ਤਾਜਾ ਖ਼ਬਰਾਂ


ਟਰੂਡੋ ਕੁੱਝ ਸਮੇਂ 'ਚ ਕਰਨਗੇ ਪ੍ਰੈੱਸ ਵਾਰਤਾ
. . .  19 minutes ago
ਨਵੀਂ ਦਿੱਲੀ, 21 ਫਰਵਰੀ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁੱਝ ਸਮੇਂ 'ਚ ਦਿੱਲੀ ਵਿਖੇ ਪ੍ਰੈੱਸ ਵਾਰਤਾ ਕਰਨ ਜਾ ਰਹੇ...
ਪੰਜਾਬ ਰੋਡਵੇਜ਼ ਕਾਮਿਆ ਦੀ ਹੜਤਾਲ ਕਾਰਨ ਪਿਆ ਢਾਈ ਕਰੋੜ ਦਾ ਘਾਟਾ
. . .  24 minutes ago
ਲੁਧਿਆਣਾ, 21 ਫਰਵਰੀ (ਸਲੇਮਪੁਰੀ) - ਪੰਜਾਬ ਰੋਡਵੇਜ਼ ਤੇ ਪਨ ਬੱਸ ਦੇ ਕਾਮਿਆ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਵਿਚ ਬੱਸਾਂ ਦਾ ਚੱਕ ਜਾਮ ਕੀਤਾ ਕੀਤਾ। ਇਸ...
ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਪਹੁੰਚੇ ਦਿੱਲੀ
. . .  38 minutes ago
ਨਵੀਂ ਦਿੱਲੀ, 21 ਫਰਵਰੀ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਜਹਾਜ਼ ਰਾਹੀ ਦਿੱਲੀ ਪਹੁੰਚ ਗਏ ਹਨ।
ਪੀ.ਐਨ.ਬੀ ਮਹਾਂਘੋਟਾਲਾ : 4 ਕਥਿਤ ਦੋਸ਼ੀ 5 ਮਾਰਚ ਤੱਕ ਪੁਲਿਸ ਹਿਰਾਸਤ 'ਚ
. . .  48 minutes ago
ਮੁੰਬਈ, 21 ਫਰਵਰੀ - ਪੀ.ਐਨ.ਬੀ ਮਹਾਂਘੋਟਾਲਾ ਮਾਮਲੇ 'ਚ ਅਦਾਲਤ ਨੇ 4 ਕਥਿਤ ਦੋਸ਼ੀਆਂ ਨੂੰ 5 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ...
ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਜੰਮੂ, 21 ਫਰਵਰੀ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਅਦਾਲਤ ਨੇ ਕਾਰਤੀ ਚਿਦੰਬਰਮ ਦੇ ਸੀ.ਏ ਦਾ ਈ.ਡੀ ਰਿਮਾਂਡ ਦੋ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਆਈ.ਐਨ.ਐਕਸ ਮਨੀ ਲਾਂਡ੍ਰਿੰਗ ਮਾਮਲੇ 'ਚ ਕਾਰਤੀ ਚਿਦੰਬਰਮ ਦੇ ਸੀ.ਏ ਐੱਸ ਭਾਸਕਰਨ ਦਾ ਈ.ਡੀ...
ਸੀ.ਬੀ.ਆਈ ਨੇ ਨੀਰਵ ਮੋਦੀ ਦਾ ਫਾਰਮ ਹਾਊਸ ਕੀਤਾ ਸੀਲ
. . .  about 1 hour ago
ਮੁੰਬਈ, 21 ਫਰਵਰੀ - ਸੀ.ਬੀ.ਆਈ ਨੇ ਪੀ.ਐਨ.ਬੀ ਮਹਾਂਘੋਟਾਲੇ 'ਚ ਨਾਮਜ਼ਦ ਨੀਰਵ ਮੋਦੀ ਦਾ ਮੁੰਬਈ ਨੇੜੇ ਅਲੀਬਾਗ ਸਥਿਤ ਫਾਰਮ ਹਾਊਸ ਸੀਲ ਕਰ ਦਿੱਤਾ...
ਆਪ ਦੇ 2 ਵਿਧਾਇਕ ਕੱਲ੍ਹ ਤੱਕ ਲਈ ਨਿਆਇਕ ਹਿਰਾਸਤ 'ਚ
. . .  about 1 hour ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੀ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਬਦਸਲੂਕੀ ਦੇ ਮਾਮਲੇ 'ਚ ਅਦਾਲਤ ਨੇ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੂੰ 22 ਫਰਵਰੀ ਤੱਕ...
ਪਾਕਿਸਤਾਨੀ ਫ਼ੌਜ ਦਾ ਹੈਲੀਕਾਪਟਰ ਭਾਰਤੀ ਸਰਹੱਦ ਦੇ 300 ਮੀਟਰ ਅੰਦਰ ਆ ਕੇ ਵਾਪਸ ਚਲਾ ਗਿਆ - ਫ਼ੌਜ ਸੂਤਰ
. . .  about 2 hours ago
ਅਦਾਲਤ ਵੱਲੋਂ ਆਪ ਵਿਧਾਇਕਾਂ ਨੂੰ ਪੁਲਿਸ ਹਿਰਾਸਤ 'ਚ ਦੇਣ ਤੋਂ ਇਨਕਾਰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਅੰਮ੍ਰਿਤਸਰ

ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਪੱਪੂ ਜੈਂਤੀਪੁਰ ਵਲੋਂ ਆਪਣੇ ਭਰਾਵਾਂ 'ਤੇ ਕਾਤਲਾਨਾ ਹਮਲਾ

ਜੈਂਤੀਪੁਰ/ਕੱਥੂਨੰਗਲ, 11 ਅਕਤੂਬਰ (ਮਨਮੋਹਨ ਢਿੱਲੋਂ, ਡਾ: ਰੰਧਾਵਾ, ਬਲਵੰਤ ਸਿੰਘ ਭਗਤ)-ਅਕਾਲੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਵਲੋਂ ਆਪਣੇ ਭਰਾਵਾਂ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ...

ਪੂਰੀ ਖ਼ਬਰ »

ਅੰਬਰ ਇਕਾਗਰ ਹਸਪਤਾਲ ਕਬੀਰ ਪਾਰਕ ਵਿਖੇ ਜ਼ੇਰੇ ਇਲਾਜ ਸੁਮਨ ਦੀ ਮੌਤ

ਛੇਹਰਟਾ, 11 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਅੰਬਰ ਇਕਾਗਰ ਹਸਪਤਾਲ ਕਬੀਰ ਪਾਰਕ ਕੋਟ ਖ਼ਾਲਸਾ ਰੋਡ ਵਿਖੇ ਅੱਜ ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ ਜਦੋਂ ਹਸਪਤਾਲ ਵਿਚ ਜ਼ੇਰੇ ਇਲਾਜ ਇਕ ਔਰਤ ਦੀ ਮੌਤ ਹੋ ਗਈ | ਮਿ੍ਤਕ ਸੁਮਨ ਕੁਮਾਰੀ ਦੇ ਪਤੀ ਦਲੀਪ ਵਾਸੀ ਇੰਦਰਪੁਰੀ ...

ਪੂਰੀ ਖ਼ਬਰ »

ਪੋਸਟਮਾਰਟਮ ਨੂੰ ਲੈ ਕੇ ਹੁੰਦੀ ਰਹੀ ਬਜ਼ੁਰਗ ਦੀ ਲਾਸ਼ ਖ਼ੱਜਲ-ਖ਼ੁਆਰ

ਦੋਵੇਂ ਸਰਕਾਰੀ ਹਸਪਤਾਲਾਂ ਪੋਸਟਮਾਰਟਮ ਤੋਂ ਕੰਨੀ ਕਤਰਾਈ ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਅੰਨਗੜ੍ਹ ਕਸਬੇ ਦੇ ਰਹਿਣ ਵਾਲੇ ਇਕ ਬਜ਼ੁਰਗ ਦੀ ਲਾਸ਼ ਅੱਜ ਇਸ ਲਈ ਰੁਲਦੀ ਰਹੀ ਕਿ ਦੋਵੇਂ ਸਰਕਾਰੀ ਹਸਪਤਾਲ ਇਕ ਦੂਜੇ 'ਤੇ ਪੋਸਟਮਾਰਟਮ ਕਰਨ ਦੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਸੰਤੂਨੰਗਲ ਵਿਖੇ ਦੋ ਕਿਸਾਨਾਂ ਦੇ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ

ਚੇਤਨਪੁਰਾ, 11 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਨੇੜਲੇ ਪਿੰਡ ਸੰਤੂਨੰਗਲ ਵਿਖੇ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਬਿਜਲੀ ਟਰਾਂਸਫਾਰਮਰਾਂ ਦਾ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਲੜਕਿਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ ਤੇ ਬੀਤੀ ਰਾਤ ਫਿਰ ...

ਪੂਰੀ ਖ਼ਬਰ »

ਤਿੰਨ ਕਿੱਲੋਗਾ੍ਰਮ ਚਰਸ ਸਣੇ ਚਾਰ ਤਸਕਰ ਗਿ੍ਫਤਾਰ

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਨਾਰਕੋਟਿਸ ਕੰਟਰੋਲ ਬਿਊੂਰੋ ਵਲੋਂ ਚਾਰ ਤਸਕਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਤਿੰਨ ਕਿਲੋ੍ਰਗਾਮ ਚਰਸ ਬਰਾਮਦ ਕੀਤੀ ਗਈ ਹੈ | ਗਿ੍ਫਤਾਰ ਕੀਤੇ ਤਸਕਰਾਂ ਨੂੰ ਅੱਜ ਇਥੇ ਅਦਾਲਤ 'ਚ ਪੇਸ਼ ਕੀਤੇ ਜਾਣ ਉਪਰੰਤ ਨਿਆਂਇਕ ...

ਪੂਰੀ ਖ਼ਬਰ »

ਮੇਰੇ 'ਤੇ ਹਮਲਾ ਮਜੀਠੀਆ ਦੀ ਸ਼ਹਿ 'ਤੇ ਹੋਇਆ : ਲਾਲੀ ਮਜੀਠੀਆ

ਅੰਮਿ੍ਤਸਰ, 11 ਅਕਤੂਬਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)-ਅੱਜ ਇਥੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਜੈਂਤੀਪੁਰ 'ਚ ਇਕ ਅਕਾਲੀ ਆਗੂ ਸਣੇ ਹੋਰਾਂ ਵਲੋਂ ਕਾਂਗਰਸੀ ਪੱਖੀਆਂ 'ਤੇ ਗੋਲੀਆਂ ਚਲਾ ਕੇ ਕੀਤੇ ਹਮਲੇ ਦਾ ਮਾਮਲਾ ਦੋ ਪ੍ਰਮੁੱਖ ਸਿਆਸੀ ਆਗੂਆਂ ਲਈ ਵਕਾਰ ਦਾ ਸਵਾਲ ਬਣ ਗਿਆ ਹੈ | ਜਿਥੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਣ ਵਾਲੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਦੋਸ਼ ਲਾਇਆ ਕਿ ਉਨ੍ਹਾਂ 'ਤੇ ਹਮਲਾ ਸਾਬਕਾ ਮੰਤਰੀ ਤੇ ਮਜੀਠਾ ਤੋਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਸ਼ਹਿ 'ਤੇ ਹੋਇਆ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਇਹ ਪ੍ਰਗਟਾਵਾ ਅੱਜ ਕਰਵਾਏ ਪੱਤਰਕਾਰ ਸਮੇਲੰਨ 'ਚ ਕਾਂਗਰਸੀ ਆਗੂ ਸ: ਲਾਲੀ ਮਜੀਠੀਆ ਨੇ ਕੀਤਾ |
¸ਝਗੜੇ ਲਈ ਲਾਲੀ ਮਜੀਠੀਆ ਖੁਦ ਜ਼ਿੰਮੇਵਾਰ : ਮਜੀਠੀਆ¸
ਦੂਜੇ ਪਾਸੇ ਕਾਂਗਰਸੀ ਆਗੂ ਵਲੋਂ ਲਾਏ ਦੋਸ਼ਾਂ ਨੂੰ ਬਿਕਰਮ ਸਿੰਘ ਮਜੀਠੀਆ ਵਲੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਉਨ੍ਹਾਂ ਦੇ ਸਿਆਸੀ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਨੁਸਾਰ ਸ: ਮਜੀਠੀਆ ਨੇ ਕਿਹਾ ਕਿ ਲਾਲੀ ਮਜੀਠੀਆ ਆਪਣੀ ਹਾਰ ਤੋਂ ਬੁਖਲਾਹਟ 'ਚ ਹਨ ਤੇ ਉਹ ਜੈਂਤੀਪੁਰ ਦੇ ਦੋ ਭਰਾਵਾਂ ਦੀ ਪਰਿਵਾਰਕ ਲੜਾਈ ਦਾ ਸਿਆਸੀ ਫ਼ਾਇਦਾ ਲੈਣ ਦੀ ਤਾਕ 'ਚ ਹਨ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਝਗੜੇ ਵਾਲੀ ਥਾਂ 'ਤੇ ਜਾਣਾ ਹੀ ਸੀ ਤਾਂ ਵੱਡੀ ਤਾਦਾਦ 'ਚ ਆਪਣੇ ਸਮਰਥਾਂ ਨੂੰ ਲਿਜਾਣ ਦੀ ਕੀ ਲੋੜ ਸੀ ਜਿਸਨੇ ਝਗੜੇ ਵਾਲੀ ਥਾਂ 'ਤੇ ਬਲਦੀ 'ਤੇ ਤੇਲ ਦਾ ਕੰਮ ਕੀਤਾ | ਉਨ੍ਹਾਂ ਫਿਰ ਕਿਹਾ ਕਿ ਕਾਂਗਰਸੀ ਆਗੂ ਵਲੋਂ ਸ: ਮਜੀਠੀਆ ਨੂੰ ਜਾਣ ਬੁੱਝ ਕੇ ਇਸ ਝਗੜੇ ਵਿਚ ਘਸੀਟਿਆ ਜਾ ਰਿਹਾ ਹੈ |


ਖ਼ਬਰ ਸ਼ੇਅਰ ਕਰੋ

ਪਿੰਡ ਦਨਿਆਲ ਵਿਖੇ ਕਿਸੇ ਵਲੋਂ ਘਰ ਨੂੰ ਅੱਗ ਲਾਉਣ ਦਾ ਦੋਸ਼

ਰਈਆ, 11 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜ਼ਦੀਕੀ ਪਿੰਡ ਦਨਿਆਲ ਵਿਖੇ ਕਿਸੇ ਅਣਪਛਾਤੇ ਵਲੋਂ ਘਰ ਨੂੰ ਅੱਗ ਲਾਉਣ ਨਾਲ ਲੜਕੀ ਦੇ ਵਿਆਹ ਦਾ ਦਾਜ ਤੇ 10,000 ਰੁਪਏ ਨਕਦੀ ਸੜ ਗਈ | ਰੇਸ਼ਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਦਨਿਆਲ ਥਾਣਾ ਖਿਲਚੀਆਂ ਵਿਖੇ ਦਿੱਤੀ ...

ਪੂਰੀ ਖ਼ਬਰ »

ਕੀਮਤੀ ਕੈਮਰਾ ਤੇ ਹੋਰ ਸਮਾਨ ਸੀ ਲੁਟਿਆ ਰਾਹਗੀਰਾਂ ਨੰੂ ਲੁੱਟਣ ਵਾਲੇ ਦੋ ਵਿਅਕਤੀ ਸਾਮਾਨ ਤੇ ਗੱਡੀ ਸਮੇਤ ਕਾਬੂ

ਮਜੀਠਾ, 11 ਅਕਤੂਬਰ (ਮਨਿੰਦਰ ਸਿੰਘ ਸੋਖੀ)-ਥਾਣਾ ਮਜੀਠਾ ਅਧੀਨ ਪਿੰਡ ਸੋਹੀਆਂ ਕਲਾਂ ਵਿਖੇ 4 ਅਕਤੂਬਰ ਦੀ ਰਾਤ ਨੰੂ ਰਾਜੇਸ਼ ਕੁਮਾਰ ਪੁੱਤਰ ਰਿਸ਼ੀਕੇਸ਼ ਵਾਸੀ ਫਤਿਹਗੜ੍ਹ ਚੂੜੀਆਂ ਮੋਹਨ ਇੰਟਰਨੈਸ਼ਨਲ ਹੋਟਲ ਤੋਂ ਉਹ ਤੇ ਉਸਦਾ ਇਕ ਸਾਥੀ ਵਿਆਹ ਪ੍ਰੋਗਰਾਮ ਲਾ ਕੇ ਆਪਣੇ ...

ਪੂਰੀ ਖ਼ਬਰ »

ਬੀਤੇ ਦਿਨ ਹੋਏ ਕਤਲ ਕੇਸ 'ਚ ਲੋੜੀਂਦੇ ਦੋ ਭਰਾਵਾਂ ਨੰੂ ਕਾਬੂ ਕਰਨ 'ਚ ਮਜੀਠਾ ਪੁਲਿਸ ਨੰੂ ਮਿਲੀ ਸਫਲਤਾ

ਮਜੀਠਾ, 11 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪੁਲਿਸ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਗਾਲੋਵਾਲੀ ਕਲੋਨੀ ਵਿਖੇ 27 ਸਤੰਬਰ 2017 ਨੂੰ ਇਕ ਵਿਅਕਤੀ ਰਾਧੇ ਸ਼ਾਮ ਉਮਰ ਕਰੀਬ 70 ਸਾਲ ਦਾ ਦੋ ਵਿਅਕਤੀਆਂ ਨੇ ਇੱਟਾਂ ਤੇ ਡੰਡੇ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ 'ਤੇ ਪੁਲਿਸ ਸਟੇਸ਼ਨ ...

ਪੂਰੀ ਖ਼ਬਰ »

ਵਾਲਮੀਕਿ ਧਰਮ ਸਮਾਜ ਦੇ ਕਾਰਕੁੰਨਾਂ ਨੇ ਹਮਲੇ ਦੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਕੀਤਾ ਮੁਜ਼ਾਹਰਾ

ਅਜਨਾਲਾ, 11 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਪੁਲਿਸ ਥਾਣਾ ਸਾਹਮਣੇ ਮੁੱਖ ਸੜਕ 'ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛਿੱਡਣ ਦੀ ਅਗਵਾਈ 'ਚ ਕਾਰਕੁੰਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸਿਹਤ ਅਫ਼ਸਰ ਦੀ ਕੁੱਟਮਾਰ ਕਰਨ 'ਤੇ ਕਬਾੜੀਏ ਤੇ ਹੋਰਨਾਂ ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ, 11 ਅਕਤੂਬਰ (ਹਰਮਿੰਦਰ ਸਿੰਘ)-ਤਾਰ ਸਾੜ ਕੇ ਪ੍ਰਦੂਸ਼ਣ ਫ਼ੈਲਾਉਣ ਤੋਂ ਰੋਕਣ 'ਤੇ ਇਕ ਕਬਾੜੀਏ ਅਤੇ ਉਸ ਦੇ ਲੜਕੇ ਵਲੋਂ ਆਪਣੇ 5-7 ਹੋਰ ਸਾਥੀਆਂ ਨਾਲ ਮਿਲ ਕੇ ਨਗਰ ਨਿਗਮ ਦੇ ਸਿਹਤ ਅਧਿਕਾਰੀ ਰਾਜੂ ਚੌਹਾਨ ਹੱਥੀਂ ਪੈਣ ਤੇ ਉਸਦੀ ਕੁੱਟਮਾਰ ਕਰਕੇ ਫ਼ੱਟੜ ਕਰਨ ਦੇ ...

ਪੂਰੀ ਖ਼ਬਰ »

ਭਾਰੀ ਮਾਤਰਾ ਵਿਚ ਲਾਹਣ, ਨਾਜਾਇਜ਼ ਸ਼ਰਾਬ ਤੇ ਚਾਲੂ ਭੱਠੀ ਸਮੇਤ ਇਕ ਕਾਬੂ

ਮਜੀਠਾ, 11 ਅਕਤੂਬਰ (ਮਨਿੰਦਰ ਸਿੰਘ ਸੋਖੀ)-ਐਸ.ਐਚ.ਓ. ਮਜੀਠਾ ਇੰਸਪੈਕਟਰ ਰਮੇਸ਼ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਹਵਾਲਦਾਰ ਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਕਰ ਰਿਹਾ ਸੀ ਕਿ, ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਤਰਲੋਕ ...

ਪੂਰੀ ਖ਼ਬਰ »

ਵਿਸ਼ਵ ਆਰਥਰਾਈਟਸ ਦਿਵਸ 'ਤੇ ਵਿਸ਼ੇਸ਼

ਅੰਮਿ੍ਤਸਰ, 11 ਅਕਤੂਬਰ (ਜੱਸ)-ਵਿਸ਼ਵ ਆਰਥਰਾਈਟਸ ਦਿਵਸ ਮੌਕੇ ਸਥਾਨਕ ਅਮਨਦੀਪ ਹਸਪਤਾਲ ਐਾਡ ਕਲੀਨਿਕਸ ਦੇ ਕੰਸਲਟੈਂਟ ਤੇ ਆਰਥੋਪੇਡਿਕ ਸਰਜਨ ਡਾ: ਕੇ.ਕੇ. ਸਿੰਘ ਨੇ ਵਿਸ਼ਵ ਆਰਥਰਾਈਟਸ ਦਿਵਸ ਦੇ ਸਬੰਧ 'ਚ ਗੱਲਬਾਤ ਕਰਦਿਆਂ ਕਿਹਾ ਕਿ ਗਠੀਆ ਰੋਗ, ਜਿਸ ਨੂੰ ਆਰ.ਏ. ਵੀ ਕਿਹਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਲੰਗੋਮਾਹਲ ਤੇ ਅੱਬੂਸੈਦ ਵਿਚ ਕੀਤਾ ਕਮੇਟੀ ਦਾ ਗਠਨ

ਗੱਗੋਮਾਹਲ, 11 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਝੋਨੇ ਦੀ ਪਰਾਲੀ ਨੂੰ ਸੰਭਾਲਣਾ ਕਿਸਾਨਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ | ਕਿਸਾਨ ਫਿਕਰਮੰਦ ਹੈ ਕਿ ਪਰਾਲੀ ਨੂੰ ਸੰਭਾਲਣ ਲਈ ਆਉਂਦੇ ਖਰਚੇ ਦਾ ਪ੍ਰਬੰਧ ਕਿਸ ਤਰ੍ਹਾਂ ਕਰਨ, ਕਿਉਂਕਿ ਖੇਤੀਬਾੜੀ ਵਿਚ ਪੈਂਦੇ ਘਾਟੇ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਗੁ: ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਏ

ਰਮਦਾਸ, 11 ਅਕਤੂਬਰ (ਜਸਵੰਤ ਸਿੰਘ ਵਾਹਲਾ)-ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਾਥੀਆਂ ਸਮੇਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਏ | ਉਨ੍ਹਾਂ ਨੂੰ ਹੈੱਡ ਗ੍ਰੰਥੀ ...

ਪੂਰੀ ਖ਼ਬਰ »

ਬਾਬਾ ਅਜੈਬ ਸਿੰਘ ਦਾ ਮੱਖਣਵਿੰਡੀ 'ਚ ਸੰਗਤਾਂ ਵਲੋਂ ਨਿੱਘਾ ਸਵਾਗਤ

ਨਵਾਂ ਪਿੰਡ, 11 ਅਕਤੂਬਰ (ਜਸਪਾਲ ਸਿੰਘ)-ਨਾਮ ਬਾਣੀ ਦੇ ਰਸੀਏ ਤੇ ਮੁੱਖੀ ਕਾਰਸੇਵਾ ਬਾਬਾ ਅਜੈਬ ਸਿੰਘ ਮੱਖਣ ਵਿੰਡੀ ਵਾਲਿਆਂ ਵਲੋਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕੀਤੇ ਗਏ ਧਰਮ ਪ੍ਰਚਾਰ ਦੇ ਦੌਰਿਆਂ ਤੋਂ ਅੱਜ ਵਾਪਸ ਭਾਰਤ ...

ਪੂਰੀ ਖ਼ਬਰ »

ਗਿੱਲ ਤੇ ਸਮਰਾ ਦੀ ਅਗਵਾਈ 'ਚ ਅਕਾਲੀ ਵਰਕਰਾਂ ਦੀ ਇਕੱਤਰਤਾ

ਮਜੀਠਾ, 11 ਅਕਤੂਬਰ (ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਕੌਮੀ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਦੀ ਭਰਵੀਂ ਇਕੱਤਰਤਾ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ...

ਪੂਰੀ ਖ਼ਬਰ »

ਗੁਰਲੀਨ ਕੌਰ ਨੇ ਪਹਿਲਾ, ਮਨਵਿੰਦਰ ਸਿੰਘ ਨੇ ਦੂਜਾ ਤੇ ਗਰਿਮਾ ਨੇ ਕੀਤਾ ਤੀਜਾ ਸਥਾਨ ਹਾਸਿਲ ਜਗਤ ਜਯੋਤੀ ਸੀ: ਸੈ: ਸਕੂਲ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਗੀਤ ਮੁਕਾਬਲੇ ਕਰਵਾਏ ਗਏ, ...

ਪੂਰੀ ਖ਼ਬਰ »

ਵਾਹਗਾ ਸੁਰੱਖਿਆ ਚੌਕੀ ਦੀ ਮਨਾਈ ਗਈ 70ਵੀਂ ਵਰ੍ਹੇਗੰਢ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਬਰਤਾਨਵੀ ਵਕੀਲ ਸਿਰਿਲ ਰੈਡਕਲਿਫ ਤੇ ਤੱਤਕਾਲੀ ਵਾਇਸਰਾਏ ਲਾਰਡ ਮਾਉਂਟਬੇਟਨ ਦੇ ਪੰਜਾਬ ਦੇ ਜ਼ਿਲਿ੍ਹਆਂ ਦੀ ਵੰਡ ਸਬੰਧੀ ਅਚਾਨਕ ਬਦਲੇ ਫ਼ੈਸਲੇ ਨੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਤੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਥਰਮਲ ਪਲਾਂਟਾਂ 'ਤੇ ਵਰਕਸ਼ਾਪਾਂ ਬੰਦ ਕਰਨ ਿਖ਼ਲਾਫ਼ ਕਰੇਗਾ ਰੋਸ ਪ੍ਰਦਰਸ਼ਨ

ਬੰਡਾਲਾ, 11 ਅਕਤੂਬਰ (ਅਮਰਪਾਲ ਸਿੰਘ ਬੱਬੂ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸਰਕਾਰੀ ਥਰਮਲ ਪਲਾਂਟਾਂ ਤੇ ਟਰਾਂਸਫ਼ਾਰਮਰ ਰਿਪੇਅਰ ਵਰਕਸ਼ਾਪਾਂ ਨੂੰ ਬੰਦ ਕਰਨ ਦੇ ਿਖ਼ਲਾਫ਼ ਬਿਜਲੀ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ਬਣੇ ਬਿਜਲੀ ਮੁਲਾਜ਼ਮ ਏਕਤਾ ...

ਪੂਰੀ ਖ਼ਬਰ »

ਚਾਟੀਵਿੰਡ ਪੁਲਿਸ ਵਲੋਂ ਮੋਟਰਸਾਈਕਲ ਚੋਰ ਕਾਬੂ

ਚੱਬਾ, 11 ਅਕਤੂਬਰ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਨੇ ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਥਾਣਾ ਮੁਖੀ ਐਸ.ਐਚ.ਓ. ਨਿਰਮਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦਿਆਂ ...

ਪੂਰੀ ਖ਼ਬਰ »

ਲੇਬਰ ਵਲੋਂ ਚਾਹ ਪਾਣੀ ਦੇ ਨਾਂਅ ਹੇਠ ਕੀਤੀ ਜਾ ਰਹੀ ਵਸੂਲੀ ਕਾਰਨ ਜਿਣਸ ਦੀ ਉਤਰਾਈ ਦਾ ਕੰਮ ਠੱਪ

ਅਟਾਰੀ, 11 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਦਾਣਾ ਮੰਡੀ ਅਟਾਰੀ ਵਿਚੋਂ ਪੰਜਾਬ ਐਗਰੋ ਵਲੋਂ ਖਰੀਦ ਕੀਤੀ ਜਿਣਸ ਜਿਸਨੂੰ ਬਾਬਾ ਨਾਗਾ ਰਾਇਸ ਮਿਲ ਸੰਨ ਸਾਹਿਬ ਰੋਡ ਛੇਹਰਟਾ ਵਿਖੇ ਬਣਾਏ ਆਰਜੀ ਗੋਦਾਮ ਵਿਚ ਲਗਾਇਆ ਜਾ ਰਿਹਾ ਹੈ, ਵਿਚ ਲੁਹਾਈ ਦਾ ਕੰਮ ਉਸ ਵੇਲੇ ਠੱਪ ਹੋ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਨੇ ਐਡਵੋਕੇਟ ਔਲ ਦੇ ਘਰ ਪੁੱਜ ਕੇ ਕੀਤਾ ਦੁੱਖ ਦਾ ਪ੍ਰਗਟਾਵਾ

ਅਜਨਾਲਾ, 11 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਾਨੂੰਨੀ ਵਿੰਗ ਸੂਬਾ ਜਨਰਲ ਸਕੱਤਰ ਐਡਵੋਕੇਟ ਬਿ੍ਜ ਮੋਹਨ ਔਲ ਦੇ ਗ੍ਰਹਿ ਵਿਖੇ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ 'ਤੇ ਪੁੱਜ ਕੇ ਕਾਂਗਰਸੀ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਉਨ੍ਹਾਂ ...

ਪੂਰੀ ਖ਼ਬਰ »

ਹਰਿਆਵਲ ਫਾੳਾੂਡੇਸ਼ਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਬੂਟੇ ਵੰਡੇ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੁਥਰੇ ਵਾਤਾਵਰਣ ਲਈ ਕਾਰਜਸ਼ੀਲ ਹਰਿਆਵਲ ਫਾੳਾੂਡੇਸ਼ਨ ਵਲੋਂ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮੁਫ਼ਤ ਬੂਟੇ ਵੰਡੇ ਗਏ | ਇਸ ਮੌਕੇ ਸ: ਢਿੱਲੋਂ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਊ ਪ੍ਰਾਸ਼ਰ ਦੀ ਅਗਵਾਈ 'ਚ ਭਾਜਪਾ ਵਰਕਰਾਂ ਦੀ ਹੋਈ ਮੀਟਿੰਗ

ਅਜਨਾਲਾ, 11 ਅਕਤੂਬਰ (ਐਸ.ਪ੍ਰਸ਼ੋਤਮ)-ਅੱਜ ਇੱਥੇ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਦੀ ਕਰਵਾਈ ਗਈ ਮੀਟਿੰਗ 'ਚ ਵਪਾਰੀਆਂ ਨੂੰ ਜੀ.ਐਸ.ਟੀ. ਟੈਕਸ ਵਿਚ ਅਨੇਕਾਂ ਰਾਹਤਾਂ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਯੂਨੀਵਰਿਸਟੀ ਕਰਮਚਾਰੀ ਡੈਮੋਕਰੇਟਿਕ ਫਰੰਟ ਵਲੋਂ ਨਾਮਜ਼ਦਗੀ ਪੇਪਰ ਦਾਖਲ

-ਗੁਰੂ ਨਾਨਕ ਦੇਵ ਯੂਨੀਵਰਿਸਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਚੋਣਾਂ- ਅੰਮਿ੍ਤਸਰ, 11 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਦੇਵ ਯੂਨੀਵਰਿਸਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਯੂਨੀਵਰਿਸਟੀ ...

ਪੂਰੀ ਖ਼ਬਰ »

ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣਾ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਉਦੇਸ਼¸ਡਾ: ਮੱਕੜ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ਡਾ: ਹਰਜੋਤ ਸਿੰਘ ਨਿਊਰੋਸਾਇਕੇਟਰੀ ਸੈਂਟਰ ਰਣਜੀਤ ਐਵੀਨਿਊ ਵਲੋਂ ਇਕ ਵਿਸ਼ੇਸ਼ ਸੈਮੀਨਾਰ ਮਾਨਸਿਕ ਰੋਗਾਂ ਦੇ ਮਾਹਿਰ ਡਾ: ਹਰਜੋਤ ਸਿੰਘ ਮੱਕੜ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ 2 ਮੁਲਾਜਮਾਂ 'ਚ ਹੋਏ ਵਿਵਾਦ ਕਾਰਨ ਕੀਤੇ ਤਬਾਦਲੇ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜੰਡਿਆਲਾ ਗੁਰੂ ਬਲਾਕ ਦੇ ਸਿੱਖਿਆ ਅਧਿਕਾਰੀ ਤੇ ਮਹਿਲਾ ਕਲਰਕ ਦਰਮਿਆਨ ਉਪਜੇ ਵਿਵਾਦ ਦੇ ਚੱਲਦਿਆਂ ਦੋਵਾਂ ਦੀ ਬਦਲੀ ਕਰ ਦਿੱਤੀ ਗਈ ਹੈ | ਜਿਕਰਯੋਗ ਹੈ ਕਿ ਜੰਡਿਆਲਾ ਗੁਰੂ ਬਲਾਕ ਸਿੱਖਿਆ ਦਫਤਰ ਵਿਖੇ ਤੈਨਾਤ ਇਕ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਜਨਾਲਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ

ਅਜਨਾਲਾ, 11 ਅਕਤੂਬਰ (ਐਸ. ਪ੍ਰਸ਼ੋਤਮ)-ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਪੰਜਾਬ ਦੀ ਉਪਜਾਊ ਧਰਤੀ ਦੇ 70 ਫ਼ੀਸਦੀ ਝੋਨੇ ਦੀ ਲਵਾਈ ਮੌਕੇ ਪਰਾਲੀ ਸਮੇਤ ਖੇਤਾਂ 'ਚ ਰਹਿੰਦ-ਖੂਹੰਦ ਨੂੰ ਅੱਗ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਹੈਾਡਬਾਲ 'ਚ ਪਹਿਲਾ ਸਥਾਨ ਹਾਸਲ ਕੀਤਾ

ਅੰਮਿ੍ਤਸਰ, 11 ਅਕਤੂਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੈਂਡ ਬਾਲ ਦੇ ਇੰਟਰ ਕਾਲਜ ਮੁਕਾਬਲੇ 'ਚ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਉਕਤ ਮੁਕਾਬਲਿਆਂ ਦੌਰਾਨ ਕਾਲਜ ...

ਪੂਰੀ ਖ਼ਬਰ »

ਸਵ. ਗੁਰਦਿਆਲ ਸਿੰਘ ਮਾਨ ਨੂੰ ਸ਼ਰਧਾਂਜਲੀਆਾ ਭੇਟ

ਚੌਕ ਮਹਿਤਾ, 11 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਇਲਾਕੇ ਦੀ ਨਾਮਵਰ ਸ਼ਖਸੀਅਤ ਸਵ. ਗੁਰਦਿਆਲ ਸਿੰਘ ਮਾਨ ਦਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ 'ਤੇ ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਅੱਡਾ ਨਾਥ ਦੀ ...

ਪੂਰੀ ਖ਼ਬਰ »

'ਬੇਟੀ ਪੜ੍ਹਾਓ, ਬੇਟੀ ਬਚਾਓ' ਮੁਹਿੰਮ ਤਹਿਤ ਸੈਮੀਨਾਰ

ਬੱਚੀਵਿੰਡ, 11 ਅਕਤੂਬਰ (ਬਲਦੇਵ ਸਿੰਘ ਕੰਬੋ)-ਇਸਤਰੀ ਤੇ ਬਾਲ ਵਿਕਾਸ ਅਫ਼ਸਰ ਮੀਨਾ ਕੁਮਾਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਂਗਨਵਾੜੀ ਸੈਂਟਰ ਸਾਰੰਗੜਾ ਵਿਖੇ 'ਬੇਟੀ ਪੜ੍ਹਾਓ, ਬੇਟੀ ਬਚਾਓ' ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੈਡਮ ਬਰਿੰਦਰਜੀਤ ਕੌਰ ਵਲੋਂ ਬੇਟੀ ਦੀ ...

ਪੂਰੀ ਖ਼ਬਰ »

ਦਾਣਾ ਮੰਡੀ ਭਗਤਾਂਵਾਲਾ ਵਿਖੇ 1121 ਬਾਸਮਤੀ ਦੀ ਹੋਈ ਆਮਦ

l 3351 ਰੁਪਏ ਪ੍ਰਤੀ ਕਇੰਟਲ ਲੱਗਾ ਭਾਅ l 8905 ਕੁਇੰਟਲ ਪਰਮਲ ਦੀ ਹੋਈ ਸਰਕਾਰੀ ਖਰੀਦ ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਦਾਣਾ ਮੰਡੀ ਭਗਤਾਂਵਾਲਾ ਵਿਖੇ ਅੱਜ 1121 ਬਾਸਮਤੀ ਦੀ ਆਮਦ ਸ਼ੁਰੂ ਹੋ ਗਈ, ਜਿਸ ਦੀ ਪਹਿਲੀ ਢੇਰੀ 3351 ਰੁਪਏ ਪ੍ਰਤੀ ਕੁਇੰਟਲ ਦੇ ...

ਪੂਰੀ ਖ਼ਬਰ »

ਗੈਂਗਸਟਰ ਕਮਲ ਬੋਰੀ ਰਿਹਾਅ ਹੋਣ ਮਗਰੋਂ ਮੁੜ ਗਿ੍ਫ਼ਤਾਰ

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਭਾਵੇਂ ਅਦਾਲਤ ਵਲੋਂ ਗੈਂਗਸਟਰ ਕਮਲ ਬੋਰੀ ਦੀ ਖ਼ਲਾਸੀ ਕੀਤੇ ਜਾਣ ਉਪਰੰਤ ਅੱਜ ਉਸਨੂੰ ਦੇਰ ਸ਼ਾਮ ਜ਼ੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਪਰ ਜਿਉਂ ਉਹ ਜ਼ੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੂੰ ਥਾਣਾ ਛਾਉਣੀ ਦੀ ਪੁਲਿਸ ਵਲੋਂ ਇਕ ...

ਪੂਰੀ ਖ਼ਬਰ »

ਸਤਿਅਮ ਕਾਲਜ ਵਿਚ ਗੈਸਟ ਲੈਕਚਰ

ਰਾਮ ਤੀਰਥ, 11 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਤਿਅਮ ਇੰਸਟੀਚਿਊਟ ਆਫ਼ ਮੈਨੇਜਮੈਂਟ ਰਾਮ ਤੀਰਥ ਵਿਖੇ 'ਐਮਰਜੈਂਸੀ ਡਿਵੈਲਪਮੈਂਟ ਇਨ ਦੀ ਟੈਕਨਾਲੌਜੀ ਸੈਂਟਰ' ਦੇ ਵਿਸ਼ੇ 'ਤੇ ਗੈਸਟ ਲੈਕਚਰ ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ...

ਪੂਰੀ ਖ਼ਬਰ »

ਆਸ ਹਿਊਮਨ ਰਾਈਟਸ ਐਾਡ ਚੈਰੀਟੇਬਲ ਸੁਸਾਇਟੀ ਵਲੋਂ 2 ਗ਼ਰੀਬ ਪਰਿਵਾਰਾਂ ਦੀ ਆਰਥਿਕ ਮਦਦ ਦਾ ਫ਼ੈਸਲਾ

ਸੁਲਤਾਨਵਿੰਡ, 11 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਆਸ ਹਿਊਮਨ ਰਾਈਟਸ ਐਾਡ ਚੈਰੀਟੇਬਲ ਸੁਸਾਇਟੀ (ਰਜਿ.) ਦੀ ਇਕ ਮੀਟਿੰਗ ਗੁਰਦਾਸ ਨਗਰ (ਨਿਊ ਅੰਮਿ੍ਤਸਰ) ਵਿਖੇ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਉਨ੍ਹਾਂ ਨੇ ਸਰਬਸੰਮਤੀ ਨਾਲ ਵੱਖ-ਵੱਖ ਗ਼ਰੀਬ ...

ਪੂਰੀ ਖ਼ਬਰ »

ਸਰਕਾਰੀ ਖਰੀਦ ਹੋਣ ਦੇ ਸਰਕਾਰ ਦੇ ਸਾਰੇ ਵਾਅਦੇ ਝੂਠੇ : ਸਰਪੰਚ ਕੁਲਵੰਤ ਸਿੰਘ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਦਾਣਾਂ ਮੰਡੀ ਅਜਨਾਲਾ 'ਚ ਕਿਸਾਨਾਂ ਨੂੰ ਪਰਮਲ 121 ਤੇ 126 ਵੇਚਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ...

ਪੂਰੀ ਖ਼ਬਰ »

ਹਿਊਾਡਾਈ ਵਲੋਂ ਪੰਜਾਬ 'ਚ ਦੋ ਨਵੇਂ ਸ਼ੋਅਰੂਮਜ਼ ਦਾ ਉਦਘਾਟਨ

ਅੰਮਿ੍ਤਸਰ, 11 ਅਕਤੂਬਰ (ਅ.ਬ.)-ਦੇਸ਼ ਦੀ ਨੰਬਰ ਇਕ ਕਾਰਾਂ ਐਕਸਪੋਰਟ ਕਰਨ ਵਾਲੀ ਤੇ ਕਾਰਾਂ ਬਣਾਉਣ 'ਚ ਦੂਜੇ ਨੰਬਰ 'ਤੇ ਆਉਣ ਵਾਲੀ ਕੰਪਨੀ ਹਿਊਾਡਾਈ ਮੋਟਰ ਇੰਡੀਆ ਲਿਮਟਡ ਨੇ ਪੰਜਾਬ ਦੇ ਅੰਮਿ੍ਤਸਰ ਜ਼ਿਲ੍ਹੇ 'ਚ ਆਰਿਅਨ ਹਿਊੁਾਡਾਈ ਤੇ ਗੁਰਦਾਸਪੁਰ 'ਚ ਨੋਵਲਟੀ ਹਿਊਾਡਾਈ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ 'ਚ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਫਰੈਂਡਜ਼ ਐਵੀਨਿਊੁ ਨੂੰ ਮਿਲੀ ਆਈ.ਸੀ.ਐਸ.ਸੀ. ਬੋਰਡ ਵਲੋਂ ਮਾਨਤਾ

ਅੰਮਿ੍ਤਸਰ, 11 ਅਕਤੂਬਰ (ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਿੱਚ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਫਰੈਂਡਜ਼ ਐਵੀਨਿਊੁ ਨੂੰ ਆਈ.ਸੀ.ਐਸ.ਸੀ. ਬੋਰਡ ਵਲੋਂ ਮਾਨਤਾ ਦਿੱਤੇ ਜਾਣ 'ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਹਿਤ ਅੱਜ ਦੀਵਾਨ ਦੇ ਗੁਰਦੁਆਰਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਅਜਨਾਲਾ 'ਚ ਨਵਜੰਮੀਆਂ ਲੜਕੀਆਂ ਨੂੰ ਵੰਡੇ ਗਿਫ਼ਟ ਤੇ ਮਾਪਿਆਂ ਨੂੰ ਕੀਤਾ ਸਨਮਾਨਿਤ

ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਮਾਜ ਵਿਚ ਭਰੂਣ ਹੱਤਿਆ ਨੂੰ ਖਤਮ ਕਰਨ ਲਈ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਿਵਲ ਹਸਪਤਾਲ ਅਜਨਾਲਾ ਦੇ ਕਾਰਜਾਕਰੀ ਐਸ.ਐਮ.ਓ. ਡਾ: ਰਾਜਕਮਲ ਸੱਭਰਵਾਲ ਵਲੋਂ ਸਿਵਲ ਹਸਪਤਾਲ 'ਚ ਨਵਜੰਮੀਆਂ ਲੜਕੀਆਂ ਨੂੰ ...

ਪੂਰੀ ਖ਼ਬਰ »

ਲਾਸ਼ ਬਰਾਮਦ

ਓਠੀਆਂ, 11 ਅਕਤੂਬਰ (ਗੁਰਵਿੰਦਰ ਸਿੰਘ)-ਤਹਿਸੀਲ ਅਜਨਾਲਾ ਦੇ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਬੋਹਲੀਆਂ ਦੇ ਬਾਹਰ ਡੇਰੇ 'ਤੇ ਰਹਿੰਦੇ ਮਹਿਤਾਬ ਸਿੰਘ ਪੁੱਤਰ ਅੰਗਰੇਜ਼ ਸਿੰਘ ਦੀਆਂ ਪੈਲੀਆਂ 'ਚੋਂ ਕੋਈ 40-45 ਸਾਲ ਦੇ ਇਕ ਅਣਪਛਾਤੇ ਵਿਅਕਤੀ ਜੋ ਮੋਨਾ, ਜਿਸਮ ...

ਪੂਰੀ ਖ਼ਬਰ »

ਪੀੜਤ ਨੇ ਲਾਏ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਅਦਾਲਤੀ ਹੁਕਮਾਂ ਦੀ ਤੌਹੀਨ ਦੇ ਦੋਸ਼

ਰਾਮ ਤੀਰਥ, 11 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿੰਡ ਕਲੇਰ ਦੇ ਕਿਸਾਨ ਭਰਾਵਾਂ ਅੰਗਰੇਜ਼ ਸਿੰਘ, ਮੇਜਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਕਾਨੂੰਨਗੋ, ਪਟਵਾਰੀ ਤੇ ਚੌਕੀ ਰਾਮ ਤੀਰਥ ਦੇ ਇੰਚਾਰਜ 'ਤੇ ਵਿਰੋਧੀਆਂ ਨਾਲ ਰਲਕੇ ਅਦਾਲਤੀ ਹੁਕਮਾਂ ਦੀ ਤੌਹੀਨ ਕਰਨ ਦੇ ਦੋਸ਼ ਲਾਏ ...

ਪੂਰੀ ਖ਼ਬਰ »

ਮੋਟਰ ਸਾਈਕਲ ਅਤੇ ਗੱਡੀ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਮਾਂ-ਪੁੱਤ ਜ਼ਖ਼ਮੀ

ਬੱਚੀਵਿੰਡ, 11 ਅਕਤੂਬਰ (ਬਲਦੇਵ ਸਿੰਘ ਕੰਬੋ)-ਕੱਲ੍ਹ ਸਵੇਰੇ ਰਾਣੀਆਂ-ਅੰਮਿ੍ਤਸਰ ਸੜਕ 'ਤੇ ਮੋਟਰ ਸਾਈਕਲ ਅਤੇ ਸਕਾਰਪੀਓ ਗੱਡੀ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਮਾਂ-ਪੁੱਤਰ ਗੰਭੀਰ ਜ਼ਖ਼ਮੀ ਹੋ ਗਏ, ਜਦੋਂ ਕਿ ਗੱਡੀ ਚਾਲਕ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX