ਤਾਜਾ ਖ਼ਬਰਾਂ


ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  20 minutes ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  30 minutes ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  44 minutes ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  54 minutes ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  59 minutes ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 1 hour ago
ਔਲਾਦ ਦੇ ਨਾ ਬਚਣ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲ਼ੇ
. . .  about 1 hour ago
ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਭਾਜਪਾ ਨੇ 88 ਜਿੱਤੀਆਂ, 13 'ਤੇ ਅੱਗੇ - ਕਾਂਗਰਸ ਨੇ 62 ਸੀਟਾਂ ਜਿੱਤੀਆਂ ,17 'ਤੇ ਅੱਗੇ
. . .  about 1 hour ago
ਨਿਤੀਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਸਬੰਧੀ ਸੰਤ ਭੂਰੀ ਵਾਲਿਆਂ ਵੱਲੋਂ ਗੁ: ਬਾਲ ਲੀਲਾ ਸਾਹਿਬ ਪਟਨਾ ਵਿਖੇ ਲਗਾਏ ਗਏ ਵਿਸ਼ਾਲ ਲੰਗਰਾਂ ਦੀ ਕੀਤੀ ਸ਼ੁਰੂਆਤ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਖੇਡ ਸੰਸਾਰ

ਇੰਗਲੈਂਡ ਨੇ ਮੈਕਸੀਕੋ ਨੂੰ 3-2 ਨਾਲ ਕੀਤਾ ਚਿੱਤ

ਕੋਲਕਾਤਾ, 11 ਅਕਤੂਬਰ (ਏਜੰਸੀ)- ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਤਹਿਤ ਇੱਥੋਂ ਦੇ ਵਿਵੇਕਾਨੰਦਾ ਯੁਬਾ ਭਾਰਤੀ ਕ੍ਰਿਰੰਗਨ ਸਟੇਡੀਅਮ 'ਚ ਖੇਡੇ ਗਏ ਮੈਚ ਦੌਰਾਨ ਫਿਲਿਪ ਫੋਡਨ, ਰਹੇਨ ਬਿ੍ਊਸਟਰ ਤੋ ਜੈਡਨ ਸਾਂਚੋ ਦੇ ਗੋਲਾਂ ਦੀ ਬਦੌਲਤ ਅੱਜ ਇੰਗਲੈਂਡ ਨੇ ...

ਪੂਰੀ ਖ਼ਬਰ »

ਗੋਇਰੀ ਦੇ ਦੋ ਗੋਲਾਂ ਨਾਲ ਫਰਾਂਸ ਨੇ ਜਾਪਾਨ ਨੂੰ ਹਰਾਇਆ

ਗੁਹਾਟੀ, 11 ਅਕਤੂਬਰ (ਏਜੰਸੀ)- ਇੱਥੋਂ ਦੇ ਇੰਦਰਾ ਗਾਂਧੀ ਅਥਲੈਟਿਕ ਸਟੇਡੀਅਮ 'ਚ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ 'ਚ ਖੇਡੇ ਗਏ ਮੈਚ ਵਿਚ ਫਰਾਂਸ ਨੇ ਅਮੀਨ ਗੋਇਰੀ ਵਲੋਂ ਕੀਤੇ ਦੋ ਗੋਲਾਂ ਦੀ ਬਦੌਲਤ ਜਾਪਾਨ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਦੇ ਨਾਕ-ਆਊਟ 'ਚ ਆਪਣੀ ...

ਪੂਰੀ ਖ਼ਬਰ »

ਹੋਂਡੁਰਾਸ ਨੇ ਨਿਊ ਕੈਲੇਡੋਨੀਆ ਨੂੰ 5-0 ਨਾਲ ਪਛਾੜਿਆ

ਗੁਹਾਟੀ, 11 ਅਕਤੂਬਰ (ਏਜੰਸੀ)- ਹੋਂਡੁਰਾਸ ਨੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ-ਈ ਦੇ ਇਕਤਰਫ਼ਾ ਮੁਕਾਬਲੇ 'ਚ ਅੱਜ ਇੱਥੇ ਨਿਊ ਕੈਲੇਡੋਨੀਆ ਨੂੰ 5-0 ਨਾਲ ਕਰਾਰੀ ਮਾਤ ਦਿੱਤੀ | ਹੋਂਡੁਰਾਸ ਵਲੋਂ ਮਿਡ-ਫੀਲਡਰ ਕਾਰਲੋਸ ਮੇਜਿਆ ਨੇ 25ਵੇਂ ਤੇ 42ਵੇਂ ਮਿੰਟ 'ਚ ...

ਪੂਰੀ ਖ਼ਬਰ »

ਨਿਊਜ਼ੀਲੈਂਡ ਿਖ਼ਲਾਫ਼ ਪਹਿਲੇ ਟੀ-20 ਤੋਂ ਬਾਅਦ ਸੰਨਿਆਸ ਲੈਣਗੇ ਨਹਿਰਾ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ | ਬੀ. ਸੀ. ਸੀ. ਆਈ. ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ | ਆਸ਼ੀਸ਼ ਨਹਿਰਾ ਨੇ ਨਿਊਜ਼ੀਲੈਂਡ ਿਖ਼ਲਾਫ਼ 1 ਨਵੰਬਰ ਨੂੰ ਆਪਣੇ ...

ਪੂਰੀ ਖ਼ਬਰ »

ਫੀਫਾ ਵਲੋਂ ਪਾਕਿਸਤਾਨ ਫੁੱਟਬਾਲ ਸੰਘ ਦੀ ਮਾਨਤਾ ਰੱਦ

ਜਿਊਰਿਕ, 11 ਅਕਤੂਬਰ (ਏਜੰਸੀ)- ਫੀਫਾ ਨੇ ਤੀਜੇ ਪੱਖ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਅੱਜ ਪਾਕਿਸਤਾਨ ਫੁੱਟਬਾਲ ਸੰਘ (ਪੀ. ਐੱਫ. ਐੱਫ.) ਦੀ ਮਾਨਤਾ ਰੱਦ ਕਰ ਦਿੱਤੀ ਹੈ | ਬਿਆਨ ਅਨੁਸਾਰ ਫੀਫਾ ਨੇ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੀ. ਐੱਫ. ਐੱਫ. ਆਪਣੇ ਮਾਮਲਿਆਂ ਨੂੰ ...

ਪੂਰੀ ਖ਼ਬਰ »

ਹਾਕੀ ਏਸ਼ੀਆ ਕੱਪ 'ਚ ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾਇਆ

ਢਾਕਾ, 11 ਅਕਤੂਬਰ (ਏਜੰਸੀ)- ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਜਾਪਾਨ ਨੂੰ 5-1 ਦੇ ਫ਼ਰਕ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ | ਇਸ ਮੈਚ ਵਿਚ ਭਾਰਤ ਲਈ ਐੱਸ. ਵੀ. ਸੁਨੀਲ, ਲਲਿਤ ਉਪਾਧਿਆਏ, ਰਮਨਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਗੋਲ ...

ਪੂਰੀ ਖ਼ਬਰ »

ਟੀਮਾਂ ਦੀ ਨਿੱਜੀ ਸੁਰੱਖਿਆ ਅਹਿਮ-ਖੇਡ ਮੰਤਰੀ

ਇਸ ਘਟਨਾ ਦੀ ਜਾਣਕਾਰੀ ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਵੀ ਦਿੱਤੀ ਗਈ | ਸ੍ਰੀ ਰਾਠੌਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਇੱਥੇ ਆਏ ਖਿਡਾਰੀਆਂ ਤੇ ਟੀਮਾਂ ਦੀ ਨਿੱਜੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਇਹ ਘਟਨਾ ਸਾਡੇ ...

ਪੂਰੀ ਖ਼ਬਰ »

ਆਸਟੇ੍ਰਲੀਆਈ ਖਿਡਾਰੀਆਂ ਦੀ ਬੱਸ 'ਤੇ ਪੱਥਰ ਸੁੱਟਿਆ, ਦੋ ਗਿ੍ਫ਼ਤਾਰ

ਗੁਹਾਟੀ, 11 ਅਕਤੂਬਰ (ਏਜੰਸੀ)- ਬੀਤੀ ਰਾਤ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਟੀ-20 ਮੈਚ ਤੋਂ ਬਾਅਦ ਹੋਟਲ ਵਾਪਸ ਆ ਰਹੀ ਆਸਟੇ੍ਰਲੀਆ ਟੀਮ ਦੀ ਬੱਸ 'ਤੇ ਪੱਥਰ ਸੁੱਟਣ ਦੀ ਘਟਨਾ ਵਾਪਰਨ ਦੀ ਖ਼ਬਰ ਹੈ | ਹਾਲਾਂਕਿ ਕਿਸੇ ਵੀ ਖਿਡਾਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਪੱਥਰ ...

ਪੂਰੀ ਖ਼ਬਰ »

ਕੌਮੀ ਕਿ੍ਕਟ ਚੈਂਪੀਅਨਸ਼ਿਪ ਪੰਜਾਬ ਨੇ ਵਿਦਰਵ ਖਿਲਾਫ਼ ਦਰਜ ਕੀਤੀ ਵੱਡੀ ਜਿੱਤ

ਪਟਿਆਲਾ, 11 ਅਕਤੂਬਰ (ਚਹਿਲ)- ਭਾਰਤੀ ਕਿ੍ਕਟ ਕੰਟਰੋਲ ਬੋਰਡ ਵੱਲੋਂ ਕਰਵਾਈ ਜਾ ਰਹੀ ਕਰਨਲ ਸੀ. ਕੇ. ਨਾਇਡੂ ਕੌਮੀ ਅੰਡਰ-23 ਕਿ੍ਕਟ ਚੈਂਪੀਅਨਸ਼ਿਪ ਦੇ ਚਾਰ ਦਿਨਾ ਮੈਚ ਦੇ ਆਖ਼ਰੀ ਦਿਨ ਪੰਜਾਬ ਨੇ ਵਿਦਰਵ ਨੂੰ ਇਕ ਪਾਰੀ ਤੇ 10 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ...

ਪੂਰੀ ਖ਼ਬਰ »

ਸਰਬ ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- 18ਵਾਂ ਸਰਬ ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ ਅੰਤਰ ਸਕੂਲ ਅੰਡਰ-19 ਕ੍ਰਿਕਟ ਟੂਰਨਾਮੈਂਟ 12 ਤੋਂ 15 ਅਕਤੂਬਰ ਤੱਕ ਐੱਮ.ਜੀ.ਐੱਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਪੈਟਰਨ ਸ: ਜਰਨੈਲ ਸਿੰਘ ਪਸਰੀਚਾ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਸ 'ਚ ਸਵਾਮੀ ਨਰਾਇਣ ਸਕੂਲ ਨਾਗਪੁਰ, ਜੀ.ਡੀ. ਗੋਇਨਕਾ ਸਕੂਲ ਸੂਰਤ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦਿੱਲੀ, ਵਿੱਦਿਆ ਜੈਨ ਪਬਲਿਕ ਸਕੂਲ ਰੋਹਨੀ, ਪ੍ਰਤਾਪ ਸਿੰਘ ਮੈਮੋਰੀਅਲ ਸਕੂਲ ਸੋਨੀਪਤ, ਦੁਰਗਾ ਪਬਲਿਕ ਸਕੂਲ ਸੋਲਨ, ਕੁੰਦਨ ਵਿੱਦਿਆ ਮੰਦਰ ਲੁਧਿਆਣਾ ਤੇ ਐੱਮ.ਜੀ.ਐੱਨ. ਪਬਲਿਕ ਸਕੂਲ ਆਦਰਸ਼ ਨਗਰ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ਜੇਤੂ ਟੀਮ ਨੂੰ 51 ਹਜ਼ਾਰ, ਉਪ ਜੇਤੂ ਨੂੰ 31 ਹਜ਼ਾਰ ਤੇ ਮੈਨ ਆਫ਼ ਦੀ ਸੀਰੀਜ਼ ਨੂੰ 51 ਸੌ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ | ਟੂਰਨਾਮੈਂਟ ਦਾ ਉਦਘਾਟਨ 12 ਅਕਤੂਬਰ ਨੂੰ ਸਵੇਰੇ 9:00 ਵਜੇ ਸ੍ਰੀ ਅਰਪਿਤ ਸ਼ੁਕਲਾ ਆਈ.ਪੀ.ਐੱਸ. ਕਰਨਗੇ | ਇਸ ਮੌਕੇ ਗੁਰਮੋਹਨ ਸਿੰਘ ਪਸਰੀਚਾ, ਗੁਰਪ੍ਰੀਤ ਸਿੰਘ ਪਸਰੀਚਾ, ਪਿ੍ੰ: ਗੁਨੀਤ ਕੌਰ, ਐੱਸ.ਐੱਸ ਰੰਧਾਵਾ, ਆਰ.ਐੱਸ. ਮਹਿਤਾ ਤੇ ਕੋਚ ਸੰਜੀਵ ਵਸ਼ਿਸ਼ਟ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਫਿਰ ਤੋਂ ਸਰਬੋਤਮ ਪ੍ਰਦਰਸ਼ਨ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਭਾਰਤੀ ਫੁੱਟਬਾਲ ਟੀਮ ਦੇ ਜਜ਼ਬਾਤੀ ਪ੍ਰਦਰਸ਼ਨ ਦੀ ਪ੍ਰਸੰਸਾ ਚਾਰੇ ਪਾਸੇ ਹੋ ਰਹੀ ਹੈ ਤੇ ਹੁਣ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ-ਏ ਦੇ 12 ਅਕਤੂਬਰ ਨੂੰ ਹੋਣ ਵਾਲੇ ਆਖ਼ਰੀ ਮੈਚ ਵਿਚ ਸਾਬਕਾ ਚੈਂਪੀਅਨ ਘਾਨਾ ਦੇ ਸਾਹਮਣੇ ਫਿਰ ...

ਪੂਰੀ ਖ਼ਬਰ »

ਇਰਾਕ ਨੇ ਚਿਲੀ ਨੂੰ 3-0 ਨਾਲ ਦਿੱਤੀ ਮਾਤ

ਕੋਲਕਾਤਾ, 11 ਅਕਤੂਬਰ (ਏਜੰਸੀ)- ਸਟਾਰ ਸਟ੍ਰਾਈਕਰ ਮੁਹੰਮਦ ਦਾਊਦ ਦੇ ਦੋ ਗੋਲਾਂ ਦੀ ਬਦੌਲਤ ਇਰਾਕ ਨੇ ਅੱਜ ਇੱਥੇ ਗਰੁੱਪ-ਐੱਫ ਦੇ ਮੈਚ ਵਿਚ ਚਿਲੀ ਨੂੰ 3-0 ਨਾਲ ਹਰਾ ਕੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਨਾਕ-ਆਊਟ 'ਚ ਜਗ੍ਹਾ ਬਣ ਲਈ ਹੈ | ਦਾਊਦ ਵਲੋਂ 6ਵੇਂ ਮਿੰਟ 'ਚ ...

ਪੂਰੀ ਖ਼ਬਰ »

ਭਾਰਤ ਨੇ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ

ਬੈਂਗਲੁਰੂ, 11 ਅਕਤੂਬਰ (ਏਜੰਸੀ)- ਭਾਰਤੀ ਸੀਨੀਅਰ ਫੁੱਟਬਾਲ ਟੀਮ ਨੇ ਅੱਜ ਬੈਂਗਲੁਰੂ 'ਚ ਕਪਤਾਨ ਸੁਨੀਲ ਛੇਤਰੀ ਦੀ ਅਗਵਾਈ 'ਚ ਇਕਤਰਫ਼ਾ ਮੁਕਾਬਲੇ ਦੌਰਾਨ ਮਕਾਊ ਨੂੰ 4-1 ਨਾਲ ਹਰਾ ਕੇ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ-2019 ਲਈ ਕੁਆਲੀਫਾਈ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX