ਪਟਿਆਲਾ, 11 ਅਕਤੂਬਰ (ਜ.ਸ. ਦਾਖਾ)-ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰ ਨੇ ਹਦਾਇਤਾਂ ਕੀਤੀਆਂ ਹਨ ਕਿ ਨਗਰ ਨਿਗਮ ਖੇਤਰ ਵਾਲੇ ਚਲਦੇ ਪੈਟਰੋਲ ਪੰਪਾਂ 'ਤੇ ਬਣੇ ਪਖਾਨਿਆਂ ਨੂੰ ਆਮ ਜਨਤਾ ਦੀ ਵਰਤੋਂ ਲਈ ਖੁੱਲਿ੍ਹਆਂ ਰੱਖਿਆ ਜਾਵੇ ਅਤੇ ਇਹੋ ਨਹੀਂ ਇਨ੍ਹਾਂ 'ਤੇ ਮਰਦਾਂ ਅਤੇ ...
ਭੁੱਨਰਹੇੜੀ, 11 ਅਕਤੂਬਰ (ਧਨਵੰਤ ਸਿੰਘ)-ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਕੀਤੀ ਕਿਸਾਨਾਂ 'ਤੇ ਸਖ਼ਤੀ ਦੇ ਿਖ਼ਲਾਫ਼ ਬਲਾਕ ਭੁੱਨਰਹੇੜੀ ਦੇ ਪੰਜ ਪਿੰਡਾਂ ਨੇ ਸਾਂਝੀ ਬੈਠਕ ਪਿੰਡ ਅਲੀਵਾਲ ਦੇ ਸਟੇਡੀਅਮ ਵਿਚ ਕੀਤੀ | ਇਸ ਬੈਠਕ ਵਿਚ ...
ਨਾਭਾ, 11 ਅਕਤੂਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਬੌੜਾਂ ਗੇਟ ਮੁੱਖ ਚੌਕ ਵਿਖੇ ਚੌਲਾਂ ਦਾ ਭਰਿਆ ਟਰੱਕ ਸੜਕ ਵਿਚਕਾਰ ਬਣੇ ਡਵਾਈਡਰ ਵਿਚ ਲੱਗਣ ਉਪਰੰਤ ਪਲਟ ਗਿਆ | ਨਸ਼ੇ ਨਾਲ ਰੱਜਿਆ ਡਰਾਈਵਰ ਮਹਿੰਦਰ ਸਿੰਘ ਪੁੱਤਰ ਜਾਗਰ ਸਿੰਘ ਇਸ ਨੂੰ ਚਲਾ ਰਿਹਾ ਸੀ | ਹਾਦਸਾ ...
ਨਾਭਾ, 11 ਅਕਤੂਬਰ (ਅਮਨਦੀਪ ਸਿੰਘ ਲਵਲੀ)-ਇੰਦਰਜੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਚੌਦਾਂ ਥਾਣਾ ਅਮਰਗੜ੍ਹ ਜ਼ਿਲ੍ਹਾ ਸੰਗਰੂਰ ਦੇ ਬਿਆਨਾਂ 'ਤੇ ਗੱਜਣ ਸਿੰਘ ਪੁੱਤਰ ਹਰਮਿੰਦਰ ਸਿੰਘ, ਯਾਦਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਪਿੰਡ ਲੋਹਾਰ ...
ਪਟਿਆਲਾ, 11 ਅਕਤੂਬਰ (ਆਤਿਸ਼ ਗੁਪਤਾ)-ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਭੈੜੇ ਅਨਸਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ 84 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਕਾਰਵਾਈ ਹੌਲਦਾਰ ਹਰਨਾਮ ਸਿੰਘ ਵਲੋਂ ਕੀਤੀ ਗਈ | ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਨਾਕਾਬੰਦੀ ਦੌਰਾਨ ਇਕ ਕਾਰ 'ਚੋਂ 50 ਗਰਾਮ ਸਮੈਕ ਬਰਾਮਦ ਕਰਕੇ ਦੋ ਕਾਰ ਸਵਾਰਾਂ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁਖੀ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ)-ਲੰਘੇ ਦਿਨੀਂ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਮੌਤ ਹੋ ਗਈ | ਥਾਣਾ ਸ਼ਹਿਰੀ ਦੇ ਥਾਣੇਦਾਰ ਮਿਰਜ਼ਾ ਮੁਹੰਮਦ ਨਸੀਮ ਨੇ ਦੱਸਿਆ ਕਿ ਲੰਘੇ ਦਿਨੀਂ ...
ਪਟਿਆਲਾ, 11 ਅਕਤੂਬਰ (ਆਤਿਸ਼ ਗੁਪਤਾ)-ਨਸ਼ਾ ਤਸਕਰੀ ਦੇ ਮਾਮਲੇ 'ਚ ਮੁਲਜ਼ਮ ਦੀ ਜ਼ਮਾਨਤ ਕਰਾਉਣ ਸਮੇਂ ਜ਼ਮੀਨ ਦੀ ਜਾਅਲੀ ਫ਼ਰਦ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਲਾਹੌਰੀ ਗੇਟ ਦੀ ਪੁਲਿਸ ਵਲੋਂ ਕਥਿਤ ਦੋਸ਼ੀ ਦੇ ਖਿਲਾਫ਼ ਮਾਮਲਾ ...
ਪਟਿਆਲਾ, 11 ਅਕਤੂਬਰ (ਜ.ਸ.ਦਾਖਾ)-ਸ਼ਾਹੀ ਸ਼ਹਿਰ ਪਟਿਆਲਾ ਦਾ ਦਿਲ ਕਹੇ ਜਾਂਦੇ ਮਾਲ ਰੋਡ ਦੇ ਚੌਕ ਵਿਚ ਬਣੇ ਫੁਆਰੇ ਦਾ ਸੰੁਦਰੀਕਰਨ ਕੀਤਾ ਜਾ ਰਿਹਾ ਹੈ | ਇਹੋ ਨਹੀਂ ਸ਼ਹਿਰ ਦੇ ਲੀਲਾ ਭਵਨ ਅਤੇ ਨੇੜਲੀ ਵਾਟਰ ਫਾਲ ਨੂੰ ਵੀ ਵਿਲੱਖਣ ਰੂਪ ਦਿੱਤਾ ਜਾਵੇਗਾ | ਇਸ ਨੂੰ ਨਵਾਂ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ)- ਸਥਾਨਕ ਸਕਾਲਰਜ਼ ਪਬਲਿਕ ਸਕੂਲ 'ਚ 4 ਦਿਨਾ ਸੀ.ਬੀ.ਐਸ.ਈ ਨਾਰਥ ਜ਼ੋਨ-2 ਤਾਈਕਵਾਂਡੋ ਮੁਕਾਬਲੇ 2017 ਸਮਾਪਤ ਹੋ ਗਏ | ਜਿਸ 'ਚ ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫ਼ੀ ਜਿੱਤ ਕੇ ਸਕੂਲ ਅਤੇ ਸ਼ਹਿਰ ਦਾ ਨਾਂਅ ...
ਪਟਿਆਲਾ, 11 ਅਕਤੂਬਰ (ਜ.ਸ.ਢਿੱਲੋਂ)-ਰਾਜ ਵਿਚ ਚਲਾਈ ਜਾ ਰਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੇ ਤਹਿਤ ਮਨਾਏ ਜਾ ਰਹੇ ਨਵੇਂ ਭਾਰਤ ਦੀਆਂ ਬੇਟੀਆਂ ਹਫ਼ਤੇ ਦੇ ਤੀਸਰੇ ਦਿਨ ਅੱਜ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਨਵ-ਜੰਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ | ਇਸ ...
ਸ਼ੁਤਰਾਣਾ, 11 ਅਕਤੂਬਰ (ਬਲਦੇਵ ਸਿੰਘ ਮਹਿਰੋਕ)- ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਸਖ਼ਤ ਹਦਾਇਤਾਂ ਜਾਰੀ ਕਰਨ ਉਪਰੰਤ ਖੇਤੀਬਾੜੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ...
ਘੱਗਾ, 11 ਅਕਤੂਬਰ (ਵਿਕਰਮਜੀਤ ਸਿੰਘ ਬਾਜਵਾ)-ਇਥੋਂ ਨੇੜੇ ਸ਼ੁਤਰਾਣਾ ਹਲਕਾ ਦੇ ਪਿੰਡ ਮਵੀ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਕ ਅਹਿਮ ਬੈਠਕ ਅਮਰੀਕ ਸਿੰਘ ਘੱਗਾ, ਮਨਜੀਤ ਸਿੰਘ ਨਿਆਲ ਅਤੇ ਹਾਕਮ ਸਿੰਘ ਧਨੇਠਾ ਦੀ ਅਗਵਾਈ ਹੇਠ ਹੋਈ ਜਿਸ ਵਿਚ ...
ਪਟਿਆਲਾ, 11 ਅਕਤੂਬਰ (ਚਹਿਲ)-ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਗੱਭਰੂਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਪਿ੍ੰ. ਖੁਸ਼ਵਿੰਦਰ ਕੁਮਾਰ ਦੀ ਅਗਵਾਈ 'ਚ ਮੋਦੀ ਕਾਲਜ ਵੱਲੋਂ ਕਰਵਾਈ ਗਈ ਇਸ ...
ਪਟਿਆਲਾ, 11 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਗਰੀਨ ਦੀਵਾਲੀ ਮਨਾਉਣ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਜ਼ਿਲ੍ਹੇ ਵਿਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ...
ਪਟਿਆਲਾ, 11 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਦੀਵਾਲੀ ਮੌਕੇ ਅੱਗ ਅਤੇ ਹੋਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜ਼ਿਲ੍ਹਾ ਪਟਿਆਲਾ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿਚ ਆਰਜ਼ੀ ਦੁਕਾਨਾਂ ਲਗਾਉਣ ਲਈ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ | ਜਿਨ੍ਹਾਂ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ)-ਤਹਿਸੀਲ ਰਾਜਪੁਰਾ ਦੇ ਸਭ ਤੋਂ ਵੱਡੇ 100 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਜਿੱਥੇ ਰੋਜ਼ਾਨਾ 800 ਤੋਂ 1000 ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ, ਵਿਖੇ ਕੁੱਝ ਮਹੀਨੇ ਪਹਿਲਾਂ ਖੋਲੀ ਗਈ ਸਸਤੀਆਂ ਦਵਾਈਆਂ ਦੀ ਦੁਕਾਨ ਜਨ-ਔਸ਼ਧੀ ਕੇਂਦਰ ...
ਨਾਭਾ, 11 ਅਕਤੂਬਰ (ਕਰਮਜੀਤ ਸਿੰਘ)-ਨਗਰ ਕੌਾਸਲ ਨਾਭਾ ਦੇ ਅਧਿਕਾਰੀਆਂ ਵੱਲੋਂ ਸਫ਼ਾਈ ਦੇ ਸੁਚੱਜੇ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਜੋ ਕਿ ਸਚਾਈ ਤੋਂ ਕੋਸਾਂ ਦੂਰ ਹਨ | ਸ਼ਹਿਰ ਦੇ ਮੁਹੱਲਿਆਂ ਖ਼ਾਸਕਰ ਦੁਲੱਦੀ ਗੇਟ, ਅਲੌਹਰਾਂ ਗੇਟ, ਪੁਰਾਣਾ ਹਾਥੀਖ਼ਾਨਾ, ਪੁਰਾਣਾ ਹਾਈਕੋਰਟ, ਮੈਹਸ ਗੇਟ, ਜੱਟਾਂ ਵਾਲਾ ਬਾਂਸ, ਮੁਹੱਲਾ ਕਰਤਾਰਪੁਰਾ, ਬੌੜਾਂ ਗੇਟ ਅਤੇ ਨਵੀਆਂ ਕਲੋਨੀਆਂ ਵਿਚ ਸਫ਼ਾਈ ਦਾ ਹਾਲ ਬਦ ਤੋਂ ਬਦਤਰ ਹੈ | ਸਫ਼ਾਈ ਦਾ ਠੇਕਾ ਪਿਛਲੇ ਸਾਲ ਨਾਲੋਂ ਲਗਪਗ ਦੁੱਗਣੀ ਰਕਮ 'ਚ ਨਵੇਂ ਠੇਕੇਦਾਰ ਨੂੰ ਦਿੱਤਾ ਗਿਆ ਹੈ ਪਰੰਤੂ ਸਫ਼ਾਈ ਠੇਕੇਦਾਰ ਦੀਆਂ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਅਤੇ ਸਫ਼ਾਈ ਸੇਵਕ ਨਾ ਮਾਤਰ ਹਨ | ਜਿਸ ਕਾਰਨ ਸ਼ਹਿਰ ਵਿਚ ਸਫ਼ਾਈ ਦਾ ਮੰਦਾ ਹਾਲ ਹੈ | ਦੂਜੇ ਪਾਸੇ ਸਫ਼ਾਈ ਦੇ ਮਾੜੇ ਹਾਲ ਕਾਰਨ ਡੇਂਗੂ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਸਿਵਲ ਹਸਪਤਾਲ ਨਾਭਾ ਅਤੇ ਨਿੱਜੀ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਡੇਂਗੂ ਦੇ ਮਰੀਜ਼ ਜੇਰੇ ਇਲਾਜ ਹਨ | ਇਲਾਕਾ ਨਿਵਾਸੀਆਂ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਉਪ ਮੰਡਲ ਮੈਜਿਸਟ੍ਰੇਟ ਤੋਂ ਮੰਗ ਕੀਤੀ ਹੈ ਕਿ ਉਹ ਨਗਰ ਕੌਾਸਲ ਅਧਿਕਾਰੀਆਂ ਨੂੰ ਸਫ਼ਾਈ ਦੇ ਮਾਮਲਿਆਂ ਵਿਚ ਸਖ਼ਤ ਤਾੜਨਾ ਕਰੇ ਅਤੇ ਕੂੜੇ ਦੇ ਢੇਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਫ਼ੌਰਨ ਚੁਕਵਾਏ ਜਾਣ | ਕੁੱਝ ਸ਼ਹਿਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਰਿਆਸਤੀ ਨਾਲਿਆਂ ਅਤੇ ਛੋਟੇ ਨਾਲਿਆਂ ਦੀ ਸਫ਼ਾਈ ਕਾਗ਼ਜ਼ਾਂ ਵਿਚ ਹੀ ਕੀਤੀ ਜਾਂਦੀ ਹੈ ਅਤੇ ਲੱਖਾਂ ਦੇ ਬਿੱਲ ਪਾਏ ਜਾਂਦੇ ਹਨ ਜਿਸ ਕਾਰਨ ਸ਼ਹਿਰ ਵਿਚ ਹਰ ਪਾਸੇ ਗੰਦਗੀ ਅਤੇ ਬਦਬੂ ਦਾ ਮਾਹੌਲ ਹੈ ਅਤੇ ਸ਼ਹਿਰੀਆਂ ਨੂੰ ਡੇਂਗੂ ਅਤੇ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਨਾਭਾ, 11 ਅਕਤੂਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਵਿਚ ਡੇਂਗੂ ਦੀ ਭਿਆਨਕ ਬਿਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਸਬੰਧੀ ਸਿਹਤ ਵਿਭਾਗ ਵਲੋਂ ਹੁਣ ਤੱਕ ਕੋਈ ਅਜਿਹੇ ਕਦਮ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਨਹੀਂ ਚੁੱਕੇ ਗਏ ਜਿਨਾਂ ਕਾਰਨ ਇਸ ਬਿਮਾਰੀ ...
ਪਟਿਆਲਾ, 11 ਅਕਤੂਬਰ (ਜ.ਸ.ਢਿੱਲੋਂ)- ਪੰਜਾਬ ਸਰਕਾਰ ਸਿਹਤ ਵਿਭਾਗ ਵਲੋਂ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਤਹਿਤ ਡੇਂਗੂ ਮੱਛਰਾਂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣ ਦੇ ਲਈ ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੱਧ ਰਿਸਕ ਵਾਲੇ ...
ਨਾਭਾ, 11 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੇ ਨਿਊ ਇੰਡੀਅਨ ਪਬਲਿਕ ਸੀਨੀ: ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 68ਵੀਂ ਜ਼ਿਲ੍ਹਾ ਪੱਧਰੀ ਖੇਡਾਂ ਅਤੇ ਐਥਲੈਟਿਕਸ ਵਿਚ ਮੱਲਾਂ ਮਾਰਦਿਆਂ 28 ਦੇ ਕਰੀਬ ਮੈਡਲ ਪ੍ਰਾਪਤ ਕੀਤੇ | ਜਿਨ੍ਹਾਂ ਵਿਚ 7 ਕਾਂਸੇ ਦੇ 12 ਚਾਂਦੀ ਅਤੇ ...
ਭਾਦਸੋਂ, 11 ਅਕਤੂਬਰ (ਪਰਦੀਪ ਦੰਦਰਾਲਾ)-ਵਣ ਵਿਭਾਗ ਪੰਜਾਬ ਵਲੋਂ 2 ਤੋਂ 8 ਅਕਤੂਬਰ ਤੱਕ ਜੰਗਲੀ ਜੀਵ ਦਿਵਸ ਵਣ ਰੇਂਜ ਅਫ਼ਸਰ ਜੰਗਲੀ ਜੀਵ ਚਮਕੌਰ ਸਿੰਘ ਦੀ ਯੋਗ ਅਗਵਾਈ 'ਚ ਭਾਦਸੋਂ ਵਿਖੇ ਮਨਾਇਆ ਗਿਆ | ਇਸ ਸਮੇਂ ਚਮਕੌਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਵਿਚ ਜੰਗਲੀ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸਰਕਾਰੀ ਸਕੂਲ ਲੈਕਚਰਾਰ ਯੂਨੀਅਨ ਜ਼ਿਲ੍ਹਾ ਪਟਿਆਲਾ ਦੀਆਂ ਜਥੇਬੰਦਕ ਚੋਣਾਂ ਨੂੰ ਲੈ ਕੇ ਸ. ਹਰਜੀਤ ਸਿੰਘ ਬਲਾੜੀ ਸਟੇਟ ਅਬਜ਼ਰਵਰ ਦੀ ਦੇਖ-ਰੇਖ ਹੇਠ ਸਰਕਾਰੀ ਲੈਕਚਰਾਰਾਂ ਦਾ ਇਕ ਦਿਨਾ ਜਨਰਲ ਇਜਲਾਸ ਸਰਕਾਰੀ ਸੀਨੀਅਰ ...
ਪਟਿਆਲਾ, 11 ਅਕਤੂਬਰ (ਜ.ਸ.ਢਿੱਲੋਂ)-ਸਾਡੇ ਵਾਤਾਵਰਨ ਅੰਦਰ ਫੈਲ ਰਹੇ ਪ੍ਰਦੂਸ਼ਣ ਕਾਰਨ ਵਧ ਰਹੀ ਰੋਗੀਆਂ ਦੀ ਗਿਣਤੀ ਤੋਂ ਚਿੰਤਤ, ਵਾਤਾਵਰਣ ਪ੍ਰੇਮੀ ਤੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੂੰ ਭਾਦਸੋਂ ਰੋਡ ਸਥਿਤ ਕੈਰੀਅਰ ਅਕੈਡਮੀ ਵਿਖੇ ਇਕ ...
ਪਟਿਆਲਾ, 11 ਅਕਤੂਬਰ (ਜਸਵਿੰਦਰ ਸਿੰਘ ਦਾਖਾ)-ਸ਼ਹਿਰੀ ਖੇਤਰਾਂ ਵਿਚ ਡੇਂਗੂ ਅਤੇ ਹੋਰ ਮੱਛਰਾਂ ਕਾਰਨ ਵਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਨਗਰ ਨਿਗਮ ਨੇ ਵੀ ਮੁਕਾਬਲੇ ਲਈ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹਨ | ਸ਼ਹਿਰੀ ਖੇਤਰਾਂ ਵਿਚ ਰਸਾਇਣਿਕ ਤੇਲ ਅਤੇ ...
ਪਟਿਆਲਾ, 11 ਅਕਤੂਬਰ (ਜ.ਸ.ਦਾਖਾ)- ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਛਪੀਆਂ ਰਿਪੋਰਟਾਂ ਕਿ ਪੰਜਾਬ ਦਾ ਗ੍ਰਹਿ ਵਿਭਾਗ ਇਸ ਨਤੀਜੇ 'ਤੇ ਪੁੱਜਿਆ ਹੈ ਕਿ ਤਜਵੀਜ਼ਤ ''ਡਰੱਗ ਧੰਦੇ ਵਾਲਿਆਂ ਦੀ ਜਾਇਦਾਦ ਕੁਰਕੀ ਕਾਨੂੰਨ'' ਜਿਸ ਨੰੂ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ, ਪਟਿਆਲਾ ਦੀ ਐਮ.ਏ. (ਪੰਜਾਬੀ) ਭਾਗ-ਦੂਜਾ ਦੀ ਵਿਦਿਆਰਥਣ ਮੀਨੂੰ ਕੁਮਾਰੀ ਨੇ ਪੈਰ ਵਿਚ ਸੱਟ ਲੱਗਣ ਦੇ ਬਾਵਜੂਦ ਵੀ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੰਟਰ ਕਾਲਜ ਵੇਟ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਅਤੇ ਐਮ.ਏ ਪੰਜਾਬੀ ਭਾਗ ਪਹਿਲਾ ਦੇ ਵਿਦਿਆਰਥੀ ਹਰਜੀਤ ਸਿੰਘ ਦੀ ਅੰਤਰਰਾਸ਼ਟਰੀ ਯੁਵਕ ਮੇਲੇ ਰੂਸ ਦੇ ਲਈ ਚੋਣ ਹੋ ਗਈ | ਕਾਲਜ ਦੀ ਇਸ ਪ੍ਰਾਪਤੀ 'ਤੇ ...
ਪਟਿਆਲਾ, 11 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਯੂਨੀਵਰਸਿਟੀ ਦੇ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਕਰਵਾਏ 'ਵੂਮੈਨ ਸੈਨਸਟਾਈਜ਼ੇਸ਼ਨ' ਵਿਸ਼ੇ 'ਤੇ ਇਕ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮੁੱਚੇ ...
ਸਮਾਣਾ, 11 ਅਕਤੂਬਰ (ਗੁਰਦੀਪ ਸ਼ਰਮਾ)-ਹਰਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ ਨੇ ਪਿਛਲੇ ਦਿਨੀਂ ਐਸ.ਐਸ.ਪੀ. ਪਟਿਆਲਾ ਨੂੰ ਆਪਣੇ ਨਾਲ ਹੋਏ ਜਬਰ ਜਨਾਹ ਦੇ ਸਬੰਧ ਵਿਚ ਦੋਸ਼ੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ...
ਪਟਿਆਲਾ, 11 ਅਕਤੂਬਰ (ਜ.ਸ.ਦਾਖਾ)-ਲੰਬੇ ਸਮੇਂ ਤੋਂ ਚੱਲਦਿਆਂ ਨਗਰ ਨਿਗਮ ਪਟਿਆਲਾ ਵਿਚਲੇ ਸਿਹਤ ਵਿਭਾਗ ਵਿਚ ਡਾਕਟਰ ਦਾ ਅਹੁਦਾ ਖ਼ਾਲੀ ਚੱਲਿਆ ਆ ਰਿਹਾ ਸੀ | ਪਰ ਹੁਣ ਕੈਪਟਨ ਸਰਕਾਰ ਬਣਦਿਆਂ ਅਤੇ ਤਿਉਹਾਰਾਂ ਦੇ ਸ਼ੁਰੂ ਹੁੰਦਿਆਂ ਹੀ ਸਰਕਾਰ ਨੇ ਡਾ. ਸੁਦੇਸ਼ ਪ੍ਰਤਾਪ ...
ਪਟਿਆਲਾ, 11 ਅਕਤੂਬਰ (ਜ.ਸ.ਦਾਖਾ)-ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡੀਪੂ ਦੀ ਮਹੀਨਾਵਾਰ ਮੀਟਿੰਗ ਸੁਖਦੇਵ ਸਿੰਘ ਕਲਿਆਣ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿਖੇ ਹੋਈ, ਵਿਚ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਬੈਠਕ ਤੋਂ ਪਹਿਲਾਂ ...
ਪਟਿਆਲਾ, 11 ਅਕਤੂਬਰ (ਜ.ਸ.ਦਾਖਾ)- ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਫ਼ਦ ਨੇ ਪੀ.ਆਰ.ਟੀ.ਸੀ. ਪਟਿਆਲਾ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨਾਲ ਮੁਲਾਕਾਤ ਕਰਦਿਆਂ 13 ਅਕਤੂਬਰ ਨੰੂ ਹੋਣ ਵਾਲੀ ਬੋਰਡ ਬੈਠਕ 'ਚ ਲਏ ਜਾਣ ਵਾਲੇ ਸੰਭਾਵੀ ਫ਼ੈਸਲਿਆਂ 'ਤੇ ਆਪਣੇ ਉਜਰ ਉਠਾਏ | ...
ਪਟਿਆਲਾ, 11 ਅਕਤੂਬਰ (ਜ. ਸ. ਢਿੱਲੋਂ)- ਆਬਕਾਰੀ ਤੇ ਕਰ ਵਿਭਾਗ ਨਾਲ ਸਬੰਧਿਤ ਆਬਕਾਰੀ ਤੇ ਕਰ ਨਿਰੀਖਕ ਐਸੋਸੀਏਸ਼ਨ ਤੇ ਮਨਿਸਟਰੀਅਲ ਸਟਾਫ਼ ਵਲੋਂ ਸਾਂਝੀ ਕਨਫੈਡਰੇਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸਬੰਧੀ ਇਕ ਸਾਂਝੀ ਬੈਠਕ ਨਛੱਤਰ ਸਿੰਘ ਭਾਈ ਰੂਪਾ ਤੇ ਰਾਜੀਵ ...
ਸਮਾਣਾ, 11 ਅਕਤੂਬਰ (ਗੁਰਦੀਪ ਸ਼ਰਮਾ)-ਵਣ ਰੇਂਜ ਦਿਹਾੜੀਦਾਰ ਕਾਮਿਆ ਨੂੰ ਕੰਮ ਤੋਂ ਹਟਾਉਣ ਅਤੇ ਪਿਛਲੇ 7 ਮਹੀਨਿਆਂ ਤੋਂ ਤਨਖ਼ਾਹ ਨਾ ਦੇਣ ਕਾਰਨ ਇਸ ਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ | ਇਨ੍ਹਾਂ ਕਾਮਿਆ 'ਚੋਂ ਦਰਬਾਰਾ ਸਿੰਘ, ਨਾਥ ਰਾਮ, ਹਰਜੀਵਨ ਸਿੰਘ, ਪਰਮਜੀਤ ...
ਪਟਿਆਲਾ, 11 ਅਕਤੂਬਰ (ਜ.ਸ.ਦਾਖਾ)-ਆਬਕਾਰੀ ਤੇ ਕਰ ਵਿਭਾਗ ਦੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਵਲੋਂ ਆਪਣੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ 13 ਅਕਤੂਬਰ ਨੂੰ ਪਟਿਆਲਾ ਦੇ ਲਕਸ਼ਮੀ ਫਾਰਮ ਵਿਚ ਕਾਨਫ਼ਰੰਸ ਦਾ ਫ਼ੈਸਲਾ ਕੀਤਾ ਗਿਆ ਹੈ | ਦੱਸਿਆ ਗਿਆ ਹੈ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪਟਿਆਲਾ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਮਨੋਜ ਘਈ ਦੀ ਅਗਵਾਈ ਵਿਚ ਹੋਈ | ਬੈਠਕ 'ਚ ਹੋਏ ਫ਼ੈਸਲੇ ਅਨੁਸਾਰ ਸਮੁੱਚੇ ਜ਼ਿਲੇ੍ਹ ਦੇ ਪ੍ਰਾਇਮਰੀ ਅਧਿਆਪਕਾਂ 'ਚ ਪਾਏ ਜਾ ਰਹੇ ਵਿਆਪਕ ਰੋਹ ਨੂੰ ...
ਪਟਿਆਲਾ, 11 ਅਕਤੂਬਰ (ਚਹਿਲ)-ਪੰਜਾਬ ਸਕੂਲ ਖੇਡਾਂ ਦੇ ਟੇਬਲ ਟੈਨਿਸ ਅੰਡਰ-17 ਤੇ 14 ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ੍ਰੀਮਤੀ ਕੰਵਲ ਕੁਮਾਰੀ ਅਤੇ ਏ.ਈ.ਓ. ਜਗਤਾਰ ਸਿੰਘ ਟਿਵਾਣਾ ਦੀ ਅਗਵਾਈ 'ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਹਨ | ਅੱਜ ਹੋਏ ...
ਪਟਿਆਲਾ, 11 ਅਕਤੂਬਰ (ਜ.ਸ.ਢਿੱਲੋਂ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੀ ਬੈਠਕ ਹੋਈ | ਇਹ ਜਥੇਬੰਦੀ ਪੰਜਾਬ ਦੇ ਲੰਬੇ ਸੰਘਰਸ਼ ਦੀ ਬਦੌਲਤ 30 ਅਪ੍ਰੈਲ 2016 ਦੀ ਕੈਬਨਿਟ ਬੈਠਕ 'ਚ ਪੰਜਾਬ ਸਰਕਾਰ ਵਲੋਂ 1263 ਅਸਾਮੀਆਂ ਮਨਜ਼ੂਰ ਕਰਕੇ ਦਸੰਬਰ 2016 ਤੋਂ ਚੱਲ ਰਹੀ ...
ਭਾਦਸੋਂ, 11 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਪਟਾਕਿਆਂ ਦੀ ਵਰਤੋ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸੌਾਸਪੁਰ ਸਕੂਲੀ ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ...
ਸਮਾਣਾ, 11 ਅਕਤੂਬਰ (ਸਾਹਿਬ ਸਿੰਘ)-ਸਿੱਖਿਆ ਬਲਾਕ ਸਮਾਣਾ-2 ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਜਗੜ੍ਹ ਵਿਖੇ ਸਮੂਹ ਵਿਦਿਆਰਥੀਆਂ 'ਤੇ ਅਧਿਆਪਕਾਂ ਵਲੋਂ ਪਿੰਡ ਵਿਚ 'ਬੇਟੀ ਬਚਾਓ-ਬੇਟੀ ਪੜ੍ਹਾਓ' ਜਾਗਰੂਕਤਾ ਰੈਲੀ ਕੱਢੀ ਗਈ | ਨਿੱਕੇ-2 ਵਿਦਿਆਰਥੀਆਂ ਨੇ ਹੱਥਾਂ ਵਿਚ ...
ਪਟਿਆਲਾ/ਬਹਾਦਰਗੜ 11 ਅਕਤੂਬਰ (ਜ.ਸ.ਢਿੱਲੋਂ/ਧਾਲੀਵਾਲ)-ਮੁਢਲਾ ਸਿਹਤ ਕੇਂਦਰ ਕੌਲੀ 'ਚ ਸੀਨੀਅਰ ਸਿਹਤ ਅਫ਼ਸਰ ਡਾ. ਅੰਜਨਾ ਗੁਪਤਾ ਦੀ ਅਗਵਾਈ 'ਚ ਪਿੰਡ ਪੱਧਰ 'ਤੇ ਸ਼ੁਰੂ ਕੀਤੀ ਜਾਣ ਵਾਲੀ 'ਵਿਸ਼ਵਾਸ਼' ਮੁਹਿੰਮ ਤਹਿਤ ਬਲਾਕ ਕੌਲੀ ਦੇ ਸਮੂਹ ਪੈਰਾ-ਮੈਡੀਕਲ ਸਟਾਫ਼ ਦੀ ਇਕ ...
ਪਟਿਆਲਾ, 11 ਅਕਤੂਬਰ (ਜ.ਸ. ਢਿੱਲੋਂ)-ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਐਮ.ਬੀ.ਬੀ.ਐਸ. ਦੀਆਂ ਪ੍ਰੀਖਿਆਵਾਂ 13 ਨਵੰਬਰ ਤੋਂ ਹੋ ਰਹੀਆਂ ਹਨ¢ ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਚਿੰਤਪੁਰਨੀ ਦੇ ਬੱਚੇ ਡਰ ਅਤੇ ਸਹਿਮ ਦੇ ਮਾਹੌਲ ਵਿਚ ਹਨ ਕਿਉਂਕਿ ਕਾਲਜ ਵਿਚ ਅਧਿਆਪਨ ਅਤੇ ...
ਪਟਿਆਲਾ, 11 ਅਕਤੂਬਰ (ਚਹਿਲ)- ਭਾਰਤੀ ਕਿ੍ਕਟ ਕੰਟਰੋਲ ਬੋਰਡ ਵੱਲੋਂ ਕਰਵਾਈ ਜਾ ਰਹੀ ਕਰਨਲ ਸੀ. ਕੇ. ਨਾਇਡੂ ਕੌਮੀ ਅੰਡਰ-23 ਕਿ੍ਕਟ ਚੈਂਪੀਅਨਸ਼ਿਪ ਦੇ ਚਾਰ ਦਿਨਾ ਮੈਚ ਦੇ ਆਖ਼ਰੀ ਦਿਨ ਪੰਜਾਬ ਨੇ ਵਿਦਰਵ ਨੂੰ ਇਕ ਪਾਰੀ ਤੇ 10 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ...
ਨਾਭਾ, 11 ਅਕਤੂਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਰਾਜਗੜ੍ਹ ਵਿਖੇ ਹਰਬੰਸ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋਂ 10 ਸਤੰਬਰ 2001 ਨੂੰ ਜਨਮਿਆ ਲਵਪ੍ਰੀਤ ਸਿੰਘ ਜੋ ਕਿ ਬਚਪਨ ਤੋਂ ਹੀ ਸੁਣਦਾ ਅਤੇ ਬੋਲਦਾ ਨਹੀਂ, ਸਰਕਾਰੀ ਮਾਡਲ ਹਾਈ ਸਕੂਲ ਨਾਭਾ ਵਿਚ ...
ਪਟਿਆਲਾ, 11 ਅਕਤੂਬਰ (ਜ.ਸ.ਢਿੱਲੋਂ)-ਸਰਕਾਰੀ ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸੀਨੀਅਰ ਫੋਰੈਂਸਿਕ ਮੈਡੀਸਨ ਮਾਹਿਰ ਡਾ. ਡੀ. ਐਸ. ਭੁੱਲਰ ਨੂੰ ਪੰਜਾਬ ਅਕੈਡਮੀ ਆਫ਼ ਫੋਰੈਂਸਿਕ ਮੈਡੀਸਨ ਐਾਡ ਟੌਕਸੀਕੌਲੋਜੀ ਦੀ ਆਦੇਸ਼ ਇੰਸਟੀਚਿਊਟ ਸਿਹਤ ਵਿਗਿਆਨ ਤੇ ...
ਪਟਿਆਲਾ, 11 ਅਕਤੂਬਰ (ਜਸਪਾਲ ਸਿੰਘ ਢਿੱਲੋਂ)- ਪਟਿਆਲਾ ਜ਼ਿਲੇ੍ਹ ਦਾ ਪਿੰਡ ਕੱਲਰਮਾਜਰੀ ਪਰਾਲੀ ਨਾ ਫੂਕਣ ਦੇ ਮਾਮਲੇ 'ਚ ਖੇਤੀ ਵਿਭਾਗ ਨੇ ਮਾਡਲ ਪਿੰਡ ਵਜੋਂ ਚੁਣ ਲਿਆ ਹੈ | ਹੁਣ ਕੌਮੀ ਖੇਤੀ ਟਿ੍ਬਿਊਨਲ ਨੇ ਇਸ ਪਿੰਡ ਦੇ ਕਰੀਬ 21 ਕਿਸਾਨਾਂ ਨੂੰ 13 ਅਕਤੂਬਰ ਨੂੰ ਪੇਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX