ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਪਹਿਲਾ ਸਫ਼ਾ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ 56 ਫ਼ੀਸਦੀ ਮਤਦਾਨ

• ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਵੋਟਾਂ ਪਾਉਣ ਦਾ ਕੰਮ • 11 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ • ਨਤੀਜਾ 15 ਨੂੰ • 2014 ਦੀਆਂ ਵਿਧਾਨ ਸਭਾ ਚੋਣਾਂ 'ਚ ਹੋਇਆ ਸੀ 70 ਫ਼ੀਸਦੀ ਮਤਦਾਨ • ਡੇਰਾ ਬਾਬਾ ਨਾਨਕ 'ਚ ਸਭ ਤੋਂ ਵੱਧ ਅਤੇ ਬਟਾਲਾ 'ਚ ਸਭ ਤੋਂ ਘੱਟ ਮਤਦਾਨ ¸ ...

ਪੂਰੀ ਖ਼ਬਰ »

ਹਨੀਪ੍ਰੀਤ ਨੇ ਪੰਚਕੂਲਾ ਦੰਗਿਆਂ ਦੀ ਸਾਜਿਸ਼ 'ਚ ਸ਼ਮੂਲੀਅਤ ਕਬੂਲੀ

ਪੰਚਕੂਲਾ, 11 ਅਕਤੂਬਰ (ਕਪਿਲ)-ਆਖ਼ਰਕਾਰ ਪੁਲਿਸ ਵਲੋਂ ਹਨੀਪ੍ਰੀਤ ਤੋਂ ਲਗਾਤਾਰ ਕੀਤੀ ਜਾ ਰਹੀ ਪੁੱਛਗਿੱਛ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਹਨੀਪ੍ਰੀਤ ਨੇ 25 ਅਗਸਤ ਦੇ ਦੰਗਿਆਂ ਦੀ ਸਾਜਿਸ਼ 'ਚ ਸ਼ਮੂਲੀਅਤ ਕਬੂਲ ਲਈ ਹੈ | ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ...

ਪੂਰੀ ਖ਼ਬਰ »

ਨਾਬਾਲਿਗ ਪਤਨੀ ਨਾਲ ਜਿਣਸੀ ਸਬੰਧਾਂ ਨੂੰ ਮੰਨਿਆ ਜਾਵੇਗਾ ਜਬਰ ਜਨਾਹ-ਸੁਪਰੀਮ ਕੋਰਟ

ਨਵੀਂ ਦਿੱਲੀ, 11 ਅਕਤੂਬਰ (ਜਗਤਾਰ ਸਿੰਘ)-ਨਾਬਾਲਿਗ ਪਤਨੀ ਨਾਲ ਜਿਣਸੀ ਸਬੰਧ ਬਾਰੇ ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ | ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਨਾਬਾਲਿਗ ਪਤਨੀ ਦੇ ਨਾਲ ਜਿਣਸੀ ਸਬੰਧ ਨੂੰ ਜਬਰ-ਜਨਾਹ ਮੰਨਿਆ ਜਾਵੇਗਾ | ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ ਹਵਾਈ ਫ਼ੌਜ ਦੇ ਦੋ ਕਮਾਂਡੋ ਸ਼ਹੀਦ

ਲਸ਼ਕਰ ਦੇ ਦੋ ਅੱਤਵਾਦੀ ਹਲਾਕ ਸ੍ਰੀਨਗਰ, 11 ਅਕਤੂਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਹਾਜਿਨ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦਾ ਇਕ ਸਥਾਨਕ ਅਤੇ ਇਕ ਵਿਦੇਸ਼ੀ ਅੱਤਵਾਦੀ ਹਲਾਕ ਹੋ ਗਏ ਜਦਕਿ ਇਸ ...

ਪੂਰੀ ਖ਼ਬਰ »

ਅਨੁਪਮ ਖੇਰ ਐਫ. ਟੀ. ਆਈ. ਆਈ. ਦੇ ਚੇਅਰਮੈਨ ਬਣੇ

ਨਵੀਂ ਦਿੱਲੀ, 11 ਅਕਤੂਬਰ (ਉਪਮਾ ਡਾਗਾ ਪਾਰਥ)-ਫ਼ਿਲਮ ਅਦਾਕਾਰ ਅਨੁਪਮ ਖੇਰ ਨੂੰ ਫ਼ਿਲਮ ਐਾਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਹ ਮੌਜੂਦਾ ਚੇਅਰਮੈਨ ਰਾਜੇਂਦਰ ਚੌਹਾਨ ਦਾ ਸਥਾਨ ਲੈਣਗੇ | ਦੱਸਣਯੋਗ ਹੈ ਕਿ ਰਾਜੇਂਦਰ ...

ਪੂਰੀ ਖ਼ਬਰ »

ਨਪੁੰਸਕ ਬਣਾਉਣ ਦੇ ਮਾਮਲੇ 'ਚ ਸੀ. ਬੀ. ਆਈ. ਵਲੋਂ ਰਾਮ ਰਹੀਮ ਦੇ ਬਿਆਨ ਦਰਜ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਸੀ. ਬੀ. ਆਈ. ਨੇ ਅੱਜ 400 ਸਾਧੂਆਂ ਨੂੰ ਜਬਰੀ ਨਪੁੰਸਕ ਬਣਾਉਣ ਦੇ ਕੇਸ ਦੇ ਸਬੰਧ 'ਚ ਰਾਮ ਰਹੀਮ ਦੇ ਬਿਆਨ ਦਰਜ ਕੀਤੇ | ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਅਦਾਲਤ ਦੀ ਵਿਸ਼ੇਸ਼ ਆਗਿਆ ਲੈ ਕੇ ਏਜੰਸੀ ਦੇ ਅਧਿਕਾਰੀਆਂ ਨੇ ਕੱਲ੍ਹ ਦੋ ...

ਪੂਰੀ ਖ਼ਬਰ »

ਨਸ਼ਰ ਹੋਣ ਲੱਗੇ ਹਨੀਪ੍ਰੀਤ ਦੇ 38 ਦਿਨਾ ਗੁਪਤਵਾਸ ਦੇ ਰਾਜ਼

• 7 ਦਿਨ ਪਿੰਡ ਜੰਗੀਰਾਣਾ 'ਚ ਇਕਬਾਲ ਸਿੰਘ ਦੀ ਭੂਆ ਦੇ ਘਰ ਸੁਖਦੀਪ ਨਾਲ ਰਹੀ ਹਨੀਪ੍ਰੀਤ • ਹਰਿਆਣਾ ਪੁਲਿਸ ਨੇ ਦੋਵਾਂ ਨੂੰ ਜੰਗੀਰਾਣਾ ਲਿਆ ਕੇ ਕੀਤੀ ਪੁੱਛਗਿੱਛ • ਪਹਿਚਾਣ ਜ਼ਾਹਿਰ ਹੋਣ 'ਤੇ ਭਤੀਜ ਨੂੰ ਹ ਸੁਖਦੀਪ ਤੇ ਹਨੀਪ੍ਰੀਤ ਨੂੰ ਵਿਖਾਇਆ ਬਾਹਰ ਦਾ ਰਸਤਾ ...

ਪੂਰੀ ਖ਼ਬਰ »

ਆਰੂਸ਼ੀ ਹੱਤਿਆ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਅੱਜ

ਇਲਾਹਬਾਦ, 11 ਅਕਤੂਬਰ (ਪੀ. ਟੀ. ਆਈ.)-ਆਪਣੀ ਬੇਟੀ ਆਰੂਸ਼ੀ ਦੀ ਹੱਤਿਆ ਦੇ ਮਾਮਲੇ 'ਚ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ ਰਾਜੇਸ਼ ਅਤੇ ਨੁਪੂਰ ਤਲਵਾਰ ਵਲੋਂ ਉਮਰ ਕੈਦ ਦੀ ਸਜ਼ਾ ਿਖ਼ਲਾਫ਼ ਦਾਇਰ ਕਰਵਾਈ ਗਈ ਅਰਜ਼ੀ 'ਤੇ ਇਲਾਹਬਾਦ ਹਾਈਕੋਰਟ ਵੀਰਵਾਰ ਨੂੰ ...

ਪੂਰੀ ਖ਼ਬਰ »

21 ਕਿਸਾਨਾਂ ਨੂੰ ਪੇਸ਼ ਕਰੋ ਜਿਨ੍ਹਾਂ ਦੀ ਤੁਸੀਂ ਮਦਦ ਕੀਤੀ-ਐਨ. ਜੀ.ਟੀ. ਵਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼

ਪਰਾਲੀ ਸਾੜਨ ਦਾ ਮਾਮਲਾ
ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਕੌਮੀ ਗਰੀਨ ਟਿ੍ਬਿਊਨਲ ਨੇ ਅੱਜ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ 21 ਕਿਸਾਨਾਂ ਨੂੰ ਉਸ ਦੇ ਸਾਹਮਣੇ ਪੇਸ਼ ਕਰੇ ਜਿਨ੍ਹਾਂ ਬਾਰੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਉਨ੍ਹਾਂ (ਕਿਸਾਨਾਂ) ਨੂੰ ਇੰਨਸੈਂਟਿਵ ਅਤੇ ਬੁਨਿਆਦੀ ਢਾਂਚੇ ਦੀ ਸਹੂਲਤ ਦੇ ਕੇ ਫ਼ਸਲ ਦੀ ਰਹਿੰਦ-ਖੰੂਹਦ ਸਾੜਨ ਤੋਂ ਰੋਕਿਆ ਹੈ | ਅੱਜ ਇਸ ਮੁੱਦੇ 'ਤੇ ਹੋਈ ਸੁਣਵਾਈ 'ਚ ਹਿੱਸਾ ਲੈਣ ਲਈ 100 ਤੋਂ ਜ਼ਿਆਦਾ ਕਿਸਾਨ ਐਨ. ਜੀ. ਟੀ. ਦੇ ਬਾਹਰ ਇਕੱਠੇ ਹੋਏ ਸਨ ਅਤੇ ਐਨ. ਜੀ. ਟੀ. ਦੇ ਚੇਅਰਪਰਸਨ ਜਸਟਿਸ ਸਵਤੰਤਰ ਕੁਮਾਰ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਇਕ ਵਕੀਲ ਰਾਹੀਂ ਆਪਣੀ ਅਪੀਲ ਅਤੇ ਮੁਸ਼ਕਿਲਾਂ ਪੇਸ਼ ਕੀਤੀਆਂ | ਬੈਂਚ ਨੇ ਕਿਹਾ ਕਿ ਦੋ ਸਾਲ ਤੋਂ ਜ਼ਿਆਦਾ ਬੀਤ ਜਾਣ ਦੇ ਬਾਅਦ ਵੀ ਪਰਾਲੀ ਸਾੜਨ ਦੇ ਮਾਮਲੇ 'ਚ ਕੁਝ ਮਹੱਤਵਪੂਰਨ ਨਹੀਂ ਕੀਤਾ ਗਿਆ | ਟਿ੍ਬਿਊਨਲ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ 13 ਅਕਤੂਬਰ ਨੂੰ 21 ਕਿਸਾਨਾਂ ਨੂੰ ਉਸ ਦੇ ਸਾਹਮਣੇ ਪੇਸ਼ ਕਰੇ | ਸੂਬੇ ਨੇ ਐਨ. ਜੀ. ਟੀ. ਨੂੰ ਦੱਸਿਆ ਸੀ ਕਿ ਉਸ ਨੇ ਉਨ੍ਹਾਂ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੰੂਹਦ ਸਾੜਨ ਤੋਂ ਰੋਕਣ ਲਈ ਸਹਾਇਤਾ ਮੁਹੱਈਆ ਕਰਵਾਈ ਸੀ | ਬੈਂਚ, ਜਿਸ ਵਿਚ ਜਸਟਿਸ ਆਰ. ਐਸ. ਰਾਠੌਰ ਵੀ ਸ਼ਾਮਿਲ ਸਨ, ਨੇ ਕਿਹਾ ਕਿ ਅਸੀਂ ਆਪਣੇ ਨਿਰਦੇਸ਼ ਲਾਗੂ ਕਰਵਾਉਣ ਲਈ ਦੋ ਸਾਲ ਤੱਕ ਤੁਹਾਡਾ ਇੰਤਜ਼ਾਰ ਕੀਤਾ | ਅਸੀਂ ਤੁਹਾਨੂੰ ਘੱਟੋ-ਘੱਟ ਇਕ ਜ਼ਿਲ੍ਹੇ ਲਈ ਕਾਰਜ ਯੋਜਨਾ ਲੈ ਕੇ ਆਉਣ ਲਈ ਕਿਹਾ ਸੀ | ਤੁਸੀਂ ਇਸ ਸਬੰਧੀ ਕੀ ਕਦਮ ਚੁੱਕਿਆ | ਕੀ ਤੁਸੀਂ ਪੂਰੇ ਪੰਜਾਬ 'ਚੋਂ ਇਕ ਵੀ ਕਿਸਾਨ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹੋ ਜਿਸ ਬਾਰੇ ਤੁਸੀਂ ਕਹਿ ਸਕੋ ਕਿ ਤੁਸੀਂ ਉਸ ਦੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਕੀਤੀ ਹੈ | ਇਹ ਸਿਆਸੀ ਮੁੱਦਾ ਨਹੀਂ ਹੈ ਪਰ ਇਹ ਵਾਤਾਵਰਨ ਨਾਲ ਜੁੜਿਆ ਮਾਮਲਾ ਹੈ | ਤੁਹਾਨੂੰ ਇਕ ਮਨੁੱਖ ਦੀ ਤਰਾਂ ਸੋਚਣਾ ਚਾਹੀਦਾ ਹੈ, ਇਸ ਵਿਚ ਏਨੀ ਦੇਰ ਕਿਉਂ ਲਾ ਰਹੇ ਹੋ? ਸੁਣਵਾਈ ਦੌਰਾਨ ਕਿਸਾਨਾਂ ਵਲੋਂ ਪੇਸ਼ ਹੋਏ ਵਕੀਲ ਆਈ. ਜੀ. ਕਪਿਲਾ ਨੇ ਇਕ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਨਾਲ ਲਗਦੇ ਸੂਬਿਆਂ 'ਚ ਨੈਸ਼ਨਲ ਥਰਮਲ ਪਾਰਟ ਕਾਰਪੋਰੇਸ਼ਨ ਅਤੇ ਕੁਝ ਬਾਇਓਮਾਸ ਬਿਜਲੀ ਇਕਾਈਆਂ ਨੇ ਕਿਸਾਨਾਂ ਤੋਂ ਫ਼ਸਲ ਦੀ ਰਹਿੰਦ-ਖੰੂਹਦ ਖ਼ਰੀਦਣ ਦੀ ਇੱਛਾ ਪ੍ਰਗਟਾਈ ਹੈ | ਉਨ੍ਹਾਂ ਕਿਹਾ ਕਿ ਐਨ. ਟੀ. ਪੀ. ਸੀ. ਅਤੇ ਹੋਰ ਕੰਪਨੀਆਂ ਦੇ ਪ੍ਰਤੀਨਿਧੀ ਖੇਤਾਂ 'ਚੋਂ ਫ਼ਸਲਾਂ ਦੀ ਰਹਿੰਦ-ਖੰੂਹਦ ਨੂੰ ਕੱਟਣ ਅਤੇ ਖ਼ਰੀਦਣ ਦੇ ਇੱਛੁਕ ਹਨ | ਐਨ. ਜੀ. ਟੀ. ਦੇ ਬਾਹਰ ਸੁਣਵਾਈ 'ਚ ਹਿੱਸਾ ਲੈਣ ਲਈ ਇਕੱਤਰ ਹੋਏ ਵੱਡੀ ਗਿਣਤੀ ਕਿਸਾਨਾਂ ਵਲੋਂ ਕਪਿਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ | ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਐਨ. ਜੀ. ਟੀ. ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਨਾਭਾ ਦੇ ਪਿੰਡ ਕੱਲਰ ਮਾਜਰੀ ਨੂੰ ਮਾਡਲ ਪ੍ਰਾਜੈਕਟ ਵਜੋਂ ਚੁਣਿਆ ਹੈ | ਜਦੋਂਕਿ ਅਦਾਲਤ ਦੇ ਬਾਹਰ ਇਕ ਕਿਸਾਨ ਨੇ ਦੱਸਿਆ ਕਿ ਕੱਲਰ ਮਾਜਰੀ ਪਿੰਡ ਦੇ ਕਿਸਾਨ, ਜਿਨ੍ਹਾਂ ਕੋਲ ਲਗਪਗ 390 ਏਕੜ ਦਾ ਰਕਬਾ ਝੋਨੇ ਦੀ ਫ਼ਸਲ ਅਧੀਨ ਹੈ, ਨੂੰ ਅਜੇ ਤੱਕ ਸਰਕਾਰ ਵਲੋਂ ਕੋਈ ਮਸ਼ੀਨਰੀ ਜਾਂ ਵਿੱਤੀ ਸਹਾਇਤਾ ਨਹੀਂ ਮਿਲੀ, ਗੁਆਂਢੀ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਖੇਤਾਂ 'ਚ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਪੈਟਰੋਲ ਪੰਪ ਡੀਲਰਾਂ ਵਲੋਂ ਕੱਲ੍ਹ ਦੀ ਪ੍ਰਸਤਾਵਿਤ ਹੜਤਾਲ ਮੁਲਤਵੀ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਸਰਕਾਰੀ ਤੇਲ ਕੰਪਨੀਆਂ ਦੀ ਸਖ਼ਤ ਚਿਤਾਵਨੀ ਦੇ ਬਾਅਦ ਪੈਟਰੋਲ ਪੰਪ ਡੀਲਰਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਇਕ ਦਿਨ ਦੀ ਹੜਤਾਲ ਨੂੰ ਵਾਪਸ ਲੈ ਲਿਆ ਹੈ | ਤੇਲ ਕੰਪਨੀਆਂ ਨੇ ਹੜਤਾਲ ਨੂੰ ਲੈ ਕੇ ਸਖ਼ਤ ਚਿਤਾਵਨੀ ਦਿੱਤੀ ਸੀ, ਜਿਸ 'ਚ ...

ਪੂਰੀ ਖ਼ਬਰ »

ਮੁਕੁਲ ਰਾਏ ਨੇ ਤਿ੍ਣਮੂਲ ਕਾਂਗਰਸ ਤੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਤਿ੍ਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਤੇ ਸੰਸਦ ਮੈਂਬਰ ਮੁਕੁਲ ਰਾਏ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ | ਨਾਲ ਹੀ ਉਸ ਨੇ ਰਾਜ ਸਭਾ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ | ਦਿੱਲੀ 'ਚ ...

ਪੂਰੀ ਖ਼ਬਰ »

22 ਸਾਲਾ ਰੁਦਰਾਲੀ ਪਾਟਿਲ ਇਕ ਦਿਨ ਲਈ ਬਣੀ ਬਿ੍ਟਿਸ਼ ਹਾਈ ਕਮਿਸ਼ਨਰ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਕਾਨੂੰਨ ਦੀ ਵਿਦਿਆਰਥਣ ਰੁਦਰਾਲੀ ਪਾਟਿਲ (22) ਦਾ ਸੁਪਨਾ ਉਸ ਸਮੇਂ ਪੂਰਾ ਹੋ ਗਿਆ ਜਦੋਂ ਉਸ ਨੂੰ ਭਾਰਤ 'ਚ ਸਥਿਤ ਬਰਤਾਨਵੀ ਹਾਈ ਕਮਿਸ਼ਨ ਵਲੋਂ ਇਕ ਦਿਨ ਲਈ ਬਿ੍ਟਿਸ਼ ਹਾਈ ਕਮਿਸ਼ਨਰ ਬਣਨ ਦੀ ਦਾਵਤ ਦਾ ਫੋਨ ਆਇਆ | 9 ਅਕਤੂਬਰ ਨੂੰ ਇਕ ...

ਪੂਰੀ ਖ਼ਬਰ »

ਪੇਂਡੂ ਇਲਾਕੇ ਆਪਣੀ ਤਾਕਤ ਪਛਾਣਦਿਆਂ ਸ਼ਹਿਰਾਂ ਲਈ ਮੰਡੀਆਂ ਵਜੋਂ ਵਿਕਸਿਤ ਹੋਣ-ਮੋਦੀ

ਪ੍ਰਧਾਨ ਮੰਤਰੀ ਵਲੋਂ 'ਗ੍ਰਾਮ ਸੰਵਾਦ' ਐਪ ਜਾਰੀ ਨਵੀਂ ਦਿੱਲੀ, 11 ਅਕਤੂਬਰ (ਉਪਮਾ ਡਾਗਾ ਪਾਰਥ)-ਸੁਸ਼ਾਸਨ ਰਾਹੀਂ ਪੇਂਡੂ ਵਿਕਾਸ ਲਿਆਉਣ ਨੂੰ ਕੇਂਦਰ ਦੀ ਤਰਜੀਹ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵਿਕਾਸ ਦਾ ਮੂਲ ਮੰਤਰ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

7.5 ਲੱਖ ਕੇਂਦਰੀ ਤੇ ਸੂਬਾ 'ਵਰਸਿਟੀਆਂ ਦੇ ਪ੍ਰੋਫੈਸਰਾਂ ਲਈ 7ਵੇਂ ਪੇਅ ਕਮਿਸ਼ਨ ਦਾ ਤੋਹਫ਼ਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਸਰਕਾਰ ਨੇ 7ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕੇਂਦਰੀ ਤੇ ਸੂਬਾ ਯੂਨੀਵਰਸਿਟੀਆਂ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਨੂੰ ਮਿਲਣ ਵਾਲੇ ਲਾਭਾਂ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ | ਕੇਂਦਰੀ ਮਨੁੱਖੀ ਸ੍ਰੋਤਾਂ ਬਾਰੇ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਫਸੀ ਪੰਜਾਬੀ ਲੜਕੀ ਦੀ ਮਦਦ ਲਈ ਸੁਸ਼ਮਾ ਆਈ ਅੱਗੇ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਸੋਸ਼ਲ ਮੀਡੀਆ 'ਚ ਵਾਇਰਲ ਹੋਏ ਇਕ ਵੀਡੀਓ 'ਚ ਸਾਊਦੀ ਅਰਬ ਦੇ ਦਵਾਦਮੀ ਸ਼ਹਿਰ 'ਚ ਫਸੀ ਇਕ ਪੰਜਾਬੀ ਲੜਕੀ ਦੀ ਮਦਦ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਾਹਮਣੇ ਆਈ ਹੈ | ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਟਵੀਟ ਕਰ ਸਾਊਦੀ ਅਰਬ 'ਚ ਭਾਰਤੀ ...

ਪੂਰੀ ਖ਼ਬਰ »

ਜਾਪਾਨ 'ਚ 3 ਲੱਖ ਭਾਰਤੀਆਂ ਨੂੰ ਮਿਲੇਗਾ ਕੰਮ ਕਰਨ ਦਾ ਮੌਕਾ

ਬੁੱਧਵਾਰ ਨੂੰ ਕੈਬਨਿਟ ਨੇ ਦੋ ਅਜਿਹੇ ਫ਼ੈਸਲਿਆਂ 'ਤੇ ਮੋਹਰ ਲਾਈ ਜੋ ਭਾਰਤ ਅਤੇ ਜਾਪਾਨ ਲਈ ਆਉਣ ਵਾਲੇ ਦਿਨਾਂ 'ਚ ਕਾਫ਼ੀ ਫਾਇਦੇ ਦਾ ਸੌਦਾ ਸਾਬਤ ਹੋਵੇਗਾ | ਇਸ ਵਿਚ ਇਕ ਫ਼ੈਸਲਾ 3 ਲੱਖ ਸਿੱਖਿਅਤ ਭਾਰਤੀ ਨੌਜਵਾਨ ਕਾਮਿਆਂ ਨੂੰ ਜਾਪਾਨ 'ਚ ਕੰਮ ਕਰਨ ਦਾ ਮੌਕਾ ਦੇਵੇਗਾ ਜਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX