ਤਾਜਾ ਖ਼ਬਰਾਂ


ਨਿਰਭਇਆ ਕਾਂਡ ਨੂੰ ਅੱਜ ਹੋਏ ਪੰਜ ਸਾਲ
. . .  14 minutes ago
ਨਵੀਂ ਦਿੱਲੀ, 16 ਦਸੰਬਰ - ਦਿੱਲੀ 'ਚ ਨਿਰਭਇਆ ਕਾਂਡ ਨੂੰ ਅੱਜ ਪੰਜ ਸਾਲ ਹੋ ਗਏ ਹਨ। 16 ਦਸੰਬਰ 2012 ਦੀ ਰਾਤ ਪੰਜ ਦਰਿੰਦਿਆਂ ਵੱਲੋਂ 23 ਸਾਲਾਂ ਨਿਰਭਇਆ ਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ, ਜਿਸ ਵਿਚ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ...
ਅੱਜ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਣਗੇ ਰਾਹੁਲ ਗਾਂਧੀ
. . .  34 minutes ago
ਨਵੀਂ ਦਿੱਲੀ, 16 ਦਸੰਬਰ - ਸੋਨੀਆ ਗਾਂਧੀ ਤੋਂ ਬਾਅਦ ਕਾਂਗਰਸ ਵਿਚ ਅੱਜ ਤੋਂ ਰਾਹੁਲ ਰਾਜ ਚੱਲੇਗਾ। ਰਾਹੁਲ ਗਾਂਧੀ ਅੱਜ ਕਾਂਗਰਸ ਦੀ ਕਮਾਨ ਸੰਭਾਲ ਲੈਣਗੇ। ਰਾਹੁਲ ਦੀ ਤਾਜਪੋਸ਼ੀ ਲਈ ਪਾਰਟੀ ਵਰਕਰਾਂ ਨੇ ਜੋਰਦਾਰ ਤਿਆਰੀ ਕੀਤੀ ਹੈ। 47 ਸਾਲਾਂ ਰਾਹੁਲ ਗਾਂਧੀ 132 ਸਾਲ...
ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 8 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਤਾਜ਼ਾ ਖ਼ਬਰਾਂ

ਰੇਲਵੇ ਲਾਈਨ 'ਤੇ ਧਮਾਕੇ ਦੀ ਖ਼ਬਰ ਨੇ ਮਚਾਇਆ ਹੜਕੰਪ

ਫਗਵਾੜਾ, 12 ਅਕਤੂਬਰ - ਫਗਵਾੜਾ- ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਮੌਲੀ ਨੇੜੇ ਸ਼ਤਾਬਦੀ ਰੇਲਗੱਡੀ ਹੇਠਾਂ ਭੇਦਭਰੀ ਹਾਲਾਤ 'ਚ ਧਮਾਕਾ ਹੋਣ ਕਾਰਨ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ। ਰੇਲਵੇ ਟਰੈਕ 'ਚੇ ਧਮਾਕਾ ਹੋਣ ਦੀ ਸੂਚਨਾ ਮਿਲਣ 'ਤੇ ਰੇਲਵੇ ਨੇ ਕਈ ਗੱਡੀਆਂ ਰੋਕ ...

ਪੂਰੀ ਖ਼ਬਰ »

ਕਾਲਜ 'ਚ ਖਾਣਾ ਖਾਣ ਕਾਰਨ 80 ਵਿਦਿਆਰਥਣਾਂ ਬਿਮਾਰ

ਮਿਰਜ਼ਾਪੁਰ, 12 ਅਕਤੂਬਰ- ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਇੱਕ ਕਾਲਜ 'ਚ ਖਾਣਾ ਖਾਣ ਕਾਰਨ 80 ਲੜਕੀਆਂ ਬਿਮਾਰ ਪੈ ਗਈਆਂ। 35 ਲੜਕੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ...

ਪੂਰੀ ਖ਼ਬਰ »

ਸ਼ਾਰਟ ਸਰਕਟ ਕਾਰਨ ਲੱਗੀ ਅੱਗ, 10 ਘਰ ਸੜ ਕੇ ਸੁਆਹ

 ਸ਼ਿਮਲਾ, 12 ਅਕਤੂਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਜੁਬਾਲ 'ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 10 ਘਰ ਸੜ ਕੇ ਸੁਆਹ ਹੋ ...

ਪੂਰੀ ਖ਼ਬਰ »

ਦੋ ਇਨਾਮੀ ਨਕਸਲੀਆਂ ਨੂੰ ਛੱਤੀਸਗੜ੍ਹ ਪੁਲਿਸ ਨੇ ਕੀਤਾ ਕਾਬੂ

 ਛੱਤੀਸਗੜ੍ਹ, 12 ਅਕਤੂਬਰ- ਛੱਤੀਸਗੜ੍ਹ ਪੁਲਿਸ ਨੇ 2 ਇਨਾਮੀ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਨਕਸਲੀ ਪਿਛਲੇ ਸਾਲ ਮੇਲਵਾੜਾ ਬਾਰੂਦੀ ਸੁਰੰਗ ਹਮਲੇ 'ਚ ਸ਼ਾਮਿਲ ਸਨ। ਇਸ ਹਮਲੇ 'ਚ ਸੀ.ਆਰ.ਪੀ.ਐਫ. ਦੇ 7 ਜਵਾਨ ਸ਼ਹੀਦ ਹੋਏ ...

ਪੂਰੀ ਖ਼ਬਰ »

35 ਲੱਖ ਦੀ ਸੁਪਾਰੀ ਲੈ ਕੇ ਰੈਕੀ ਕਰ ਰਹੇ 8 ਕਾਬੂ

 ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰ ਸਿੰਘ) - ਹੱਤਿਆ ਕਰਨ ਲਈ 35 ਲੱਖ ਰੁਪਏ ਦੀ ਸੁਪਾਰੀ ਲੈ ਕੇ ਇਲਾਕੇ 'ਚ ਰੈਕੀ ਕਰ ਰਹੇ ਗੈਂਗਸਟਰ ਰਾਜੀਵ ਰਾਜਾ ਗਿਰੋਹ ਦੇ 8 ਮੈਂਬਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ 'ਚ ਨਸ਼ੀਲਾ ਪਾਊਡਰ, ਹਥਿਆਰ, 3 ...

ਪੂਰੀ ਖ਼ਬਰ »

ਅਮਰੀਕਾ ਯੂਨੈਸਕੋ ਤੋਂ ਹੋਇਆ ਬਾਹਰ

 ਨਿਊਯਾਰਕ, 12 ਅਕਤੂਬਰ- ਇਸਰਾਈਲ ਨਾਲ ਪੱਖਪਾਤ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਯੂਨੈਸਕੋ ਤੋਂ ਬਾਹਰ ਹੋ ਗਿਆ ...

ਪੂਰੀ ਖ਼ਬਰ »

ਮੁੱਖ ਮੰਤਰੀ ਕੇਜਰਾਵਾਲ ਦੀ ਕਾਰ ਚੋਰੀ

 ਨਵੀਂ ਦਿੱਲੀ, 12 ਅਕਤੂਬਰ- ਦਿੱਲੀ ਸਕੱਤਰੇਤ ਦੇ ਸਾਹਮਣਿਓਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਲੇ ਰੰਗ ਦੀ ਵੈਗਨਰ ਕਾਰ ਚੋਰੀ ਹੋ ਗਈ ...

ਪੂਰੀ ਖ਼ਬਰ »

ਲੁੱਟ ਖੋਹ ਦੀ ਵਾਰਦਾਤ 'ਚ ਸਾਬਕਾ ਅਕਾਲੀ ਸਰਪੰਚ ਸਮੇਤ ਤਿੰਨ ਕਾਬੂ

ਜਗਰਾਉਂ, 12 ਅਕਤੂਬਰ (ਅਜੀਤ ਸਿੰਘ ਅਖਾੜਾ)- ਬੀਤੇ ਦਿਨੀਂ ਨੇੜਲੇ ਪਿੰਡ ਮੱਲ੍ਹਾ ਦੇ ਡੱਲਾ ਰੋਡ 'ਤੇ ਇੱਕ ਕੰਪਨੀ 'ਚ ਕੰਮ ਕਰਦੇ ਵਿਅਕਤੀ ਨੂੰ ਜ਼ਖ਼ਮੀ ਕਰਕੇ ਉਸ ਪਾਸੋਂ 37 ਹਜ਼ਾਰ ਰੁਪਏ ਦੀ ਨਗਦੀ ਖੋਹਣ ਦੇ ਮਾਮਲੇ 'ਚ ਪੁਲਿਸ ਨੇ ਪਿੰਡ ਮੱਲ੍ਹਾ ਦੇ ਸਾਬਕਾ ਅਕਾਲੀ ਸਰਪੰਚ ਸਮੇਤ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਕਾਂਗਰਸ ਵੱਲੋਂ ਰਾਹੁਲ ਨੂੰ ਪ੍ਰਧਾਨ ਬਣਾਉਣ ਦਾ ਮਤਾ ਪਾਸ

 ਲਖਨਊ, 12 ਅਕਤੂਬਰ- ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਮਤਾ ਪਾਸ ਕੀਤਾ ...

ਪੂਰੀ ਖ਼ਬਰ »

ਨੰਦੇੜ ਨਗਰ ਪਾਲਿਕਾ 'ਚ ਕਾਂਗਰਸ ਦੀ ਵੱਡੀ ਜਿੱਤ

ਨੰਦੇੜ, 12 ਅਕਤੂਬਰ- ਮਹਾਰਾਸ਼ਟਰ ਦੀ ਨਾਂਦੇੜ ਨਗਰ ਪਾਲਿਕਾ ਚੋਣਾਂ 'ਚ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਨੇ 81 'ਚੋਂ 66 ਸੀਟਾਂ ਹਾਸਲ ਕੀਤੀਆਂ ...

ਪੂਰੀ ਖ਼ਬਰ »

ਪਾਕਿਸਤਾਨੀ ਨਾਗਰਿਕ ਦੀ ਸੱਸ ਤੋਂ ਪੁਲਿਸ ਵੱਲੋਂ ਪੁੱਛਗਿੱਛ

 ਬੰਗਾ, 12 ਅਕਤੂਬਰ ( ਜਸਬੀਰ ਸਿੰਘ ਨੂਰਪੁਰ) - ਜਲੰਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਪਾਕਿਸਤਾਨੀ ਨਾਗਰਿਕ ਅਹਿਸਾਨ ਉਲ ਹਕ ਦੇ ਸਹੁਰੇ ਪਿੰਡ ਮੁਕੰਦਪੁਰ ਵਿਖੇ ਪੁਲਿਸ ਨੇ ਉਸ ਦੀ ਸੱਸ ਸੁਰਿੰਦਰ ਕੋਰ ਤੋ ...

ਪੂਰੀ ਖ਼ਬਰ »

ਪੁਲਵਾਮਾ 'ਚ ਬਿਊਟੀ ਪਾਰਲਰ ਨੇੜੇ ਗ੍ਰਨੇਡ ਹਮਲਾ, ਲੜਕੀ ਜ਼ਖ਼ਮੀ

 ਸ੍ਰੀਨਗਰ, 12 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਇੱਕ ਬਿਊਟੀ ਪਾਰਲਰ ਨੇੜੇ ਗ੍ਰਨੇਡ ਹਮਲਾ ਕੀਤਾ ਹੈ। ਇਸ ਹਮਲੇ 'ਚ ਇੱਕ ਲੜਕੀ ਜ਼ਖ਼ਮੀ ਹੋਈ ...

ਪੂਰੀ ਖ਼ਬਰ »

ਪਾਕਿਸਤਾਨੀ ਨਾਗਰਿਕ ਪੰਜ ਦਿਨ ਦੇ ਰਿਮਾਂਡ 'ਤੇ

ਜਲੰਧਰ, 12 ਅਕਤੂਬਰ - ਕਮਿਸ਼ਨਰੇਟ ਪੁਲਿਸ ਵੱਲੋਂ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਨੂੰ ਅੱਜ ਜਲੰਧਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਨੇ ਉਸ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ...

ਪੂਰੀ ਖ਼ਬਰ »

ਪਾਕਿਸਤਾਨੀ ਗੋਲੀਬਾਰੀ 'ਚ ਇਕ ਜਵਾਨ ਸ਼ਹੀਦ, ਇਕ ਸ਼ਹਿਰੀ ਨੇ ਵੀ ਗੁਆਈ ਜਾਨ

ਜੰਮੂ, 12 ਅਕਤੂਬਰ - ਜੰਮੂ ਕਸ਼ਮੀਰ ਦੇ ਪੁੰਛ 'ਚ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੀ ਉਲੰਘਣਾ ਵਿਚ ਇਕ ਆਮ ਸ਼ਹਿਰੀ ਦੀ ਮੌਤ ਹੋ ਗਈ, ਉਥੇ ਹੀ ਇਕ ਜਵਾਨ ਵੀ ਸ਼ਹੀਦ ਹੋ ਗਿਆ ...

ਪੂਰੀ ਖ਼ਬਰ »

ਅਰੂਸ਼ੀ ਹੱਤਿਆਕਾਂਡ : ਰਾਜੇਸ਼ ਤੇ ਨੁਪੁਰ ਤਲਵਾਰ ਨੂੰ ਹਾਈਕੋਰਟ ਨੇ ਕੀਤਾ ਬਰੀ

ਇਲਾਹਾਬਾਦ, 12 ਅਕਤੂਬਰ - ਅਰੂਸ਼ੀ ਹੇਮਰਾਜ ਹੱਤਿਆਕਾਂਡ ਮਾਮਲੇ 'ਚ ਦੋਸ਼ੀ ਰਾਜੇਸ਼ ਤਲਵਾਰ ਤੇ ਨੁਪੁਰ ਤਲਵਾਰ ਦੀ ਪਟੀਸ਼ਨ 'ਤੇ ਇਲਾਹਾਬਾਦ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ। ਇਸ ਮਾਮਲੇ 'ਚ ਰਾਜੇਸ਼ ਤੇ ਨੁਪੁਰ ਤਲਵਾਰ ਨੂੰ ਹਾਈਕੋਰਟ ਨੇ ਬਰੀ ਕਰ ਦਿੱਤਾ ਹੈ। ਕੋਰਟ ਨੇ ...

ਪੂਰੀ ਖ਼ਬਰ »

ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਤੇ ਟਾਸਕ ਫੋਰਸ ਦਰਮਿਆਨ ਝੜਪ, ਪੰਜ ਜ਼ਖਮੀ

ਅੰਮ੍ਰਿਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ) - ਸਰਬੱਤ ਖ਼ਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਦਰਮਿਆਨ ਸ੍ਰੀ ...

ਪੂਰੀ ਖ਼ਬਰ »

ਜਵਾਨਾਂ ਨੇ ਅੱਤਵਾਦੀਆਂ ਨੂੰ ਘੇਰਿਆ, ਤਲਾਸ਼ੀ ਮੁਹਿੰਮ ਜਾਰੀ

ਜੰਮੂ, 12 ਅਕਤੂਬਰ - ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਕਰਾਲਹਰ ਇਲਾਕੇ 'ਚ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਘੇਰਾ ਪਾ ਲਿਆ ਹੈ ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਵੱਡੇ ਪੱਧਰ 'ਤੇ ਜਾਰੀ ਹੈ। ਹੋਰ ਵੇਰਵੇ ਆਉਣੇ ਬਾਕੀ ...

ਪੂਰੀ ਖ਼ਬਰ »

ਪਟਾਕਿਆਂ 'ਤੇ ਪੰਜਾਬ ਹਰਿਆਣਾ ਨੂੰ ਹਾਈਕੋਰਟ ਦਾ ਨੋਟਿਸ

ਚੰਡੀਗੜ੍ਹ, 12 ਅਕਤੂਬਰ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਅਥਾਰਟੀਆਂ ਨੂੰ ਨੋਟਿਸ ਭੇਜ ਕੇ ਪਟਾਕਿਆਂ 'ਤੇ ਲਾਈਸੈਂਸਾਂ ਸਬੰਧੀ ਭਲਕੇ ਤੱਕ ਜਾਣਕਾਰੀ ਮੰਗੀ ...

ਪੂਰੀ ਖ਼ਬਰ »

ਬਿਹਾਰ : 6 ਹਥਿਆਰਬੰਦ ਲੁਟੇਰੇਆਂ ਨੇ ਲੁਟਿਆ ਬੈਂਕ

ਪਟਨਾ, 12 ਅਕਤੂਬਰ - ਬਿਹਾਰ ਦੇ ਸ਼ੇਖਪੁਰਾ ਵਿਖੇ ਇੰਡੀਅਨ ਬੈਂਕ ਦੀ ਬਰਾਂਚ ਤੋਂ 6 ਅਣਪਛਾਤੇ ਹਥਿਆਰਬੰਦ ਲੁਟੇਰੇਆਂ ਨੇ 22 ਲੱਖ ਰੁਪਏ ਲੁੱਟ ਲਏ ਹਨ। ਪੁਲਿਸ ਮੌਕੇ 'ਤੇ ਜਾਂਚ ਕਰ ਰਹੀ ...

ਪੂਰੀ ਖ਼ਬਰ »

ਗੈਂਗਸਟਰਾਂ ਦਰਮਿਆਨ ਗੋਲੀਬਾਰੀ

ਜੰਡਿਆਲਾ ਗੁਰੂ, 12 ਅਕਤੂਬਰ- (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਖੇ ਪਿੰਡ ਦੇਵੀਦਾਸਪੁਰਾ ਮੋੜ ਨਜ਼ਦੀਕ ਅੱਜ ਗੈਂਗਸਟਰਾਂ ਦਰਮਿਆਨ ਆਪਸੀ ਗੋਲੀਆਂ ਚਲਾਏ ਜਾਣ ਦਾ ਕਥਿਤ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰੰਤੂ ਇਸ ਗੋਲੀਬਾਰੀ ਦੌਰਾਨ ਅਜੇ ਤੱਕ ਕਿਸੇ ਦੇ ਵੀ ਜ਼ਖਮੀ ...

ਪੂਰੀ ਖ਼ਬਰ »

ਫੀਫਾ ਅੰਡਰ-17 ਵਿਸ਼ਵ ਕੱਪ : ਭਾਰਤ ਦਾ ਅੱਜ ਘਾਣਾ ਨਾਲ ਕਰੋ ਜਾਂ ਮਰੋ ਮੁਕਾਬਲਾ

ਨਵੀਂ ਦਿੱਲੀ, 12 ਅਕਤੂਬਰ - ਮੇਜ਼ਬਾਨ ਭਾਰਤ ਦੇ ਸਾਹਮਣੇ ਫੀਫਾ ਅੰਡਰ-17 ਵਿਸ਼ਵ ਕੱਪ 'ਚ ਇਕ ਹੋਰ ਵੱਡੀ ਚੁਣੌਤੀ ਖੜੀ ਹੈ। ਉਸ ਨੂੰ ਆਪਣੇ ਅੰਤਿਮ ਗਰੁੱਪ ਏ ਦੇ ਮੈਚ 'ਚ ਮਜ਼ਬੂਤ ਟੀਮ ਘਾਣਾ ਨਾਲ ਭਿੜਨਾ ਹੈ। ਇਹ ਮੁਕਾਬਲਾ ਭਾਰਤ ਲਈ ਕਿਸੇ ਵੀ ਤਰ੍ਹਾਂ ਸੌਖਾ ਨਹੀਂ ਹੋਵੇਗਾ, ...

ਪੂਰੀ ਖ਼ਬਰ »

ਜੇ ਅਮਿਤ ਸ਼ਾਹ ਦੇ ਬੇਟੇ 'ਤੇ ਮਾਮਲਾ ਬਣਦਾ ਹੈ ਤਾਂ ਜਾਂਚ ਹੋਵੇ - ਆਰ.ਐਸ.ਐਸ

ਨਵੀਂ ਦਿੱਲੀ, 12 ਅਕਤੂਬਰ - ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ 'ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਪਹਿਲੀ ਵਾਰ ਆਰ.ਐਸ.ਐਸ. ਵਲੋਂ ਬਿਆਨ ਆਇਆ ਹੈ। ਸੰਘ ਦੇ ਕੋਆਰਡੀਨੇਟਰ ਦੱਤਾਤ੍ਰੇਅ ਹੋਸਬੋਲੇ ਨੇ ਕਿਹਾ ਹੈ ਕਿ ਜੇ ਪਹਿਲੀ ਨਜ਼ਰ 'ਚ ਕੋਈ ਮਾਮਲਾ ਬਣਦਾ ...

ਪੂਰੀ ਖ਼ਬਰ »

ਪੁੰਛ 'ਚ ਪਾਕਿਸਤਾਨ ਨੇ ਗੋਲੀਬਾਰੀ ਦੀ ਕੀਤੀ ਉਲੰਘਣਾ

ਜੰਮੂ, 12 ਅਕਤੂਬਰ - ਜੰਮੂ ਕਸ਼ਮੀਰ ਦੇ ਪੁੰਛ 'ਚ ਪਾਕਿਸਤਾਨ ਨੇ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਭਾਰਤੀ ਜਵਾਨਾਂ ਨੇ ਵੀ ਮੂੰਹ ਤੋੜ ਜਵਾਬ ਦਿੱਤਾ ...

ਪੂਰੀ ਖ਼ਬਰ »

ਰੀਅਲ ਅਸਟੇਟ ਵੀ ਆ ਸਕਦੈ ਜੀ.ਐਸ.ਟੀ. 'ਚ - ਜੇਤਲੀ ਨੇ ਦਿੱਤਾ ਸੰਕੇਤ

ਮੁੰਬਈ, 12 ਅਕਤੂਬਰ - ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਰੀਅਲ ਅਸਟੇਟ ਇਕ ਅਜਿਹਾ ਖੇਤਰ ਹੈ, ਜਿਥੇ ਸਭ ਤੋਂ ਵੱਧ ਕਰ ਚੋਰੀ ਹੁੰਦੀ ਹੈ, ਇਸ ਲਈ ਇਸ ਨੂੰ ਵੀ ਜੀ.ਐਸ.ਟੀ. ਦੇ ਦਾਅਰੇ 'ਚ ਲਿਆਉਣ ਦੀ ਮਜ਼ਬੂਤ ਬੁਨੀਆਦ ਹੈ। ਜੇਤਲੀ ਨੇ ਬੋਸਟਨ (ਅਮਰੀਕਾ) ਵਿਖੇ ਹਾਵਰਡ ...

ਪੂਰੀ ਖ਼ਬਰ »

ਅੱਜ ਹੋ ਸਕਦੈ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦਾ ਐਲਾਨ

ਨਵੀਂ ਦਿੱਲੀ, 12 ਅਕਤੂਬਰ - ਚੋਣ ਕਮਿਸ਼ਨ ਅੱਜ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ...

ਪੂਰੀ ਖ਼ਬਰ »

ਕੈਸੀਨੋ 'ਚ ਛਾਪੇਮਾਰੀ, 40 ਤੋਂ ਵੱਧ ਗ੍ਰਿਫ਼ਤਾਰ, 20 ਲੱਖ ਬਰਾਮਦ

ਗੁਰੂਗ੍ਰਾਮ, 12 ਅਕਤੂਬਰ - ਪੁਲਿਸ ਵਲੋਂ ਗੁਰੂਗ੍ਰਾਮ ਦੇ ਦੱਖਣੀ ਸਿਟੀ ਫੇਸ 1 'ਚ ਇਕ ਕੈਸੀਨੋ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਛਾਪੇਮਾਰੀ ਵਿਚ 40 ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਕਾਊਂਟਿੰਗ ਮਸ਼ੀਨ ਤੇ 20 ਲੱਖ ਰੁਪਏ ਬਰਾਮਦ ਕੀਤੇ ਗਏ ...

ਪੂਰੀ ਖ਼ਬਰ »

ਵੀਅਤਨਾਮ 'ਚ ਭਿਆਨਕ ਹੜ, 37 ਲੋਕਾਂ ਦੀ ਮੌਤ, ਕਈ ਲਾਪਤਾ

ਹਨੋਈ, 12 ਅਕਤੂਬਰ - ਉਤਰੀ ਤੇ ਕੇਂਦਰੀ ਵੀਅਤਨਾਮ 'ਚ ਹੜ ਤੇ ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਵਿਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। 37 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲਾਪਤਾ ...

ਪੂਰੀ ਖ਼ਬਰ »

ਸਹੁਰੇ ਵੱਲੋਂ ਪਟਰੋਲ ਪਾ ਕੇ ਸਾੜੀ ਨੂੰਹ ਦੀ ਮੌਤ

ਹਰੀਕੇ ਪੱਤਣ, 12 ਅਕਤੂਬਰ (ਸੰਜੀਵ ਕੁੰਦਰਾ) - ਕਸਬਾ ਹਰੀਕੇ ਨਜ਼ਦੀਕ ਪੈਂਦੇ ਪਿੰਡ ਬੁਰਜ ਪੂਹਲਾ ਵਿਖੇ ਬੀਤੇ ਕੱਲ ਸਹੁਰੇ ਨੇ ਪਟਰੋਲ ਪਾ ਕੇ ਨੂੰਹ ਨੂੰ ਸਾੜ ਦਿੱਤਾ ਸੀ ਤੇ ਬੁਰੀ ਤਰ੍ਹਾਂ ਝੁਲਸੀ ਹਰਜਿੰਦਰ ਕੌਰ (45) ਪਤਨੀ ਗੁਰਸਾਹਿਬ ਸਿੰਘ ਦੀ ਇਲਾਜ ਦੌਰਾਨ ਅੰਮ੍ਰਿਤਸਰ ...

ਪੂਰੀ ਖ਼ਬਰ »

ਪੁਲਿਸ ਇੰਸਪੈਕਟਰ ਦੇ ਘਰ ਨੌਕਰਾਣੀ ਦੀ ਸ਼ੱਕੀ ਹਾਲਤ 'ਚ ਮੌਤ, ਲੋਕਾਂ ਵੱਲੋਂ ਪ੍ਰਦਰਸ਼ਨ

ਲੁਧਿਆਣਾ, 12 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਬਾੜੇਵਾਲ ਵਿਚ ਪੁਲਿਸ ਇੰਸਪੈਕਟਰ ਦੇ ਘਰ ਘਰੇਲੂ ਨੌਕਰਾਣੀ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਨੂੰ ਲੈ ਕੇ ਲੋਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪੁਲਿਸ ਵੱਲੋਂ ਨੌਕਰਾਣੀ ਦੇ ਖੁਦਕੁਸ਼ੀ ਕਰਨ ਬਾਰੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX