ਚੰਡੀਗੜ੍ਹ,11ਅਕਤੂਬਰ (ਆਰ.ਐੱਸ.ਲਿਬਰੇਟ)- ਪਰਤ ਦਰ ਪਰਤ ਬਾਂਸਲ-ਛਾਬੜਾ ਸਮੂਹ ਦੁਆਰਾ ਪ੍ਰਧਾਨਗੀ ਲਈ ਵਿਛਾਈ ਵਿਸਾਦ 'ਤੇ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਕ ਤੋਂ ਬਾਅਦ ਇਕ ਕਾਂਗਰਸ ਇਕਾਈ ਚੰਡੀਗੜ੍ਹ ਸਬੰਧਿਤ ਵੱਖ-ਵੱਖ ਪੱਧਰ ਦੇ ਵਿੰਗਾਂ ਤੇ ਅਹੁਦਿਆਂ ਦੇ ਸਾਹਮਣੇ ...
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ 'ਗਲੈਮਰ ਤੇ ਸਟਾਈਲਿਸ਼' ਨਾਮੀ ਫ਼ੈਸ਼ਨ ਸ਼ੋਅ ਕਰਵਾਇਆ ਗਿਆ | 'ਲਿਟਲ ਆਈਕੰਨ' ਦੀ ਸੰਸਥਾਪਕ ਆਨੰਦਿਤਾ ਗੁਪਤਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਫ਼ੈਸ਼ਨ ਸ਼ੋਅ ਵਿਚ ਹਿੱਸਾ ਲੈਣ ਵਾਲੇ ਲੜਕੇ ...
ਚੰਡੀਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਨੂੰ ਟੀਕਿਆਂ ਅਤੇ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਟੀਮ ਨੇ ਸੈਕਟਰ 37 ਦੇ ਰਹਿਣ ਵਾਲੇ ...
ਚੰਡੀਗੜ੍ਹ, 11 ਅਕਤੂਬਰ (ਰਣਜੀਤ/ਜਾਗੋਵਾਲ)- ਸੀ. ਬੀ. ਆਈ. ਦੀ ਟੀਮ ਨੇ ਭੂਮੀ ਜਲ ਵਿਭਾਗ ਚੰਡੀਗੜ੍ਹ ਦੇ ਸਹਾਇਕ ਵਿਗਿਆਨੀ (ਬੀ) ਸੰਜੇ ਪਾਂਡੇ, ਇਮਟੈਕ ਦੇ ਟੈਕਨੀਸ਼ੀਅਨ ਚੰਦਰ ਪ੍ਰਕਾਸ਼ ਮਿੱਡਾ ਸਮੇਤ ਇਕ ਵਿਚੋਲੀਏ ਦਿਨੇਸ਼ ਕੁਮਾਰ ਨੂੰ ਡੇਢ ਲੱਖ ਰੁਪਏ ਰਿਸ਼ਵਤ ਮਾਮਲੇ ...
ਚੰਡੀਗੜ੍ਹ, 11 ਅਕਤੂਬਰ (ਰਣਜੀਤ ਸਿੰਘ) - ਚੰਡੀਗੜ੍ਹ 'ਚ 10 ਸਾਲਾਂ ਜਬਰ ਜਨਾਹ ਪੀੜਤ ਬੱਚੀ ਦੇ ਮਾਮੇ ਸ਼ੰਕਰ ਿਖ਼ਲਾਫ਼ ਅੱਜ ਅਦਾਲਤ 'ਚ ਦੋਸ਼ ਆਇਦ ਕਰ ਦਿੱਤੇ ਗਏ ਹਨ | ਇਸ ਤੋਂ ਪਹਿਲਾ ਮੰਗਲਵਾਰ ਮੁਲਜ਼ਮ ਿਖ਼ਲਾਫ਼ ਪੁਲਿਸ ਟੀਮ ਨੇ ਅਦਾਲਤ 'ਚ 150 ਪੰਨਿਆਂ ਦਾ ਚਲਾਨ ਪੇਸ਼ ਕੀਤਾ ...
ਚੰਡੀਗੜ੍ਹ, 11 ਅਕਤੂਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਕੁਲੀਆਂ ਨੂੰ ਅਲਾਟ ਹੋਇਆ ਆਰਾਮ ਕਮਰਾ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਕਮਰਾ ਆਰਾਮ ਸਥਾਨ ਘੱਟ ਕਾਲ ਕੋਠੜੀ ਜ਼ਿਆਦਾ ਲੱਗਦਾ ਹੈ | ਰੇਲਵੇ ਸਟੇਸ਼ਨ 'ਤੇ ਤੈਨਾਤ 39 ਕੁਲੀ ਇਕ ...
ਚੰਡੀਗੜ੍ਹ, 11 ਅਕਤੂਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਕੁਲੀਆਂ ਨੂੰ ਅਲਾਟ ਹੋਇਆ ਆਰਾਮ ਕਮਰਾ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਕਮਰਾ ਆਰਾਮ ਸਥਾਨ ਘੱਟ ਕਾਲ ਕੋਠੜੀ ਜ਼ਿਆਦਾ ਲੱਗਦਾ ਹੈ | ਰੇਲਵੇ ਸਟੇਸ਼ਨ 'ਤੇ ਤੈਨਾਤ 39 ਕੁਲੀ ਇਕ ...
ਚੰਡੀਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 53 'ਚ ਪੈਂਦੇ ਪਾਰਕ ਨੇੜੇ ਇਕ ਵਿਅਕਤੀ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ | ਸਵੇਰ ਦੀ ਸੈਰ ਕਰਨ ਪਹੁੰਚੇ ਲੋਕਾਂ ਨੇ ਵਿਅਕਤੀ ਨੂੰ ਦਰੱਖ਼ਤ ਨਾਲ ਲਟਕਿਆ ਹੋਇਆ ਦੇਖਿਆ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ...
ਚੰਡੀਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਦੀ ਖੇਤਰੀ ਟੀਮ ਨੇ ਇਕ ਤਸਕਰ ਨੂੰ ਗਿ੍ਫ਼ਤਾਰ ਕਰਕੇ ਉਸ ਤੋਂ ਅਫ਼ੀਮ ਬਰਾਮਦ ਕੀਤੀ ਹੈ | ਅਫ਼ੀਮ ਨੂੰ ਕੋਟਾ ਰਾਜਸਥਾਨ ਨੇੜੇ ਨੌਹਰ ਐਲਨਾਬਾਦ ਰੋਡ ਤੋਂ ਬਰਾਮਦ ਕੀਤਾ ਗਿਆ ...
ਚੰਡੀਗੜ੍ਹ, 11 ਅਕਤੂਬਰ (ਰਣਜੀਤ ਸਿੰਘ) - ਚੰਡੀਗੜ੍ਹ 'ਚ 10 ਸਾਲਾਂ ਜਬਰ ਜਨਾਹ ਪੀੜਤ ਬੱਚੀ ਦੇ ਮਾਮੇ ਸ਼ੰਕਰ ਿਖ਼ਲਾਫ਼ ਅੱਜ ਅਦਾਲਤ 'ਚ ਦੋਸ਼ ਆਇਦ ਕਰ ਦਿੱਤੇ ਗਏ ਹਨ | ਇਸ ਤੋਂ ਪਹਿਲਾ ਮੰਗਲਵਾਰ ਮੁਲਜ਼ਮ ਿਖ਼ਲਾਫ਼ ਪੁਲਿਸ ਟੀਮ ਨੇ ਅਦਾਲਤ 'ਚ 150 ਪੰਨਿਆਂ ਦਾ ਚਲਾਨ ਪੇਸ਼ ਕੀਤਾ ...
ਚੰਡੀਗੜ੍ਹ, 11 ਅਕਤੂਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁਡਾ) ਵੱਲੋਂ 2043 ਵਿਅਕਤੀਆਂ ਨੂੰ ਪਲਾਟਾਂ ਦੀ ਦੋਹਰੀ ਅਲਾਟਮੈਂਟ ਕਰਨ ਦਾ ਪਰਦਾਫਾਸ਼ ਹੋਇਆ ਹੈ | ਹਰਿਆਣਾ ਸਰਕਾਰ ਨੇ ਹੁੱਡਾ ਵੱਲੋਂ ਦੋਹਰੀ ਅਲਾਟਮੈਂਟ ਕਰਨ ਦਾ ਦੋਸ਼ ਲਗਾਉਂਦੀ ...
ਚੰਡੀਗੜ੍ਹ, 11 ਅਕਤੂਬਰ (ਮਨਜੋਤ ਸਿੰਘ ਜੋਤ)- ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਵਿਚ ਖੋਜ ਨੂੰ ਬੜਾਵਾ ਦੇਣ ਲਈ ਅੱਜ ਰਿਸਰਚ ਲੈਬ ਦੀ ਸ਼ੁਰੂਆਤ ਕੀਤੀ ਗਈ | ਇਹ ਲੈਬ ਰਾਜ ਉਚੇਰੀ ਸਿੱਖਿਆ (ਰੂਸਾ) ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮ.ਐੱਚ.ਆਰ.ਡੀ.) ਦੇ ...
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਵਿਖੇ ਅੱਜ ਪੰਜਾਬ ਮੰਡੀ ਬੋਰਡ ਦੇ ਪੈਨਸ਼ਨਰਜ਼ ਇੰਪਲਾਈਜ਼ ਐਸੋਸੀਏਸ਼ਨ ਦੀ ਵਿਸ਼ੇਸ਼ ਇਕੱਤਰਤਾ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੀਬੀਆ ਦੀ ਪ੍ਰਧਾਨਗੀ ਹੇਠ ਹੋਈ | ...
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ) ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਲੋਂ ਸੂਫ਼ੀਆਨਾ ਅਤੇ ਲੋਕ ਗਾਇਕੀ ਨੂੰ ਲੈ ਕੇ ਇਕ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ | ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਗਾਇਕਾ ਰਾਜਬੀਰ ਕੌਰ ਤੇ ਗਾਇਕ ਜਸਬੀਰ ...
ਚੰਡੀਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 44 'ਚ ਟਿਊਸ਼ਨ ਪੜ੍ਹਨ ਜਾ ਰਹੀ ਇਕ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਮੁਨੀਸ਼ ਵਜੋਂ ਹੋਈ ਹੈ ਜੋ ਚੰਡੀਗੜ੍ਹ ਦਾ ਹੀ ਰਹਿਣ ਵਾਲਾ ...
ਚੰਡੀਗੜ੍ਹ 11 ਅਕਤੂਬਰ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਐਨਸਥੀਸੀਆ ਵਿਭਾਗ ਵੱਲੋਂ ਘੱਟ ਲਾਗਤ ਵਾਲੇ ਆਈ.ਵੀ ਅਲਰਟ ਸਿਸਟਮ ਜਿਸ ਨੂੰ ਇਨਫਿਊਜ਼ਨ ਅਲਾਰਮ ਸਿਸਟਮ ਦੇ ਨਾਂਅ ਨਾਲ ਵੀ ਜਾਣਿਆ ਜਾਂਦੀ ਹੈ ਦੀ ਅੱਜ ਸ਼ੁਰੂਆਤ ਕੀਤੀ ਗਈ | ਐਸਥੀਸੀਆ ਵਿਭਾਗ ਵਿਚ ਇਸ ਦੀ ਵਰਤੋਂ ...
ਚੰਡੀਗੜ੍ਹ, 11 ਅਕਤੂਬਰ (ਆਰ.ਐੱਸ.ਲਿਬਰੇਟ) - ਦੇਸ਼ 'ਚ ਹੁਨਰ ਨੂੰ ਬਚਾਉਣ ਲਈ ਪ੍ਰਭਾਵੀ ਮਨੁੱਖੀ ਸਰੋਤ ਵਿਕਾਸ ਰਣਨੀਤੀਆਂ ਜ਼ਰੂਰੀ ਹੋ ਗਈਆਂ ਹਨ, ਇਨ੍ਹਾਂ 'ਤੇ ਹੋਰ ਗੰਭੀਰਤਾ ਨਾਲ ਕੰਮ ਕਰਨ ਦੇ ਨਾਲ ਅਮਲ ਯਕੀਨੀ ਬਣਾਉਣ ਲਈ ਠੋਸ ਕਦਮ ਪੁੱਟੇ ਜਾਣਾ ਸਮੇਂ ਮੰਗ ਬਣ ਗਈ ਹੈ | ...
ਚੰਡੀਗੜ੍ਹ, 11 ਅਕਤੂਬਰ (ਆਰ.ਐੱਸ.ਲਿਬਰੇਟ) - ਦੇਸ਼ 'ਚ ਹੁਨਰ ਨੂੰ ਬਚਾਉਣ ਲਈ ਪ੍ਰਭਾਵੀ ਮਨੁੱਖੀ ਸਰੋਤ ਵਿਕਾਸ ਰਣਨੀਤੀਆਂ ਜ਼ਰੂਰੀ ਹੋ ਗਈਆਂ ਹਨ, ਇਨ੍ਹਾਂ 'ਤੇ ਹੋਰ ਗੰਭੀਰਤਾ ਨਾਲ ਕੰਮ ਕਰਨ ਦੇ ਨਾਲ ਅਮਲ ਯਕੀਨੀ ਬਣਾਉਣ ਲਈ ਠੋਸ ਕਦਮ ਪੁੱਟੇ ਜਾਣਾ ਸਮੇਂ ਮੰਗ ਬਣ ਗਈ ਹੈ | ...
ਚੰਡੀਗੜ੍ਹ 11 ਅਕਤੂਬਰ (ਮਨਜੋਤ ਸਿੰਘ ਜੋਤ)- ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਸ.ਓ.ਆਈ.) ਵੱਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵੱਖ-ਵੱਖ ਕਾਲਜਾਂ ਵਿਚ ਜਾਗਰੂਕਤਾ ਮੁਹਿੰਮ ਵਿੱਢੀ ਗਈ | ਜਥੇਬੰਦੀ ਵੱਲੋਂ ਕਾਲਜਾਂ ਅਤੇ ਪੰਜਾਬ ...
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ) ਸੀ. ਬੀ. ਐੱਸ. ਈ. ਕਲੱਸਟਰ 18ਵੇਂ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਅੱਜ ਇੱਥੇ ਸ਼ਾਨੋ-ਸ਼ੌਕਤ ਨਾਲ ਹੋਇਆ | ਇਸ ਮੌਕੇ ਸੀ. ਬੀ. ਐੱਸ. ਈ. ਦੇ ਸੰਯੁਕਤ ਨਿਰਦੇਸ਼ਕ ਸ੍ਰੀ ਪੁਸ਼ਕਰ ਵੋਹਰਾ ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਵਿਚ ...
ਚੰਡੀਗੜ੍ਹ, 11 ਅਕਤੂਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁਡਾ) ਵੱਲੋਂ 2043 ਵਿਅਕਤੀਆਂ ਨੂੰ ਪਲਾਟਾਂ ਦੀ ਦੋਹਰੀ ਅਲਾਟਮੈਂਟ ਕਰਨ ਦਾ ਪਰਦਾਫਾਸ਼ ਹੋਇਆ ਹੈ | ਹਰਿਆਣਾ ਸਰਕਾਰ ਨੇ ਹੁੱਡਾ ਵੱਲੋਂ ਦੋਹਰੀ ਅਲਾਟਮੈਂਟ ਕਰਨ ਦਾ ਦੋਸ਼ ਲਗਾਉਂਦੀ ...
ਚੰਡੀਗੜ੍ਹ, 11 ਅਕਤੂਬਰ (ਵਿ. ਪ੍ਰ.) ਹਰਿਆਣਾ ਸਰਕਾਰ ਨੇ ਆਪਣੇ ਸਾਰੇ ਚੌਥੀ ਸ਼ੇ੍ਰਣੀ ਕਰਮਚਾਰੀਆਂ ਨੂੰ ਵਿਆਜ਼ ਮੁਕਤ 6000 ਰੁਪਏ ਦਾ ਫ਼ੈਸਟੀਵਲ ਐਡਵਾਂਸ ਦੇਣ ਦਾ ਫ਼ੈਸਲਾ ਕੀਤਾ ਹੈ | ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ...
ਚੰਡੀਗੜ੍ਹ, 11 ਅਕਤੂਬਰ (ਵਿ. ਪ੍ਰ.) ਹਰਿਆਣਾ ਦੇ ਜੀਂਦ ਵਿਚ ਜਲਦੀ ਹੀ 34 ਏਕੜ ਜ਼ਮੀਨ 'ਤੇ ਇਕ ਟਰਾਂਸਪੋਰਟ ਨਗਰ ਸਥਾਪਿਤ ਕੀਤਾ ਜਾਵੇਗਾ | ਇਸ ਸਬੰਧ ਵਿਚ ਜ਼ਮੀਨ ਦੀ ਖ਼ਰੀਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਟਰਾਂਸਪੋਰਟ ਨਗਰ ...
ਚੰਡੀਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ 'ਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਦਕਿ ਇਕ ਹੋਰ ਮਾਮਲੇ 'ਚ ਪੁਲਿਸ ਨੇ ਮੋਟਰਸਾਈਕਲ ਚਾਲਕ ਿਖ਼ਲਾਫ਼ ਮਾਮਲਾ ਦਰਜ ਕੀਤਾ ...
ਕੁਰਾਲੀ, 11 ਅਕਤੂਬਰ (ਹਰਪ੍ਰੀਤ ਸਿੰਘ)- ਸਥਾਨਕ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਅਤੇ ਫੌਗਿੰਗ ਨਾ ਹੋਣ ਸਮੇਤ ਵਿਕਾਸ ਕਾਰਜਾਂ ਵਿਚ ਆਈ ਖੜੌਤ ਆਦਿ ਮਸਲਿਆਂ ਨੂੰ ਲੈ ਕੇ ਸ਼ਹਿਰ ਦੇ ਅਕਾਲੀ ਪੱਖੀ ਕੌਾਸਲਰਾਂ ਵਲੋਂ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਬੇਟੀਆਂ ਅਨਮੋਲ ਹੀਰੇ ਹਨ ਅਤੇ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਸਥਾਨਕ ਸਿਵਲ ਹਸਪਤਾਲ ਵਿਖੇ 'ਅੰਤਰਰਾਸ਼ਟਰੀ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਸਤਨਾਮ ਸਿੰਘ (ਸੱਤਾ) ਗ੍ਰਾਮ ਪੰਚਾਇਤ ਸਰਪੰਚ ਪਿੰਡ ਲਖਨੌਰ ਜਿਸ ਨੂੰ 11 ਅਪ੍ਰੈਲ 2017 ਨੂੰ ਡਾਇਰੈਕਟਰ ਪੰਚਾਇਤ ਨੇ ਪੰਚਾਇਤੀ ਜ਼ਮੀਨ ਦੇ ਮਾਮਲੇ 'ਚ ਮੁਅੱਤਲ ਕਰ ਦਿੱਤਾ ਸੀ ਅਤੇ ਬਾਅਦ 'ਚ ਏ. ਡੀ. ਸੀ. (ਵਿਕਾਸ) ਮੁਹਾਲੀ ਨੇ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਦੀ ਤਰਜ਼ 'ਤੇ ਮੁਹਾਲੀ ਵਿਚ ਵੀ ਪੀ. ਸੀ. ਆਰ. ਮੁਲਾਜ਼ਮਾਂ ਨੂੰ ਸੜਕ ਦੁਰਘਟਨਾਵਾਂ ਦੇ ਮਾਮਲੇ ਵਿਚ ਭਾਈ ਘਨੱਈਆ ਜੀ ਫਸਟ ਐਾਡ ਟ੍ਰੇਨਿੰਗ ਸੈਸ਼ਨ ਦੌਰਾਨ ਮੁੱਢਲੀ ਸਹਾਇਤਾ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ...
ਪੰਚਕੂਲਾ, 11 ਅਕਤੂਬਰ (ਕਪਿਲ)- ਮਨੁੱਖ ਅਧਿਕਾਰ ਕਮਿਸ਼ਨ ਦੇ ਐਡਵੋਕੇਟ ਮੋਮਿਨ ਮਲਿਕ ਅਤੇ ਪੂਜਾ ਨਾਗਰਾ ਨੇ ਹਰਿਆਣਾ ਮਹਿਲਾ ਕਮਿਸ਼ਨ ਨੂੰ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਿਖ਼ਲਾਫ਼ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਐਡਵੋਕੇਟ ...
ਖਿਜ਼ਰਾਬਾਦ, 11 ਅਕਤੂਬਰ (ਰੋਹਿਤ ਗੁਪਤਾ)- ਇੱਥੋਂ ਨੇੜਲੇ ਕਸਬੇ ਬਲਾਕ ਮਾਜਰੀ ਦੇ ਨਵ-ਨਿਯੁਕਤ ਬਲਾਕ ਪ੍ਰਾਇਮਰੀ ਅਫ਼ਸਰ ਵਜੋਂ ਅੱਜ ਹਰਿੰਦਰ ਕੌਰ ਕੁਰਾਲੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਅੱਜ ਕਰਤਾਰਪੁਰ ਵਿਖੇ ਸਥਿਤ ਬਲਾਕ ਪ੍ਰਾਇਮਰੀ ਦਫ਼ਤਰ ਵਿਖੇ ਪੱਤਰਕਾਰਾਂ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਗਮਾਡਾ ਦੀ ਪਹਿਲੀ ਈ-ਨਿਲਾਮੀ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ | ਪੁੱਡਾ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਈ-ਨਿਲਾਮੀ ਨੇ ਕਰੋੜਾਂ ਰੁਪਏ ਦੀ ਆਮਦਨ ਪੈਦਾ ਕੀਤੀ ਹੈ ਅਤੇ 276.00 ਕਰੋੜ ਦਾ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਪਿੰਡ ਬਠਲਾਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਨ੍ਹਾਂ ਸਮਾਗਮਾਂ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਕਥਾਵਾਚਕ ਭਾਈ ਸੁਖਦੇਵ ਸਿੰਘ ਨੇ ...
ਚੰਡੀਗੜ੍ਹ, 11 ਅਕਤੂਬਰ (ਮਨਜੋਤ ਸਿੰਘ ਜੋਤ)- ਪੀ.ਜੀ.ਆਈ ਵਿਚ ਕੈਂਸਰ ਪੀੜਿਤ ਬੱਚਿਆਂ ਲਈ ਸੰਗੀਤਕ ਦੁਪਹਿਰ ਪ੍ਰੋਗਰਾਮ ਕਰਵਾਇਆ ਗਿਆ | ਸਹਾਇਤਾ ਬਾਲ ਕੈਂਸਰ ਸਹਿਯੋਗ ਸੰਸਥਾ ਵਲੋਂ ਪੀ.ਜੀ.ਆਈ. ਦੇ ਐਡਵਾਂਸ ਪਿਡਐਟਰਿਕ ਕੇਅਰ ਸੈਂਟਰ ਵਿਚ ਬੱਚਿਆਂ ਨਾਲ ਖ਼ੁਸ਼ੀ ਦੇ ਪਲ ...
ਖਰੜ, 11 ਅਕਤੂਬਰ (ਮਾਨ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਲਾਕ ਖਰੜ-1 ਵਲੋਂ 'ਬੇਟੀ ਬਚਾਓ-ਬੇਟੀ ਪੜ੍ਹਾਓ' ਦੇ ਬੈਨਰ ਹੇਠ ਜਾਗਰੂਕਤਾ ਰੈਲੀ ਕੱਢੀ ਗਈ | ਸੀ. ਡੀ. ਪੀ. ਓ. ਖਰੜ ਅਰਵਿੰਦਰ ਕੌਰ ਨੇ ਜਾਗਰੂਕਤਾ ਰੈਲੀ ਦੌਰਾਨ ਆਂਗਣਵਾੜੀ ਵਰਕਰਾਂ, ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਸੈਕਟਰ 76-80 ਪਲਾਟ ਅਲਾਟਮੈਂਟ ਐਾਡ ਡਿਵੈੱਲਪਮੈਂਟ ਵੈੱਲਫੇਅਰ ਕਮੇਟੀ ਦਾ ਇਕ ਵਫ਼ਦ ਕਮੇਟੀ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਪੂਜਾ ਸਿਆਲ ਪੀ. ਸੀ. ਐੱਸ. ਮਿਲਖ ਅਫ਼ਸਰ ਗਮਾਡਾ ਅਤੇ ਦਲਬੀਰ ਕੌਰ ...
ਡੇਰਾਬੱਸੀ, 11 ਅਕਤੂਬਰ (ਗੁਰਮੀਤ ਸਿੰਘ)- ਪਿੰਡ ਦੇਵੀਨਗਰ ਵਿਖੇ ਭਾਰੀ ਗਿਣਤੀ 'ਚ ਪਿੰਡ ਵਾਸੀਆਂ ਦੇ ਤੇਜ਼ ਬੁਖ਼ਾਰ ਦੀ ਲਪੇਟ 'ਚ ਆਉਣ ਦਾ ਮਾਮਲਾ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਵਲੋਂ ਹਰਕਤ 'ਚ ਆਉਂਦਿਆਂ ਪਿੰਡ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਐੱਸ. ਐੱਮ. ਓ. ਡਾ. ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਵਾਟਰ ਸਪਲਾਈ ਸਕੀਮ ਫੇਜ਼-3 ਚੰਡੀਗੜ੍ਹ (ਕਜੌਲੀ) ਦੀ ਮੇਨ ਪਾਈਪ ਲਾਈਨ ਦੀ ਪਿੰਡ ਮਲੋਆ ਨੇੜੇ ਮੁਰੰਮਤ ਕੀਤੇ ਜਾਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ 12 ਅਕਤੂਬਰ ਤੇ 13 ਅਕਤੂਬਰ ਨੂੰ ਪਾਣੀ ਦੀ ਸਪਲਾਈ ਬੰਦ ਰੱਖੀ ...
ਚੰਡੀਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਮੋਟਰਸਾਈਕਲ ਸਵਾਰ 3 ਵਿਅਕਤੀਆਂ ਵੱਲੋਂ ਰਾਹ ਜਾਂਦੇ ਇਕ ਵਿਅਕਤੀ ਦਾ ਮੋਬਾਈਲ ਫ਼ੋਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸ਼ਾਂਤੀ ਨਗਰ ਦੇ ਰਹਿਣ ਵਾਲੇ ...
ਖਿਜ਼ਰਾਬਾਦ, 11 ਅਕਤੂਬਰ (ਰੋਹਿਤ ਗੁਪਤਾ)- ਪਿੰਡ ਖੇੜਾ ਵਿਖੇ ਛਿੰਝ ਕਮੇਟੀ ਵਲੋਂ ਬਾਬਾ ਕਮਲਦੇਵ ਸਿੰਘ ਯੂਥ ਕਲੱਬ, ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਅਤੇ ਅਜਮੇਰ ਸਿੰਘ ਖੇੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਸਾਲਾਨਾ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਸਥਾਨਕ ਫੇਜ਼-3ਬੀ2 ਸਥਿਤ 'ਪਵਿੱਤਰਾ ਜਵੈਲਰਸ' ਵਲੋਂ 10 ਹਜ਼ਾਰ ਰੁਪਏ ਦੀ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ | ਦੀਵਾਲੀ ਦੇ ਸਬੰਧ 'ਚ ਸ਼ੁਰੂ ਕੀਤੀ ਇਸ ਯੋਜਨਾ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਔਰਤਾਂ ਹਰ ਖੇਤਰ ਵਿਚ ਮੋਹਰੀ ਹਨ ਕਿਉਂਕਿ ਇਕ ਬਿਹਤਰ ਸਮਾਜ ਦੀ ਉਸਾਰੀ ਲਈ ਜਿੰਨਾ ਯੋਗਦਾਨ ਔਰਤ ਪਾ ਸਕਦੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਘਰ ਧੀ ਨਹੀਂ ਉਹ ਵਿਅਕਤੀ ਦੁਨੀਆ ਦਾ ਸਭ ਤੋਂ ...
ਖਰੜ, 11 ਅਕਤੂਬਰ (ਜੰਡਪੁਰੀ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਮਨਾਲੀ ਨੇੜੇ ਨੱਘਰ ਵਿਖੇ ਲਗਾਏ ਕੈਂਪ 'ਚ ਆਰੀਆ ਕਾਲਜ ਫਾਰ ਵੁਮੈਨ ਖਰੜ ਦੀਆਂ 8 ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਹਿੱਸਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਸਥਾਨਕ ਉਦਯੋਗਿਕ ਖ਼ੇਤਰ ਫੇਜ਼ 7 'ਚ ਸਥਿਤ ਐੱਮ. ਆਈ. ਏ. ਭਵਨ ਵਿਚ ਲਗਾਏ ਮੇਲੇ ਦੌਰਾਨ 19 ਕੰਪਨੀਆਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਟਰੇਡਾਂ ਲਈ 176 ਉਮੀਦਵਾਰਾਂ ਨੂੰ ਸ਼ਾਟ ਲਿਸਟ ਕੀਤਾ ਗਿਆ | ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਦੀ ਬੈਡਮਿੰਟਨ ਟੀਮ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੰਟਰ ਕਾਲਜ ਟੂਰਨਾਮੈਂਟ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲੀ ਪੁਜ਼ੀਸ਼ਨ ...
ਖਰੜ, 11 ਅਕਤੂਬਰ (ਜੰਡਪੁਰੀ) - ਸਚਦੇਵਾ ਗਰਲਜ਼ ਕੈਂਪਸ ਘੜੂੰਆਂ ਦੇ ਐੱਨ. ਐੱਸ. ਐੱਸ ਯੂਨਿਟ ਵਲੋਂ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਪਿੰਡ ਸਿੰਘਪੁਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਕਾਲਜ ਦੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਵਲੋਂ 73 ਯੂਨਿਟ ...
ਜ਼ੀਰਕਪੁਰ, 11 ਅਕਤੂਬਰ (ਅਵਤਾਰ ਸਿੰਘ)- ਬਲਟਾਣਾ ਵਿਖੇ ਇਕ ਸਾਈਕਲਾਂ ਦੀ ਦੁਕਾਨ 'ਚ ਅਚਾਨਕ ਡਿੱਗੇ ਕੰਧ ਦੇ ਪਿੱਲਰ ਹੇਠ ਦਬ ਕੇ ਇਕ ਨੌਜਵਾਨ ਦੀ ਮੌਤ ਹੋ ਗਈ ¢ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਰੱਖਵਾ ਕੇ ਅਗਲੀ ਕਾਰਵਾਈ ਆਰੰਭ ਕਰ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਬੱਚਿਆਂ ਦੀ ਪ੍ਰਾਇਮਰੀ ਸਿੱਖਿਆ ਦੀ ਨੀਂਹ ਜੇਕਰ ਮਜ਼ਬੂਤ ਹੋਵੇਗੀ ਤਾਂ ਅਗਲੀਆਂ ਸ਼ੇ੍ਰਣੀਆਂ 'ਚ ਉਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ | ਇਸ ਸਮੇਂ ਸਾਨੂੰ ਸਮੱਸਿਆਵਾਂ ਬਾਰੇ ਤਾਂ ਜਾਣਕਾਰੀ ਹੈ ਪਰ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਇੰਡੀਅਨ ਸੁਸਾਇਟੀ ਆਫ਼ ਸਿਸਟਮਜ਼ ਫਾਰ ਸਾਇੰਸ ਐਾਡ ਇੰਜੀਨੀਅਰਿੰਗ (ਆਈ. ਐੱਸ. ਐੱਸ. ਈ.) ਅਤੇ ਸੈਮੀਕੰਡਕਟਰ ਲੈਬਾਰਟਰੀ ਮੁਹਾਲੀ ਡਿਪਾਰਟਮੈਂਟ ਆਫ਼ ਸਪੇਸ ਵਲੋਂ ਤੀਸਰੀ ਦੋ ਰੋਜ਼ਾ 'ਆਈ. ਐੱਸ. ਐੱਸ. ਈ. ਨੈਸ਼ਨਲ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਵਿਸ਼ਵ ਆਰਥਰਾਇਟਿਸ ਦਿਨ ਦੇ ਮੌਕੇ ਉੱਤੇ ਡਾ. ਸਤਬੀਰ ਕੌਰ ਗਠੀਆ ਰੋਗ ਮਾਹਿਰ ਫੋਰਟਿਸ ਹਸਪਤਾਲ ਮੁਹਾਲੀ ਨੇ ਕਿਹਾ ਕਿ ਗਠੀਆ ਰੋਗ ਦੇ ਮਾਮਲਿਆਂ ਵਿਚ ਵਾਧੇ ਦਾ ਮੁੱਖ ਕਾਰਨ ਜਾਗਰੂਕਤਾ ਦੀ ਘਾਟ ਹੈ | ਉਨ੍ਹਾਂ ਦੱਸਿਆ ਕਿ ਇਹ ...
ਖਰੜ, 11 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦੁਨੀਆ ਭਰ ਵਿਚ ਅੱਜ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਬੇਟਾ ਤੇ ਬੇਟੀ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ | ਇਹ ਵਿਚਾਰ ਉੱਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਸਿਵਲ ਹਸਪਤਾਲ ਖਰੜ ਵਿਖੇ 'ਬੇਟੀ ...
ਕੁਰਾਲੀ, 11 ਅਕਤੂਬਰ (ਹਰਪ੍ਰੀਤ ਸਿੰਘ)- ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੀ ਸਾਲਾਨਾ ਐਥਲੈਟਿਕ ਮੀਟ ਸਥਾਨਕ ਚਕਵਾਲ ਸਕੂਲ ਵਿਖੇ ਅੱਜ ਸ਼ੁਰੂ ਹੋਈ | ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਯਾਦਵਿੰਦਰ ਗੌੜ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਇਸ ਐਥਲੈਟਿਕ ਮੀਟ ਦਾ ...
ਜ਼ੀਰਕਪੁਰ, 11 ਅਕਤੂਬਰ (ਅਵਤਾਰ ਸਿੰਘ)- ਸਥਾਨਕ ਪਟਿਆਲਾ ਰੋਡ 'ਤੇ ਪੈਂਦੀ ਸ਼ਿਵਾਲਿਕ ਵਿਹਾਰ ਕਾਲੋਨੀ ਵਿਚ ਪੈਂਦੇ ਵਾਰਡ ਨੰਬਰ 25 ਤੋਂ ਕੌਾਸਲਰ ਰਾਜਵੰਤ ਕੌਰ ਮਾਂਗਟ ਦੇ ਦਫ਼ਤਰ ਦੇ ਨੇੜੇ ਪਿਛਲੇ 2 ਮਹੀਨਿਆਾ ਤੋਂ ਖੁੱਲ੍ਹਾ ਪਿਆ ਡੂੰਘਾ ਗਟਰ ਰਾਹਗੀਰਾਾ ਲਈ ਭਾਰੀ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਇੱਥੋਂ ਦੇ ਫੇਜ਼-6 ਵਿਚ ਲਗਦੀ ਸਬਜ਼ੀ ਮੰਡੀ ਦੇ ਨਜ਼ਦੀਕ ਇਕ ਔਰਤ ਦਾ ਪਰਸ ਖੋਹ ਕੇ ਮੋਟਰਸਾਈਕਲ ਚੋਰ ਫ਼ਰਾਰ ਹੋ ਗਿਆ ਸੀ ਪਰ ਇਸ ਦੌਰਾਨ ਪਰਸ ਕੁਝ ਦੂਰੀ 'ਤੇ ਇਕ ਨੌਜਵਾਨ ਨੂੰ ਮਿਲ ਗਿਆ ਸੀ ਜੋ ਕਿ ਪੁਲਿਸ ਦੀ ਮੱਦਦ ਨਾਲ ਪਰਸ ...
ਮੁੱਲਾਂਪੁਰ ਗਰੀਬਦਾਸ, 11 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਵਿਧਾਨ ਸਭਾ ਹਲਕਾ ਖਰੜ ਅੰਦਰ ਮੈਂ ਦਿਨ-ਰਾਤ ਲੋਕ ਸੇਵਾ ਲਈ ਹਾਜ਼ਰ ਹਾਂ | ਇਹ ਪ੍ਰਗਟਾਵਾ ਬੀਬੀ ਲਖਵਿੰਦਰ ਕੌਰ ਗਰਚਾ ਨੇ ਪਿੰਡ ਚਾਹੜਮਾਜਰਾ ਵਿਖੇ ਇਕ ਸਮਾਗਮ ਵਿਚ ਸ਼ਮੂਲੀਅਤ ਕਰਨ ਮੌਕੇ ਪੱਤਰਕਾਰਾਂ ਨਾਲ ...
ਖਰੜ, 11 ਅਕਤੂਬਰ (ਗੁਰਮੁੱਖ ਸਿੰਘ ਮਾਨ)- ਖੇਤੀਬਾੜੀ ਵਿਭਾਗ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਪਿੰਡ ਸਿੰਬਲਮਾਜਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਬਲਾਕ ਖੇਤੀਬਾੜੀ ...
ਚੰਡੀਗੜ੍ਹ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਦੇ ਚੋਣ ਕਮਿਸ਼ਨ ਨੇ ਸਾਲ 2017 ਦੇ ਦੌਰਾਨ ਸੂਬੇ ਵਿਚ ਮੀਡੀਆ ਹਾਊਸਾਂ ਵੱਲੋਂ ਆਮ ਜਨਤਾ ਨੂੰ ਵੋਟ ਬਨਣ ਨਿਰਪੱਖ ਅਤੇ ਨਿਡਰ ਹੋ ਕੇ ਸਹੀ ਵੋਟਿੰਗ ਕਰਨ ਦੇ ਸਬੰਧ ਵਿਚ ਸਿੱਖਿਅਕ ਕਰਨ ਲਈ ਚਲਾਏ ਗਏ ਵਿਸ਼ੇਸ਼ ਵੋਟਰ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਗ਼ੈਰ-ਕਾਨੂੰੂਨੀ ਮਾਈਨਿੰਗ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਦਿਆਂ ਪੰਜਾਬ ਸਰਕਾਰ ਵਲੋਂ ਰਾਜ ਵਿਚ ਆਨ-ਲਾਈਨ ਪੋਰਟਲ P2-7R1MS ਤਿਆਰ ਕੀਤਾ ਹੈ, ਜਿਸ 'ਤੇ ਕੋਈ ਵੀ ਵਿਅਕਤੀ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ...
ਜ਼ੀਰਕਪੁਰ, 11 ਅਕਤੂਬਰ (ਹੈਪੀ ਪੰਡਵਾਲਾ)- ਪਿੰਡ ਰਾਮਗੜ੍ਹ ਭੁੱਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਮਨਾਏ ਜਾ ਰਹੇ ਹਫ਼ਤੇ ਤਹਿਤ ਪਿੰਡ 'ਚ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਕੁੜੀਆਂ ਦੇ ...
ਡੇਰਾਬੱਸੀ, 11 ਅਕਤੂਬਰ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਨੇੜਲੇ ਪਿੰਡ ਹੈਬਤਪੁਰ ਦੇ ਵਸਨੀਕ ਸੀ. ਪੀ. ਆਈ. (ਐਮ) ਦੇ ਆਗੂ ਕਾਮਰੇਡ ਮਲਖਾਨ ਸਿੰਘ ਦੇ ਸਵਰਗਵਾਸ ਹੋਣ ਮਗਰੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ 'ਤੇ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵਲੋਂ ਉਨ੍ਹਾਂ ਦੇ ...
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ ਅੱਜ 63ਵੀਆਂ ਕੌਮੀ ਸਕੂਲ ਖੇਡਾਂ (ਬੇਸਬਾਲ- ਅੰਡਰ 19) ਲੜਕੇ ਅਤੇ ਲੜਕੀਆਂ ਦੇ ਵਰਗ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋਇਆ | ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਰੁਪਿੰਦਰ ਸਿੰਘ ਬਰਾੜ ਵਲੋਂ ਕੀਤੀ ਗਈ ਜਦਕਿ ਵਿਸ਼ੇਸ਼ ਤੌਰ 'ਤੇ ਡੀ. ਐੱਸ. ਓ. ਰਜਿੰਦਰ ਕੌਰ ਵੀ ਇਸ ਮੌਕੇ ਮੌਜੂਦ ਰਹੇ | ਸ਼ੁਰੂਆਤੀ ਦੌਰ ਵਿਚ ਚੰਡੀਗੜ੍ਹ ਦੇ ਲੜਕੇ ਅਤੇ ਲੜਕੀਆਂ ਦੀਆਂ ਦੋਵੇਂ ਟੀਮਾਂ ਨੇ ਜਿੱਤ ਨਾਲ ਵਧੀਆ ਸ਼ੁਰੂਆਤ ਕੀਤੀ | ਲੜਕਿਆਂ ਦੇ ਵਰਗ ਵਿਚ ਆਪਣੇ ਪਹਿਲੇ ਮੈਚ ਵਿਚ ਗੁਜਰਾਤ ਨੂੰ 12-0 ਦੇ ਫ਼ਰਕ ਨਾਲ ਪਛਾੜਿਆ ਜਦਕਿ ਲੜਕੀਆਂ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਗੋਆ ਨੂੰ 15-0 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ | ਉਲੇਖਣੀ ਹੈ ਕਿ ਇਸ ਵਿਚ ਹਰ ਰਾਜ ਦੀ ਟੀਮ ਹਿੱਸਾ ਲੈ ਰਹੀ ਹੈ | ਪੰਜਾਬ ਦੀ ਟੀਮ ਨੂੰ ਦੋਵੇਂ ਕੈਟਾਗਰੀ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ | ਹਰਿਆਣੇ ਦੀ ਟੀਮ ਨੇ ਲੜਕਿਆਂ ਦੇ ਵਰਗ ਵਿਚ ਪੰਜਾਬ ਨੂੰ 3-2 ਨਾਲ ਹਰਾਇਆ | ਭਾਵੇਂ ਕਿ ਪੰਜਾਬ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਸਫਲ ਨਾ ਹੋ ਸਕੇ | ਪੰਜਾਬ ਵਲੋਂ ਲੜਕੀਆਂ ਦੇ ਵਰਗ ਵਿਚ ਮੱਧ ਪ੍ਰਦੇਸ਼ ਦੀ ਟੀਮ ਨੇ ਇਕ ਤਰਫ਼ਾ ਮੈਚ ਵਿਚ ਪੰਜਾਬ ਨੂੰ 9-2 ਦੇ ਫ਼ਰਕ ਵਿਚ ਪਛਾੜਿਆ | ਇਸੇ ਤਰ੍ਹਾਂ ਲੜਕਿਆ ਦੇ ਵਰਗ ਵਿਚ ਮਹਾਰਾਸ਼ਟਰ ਨੇ ਦਿੱਲੀ ਦੀ ਟੀਮ ਨੂੰ 3-2 ਨਾਲ, ਆਂਧਰਾ ਪ੍ਰਦੇਸ਼ ਨੇ ਮੱਧਿਆ ਪ੍ਰਦੇਸ਼ ਨੂੰ ਇਕ ਹੋਰ ਮੈਚ ਵਿਚ 15-0 ਨਾਲ ਹਾਰ ਦਿੱਤੀ | ਲੜਕਿਆਂ ਦੇ ਵਰਗ ਵਿਚ ਪੰਜਾਬ ਦੀ ਟੀਮ ਨੇ ਆਪਣੇ ਇਕ ਹੋਰ ਮੈਚ ਵਿਚ ਗੋਆ ਦੀ ਟੀਮ ਨੂੰ 6-0 ਨਾਲ ਪਛਾੜਨ ਵਿਚ ਸਫਲਤਾ ਪਾਈ | ਲੜਕੀਆਂ ਦੇ ਵਰਗ ਵਿਚ ਇਕ ਹੋਰ ਮੁਕਾਬਲੇ ਦੌਰਾਨ ਪੰਜਾਬ ਦੀਆਂ ਕੁੜੀਆਂ ਵੀ ਵਿੱਦਿਆ ਭਾਰਤੀ ਨੂੰ 6-0 ਨਾਲ ਮਾਤ ਦਿੱਤੀ | ਇਸੇ ਵਰਗ ਵਿਚ ਹਰਿਆਣਾ ਦੀ ਟੀਮ ਨੇ ਗੋਆ ਦੀ ਟੀਮ ਨੂੰ 11-01 ਦੇ ਫ਼ਰਕ ਵਿਚ ਹਰਾਇਆ |
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਦੇ ਇਕ ਵਫ਼ਦ ਦੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾ. ਰਜੀਵ ਭੱਲਾ ਨਾਲ ਫਾਰਮਾਸਿਸਟਾਂ ਦੀਆਂ ਮੰਗਾਂ ...
ਚੰਡੀਗੜ੍ਹ, 11 ਅਕਤੂਬਰ (ਆਰ.ਐੱਸ.ਲਿਬਰੇਟ)- ਅੱਜ ਨਗਰ ਨਿਗਮ ਇਲੈਕਟ੍ਰੀਸਿਟੀ ਕਮੇਟੀ ਦੀ ਬੈਠਕ ਚੇਅਰਮੈਨ ਵਿਨੋਦ ਅਗਰਵਾਲ ਦੀ ਅਗਵਾਈ ਵਿਚ ਹੋਈ | ਕਮੇਟੀ ਨੇ ਅਧਿਕਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਸ਼ਹਿਰ 'ਚ ਸੌ ਫੀਸਦੀ ਲਾਈਟਾਂ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ | ...
ਖਰੜ, 11 ਅਕਤੂਬਰ (ਗੁਰਮੁੱਖ ਸਿੰਘ ਮਾਨ)- ਕਿਸਾਨ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਜ਼ਮੀਨ 'ਚ ਦੱਬ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਸ ਦੀ ਵਰਤੋਂ ਕਰਨ | ਇਹ ਵਿਚਾਰ ਉੱਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ...
ਕੁਰਾਲੀ, 11 ਅਕਤੂਬਰ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਦੀ ਹਦੂਦ ਵਿਚ ਪੈਂਦੇ ਪਿੰਡ ਪਡਿਆਲਾ ਦੀ 'ਪ੍ਰਭਾ ਅਸਰਾ' ਸੰਸਥਾ ਦੇ ਵਿਕਲਾਂਗ ਬੱਚਿਆਂ ਨੇ ਪਟਿਆਲਾ ਵਿਖੇ ਹੋਈਆਂ 20ਵੀਂਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿਚ ਹਿੱਸਾ ਲੈਂਦਿਆਂ 19 ਮੈਡਲ ਜਿੱਤਣ ਵਿਚ ...
ਜ਼ੀਰਕਪੁਰ, 11 ਅਕਤੂਬਰ (ਹੈਪੀ ਪੰਡਵਾਲਾ)- ਸਮੇਂ ਦੀਆਂ ਸਰਕਾਰਾਂ ਵਿਸ਼ੇਸ਼ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਜ਼ਰੀਏ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਸਮੁੱਚੇ ਪੰਜਾਬ ਦੀ ਤਰ੍ਹਾਂ ਇਨ੍ਹਾਂ ਦਾਅਵਿਆਂ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਦਲਜੀਤ ਕੌਰ ਦਾਊਾ ਦੀ ਖੋਜ ਪੁਸਤਕ 'ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ' ਅਤੇ ਪਿੰ੍ਰਸੀਪਲ ਬਹਾਦਰ ਸਿੰਘ ਗੋਸਲ ਦੀ ਪੁਸਤਕ 'ਪੰਜਾਬ ਦੇ ਇਹ ਪਿੰਡ ਸੁਣੀਂਦੇ' ਸ਼ਿਵਾਲਿਕ ਪਬਲਿਕ ...
ਖਰੜ, 11 ਅਕਤੂਬਰ (ਜੰਡਪੁਰੀ)- ਪਿੰਡ ਖਾਨਪੁਰ ਵਿਖੇ ਸੰਤ ਬਾਬਾ ਜਸਵੀਰ ਸਿੰਘ ਜੀ ਪਿੱਪਲ ਮਾਜਰੇ ਵਾਲਿਆਂ (ਚਮਕੌਰ ਸਾਹਿਬ ਵਾਲਿਆਂ) ਦੀ ਦੇਖ-ਰੇਖ ਹੇਠ ਜੈੱਡ ਐਡਵੇਂਚਰ ਫ਼ਿਲਮ ਸਟੂਡੀਓ ਵਿਖੇ 4 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ | ਇਸ ਸਬੰਧੀ ...
ਕੁਰਾਲੀ, 11 ਅਕਤੂਬਰ (ਅਕਾਲਗੜ੍ਹੀਆ) - ਪਿੰਡ ਦੁਸਾਰਨਾ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ਪੰਜਾਬ ਨੈਸ਼ਨਲ ਬੈਂਕ ਅਤੇ ਕਿਸਾਨ ਸਿਖਲਾਈ ਕੇਂਦਰ ਦੇ ਸਾਹਿਯੋਗ ਨਾਲ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਪਹੰੁਚੇ ਗੁਰਵਿੰਦਰ ...
ਚੰਡੀਗੜ੍ਹ, 11 ਅਕਤੂਬਰ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਵੱਲੋਂ ਪੰਜਵਾਂ ਸਾਲਾਨਾ ਸੰਸਥਾ ਖੋਜ ਦਿਵਸ ਮਨਾਇਆ ਗਿਆ | ਇਸ ਮੌਕੇ ਏਮਜ਼ ਹਸਪਤਾਲ ਨਵੀਂ ਦਿੱਲੀ ਦੇ ਸਾਬਕਾ ਡਾਇਰੈਕਟਰ ਪ੍ਰੋ. ਐੱਮ. ਸੀ. ਮਿਸ਼ਰਾ ਅਤੇ ਮਹਾਤਮਾਂ ਗਾਂਧੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਸ ...
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਵੱਲੋਂ ਬਹੁਜਨ ਨਾਇਕ, ਡੀ. ਐੱਸ.4, ਬੀ. ਐੱਸ. ਪੀ. ਦੇ ਸੰਸਥਾਪਕ ਕਾਂਸੀ ਰਾਮ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ | ਚੰਡੀਗੜ੍ਹ ਦੇ ...
ਪੰਚਕੂਲਾ, 11 ਅਕਤੂਬਰ (ਕਪਿਲ)- ਅੰਬਾਲਾ ਤੋਂ ਲੋਕ ਸਭਾ ਮੈਂਬਰ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਦੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਲਈ 106 ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦਾ ...
ਚੰਡੀਗੜ੍ਹ, 11 ਅਕਤੂਬਰ (ਅ .ਬ.) - ਬੈਂਕ ਆਫ਼ ਬੜੌਦਾ ਚੰਡੀਗੜ੍ਹ ਖੇਤਰ ਦੀ 82ਵੀਂ ਸ਼ਾਖਾ ਵੀ.ਆਈ.ਪੀ. ਰੋਡ ਜ਼ੀਰਕਪੁਰ ਸ਼ਾਖਾ ਦਾ ਉਦਘਾਟਨ ਉੱਚ ਪ੍ਰਬੰਧਕ ਸ੍ਰੀ ਆਰ.ਕੇ. ਗੁਪਤਾ ਵਲੋਂ ਕੀਤਾ ਗਿਆ | ਇਸ ਮੌਕੇ ਖੇਤਰੀ ਪ੍ਰਮੁੱਖ ਸ੍ਰੀਮਤੀ ਸ਼ਮਿਤਾ ਸਚਦੇਵ, ਉਪ ਮਹਾਂ ਪ੍ਰਬੰਧਕ ...
ਐੱਸ. ਏ. ਐੱਸ. ਨਗਰ, 11 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਪਿੰਡ ਕੁੰਭੜਾ ਦੇ ਮੁਹਾਲੀ ਜਨ ਸਿਕਸ਼ਣ ਸੰਸਥਾਨ ਦੇ ਟ੍ਰੇਨਿੰਗ ਸੈਂਟਰ ਵਿਖੇ ਕੋਰਸ ਪੂਰਾ ਹੋਣ ਉਪਰੰਤ ਅੱਜ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕੌਾਸਲਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX