂ ਦੀ ਸਰਕਾਰ ਜਲਦ ਰਿਹਾਅ ਕਰੇਗੀ। ਸ਼ਾਰਜਾਹ ਦੇ ਸ਼ੇਖ਼ ਸੁਲਤਾਨ ਬਿਨ ਮੁਹੰਮਦ ਅਲ-ਕਾਸੀਮੀ ਨੇ ਅੱਜ ਇਸ ਸੰਬੰਧੀ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ...

ਪੂਰੀ ਖ਼ਬਰ »

ਲਸ਼ਕਰ-ਏ-ਇਸਲਾਮ ਦੇ ਮੁਖੀ ਨੂੰ ਸੁਰੱਖਿਆ ਬਲਾਂ ਕੀਤਾ ਢੇਰ-ਪੁਲਿਸ

ਬਾਰਾਮੁਲਾ, 26 ਸਤੰਬਰ- ਬਾਰਾਮੁਲਾ ਦੇ ਐੱਸ.ਐੱਸ.ਪੀ.ਨੇ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਸਵੇਰੇ ਉੜੀ ਸੈਕਟਰ 'ਚ ਸੁਰੱਖਿਆ ਬਲਾਂ ਹੱਥੋਂ ਮਾਰਿਆ ਗਿਆ ਅੱਤਵਾਦੀ ਅਬਦੁੱਲ ਨਜਰ ਲਸ਼ਕਰ-ਏ-ਇਸਲਾਮ ਦਾ ਮੁਖੀ ਸੀ। ਉਨ੍ਹਾਂ ਦੱਸਿਆ ਕਿ ਨਜਰ ਨਾਗਰਿਕਾਂ ਤੇ ਸੁਰੱਖਿਆ ਬਲਾਂ 'ਤੇ ...

ਪੂਰੀ ਖ਼ਬਰ »

ਖੱਡ 'ਚ ਬੱਸ ਡਿੱਗਣ ਕਾਰਨ 4 ਲੋਕਾਂ ਦੀ ਮੌਤ

 ਸ਼ਿਮਲਾ, 26 ਸਤੰਬਰ- ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਪੰਧਧਾਰ ਇਲਾਕੇ 'ਚ ਇੱਕ ਬੱਸ ਖੱਡ 'ਚ ਡਿਗ ਗਈ। ਇਸ ਹਾਦਸੇ 'ਚ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ...

ਪੂਰੀ ਖ਼ਬਰ »

ਜੀ.ਐੱਸ.ਟੀ. ਦੁਆਰਾ 90,669 ਕਰੋੜ ਮਾਲੀਆ ਹੋਇਆ ਇਕੱਠਾ- ਸਰਕਾਰ

 ਨਵੀਂ ਦਿੱਲੀ, 26 ਸਤੰਬਰ- ਕੇਂਦਰ ਸਰਕਾਰ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਜੀ.ਐੱਸ.ਟੀ. ਦੁਆਰਾ 25 ਸਤੰਬਰ 2017 ਤੱਕ ਸਰਕਾਰ ਨੇ 90,669 ਕਰੋੜ ਮਾਲੀਆ ਇਕੱਠਾ ਕੀਤਾ ...

ਪੂਰੀ ਖ਼ਬਰ »

ਯੂ.ਐੱਸ.ਰੱਖਿਆ ਸਕੱਤਰ ਮੈਟਿਸ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

 ਨਵੀਂ ਦਿੱਲੀ, 26 ਸਤੰਬਰ- ਅਮਰੀਕੀ ਰੱਖਿਆ ਸਕੱਤਰ ਜਿਮ ਮੈਟਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਸੰਬੰਧਾਂ ਨੂੰ ਲੈ ਕੇ ਮੁਲਾਕਾਤ ...

ਪੂਰੀ ਖ਼ਬਰ »

ਸੀ.ਬੀ.ਆਈ.ਵੱਲੋਂ ਲਾਲੂ ਤੇ ਤੇਜਸਵੀ ਯਾਦਵ ਨੂੰ ਸੰਮਨ

ਨਵੀਂ ਦਿੱਲੀ, 26 ਸਤੰਬਰ- ਸੀ.ਬੀ.ਆਈ. ਨੇ 3 ਅਕਤੂਬਰ ਲਈ ਲਾਲੂ ਪ੍ਰਸਾਦ ਯਾਦਵ ਤੇ 4 ਅਕਤੂਬਰ ਲਈ ਤੇਜਸਵੀ ਯਾਦਵ ਨੂੰ ਰੇਲਵੇ ਹੋਟਲ ਟੈਂਡਰ ਕੇਸ 'ਚ ਸੰਮਨ ਭੇਜੇ ...

ਪੂਰੀ ਖ਼ਬਰ »

ਪੁਲਿਸ ਵਿਭਾਗ ਦੀ ਮੈਨੂੰ ਦਿਉ ਜ਼ਿੰਮੇਵਾਰੀ ਨਸੇ ਵਾਲਾ ਲੱਭ ਜਾਵੇ ਤਾਂ ਛੱਡ ਦਿਆਂਗਾ ਰਾਜਨੀਤੀ- ਸਿੱਧੂ

 ਚੰਡੀਗੜ੍ਹ, 26 ਸਤੰਬਰ (ਮਨਜੋਤ ਸਿੰਘ ਜੋਤ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਦੇ ਦਿੱਤਾ ਜਾਵੇ ਤੇ ਜੇ ਪੰਜਾਬ 'ਚ ਇੱਕ ਵੀ ...

ਪੂਰੀ ਖ਼ਬਰ »

ਦਸੰਬਰ 'ਚ ਹੋਣਗੀਆਂ ਨਗਰ ਨਿਗਮ ਚੋਣਾ- ਸਿੱਧੂ

ਚੰਡੀਗੜ੍ਹ, 26 ਸਤੰਬਰ- ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਚੋਣਾ ਦਸੰਬਰ 'ਚ ਕਰਵਾਈਆਂ ਜਾਣਗੀਆਂ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਮਸ਼ਵਰੇ ਤੋਂ ਬਾਅਦ ਤਰੀਕਾਂ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਬੈਟ ਵੱਲੋਂ ਭਾਰਤੀ ਚੌਂਕੀਆਂ 'ਤੇ ਕੀਤਾ ਹਮਲਾ ਸੁਰੱਖਿਆ ਬਲਾਂ ਨੇ ਕੀਤਾ ਨਾਕਾਮ

 ਸ੍ਰੀਨਗਰ, 26 ਸਤੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਸੈਕਟਰ 'ਚ ਪਾਕਿਸਤਾਨੀ ਬੈਟ ਫੋਰਸ ਤੇ ਅੱਤਵਾਦੀਆਂ ਨੇ ਭਾਰਤੀ ਚੌਂਕੀਆਂ 'ਤੇ ਹਮਲਾ ਕੀਤਾ ਗਿਆ। ਭਾਰਤੀ ਜਵਾਨਾਂ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ...

ਪੂਰੀ ਖ਼ਬਰ »

ਭਾਰਤ ਵਲੋਂ ਅਫਗਾਨਿਸਤਾਨ 'ਚ ਫੌਜ ਤਾਇਨਾਤ ਕਰਨ ਦੀ ਸੰਭਾਵਨਾ ਤੋਂ ਇਨਕਾਰ

ਨਵੀਂ ਦਿੱਲੀ, 26 ਸਤੰਬਰ - ਭਾਰਤ ਦੌਰੇ 'ਤੇ ਆਏ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਯਕੀਨ ਦਿਵਾਇਆ ਹੈ ਕਿ ਦੁਨੀਆ 'ਚ ਕਿਤੇ ਵੀ ਸੁਰੱਖਿਅਤ ਅੱਤਵਾਦੀ ਠਿਕਾਣੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਜੇਮਸ ਮੈਟਿਸ ਨੇ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ...

ਪੂਰੀ ਖ਼ਬਰ »

ਹਾਈਕੋਰਟ ਨੇ ਹਨੀਪ੍ਰੀਤ ਦੀ ਜਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ

ਨਵੀਂ ਦਿੱਲੀ, 26 ਸਤੰਬਰ - ਦਿੱਲੀ ਹਾਈਕੋਰਟ ਨੇ ਹਨੀਪ੍ਰੀਤ ਦੀ ਅਗਾਊਂ ਜਮਾਨਤ 'ਤੇ ਫੈਸਲਾ ਸੁਰੱਖਿਅਤ ਰੱਖਿਆ ...

ਪੂਰੀ ਖ਼ਬਰ »

ਕ੍ਰਿਕਟ ਨਿਯਮਾਂ 'ਚ ਕਈ ਵੱਡੇ ਬਦਲਾਅ, ਬਦਸਲੂਕੀ ਕਰਨ 'ਤੇ ਹੋਣਾ ਪਏਗਾ ਮੈਦਾਨ ਤੋਂ ਬਾਹਰ

ਨਵੀਂ ਦਿੱਲੀ, 26 ਸਤੰਬਰ - ਕ੍ਰਿਕਟ ਨੂੰ ਹੋਰ ਰੋਮਾਂਚਕਾਰੀ ਬਣਾਉਣ ਦੇ ਉਦੇਸ਼ ਨਾਲ 28 ਸਤੰਬਰ ਨੂੰ ਇਸ ਖੇਡ ਦੇ ਕਈ ਨਿਯਮਾਂ 'ਚ ਬਦਲਾਅ ਕੀਤੇ ਜਾ ਰਹੇ ਹਨ। ਆਈ.ਸੀ.ਸੀ. ਨੇ ਪ੍ਰੈਸ ਰਿਲੀਜ਼ 'ਚ ਦੱਸਿਆ ਕਿ ਕ੍ਰਿਕਟ ਮੈਚਾਂ ਦੌਰਾਨ ਕਈ ਵਾਰ ਖਿਡਾਰੀ ਬਦਸਲੂਕੀ ਕਰਦੇ ਹਨ। ...

ਪੂਰੀ ਖ਼ਬਰ »

ਫੀਫਾ ਅੰਡਰ-17 ਵਿਸ਼ਵ ਕੱਪ : ਬਰਾਜ਼ੀਲੀ ਫੁੱਟਬਾਲ ਟੀਮ ਪੁੱਜੀ ਭਾਰਤ

ਮੁੰਬਈ, 26 ਸਤੰਬਰ - ਭਾਰਤ ਵਿਚ ਪਹਿਲੀ ਵਾਰ ਫੁੱਟਬਾਲ ਦਾ ਕੋਈ ਵੱਡਾ ਆਯੋਜਨ ਹੋਣ ਜਾ ਰਿਹਾ ਹੈ। ਫੀਫਾ ਅੰਡਰ-17 ਵਿਸ਼ਵ ਕੱਪ 6 ਅਕਤੂਬਰ ਤੋਂ ਅਰੰਭ ਹੋਣ ਜਾ ਰਿਹਾ ਹੈ। ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਬਰਾਜ਼ੀਲ ਅੱਜ ਸਵੇਰੇ ਭਾਰਤ ਪੁੱਜ ਗਈ ਹੈ। ਬੀਤੀ ਰਾਤ ਤੁਰਕੀ ਦੀ ...

ਪੂਰੀ ਖ਼ਬਰ »

ਇਲਾਹਾਬਾਦ ਕੋਲ ਵੱਡਾ ਰੇਲ ਹਾਦਸਾ ਟਲਿਆ

ਇਲਾਹਾਬਾਦ, 26 ਸਤੰਬਰ - ਉਤਰ ਪ੍ਰਦੇਸ਼ ਦੇ ਇਲਾਹਾਬਾਦ ਕੋਲ ਇਕ ਵੱਡਾ ਰੇਲ ਹਾਦਸਾ ਹੋਣੋਂ ਟੱਲ ਗਿਆ, ਜਦੋਂ ਦੁਰੰਤੋ ਐਕਸਪ੍ਰੈਸ, ਹਾਤੀਆ-ਆਨੰਦ ਵਿਹਾਰ ਐਕਸਪ੍ਰੈਸ ਤੇ ਮਹਾਂਬੋਧੀ ਐਕਸਪ੍ਰੈਸ ਇਕੋ ਰੇਲਵੇ ਟਰੈਕ 'ਤੇ ਆ ...

ਪੂਰੀ ਖ਼ਬਰ »

ਪਤੰਜਲੀ ਦੇ ਬਾਲਕ੍ਰਿਸ਼ਨ ਦੀ ਜਾਇਦਾਦ ਵਿਚ 173 ਫੀਸਦੀ ਵਾਧਾ, ਦੇਸ਼ ਦੇ ਪਹਿਲੇ 10 ਅਮੀਰਾਂ 'ਚ ਸ਼ਾਮਲ

ਨਵੀਂ ਦਿੱਲੀ, 26 ਸਤੰਬਰ - ਦੇਸ਼ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ਜਾਰੀ ਹੋਈ ਹੈ। ਹੁਰੂਨ ਇੰਡੀਆ ਵਲੋਂ ਜਾਰੀ ਇਸ ਸੂਚੀ ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਜੇ ਵੀ ਦੇਸ਼ ਦੇ ਅਮੀਰ ਵਿਅਕਤੀਆਂ 'ਚ ਨੰਬਰ ਇਕ 'ਤੇ ਕਾਬਜ਼ ਹਨ। ਉਥੇ ਹੀ ਬਾਬਾ ...

ਪੂਰੀ ਖ਼ਬਰ »

ਸੀ.ਸੀ.ਟੀ.ਵੀ. ਕੈਮਰਿਆਂ 'ਚ ਹਨੀਪ੍ਰੀਤ ਦੀ ਤਾਜ਼ਾ ਫੁਟੇਜ ਮਿਲਣ ਦਾ ਦਾਅਵਾ

ਨਵੀਂ ਦਿੱਲੀ, 26 ਸਤੰਬਰ - ਹਨੀਪ੍ਰੀਤ ਪੁਲਿਸ ਲਈ ਪਹੇਲੀ ਬਣ ਚੁੱਕੀ ਹੈ। ਦੇਸ਼ ਦੁਨੀਆ 'ਚ ਉਸ ਦੀ ਤਲਾਸ਼ 'ਚ ਭਟਕ ਰਹੀ ਹਰਿਆਣਾ ਪੁਲਿਸ ਨੂੰ ਹਨੀਪ੍ਰੀਤ ਨੇ ਹੈਰਾਨ ਕਰ ਦਿੱਤਾ, ਜਦੋਂ ਉਸ ਵਲੋਂ ਦਿੱਲੀ ਹਾਈਕੋਰਟ 'ਚ ਅਗਾਊਂ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਹੈ। ਅੱਜ ...

ਪੂਰੀ ਖ਼ਬਰ »

ਪਿਸਤੌਲ ਦੀ ਨੋਕ 'ਤੇ ਨਕਦੀ, 25 ਤੋਲੇ ਸੋਨਾ ਤੇ ਡੇਢ ਕਿੱਲੋ ਚਾਂਦੀ ਸਮੇਤ ਹੋਰ ਸਾਮਾਨ ਲੁੱਟਿਆ

ਸਰਦੂਲਗੜ੍ਹ, 26 ਸਤੰਬਰ (ਜੀ.ਐਸ.ਅਰੋੜਾ) - ਸਥਾਨਕ ਸ਼ਹਿਰ ਦੇ ਵਾਰਡ ਨੰ. 2 ਵਿਖੇ ਬੀਤੀ ਰਾਤ 7 ਤੋਂ ਵੱਧ ਲੁਟੇਰੇਆਂ ਨੇ ਪਿਸਤੌਲ ਦੀ ਨੋਕ 'ਤੇ ਨੰਦ ਕਿਸ਼ੋਰ ਸਿੰਗਲਾ ਦੇ ਘਰ ਦਾਖਲ ਹੋ ਕੇ ਪਿਸਤੌਲ ਦੀ ਨੋਕ 'ਤੇ ਪੋਣੇ ਚਾਰ ਲੱਖ, 25 ਤੋਲੇ ਸੋਨਾ, ਡੇਢ ਕਿੱਲੋ ਚਾਂਦੀ ਤੋਂ ਇਲਾਵਾ ਹੋਰ ...

ਪੂਰੀ ਖ਼ਬਰ »

ਆਪ ਉਮੀਦਵਾਰ ਸੁਰੇਸ਼ ਖਜੂਰੀਆ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ, 26 ਸਤੰਬਰ (ਹਰਮਿੰਦਰ ਸਿੰਘ) - ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ, ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਅਕਾਲੀ ਭਾਜਪਾ ਤੇ ...

ਪੂਰੀ ਖ਼ਬਰ »

ਚੀਨ ਨੇ ਵਟਸਐਪ 'ਤੇ ਲਗਾਈ ਪਾਬੰਦੀ

ਸੈਨ ਫਰਾਂਸਿਸਕੋ, 26 ਸਤੰਬਰ - ਚੀਨ 'ਚ ਤੁਰੰਤ ਸੁਨੇਹਾ ਸੇਵਾ ਵਟਸਐਪ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਚੀਨ ਵਿਚ ਪਹਿਲਾ ਤੋਂ ਹੀ ਫੇਸਬੁੱਕ, ਇੰਸਟਾਗ੍ਰਾਮ, ਟਵੀਟਰ ਤੇ ਗੂਗਲ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ 'ਤੇ ਪਾਬੰਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਦਿੱਤੀ ਵਧਾਈ

ਨਵੀਂ ਦਿੱਲੀ, 26 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 85ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ, ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਡਾ. ਮਨਮੋਹਨ ਸਿੰਘ ਦਾ ਅਣਵੰਡੇ ...

ਪੂਰੀ ਖ਼ਬਰ »

ਹਾਈਕੋਰਟ ਹਨੀਪ੍ਰੀਤ ਦੀ ਅਗਾਊਂ ਜਮਾਨਤ ਦੀ ਅਰਜੀ 'ਤੇ ਕਰੇਗਾ ਸੁਣਵਾਈ

ਨਵੀਂ ਦਿੱਲੀ, 26 ਸਤੰਬਰ - ਅਗਾਊਂ ਜਮਾਨਤ ਲਈ ਹਨੀਪ੍ਰੀਤ ਇੰਸਾ ਨੇ ਦਿੱਲੀ ਹਾਈਕੋਰਟ 'ਚ ਪਹੁੰਚ ਕੀਤੀ, ਦਿੱਲੀ ਹਾਈਕੋਰਟ ਹਨੀਪ੍ਰੀਤ ਇੰਸਾ ਦੀ ਅਗਾਊਂ ਜਮਾਨਤ 'ਤੇ ਅੱਜ 2 ਵਜੇ ਸੁਣਵਾਈ ...

ਪੂਰੀ ਖ਼ਬਰ »

ਉਤਰ ਕੋਰੀਆ ਨੇ ਅਮਰੀਕੀ ਜਹਾਜ਼ ਸੁੱਟਣ ਦੀ ਦਿੱਤੀ ਧਮਕੀ

ਵਾਸ਼ਿੰਗਟਨ, 26 ਸਤੰਬਰ - ਉਤਰ ਕੋਰੀਆ ਵਲੋਂ ਅਮਰੀਕਾ 'ਤੇ ਜੰਗ ਦਾ ਐਲਾਨ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਅਮਰੀਕਾ ਤੇ ਦਖਣੀ ਕੋਰੀਆ ਚੁਕੰਨੇ ਹੋ ਗਏ ਹਨ। ਜਿੱਥੋਂ ਤੱਕ ਇਕ ਪਾਸੇ ਵਾਈਟ ਹਾਊਸ ਨੇ ਉਤਰ ਕੋਰੀਆ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਇਸ ਨੂੰ ਬੇਹੂਦਾ ਦੱਸਿਆ ਹੈ। ...

ਪੂਰੀ ਖ਼ਬਰ »

ਭਾਰਤੀ ਮੂਲ ਦੀ ਡਾ. ਪਰਮਜੀਤ ਪਰਮਾਰ ਨਿਊਜ਼ੀਲੈਂਡ 'ਚ ਦੂਸਰੀ ਵਾਰ ਬਣੀ ਸੰਸਦ ਮੈਂਬਰ

ਨਵੀਂ ਦਿੱਲੀ, 26 ਸਤੰਬਰ - ਭਾਰਤੀ ਮੂਲ ਦੀ ਆਗੂ ਡਾ. ਪਰਮਜੀਤ ਪਰਮਾਰ ਨਿਊਜ਼ੀਲੈਂਡ ਵਿਚ ਦੂਸਰੀ ਵਾਰ ਸੰਸਦ ਮੈਂਬਰ ਬਣੀ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ...

ਪੂਰੀ ਖ਼ਬਰ »

ਹਨੀਪ੍ਰੀਤ ਦੀ ਭਾਲ 'ਚ ਦਿੱਲੀ ਵਿਚ ਛਾਪੇਮਾਰੀ

 ਨਵੀਂ ਦਿੱਲੀ, 26 ਸਤੰਬਰ - ਪੰਚਕੂਲਾ ਪੁਲਿਸ ਵਲੋਂ ਹਨੀਪ੍ਰੀਤ ਇੰਸਾ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਦੇ ਏ-9 ਗ੍ਰੇਟਰ ਕੈਲਾਸ਼ 'ਚ ਛਾਪੇਮਾਰੀ ਕੀਤੀ ਗਈ ਹੈ ਪਰ ਉਹ ਮਿਲ ਨਾ ...

ਪੂਰੀ ਖ਼ਬਰ »

ਬੀ.ਐਚ.ਯੂ. ਵਿਵਾਦ : ਵਾਰਾਨਸੀ ਦੇ ਕਮਿਸ਼ਨਰ ਨੇ ਸੌਂਪੀ ਰਿਪੋਰਟ

 ਵਾਰਾਨਸੀ, 26 ਸਤੰਬਰ - ਵਾਰਾਨਸੀ ਹਿੰਦੂ ਯੂਨੀਵਰਸਿਟੀ 'ਚ ਪੈਦਾ ਹੋਏ ਵਿਵਾਦ ਦੀ ਮੁੱਢਲੀ ਜਾਂਚ ਦੀ ਰਿਪੋਰਟ ਵਾਰਾਨਸੀ ਦੇ ਕਮਿਸ਼ਨਰ ਨਿਤਿਨ ਗੋਕਾਰਨ ਨੇ ਮੁੱਖ ਸਕੱਤਰ ਨੂੰ ਸੌਂਪ ਦਿੱਤੀ ਹੈ, ਤੇ ਰਿਪੋਰਟ ਵਿਚ ਯੂਨੀਵਰਸਿਟੀ ਦੇ ਪ੍ਰਸ਼ਾਸਨ 'ਤੇ ਦੋਸ਼ ਲਗਾਏ ਗਏ ...

ਪੂਰੀ ਖ਼ਬਰ »

ਯੂ.ਐਨ. 'ਚ ਝੂਠੀ ਫ਼ੋਟੋ ਦਿਖਾਉਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਦਿੱਤਾ ਅਸਲ ਜਵਾਬ

ਸੰਯੁਕਤ ਰਾਸ਼ਟਰ, 26 ਸਤੰਬਰ - ਸੰਯੁਕਤ ਰਾਸ਼ਟਰ ਆਮ ਸਭਾ 'ਚ ਭਾਰਤ ਨੇ ਪਾਕਿਸਤਾਨ ਦੇ ਝੂਠ ਦਾ ਕਰਾਰਾ ਜਵਾਬ ਦਿੱਤਾ ਹੈ। ਰਾਈਟ ਟੂ ਰਿਪਲਾਈ ਤਹਿਤ ਜਵਾਬ ਦਿੰਦੇ ਹੋਏ ਭਾਰਤ ਨੇ ਲੈਫ਼ਟੀਨੈਂਟ ਓਮਰ ਫੈਆਜ਼ ਦੀ ਤਸਵੀਰ ਦਿਖਾਈ। ਜਿਨ੍ਹਾਂ ਦੀ ਇਸ ਸਾਲ ਮਈ 'ਚ ਜੰਮੂ ਕਸ਼ਮੀਰ 'ਚ ...

ਪੂਰੀ ਖ਼ਬਰ »

ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇਕ ਅੱਤਵਾਦੀ ਹਲਾਕ

  ਜੰਮੂ, 26 ਸਤੰਬਰ - ਜੰਮੂ ਕਸ਼ਮੀਰ ਦੇ ਉੜੀ ਸੈਕਟਰ 'ਚ ਲਾਈਨ ਆਫ਼ ਕੰਟਰੋਲ 'ਤੇ ਸੁਰੱਖਿਆ ਬਲਾਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਅੱਤਵਾਦੀ ਨੂੰ ਮਾਰ ਸੁੱਟਿਆ ...

ਪੂਰੀ ਖ਼ਬਰ »

ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਅਮਿਤ ਸ਼ਾਹ ਨੇ ਕੀਤਾ ਡੋਕਲਾਮ ਦਾ ਜ਼ਿਕਰ

ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਭਾਸ਼ਣ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਡੋਕਲਾਮ ਘਟਨਾ ਦਾ ਜ਼ਿਕਰ ਕਰਦਿਆ ਕੇਂਦਰ ਸਰਕਾਰ ਵੱਲੋਂ ਡੋਕਲਾਮ ਨੂੰ ਲੈ ਕੇ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 2019 ...

ਪੂਰੀ ਖ਼ਬਰ »

ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿ ਦਾ ਝੂਠ ਕੀਤਾ ਬੇਪਰਦਾ

ਨਿਊਯਾਰਕ, 25 ਸਤੰਬਰ- ਭਾਰਤ ਨੇ ਪਾਕਿਸਤਾਨ ਦਾ ਝੂਠ ਸੰਯੁਕਤ ਰਾਸ਼ਟਰ 'ਚ ਬੇਪਰਦਾ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਜ਼ਖ਼ਮੀ ਲੜਕੀ ਨੂੰ ਕਸ਼ਮੀਰੀ ਦੱਸਿਆ ਸੀ ਉਹ ਲੜਕੀ ਅਸਲ 'ਚ ਫ਼ਲਸਤੀਨੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅਸੈਂਬਲੀ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX