ਖੰਨਾ/ਸ੍ਰੀ ਮਾਛੀਵਾੜਾ ਸਾਹਿਬ, 12 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਸੁਖਵੰਤ ਸਿੰਘ ਗਿੱਲ)-ਖੰਨਾ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਕਰੀਬ ਇੱਕ ਸਾਲ ਪਹਿਲਾਂ ਹੋਏ ਦੋਹਰੇ ਰਹੱਸਮਈ ਕਤਲ ਕਾਂਡ 'ਚ ਕਤਲ ਹੋਏ ਪ੍ਰੇਮੀ ਜੋੜੇ ...
ਰਾੜਾ ਸਾਹਿਬ, 12 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਅੱਜ ਅਨਾਜ ਮੰਡੀ ਬਿਲਾਸਪੁਰ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵਿਸ਼ੇਸ਼ ਤੌਰ 'ਤੇ ਪੁੱਜੇ,ਤੇ ਉਨ੍ਹਾਂ ਅਨਾਜ ਮੰਡੀ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ...
ਮਲੌਦ, 12 ਅਕਤੂਬਰ (ਸਹਾਰਨ ਮਾਜਰਾ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਮਲਕੀਤ ਸਿੰਘ ਕਾਲੀਆ (ਰਾਮਗੜ੍ਹ ਸਰਦਾਰਾ) ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਲੁਧਿਆਣਾ ਮੈਡਮ ਸਵਰਨਜੀਤ ਕੌਰ ਨੂੰ ...
ਸ੍ਰੀ ਮਾਛੀਵਾੜਾ ਸਾਹਿਬ, 12 ਅਕਤੂਬਰ (ਮਨੋਜ ਕੁਮਾਰ)-ਪਿੰਡ ਗੜ੍ਹੀ ਬੇਟ 'ਚ ਚੋਰ ਦਿਨ-ਦਿਹਾੜੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦਾ ਮਾਲਕ ਜਸਵੀਰ ਸਿੰਘ ਤੇ ਉਸ ਦੀ ਪਤਨੀ ਬੀਤੀ ਸ਼ਾਮ ਕਰੀਬ 5 ਵਜੇ ਘਰ ਦੇ ਮੇਨ ਗੇਟ ਨੂੰ ...
ਖੰਨਾ/ਦੋਰਾਹਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਮਨਜੀਤ ਸਿੰਘ ਗਿੱਲ)- ਖੰਨਾ ਪੁਲਿਸ ਨੇ ਦੋਰਾਹਾ ਵਿਖੇ ਪ੍ਰਵਾਸੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 3 ਕਿੱਲੋ 800 ਗਰਾਮ ਚਰਸ ਦੀਆਂ ਗੋਲੀਆਂ ਬਰਾਮਦ ਕੀਤੀਆਂ | ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ...
ਮਲੌਦ, 12 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 5 ਤੋਂ 16 ਅਕਤੂਬਰ ਤੱਕ ਚੱਲਣ ਵਾਲਾ ਖੇਤਰੀ ਸਰਸ ਮੇਲਾ ਪਿੰਡਾਂ ਦੇ ਸਰਪੰਚਾਂ ਉੱਪਰ ਭਾਰੂ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪੰਚਾਇਤ ...
ਸਮਰਾਲਾ, 12 ਅਕਤੂਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)-ਪਿੰਡ ਹੇਡੋਂ ਦੀ ਪੁਲਿਸ ਚੌਾਕੀ ਦੇ ਨਜ਼ਦੀਕ ਸੜਕ 'ਤੇ ਖੜੇ੍ਹ ਇੱਕ ਟਰੱਕ 'ਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ¢ ਮਿ੍ਤਕ ਦੇ ਤਾਏ ਹੇਮ ਰਾਜ ਨੇ ਦੱਸਿਆ ...
ਸਮਰਾਲਾ 12 ਅਕਤੂਬਰ ( ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਸੂਬੇ 'ਚ ਝੋਨੇ ਦੀ ਕਟਾਈ ਇਸ ਵੇਲੇ ਪੂਰੀ ਤੇਜ਼ੀ ਫੜ ਚੁੱਕੀ ਹੈ | ਖੇਤੀਬਾੜੀ ਵਿਭਾਗ ਦੇ ਮਾਹਿਰਾਂ ਮੁਤਾਬਿਕ ਐਤਕੀਂ ਝੋਨਾ ਬੀਜਣ ਦਾ ਰਕਬਾ ਪਿਛਲੇ ਸਾਲ ਦੇ ਰਕਬੇ 29.75 ਲੱਖ ਟਨ ਹੈਕਟੇਅਰ ਨਾਲੋਂ ਵੀ ...
ਬੀਜਾ, 12 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੋਲਡ ਸਟਾਰ ਪਬਲਿਕ ਹਾਈ ਸਕੂਲ ਬੀਜਾ ਦੇ ਖਿਡਾਰੀਆਾ ਨੇ ਟੀਮ ਇੰਚਾਰਜ ਰਣਧੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਖੰਨਾ ਜ਼ੋਨ 'ਚ ਹੋਏ ਵੱਖ ਵੱਖ ਐਥਲੈਟਿਕਸ ਖੇਡ ਮੁਕਾਬਲਿਆਾ 'ਚ ਵਧੀਆ ਪ੍ਰਦਰਸ਼ਨ ਕੀਤਾ¢ਵੇਰਵੇ ਅਨੁਸਾਰ ਸਕੂਲ ...
ਮਲੌਦ, 12 ਅਕਤੂਬਰ (ਸਹਾਰਨ ਮਾਜਰਾ)-ਸੂਬਾ ਸਰਕਾਰ ਕਿਸਾਨਾਂ ਲਈ ਝੋਨੇ ਦੀ ਪਰਾਲੀ ਸਾਂਭਣ ਲਈ ਕੋਈ ਵੀ ਯਤਨ ਨਹੀਂ ਕਰ ਸਕੀ ਅਤੇ ਨਾ ਹੀ ਕਿਸਾਨ ਾਂ ਨੂੰ 200 ਰੁਪਏ ਕੁਇੰਟਲ ਝੋਨੇ ਦੀ ਪਰਾਲੀ ਸੰਭਾਲ ਬੋਨਸ ਦਾ ਪ੍ਰਬੰਧ ਕਰ ਸਕੀ ਹੈ ਜਦੋਂ ਕਿ ਝੋਨਾ ਕੱਟਦਿਆਂ ਹੀ ਕਣਕ ਦੀ ਬਿਜਾਈ ...
ਮਲੌਦ, 13 ਅਕਤੂਬਰ (ਸਹਾਰਨ ਮਾਜਰਾ)-ਸ.ਸ.ਸ. ਸਕੂਲ (ਲੜਕੇ) ਮਲੌਦ ਵੱਲੋਂ ਪਿ੍ੰਸੀਪਲ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਹੋਰ ਪਹਿਲ ਕਦਮੀਂ ਕਰਦਿਆਂ ਸਕੂਲ 'ਚ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ 11ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਟਾਈ ਬੈਲਟਾਂ ਲਗਾਈਆਂ ਗਈਆਂ ਹਨ | ...
ਕੁਹਾੜਾ, 12 ਅਕਤੂਬਰ (ਤੇਲੂ ਰਾਮ ਕੁਹਾੜਾ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਲੋਕਾਾ ਨੂੰ ਏਡਜ਼ ਵਰਗੇ ਮਾਰੂ ਰੋਗ ਪ੍ਰਤੀ ਜਾਗਰੂਕ ਕਰਨ ਲਈ ਚੱਲਦੀ ਫਿਰਦੀ ਵੈਨ ਰਾਹੀਂ ਪ੍ਰਚਾਰ ਕਰਨ ਲਈ ਜੋ ਮੁਹਿੰਮ ਵਿੱਢੀ ਗਈ ਹੈ, ਉਸ ਤਹਿਤ ਸੀ .ਐੱਚ. ਸੀ ਸਾਹਨੇਵਾਲ ਦੇ ਐੱਸ . ਐਮ . ...
ਮਲੌਦ, 12 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਪ੍ਰਵਾਸੀ ਭਾਰਤੀ ਗਿੰਨੀ ਆਸਟੇ੍ਰਲੀਆ, ਲਵਪ੍ਰੀਤ ਆਸਟੇ੍ਰਲੀਆ, ਮਾਲਵਿੰਦਰ ਸਿੰਘ ਕੈਨੇਡਾ, ਅਮਨਿੰਦਰ ਸਿੰਘ ਅਮਰੀਕਾ, ਵਰਿੰਦਰ ਸਿੰਘ ਆਸਟੇ੍ਰਲੀਆ, ਗੁਰਦੀਪ ਸਿੰਘ ਆਸਟੇ੍ਰਲੀਆ, ਸਿੰਦਰਪਾਲ ...
ਡੇਹਲੋਂ, 12 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਕਬੱਡੀ ਅੰਡਰ 14 ਸਾਲ ਤੇ ਅੰਡਰ 19 ਸਾਲ ਲੜਕੇ ਲੜਕੀਆਾ ਦੇ ਨੈਸ਼ਨਲ ਕਬੱਡੀ ਮੁਕਾਬਲੇ ਅੱਜ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਾਏਪੁਰ ਵਿਖੇ ਸਮਾਪਤ ...
ਮਲੌਦ/ਰਾੜਾ ਸਾਹਿਬ, 12 ਅਕਤੂਬਰ (ਸਹਾਰਨ ਮਾਜਰਾ/ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਦੇ ਇਤਿਹਾਸ 'ਚ ਨਾਮਵਰ ਪੰਧੇਰ ਗੋਤ ਦੇ ਵਡੇਰਿਆਂ ਦੇ ਅਸਥਾਨਾਂ ਰੌਸ਼ੀਆਣਾ ਵਿਖੇ ਬਾਬਾ ਸਿੱਧ ਪੰਧੇਰ ਕਮੇਟੀ ਰੌਸ਼ੀਆਣਾ, ਗਰਾਮ ਪੰਚਾਇਤ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ...
ਡੇਹਲੋਂ, 12 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਕਬੱਡੀ ਅੰਡਰ 14 ਸਾਲ ਤੇ ਅੰਡਰ 19 ਸਾਲ ਲੜਕੇ ਲੜਕੀਆਾ ਦੇ ਨੈਸ਼ਨਲ ਕਬੱਡੀ ਮੁਕਾਬਲੇ ਅੱਜ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਾਏਪੁਰ ਵਿਖੇ ਸਮਾਪਤ ...
ਮਲੌਦ, 12 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-32 ਪਿੰਡਾਂ ਨਾਲ ਸਬੰਧਿਤ ਪੰਧੇਰ ਗੋਤਰ ਦੇ ਭਾਈਚਾਰੇ ਵੱਲੋਂ ਧੰਨ ਧੰਨ ਬਾਬਾ ਸਿੱਧ ਪੰਧੇਰ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਬਾਬਾ ਸਿੱਧ ਪੰਧੇਰ ਕਮੇਟੀ ਤੇ ਗਰਾਮ ਪੰਚਾਇਤ ਰੌਸ਼ੀਆਣਾ ਦੇ ...
ਅਹਿਮਦਗੜ੍ਹ 12 ਅਕਤੂਬਰ (ਰਣਧੀਰ ਸਿੰਘ ਮਹੋਲੀ)-ਪੰਜਾਬ ਨੰਬਰਦਾਰ ਯੂਨੀਅਨ ਸਬਡਵੀਜ਼ਨ ਅਹਿਮਦਗੜ੍ਹ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਮਹੋਲੀ ਕਲਾਂ ਦੀ ਅਗਵਾਈ 'ਚ ਤਹਿਸੀਲ ਕੰਪਲੈਕਸ ਅਹਿਮਦਗੜ੍ਹ ਵਿਖੇ ਕੀਤੀ ਗਈ | ਮੀਟਿੰਗ 'ਚ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ...
ਸਾਹਨੇਵਾਲ, 12 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਬਹੁਪੱਖੀ ਸ਼ਖ਼ਸੀਅਤ ਅਵਤਾਰ ਸਿੰਘ ਸੰਧੂ ਹਵੇਲੀ ਵਾਲੇ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿਤ ਰੱਖੇ ਪਾਠ ਦੇ ਭੋਗ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ-(ਪਾਤਸ਼ਾਹੀ ਦਸਵੀਂ ) ਸਾਹਨੇਵਾਲ ਵਿਖੇ ਪਾਏ ਗਏ ਤੇ ...
ਮਲੌਦ, 12 ਸਤੰਬਰ (ਸਹਾਰਨ ਮਾਜਰਾ/ਬੋਪਾਰਾਏ)-ਗਰਾਮ ਪੰਚਾਇਤ ਪਿੰਡ ਸਿਆੜ ਵੱਲੋਂ ਲੋੜਵੰਦ ਮਰੀਜ਼ਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਜ਼ਿਲ੍ਹਾ ਸੀ: ਮੀਤ ਪ੍ਰਧਾਨ ਕਮਲਜੀਤ ਸਿੰਘ ਕਮਲ ਸਰਪੰਚ ਸਿਆੜ ਨੇ ਕੀਤਾ ਜਦੋਂ ਕਿ ਇਸ ਮੌਕੇ ...
ਕੁਹਾੜਾ, 12 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਬੱੁਢੇਵਾਲ ਸਥਿਤ ਨੰਬਰਦਾਰ ਅਵਤਾਰ ਸਿੰਘ ਗਰੇਵਾਲ ਯਾਦਗਾਰੀ ਟਰੱਸਟ ਵੱਲੋਂ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੱੁਢੇਵਾਲ ਦੀ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਪਲਵੀ ਨੂੰ ਉਸ ਦੀ ਕੁਲ ਸਾਲਾਨਾ ਸਕੂਲ ...
ਬੀਜਾ, 12 ਅਕਤੂਬਰ (ਰਣਧੀਰ ਸਿੰਘ ਧੀਰਾ)-ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕੈਪਟਨ ਰਾਮਪਾਲ ਸਿੰਘ ਬੀਜਾ ਦੇ ਭਾਣਜੇ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ ਸੀ ਵਿੰਗ ਦੇ ਕੌਮੀ ਆਗੂ ਗੁਰਦੀਪ ਸਿੰਘ ਅੜੈਚਾ ਦੀ ਮਾਸੀ ਦੇ ਹੋਣਹਾਰ ਲੜਕੇ ਕਾਕਾ ਵਰਿੰਦਰ ਸਿੰਘ ਸੋਨੀ (27) ਦੀ ...
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਵਿਸ਼ਵ ਨਜ਼ਰ ਦਿਵਸ ਮਨਾਇਆ ਗਿਆ | ਖੰਨਾ ਦੇ ਐਕਟਿੰਗ ਐਸ. ਐਮ. ਓ. ਡਾ: ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਡਾ: ਹਰਲੀਨ ਕੌਰ ਨੇ ਇਸ ਮੌਕੇ ਤੇ ਅੱਖਾਂ ਦੀ ਜਾਂਚ ਦਾ ਕੈਂਪ ...
ਖੰਨਾ, 12 ਅਕਤੂਬਰ (ਧਿਆਨ ਸਿੰਘ ਰਾਏ)-ਖੰਨਾ ਦੇ ਜੀ. ਟੀ. ਬੀ. ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀ ਯੂਸਫ਼ ਵੱਲੋਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚੋਂ ਪਹਿਲਾਂ ਸਥਾਨ ਹਾਸਲ ਕਰਨ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ...
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀ.ਸੈ.ਸਕੂਲ ਵਿਖੇ ਹੋ ਰਹੇ ਉੱਤਰ ਭਾਰਤ ਦੇ ਸੀ.ਬੀ.ਐਸ.ਈ. ਕਲੱਸਟਰ ਵਾਲੀਬਾਲ ਮੁਕਾਬਲਿਆਂ ਦੇ ਆਖ਼ਰੀ ਦਿਨ ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਗੁਰਕੀਰਤ ਸਿੰਘ ਤੇ ਵਿਸ਼ੇਸ਼ ਮਹਿਮਾਨਾਂ ...
ਸਮਰਾਲਾ, 12 ਅਕਤੂਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮਰਾਲਾ ਜ਼ੋਨ ਦੇ ਜ਼ੋਨਲ ਅਥਲੈਟਿਕਸ ਮੁਕਾਬਲੇ ਸ਼ਾਹੀ ਸਪੋਰਟਸ ਕਾਲਜ ਝਕੜੌਦੀ ਸਮਰਾਲਾ 'ਚ ਕਰਵਾਏ ਗਏ ¢ਜਿਸ 'ਚ ਇਲਾਕੇ ਦੇ ਵੱਖ - ਵੱਖ ਸਕੂਲਾਂ ਨੇ ਭਾਗ ਲਿਆ¢ ਇਨ੍ਹਾਾ ਮੁਕਾਬਲਿਆਾ 'ਚ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ 100 ਮੀਟਰ, ਸ਼ਗਨ ਸਿੰਘ ਨੇ 110 ਮੀਟਰ ਹਾਰਡਲ ਤੇ ਪੋਲ ਵਾਲਟ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ¢ਇਸੇ ਤਰ੍ਹਾਾ ਗੁਰਕੀਰਤ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਧਾਲੀਵਾਲ ਨੇ ਸ਼ਾਟ ਪੱੁਟ 'ਚ ਦੂਸਰਾ, ਹਰਮਨਦੀਪ ਸਿੰਘ ਨੇ ਹੈਮਰ ਥਰੋਅ 'ਚ ਦੂਜਾ, ਹਰਮਨ ਮੱਟੂ ਨੇ ਪੋਲ ਵਾਲਟ 'ਚ ਦੂਜਾ ਸਥਾਨ ਪ੍ਰਾਪਤ ਕੀਤਾ¢ ਹਰਮਨ ਕੌਰ, ਹਰਮਨਦੀਪ ਕੌਰ ਤੇ ਬਲਕਰਨ ਸਿੰਘ ਨੇ ਸ਼ਾਟ ਪੁੱਟ 'ਚ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ 100 ਮੀਟਰ ਰਿਲੇਅ ਰੇਸ 'ਚ ਮੁੰਡੇ ਤੇ ਕੁੜੀਆਂ ਨੇ ਦੂਜਾ ਸਥਾਨ ਤੇ ਸਕੂਲ ਦੇ ਖਿਡਾਰੀ ਸ਼ਗਨ ਸਿੰਘ ਨੇ 110 ਮੀਟਰ ਹਾਰਡਲ ਰੇਸ 'ਚ ਜ਼ਿਲੇ੍ਹ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ਼ੇਰ ਜੰਗ ਸਿੰਘ ਚਾਹਲ ਨੇ ਸਕੂਲ ਦੇ ਡੀ.ਪੀ. ਅਧਿਆਪਕਾਂ ਤੇ ਖਿਡਾਰੀਆਾ ਨੂੰ ਮੁਬਾਰਕਬਾਦ ਦਿੱਤੀ |
ਮਲੌਦ, 12 ਅਕਤੂਬਰ (ਦਿਲਬਾਗ ਸਿੰਘ ਚਾਪੜਾ/ ਕੁਲਵਿੰਦਰ ਸਿੰਘ ਨਿਜ਼ਾਮਪੁਰ)- ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਸੋਮਲਖੇੜੀ ਦੀ ਪ੍ਰਬੰਧਕ ਕਮੇਟੀ ਵਲੋਂ ਸਾਲ 2016-17 ਦਾ 5 ਲੱਖ 70 ਹਜ਼ਾਰ 196 ਰੁਪਏ ਦੇ ਸਾਲਾਨਾ ਮੁਨਾਫ਼ਾ ਵੰਡ ਸਮਾਗਮ ਦੀ ਪ੍ਰਧਾਨਗੀ ਵੇਰਕਾ ਮਿਲਕ ਪਲਾਂਟ ...
ਪਾਇਲ,12 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਸ਼ਹਿਰ ਦੇ ਕੱਦੋ ਚੋਕ ਤੋਂ ਕਚਹਿਰੀ ਰੋਡ ਤੱਕ ਤੇ ਬੀਜਾ ਰੋਡ ਤੋਂ ਸ਼ਹਿਰ ਮਲੇਰਕੋਟਲਾ ਰੋਡ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰ ਤੇ ਦੁਕਾਨਦਾਰ ਧੂੜ ਫੱਕਣ ਲਈ ਮਜਬੂਰ ਹਨ | ਕੁੱਝ ਦੁਕਾਨਦਾਰਾਂ ...
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਖੰਨਾ ਦੇ ਵਿਗਿਆਨਕ ਗਰੱੁਪ ਦੇ ਡੈਲੀਗੇਟਾਂ ਦੀ ਮੀਟਿੰਗ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ 21-22 ਅਕਤੂਬਰ ਨੂੰ ਜਲੰਧਰ ਵਿਖੇ ਹੋ ਰਹੇ ਸੂਬਾਈ ਡੈਲੀਗੇਟ ਇਜਲਾਸ ਸਬੰਧੀ ਵਿਚਾਰ ...
ਕੁਹਾੜਾ, 12 ਅਕਤੂਬਰ (ਤੇਲੂ ਰਾਮ ਕੁਹਾੜਾ)-ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਪਿੰਡਾਾ ਵਿੱਚ ਵਿਕਾਸ ਕਾਰਜਾਾ ਦਾ ਜਾਇਜ਼ਾ ਲੈਣ ਲਈ ਤੇ ਪਿੰਡਾਂ ਦੀਆਾ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਲਈ ਬਣਾਈ ਗਾਰਡੀਅਨ ਆਫ਼ ਗਵਰਨਸ ਦੀ ਟੀਮ ਵੱਲੋਂ ਕੁਹਾੜਾ ਪਿੰਡ ਦਾ ...
ਖੰਨਾ, 12 ਅਕਤੂਬਰ (ਅਮਰਜੀਤ ਸਿੰਘ) ਇੱਕ ਵਿਅਕਤੀ ਨੂੰ ਉਸ ਦੀ ਭਰਜਾਈ ਤੇ ਦੋ ਭਤੀਜਿਆਂ ਨੇ ਕੁੱਟਮਾਰ ਕੇ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ'ਚ ਇਲਾਜ ਅਧੀਨ ਕਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਜਸਪਾਲੋਂ ਨੇ ਆਪਣੀ ਭਰਜਾਈ ਜਸਵੀਰ ਕੌਰ, ਭਤੀਜੇ ਮਨਰਿੰਦਰ ਸਿੰਘ ...
ਖੰਨਾ, 12 ਅਕਤੂਬਰ (ਅਮਰਜੀਤ ਸਿੰਘ)-ਸੜਕ ਹਾਦਸੇ 'ਚ ਇੱਕ ਅਧਿਆਪਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ 'ਚ ਇਲਾਜ ਅਧੀਨ ਵਿਕਰਮ ਸਿੰਘ ਪੁੱਤਰ ਕ੍ਰਿਸ਼ਨ ਵਾਸੀ ਖੰਨਾ ਨੇ ਦੱਸਿਆ ਕਿ ਮੈਂ ਗੋਬਿੰਦਗੜ੍ਹ ਵਿਖੇ ਇੱਕ ਪ੍ਰਾਈਵੇਟ ਸਕੂਲ ਦਾ ਅਧਿਆਪਕ ਹਾਂ, ਜਦੋਂ ਮੈਂ ...
ਬੀਜਾ, 12 ਅਕਤੂਬਰ (ਰਣਧੀਰ ਸਿੰਘ ਧੀਰਾ)-ਬਲਾਕ ਸੰਮਤੀ ਸਮਰਾਲਾ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬੈਨੀਪਾਲ ਨੇ ਇਲਾਕੇ ਦੇ ਲੋਕਾਾ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤਾਾ ਕਿ ਵਾਤਾਵਰਨ ਸ਼ੁੱਧ ਰਹਿ ਸਕੇ¢ ਸ੍ਰੀ ਬੈਨੀਪਾਲ ਅੱਜ ...
ਦੋਰਾਹਾ, 12 ਅਕਤੂਬਰ (ਮਨਜੀਤ ਸਿੰਘ ਗਿੱਲ ) - ਦੋਰਾਹਾ ਦੇ ਜੀ.ਟੀ. ਰੋਡ ਨੇੜੇ ਰੈਡ ਮੈਂਗੋ ਰੈਸਟੋਰੈਂਟ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬਾਅਦ 'ਚ ਜਿਸਦੀ ਪਹਿਚਾਣ ਗੁਰਮੀਤ ਸਿੰਘ (62) ਵਾਸੀ ...
ਬੀਜਾ, 12 ਅਕਤੂਬਰ (ਰਣਧੀਰ ਸਿੰਘ ਧੀਰਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਕੋਆਰਡੀਨੇਟਰ ਬੂਟਾ ਸਿੰਘ ਰਾਏਪੁਰ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ ਅੱਜ ਕਸਬਾ ਬੀਜਾ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਾ ਕਿਹਾ ਹੈ ਕਿ ਮਜਬੂਰੀ ਵੱਸ ਪਰਾਲੀ ਸਾੜ ਰਹੇ ਕਿਸਾਨਾਾ ਨੂੰ ...
ਬੀਜਾ, 12 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਿੱਖ ਧਰਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਨਾਨਕਸਰ ਸਾਹਿਬ ਸਿੰਗੜਾ ਕਰਨਾਲ ਦੇ ਮੁਖੀ ਬਾਬਾ ਰਾਮ ਸਿੰਘ ਕੁਲਾਰ ਹਸਪਤਾਲ ਬੀਜਾ (ਖੰਨਾ) 'ਚ ਇਲਾਜ ਕਰਵਾਉਣ ਲਈ ਦਾਖਲ ਹਨ ਦਾ ਹਾਲ- ਚਾਲ ਪੁੱਛਣ ਲਈ ਦੇਸ਼ਾਾ ਦੀਆਾ ਹੀ ਨਹੀਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX