ਤਾਜਾ ਖ਼ਬਰਾਂ


'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ- ਪੀੜਤ
. . .  6 minutes ago
ਨਵੀਂ ਦਿੱਲੀ, 15 ਨਵੰਬਰ- 1984 ਦੇ ਸਿੱਖ ਕਤਲੇਆਮ 'ਚ ਪੀੜਤ ਹਰਦੇਵ ਸਿੰਘ ਦੇ ਭਰਾ ਸੰਗਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇਗੀ, ਫਿਰ ਹੀ ਸਾਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਅਸੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ....
ਸਾਨੂੰ ਜੱਜਾਂ ਦੀ ਹੈ ਜ਼ਰੂਰਤ - ਰੰਜਨ ਗੋਗੋਈ
. . .  18 minutes ago
ਨਵੀਂ ਦਿੱਲੀ, 15 ਨਵੰਬਰ- ਨਿਆਂਪਾਲਿਕਾ 'ਚ ਜੱਜਾਂ ਦੀਆਂ ਖਾਲੀ ਅਸਾਮੀਆਂ ਭਰਨ ਸੰਬੰਧਿਤ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰੰਜਨ ਗੋਗੋਈ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਸਾਡੇ ਜੱਜ ਕੰਮ ਕਰਨ, ਸਾਨੂੰ ਜੱਜਾਂ ਦੀ ਜ਼ਰੂਰਤ ਹੈ। ਅਸੀਂ ਰਾਜ ....
ਕੇਰਲ ਦੇ ਮੁੱਖ ਮੰਤਰੀ ਵੱਲੋਂ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਬੁਲਾਈ ਗਈ ਬੈਠਕ
. . .  30 minutes ago
ਤਿਰੂਵਨੰਤਪੁਰਮ, 15 ਨਵੰਬਰ- ਕੇਰਲ ਦੇ ਮੁੱਖ ਮੰਤਰੀ ਪਿੰਰਾਈ ਵਿਜੇਯਾਨ ਨੇ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਰਾਜਧਾਨੀ ਤਿਰੂਨਵਤਪੁਰਮ ਵਿਖੇ ਸਰਬ ਪਾਰਟੀ ਦੀ ਬੈਠਕ ਬੁਲਾਈ...
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ ਕਾਂਗਰਸ - ਖੜਗੇ
. . .  44 minutes ago
ਨਵੀਂ ਦਿੱਲੀ, 15 ਨਵੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਕਾਂਗਰਸ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਫੇਲ ਇਕ ਬਹੁਤ....
ਸ਼ਾਹਿਦ ਅਫਰੀਦੀ ਦੇ ਬਿਆਨ 'ਤੇ ਬੋਲੇ ਰਾਜਨਾਥ ਸਿੰਘ- ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ
. . .  54 minutes ago
ਨਵੀਂ ਦਿੱਲੀ, 15 ਨਵੰਬਰ- ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਖਿਡਾਰੀ ਸ਼ਾਹਿਦ ਅਫਰੀਦੀ ਦੇ ਕਸ਼ਮੀਰ 'ਤੇ ਦਿੱਤੇ ਬਿਆਨ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਾਹਿਦ ਅਫਰੀਦੀ ਨੇ ਜੋ ਗੱਲ ਕਹੀ ਹੈ ਠੀਕ ਹੀ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ .....
ਕਾਰੋਬਾਰੀ 'ਤੇ ਹਮਲਾ ਕਰ ਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  about 1 hour ago
ਸਮਾਣਾ(ਪਟਿਆਲਾ), 15 ਨਵੰਬਰ (ਸਾਹਿਬ ਸਿੰਘ) - ਸਮਾਣਾ 'ਚ ਬੀਤੀ ਰਾਤ ਤਿੰਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਇਕ ਕਾਰੋਬਾਰੀ 'ਤੇ ਹਮਲਾ ਕਰ ਕੇ ਉਸ ਤੋਂ 50 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਦੀ .....
ਲੁੱਟ ਦੇ ਮਕਸਦ ਨਾਲ ਹੋਇਆ ਫ਼ੈਸ਼ਨ ਡਿਜ਼ਾਈਨਰ ਦਾ ਕਤਲ- ਜੁਆਇੰਟ ਕਮਿਸ਼ਨਰ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਦੇ ਵਸੰਤਕੁੰਜ 'ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦੇ ਕਤਲ ਮਾਮਲੇ 'ਚ ਜੁਆਇੰਟ ਕਮਿਸ਼ਨਰ ਅਜੈ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਆਪਣਾ ਅਪਰਾਧ ਕਬੂਲ ਕਰ....
ਸ਼ਹਿਰਾਂ ਦੇ ਨਾਂਅ ਬਦਲਣ ਅਤੇ ਮੂਰਤੀਆਂ ਬਣਾਉਣ 'ਚ ਲੱਗੀ ਹੈ ਭਾਜਪਾ- ਹਾਰਦਿਕ ਪਟੇਲ
. . .  about 1 hour ago
ਅਹਿਮਦਾਬਾਦ, 15 ਨਵੰਬਰ- ਸ਼ਹਿਰਾਂ ਦੇ ਬਦਲੇ ਜਾ ਰਹੇ ਨਾਵਾਂ 'ਤੇ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਭਾਜਪਾ 'ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਜੇਕਰ ਇਸ ਦੇਸ਼ 'ਚ ਸ਼ਹਿਰਾਂ ਦੇ ਨਾਮ ਬਦਲਣ ਨਾਲ ਦੇਸ਼ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਹਨ ਤਾਂ ਉਨ੍ਹਾਂ ਦਾ....
ਪ੍ਰਧਾਨ ਮੰਤਰੀ ਮੋਦੀ ਨੇ ਐਨ.ਸੀ.ਸੀ ਕੈਡਟਾਂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 15 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਕੈਡਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਭਾਰਤ ਤੋਂ ਸਿੰਗਾਪੁਰ ਗਏ ਰਾਸ਼ਟਰੀ ਕੈਡਟ ਕੋਰ (ਐਨ.ਸੀ.ਸੀ) ਦੇ 20 ਕੈਡਟਾਂ ਨਾਲ ਮੁਲਾਕਾਤ ਕੀਤੀ....
ਸੜਕ ਹਾਦਸੇ 'ਚ ਸਰਪੰਚ ਦੀ ਮੌਤ, ਇਕ ਗੰਭੀਰ ਜ਼ਖਮੀ
. . .  about 2 hours ago
ਅਮਰਕੋਟ, 15 ਨਵੰਬਰ (ਭੱਟੀ) - ਪਿੰਡ ਵਲਟੋਹਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਮਲਕਾ ਦੀ ਮੋਗਾ ਨੇੜੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਉਨ੍ਹਾਂ ਨਾਲ ਸਰਪੰਚ ਜਰਮਲ ਸਿੰਘ ਠੇਕੇਦਾਰ ਗੰਭੀਰ ਜ਼ਖਮੀ ਹੋ ਗਏ। ਪੰਚਾਇਤ ਦੀ ਹਾਈਕੋਰਟ ਤਰੀਕ ਦੇ ਸਬੰਧੀ ਉਕਤ ਸਰਪੰਚ ਚੰਡੀਗੜ੍ਹ ਜਾ ਰਹੇ ਸਨ ਕਿ ਬੀਤੀ...
ਤਾਜ਼ਾ ਬਰਫ਼ਬਾਰੀ ਨਾਲ ਹਿਮਾਚਲ ਦੀ ਵਧੀ ਖ਼ੂਬਸੂਰਤੀ
. . .  about 3 hours ago
ਸ਼ਿਮਲਾ, 15 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਕੁੱਲੂ ਦੀ ਸੋਲਾਂਗ ਘਾਟੀ, ਕਿਨੌਰ ਸਥਿਤ ਸਾਂਗਲਾ ਘਾਟੀ, ਕਲਪਾ, ਖਾਰਾ ਪੱਥਰ ਤੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਸਮੇਤ ਕਈ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਕਾਰਨ ਠੰਢ ਵੱਧ ਗਈ ਹੈ ਤੇ ਉੱਥੇ ਹੀ ਮੈਦਾਨੀ ਇਲਾਕਿਆਂ...
ਤਾਮਿਲਨਾਡੂ 'ਚ ਅੱਜ ਦਸਤਕ ਦੇਵੇਗਾ ਤੁਫ਼ਾਨ ਗਾਜਾ
. . .  about 3 hours ago
ਚੇਨਈ, 15 ਨਵੰਬਰ - ਬੰਗਾਲ ਦੀ ਖਾੜੀ 'ਤੇ ਚੱਕਰਵਰਤੀ ਤੁਫ਼ਾਨ ਗਾਜਾ ਚੇਨਈ ਤੋਂ ਕਰੀਬ 380 ਕਿੱਲੋਮੀਟਰ ਦੂਰ ਦੱਖਣ ਪੂਰਬ ਤੇ ਨਾਗਾਪਟੀਨਮ ਤੋਂ 400 ਕਿੱਲੋਮੀਟਰ ਦੂਰ ਉਤਰ ਪੂਰਬ 'ਚ ਸਥਿਤ ਹੈ। ਅੱਜ ਕੁਡਲੂਰ ਤੇ ਪੰਬਾਨ ਵਿਚਕਾਰ ਦਸਤਕ ਦੇ ਸਕਦਾ ਹੈ। ਜਿਸ ਨਾਲ ਤਾਮਿਲਨਾਡੂ 'ਚ ਭਾਰੀ ਮੀਂਹ ਪੈ ਸਕਦਾ...
ਦਿੱਲੀ ਵਿਚ ਕਾਰ ਸਵਾਰ ਨੇ 9 ਲੋਕਾਂ ਨੂੰ ਕੁਚਲਿਆ, ਇਕ ਮੌਤ
. . .  about 4 hours ago
ਨਵੀਂ ਦਿੱਲੀ, 15 ਨਵੰਬਰ -ਦਿੱਲੀ ਦੇ ਮੀਰਾ ਬਾਗ ਇਲਾਕੇ 'ਚ ਸ਼ਾਮ ਉਸ ਵਕਤ ਅਫਰਾਤਫਰੀ ਮੱਚ ਗਈ, ਜਦੋਂ ਇਕ ਫਾਰਚੂਨਰ ਕਾਰ ਨੇ ਇਕ ਤੋਂ ਬਾਅਦ ਇਕ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਫਾਰਚੂਨਰ ਸਵਾਰ ਨੇ ਕੁੱਲ 9 ਲੋਕਾਂ ਨੂੰ ਕੁਚਲ ਦਿੱਤਾ। ਜਿਸ ਵਿਚ ਇਕ ਲੜਕੀ ਦੀ ਮੌਕੇ 'ਤੇ ਹੀ...
ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ
. . .  about 4 hours ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਦੇ ਵਸੰਤਕੁੰਜ 'ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਹੋਈਆਂ ਹਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕਤਲ ਦੇ ਕਾਰਨਾਂ...
ਅੱਜ ਦਾ ਵਿਚਾਰ
. . .  about 4 hours ago
ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਹਰਿਆਣਾ ਹਿਮਾਚਲ

ਕੇ. ਯੂ. 'ਚ ਚੱਲ ਰਹੇ ਕੌਮੀ ਪੱਧਰੀ ਰਤਨਾਵਲੀ ਮਹੋਤਸਵ ਦੇ ਦੂਜੇ ਦਿਨ ਸੱਭਿਆਚਾਰਕ ਪੇਸ਼ਕਾਰੀਆਂ 'ਚ ਦਿਖੀ ਹਰਿਆਣਾ ਦੀ ਮਿੱਟੀ ਦੀ ਮਹਿਕ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੌਮੀ ਰਤਨਾਵਲੀ ਮਹਾਂ-ਉਤਸਵ ਦੌਰਾਨ ਆਰ.ਕੇ. ਸਦਨ ਦੇ ਮੰਚ ਤੋਂ ਅੱਜ ਹਰਿਆਣਾ ਦੀ ਲੋਕ ਸੰਸਕ੍ਰਿਤੀ ਦੀ ਮਹਿਕ ਹਰਿਆਣਵੀ ਲੋਕ ਗੀਤਾਂ 'ਚ ਦਿਖਾਈ ਦਿੱਤੀ | ਸੂਬੇ ਭਰ ਦੇ ਕਾਲਜਾਂ ਤੋਂ ਆਏ ...

ਪੂਰੀ ਖ਼ਬਰ »

ਵਾਹਨ ਚੋਰੀ ਦਾ 50 ਹਜ਼ਾਰ ਇਨਾਮੀ ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਕਾਰ ਚੋਰੀ ਕਰਨ ਵਾਲੇ 50 ਹਜ਼ਾਰ ਦੇ ਇਨਾਮੀ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਦੱਸਿਆ ਕਿ ਸੈਕਟਰ-5 ਵਾਸੀ ਕ੍ਰਿਸ਼ਨ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਸੀ ...

ਪੂਰੀ ਖ਼ਬਰ »

ਗ੍ਰੀਸ ਵਿਖੇ ਮਲਕੀਤ ਦੇ ਅਗਵਾ ਮਾਮਲੇ 'ਚ 2 ਏਜੰਟਾਂ ਿਖ਼ਲਾਫ਼ ਮਾਮਲਾ ਦਰਜ

ਪਿਹੋਵਾ, 11 ਅਕਤੂਬਰ (ਅਜੀਤ ਬਿਊਰੋ)-ਕਈ ਦਿਨ ਪਹਿਲਾਂ ਗ੍ਰੀਸ 'ਚ ਪਿਹੋਵਾ ਦੇ ਨੌਜਵਾਨ ਮਲਕੀਤ ਨੂੰ ਅਗਵਾ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ 2 ਲੋਕਾਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਲਕੀਤ ਦੀ ਮਾਂ ਕਮਲਜੀਤ ਕੌਰ ਨੇ ...

ਪੂਰੀ ਖ਼ਬਰ »

ਕੁੜੀ ਦੀ ਉਮਰ ਘੱਟ ਹੋਣ 'ਤੇ ਰੁਕਵਾਇਆ ਵਿਆਹ

ਜੀਂਦ, 11 ਅਕਤੂਬਰ (ਅਜੀਤ ਬਿਊਰੋ)-ਥਾਣਾ ਪੁਲਿਸ ਨਰਵਾਨਾ ਨੇ ਇਕ ਕੁੜੀ ਦੀ 3 ਮਹੀਨੇ ਉਮਰ ਘੱਟ ਹੋਣ ਦੀ ਸੂਚਨਾ ਮਿਲਣ 'ਤੇ ਵਿਆਹ ਰੁਕਵਾ ਦਿੱਤਾ | ਸੂਚਨਾ ਮਿਲਣ 'ਤੇ ਟੀਮ ਸ਼ਹਿਰ ਥਾਣਾ ਪੁਲਿਸ ਨਰਵਾਨਾ ਵਿਆਹ ਵਾਲੀ ਥਾਂ ਆਜ਼ਾਦ ਨਗਰ ਪੁੱਜੀ ਅਤੇ ਦੁਲਹਾ-ਦੁਲਹਨ ਦੇ ਪਰਿਵਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਅਸੰਧ, 11 ਅਕਤੂਬਰ (ਅਜੀਤ ਬਿਊਰੋ)-ਪਿੰਡ ਅਰੜਾਨਾ ਬੱਸ ਸਟਾਪ ਨੇੜੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਅਰੜਾਨਾ ਵਾਸੀ ਸੁਭਾਸ਼ (25) ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅਸੰਧ ਤੋਂ ਪਿੰਡ ਵੱਲ ਜਾ ਰਿਹਾ ਸੀ | ਪਿੰਡ ਦੇ ਬੱਸ ਸਟਾਪ ਦੇ ਨੇੜੇ ...

ਪੂਰੀ ਖ਼ਬਰ »

ਮਿ੍ਤਕ ਦਾ ਦੋਸਤ ਹੀ ਨਿਕਲਿਆ ਹੱਤਿਆਰਾ

ਟੋਹਾਣਾ, 11 ਅਕਤੂਬਰ (ਗੁਰਦੀਪ ਭੱਟੀ)-ਫਤਿਹਾਬਾਦ ਬ੍ਰਾਂਚ ਨਹਿਰ 'ਚੋਂ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ ਮਿ੍ਤਕ ਕਿਸਾਨ ਭਾਗਵਾਨ ਦਾਸ ਦੇ ਦੋਸਤ ਟੋਹਾਣਾ ਵਾਸੀ ਵਜ਼ੀਰ ਨੂੰ ਕਤਲ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਮਿ੍ਤਕ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੀ ਬੈਠਕ ਕਲ੍ਹ

ਕੈਥਲ, 11 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਦੇ ਮੈਡੀਕਲ, ਖੇਡ, ਮੈਡੀਕਲ ਸਿੱਖਿਆ, ਆਯੁਸ਼ ਅਤੇ ਕਿਰਤ ਮੰਤਰੀ ਅਨਿਲ ਵਿਜ ਦੀ ਪ੍ਰਧਾਨਗੀ 'ਚ 13 ਅਕਤੂਬਰ ਨੂੰ ਸਵੇਰੇ 10 ਵਜੇ ਹੋਣ ਵਾਲੀ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੀ ਬੈਠਕ ਹੁਣ ਇਸੇ ਦਿਨ ਸਵੇਰੇ 11:30 ਵਜੇ ਕੀਤੀ ਜਾਵੇਗੀ | ...

ਪੂਰੀ ਖ਼ਬਰ »

500 ਗ੍ਰਾਮ ਚਰਸ ਸਮੇਤ ਨਸ਼ਾ ਤਸਕਰ ਕਾਬੂ

ਕੈਥਲ, 11 ਅਕਤੂਬਰ (ਅਜੀਤ ਬਿਊਰੋ)-ਸੀ.ਆਈ.ਏ.-1 ਪੁਲਿਸ ਵੱਲੋਂ ਜ਼ਿਲ੍ਹਾ ਜੀਂਦ ਵਾਸੀ ਇਕ ਨਸ਼ਾ ਤਸਕਰ ਨੂੰ ਸ਼ਾਮ ਸਮੇਂ ਕਿਠਾਨਾ ਤੋਂ ਕਾਬੂ ਕਰਦੇ ਹੋਏ ਉਸ ਦੇ ਕਬਜ਼ੇ ਤੋਂ 500 ਗ੍ਰਾਮ ਚਰਸ ਬਰਾਮਦ ਕੀਤੀ ਗਈ | ਦੋਸ਼ੀ ਨੂੰ ਕੋਰਟ ਦੇ ਹੁਕਮਾਂ 'ਤੇ ਜੇਲ੍ਹ ਭੇਜ ਦਿੱਤਾ ਗਿਆ | ...

ਪੂਰੀ ਖ਼ਬਰ »

ਵਾਹਨ ਚੋਰੀ ਦਾ 50 ਹਜ਼ਾਰ ਇਨਾਮੀ ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਕਾਰ ਚੋਰੀ ਕਰਨ ਵਾਲੇ 50 ਹਜ਼ਾਰ ਦੇ ਇਨਾਮੀ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਦੱਸਿਆ ਕਿ ਸੈਕਟਰ-5 ਵਾਸੀ ਕ੍ਰਿਸ਼ਨ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਸੀ ...

ਪੂਰੀ ਖ਼ਬਰ »

ਗ੍ਰੀਸ ਵਿਖੇ ਮਲਕੀਤ ਦੇ ਅਗਵਾ ਮਾਮਲੇ 'ਚ 2 ਏਜੰਟਾਂ ਿਖ਼ਲਾਫ਼ ਮਾਮਲਾ ਦਰਜ

ਪਿਹੋਵਾ, 11 ਅਕਤੂਬਰ (ਅਜੀਤ ਬਿਊਰੋ)-ਕਈ ਦਿਨ ਪਹਿਲਾਂ ਗ੍ਰੀਸ 'ਚ ਪਿਹੋਵਾ ਦੇ ਨੌਜਵਾਨ ਮਲਕੀਤ ਨੂੰ ਅਗਵਾ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ 2 ਲੋਕਾਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਲਕੀਤ ਦੀ ਮਾਂ ਕਮਲਜੀਤ ਕੌਰ ਨੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਦੀ ਖੇਤੀਬਾੜੀ ਟੀਮ ਨੇ ਕੀਤਾ ਹਿਸਾਰ ਯੂਨੀਵਰਸਿਟੀ ਦਾ ਦੌਰਾ

ਟੋਹਾਣਾ, 11 ਅਕਤੂਬਰ (ਗੁਰਦੀਪ ਭੱਟੀ)-ਅਫ਼ਗਾਨਿਸਤਾਨ ਦੇ ਖ਼ੇਤੀਬਾੜੀ, ਸਿੰਚਾਈ ਤੇ ਪਸ਼ੂ-ਪਾਲਣ ਵਿਭਾਗਾਂ ਦੀ 15 ਮੈਂਬਰੀ ਟੀਮ ਨੇ ਹਰਿਆਣਾ ਖੇਤੀਬਾੜੀ 'ਵਰਸਿਟੀ ਹਿਸਾਰ ਦਾ ਜਾਇਜ਼ਾ ਲਿਆ | ਟੀਮ ਨਾਲ ਅਫ਼ਗਾਨਿਸਤਾਨ ਦੀਆਂ ਨਿੱਜੀ ਬੀਜ਼ ਕੰਪਨੀਆਂ ਦੇ ਅਹੁੱਦੇਦਾਰਾਂ ...

ਪੂਰੀ ਖ਼ਬਰ »

ਡੀ. ਸੀ. ਨੇ ਗੌਰਵ ਪੱਟ ਉਸਾਰੀ ਕੰਮ ਸਬੰਧੀ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਕੈਥਲ, 11 ਅਕਤੂਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਕਿਹਾ ਕਿ ਜ਼ਿਲ੍ਹਾ ਕੈਥਲ ਦੇ 283 ਪਿੰਡਾਂ 'ਚ ਗੌਰਵ ਗਾਥਾਵਾਂ ਤੋਂ ਪੂਰਨ ਗੌਰਵ ਪੱਟ ਸਥਾਪਿਤ ਕੀਤੇ ਜਾਣੇ ਹਨ | ਇਨ੍ਹਾਂ ਗੌਰਵ ਪੱਟ 'ਤੇ ਪਿੰਡ ਦਾ ਇਤਿਹਾਸ, ਪਿੰਡ ਦਾ ਉੱਘਾ ਵਿਅਕਤੀ, ਪਿੰਡ ਦੇ ...

ਪੂਰੀ ਖ਼ਬਰ »

ਮਾਰਕਸਵਾਦੀ ਪਾਰਟੀ ਦੇ ਕਾਰਕੁੰਨ ਦੀ ਮੌਤ

ਟੋਹਾਣਾ, 11 ਅਕਤੂਬਰ (ਭੱਟੀ)-ਕੌਮਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਦਾ ਪੂਰਾਣਾ ਤੇ ਨਿਸ਼ਠਾਵਾਨ ਕਾਰਕੰੁਨ ਬਜ਼ੁਰਗ ਪਿੰਡ ਜਾਂਡਲੀ ਦਾ ਕਾਮਰੇਡ ਅਮੀਚੰਦ ਪੂਨੀਆ ਦਾ ਬੀਤੇ ਦਿਨ ਨਿਧਨ ਹੋ ਗਿਆ | ਕਾਮਰੇਡ ਅਮੀਚੰਦ ਗਰੀਬਾਂ, ਦਲਿਤਾਂ ਦਾ ਮਸੀਹਾ ਕਰ ਕੇ ਜਾਣਿਆ ਜਾਂਦਾ ਸੀ ...

ਪੂਰੀ ਖ਼ਬਰ »

ਨਿਟ 'ਚ ਹੋਏ ਪੁਰਸ਼ ਅਤੇ ਮਹਿਲਾ ਖੇਡ ਮੁਕਾਬਲੇ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਇੰਟਰ ਟੈਕਨੋਲੋਜੀ ਯੂਨੀਵਰਸਿਟੀ ਖੇਡ ਸੰਘ ਦੇ ਨਿਰਦੇਸ਼ਨ 'ਚ 3 ਰੋਜ਼ਾ ਖੇਡ ਮੁਕਾਬਲਾ ਕਰਵਾਇਆ ਗਿਆ | 3 ਰੋਜ਼ਾ ਇਸ ਖੇਡ ਮੁਕਾਬਲੇ 'ਚ ਐਨ.ਆਈ.ਟੀ. ਹਮੀਰਪੁਰ, ਐਨ.ਆਈ.ਟੀ. ਜਲੰਧਰ, ...

ਪੂਰੀ ਖ਼ਬਰ »

ਨਿਟ 'ਚ ਹੋਏ ਪੁਰਸ਼ ਅਤੇ ਮਹਿਲਾ ਖੇਡ ਮੁਕਾਬਲੇ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਇੰਟਰ ਟੈਕਨੋਲੋਜੀ ਯੂਨੀਵਰਸਿਟੀ ਖੇਡ ਸੰਘ ਦੇ ਨਿਰਦੇਸ਼ਨ 'ਚ 3 ਰੋਜ਼ਾ ਖੇਡ ਮੁਕਾਬਲਾ ਕਰਵਾਇਆ ਗਿਆ | 3 ਰੋਜ਼ਾ ਇਸ ਖੇਡ ਮੁਕਾਬਲੇ 'ਚ ਐਨ.ਆਈ.ਟੀ. ਹਮੀਰਪੁਰ, ਐਨ.ਆਈ.ਟੀ. ਜਲੰਧਰ, ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਕਿਸਾਨ ਦੀ ਮੌਤ

ਟੋਹਾਣਾ, 11 ਅਕਤੂਬਰ (ਗੁਰਦੀਪ ਭੱਟੀ)-ਪਿੰਡ ਢਾਬੀ ਕਲਾਂ ਦੇ ਕਿਸਾਨ 45 ਸਾਲਾ ਰਾਜਿੰਦਰ ਦੀ ਭੇਦਭਰੀ ਹਾਲਤ 'ਚ ਖੇਤ 'ਚ ਬਣੇ ਪਾਣੀ ਦੇ ਟੈਂਕ 'ਚ ਡੁੱਬ ਜਾਣ ਕਰਕੇ ਮੌਤ ਹੋ ਗਈ | ਪਰਿਵਾਰ ਮੁਤਾਬਿਕ ਮਿ੍ਤਕ ਊਠ ਨੂੰ ਪਾਣੀ ਪਿਆਉਣ ਲਈ ਟੈਂਕ 'ਤੇ ਲੈ ਕੇ ਗਿਆ ਸੀ | ਜਦੋਂ ਕਾਫ਼ੀ ਦੇਰ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਰੈਲੀ ਕੱਢੀ

ਬਾਬੈਨ, 11 ਅਕਤੂਬਰ (ਡਾ. ਦੀਪਕ ਦੇਵਗਨ)-ਪਿੰਡ ਝੜੌਲਾ 'ਚ ਜਾਗਰੂਕਤਾ ਮੁਹਿੰਮ ਤਹਿਤ ਬੇਟੀ ਬਚਾਓ ਬੇਟੀ ਪੜ੍ਹਾਓ ਰੈਲੀ ਕੱਢੀ ਗਈ | ਆਂਗਣਵਾੜੀ ਵਰਕਰ ਸੰਤੋਸ਼ ਸੈਣੀ ਨੇ ਕੰਨਿਆ ਭਰੂਣ ਹੱਤਿਆ ਨੂੰ ਲੈ ਕੇ ਨੌਜਵਾਨਾਂ ਨੂੰ ਇਸ ਸਮਾਜਿਕ ਬੁਰਾਈ ਖਿਲਾਫ਼ ਕੰਮ ਕਰਨ ਦੀ ਸਹੰੁ ...

ਪੂਰੀ ਖ਼ਬਰ »

ਬਚੇਰ ਦੇ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਦਾ ਸੰਘਰਸ਼ ਲਗਾਤਾਰ ਜਾਰੀ

ਏਲਨਾਬਾਦ, 11 ਅਕਤੂਬਰ (ਜਗਤਾਰ ਸਮਾਲਸਰ)-ਨਜ਼ਦੀਕੀ ਪਿੰਡ ਬਚੇਰ ਦੇ ਸਰਕਾਰੀ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਬੱਚਿਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ | ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪਿੰਡ ਵਾਸੀਆ ਨੂੰ ਵਾਰ-ਵਾਰ ਵਿਸ਼ਵਾਸ ...

ਪੂਰੀ ਖ਼ਬਰ »

ਬਚੇਰ ਦੇ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਦਾ ਸੰਘਰਸ਼ ਲਗਾਤਾਰ ਜਾਰੀ

ਏਲਨਾਬਾਦ, 11 ਅਕਤੂਬਰ (ਜਗਤਾਰ ਸਮਾਲਸਰ)-ਨਜ਼ਦੀਕੀ ਪਿੰਡ ਬਚੇਰ ਦੇ ਸਰਕਾਰੀ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਬੱਚਿਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ | ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪਿੰਡ ਵਾਸੀਆ ਨੂੰ ਵਾਰ-ਵਾਰ ਵਿਸ਼ਵਾਸ ...

ਪੂਰੀ ਖ਼ਬਰ »

ਟਰੱਕ ਨੇ ਮੋਟਰਸਾਈਕਲ ਸਵਾਰ ਨਰਸ ਨੂੰ ਦਰੜਿਆ

ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸੰਗਰੀਆ ਸੜਕ 'ਤੇ ਸ਼ੇਰਗੜ-ਸਕਤਾਖੇੜਾ 'ਚ ਟਰੱਕ ਹੇਠਾਂ ਦਰੜੇ ਜਾਣ ਕਰਕੇ ਨਰਸ ਦੀ ਮੌਤ ਹੋ ਗਈ | ਮਿ੍ਤਕਾ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਕੰਮ ਕਰਦੀ ਸੀ | ਉਸਦੀ ਸ਼ਨਾਖ਼ਤ ਪਿੰਡ ਸ਼ੇਰਗੜ ਦੀ ਬਿਮਲਾ ਵਜੋਂ ਹੋਈ | ਘਟਨਾ ਸਮੇਂ ...

ਪੂਰੀ ਖ਼ਬਰ »

ਹਰਿਆਣਾ ਦੀਆਂ 24 ਮਾਰਕੀਟ ਕਮੇਟੀਆਂ ਦੇ ਅਹੁਦੇਦਾਰਾਂ ਦੀ ਨਾਮੀਨੇਸ਼ਨ ਨੂੰ ਚੁਣੌਤੀ, ਨੋਟਿਸ ਜਾਰੀ

ਚੰਡੀਗੜ੍ਹ, 11 ਅਕਤੂਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੀਆਂ ਮਾਰਕੀਟ ਕਮੇਟੀਆਂ ਵਿੱਚ ਕੁਝ ਮਹੀਨੇ ਪਹਿਲਾਂ ਲਗਾਏ ਗਏ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਨਾਮੀਨੇਸ਼ਨ ਨੰੂ ਇੱਕ ਪਟੀਸ਼ਨ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ | ...

ਪੂਰੀ ਖ਼ਬਰ »

1200 ਪੇਟੀ ਸ਼ਰਾਬ ਸਮੇਤ ਕੈਂਟਰ ਚਾਲਕ ਕਾਬੂ

ਜੀਂਦ, 11 ਅਕਤੂਬਰ (ਅਜੀਤ ਬਿਊਰੋ)-ਕੈਂਟਰ ਅੰਦਰ ਭਾਰੀ ਮਾਤਰਾ 'ਚ ਸ਼ਰਾਬ ਭਰ ਕੇ ਕੈਥਲ ਤੋਂ ਧਨੌਰੀ ਲਿਜਾ ਰਹੇ ਚਾਲਕ ਨੂੰ ਗੜ੍ਹੀ ਥਾਣਾ ਪੁਲਿਸ ਨੇ ਕਾਬੂ ਕਰ ਲਿਆ | ਪੁੱਛਗਿੱਛ 'ਚ ਕੈਂਟਰ ਚਾਲਕ ਨੇ ਆਪਣਾ ਨਾਂਅ ਜਗਬੀਰ ਸਿੰਘ ਵਾਸੀ ਪਿੰਡ ਦਨੌਦਾ ਖੁਰਦ ਦੱਸਿਆ ਅਤੇ ਕਿਹਾ ...

ਪੂਰੀ ਖ਼ਬਰ »

ਵਿਕਾਸ ਦੇ ਕੰਮ ਨਾ ਹੋਣ 'ਤੇ ਨਗਰ ਪ੍ਰੀਸ਼ਦ ਮੈਂਬਰਾਂ ਨੇ ਦਿੱਤੀ ਅਸਤੀਫ਼ੇ ਦੀ ਧਮਕੀ

ਸਿਰਸਾ, 11 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਆਪਣੇ ਆਪਣੇ ਵਾਰਡ 'ਚ ਵਿਕਾਸ ਕਾਰਜ ਨਾ ਹੋਣ ਤੋਂ ਖਫ਼ਾ ਨਗਰ ਪ੍ਰੀਸ਼ਦ ਮੈਂਬਰਾਂ ਨੇ ਅੱਜ ਮਿੰਨੀ ਸਕੱਤਰੇਤ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਵਿਕਾਸ ਕਾਰਜਾਂ 'ਚ ...

ਪੂਰੀ ਖ਼ਬਰ »

ਬੱਚਿਆਂ ਨੂੰ ਦਿੱਤੀ ਕਾਨੂੰਨ ਦੀ ਜਾਣਕਾਰੀ

ਫਤਿਹਾਬਾਦ, 11 ਅਕਤੂਬਰ (ਹਰਬੰਸ ਮੰਡੇਰ)-ਫਤਿਹਾਬਾਦ ਅਪੈਕਸ ਸਕੂਲ ਵਿਚ ਜਾਗਰੂਕ ਕੈਂਪ ਲਗਾਇਆ ਗਿਆ | ਕੈਂਪ ਵਿਚ ਮਹਿਲਾ ਅਤੇ ਬਾਲ ਵਿਭਾਗ ਤੋਂ ਆਈ ਸਾਮਾਜਿਕ ਵਰਕਰ ਸਵੀਨ ਅਤੇ ਕਾਉਂਸਲਰ ਕੁਲਦੀਪ ਕੌਰ ਨੇ ਸਕੂਲ ਦੇ ਬੱਚਿਆਂ ਨੂੰ ਕਾਨੂਨੀ ਜਾਨਕਾਰੀ ਦਿੰਦੇ ਹੋਏ ਸਮਾਜ ...

ਪੂਰੀ ਖ਼ਬਰ »

ਗਿਆਨਦਾਨ ਅਤੇ ਅਭੈਦਾਨ ਸਭ ਤੋਂ ਵੱਡਾ ਦਾਨ-ਸਵਾਮੀ ਸੁਖਸਾਗਰ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੁਖਸੰਦੇਸ਼ ਪੀਠਾਧੀਸ਼ਵਰ ਸਵਾਮੀ ਸੁਖਸਾਗਰ ਨੇ ਕਿਹਾ ਕਿ ਗਿਆਨ ਦਾਨ ਅਤੇ ਅਭੈਦਾਨ ਸੱਭ ਤਾੋ ਵੱਡਾ ਦਾਨ ਹੈ | ਉਹ ਉਤੱਮ ਔਸ਼ਧਾਲੀਐ ਵਿਖੇ ਚੱਲ ਰਹੀ ਕਾਰਤਿਕ ਮਹੀਨੇ ਦੀ ਕਥਾ ਦੇ 7ਵੇਂਾ ਦਿਨ ਸ਼ਰਧਾਲੂਆਂ ਨੂੰ ਕਥਾ ਸ਼ਰਵਣ ...

ਪੂਰੀ ਖ਼ਬਰ »

ਮਿੰਨੀ ਸਕਤਰੇਤ ਵਿਖੇ ਅਚਾਨਕ ਬਣੀ ਭੁਚਾਲ ਵਰਗੀ ਸਥਿਤੀ-ਲੋਕ ਹੋਏ ਹੈਰਾਨ ਪ੍ਰੇਸ਼ਾਨ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕਤਰੇਤ ਵਿਖੇ ਅਚਾਨਕ ਭੁਚਾਲ ਵਰਗੀ ਸਥਿਤੀ ਬਣ ਗਈ ਜਿਸ ਕਾਰਨ ਮੌਕੇ 'ਤੇ ਮੌਜੂਦ ਲੋਕ ਇਕ ਦਮ ਹੈਰਾਨ ਅਤੇ ਪ੍ਰੇਸ਼ਾਨ ਹੋ ਗਏ ਪਰ ਇਹ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਸਥਿਤੀ ...

ਪੂਰੀ ਖ਼ਬਰ »

ਸੈਣੀ ਵੱਲੋਂ ਡਾ. ਅੰਬੇਡਕਰ ਭਵਨ ਦੀ ਉਸਾਰੀ ਲਈ 5 ਲੱਖ ਦੇਣ ਦਾ ਐਲਾਨ

ਨਰਾਇਣਗੜ੍ਹ, 11 ਅਕਤੂਬਰ (ਪੀ.ਸਿੰਘ)-ਪਿੰਡ ਮੱਘਰਪੁਰਾ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਮੈਦਾਨ 'ਚ ਕਰਵਾਏ ਗਏ ਸਮਾਗਮ 'ਚ ਭੂ-ਵਿਗਿਆਨ ਮੰਤਰੀ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਉਨ੍ਹਾਂ ਨੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਦੇ ਨਿਰਮਾਣ ਲਈ ...

ਪੂਰੀ ਖ਼ਬਰ »

ਈ ਕੋਰਟ ਵੱਲੋਂ ਕਲਰਕ ਭਰਤੀ 'ਤੇ ਲੱਗੀ ਰੋਕ ਹਟਾਉਣ ਨਾਲ ਲੱਖਾਂ ਬੇਰੁਜ਼ਗਾਰਾਂ 'ਚ ਖੁਸ਼ੀ ਦਾ ਮਾਹੌਲ

ਅੰਬਾਲਾ ਸ਼ਹਿਰ, 11 ਅਕਤੂਬਰ (ਭੁਪਿੰਦਰ ਸਿੰਘ)-ਅੰਬਾਲਾ ਦੇ ਹਜ਼ਾਰਾਂ ਬੇਰੁਜਗਾਰ ਨੌਜਵਾਨਾਂ ਸਮੇਤ ਸੂਬੇ ਦੇ ਲਗਭਗ ਤਿੰਨ ਲੱਖ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੀ ਖੁਸ਼ੀਆਂ ਭਰੀ ਖੁਮਾਰੀ ਦਾ ਤੋਹਫ਼ਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਲਰਕ ਭਰਤੀ ...

ਪੂਰੀ ਖ਼ਬਰ »

ਪੀਟਰ ਰੇਹੜਾ ਪਲਟਣ ਨਾਲ ਡਰਾਈਵਰ ਦੀ ਮੌਤ

ਕਾਲਾਂਵਾਲੀ, 11 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਜਗਮਾਲਵਾਲੀ ਦੇ ਕੋਲ ਇੱਕ ਪੀਟਰ ਰੇਹੜਾ ਬੇਕਾਬੂ ਹੋ ਕੇ ਪਲਟ ਗਿਆ, ਦੇ ਹੇਠਾਂ ਦੱਬਣ ਨਾਲ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਸੂਚਨਾ ਮਿਲਣ 'ਤੇ ਕਾਲਾਂਵਾਲੀ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਿ੍ਤਕ ...

ਪੂਰੀ ਖ਼ਬਰ »

-ਕਾਗ਼ਜਾਂ 'ਚ ਹੋਇਆ ਸਿਰਸਾ ਕੈਟਲ ਫ਼੍ਰੀ- ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂ ਖੋਲ੍ਹ੍ਹ ਰਹੇ ਹਨ ਕੈਟਲ ਫ੍ਰੀ ਸਿਰਸਾ ਦੀ ਪੋਲ

ਸਿਰਸਾ, 11 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂ ਸਿਰਸਾ ਕੈਟਲ ਫ੍ਰੀ ਹੋਣ ਦੀ ਪੋਲ ਖੋਲ੍ਹ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਦਾਆਵਾ ਕੀਤਾ ਹੈ ਕਿ ਸਿਰਸਾ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਪਰ ਇਸ ਦਾਆਵੇ ਦੀ ਪੋਲ ...

ਪੂਰੀ ਖ਼ਬਰ »

2 ਨੌਜਵਾਨ ਦੁਕਾਨ ਤੋਂ 1 ਲੱਖ 25 ਹਜ਼ਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਲੀ ਸੜਕ 'ਤੇ ਅੱਜ ਦਿਨ-ਦਿਹਾੜੇ 2 ਨੌਜਵਾਨ ਇਕ ਟੈਲੀਕਾਮ ਤੋਂ 1 ਲੱਖ 25 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਘਟਨਾ ਅੱਜ ਸਵੇਰੇ 10:40 ਵਜੇ ਦੇ ਕਰੀਬ ਉਸ ਵਕਤ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਾੜੇਵਾਲ 'ਚ ਬੀਤੀ ਰਾਤ ਇਕ ਨੌਜਵਾਨ ਨੇ ਸ਼ੱਕੀ ਹਾਲਤ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਗਗਨਦੀਪ ਸਿੰਘ (22) ਪੁੱਤਰ ਰੂੜ ਸਿੰਘ ਵਜੋਂ ...

ਪੂਰੀ ਖ਼ਬਰ »

ਰਿਸ਼ਵਤ ਲੈਂਦਾ ਕਾਂਸਟੇਬਲ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ, ਲਾਈਨ ਹਾਜ਼ਰ ਕੀਤਾ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਨਹਿਰ ਪੁਲ ਤੋਂ ਐਤਵਾਰ ਦੀ ਸ਼ਾਮ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈਂਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਕਾਂਸਟੇਬਲ ਨੂੰ ਪੁਲਿਸ ਕਮਿਸ਼ਨਰ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦਕਿ ਅਜਿਹੀ ਹੀ ...

ਪੂਰੀ ਖ਼ਬਰ »

ਰਿਸ਼ਵਤ ਲੈਂਦਾ ਕਾਂਸਟੇਬਲ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ, ਲਾਈਨ ਹਾਜ਼ਰ ਕੀਤਾ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਨਹਿਰ ਪੁਲ ਤੋਂ ਐਤਵਾਰ ਦੀ ਸ਼ਾਮ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈਂਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਕਾਂਸਟੇਬਲ ਨੂੰ ਪੁਲਿਸ ਕਮਿਸ਼ਨਰ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦਕਿ ਅਜਿਹੀ ਹੀ ...

ਪੂਰੀ ਖ਼ਬਰ »

ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਪੁੱਜੇ ਕਰਨਾਲ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਮਹਾਰਾਜ ਅੱਜ ਕਰਨਾਲ ਪੁੱਜੇ ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀਆਂ ਸਮਸਿਆਂਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਪ੍ਰਗਟਾਇਆ | ਸਥਾਨਕ ਵਿਕਾਸ ਭਵਨ ਵਿਖੇ ...

ਪੂਰੀ ਖ਼ਬਰ »

ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਪੁੱਜੇ ਕਰਨਾਲ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਮਹਾਰਾਜ ਅੱਜ ਕਰਨਾਲ ਪੁੱਜੇ ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀਆਂ ਸਮਸਿਆਂਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਪ੍ਰਗਟਾਇਆ | ਸਥਾਨਕ ਵਿਕਾਸ ਭਵਨ ਵਿਖੇ ...

ਪੂਰੀ ਖ਼ਬਰ »

ਸਵੈਸੇਵਕਾਂ ਅਤੇ ਕੈਡਿਟਸ ਨੇ ਕਾਲਜ 'ਚ ਚਲਾਈ ਸਫ਼ਾਈ ਮੁਹਿੰਮ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੈਕਟਰ 14 ਸਥਿਤ ਪੰਡਿਤ ਚਿਰੰਜੀ ਲਾਲ ਸ਼ਰਮਾ ਪੋਸਟ ਗ੍ਰੈਜੁਏਟ ਕਾਲਜ ਵਿਖੇ ਐਨ.ਐਸ.ਐਸ. ਸਵੈ ਸੇਵਕਾਂ ਅਤੇ ਐਨ.ਸੀ.ਸੀ. ਕੈਡੇਟਾਂ ਨੇ ਇਕ ਰੋਜਾ ਸਫ਼ਾਈ ਕੈਪ ਰਾਹੀ ਕਾਲੇਜ ਦੀ ਸਫ਼ਾਈ ਕੀਤੀ | ਇਸ ਦੌਰਾਨ ਪਿ੍ੰਸੀਪਲ ਡਾ. ਲੋਕੇਸ਼ ...

ਪੂਰੀ ਖ਼ਬਰ »

ਕੁਝ ਮੰਗਾਂ ਮੰਨਣ 'ਤੇ ਬਿਜਲੀ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਖ਼ਤਮ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਬਿਜਲੀ ਕਰਮਚਾਰੀਆਂ ਵੱਲੋਂ ਐਕਸੀਅਨ ਸ਼ਹਿਰੀ ਮੰਡਲ ਿਖ਼ਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨ ਤਾੋ ਕੀਤਾ ਜਾ ਰਿਹਾ ਧਰਨਾ ਪ੍ਰਦਰਸ਼ਨ ਅੱਜ ਕੁਝ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸਮਾਪਤ ਹੋ ਗਿਆ | ਕਰਮਚਾਰੀਆਂ ਦੀ ...

ਪੂਰੀ ਖ਼ਬਰ »

ਈ ਕੋਰਟ ਵੱਲੋਂ ਕਲਰਕ ਭਰਤੀ 'ਤੇ ਲੱਗੀ ਰੋਕ ਹਟਾਉਣ ਨਾਲ ਲੱਖਾਂ ਬੇਰੁਜ਼ਗਾਰਾਂ 'ਚ ਖੁਸ਼ੀ ਦਾ ਮਾਹੌਲ

ਅੰਬਾਲਾ ਸ਼ਹਿਰ, 11 ਅਕਤੂਬਰ (ਭੁਪਿੰਦਰ ਸਿੰਘ)-ਅੰਬਾਲਾ ਦੇ ਹਜ਼ਾਰਾਂ ਬੇਰੁਜਗਾਰ ਨੌਜਵਾਨਾਂ ਸਮੇਤ ਸੂਬੇ ਦੇ ਲਗਭਗ ਤਿੰਨ ਲੱਖ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੀ ਖੁਸ਼ੀਆਂ ਭਰੀ ਖੁਮਾਰੀ ਦਾ ਤੋਹਫ਼ਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਲਰਕ ਭਰਤੀ 'ਤੇ ਲੱਗੀ ਰੋਕ ਹਟਾਉਣ ਦਾ ਐਲਾਨ ਕੀਤਾ ਹੈ | ਰੋਹਤਕ ਵਾਸੀ ਮੁਕੇਸ਼ ਕੁਮਾਰ ਵੱਲੋਂ ਕਲਰਕ ਭਰਤੀ ਦੀ ਲਿਖਤੀ ਪ੍ਰੀਖਿਆ ਦੌਰਾਨ ਨਕਲ ਹੋਣ ਦਾ ਇਲਜਾਮ ਲਾ ਕੇ ਇਸ ਭਰਤੀ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਕਾਰਨ, ਇਮਤਿਹਾਨ ਦੇ ਚੁਕੇ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ | ਅੰਬਾਲਾ ਦੇ ਹਜਾਰਾਂ ਪਰਿਵਾਰਾਂ ਸਮੇਤ ਸੂਬੇ ਦੇ ਲਗਭੱਗ ਤਿੰਨ ਲੱਖ ਨੌਜਵਾਨਾਂ ਨੂੰ ਰਿੱਟ ਪਟੀਸ਼ਨ ਦੇ ਕਾਰਨ ਇਹ ਭਰਤੀ ਰੱਦ ਹੋਣ ਦਾ ਡੱਰ ਸਤਾ ਰਿਹਾ ਸੀ ਜਿਸ ਲਨੂੰ ਦੂਰ ਕਰਦਿਆਂ ਹਾਈ ਕੋਰਟ ਨੇ ਪਟੀਸ਼ਨ ਖਾਰਿਜ਼ ਕਰਕੇ ਭਰਤੀ ਪ੍ਰੀਖਿਆ ਨਤੀਜਾ ਐਲਾਨੇ ਜਾਨ ਦਾ ਰਸਤਾ ਸਾਫ਼ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ 6 ਹਜਾਰ ਕਲਰਕਾਂ ਦੀ ਭਰਤੀ ਲਈ ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ ਵੱਲੋਂ 13 ਨਵੰਬਰ ਤੋਂ 11 ਦਸੰਬਰ ਤੱਕ ਲਿਖ਼ਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ ਜਿਸ 'ਚ ਸੂਬੇ ਭਰ ਤੋਂ 7 ਲੱਖ ਦੇ ਕਰੀਬ ਬਿਨੇ ਆਏ ਸਨ | ਜਿਨ੍ਹਾਂ 'ਚੋਂ 3 ਲੱਖ ਤੋਂ ਵੱਧ ਬੇਰੁਜ਼ਗਾਰਾਂ ਨੇ ਪੇਪਰ ਦਿੱਤੇ ਸਨ | ਦਸੰਬਰ ਨੂੰ ਕੁਝ ਪ੍ਰੀਖਿਆ ਕੇਂਦਰਾਂ 'ਚ ਪੇਪਰ ਲੀਕ ਹੋਣ ਦੀ ਖਬਰ ਅਖਬਾਰਾਂ 'ਚ ਛਪੀ ਸੀ | ਸ਼ਿਕਾਇਤਕਰਤਾ ਨੇ ਨਕਲ ਦੀਆਂ ਖਬਰਾਂ ਦਾ ਹਵਾਲਾ ਦੇ ਕੇ ਪੰਜਾਬ ਹਰਿਆਣਾ 'ਚ ਪਟੀਸ਼ਨ ਦਾਇਰ ਕਰਕੇ ਕਲਰਕ ਭਰਤੀ ਰੱਦ ਕਰਨ ਦੀ ਮੰਗ ਕੀਤੀ ਸੀ | ਪਟੀਸ਼ਨ ਦਾਖਿਲ ਹੋਣ ਕਰਕੇ ਹਾਈ ਕੋਰਟ ਨੇ ਲਿਖਤੀ ਪ੍ਰੀਖਿਆ ਦੇ ਨਤੀਜੇ ਰੋਕਣ ਦੇ ਹੁਕਮ ਜਾਰੀ ਕਰਕੇ ਸਟਾਫ਼ ਸਿਲੈਕਸ਼ਨ ਕਮਿਸ਼ਨ ਕੋਲੋਂ ਜਵਾਬ ਤਲਬ ਕੀਤਾ ਸੀ | ਕਮਿਸ਼ਨ ਵੱਲੋਂ ਹਾਈ ਕੋਰਟ 'ਚ ਪੇਸ਼ ਆਪਣੇ ਜਵਾਬ 'ਚ ਪੇਪਰ ਲੀਕ ਹੋਣ ਦੇ ਆਰੋਪ ਨੂੰ ਪੂਰੀ ਤਰਾਂ ਨਕਾਰਿਆ ਅਤੇ ਇਸ ਨੂੰ ਮਮੁਲੀ ਨਕਲ ਦਾ ਮਾਮਲਾ ਦੱਸਿਆ ਗਿਆ | ਸਰਕਾਰ ਨੇ ਆਪਣਾ ਪੱਖ ਰੱਖਦਿਆਂ ਪੁਖ਼ਤਾ ਦਲੀਲਾਂ ਦੇ ਕੇ ਸਿੱਧ ਕੀਤਾ ਕਿ ਰਿੱਟ ਦਾਖ਼ਲ ਕਰਨ ਵਾਲੇ ਮੁਕੇਸ਼ ਕੁਮਾਰ ਦਾ ਮਕਸਦ ਸਿਰਫ਼ ਭਰਤੀ ਪ੍ਰਕਿਰਿਆ ਿ'ਚ ਅੜਿੱਕਾ ਡਾਹੁਣਾ ਹੀ ਸੀ ਕਿਉਂਕਿ ਨਾ ਤਾਂ ਉਹ ਖੁਦ ਉਮੀਦਵਾਰ ਸੀ ਅਤੇ ਨਾ ਹੀ ਉਸਦੇ ਕਿਸੇ ਰਿਸ਼ਤੇਦਾਰ ਨੇ ਕਲਰਕ ਭਰਤੀ ਇਮਤਿਹਾਨ 'ਚ ਹਿੱਸਾ ਲਿਆ | ਹਾਈ ਕੋਰਟ ਵਲੋਂ 6 ਹਜ਼ਾਰ ਕਲਰਕਾਂ ਦੀ ਭਰਤੀ 'ਤੇ ਲੱਗੀ ਰੋਕ ਹਟਾਉਣ ਦੇ ਫੈਸਲੇ ਤੋਂ ਬਾਅਦ ਹੁਣ ਬਹੁਤ ਜਲਦੀ ਇਸਦੇ ਨਤੀਜੇ ਐਲਾਨੇ ਜਾਣਗੇ | ਹਾਈ ਕੋਰਟ ਦੇ ਇਸ ਐਲਾਨ ਨਾਲ ਕਲਰਕ ਭਰਤੀ ਪਰਿਕਿਰਿਆ 'ਚ ਹਿੱਸਾ ਲੈਣ ਵਾਲੇ ਸੂਬੇ ਦੇ ਲਗਪਗ 3 ਲੱਖ ਬੇਰੁਜਗਾਰ ਨੌਜਵਾਨਾਂ ਦੇ ਪਰਿਵਾਰਾਂ ਵਾਸਤੇ ਸੱਚਮੁੱਚ ਐਤਕੀਂ ਦੀਵਾਲੀ ਦੁਗਣੀ ਖੁਸ਼ੀ ਲੈ ਕੇ ਆ ਰਹੀ ਹੈ, ਜਿਸ ਦੀ ਝਲਕ ਏਨਾ ਲੋਕਾਂ ਦੇ ਖਿੜੇ ਚਿਹਰਿਆਂ 'ਤੇ ਸਾਫ਼ ਵੇਖੀ ਜਾ ਸਕਦੀ ਹੈ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX