ਬਟਾਲਾ, 12 ਅਕਤੂਬਰ (ਹਰਦੇਵ ਸਿੰੰਘ ਸੰਧੂ)- ਬੀਤੇ ਦਿਨ ਹੋਈ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਪੁਖ਼ਤਾ ਪ੍ਰਬੰਧ ਤੇ ਥਾਂ-ਥਾ ਲੱਗੇ ਪੁਲਿਸ ਨਾਕਿਆਂ ਦੇ ਬਾਵਜੂਦ ਬਟਾਲਾ ਵਿਚ ਲੁਟੇਰਿਆਂ ਨੇ ਤਿੰਨ ਲੁੱਟ ਦੀਆਂ ਵਾਰਦਾਤਾਂ ...
ਬਟਾਲਾ, 12 ਅਕਤੂਬਰ (ਕਾਹਲੋਂ)- ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਸੈਂਕੜੇ ਬਿਜਲੀ ਮੁਲਾਜ਼ਮਾਂ ਨੇ ਗੁਰੂ ਗੋਬਿੰਦ ਸਿੰਘ ਰੋਪੜ ਥਰਮਲ ਪਲਾਟ ਦੇ 2 ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਅਤੇ ਗੁਰੂ ...
ਪੁਰਾਣਾ ਸ਼ਾਲਾ, 12 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ)- ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਵਾਪਰੀ ਬਦਇਖਲਾਕੀ ਘਟਨਾ ਅਤੇ ਸ੍ਰੀ ਅਖੰਡ ਪਾਠਾਂ ਦੀ ਲੜੀ ਖੰਡਿਤ ਕਰਨ ਦੇ ਵਿਰੋਧ 'ਚ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਪਰ ਇਨ੍ਹਾਂ ਦੋਸ਼ਾਂ ਦੇ ਬਾਵਜੂਦ ...
ਪੰਜਗਰਾਈਆਂ, 12 ਅਕਤੂਬਰ (ਬਲਵਿੰਦਰ ਸਿੰਘ)- ਬਟਾਲਾ-ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਕਸਬਾ ਪੰਜਗਰਾਈਆਂ ਨੇੜੇ ਇਕ ਨੌਜਵਾਨ ਗੰਭੀਰ ਰੂਪ ਵਿਖ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਲਜ਼ਾਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੰਜਗਰਾਈਆਂ ਰਾਤ 10:30 ...
ਨਰੋਟ ਮਹਿਰਾ, 12 ਅਕਤੂਬਰ (ਰਾਜ ਕੁਮਾਰੀ)- ਹਲਕਾ ਭੋਆ ਅਧੀਨ ਆਉਂਦੇ ਪਿੰਡ ਮਲਕਪੁਰ ਕੌਮੀ ਮਾਰਗ ਨੰਬਰ ਇਕ 'ਤੇ ਲਗਾਏ ਨਾਕੇ ਦੌਰਾਨ ਇਨੋਵਾ ਗੱਡੀ ਵਿਚੋਂ 20 ਕਿੱਲੋ ਭੁੱਕੀ ਸਣੇ ਦੋ ਵਿਅਕਤੀਆਂ ਅਤੇ ਇਕ ਮਹਿਲਾ ਨੰੂ ਕਾਬੂ ਕੀਤਾ ਗਿਆ ਹੈ | ਦੋਸ਼ੀਆਂ ਦੀ ਪਹਿਚਾਣ ਸੰਦੀਪ ...
d ਚੋਰਾਂ ਵਲੋਂ 3 ਦੁਕਾਨਾਂ 'ਚੋਂ ਸਾਮਾਨ ਚੋਰੀ ਤੇ ਤਿੰਨ ਹੋਰ ਦੁਕਾਨਾਂ ਦੇ ਵੀ ਤਾਲੇ ਤੋੜੇ
ਬਟਾਲਾ, 12 ਅਕਤੂਬਰ (ਕਾਹਲੋਂ)- ਬੀਤੀ ਰਾਤ ਚੋਰਾਂ ਵਲੋਂ ਅੱਡਾ ਦਾਲਮ ਨੰਗਲ 'ਚ 6 ਦੁਕਾਨਾਂ ਦੇ ਤਾਲੇ ਭੰਨ੍ਹਣ ਅਤੇ 3 ਦੁਕਾਨਾਂ 'ਚੋਂ ਸਮਾਨ ਚੋਰੀ ਕਰ ਲਏ ਜਾਣ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਵਲੋਂ ਬਟਾਲਾ-ਡੇਰਾ ਬਾਬਾ ਨਾਨਕ ਰੋਡ 'ਤੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਦੁਕਾਨਾਂ 'ਚ ਵਧੇਰੇ ਲਿਆਂਦਾ ਸਮਾਨ ਚੋਰੀ ਹੋਣ ਨਾਲ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਇਸ ਅੱਡੇ 'ਚ ਸਥਿਤ ਆਰ.ਕੇ. ਇਲੈਕਟ੍ਰੀਕਲ ਦੇ ਮਾਲਕ ਦਲਬੀਰ ਸਿੰਘ ਸਰਵਾਲੀ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ ਕਰੀਬ ਡੇਢ ਲੱਖ ਰੁਪਏ ਦਾ ਸਮਾਨ, ਪਿ੍ੰਸ ਟੈਲੀਕਾਮ ਦੇ ਮਾਲਕ ਪਿ੍ੰਸ ਮਿਰਜਾਜਨ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ ਕਰੀਬ 50 ਹਜ਼ਾਰ ਦੇ ਮੋਬਾਈਲ ਆਦਿ ਅਤੇ ਕਾਲਾ ਸਵੀਟ ਸ਼ਾਪ ਤੋਂ ਵੀ ਕਾਫ਼ੀ ਸਮਾਨ ਚੋਰੀ ਕਰ ਲਿਆ ਗਿਆ ਹੈ | ਇਸ ਤੋਂ ਇਲਾਵਾ ਡਾ: ਸਤਿੰਦਰਬੀਰ ਸਿੰਘ ਦਾਲਮ ਦੇ ਕਲੀਨਿਕ, ਡੱਬ ਇਲੈਕ੍ਰੀਕਲ ਅਤੇ ਮਲਹੋਤਰਾ ਗਾਰਮੈਂਟ ਸਟੋਰ ਦੇ ਵੀ ਤਾਲੇ ਤੋੜੇ ਗਏ, ਪਰ ਨੁਕਸਾਨ ਤੋਂ ਬਚਾਅ ਹੋ ਗਿਆ | ਉਕਤ ਮਾਮਲੇ ਸਬੰਧੀ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਨੂੰ ਸੂਚਿਤ ਕਰਨ 'ਤੇ ਐਸ.ਐਚ.ਓ. ਮੋਹਿਤ ਕੁਮਾਰ ਨੇ ਮੌਕਾ ਵੇਖਿਆ ਤੇ ਉਨ੍ਹਾਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ | ਅੱਜ ਇਸ ਮੌਕੇ ਧਰਨਾਕਾਰੀਆਂ 'ਚ ਹਰਭਿੰਦਰ ਸਿੰਘ, ਸੰਜੀਵ ਕੁਮਾਰ, ਹਰਦੇਵ ਸਿੰਘ, ਹਰਵੰਤ ਸਿੰਘ ਬੱਬੀ, ਬੂਆ ਸਿੰਘ, ਰਾਜ ਕੁਮਾਰ, ਡਾ: ਸਤਿੰਦਰਬੀਰ ਸਿੰਘ, ਪ੍ਰਦੀਪ ਕੁਮਾਰ, ਜਸਪਿੰਦਰ ਸਿੰਘ, ਮਿੰਟੂ ਦਾਲਮ, ਸੰਦੀਪ ਸਿੰਘ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਲੱਕੀ, ਰੌਸ਼ਨ ਆਦਿ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਇਸ ਅੱਡੇ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਜਿਸ ਕਰਕੇ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ |
ਅਲੀਵਾਲ, 12 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਲੰਗਰਵਾਲ ਵਿਖੇ ਬੀਤੀ ਰਾਤ ਕੁਝ ਕਾਂਗਰਸੀ ਵਿਅਕਤੀਆਂ ਵਲੋਂ ਵੋਟਾਂ ਦੀ ਰੰਜਿਸ਼ ਕਾਰਨ ਲੰਗਰਵਾਲ ਦੇ ਇਕ ਗਰੀਬ ਵਿਅਕਤੀ ਪਾਲ ਮਸੀਹ ਪੁੱਤਰ ਹੀਰਾ ਮਸੀਹ, ਜੋ ਕਿ ਅਲੀਵਾਲ-ਭਾਲੋਵਾਲੀ ਸੜਕ 'ਤੇ ਅੱਡੇ 'ਤੇ ਇਕ ...
ਬਟਾਲਾ, 12 ਅਕਤੂਬਰ (ਕਾਹਲੋਂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਜ਼ੋਨਲ ਯੁਵਕ ਮੇਲੇ 'ਚ ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁਲੋਵਾਲ (ਨੇੜੇ ਅਲੀਵਾਲ) ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਗੁਰਦਾਸਪੁਰ, 12 ਅਕਤੂਬਰ (ਬਲਦੇਵ ਸਿੰਘ ਬੰਦੇਸ਼ਾ)- ਸਥਾਨਕ ਜਿਮਨਾਸਟਿਕ ਹਾਲ 'ਚ ਜ਼ਿਲ੍ਹਾ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸਥਾਨਕ ਟੈਗੋਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ 6ਵੀਂ ਜਮਾਤ ਦੀ ਵਿਦਿਆਰਥਣ ਨੇ ਬੈਡਮਿੰਟਨ ਵਿਚ ਜ਼ਿਲ੍ਹਾ ਪੱਧਰ 'ਤੇ ...
ਗੁਰਦਾਸਪੁਰ, 12 ਅਕਤੂਬਰ (ਅ: ਬ: )- ਨਿੱਜੀ ਸਕੂਲਾਂ ਦੇ ਸੰਗਠਨ ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਈਸ (ਨਿਸ਼ਾ) ਦੇ ਸੱਦੇ 'ਤੇ ਅੱਜ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਵਿਖੇ ਪਿੰ੍ਰਸੀਪਲ ਸਿਸਟਰ ਲੂਸੀ ਦੀ ਅਗਵਾਈ ਹੇਠ 'ਕਾਲਾ ਦਿਵਸ' ਮਨਾਇਆ ਗਿਆ | ਇਸ ਸਬੰਧ 'ਚ ...
ਵਡਾਲਾ ਬਾਂਗਰ, 12 ਅਕਤੂਬਰ (ਭੁੰਬਲੀ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਡੀ.ਟੀ.ਸੀ. ਵਲੋਂ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ 'ਚ ਸ੍ਰੀ ਗੁਰੂ ਹਰਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਲਿ੍ਹਆਂਵਾਲ ਦੇ ਹਰਮਨਦੀਪ ਕੌਰ, ਸੁਖਮੀਤ ਕੌਰ, ...
ਬਟਾਲਾ, 12 ਅਕਤੂਬਰ (ਕਾਹਲੋਂ)- ਸੀ.ਬੀ.ਐਸ.ਈ. ਕਬੱਡੀ ਟੂਰਨਾਂਮੈਂਟ ਡਿਵਾਈਨ ਵਿੱਲ ਪਬਲਿਕ ਸਕੂਲ (ਅੰਮਿ੍ਤਸਰ ਬਾਈਪਾਸ) ਬਟਾਲਾ ਦੀ ਕਬੱਡੀ ਟੀਮ ਨੇ ਅੰਡਰ 17 ਸਾਲ ਵਰਗ 'ਚ ਉਪ ਜੇਤੂ ਬਣਨ ਦਾ ਮਾਣ ਹਾਸਲ ਹੋਇਆ ਹੈ | ਟੀਮ ਦਾ ਸਕੂਲ ਪੁੱਜਣ 'ਤੇ ਪਿੰ੍ਰਸੀਪਲ ਸ੍ਰੀਮਤੀ ਰਤਨ ਮਾਲਾ ...
ਕੋਟਲੀ ਸੂਰਤ ਮੱਲ੍ਹੀ, 12 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਸੰਤ ਫਰਾਂਸਿਸ ਕਾਨਵੈਟ ਸਕੂਲ ਕੋਟਲੀ ਸੂਰਤ ਮੱਲ੍ਹੀ ਦੇ ਵਿਦਿਆਰਥੀਆਂ ਨੇ ਅੱਠਵੀਂ ਉੱਤਰੀ ਰਿਜਨਲ ਪੱਧਰੀ ਅਥਲੈਟਿਕਸ ਮੀਟ 2017 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਗਮੇ ਪ੍ਰਾਪਤ ਕੀਤੇ | ਇਸ ਸਬੰਧੀ ਜਾਣਕਾਰੀ ...
ਕੋਟਲੀ ਸੂਰਤ ਮੱਲ੍ਹੀ, 12 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ 70ਵੀਂਆਂ ਸਕੂਲ ਜ਼ਿਲ੍ਹਾ ਖੇਡਾਂ ਵਿਚ ਭਾਈ ਗੁਰਦਾਸ ਮਾਡਲ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਚੈਂਪੀਅਨ ...
ਕੋਟਲੀ ਸੂਰਤ ਮੱਲ੍ਹੀ, 12 ਅਕਤੂਬਰ (ਕੁਲਦੀਪ ਸਿੰਘ ਨਾਗਰਾ)- ਪਿਛਲੇ ਦਿਨੀਂ ਕਪੂਰਥਲਾ ਦੇ ਕਸਬਾ ਢਿਲਵਾਂ 'ਚ ਹੋਈਆਂ ਸੀ.ਬੀ.ਐਸ.ਈ. ਕਲੱਸਟਰ ਖੇਡਾਂ 'ਚ ਕਬੱਡੀ ਦੇ ਲੜਕੇ-ਲੜਕੀਆਂ ਦੀਆਂ 85 ਟੀਮਾਂ ਨੇ ਭਾਗ ਲਿਆ, ਜਿਸ ਵਿਚ ਅੰਡਰ 19 ਦੇ ਮੁਕਾਬਲੇ ਵਿਚ ਜੀ.ਐਸ. ਇੰਟਰਨੈਸ਼ਨਲ ...
ਬਟਾਲਾ, 12 ਅਕਤੂਬਰ (ਸੁਖਦੇਵ ਸਿੰਘ)- ਕਿਸਾਨ ਸਰਕਾਰ ਵਲੋਂ ਤਹਿ ਕੀਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਵਢਾਉਣ 'ਤੇ ਉਸ ਦਾ ਪੂਰਾ ਮੁੱਲ ਵੱਟਣ | ਉਪਰੋਕਤ ਅਪੀਲ ਕਰਦਿਆਂ ਮਾਰਕੀਟ ਕਮੇਟੀ ਬਟਾਲਾ ਦੇ ਸਕੱਤਰ ਕੁਲਵੰਤ ਸਿੰਘ ਬਾਜਵਾ ਨੇ ...
ਅੰਮਿ੍ਤਸਰ, 12 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਕਰਵਾਈ ਗਈ ਮਰਦਾਂ ਦੀ ਏ ਤੇ ਬੀ ਡਵੀਜ਼ਨ ਖੇਤਰ ਦੀ ਅੰਤਰ ਕਾਲਜ ਕਰਾਸ ਕੰਟਰੀ ਪ੍ਰਤੀਯੋਗਤਾ ਸਮਾਪਤ ਹੋ ਗਈ | ਜੀ.ਐਨ.ਡੀ.ਯੂ. ਦੇ ਅਥਲੈਟਿਕ ਕੋਚ ਹਰਪ੍ਰੀਤ ਸਿੰਘ ...
ਸ੍ਰੀ ਹਰਗੋਬਿੰਦਪੁਰ, 12 ਅਕਤੂਬਰ (ਘੁੰਮਣ)- ਮੌਜੂਦਾ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇਣ ਦਾ ਕੰਮ ਸਰਪੰਚਾਂ ਤੋਂ ਹਟਾ ਕੇ ਹੁਣ ਬੈਂਕਾਂ 'ਚ ਸ਼ੁਰੂ ਕਰਨ ਨਾਲ ਬਜ਼ੁਰਗ ਤੇ ਦਿਹਾੜੀਦਾਰ ਅੱਗੇ ਨਾਲੋਂ ਵੀ ਤੰਗ ਹੋ ਗਿਆ ਹੈ | ਬੈਂਕਾਂ ਵਲੋਂ ਹਫ਼ਤੇ 'ਚ ਇਕ ਦਿਨ ...
ਬਟਾਲਾ, 12 ਅਕਤੂਬਰ (ਕਾਹਲੋਂ)- ਚੀਮਾ ਕਾਲਜ ਆਫ਼ ਐਜੂਕੇਸ਼ਨ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮੀਟਿੰਗ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ ਪਹੁੰਚੇ | ਇਸ ਦੀ ਸ਼ੁਰੂਆਤ ਕੋਆਰਡੀਨੇਟਰ ਮੈਡਮ ਮਨਦੀਪ ਕੌਰ ...
ਕਲਾਨੌਰ, 12 ਅਕਤੂਬਰ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਗਗਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵਲੋਂ ਬੀਤੇ ਦਿਨ ਸੰਪੰਨ ਹੋਈਆਂ ਜ਼ੋਨ ਪੱਧਰ ਦੀਆਂ ਖੇਡਾਂ ਦੌਰਾਨ ਵੱਖ ਵੱਖ ਮੁਕਾਬਲਿਆਂ 'ਚੋਂ ਮੱਲ੍ਹਾਂ ਮਾਰ ਕੇ ਸਕੂਲ ਅਤੇ ਇਲਾਕੇ ਦਾ ਨਾ ਰੌਸ਼ਨ ਕੀਤਾ ਹੈ | ਇਸ ਸਬੰਧੀ ...
ਜੌੜਾ ਛਤਰਾਂ, 12 ਅਕਤੂਬਰ (ਪਰਮਜੀਤ ਸਿੰਘ ਘੁੰਮਣ)- ਇੱਥੋਂ ਨਜ਼ਦੀਕੀ ਪਿੰਡ ਪੂਰੋਵਾਲ ਦੇ ਫ਼ੌਜੀ ਨੌਜਵਾਨ ਰਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਤੇ ਉਸ ਦੇ ਭਰਾ ਗੁਰਵਿੰਦਰ ਸਿੰਘ 'ਤੇ ਪਿੰਡ ਦੇ ਹੀ ਜਸਵੰਤ ਸਿੰਘ ਪੁੱਤਰ ਲਖਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਪੁੱਤਰ ...
ਬਟਾਲਾ, 12 ਅਕਤੂਬਰ (ਕਾਹਲੋਂ)- ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਮੌਕੇ ਲੋਕਾਂ ਨੂੰ ਸਾਵਧਾਨ ਤੇ ਸੁਚੇਤ ਹੋਣ ਦੀ ਲੋੜ ਹੈ ਅਤੇ ਇਸ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਪ੍ਰਦੂਸ਼ਣ ਤੇ ਕੰਨ ਪਾੜਵੇਂ ਪਟਾਕਿਆਂ ਦੇ ਧਮਾਕਿਆਂ ਰਹਿਤ ਬਣਾਉਣਾ ਚਾਹੀਦਾ ਹੈ | ਇਨ੍ਹਾਂ ...
ਵਡਾਲਾ ਗ੍ਰੰਥੀਆਂ, 12 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਕੌਮੀ ਗਰੀਨ ਟਿ੍ਬਿਊਨਲ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ ਵਲੋਂ ਝੋਨੇ ਦੀ ਪਰਾਲੀ ਸਾੜਨ 'ਤੇ ਲਗਾਈ ਗਈ ਰੋਕ ਅਤੇ ਇਸ ਦਾ ਵਿਰੋਧ ਕਰਕੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ...
ਡੇਰਾ ਬਾਬਾ ਨਾਨਕ, 12 ਅਕਤੂਬਰ (ਹੀਰਾ ਸਿੰਘ ਮਾਂਗਟ, ਵਿਜੇ ਕੁਮਾਰ ਸ਼ਰਮਾ)- ਸੀ.ਬੀ.ਐਸ.ਈ. ਐਫ਼ੀਲੀਏਟਿਡ ਦੇ ਸੱਦੇ 'ਤੇ ਅੱਜ ਸਥਾਨਕ ਕਸਬੇ ਦੇ ਸੰਤ ਫਰਾਂਸਿਸ ਕਾਨਵੈਂਟ ਸਕੂਲ ਵਲੋਂ ਫ਼ਾਦਰ ਪੋਲ ਦੀ ਅਗਵਾਈ ਹੇਠ ਕਾਲਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ...
ਧਾਰੀਵਾਲ, 12 ਅਕਤੂਬਰ (ਜੇਮਸ ਨਾਹਰ)- ਇਕ ਸ਼ਾਤਰ ਦਿਮਾਗ ਪਰਿਵਾਰ ਵਲੋਂ ਗਰੀਬ ਲੋਕਾਂ ਨੂੰ ਬੈਂਕ ਤੋਂ ਕਰਜ਼ਾ ਲੈ ਕੇ ਦੇਣ ਦੇ ਨਾਂਅ 'ਤੇ ਮਾਰੀ ਠੱਗੀ ਦਾ ਮਾਮਲਾ ਸਾਹਮਣੇ ਆਉਣ ਦੀ ਖ਼ਬਰ ਹੈ | ਇਸ ਸਬੰਧੀ ਪ੍ਰੈੱਸ ਨੂੰ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦਿਆਂ ਮਰੀਅਮ ਪਤਨੀ ...
ਚੰਡੀਗੜ੍ਹ, 12 ਅਕਤੂਬਰ (ਅ: ਬ:)- ਇਸਲਾਮੀ ਸਿੱਖਿਆਵਾਂ ਦੇ ਅਧੀਨ ਪ੍ਰਮਾਤਮਾ ਦੀ ਖੁਸ਼ੀ ਲਈ ਅਹਿਮਦੀਆ ਮੁਸਲਿਮ ਜਮਾਤ ਸਾਰੀ ਦੁਨੀਆਂ ਵਿਚ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿਚ ਆਪਣਾ ਹਿੱਸਾ ਪਾ ਰਹੀ ਹੈ | ਇਸ ਲੜੀ ਅਧੀਨ ਅਹਿਮਦੀਆ ਭਾਈਚਾਰੇ ਨੇ ਕਾਦੀਆਂ ਵਿਚ ਪੰਜਾਬ ਦੇ ...
ਬਟਾਲਾ, 12 ਅਕਤੂਬਰ (ਬੁੱਟਰ)- ਮੌਸਮ ਦੀ ਤਬਦੀਲੀ ਤੇ ਉੱਡਦੀ ਮਿੱਟੀ-ਘੱਟੇ ਦੀ ਧੂੜ ਕਾਰਨ ਗਲੇ ਦੀਆਂ ਬਿਮਾਰੀਆਂ ਵੱੱਧ ਜਾਂਦੀਆਂ ਹਨ ਤੇ ਇਸ ਕਾਰਨ ਬੁਖਾਰ ਹੋ ਜਾਂਦਾ ਹੈ | ਇਹ ਵਿਚਾਰ ਈ.ਐਨ.ਟੀ. ਦੇ ਮਾਹਿਰ ਡਾਕਟਰ ਭਾਰਤ ਭੂਸ਼ਣ ਮਰਵਾਹਾ ਨੇ ਕਹੇ | ਉਨ੍ਹਾਂ ਕਿਹਾ ਕਿ ਦਿਵਾਲੀ ...
ਹਰਚੋਵਾਲ, 12 ਅਕਤੂਬਰ (ਢਿੱਲੋਂ)- ਹਰਚੋਵਾਲ ਨੇੜੇ ਮੇਨ ਰੋਡ 'ਤੇ ਇਕ ਪੈਟਰੋਲ ਪੰਪ ਤੋਂ ਰਾਤ ਸਮੇਂ ਚੋਰਾਂ ਵਲੋਂ 4 ਖੜੀਆਂ ਬੱਸਾਂ ਦੀਆਂ ਬੈਟਰੀਆਂ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਬੱਸਾਂ ਦੇ ਮਾਲਕ ਗੋਪਾਲ ਸਿੰਘ ਰਿਆੜ, ਦਵਿੰਦਰ ਸਿੰਘ ਅਤੇ ...
ਅਲੀਵਾਲ, 12 ਅਕਤੂਬਰ (ਅਵਤਾਰ ਸਿੰਘ ਰੰਧਾਵਾ)- ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਮੌਕੇ ਪਿੰਡ ਖਹਿਰਾ ਕਲਾਂ ਦੇ ਇਕ ਪੋਿਲੰਗ ਏਜੰਟ ਬਿਕਰਮਜੀਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਖਹਿਰਾ ਕਲਾਂ, ਜੋ ਕਿ ਜਾਅਲੀ ਵੋਟਾਂ ਪੈਣ ਦੇ ਨਾਂਅ 'ਤੇ ਹੋਏ ਤਕਰਾਰ ...
ਗੁਰਦਾਸਪੁਰ, 12 ਅਕਤੂਬਰ (ਅ.ਬ.)- ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਅਤੇ ਐਸ.ਐਸ.ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਪੂਰੇ ਅਮਨ-ਅਮਾਨ ਅਤੇ ਸ਼ਾਂਤੀ ਨਾਲ ਮੁਕੰਮਲ ਹੋਣ 'ਤੇ ਸਮੂਹ ਜ਼ਿਲ੍ਹਾ ...
ਘਰੋਟਾ, 12 ਅਕਤੂਬਰ (ਸੰਜੀਵ ਗੁਪਤਾ)- ਅਕਾਲੀ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੇ 20 ਦਿਨਾਂ ਤੋਂ ਚੋਣ ਪ੍ਰਚਾਰ ਉਪਰੰਤ ਅੱਜ ਜਿੱਥੇ ਆਪਣੀ ਥਕਾਵਟ ਉਤਾਰੀ, ਉੱਥੇ ਆਪਣੇ ਆਪ ਨੂੰ ਤਣਾਓ ਰਹਿਤ ਮਹਿਸੂਸ ਕੀਤਾ | ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ 2-3 ਘੰਟੇ ...
ਬਟਾਲਾ, 12 ਅਕਤੂਬਰ (ਕਾਹਲੋਂ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਹਲਕਾ ਫਤਹਿਗੜ੍ਹ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਹਲਕੇ ਦੇ ਵੋਟਰਾਂ ਦਾ ਵੱਡੀ ਗਿਣਤੀ 'ਚ ਅਮਨ-ਅਮਾਨ ਨਾਲ ਵੋਟਾਂ ਪਾਉਣ ਲਈ ਧੰਨਵਾਦ ਕਰਦਿਆਂ ਕਿਹਾ ਹੈ ...
ਗੁਰਦਾਸਪੁਰ, 12 ਅਕਤੂਬਰ (ਕੇ.ਪੀ. ਸਿੰਘ)- ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮਗਰੋਂ ਜਿੱਥੇ ਇਸ ਚੋਣ ਪ੍ਰਕਿਰਿਆ 'ਚ ਰੁੱਝੇ ਚੋਣ ਅਮਲੇ ਨੇ ਜ਼ਿੰਮੇਵਾਰੀ ਭਰੀ ਡਿਊਟੀ ਦੇਣ ਮਗਰੋਂ ਰਾਹਤ ਮਹਿਸੂਸ ਕੀਤੀ, ਉੱਥੇ ਪ੍ਰਮੁੱਖ ਉਮੀਦਵਾਰਾਂ ਦੀ ਲਗਾਤਾਰ ਤਿੰਨ ...
ਗੁਰਦਾਸਪੁਰ, 12 ਅਕਤੂਬਰ (ਕੇ.ਪੀ. ਸਿੰਘ)- ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਸੰਤੋਖ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਜਾਇੰਟ ਸਕੱਤਰ ਰਘਬੀਰ ਸਿੰਘ ਪਕੀਵਾਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਪਣੇ ਸੰਬੋਧਨ 'ਚ ਸ੍ਰੀ ...
ਤਿੱਬੜ, 12 ਅਕਤੂਬਰ (ਨਿਸ਼ਾਨਜੀਤ ਸਿੰਘ ਭੁੰਬਲੀ)- ਲੋਕ ਸਭਾ ਜ਼ਿਮਨੀ ਚੋਣਾਂ ਹਲਕਾ ਗੁਰਦਾਸਪੁਰ ਵਿਚ ਵੋਟਾਂ ਪਾਉਣ ਦਾ ਕੰਮ ਨੇਪਰੇ ਚੜ੍ਹ ਗਿਆ ਹੈ | ਇਨ੍ਹਾਂ ਚੋਣਾਂ ਲਈ 56 ਫ਼ੀਸਦੀ ਮਤਦਾਨ ਹੋਇਆ ਜਿਹੜਾ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ 14 ਫ਼ੀਸਦੀ ਘੱਟ ਹੈ | ਇਨ੍ਹਾਂ ...
ਬਟਾਲਾ, 12 ਅਕਤੂਬਰ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਮਾਝਾ ਜ਼ੋਨ ਪ੍ਰਧਾਨ ਸ: ਰਵੀਕਰਨ ਸਿਘ ਕਾਹਲੋਂ ਨੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਵੋਟਰਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕ ਸਭਾ ...
ਪਠਾਨਕੋਟ, 12 ਅਕਤੂਬਰ (ਚੌਹਾਨ)- ਪਠਾਨਕੋਟ ਦੇ ਮੁਹੱਲਾ ਸ਼ਾਸਤਰੀ ਨਗਰ ਦੀ ਵਿਆਹੁਤਾ ਲੜਕੀ ਪਾਇਲ (25) ਜੋ ਭੰਗਾਲਾ ਵਿਖੇ ਵਿਆਹੀ ਹੈ ਅਤੇ ਉਸ ਦੀ ਕਰੀਬ 6 ਮਹੀਨੇ ਦੀ ਬੱਚੀ 4 ਅਕਤੂਬਰ ਤੋਂ ਭੰਗਾਲਾ ਜਾਂਦੇ ਸਮੇਂ ਗੁੰਮ ਹੋ ਗਈਆਂ ਹਨ | ਜਿਸ ਦੀ ਰਿਪੋਰਟ ਥਾਣਾ ਡਵੀਜ਼ਨ ਨੰਬਰ 1 ...
ਸਰਨਾ, 12 ਅਕਤੂਬਰ (ਬਲਵੀਰ ਰਾਜ)- ਸਰਨਾ ਫਲਾਈਓਵਰ ਨੇੜੇ ਇਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਪਿੰਡ ਖੋਬਾ ਨੰੂ ਜਾ ਰਿਹਾ ਸੀ ਕਿ ਸਰਨਾ ਫਲਾਈਓਵਰ ਨੇੜੇ ਮਲਕਪੁਰ ਸਾਈਡ ਤੋਂ ਆ ਰਹੇ ਟਰੱਕ ...
ਪਠਾਨਕੋਟ, 12 ਅਕਤੂਬਰ (ਆਰ.ਸਿੰਘ)- ਸਿਹਤ ਵਿਭਾਗ ਪਠਾਨਕੋਟ ਵਲੋਂ ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਇੰਡਨੈਸ ਅਧੀਨ ਸਿਵਲ ਹਸਪਤਾਲ ਤੋਂ ਅੱਖਾਂ ਦੀ ਸੰਭਾਲ ਸਬੰਧੀ ਵਿਸ਼ਵ ਦਿ੍ਸ਼ਟੀ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਨੰੂ ਸਿਵਲ ਸਰਜਨ ਡਾ: ਨਰੇਸ਼ ...
ਪਠਾਨਕੋਟ, 12 ਅਕਤੂਬਰ (ਚੌਹਾਨ)- ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਬਧਾਣੀ ਪਠਾਨਕੋਟ ਦੇ ਸਮੂਹ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਇਸ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਜਦੋਂ ਕਿ ਰਾਗੀ ਜਥੇ ਨੇ ...
ਪਠਾਨਕੋਟ, 12 ਅਕਤੂਬਰ (ਚੌਹਾਨ)- ਗੁਰਦਾਸਪੁਰ ਜ਼ਿਮਨੀ ਚੋਣਾਂ ਲਈ ਪਈਆਂ ਘੱਟ ਵੋਟਾਂ ਕਾਰਨ ਸਭ ਹੈਰਾਨ ਹਨ | ਚੋਣ ਨੰੂ ਲੈ ਕੇ ਜਿਸ ਤਰ੍ਹਾਂ ਚੋਣ ਪ੍ਰਚਾਰ ਹੋਇਆ ਉਸ ਤਰ੍ਹਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ | ਇਸ ਦਾ ਮੁੱਖ ਕਾਰਨ ਨੋਟਬੰਦੀ ਅਤੇ ਜੀ.ਐਸ.ਟੀ ਤੋਂ ਦੁਖੀ ਆਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX