ਤਾਜਾ ਖ਼ਬਰਾਂ


ਲੋਕ ਸਭਾ 18 ਦਸੰਬਰ ਤੱਕ ਲਈ ਹੋਈ ਮੁਲਤਵੀ
. . .  9 minutes ago
ਨਵੀਂ ਦਿੱਲੀ, 15 ਦਸੰਬਰ - ਅੱਜ ਸੰਸਦ ਵਿਚ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ। ਲੋਕ ਸਭਾ ਵਿਚ ਸਰਗਵਾਸ ਹੋ ਚੁੱਕੇ ਤਿੰਨ ਮੌਜੂਦਾ ਤੇ ਸੱਤ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਲੋਕ ਸਭਾ 18 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤੀ...
ਕਾਂਗਰਸ ਸਿੱਧਾ ਹੀ ਆਪਣੇ ਆਪ ਨੂੰ ਜੇਤੂ ਕਰਾਰ ਕਿਉਂ ਨਹੀਂ ਦੇ ਦਿੰਦੀ - ਭਗਵੰਤ ਮਾਨ
. . .  27 minutes ago
ਪਟਿਆਲਾ, 15 ਦਸੰਬਰ - ਪਟਿਆਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪਟਿਆਲਾ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਇਸ ਦਾ ਮੂੰਹ ਤੋੜ ਜਵਾਬ...
ਸੁਨੀਲ ਜਾਖੜ ਨੇ ਸੰਸਦ 'ਚ ਪੰਜਾਬੀ 'ਚ ਚੁੱਕਿਆ ਹਲਫ
. . .  26 minutes ago
ਨਵੀਂ ਦਿੱਲੀ, 15 ਦਸੰਬਰ - ਗੁਰਦਾਸਪੁਰ ਜਿਮਨੀ ਚੋਣ 'ਚ ਸੰਸਦ ਮੈਂਬਰ ਚੁਣੇ ਗਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੋਕ ਸਭਾ 'ਚ ਪੰਜਾਬੀ 'ਚ ਹਲਫ...
ਆਧਾਰ 'ਤੇ ਸੁਪਰੀਮ ਕੋਰਟ ਤੋਂ ਰਾਹਤ
. . .  47 minutes ago
ਨਵੀਂ ਦਿੱਲੀ, 15 ਦਸੰਬਰ - ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਜਾਰੀ ਵੱਖ ਵੱਖ ਅਧਿਕਾਰਕ ਸੂਚਨਾਵਾਂ 'ਚ ਆਧਾਰ ਨੂੰ ਵੱਖ ਵੱਖ ਯੋਜਨਾਵਾਂ ਜਿਵੇਂ ਵਿਦਿਆਰਥੀਆਂ ਵੱਲੋਂ ਦਿੱਤੀ ਜਾਣ ਵਾਲੀ ਪ੍ਰੀਖਿਆ, ਸਕਾਲਰਸ਼ਿਪ, ਅੰਤਿਮ ਸਸਕਾਰ ਤੇ ਐਚ.ਆਈ.ਵੀ. ਮਰੀਜ਼ਾਂ ਲਈ ਇਲਾਜ ਲਈ ਲਾਜ਼ਮੀ...
ਨਾਸਾ ਨੇ ਅੱਠ ਗ੍ਰਹਿਆਂ ਵਾਲੇ ਇਕ ਹੋਰ ਸੌਰ ਮੰਡਲ ਦੀ ਕੀਤੀ ਖੋਜ
. . .  about 1 hour ago
ਲੰਡਨ, 15 ਦਸੰਬਰ - ਪੁਲਾੜ ਖੋਜ਼ ਏਜੰਸੀ ਨਾਸਾ ਨੇ ਐਲਾਨ ਕੀਤਾ ਹੈ ਕਿ ਉਸ ਦੀ ਕੈਪਲਰ ਪੁਲਾੜ ਦੂਰਬੀਨ (ਟੈਲੀਕਸਕੋਪ) ਰਾਹੀਂ ਪਹਿਲੀ ਵਾਰ ਇਕ ਅਜਿਹੇ ਸੋਲਰ ਸਿਸਟਮ ਦੀ ਖੋਜ ਕੀਤੀ ਗਈ ਹੈ, ਜਿਸ ਵਿਚ ਉਨ੍ਹੇਂ ਹੀ ਗ੍ਰਹਿ ਹਨ ਜਿਨ੍ਹੇ ਸਾਡੇ ਆਪਣੇ ਸੋਲਰ ਸਿਸਟਮ...
ਦਿੱਲੀ ਪੁਲਿਸ ਨੂੰ ਮਿਲੀ ਖਾਨ ਮਾਰਕੀਟ ਵਿਚ ਬੰਬ ਹੋਣ ਦੀ ਜਾਣਕਾਰੀ
. . .  about 1 hour ago
ਨਵੀਂ ਦਿੱਲੀ, 15 ਦਸੰਬਰ - ਅੱਜ ਸਵੇਰੇ ਦਿੱਲੀ ਪੁਲਿਸ ਨੂੰ ਖਾਨ ਮਾਰਕੀਟ ਵਿਚ ਬੰਬ ਹੋਣ ਦੀ ਜਾਣਕਾਰੀ ਮਿਲੀ। ਦਿੱਲੀ ਪੁਲਿਸ ਵੱਲੋਂ ਡਾਗ ਸਕੁਏਡ ਤੇ ਬੰਬ ਡਿਸਪੋਜ਼ਲ ਸਕੁਏਡ ਮੌਕੇ 'ਤੇ ਭੇਜੀਆਂ ਗਈਆਂ ਪਰ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਬਰਾਮਦ ਨਹੀਂ...
ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ
. . .  about 2 hours ago
ਅਜਨਾਲਾ, 15 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਤੋਂ ਇਲਾਵਾ 32 ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਅੱਜ ਸ਼ਾਮ 4 ਵਜੇ ਖੁੱਲ੍ਹੇਆਮ ਚੋਣ ਪ੍ਰਚਾਰ...
ਬੇਹੱਦ ਹੰਗਾਮੇਦਾਰ ਹੋ ਸਕਦੈ ਸਰਦ ਰੁੱਤ ਇਜਲਾਸ
. . .  about 3 hours ago
ਨਵੀਂ ਦਿੱਲੀ, 15 ਦਸੰਬਰ - ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵਿਰੋਧੀ ਧਿਰ ਸੰਸਦ 'ਚ ਹਮਲਾਵਰ ਰੁਖ ਅਪਣਾਏਗੀ। ਜੀ.ਐਸ.ਟੀ, ਨੋਟਬੰਦੀ, ਅਰਥਵਿਵਸਥਾ ਤੇ ਕਿਸਾਨਾਂ ਨਾਲ ਜੁੜੇ ਵਿਸ਼ਿਆਂ ਸਮੇਤ ਕਈ ਤਾਜ਼ਾ ਮੁੱਦਿਆਂ...
ਦੋ ਆਟੋ ਰਿਕਸ਼ਾ ਦੀ ਟੱਕਰ ਵਿਚ ਪੱਤਰਕਾਰ ਦੀ ਮੌਤ
. . .  about 3 hours ago
ਦਿੱਲੀ : 12 ਟਰੇਨਾਂ ਰੱਦ, 25 ਦੇਰੀ ਵਿਚ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਜਗਰਾਓਂ

ਟਰਾਲੀ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ 'ਚ 24 ਸਾਲਾ ਗੱਭਰੂ ਦੀ ਮੌਤ, ਇਕ ਜ਼ਖ਼ਮੀ

ਹੰਬੜਾਂ, 11 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ, ਜਗਦੀਸ਼ ਸਿੰਘ ਗਿੱਲ)-ਹੰਬੜਾਂ-ਵਲੀਪੁਰ ਕਲਾਂ ਿਲੰਕ ਸੜਕ 'ਤੇ ਸ਼ਾਮ 7:15 ਕੁ ਵਜੇ ਟਰਾਲੀ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ ਹੋ ਜਾਣ 'ਤੇ 24 ਸਾਲਾ ਗੱਭਰੂ ਦੀ ਮੌਤ ਹੋ ਗਈ ਤੇ ਪਿੱਛੇ ਬੈਠਾ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

ਮੋਹੀ ਵੱਲੋਂ ਅਨਾਜ ਮੰਡੀ ਚੱਕ ਕਲਾਂ 'ਚ ਝੋਨੇ ਦੀ ਖ਼ਰੀਦ ਦਾ ਉਦਘਾਟਨ

ਹੰਬੜਾਂ, 11 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਅੱਡਾ ਦਾਖਾ ਮੰਡੀ ਮੁੱਲਾਂਪੁਰ ਅਧੀਨ ਆਰਜ਼ੀ ਅਨਾਜ਼ ਮੰਡੀ ਚੱਕ ਕਲਾਂ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਆਗੂ ਸ: ਅਨੰਦ ਸਰੂਪ ਸਿੰਘ ਮੋਹੀ ਨੇ ਝੋਨੇ ਦੀ ਖ਼ਰੀਦ ਦਾ ਰਸਮੀ ਉਦਘਾਟਨ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵੱਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ

ਜਗਰਾੳਾੁ, 11 ਅਕਤੂਬਰ (ਗੁਰਦੀਪ ਸਿੰਘ ਮਲਕ)-ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਦੀ ਅਗਵਾਈ ਿ'ਚ ਯੂਨੀਅਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਵਿਚ ਇਲਾਕੇ ਦੇ ਨੰਬਰਦਾਰਾਂ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਕਾਲਜ ਵਿਖੇ ਪ੍ਰਕਾਸ਼ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ੍ਰੀ ...

ਪੂਰੀ ਖ਼ਬਰ »

ਲੁਧਿਆਣਾ ਗਰੁੱਪ ਆਫ ਕਾਲਜਿਜ਼ ਚੌਾਕੀਮਾਨ ਵਿਖੇ ਮਿਸ. ਲੁਧਿਆਣਾ 2017 ਦਾ ਐਡੀਸ਼ਨ ਕਰਵਾਇਆ

ਚੌਾਕੀਮਾਨ, 11 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ ਗਰੁੱਪ ਕਾਲਜਿਜ਼ ਚੌਕੀਮਾਨ ਵਿਖੇ ਮਿਸ. ਲੁਧਿਆਣਾ 2017 ਦਾ ਐਡੀਸ਼ਨ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਆਰੰਭ ਕਾਲਜ ਦੀ ਮੈਨੇਜਮੈਂਟ ਗੁਰਮੀਤ ਸਚਦੇਵਾ, ਰਾਜੀਵ ਗੁਲਾਟੀ, ਵਿਕਰਮ ਗਰੋਵਰ ਅਤੇ ਡਾਇਰੈਕਟਰ ਜੇ.ਕੇ. ...

ਪੂਰੀ ਖ਼ਬਰ »

ਦਿਨ-ਰਾਤ ਦੇ ਹਾਕੀ ਟੂਰਨਾਮੈਂਟ 'ਚ ਤਖਾਣਬੱਧ ਦੀ ਟੀਮ ਜੇਤੂ

ਗੁਰੂਸਰ ਸੁਧਾਰ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਲਾਗਲੇ ਪਿੰਡ ਸੁਧਾਰ ਪੱਤੀ ਗਿੱਲ ਦੇ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਯਾਦਗਾਰੀ ਖੇਡ ਸਟੇਡੀਅਮ 'ਚ ਹਾਕੀ ਟੀਮ ਦੇ ਮੈਂਬਰਾਂ ਤੇ ਐਨ.ਆਰ.ਆਈਜ਼. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਚਾਰ ਰੋਜ਼ਾ ਦਿਨ-ਰਾਤ ਓਪਨ ...

ਪੂਰੀ ਖ਼ਬਰ »

ਐਮ. ਪੀ. ਬਿੱਟੂ ਦੇ ਖਾਤੇ 'ਚੋਂ ਪ੍ਰਾਇਮਰੀ ਸਕੂਲ ਨੰੂ 2 ਲੱਖ ਦੀ ਰੁਪਏ ਦੀ ਗ੍ਰਾਾਟ ਦੇਣ ਦਾ ਐਲਾਨ

ਭੰੂਦੜੀ, 11 ਅਕਤੂਬਰ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ | ਸਰਕਾਰੀ ਸਕੂਲਾਂ ਲਈ ਪੰਜਾਬ ਸਰਕਾਰ ਸਕੂਲੀ ਬੱਚਿਆਂ ਲਈ ਮੁਫ਼ਤ ਵਰਦੀ, ਵਜ਼ੀਫ਼ਾ, ਕਿਤਾਬਾਂ ਸਮੇਤ ਹਰ ਤਰ੍ਹਾਂ ਦੀ ਸਹੂਲਤ ਦੇ ਰਹੀ ਹੈ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਗੋਂਦਵਾਲ ਦੀ ਹਰਮਨਦੀਪ ਕੌਰ ਨੇ ਜ਼ਿਲ੍ਹਾ ਐਥਲੈਟਿਕਸ ਮੀਟ 'ਚੋਂ ਪੁਜੀਸ਼ਨ ਹਾਸਲ ਕੀਤੀ

ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਐਥਲੈਟਿਕਸ ਮੀਟ ਦੌਰਾਨ ਲੰਮੀ ਛਾਲ 'ਚ ਸਰਕਾਰੀ ਮਿਡਲ ਸਕੂਲ ਗੋਂਦਵਾਲ ਦੀ ਹਰਮਨਦੀਪ ਕੌਰ ਪੁੱਤਰੀ ਸੁਖਜੀਤ ਸਿੰਘ ਗੋਂਦਵਾਲ ਨੇ ਤੀਜਾ ਸਥਾਨ ਲਿਆ, ਜਿਸ ਦਾ ਸਕੂਲ ਪੁੱਜਣ 'ਤੇ ਮੁੱਖ ਅਧਿਆਪਕ ਜੋਰਾ ਸਿੰਘ, ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਸੈਮੀਨਾਰ

ਸਵੱਦੀ ਕਲਾਂ, 11 ਅਕਤੂਬਰ (ਗੁਰਪ੍ਰੀਤ ਸਿੰਘ ਤਲਵੰਡੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਲੰਟੀਅਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਸਰਕਾਰੀ ਹਾਈ ਸਕੂਲ ਤਲਵੰਡੀ ਖੁਰਦ 'ਚ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਗੁੜੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਚੌਾਕੀਮਾਨ, 11 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਹਾਈ ਸਕੂਲ ਗੁੜੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਐਨ.ਆਰ.ਆਈ ਵੀਰ ਜਸਵਿੰਦਰ ਸਿੰਘ ਗਿੱਲ ਤੇ ਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸਿਕਰਤ ਕੀਤੀ | ਇਸ ਮੌਕੇ ਸਕੂਲ ਮੁੱਖੀ ਸਰਬਦੀਪ ...

ਪੂਰੀ ਖ਼ਬਰ »

ਚਾਰ ਰੋਜ਼ਾ ਭਾਰਤ ਸਕਾਊਟਸ ਤੇ ਗਾਈਡਜ਼ ਯੂਨਿਟ ਦੀ ਸ਼ੁਰੂਆਤ

ਹਠੂਰ, 11 ਅਕਤੂਬਰ (ਜਸਵਿੰਦਰ ਸਿੰਘ ਛਿੰਦਾ, ਪ. ਪ.)-ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਅਕਾਦਮਿਕ ਵਰ੍ਹੇ (2017-18) ਵਿਚ ਭਾਰਤ ਸਕਾਊਟਸ ਅਤੇ ਗਾਈਡਜ਼ ਚਾਰ ਰੋਜ਼ਾ ਕੈਂਪ ਆਯੋਜਿਤ ਕੀਤਾ ਗਿਆ | ਜਿਸ ਵਿਚ ਪ੍ਰਥਮ ਸੋਪਾਨ ਤੇ ਤਰਿਤਿਆ ਚਰਨ ਗਤੀਵਿਧੀਆਂ ਕ੍ਰਮਵਾਰ ਦੂਸਰੀ ...

ਪੂਰੀ ਖ਼ਬਰ »

ਪੁੜੈਣ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਭੈਣੀ ਨੇ ਸ਼ੁਰੂ ਕਰਵਾਈ

ਭੰੂਦੜੀ, 11 ਅਕਤੂਬਰ (ਕਲਦੀਪ ਸਿੰਘ ਮਾਨ)-ਦਾਣਾ ਮੰਡੀ ਪੁੜੈਣ 'ਚ ਝੋਨੇ ਦੀ ਖ਼ਰੀਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਨੇ ਸ਼ੁਰੂ ਕਰਦਿਆਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋ ...

ਪੂਰੀ ਖ਼ਬਰ »

ਸੰਤ ਲੱਖਾ ਸਿੰਘ ਨਾਨਕਸਰ ਵਾਲੇ ਵਾਤਾਵਰਨ ਦੀ ਸ਼ੁੱਧਤਾ ਲਈ ਵਚਨਬੱਧ-ਗੁਰਪ੍ਰੀਤ ਸਿੰਘ ਹੈਪੀ

ਜਗਰਾਉਂ, 11 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ, ਸ.ਰ.)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ 'ਤੇ ਸੰਗਤਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਧਾਈਆਂ ਦਿੱਤੀਆਂ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਦੇ ...

ਪੂਰੀ ਖ਼ਬਰ »

ਬਲਾਕ ਸਿੱਖਿਆ ਅਧਿਕਾਰੀ ਵਲੋਂ ਸਕੂਲ 'ਚ ਨਵੇਂ ਉਸਾਰੇ ਹੈਾਡ ਵਾਸ਼ ਸਿਸਟਮ ਦਾ ਉਦਘਾਟਨ

ਰਾਏਕੋਟ, 11 ਅਕਤੂਬਰ (ਸੁਸ਼ੀਲ)-ਕਰੀਬੀ ਪਿੰਡ ਬੁਰਜ ਹਰੀ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੱਚਿਆਂ ਦੀ ਸਹੂਲਤ ਲਈ ਨਵੇਂ ਉਸਾਰੇ ਗਏ ਹੈਾਡ ਵਾਸ਼ ਸਿਸਟਮ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇਸ਼ ਰਾਜ ਸਿੰਘ ਵੱਲੋਂ ਕੀਤਾ ਗਿਆ | ਇਸ ਉਪਰੰਤ ਬਲਾਕ ...

ਪੂਰੀ ਖ਼ਬਰ »

ਤਿਉਹਾਰਾਂ ਦੇ ਦਿਨ ਹੋਣ ਕਰਕੇ ਪੁਲਿਸ ਚੌਕਸੀ 'ਚ ਵਾਧਾ ਕੀਤਾ-ਡੀ. ਐੱਸ. ਪੀ ਬਰਾੜ

ਮੁੱਲਾਂਪੁਰ-ਦਾਖਾ, 11 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਤਿਉਹਾਰਾਂ ਦੇ ਦਿਨ ਅਤੇ ਝੋਨੇ ਦਾ ਸੀਜ਼ਨ ਹੋਣ ਕਰਕੇ ਲੁੱਟ-ਖੋਹ ਵਾਲੇ ਜਾਂ ਸ਼ਰਾਰਤੀ ਅਨਸਰ ਆਪਣੀ ਕਾਰਵਾਈ ਪਾਉਣ ਲਈ ਭੀੜ ਦਾ ਸਹਾਰਾ ਭਾਲਦੇ ਹਨ | ਇਨ੍ਹਾਂ ਦਿਨਾਂ 'ਚ ਕਿਸਾਨ, ਆੜ੍ਹਤੀ, ਮਜ਼ਦੂਰਾਂ ਦੇ ਨਾਲ ...

ਪੂਰੀ ਖ਼ਬਰ »

ਦਾਖਾ ਨੇ ਹਠੂਰ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਹਠੂਰ, 11 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ ਨੇ ਅੱਜ ਮਾਰਕੀਟ ਕਮੇਟੀ ਹਠੂੁਰ ਦੀ ਮੁੱਖ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਹਠੂਰ ਦੇ ਸੈਕਟਰੀ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

-ਬੇਟੀ ਬਚਾਓ-ਬੇਟੀ ਪੜ੍ਹਾਓ- ਬੇਜ਼ਮੀਨੇ ਪਰਿਵਾਰਾਂ ਦੀਆਂ ਔਰਤਾਂ ਬਣੀਆਂ ਸਫ਼ਲ ਕਾਸ਼ਤਕਾਰ

ਜਗਰਾਉਂ, 11 ਅਕਤੂਬਰ (ਜੋਗਿੰਦਰ ਸਿੰਘ)-ਕਿਹਾ ਜਾਂਦਾ ਹੈ ਕਿ ਕੁਝ ਪ੍ਰਾਪਤ ਕਰਨ ਲਈ ਜੇਕਰ ਦਿ੍ੜਤਾ ਨਾਲ ਕੰਮ ਕੀਤਾ ਜਾਵੇ ਤਾਂ ਕਾਮਯਾਬੀ ਵਾਕਿਆ ਹੀ ਤੁਹਾਡੇ ਕਦਮ ਚੁੰਮਦੀ ਹੈ | ਕੁਝ ਅਜਿਹਾ ਹੀ ਕਰ ਦਿਖਾਇਆ ਹੈ, ਸੈਲਫ਼ ਹੈੱਲਪ ਗਰੁੱਪ 'ਰਜਨੀ' ਦੀਆਂ ਔਰਤ ਮੈਂਬਰਾਂ ਨੇ | ...

ਪੂਰੀ ਖ਼ਬਰ »

ਪੰਜਾਬ ਸਪੀਕਰ ਰਾਣਾ ਕੇ. ਪੀ. ਸਿੰਘ ਦਾ ਯੂ. ਕੇ. ਪਹੁੰਚਣ 'ਤੇ ਭਰਵਾਂ ਸਵਾਗਤ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦਾ ਲੰਡਨ ਪਹੁੰਚਣ 'ਤੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਕਾਂਗਰਸੀ ਆਗੂ ਪ੍ਰਭਜੋਤ ਸਿੰਘ ਬਿੱਟੂ ਮੋਹੀ ਦੀ ਅਗਵਾਈ ਵਿਚ ਗੁਰਦਿਆਲ ਸਿੰਘ ...

ਪੂਰੀ ਖ਼ਬਰ »

ਭਰਪੂਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਤੇ ਗੁਰਬਾਣੀ ਕੰਠ ਮੁਕਾਬਲੇ 'ਚ ਮੱਲਾਂ ਮਾਰੀਆਂ

ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਪਿੰਡ ਬਿੰਜਲ ਵਿਖੇ ਸ਼ਬਦ ਗਾਇਨ ਅਤੇ ਗੁਰਬਾਣੀ ਕੰਠ ਮੁਕਾਬਲਿਆਂ 'ਚ ਸ. ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਨ੍ਹਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਰ੍ਹਮੀ ਵਿਖੇ ਹਰਸ਼ਰਨਪਾਲ ਸਿੰਘ ਨੇ ਬਤੌਰ ਪਿ੍ੰਸੀਪਲ ਚਾਰਜ ਸੰਭਾਲਿਆ

ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਸਵਾਮੀ ਬਰਮਾ ਨੰਦ ਭੂਰੀ ਵਾਲੇ ਸਰਕਾਰੀ ਕੰਨਿਆ ਸ.ਸ. ਸਕੂਲ ਵਿਖੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਸਟਾਫ਼ ਵੱਲੋਂ ਨਵੇ ਆਏ ਪਿ੍ੰਸੀਪਲ ਦੀ ਨਿਯੁਕਤੀ ਕਰਵਾਈ ਗਈ | ਸਕੂਲ ਵਿਚ ਬੂਟੇ ਲਗਾਉਣ ਦੀ ਸ਼ੁਰੂਆਤ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਫੇਰੂਰਾਈ ਦੇ ਕਿਸਾਨਾਂ ਨੇ ਕੀਤਾ ਐਲਾਨ

ਹਠੂਰ, 11 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਫੇਰੂਰਾਈਾ ਦੇ ਕਿਸਾਨਾਂ ਤੇ ਪੰਚਾਇਤ ਨੇ ਸਾਂਝੇ ਤੌਰ 'ਤੇ ਇਕੱਠ ਕਰਕੇ ਝੋਨੇ ਦੀ ਪਰਾਲੀ ਸਬੰਧੀ ਅਹਿਮ ਫ਼ੈਸਲਾ ਲਿਆ | ਇਸ ਇਕੱਠ ਵਿਚ ਸਰਪੰਚ ਹਰਚਰਨ ਸਿੰਘ ਫੇਰੂਰਾਈਾ, ਕਿਸਾਨ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਭੈਣੀ ਵਲੋਂ ਚੱਕ ਕਲਾਂ ਦਾਣਾ ਮੰਡੀ 'ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਨਿਰੀਖਣ

ਸਵੱਦੀ ਕਲਾਂ, 11 ਅਕਤੂਬਰ (ਗੁਰਪ੍ਰੀਤ ਸਿੰਘ ਤਲਵੰਡੀ)-ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਵਲੋਂ ਪਿੰਡ ਚੱਕ ਕਲਾਂ ਦੀ ਅਨਾਜ਼ ਮੰਡੀ 'ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ | ਉਨ੍ਹਾਾ ਖ਼ਰੀਦ ਪ੍ਰਬੰਧਾਂ ਸਬੰਧੀ ਮੌਕੇ ...

ਪੂਰੀ ਖ਼ਬਰ »

ਯਾਰਾਂ ਦੇ ਯਾਰ ਫ਼ਿਲਮ ਦੀ ਟੀਮ ਸੀ.ਟੀ. ਯੂਨੀਵਰਸਿਟੀ ਪੁੱਜੀ

ਚੌਾਕੀਮਾਨ, 11 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸੀਟੀ ਯੂਨੀਵਰਸਿਟੀ ਵਿਖੇ ਯਾਰਾਂ ਦੇ ਯਾਰ ਫ਼ਿਲਮ ਦੀਟੀਮ ਪੁੱਜੀ | ਇਸ ਮੌਕੇ ਸਟਾਰ ਕਾਸਟ ਵੱਲੋਂ ਲਾਈਵ ਪ੍ਰਫੋਰਮੈਂਸ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਫ਼ਿਲਮ ਹੈ ਤੇ ਇਹ ਸਭ ਨੂੰ ਪਸੰਦ ਆਵੇਗੀ | ਇਸ ਫ਼ਿਲਮ ...

ਪੂਰੀ ਖ਼ਬਰ »

ਚੌਾਕੀ ਭੰੂਦੜੀ 'ਚ ਹਰਮੇਸ਼ ਕੁਮਾਰ ਨੇ ਅਹੁਦਾ ਸੰਭਾਲਿਆ

ਭੰੂਦੜੀ, 11 ਅਕਤੂਬਰ (ਕਲਦੀਪ ਸਿੰਘ ਮਾਨ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਸੁਰਜੀਤ ਸਿੰਘ ਦੀਆਂ ਹਦਾਇਤਾਂ 'ਤੇ ਲੁਧਿਆਣਾ ਦਿਹਾਤੀ ਅਧੀਨ ਆਉਂਦੀ ਭੂੰਦੜੀ ਚੌਾਕੀ 'ਚ ਤਾਇਨਾਤ ਰਾਜਵਰਿੰਦਪਾਲ ਸਿੰਘ ਦੀ ਬਦਲੀ ਸਿੱਧਵਾਂ ਬੇਟ ਹੋਣ ਉਪਰੰਤ ਭੂੰਦੜੀ ...

ਪੂਰੀ ਖ਼ਬਰ »

ਚੇਅਰਮੈਨ ਗਿੱਲ ਬੇਰਕਲਾਂ ਵਲੋਂ ਆਗੂਆਂ ਨਾਲ ਮੀਟਿੰਗ

ਮਲੌਦ, 11 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਵੱਲੋਂ ਸਰਕਲ ਮਲੌਦ ਦੇ ਪਿੰਡਾਂ ਵਿੱਚ ਆਗੂਆਂ ਨਾਲ ਨੁੱਕੜ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਜਿਨ੍ਹਾਂ 'ਚੋਂ ਆਗੂਆਂ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਵਾਲੀਬਾਲ ਟੂਰਨਾਮੈਂਟ 'ਚ ਕਮਲ ਸ਼ਰਮਾ ਮੁੱਖ ਮਹਿਮਾਨ ਵਜੋਂ ਪੁੱਜੇ

ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਰਾਧਾ ਵਾਟਿਕਾ ਸੀ.ਸੈ.ਸਕੂਲ ਵਿਖੇ ਉੱਤਰ ਭਾਰਤ ਦੇ ਸੀ.ਬੀ.ਐਸ.ਈ. ਸਕੂਲਾਂ ਦੇ ਕਲੱਸਟਰ ਵਾਲੀਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਬੱਚਿਆਾ ਦਾ ਉਤਸ਼ਾਹ ਵਧਾਉਣ ਲਈ ਵਿਸ਼ੇਸ ਤੌਰ 'ਤੇ ਮੁੱਖ ...

ਪੂਰੀ ਖ਼ਬਰ »

ਧਾਰਮਿਕ ਅਸਥਾਨ ਦੇ ਨਾਂਅ 'ਤੇ ਨਗਰ ਕੌਾਸਲ ਦੀ ਜ਼ਮੀਨ ਤੋਂ ਮਿੱਟੀ ਚੁੱਕਣ ਦਾ ਮਾਮਲਾ ਭਖਿਆ

ਸਾਹਨੇਵਾਲ, 11 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਧਾਰਮਿਕ ਅਸਥਾਨ ਦੇ ਨਾਂਅ ' 'ਤੇ ਨਗਰ ਕੌਾਸਲ ਦੀ ਜ਼ਮੀਨ ਤਾੋ ਮਿੱਟੀ ਚੋਰੀ ਹੋਣ ਦਾ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ | ਜਦੋਂ ਨਗਰ ਕੌਾਸਲ ਸਾਹਨੇਵਾਲ ਵਲੋਂ ਜਿੱਥੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੰੂ ਕਾਰਵਾਈ ਕਰਨ ...

ਪੂਰੀ ਖ਼ਬਰ »

ਈਸ਼ਰ ਸਿੰਘ ਮਿਹਰਬਾਨ ਵੱਲੋਂ ਵੱਖ-ਵੱਖ ਸਮਾਗਮਾਂ 'ਚ ਸ਼ਮੂਲੀਅਤ

ਮਲੌਦ, 11 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਨੇ ਅੱਜ ਪਿੰਡ ਰੋਸ਼ੀਆਣਾ ਵਿਖੇ ਬਾਬਾ ਸਿੱਧ ਪੰਧੇਰ ਕਮੇਟੀ ਵੱਲੋਂ ਕਰਵਾਏ ਧਾਰਮਿਕ ਸਮਾਗਮ ਤੋਂ ਇਲਾਵਾ ...

ਪੂਰੀ ਖ਼ਬਰ »

35 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਟੈਂਪੂ ਟਰੈਵਲਰ ਚਾਲਕ ਕੀਤਾ ਕਾਬੂ

ਸਮਰਾਲਾ, 11 ਅਕਤੂਬਰ (ਸਰਵਣ ਸਿੰਘ ਭੰਗਲਾ, ਨਵਰੂਪ ਸਿੰਘ ਧਾਲੀਵਾਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ, ਡੀ.ਐਸ.ਪੀ ਸਮਰਾਲਾ ਗੁਰਿੰਦਰਪਾਲ ਸਿੰਘ ਤੇ ਮੁੱਖ ਅਫ਼ਸਰ ਥਾਣਾ ਸਮਰਾਲਾ ਸੰਜੇ ਕੁਮਾਰ ਦੀ ਅਗਵਾਈ 'ਚ ਨਸ਼ਾ ...

ਪੂਰੀ ਖ਼ਬਰ »

ਖਾਤਾ ਧਾਰਕ ਦੇ ਬੈਂਕ ਖਾਤੇ 'ਚੋਂ ਠੱਗੀ ਨਾਲ 30 ਹਜ਼ਾਰ ਕਢਵਾਏ

ਮਾਛੀਵਾੜਾ ਸਾਹਿਬ, 11 ਅਕਤੂਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਸ਼ਹਿਰ ਦੀ ਇੱਕ ਬੈਂਕ ਦੀ ਖਾਤਾ ਧਾਰਕ ਸਰਬਜੀਤ ਕੌਰ ਦੇ ਖਾਤੇ ਵਿਚੋਂ 30 ਹਜ਼ਾਰ ਰੁਪਏ ਕੱਢ ਲਏ ਗਏ | ਸਰਬਜੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮੇਰਾ ਖਾਤਾ 65092971288 ...

ਪੂਰੀ ਖ਼ਬਰ »

ਧੱਕੇਸ਼ਾਹੀਆਂ ਦੇ ਬਾਵਜੂਦ 15 ਨੂੰ ਗੁਰਦਾਸਪੁਰ ਲੋਕ ਸਭਾ ਸੀਟ ਦਾ ਨਤੀਜਾ ਅਕਾਲੀ-ਭਾਜਪਾ ਦੇ ਹੱਕ 'ਚ ਆਵੇਗਾ-ਪ੍ਰੋ: ਬੀਜਾ

ਬੀਜਾ, 11 ਅਕਤੂਬਰ (ਰਣਧੀਰ ਸਿੰਘ ਧੀਰਾ)-ਮਾਰਕੀਟ ਕਮੇਟੀ ਖੰਨਾ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਪ੍ਰੋ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਅੱਜ ਹੋਈ ਜ਼ਿਮਨੀ ਚੋਣ'ਚ ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ...

ਪੂਰੀ ਖ਼ਬਰ »

ਡੇਹਲੋਂ ਵਿਖੇ ਕਿਸਾਨਾਾ ਨੰੂ ਖੰਡ ਮਿੱਲ ਬੁੱਢੇਵਾਲ ਨੇ ਵੱਧ ਗੰਨਾਂ ਬੀਜਣ ਲਈ ਪ੍ਰੇਰਿਆ

ਡੇਹਲੋਂ, 11 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਕਿਸਾਨ ਭਰਾਵਾਾ ਨੰੂ ਗੰਨੇ ਦੀਆਾ ਨਵੀਆਾ ਕਿਸਮਾਾ ਦੀ ਜਾਣਕਾਰੀ ਤੇ ਉਨ੍ਹਾਂ ਨੰੂ ਵੱਧ ਰਕਬਾ ਗੰਨਾਾ ਬੀਜਣ ਲਈ ਪ੍ਰੇਰਿਤ ਕਰਨ ਸੰਬੰਧੀ ਵੱਖ-ਵੱਖ ਪਿੰਡਾਾ ਅੰਦਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ¢ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਵਾਜਿਦ ਦਾ ਨਵਾਂ ਸਿੰਗਲ ਟਰੈਕ 'ਆਦੀ ਨਹੀਂਓ' ਦਾ ਪੋਸਟਰ ਰਿਲੀਜ਼

ਦੋਰਾਹਾ, 11 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਵਿਖੇ ਦੇਸੀ ਰਿਕਾਰਡ ਅਤੇ ਰਾਣਾ ਆਹਲੂਵਾਲੀਆ ਵਲੋਂ ਵਾਜਿਦ ਦਾ ਨਵਾਂ ਸਿੰਗਲ ਟਰੈਕ 'ਆਦੀ ਨਹੀਂਓ' ਦਾ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਦੇਸੀ ਬੀਟਸ ਰਿਕਾਰਡਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਮਨ ਮਾਂਗਟ ਰਾਮਪੁਰ, ਗੀਤਕਾਰ ਬਲਕਾਰ ਮਾਂਗਟ, ਗੀਤਕਾਰ ਸਿੰਘ ਜੀਤ, ਸਿੰਗਰ ਮੌਾਟੀ ਵਾਰਿਸ, ਪ੍ਰਮੋਟਰ ਨੋਤੀ ਬਾਦਲ (ਬਾਦਲ ਟਾਇਰਜ), ਪਰਮਵੀਰ ਭਾਗਾ, ਮਿੱਕ ਫ਼ੋਟੋਗਰਾਫੀ, ਚੰਨਾ ਅਮਲੋਹ, ਮਨਜੀਤ ਸੈਣੀ, ਅਵੀ ਅਤੇ ਸਰਜਿੰਦਰ ਔਲਖ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕਿਸਾਨ ਆਗੂ ਜੋਗਿੰਦਰ ਸਿੰਘ ਅੱਚਰਵਾਲ ਨੂੰ ਸਦਮਾ, ਪੁੱਤਰ ਦੀ ਮੌਤ

ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ(ਕਾਦੀਆਂ) ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜੋਗਿੰਦਰ ਸਿੰਘ ਅੱਚਰਵਾਲ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੁੱਤਰ ਜਸਵੰਤ ਸਿੰਘ (38) ਦੀ ਅਚਾਨਕ ਮੌਤ ਹੋ ਗਈ | ਸਵ: ਜਸਵੰਤ ਸਿੰਘ ਆਪਣੇ ...

ਪੂਰੀ ਖ਼ਬਰ »

ਪਿੰਡ ਅਖਾੜਾ 'ਚ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਜਗਰਾਉਂ, 11 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ, ਅਜੀਤ ਸਿੰਘ ਅਖਾੜਾ)-ਪਿੰਡ ਅਖਾੜਾ ਵਿਖੇ ਭਾਈ ਘਨੱ੍ਹਈਆਂ ਜੀ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਧੰਨਜਿੰਦਰ ਸਿੰਘ ਸਮੇਤ ਪਿੰਡ ਅਖਾੜਾ ਗੁਰਮਤਿ ...

ਪੂਰੀ ਖ਼ਬਰ »

ਮਹਿਫ਼ਲ-ਏ-ਅਦੀਬ ਦੀ ਮਹੀਨਾਵਾਰ ਮੀਟਿੰਗ

ਜਗਰਾਉਂ, 11 ਅਕਤੂਬਰ (ਅਜੀਤ ਸਿੰਘ ਅਖਾੜਾ)-ਮਹਿਫ਼ਲ-ਏ-ਅਦੀਬ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਜਗਰਾਉਂ ਵਿਖੇ ਕਰਨਲ ਗੁਰਦੀਪ ਜਗਰਾਉਂ ਦੀ ਸਪ੍ਰਰਸਤੀ ਅਤੇ ਪਿ੍ੰ. ਨਛੱਤਰ ਸਿੰਘ ਜਗਰਾਉਂ ਦੀ ਪ੍ਰਧਾਨਗੀ ਹੇਠ ਹੋਈ | ਲਹਿੰਦੇ ਪੰਜਾਬ (ਪਾਕਿਸਤਾਨ) ਦੇ ਅਦੀਬ ਅਹਿਸਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਦਰਜ ਮਾਮਲੇ'ਚ ਮੌਕੇ ਤੋਂ ਭੱਜਿਆ ਦੋਸ਼ੀ ਕੀਤਾ ਕਾਬੂ

ਸਮਰਾਲਾ, 12 ਅਕਤੂਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)- ਸਮਰਾਲਾ ਪੁਲਿਸ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਬੀਤੇ ਦਿਨੀਂ ਇਨੋਵਾ ਗੱਡੀ 'ਚੋਂ 44 ਪੇਟੀਆਂ ਸ਼ਰਾਬ ਬਰਾਮਦ ਕੀਤੀ ਸੀ | ਇਨੋਵਾ ਸਵਾਰ ਮੌਕੇ 'ਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ | ...

ਪੂਰੀ ਖ਼ਬਰ »

'ਬੇਟੀ ਬਚਾਓ-ਬੇਟੀ ਪੜ੍ਹਾਓ' ਜਾਗਰੂਕਤਾ ਸਮਾਗਮ ਸਕੂਲ ਨੂਰਪੁਰ ਬੇਟ ਵਿਖੇ ਹੋਇਆ

ਹੰਬੜਾਂ, 11 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ)-ਇਸਤਰੀ ਤੇ ਬਾਲ ਵਿਕਾਸ ਪੰਜਾਬ, ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀ.ਡੀ.ਪੀ.ਓ. ਜੀਵਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲ ਪਿੰਡ ਨੂਰਪੁਰ ਬੇਟ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ...

ਪੂਰੀ ਖ਼ਬਰ »

15 ਪੇਟੀਆਂ ਸ਼ਰਾਬ ਤੇ 5 ਕਿੱਲੋ ਭੁੱਕੀ ਬਰਾਮਦ

ਹਠੂਰ, 11 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਐਸ.ਐਸ.ਪੀ. ਜਗਰਾਉਂ ਦੇ ਦਿਸ਼ਾ-ਨਿਰਦੇਸ਼ ਹੇਠ ਚੌਕਸੀ ਵਰਤਦਿਆਂ ਪੁਲਿਸ ਥਾਣਾ ਹਠੂਰ ਵੱਲੋਂ 15 ਪੇਟੀਆਂ ਨਾਜਾਇਜ਼ ਸ਼ਰਾਬ ਤੇ 5 ਕਿਲੋ ਭੁੱਕੀ ਦੇ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐਸ.ਐਚ.ਓ. ...

ਪੂਰੀ ਖ਼ਬਰ »

ਪਿੰਡ ਰਾੜਾ ਸਾਹਿਬ ਵਿਖੇ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਰਾੜਾ ਸਾਹਿਬ, 11 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਰਾੜਾ ਸਾਹਿਬ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੂਬੇਦਾਰ ਲਾਭ ਸਿੰਘ ਆਲਮਗੀਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਕਾਨੂੰਨ ਸਾਡੀ ਸੁਰੱਖਿਆ ਲਈ ਹੈ, ਜਾਣਕਾਰੀ ਹੋਣਾ ਜ਼ਰੂਰੀ-ਜੱਜ ਡਾ: ਗੁਰਪ੍ਰੀਤ ਕੌਰ

ਜੋਧਾਂ, 11 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਜੋਧਾਂ ਦੇ ਨਾਲ ਲਗਦੇ ਵੱਖ-ਵੱਖ ਸਕੂਲਾਂ 'ਚ ਬੱਚਿਆਂ ਨੂੰ ਕਾਨੂੰਨ ਦੀ ਜਾਣਕਾਰੀ ਦੇਣ ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਡਾ: ਗੁਰਪ੍ਰੀਤ ਕੌਰ ਚੀਫ਼ ਜੁਡੀਸ਼ੀਅਲ ਮਜਿਸਟ੍ਰੇਟ ਕਮ ਸਕੱਤਰ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX