ਤਾਜਾ ਖ਼ਬਰਾਂ


ਹਿਮਾਚਲ ਚੋਣਾਂ : ਸੁਜਾਨਪੁਰ ਸੀਟ ਤੋਂ ਧੂਮਲ 1911 ਵੋਟ ਨਾਲ ਹਾਰੇ
. . .  1 day ago
ਹਿਮਾਚਲ ਚੋਣਾਂ : ਸੁਜਾਨਪੁਰ ਸੀਟ ਲਈ ਹੋ ਰਹੀ ਦੁਬਾਰਾ ਗਿਣਤੀ
. . .  1 day ago
ਇਟਲੀ ਜਾਣ ਵਾਸਤੇ ਕਰੋਸ਼ੀਆ ਦੀ ਨਦੀ ਪਾਰ ਕਰਦਿਆਂ ਗਿੱਦੜ ਪਿੰਡੀ ਦੇ ਨੌਜਵਾਨ ਦੀ ਮੌਤ
. . .  1 day ago
ਲੋਹੀਆਂ ਖ਼ਾਸ, 18 ਦਸੰਬਰ ( ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ (ਜਲੰਧਰ) ਦੇ ਨੌਜਵਾਨ ਵੀਰਪਾਲ ਸਿੰਘ ਜੋ ਇਟਲੀ ਜਾਣਾ ਚਾਹੁੰਦਾ ਸੀ ਦੀ ਸਰਬੀਆ-ਕਰੋਸ਼ੀਆ ਸਰਹੱਦ 'ਤੇ ਪੈਂਦੀ ਨਦੀ ਪਾਰ ਕਰਦਿਆਂ ਮੌਤ ਹੋਣ...
ਬੰਗਲਾਦੇਸ਼ 'ਚ ਭਗਦੜ ਦੌਰਾਨ 10 ਲੋਕਾਂ ਦੀ ਮੌਤ
. . .  1 day ago
ਢਾਕਾ, 18 ਦਸੰਬਰ- ਬੰਗਲਾਦੇਸ਼ 'ਚ ਇੱਕ ਸਮਾਰੋਹ ਦੌਰਾਨ ਹੋਈ ਭਗਦੜ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਲੋਕ...
ਸਵੱਛ ਭਾਰਤ ਮੁਹਿੰਮ ਤਹਿਤ ਬਣਾਏ 500 ਲੱਖ ਪਖਾਨੇ- ਸਰਕਾਰ
. . .  1 day ago
ਨਵੀਂ ਦਿੱਲੀ, 18 ਦਸੰਬਰ- ਸਰਕਾਰ ਨੇ ਅੱਜ ਰਾਜ ਸਭਾ 'ਚ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ 500 ਲੱਖ ਤੋਂ ਜ਼ਿਆਦਾ ਪਖਾਨੇ...
ਯੂ.ਕੇ. ਨੇ ਪਾਇਲਟ ਵਿਦਿਆਰਥੀ ਵੀਜ਼ਾ ਸਕੀਮ ਨੂੰ 23 ਯੂਨੀਵਰਸਿਟੀਆਂ ਤੱਕ ਵਧਾਇਆ
. . .  1 day ago
ਲੰਡਨ, 18 ਦਸੰਬਰ- ਯੂ.ਕੇ. ਸਰਕਾਰ ਨੇ ਪਾਇਲਟ ਵਿਦਿਆਰਥੀ ਵੀਜ਼ਾ ਸਕੀਮ ਨੂੰ 23 ਹੋਰ ਯੂਨੀਵਰਸਿਟੀਆਂ ਤੱਕ ਵਧਾ ਦਿੱਤਾ ਹੈ। ਜਿਸ ਤਹਿਤ ਭਾਰਤੀ ਅਤੇ ਹੋਰ ਗ਼ੈਰ ਯੂਰਪੀ ਵਿਦਿਆਰਥੀਆਂ ਨੂੰ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਨੌਕਰੀ...
ਸੁਰੱਖਿਆ ਬਲਾਂ ਨੇ 2-3 ਅੱਤਵਾਦੀ ਘੇਰੇ
. . .  1 day ago
ਸ੍ਰੀਨਗਰ, 18 ਦਸੰਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਵੱਲੋਂ 2-3 ਅੱਤਵਾਦੀਆਂ ਨੂੰ ਘੇਰਾ ਪਾਉਣ ਦਾ ਸਮਾਚਾਰ...
ਅਰੁਣ ਜੇਤਲੀ ਤੇ ਸਰੋਜ ਪਾਂਡੇ ਜਾਣਗੇ ਗੁਜਰਾਤ
. . .  1 day ago
ਨਵੀਂ ਦਿੱਲੀ, 18 ਦਸੰਬਰ-ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਤੇ ਪਾਰਟੀ ਦੇ ਜਨਰਲ ਸਕੱਤਰ ਸਰੋਜ ਪਾਂਡੇ ਗੁਜਰਾਤ ਜਾ ਕੇ...
ਰੱਖਿਆ ਮੰਤਰੀ ਸੀਤਾਰਮਨ ਹਿਮਾਚਲ ਜਾ ਕੇ ਮੁੱਖ ਮੰਤਰੀ ਦੀ ਚੋਣ ਕਰਨਗੇ- ਨੱਢਾ
. . .  1 day ago
ਬਰਫ਼ੀਲੇ ਤੁਫ਼ਾਨ 'ਚ ਲਾਪਤਾ ਹੋਏ 2 ਜਵਾਨਾਂ ਦੇ ਮ੍ਰਿਤਕ ਸਰੀਰ ਮਿਲੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ 'ਚ ਮੌਤਾਂ ਦੀ ਗਿਣਤੀ 17 ਹੋਈ

ਕੈਲੇਫੋਰਨੀਆ, 11 ਅਕਤੂਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਗ ਤੇਜ਼ੀ ਨਾਪਾ ਵੈਲੀ ਅਤੇ ਆਸਪਾਸ ਦੇ ਜੰਗਲ 'ਚ ਫੈਲ ਰਹੀ ਹੈ। ਕੈਲੀਫੋਰਨੀਆ ਦੇ ਸਰਕਾਰੀ ਹਵਾਲਿਆਂ ...

ਪੂਰੀ ਖ਼ਬਰ »

ਦਿਲੀਪ ਕੁਮਾਰ ਤੇ ਸਾਇਰਾ ਬਾਨੋ ਵਲੋਂ ਆਪਣੀ 51ਵੀਂ ਵਰ੍ਹੇਗੰਢ 'ਤੇ ਪ੍ਰਸੰਸਕਾਂ ਦਾ ਧੰਨਵਾਦ

ਮੁੰਬਈ, 11 ਅਕਤੂਬਰ (ਏਜੰਸੀ)- ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨੇ ਅੱਜ ਆਪਣੀ 51ਵੀਂ ਵਰ੍ਹੇਗੰਢ ਮੌਕੇ ਆਪਣੇ ਦੋਸਤਾਂ ਤੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ। ਸਾਇਰਾ ਬਾਨੋ (73) ਨੇ ਆਪਣੇ ਪਤੀ ਦਿਲੀਪ ਕੁਮਾਰ (94) ਦੇ ਟਵੀਟਰ ਅਕਾਊਂਟ ਤੋਂ ਵਧਾਈ ਦੇਣ ਵਾਲੇ ਲੱਖਾਂ ਪ੍ਰਸੰਸਕਾਂ ...

ਪੂਰੀ ਖ਼ਬਰ »

75 ਸਾਲ ਦੇ ਹੋਏ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਅੱਜ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ 75 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਇਲਾਹਾਬਾਦ 'ਚ ਵਿਜੈਦਸ਼ਮੀ ਦੇ ਦਿਨ ਹੋਇਆ ਸੀ। ਉਨ੍ਹਾਂ ਨੇ ਆਪਣੇ ਜੀਵਨ 'ਚ ਕਈ ਉਤਾਰ-ਚੜਾਅ ਦੇਖੇ ਹਨ। ਅਮਿਤਾਬ ਨੇ 1995 'ਚ ਅਮਿਤਾਬ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਭਾਈ ਮੋਹਨ ਸਿੰਘ ਪਿਹੋਵਾ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਬਰੇਸ਼ੀਆ(ਇਟਲੀ), 11 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)- ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ...

ਪੂਰੀ ਖ਼ਬਰ »

ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਸਿੱਖ ਫੈਮਿਲੀ ਹੈਲਪਲਾਈਨ ਦੀ ਸ਼ੁਰੂਆਤ

ਕੈਲਗਰੀ, 11 ਅਕਤੂਬਰ (ਜਸਜੀਤ ਸਿੰਘ ਧਾਮੀ)-ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਸਿੱਖ ਫੈਮਿਲੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਇਹ ਇਕ ਗੈਰ ਹੰਗਾਮੀ ਹੈਲਪਲਾਈਨ ਹੈ। ਇਹ ਜਾਣਕਾਰੀ ਦਿੰਦੇ ਹੋਏ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ...

ਪੂਰੀ ਖ਼ਬਰ »

ਇਟਲੀ ਦੀ ਵਿਚੈਂਸਾ ਵਿਖੇ 'ਆਪ' ਦੀ ਮੀਟਿੰਗ

ਵੀਨਸ (ਇਟਲੀ), 11ਅਕਤੂਬਰ (ਹਰਦੀਪ ਸਿੰਘ ਕੰਗ)- ਆਮ ਆਦਮੀ ਪਾਰਟੀ ਇਟਲੀ ਦੇ ਸਮੱਰਥਕਾਂ ਅਤੇ ਆਹੁਦੇਦਾਰਾਂ ਵਲੋਂ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇ ਵਿਚਾਰ-ਵਟਾਂਦਰੇ ਕਰਨ ਲਈ ਬੀਤੇ ਦਿਨ ਵਿਚੈਂਸਾ ਵਿਖੇ ਇਕੱਤਰਤਾ ਕੀਤੀ ਗਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਲੰਡਨ ਦੇ ਮੇਅਰ ਤੇ ਡਿਪਟੀ ਮੇਅਰ ਕਰਨਗੇ ਭਾਰਤ-ਪਾਕਿ ਯਾਤਰਾ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਂਘ ਬੱਧਨੀ ਕਲਾਂ)- ਲੰਡਨ ਦੇ ਪਹਿਲੇ ਮੁਸਲਿਮ ਮੇਅਰ ਸਦੀਕ ਖਾਨ ਅਤੇ ਭਾਰਤੀ ਮੂਲ ਦੇ ਡਿਪਟੀ ਮੇਅਰ ਰਾਜੇਸ਼ ਅਗਰਵਾਲ ਇਸ ਸਾਲ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਕਰਨਗੇ। ਭਾਰਤ ਦੌਰੇ ਮੌਕੇ ਉਹ ਮੁੰਬਈ, ਦਿੱਲੀ ਅਤੇ ਅੰਮ੍ਰਿਤਸਰ ਜਾਣਗੇ। ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ 'ਚ ਸਿੱਖਿਆ ਅਤੇ ਸਹਿਤ ਖੇਤਰ ਵੱਲ ਧਿਆਨ ਦੇਣ ਦੀ ਜ਼ਰੂਰਤ-ਰਾਣਾ ਕੇ.ਪੀ. ਸਿੰਘ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਲੰਡਨ ਦੌਰੇ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਲਈ ਬਹੁਤ ਕੁਝ ਕਰਦੇ ਹਨ ਅਤੇ ਕਰਨਾ ਵੀ ਚਾਹੁੰਦੇ ਹਨ। ਉਨ੍ਹਾਂ ...

ਪੂਰੀ ਖ਼ਬਰ »

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ 'ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਨਿਊਯਾਰਕ, 11 ਅਕਤੂਬਰ (ਸੂਰਤ ਸਿੰਘ ਪੱਡਾ)-ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਚ ਸ੍ਰੀ ਗੁਰੂ ਰਾਮਦਾਸ ਸੁਸਾਇਟੀ ਆਫ ਹਰਿਆਣਾ ਵਲੋਂ ਅਤੇ ਗੁਰੂ ਘਰ ਦੀ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ...

ਪੂਰੀ ਖ਼ਬਰ »

ਸਾਊਥ ਕੈਰੋਲੀਨਾ ਦੇ ਗੁਰਸ਼ਰਨਜੀਤ ਸਿੰਘ ਮੱਲ੍ਹੀ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ

ਸਿਆਟਲ, 11 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਬਟਾਲਾ ਨੇੜੇ ਬਾਉਲੀ ਇੰਦਰਜੀਤ ਦੇ ਜੰਮਪਲ ਤੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ, ਸਾਊਥ ਕੈਰੋਲੀਨਾ ਸੁਸਾਇਟੀ ਦੇ ਮੈਂਬਰ ਗੁਰਸ਼ਰਨਜੀਤ ਸਿੰਘ ਮੱਲ੍ਹੀ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਗੁਰਦੀਪ ਸਿੰਘ ...

ਪੂਰੀ ਖ਼ਬਰ »

'ਦ ਬਲੈਕ ਪ੍ਰਿੰਸ' ਦੇ ਪਹਿਲੇ ਸ਼ੋਅ ਨੇ ਆਸਟ੍ਰੇਲੀਆ 'ਚ ਪਾਈ ਧਮਾਲ

ਪਰਥ, 11 ਅਕਤੂਬਰ (ਬਲਦੇਵ ਸਿੰਘ)-ਪਿਛਲੇ ਦਿਨੀਂ ਪਰਥ ਦੇ ਕੈਨੇਡੀ ਬੈਪਟਿਸਟ ਕਾਲਜ ਵਿਖੇ 'ਦ ਬਲੈਕ ਪ੍ਰਿੰਸ' ਦਾ ਸ਼ੋਅ ਪੰਜਾਬ ਵੈਂਚਰ ਦੁਆਰਾ ਕਰਵਾਇਆ ਗਿਆ। ਇਸ ਵਿਚ ਸਤਿੰਦਰ ਸਰਤਾਜ ਵਲੋਂ ਆਪਣੀ ਬੇਮਿਸਾਲ ਗਾਇਕੀ ਅਤੇ ਆਪਣੇ ਵਿਲੱਖਣ ਅੰਦਾਜ਼ ਰਾਹੀਂ ਦਰਸ਼ਕਾਂ ਦਾ ਮਨ ਮੋਹ ...

ਪੂਰੀ ਖ਼ਬਰ »

ਸਿਡਨੀ 'ਚ ਭਾਈ ਦਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦਾ ਸਨਮਾਨ

ਸਿਡਨੀ, 11 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਵਾਸੀਆਂ ਨੂੰ ਗੁਰਮਤਿ ਨਾਲ ਜੋੜਨ ਲਈ ਰਾਗੀ ਦਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਗੁਰਦੁਆਰਾ ਗਲੈਨਵੁੱਡ ਵਿਖੇ ਇਕ ਸਾਲ ਕੀਰਤਨ ਦੀ ਸੇਵਾ ਨਿਭਾਈ। ਪ੍ਰਬੰਧਕ ਜਸਬੀਰ ਸਿੰਘ ਨੇ ਦੱਸਿਆ ਕਿ ਰਾਗੀ ਦਵਿੰਦਰ ਸਿੰਘ ...

ਪੂਰੀ ਖ਼ਬਰ »

ਆਸਟ੍ਰੇਲੀਆ ਵਿਚ 1 ਲੱਖ ਤੋਂ ਵੱਧ ਲੋਕ ਬੇਘਰ ਸੜਕਾਂ 'ਤੇ ਸੌਣ ਲਈ ਮਜਬੂਰ

ਸਿਡਨੀ/ਮੈਲਬੌਰਨ, 11 ਅਕਤੂਬਰ (ਹਰਕੀਰਤ ਸਿੰਘ ਸੰਧਰ, ਸਰਤਾਜ ਸਿੰਘ ਧੌਲ)-ਦੁਨੀਆ ਭਰ ਵਿਚ 10 ਅਕਤੂਬਰ ਨੂੰ 'ਵਰਲਡ ਹੋਮਲੈੱਸ ਡੇਅ' ਵਜੋਂ ਮਨਾਇਆ ਜਾਂਦਾ ਹੈ। ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹਿਊਮਿਨ ਸਰਵਿਸ ਦੇ ਅਨੁਸਾਰ ਆਸਟ੍ਰੇਲੀਆ ਵਿਚ ਹਰ ਰੋਜ਼ 1 ਲੱਖ 5 ਹਜ਼ਾਰ ਦੇ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ 'ਚ ਵੀਜ਼ਾ ਪ੍ਰਾਪਤੀ ਬਣੀ ਵੱਡੀ ਸਮੱਸਿਆ

ਆਸਟ੍ਰੇਲੀਆ, 11 ਅਕਤੂਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 2018 'ਚ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ ਲਈ ਵੀਜ਼ੇ ਪ੍ਰਾਪਤ ਕਰਨਾ ਇਕ ਵੱਡੀ ਸਮੱਸਿਆ ਕਈ ਖਿਡਾਰੀਆਂ ਨੂੰ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਆਸਟ੍ਰੇਲੀਆ ਲਈ ਵੀਜ਼ੇ ਦੇ ਸਖ਼ਤ ਕਾਨੂੰਨ ਹੋਣ ਕਰਕੇ ਸ਼ੈਫ ਦਾ ਮਿਸ਼ਨ ਕਾਨਫਰੰਸ ਜੋ ਕਿ ਸਰਫ਼ਰ ਪੈਰਾਡਾਈਸ, ਗੋਲਡ ਕੋਸਟ ਵਿਖੇ ਹੋਈ, ਵਿਚ ਇਸ ਸਬੰਧੀ ਵਿਚਾਰ-ਵਟਾਂਦਰੇ ਦੌਰਾਨ ਚਿੰਤਾ ਪ੍ਰਗਟਾਈ ਗਈ। ਕਾਮਨਵੈਲਥ ਖੇਡਾਂ ਦੇ ਮੁਖੀ ਲੁਈਸ ਮਾਰਟਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਖਿਡਾਰੀਆਂ ਦੇ ਵੀਜ਼ੇ ਸਬੰਧੀ ਸਾਰੇ ਫਾਰਮ ਅਤੇ ਮਾਨਤਾ ਦੇਣ ਦਾ ਕੰਮ ਕਾਮਨਵੈਲਥ ਖੇਡਾਂ ਦੀ ਫੈੱਡਰੇਸ਼ਨ ਦਾ ਹੁੰਦਾ ਸੀ, ਪਰ ਇਹ ਹੁਣ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਹਰੇਕ ਖਿਡਾਰੀ ਨੂੰ ਜਾਤੀ ਤੌਰ 'ਤੇ ਆਨਲਾਈਨ ਜਾ ਕੇ ਫਾਰਮ ਭਰਨਾ ਪਵੇਗਾ। ਮੁਖੀ ਨੇ ਚਿੰਤਾ ਜਿਤਾਉਂਦੇ ਹੋਏ ਆਖਿਆ ਕਿ ਬਹੁਤ ਸਾਰੇ ਖਿਡਾਰੀਆਂ ਕੋਲ ਤਾਂ ਆਪਣੇ ਲੈਪਟਾਪ ਜਾਂ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ ਅਤੇ ਕਈ ਬਹੁਤ ਘੱਟ ਪੜ੍ਹੇ-ਲਿਖੇ ਹਨ। ਮਿਸ ਮਾਰਟਿਨ ਨੇ ਕਿਹਾ ਕਿ ਇਸ ਕਰਕੇ ਕੁਝ ਟੀਮਾਂ ਕੋਲ ਪੂਰੇ ਖਿਡਾਰੀ ਨਾ ਹੋਣ ਅਤੇ ਕੁਝ ਨੇ ਕਿਹਾ ਕਿ ਅਗਰ ਤਬਦੀਲੀ ਨਾ ਕੀਤੀ ਗਈ ਉਹ ਆਪਣੀਆਂ ਟੀਮਾਂ ਨਹੀਂ ਭੇਜਣਗੇ। ਗੋਲਡ ਕੋਸਟ ਕਾਮਨਵੈਲਥ ਦੇ ਮੁੱਖ ਪ੍ਰਬੰਧਕ ਮਾਰਕਪਿਟਰ ਨੇ ਵੀਜ਼ੇ ਦੀ ਸਖ਼ਤੀ ਸਬੰਧੀ ਫੈਸਲੇ ਨੂੰ ਠੀਕ ਆਖਿਆ ਕਿ ਇਹ ਸਿਹਤ ਅਤੇ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ। ਉਸ ਨੇ ਹੋਰ ਕਿਹਾ ਕਿ 2006 ਵਿਚ ਮੈਲਬੌਰਨ ਵੇਲੇ ਸਭ ਕੁਝ ਆਸਾਨ ਸੀ, ਪਰ ਉਸ ਸਮੇਂ ਹਲਾਤ ਕੁਝ ਹੋਰ ਸਨ। ਦੂਜੇ ਪਾਸੇ ਇਮੀਗ੍ਰੇਸ਼ਨ ਨੇ ਖੰਡਨ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਜਾਤੀ ਤੌਰ 'ਤੇ ਫਾਰਮ ਭਰਨ ਵਾਲੀ ਕੋਈ ਗੱਲ ਨਹੀਂ ਆਖੀ। ਉਨ੍ਹਾਂ ਦੇ ਦੇਸ਼ ਦੀਆਂ ਜਥੇਬੰਦੀਆਂ ਖਿਡਾਰੀਆਂ ਲਈ ਫਾਰਮ ਭਰ ਸਕਦੀਆਂ ਹਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX