ਤਾਜਾ ਖ਼ਬਰਾਂ


ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  about 1 hour ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  about 2 hours ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  about 2 hours ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  about 2 hours ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  about 2 hours ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  about 3 hours ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  about 3 hours ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  about 3 hours ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  about 3 hours ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  about 3 hours ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  about 3 hours ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  about 3 hours ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  about 4 hours ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  about 4 hours ago
ਮਾਨਸਾ, 24 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸ਼ੁਰੂ ਕਰਨ ਸੰਬੰਧੀ ਤੈਅ ਕੀਤੀਆਂ...
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  about 4 hours ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  about 5 hours ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  about 5 hours ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  about 5 hours ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549

ਸਨਅਤ ਤੇ ਵਪਾਰ

ਸੈਂਸੈਕਸ 'ਚ 348 ਅੰਕਾਂ ਦੀ ਤੇਜ਼ੀ

ਮੁੰਬਈ, 12 ਅਕਤੂਬਰ (ਏਜੰਸੀ)- ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਅੱਜ ਮਜ਼ਬੂਤੀ ਦਰਜ ਕੀਤੀ ਗਈ | ਪ੍ਰਮੁੱਖ ਸੂਚਕ ਅੰਕ ਸੈਂਸੈਕਸ 348.23 ਅੰਕਾਂ ਦੀ ਮਜ਼ਬੂਤੀ ਨਾਲ 32,182.22 'ਤੇ ਅਤੇ ਨਿਫ਼ਟੀ 111.60 ਅੰਕਾਂ ਦੀ ਮਜ਼ਬੂਤੀ ਨਾਲ 10096.40 'ਤੇ ਬੰਦ ਹੋਇਆ | ਬੰਬਈ ਸਟਾਕ ਐਕਸਚੈਂਜ ਦਾ 30 ਸ਼ੇਅਰਾਂ ...

ਪੂਰੀ ਖ਼ਬਰ »

ਹਾਰਲੇ-ਡੇਵਿਡਸਨ ਵਲੋਂ 4 ਨਵੇਂ ਮੋਟਰਸਾਈਕਲ ਲਾਂਚ

ਚੰਡੀਗੜ੍ਹ, 12 ਅਕਤੂਬਰ (ਅ.ਬ.)- ਹਾਰਲੇ-ਡੇਵਿਡਸਨ ਦਾ 115ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤ ਦੀ ਮੋਟਰ ਕੰਪਨੀ ਨੇ ਇਕ ਪੂਰੀ ਤਰ੍ਹਾਾ ਤਿਆਰ ਕੀਤੀ ਗਈ ਕ੍ਰਾਾਤੀ ਦੀ ਸ਼ੁਰੂਆਤ ਕੀਤੀ ਹੈ ¢ ਹਾਰਲੇ-ਡੇਵਿਡਸਨ ਦੇ ਚਾਰ ਮੋਟਰਸਾਈਕਲਾਂ ਫੈਟ ਬੌਇਡ੍ਰ, ਹੈਰੀਟੇਜ ਕਲਾਸਿਕ, ਫੈਟ ...

ਪੂਰੀ ਖ਼ਬਰ »

ਦਿੱਲੀ ਐੱਨ.ਸੀ.ਆਰ. 'ਚ ਕਾਰੋਬਾਰੀਆਂ ਨੇ ਪਟਾਕੇ ਵੇਚਣ ਦਾ ਲੱਭਿਆ ਨਵਾਂ ਤਰੀਕਾ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਸੁਪਰੀਮ ਕੋਰਟ ਵਲੋਂ ਦਿੱਲੀ ਐੱਨ. ਸੀ. ਆਰ. 'ਚ ਦੀਵਾਲੀ ਮੌਕੇ ਪਕਾਕਿਆਂ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਟਾਕਾ ਕਾਰੋਬਾਰੀਆਂ ਨੇ ਆਪਣੇ ਸਮੱਗਰੀ ਨੂੰ ਕੱਢਣ ਲਈ ਨਵੇਂ ਤਰੀਕੇ ਦੀ ਖੋਜ ਕਰ ਲਈ ਹੈ | ਇਸ ਤਹਿਤ ਪਟਾਕਾਂ ਕਾਰੋਬਾਰੀਆਂ ਨੇ ਆਪਣਾ ਸਾਮਾਨ ਕੱਢਣ ਲਈ ਇਸ ਨੂੰ ਵੇਚਣ ਦੀ ਬਜਾਏ ਤੋਹਫ਼ੇ ਵਜੋਂ ਦੇਣ ਦਾ ਨਵਾਂ ਤਰੀਕਾ ਲੱਭ ਲਿਆ ਹੈ | ਇਸ ਤੋਂ ਇਲਾਵਾ ਦੁਕਾਨਾਂ ਸਜਾਉਣ ਤੇ ਇਸ ਦੁਕਾਨਾਂ 'ਤੇ ਪਟਾਕੇ ਵੇਚਣ ਦੀ ਬਜਾਏ ਕਾਰੋਬਾਰੀ ਆਨਲਾਈਨ ਪਟਾਕੇ ਵੇਚਣ ਦੀ ਤਿਆਰੀ ਕਰ ਰਹੇ ਹਨ | ਇਹੀ ਨਹੀਂ ਪਟਾਕਾ ਆਰਡਰ ਕਰਨ ਵਾਲੇ ਲੋਕ ਨੂੰ ਉਨ੍ਹਾਂ ਦੇ ਘਰਾਂ 'ਚ ਹੀ ਪਟਾਕਿਆਂ ਦੀ ਸਿੱਧੀ ਪਹੁੰਚ ਕਰਵਾਉਣ ਦੀ ਵਿਵਸਥਾ ਵੀ ਹੈ | ਪਟਾਕਾ ਕਾਰੋਬਾਰੀਆਂ ਨੇ 3 ਹਜ਼ਾਰ, 5 ਹਜ਼ਾਰ ਤੇ 10 ਹਜ਼ਾਰ ਰੁਪਏ ਦੀਆਂ ਯੋਜਨਾਵਾਂ ਪੇਸ਼ ਕੀਤੀਆਂ ਹਨ | ਕੁਝ ਆਨਲਾਈਨ ਸਟੋਰਾਂ 'ਤੇ ਗਾਹਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਵਟਸਐਪ 'ਤੇ ਆਪਣਾ ਆਰਡਰ ਦੇਣ | ਪਟਾਕਾ ਖਰੀਦਣ ਵਾਲੇ ਨੂੰ 50 ਫੀਸਦੀ ਭੁਗਤਾਨ ਪਹਿਲਾਂ ਕਰਨਾ ਹੋਵੇਗਾ ਜਦਕਿ ਪਟਾਕਿਆਂ ਦੀ ਪਹੁੰਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੋ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਪਸ਼ੂ ਚਾਰਾ ਕਾਰੋਬਾਰ 'ਚ ਉੱਤਰੀ ਪਤੰਜਲੀ ਨੂੰ ਅਮੁਲ ਤੋਂ ਮਿਲਿਆ ਵੱਡਾ ਆਰਡਰ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਕਈ ਉਤਪਾਦ ਤਿਆਰ ਕਰਨ ਤੋਂ ਬਾਅਦ ਯੋਗ ਗੁਰੂ ਰਾਮਦੇਵ ਦੀ ਕੰਪਨੀ ਵੱਡੇ ਪੈਮਾਨੇ 'ਤੇ ਚਾਰਾ ਕਾਰੋਬਾਰ 'ਚ ਵੀ ਉੱਤਰ ਆਈ ਹੈ | ਉਸ ਨੂੰ ਡੇਅਰੀ ਬ੍ਰਾਂਡ ਅਮੁਲ ਤੋਂ ਵੱਡੇ ਪੈਮਾਨੇ 'ਤੇ ਆਰਡਰ ਮਿਲਿਆ ਹੈ | ਪਤੰਜਲੀ ਆਯੁਰਵੇਦ ਦੀ ਇਕਾਈ ...

ਪੂਰੀ ਖ਼ਬਰ »

ਹਰ ਵਿਅਕਤੀ ਨੂੰ ਮਿਲ ਸਕਦੀ ਹੈ 2,600 ਰੁਪਏ ਦੀ ਸਾਲਾਨਾ ਮੁੱਢਲੀ ਆਮਦਨ-ਆਈ.ਐੱਮ.ਐੱਫ.

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਅੰਤਰਰਾਸ਼ਟਰੀ ਮਾਨਿਟਰੀ ਫੰਡ (ਆਈ. ਐੱਮ. ਐੱਫ.) ਦਾ ਕਹਿਣਾ ਹੈ ਕਿ ਜੇਕਰ ਭਾਰਤ ਖ਼ੁਰਾਕ ਤੇ ਊਰਜਾ 'ਤੇ ਸਬਸਿਡੀ ਬੰਦ ਕਰ ਦਿੰਦਾ ਹੈ ਤਾਂ ਦੇਸ਼ ਦੇ ਹਰ ਵਿਅਕਤੀ ਨੂੰ 2,600 ਰੁਪਏ ਦੀ ਯੂਨੀਵਰਸਲ ਸਾਲਾਨਾ ਮੁੱਢਲੀ ਆਮਦਨ (ਯੂ. ਬੀ. ਆਈ.) ਉਪਲਬਧ ...

ਪੂਰੀ ਖ਼ਬਰ »

ਤਿਉਹਾਰੀ ਸੀਜ਼ਨ 'ਚ ਏਅਰਲਾਈਨਜ਼ ਕੰਪਨੀਆਂ ਵਲੋਂ ਟਿਕਟਾਂ 'ਤੇ ਭਾਰੀ ਛੋਟ

ਨਵੀਂ ਦਿੱਲੀ, 12 ਅਕਤਬਰ (ਏਜੰਸੀ)- ਤਿਉਹਾਰੀ ਸੀਜ਼ਨ 'ਚ ਕਈ ਏਅਰਲਾਈਨਜ਼ ਕੰਪਨੀਆਂ ਜਹਾਜ਼ ਯਾਤਰਾ 'ਤੇ ਭਾਰੀ ਛੋਟ ਕਰ ਰਹੀਆਂ ਹਨ | ਫੈਸਟੀਵ ਸੇਲ 'ਚ ਕੰਪਨੀਆਂ ਸਸਤੀਆਂ ਦਰਾਂ 'ਤੇ ਲਿਮੀਟਡ ਟਿਕਟਾਂ ਉਪਲਬਧ ਕਰਵਾ ਰਹੀਆਂ ਹਨ | ਇਨ੍ਹਾਂ ਟਿਕਟਾਂ ਨੂੰ ਬੁਕ ਕਰਵਾਉਣ ਲਈ ...

ਪੂਰੀ ਖ਼ਬਰ »

ਬਿੱਗ ਬਾਜ਼ਾਰ ਫੈਸਟੀਵਲ ਸੇਲ ਦਾ ਹਿੱਸਾ ਬਣਨਗੇ ਰੈਡਮੀ ਨੋਟ-4 ਤੇ ਰੈਡਮੀ-4

ਚੰਡੀਗੜ੍ਹ, 12 ਅਕਤੂਬਰ (ਅ. ਬ.)- ਫਿਊਚਰ ਗਰੁੱਪ ਦੀ ਪ੍ਰਮੁੱਖ ਸੁਪਰਮਾਰਕੀਟ ਚੇਨ ਬਿੱਗ ਬਾਜ਼ਾਰ ਜਿਸ ਦੇ ਭਾਰਤ 'ਚ 240 ਤੋਂ ਵੱਧ ਸਟੋਰ ਹਨ, ਨੇ ਫੈਸਟੀਵਲ ਸੀਜ਼ਨ ਦੀ ਵਿਕਰੀ ਲਈ ਜ਼ਿਆਓਮੀ ਦੇ ਨਾਲ ਹਿੱਸੇਦਾਰੀ ਸਾਂਝੀ ਕੀਤੀ ਹੈ | ਇਸ ਸਾਂਝਦਾਰੀ ਦੇ ਮਾਧਿਅਮ ਰਾਹੀਂ ਰੈਡਮੀ ...

ਪੂਰੀ ਖ਼ਬਰ »

ਸੀ.ਐਨ.ਜੀ. ਗਾਹਕਾਂ ਲਈ ਸਰਕਾਰ ਪੇਸ਼ ਕਰੇਗੀ ਆਈ.ਜੀ.ਐਲ. ਸਮਾਰਟ ਕਾਰਡ

ਲੰਮੀਆਂ ਕਤਾਰਾਂ ਤੋਂ ਮਿਲੇਗਾ ਛੁਟਕਾਰਾ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਪ੍ਰੀਪੇਡ ਆਈ. ਜੀ. ਐਲ. ਸਮਾਰਟ ਕਾਰਡ ਲਾਂਚ ਕਰਨ ਜਾ ਰਹੇ ਹਨ | ਇਸ ਨਾਲ ਸੀ. ਐਨ. ਜੀ. ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ | ਕਾਰਡ ਦੀ ਮਦਦ ਨਾਲ ਗਾਹਕਾਂ ਨੂੰ ਸੀ. ਐਨ. ਜੀ. ਗੈਸ ਸਟੇਸ਼ਨਾਂ 'ਤੇ ...

ਪੂਰੀ ਖ਼ਬਰ »

ਆਖ਼ਰੀ ਦਿਨ 43 ਲੱਖ ਕਰਦਾਤਾਵਾਂ ਨੇ ਦਾਖ਼ਲ ਕੀਤੀਆਂ ਜੀ.ਐਸ.ਟੀ. ਰਿਟਰਨਾਂ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਵਸਤੂ ਦੇ ਸੇਵਾ ਕਰ (ਜੀ.ਐਸ.ਟੀ.) ਰਿਟਰਨ ਦਾਿਖ਼ਲ ਕਰਨ ਦੀ ਆਿਖ਼ਰੀ ਤਾਰੀਕ 10 ਅਕਤੂਬਰ ਨੂੰ ਦੇਰ ਸ਼ਾਮ ਤੱਕ ਦੇਸ਼ ਭਰ 'ਚ ਕਰੀਬ 43 ਲੱਖ ਕਰਦਾਤਾਵਾਂ ਨੇ ਜੁਲਾਈ ਮਹੀਨੇ ਦੀ ਰਿਟਰਨਾਂ ਦਾਖ਼ਲ ਕੀਤੀਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ...

ਪੂਰੀ ਖ਼ਬਰ »

ਪਹਿਲੀ ਛਮਾਹੀ ਸਰਕਾਰ ਨੂੰ 15.8 ਫੀਸਦੀ ਜ਼ਿਆਦਾ ਸਿੱਧਾ ਕਰ ਮਿਲਿਆ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਇਸ ਸਾਲ ਅਪ੍ਰੈਲ ਤੋਂ ਸਤੰਬਰ ਵਿਚਕਾਰ ਸਿੱਧੀ ਕਰ ਕਲੈਕਸ਼ਨ 15.8 ਫੀਸਦੀ ਵਧ ਕੇ 3.86 ਲੱਖ ਕਰੋੜ ਰੁਪਏ ਦੀ ਹੋ ਗਈ ਹੈ | ਵਿੱਤੀ ਮੰਤਰਾਲੇ ਨੇ ਕਿਹਾ ਕਿ ਇਸ ਦਾ ਕਾਰਨ ਅਗਾਊਾ ਕਰ ਕਲੈਕਸ਼ਨ 'ਚ ਆਈ ਤੇਜ਼ੀ ਹੈ | ਮੰਤਰਾਲੇ ਵਲੋਂ ਅੱਜ ਜਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX