ਤਾਜਾ ਖ਼ਬਰਾਂ


ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  28 minutes ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  9 minutes ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  about 2 hours ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  about 3 hours ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  about 3 hours ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  about 3 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  about 3 hours ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  about 3 hours ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  about 3 hours ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  about 3 hours ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  about 3 hours ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  about 3 hours ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  about 4 hours ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  about 4 hours ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  about 4 hours ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  about 4 hours ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  about 5 hours ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  about 5 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  about 5 hours ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549

ਸਨਅਤ ਤੇ ਵਪਾਰ

ਸੈਂਸੈਕਸ 'ਚ 348 ਅੰਕਾਂ ਦੀ ਤੇਜ਼ੀ

ਮੁੰਬਈ, 12 ਅਕਤੂਬਰ (ਏਜੰਸੀ)- ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਅੱਜ ਮਜ਼ਬੂਤੀ ਦਰਜ ਕੀਤੀ ਗਈ | ਪ੍ਰਮੁੱਖ ਸੂਚਕ ਅੰਕ ਸੈਂਸੈਕਸ 348.23 ਅੰਕਾਂ ਦੀ ਮਜ਼ਬੂਤੀ ਨਾਲ 32,182.22 'ਤੇ ਅਤੇ ਨਿਫ਼ਟੀ 111.60 ਅੰਕਾਂ ਦੀ ਮਜ਼ਬੂਤੀ ਨਾਲ 10096.40 'ਤੇ ਬੰਦ ਹੋਇਆ | ਬੰਬਈ ਸਟਾਕ ਐਕਸਚੈਂਜ ਦਾ 30 ਸ਼ੇਅਰਾਂ ...

ਪੂਰੀ ਖ਼ਬਰ »

ਹਾਰਲੇ-ਡੇਵਿਡਸਨ ਵਲੋਂ 4 ਨਵੇਂ ਮੋਟਰਸਾਈਕਲ ਲਾਂਚ

ਚੰਡੀਗੜ੍ਹ, 12 ਅਕਤੂਬਰ (ਅ.ਬ.)- ਹਾਰਲੇ-ਡੇਵਿਡਸਨ ਦਾ 115ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤ ਦੀ ਮੋਟਰ ਕੰਪਨੀ ਨੇ ਇਕ ਪੂਰੀ ਤਰ੍ਹਾਾ ਤਿਆਰ ਕੀਤੀ ਗਈ ਕ੍ਰਾਾਤੀ ਦੀ ਸ਼ੁਰੂਆਤ ਕੀਤੀ ਹੈ ¢ ਹਾਰਲੇ-ਡੇਵਿਡਸਨ ਦੇ ਚਾਰ ਮੋਟਰਸਾਈਕਲਾਂ ਫੈਟ ਬੌਇਡ੍ਰ, ਹੈਰੀਟੇਜ ਕਲਾਸਿਕ, ਫੈਟ ...

ਪੂਰੀ ਖ਼ਬਰ »

ਦਿੱਲੀ ਐੱਨ.ਸੀ.ਆਰ. 'ਚ ਕਾਰੋਬਾਰੀਆਂ ਨੇ ਪਟਾਕੇ ਵੇਚਣ ਦਾ ਲੱਭਿਆ ਨਵਾਂ ਤਰੀਕਾ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਸੁਪਰੀਮ ਕੋਰਟ ਵਲੋਂ ਦਿੱਲੀ ਐੱਨ. ਸੀ. ਆਰ. 'ਚ ਦੀਵਾਲੀ ਮੌਕੇ ਪਕਾਕਿਆਂ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਟਾਕਾ ਕਾਰੋਬਾਰੀਆਂ ਨੇ ਆਪਣੇ ਸਮੱਗਰੀ ਨੂੰ ਕੱਢਣ ਲਈ ਨਵੇਂ ਤਰੀਕੇ ਦੀ ਖੋਜ ਕਰ ਲਈ ਹੈ | ਇਸ ਤਹਿਤ ਪਟਾਕਾਂ ਕਾਰੋਬਾਰੀਆਂ ...

ਪੂਰੀ ਖ਼ਬਰ »

ਪਸ਼ੂ ਚਾਰਾ ਕਾਰੋਬਾਰ 'ਚ ਉੱਤਰੀ ਪਤੰਜਲੀ ਨੂੰ ਅਮੁਲ ਤੋਂ ਮਿਲਿਆ ਵੱਡਾ ਆਰਡਰ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਕਈ ਉਤਪਾਦ ਤਿਆਰ ਕਰਨ ਤੋਂ ਬਾਅਦ ਯੋਗ ਗੁਰੂ ਰਾਮਦੇਵ ਦੀ ਕੰਪਨੀ ਵੱਡੇ ਪੈਮਾਨੇ 'ਤੇ ਚਾਰਾ ਕਾਰੋਬਾਰ 'ਚ ਵੀ ਉੱਤਰ ਆਈ ਹੈ | ਉਸ ਨੂੰ ਡੇਅਰੀ ਬ੍ਰਾਂਡ ਅਮੁਲ ਤੋਂ ਵੱਡੇ ਪੈਮਾਨੇ 'ਤੇ ਆਰਡਰ ਮਿਲਿਆ ਹੈ | ਪਤੰਜਲੀ ਆਯੁਰਵੇਦ ਦੀ ਇਕਾਈ ...

ਪੂਰੀ ਖ਼ਬਰ »

ਹਰ ਵਿਅਕਤੀ ਨੂੰ ਮਿਲ ਸਕਦੀ ਹੈ 2,600 ਰੁਪਏ ਦੀ ਸਾਲਾਨਾ ਮੁੱਢਲੀ ਆਮਦਨ-ਆਈ.ਐੱਮ.ਐੱਫ.

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਅੰਤਰਰਾਸ਼ਟਰੀ ਮਾਨਿਟਰੀ ਫੰਡ (ਆਈ. ਐੱਮ. ਐੱਫ.) ਦਾ ਕਹਿਣਾ ਹੈ ਕਿ ਜੇਕਰ ਭਾਰਤ ਖ਼ੁਰਾਕ ਤੇ ਊਰਜਾ 'ਤੇ ਸਬਸਿਡੀ ਬੰਦ ਕਰ ਦਿੰਦਾ ਹੈ ਤਾਂ ਦੇਸ਼ ਦੇ ਹਰ ਵਿਅਕਤੀ ਨੂੰ 2,600 ਰੁਪਏ ਦੀ ਯੂਨੀਵਰਸਲ ਸਾਲਾਨਾ ਮੁੱਢਲੀ ਆਮਦਨ (ਯੂ. ਬੀ. ਆਈ.) ਉਪਲਬਧ ...

ਪੂਰੀ ਖ਼ਬਰ »

ਤਿਉਹਾਰੀ ਸੀਜ਼ਨ 'ਚ ਏਅਰਲਾਈਨਜ਼ ਕੰਪਨੀਆਂ ਵਲੋਂ ਟਿਕਟਾਂ 'ਤੇ ਭਾਰੀ ਛੋਟ

ਨਵੀਂ ਦਿੱਲੀ, 12 ਅਕਤਬਰ (ਏਜੰਸੀ)- ਤਿਉਹਾਰੀ ਸੀਜ਼ਨ 'ਚ ਕਈ ਏਅਰਲਾਈਨਜ਼ ਕੰਪਨੀਆਂ ਜਹਾਜ਼ ਯਾਤਰਾ 'ਤੇ ਭਾਰੀ ਛੋਟ ਕਰ ਰਹੀਆਂ ਹਨ | ਫੈਸਟੀਵ ਸੇਲ 'ਚ ਕੰਪਨੀਆਂ ਸਸਤੀਆਂ ਦਰਾਂ 'ਤੇ ਲਿਮੀਟਡ ਟਿਕਟਾਂ ਉਪਲਬਧ ਕਰਵਾ ਰਹੀਆਂ ਹਨ | ਇਨ੍ਹਾਂ ਟਿਕਟਾਂ ਨੂੰ ਬੁਕ ਕਰਵਾਉਣ ਲਈ ਤੁਹਾਨੂੰ ਕੰਪਨੀਆਂ ਵਲੋਂ ਪੇਸ਼ ਕੀਤੇ ਗਏ ਆਫ਼ਰ ਦਾ ਧਿਆਨ ਰੱਖਣਾ ਹੋਵੇਗਾ | ਕਈ ਮੁੱਖ ਸ਼ਹਿਰਾਂ ਦੀਆਂ ਟਿਕਟ ਏ. ਸੀ.-2 ਦੇ ਕਿਰਾਏ ਤੋਂ ਵੀ ਘੱਟ ਕੀਮਤ 'ਚ ਮਿਲ ਰਹੀਆਂ ਹਨ | ਵੱਖ-ਵੱਖ ਹਵਾਈ ਮਾਰਗਾਂ 'ਤੇ ਵਿਸਤਾਰਾ, ਜੈੱਟ ਏਅਰ, ਇੰਡੀਗੋ, ਸਪਾਈਸਜੈੱਟ, ਗੋ ਏਅਰ ਤੇ ਏਅਰ ਏਸ਼ੀਆ ਵਰਗੀਆਂ ਕੰਪਨੀਆਂ ਸਸਤੇ ਟਿਕਟ ਆਫ਼ਰ ਕਰ ਰਹੀਆਂ ਹਨ | ਵਿਸਤਾਰਾ ਏਅਰਲਾਈਨਜ਼ ਨੇ ਅੱਜ ਹੀ ਸ੍ਰੀਨਗਰ ਸਣੇ 22 ਹਵਾਈ ਮਾਰਗਾਂ 'ਤੇ ਸਸਤੇ ਟਿਕਟ ਦਾ ਐਲਾਨ ਕੀਤਾ ਹੈ | ਇਸ ਸੇਲ ਦੌਰਾਨ ਤੁਸੀਂ 28 ਅਕਤੂਬਰ ਤੋਂ 24 ਮਾਰਚ 2018 ਤੱਕ ਦਾ ਟਿਕਟ ਬੁਕ ਕਰਵਾ ਸਕਦੇ ਹੋ | ਵਿਸਤਾਰਾ ਦੀ ਇਕੋਨਮੀ ਕਲਾਸ 'ਚ ਸਭ ਤੋਂ ਸਸਤੀ ਟਿਕਟ ਦੀ ਕੀਮਤ 1,149 ਰੁਪਏ ਹੈ, ਪ੍ਰੀਮੀਅਮ ਇਕੋਨਮੀ ਕਲਾਸ 'ਚ ਸਭ ਤੋਂ ਸਸਤੀ ਟਿਕਟ ਦੀ ਕੀਮਤ 2,099 ਰੁਪਏ ਹੈ | ਇਸੇ ਤਰ੍ਹਾਂ ਏਅਰ ਏਸ਼ੀਆ ਤੇ ਹੋਰ ਕੰਪਨੀਆਂ ਵਲੋਂ ਵੀ ਸਸਤੀ ਫਲਾਈਟ ਟਿਕਟ ਦਾ ਆਫ਼ਰ ਦਿੱਤਾ ਗਿਆ ਹੈ |


ਖ਼ਬਰ ਸ਼ੇਅਰ ਕਰੋ

ਬਿੱਗ ਬਾਜ਼ਾਰ ਫੈਸਟੀਵਲ ਸੇਲ ਦਾ ਹਿੱਸਾ ਬਣਨਗੇ ਰੈਡਮੀ ਨੋਟ-4 ਤੇ ਰੈਡਮੀ-4

ਚੰਡੀਗੜ੍ਹ, 12 ਅਕਤੂਬਰ (ਅ. ਬ.)- ਫਿਊਚਰ ਗਰੁੱਪ ਦੀ ਪ੍ਰਮੁੱਖ ਸੁਪਰਮਾਰਕੀਟ ਚੇਨ ਬਿੱਗ ਬਾਜ਼ਾਰ ਜਿਸ ਦੇ ਭਾਰਤ 'ਚ 240 ਤੋਂ ਵੱਧ ਸਟੋਰ ਹਨ, ਨੇ ਫੈਸਟੀਵਲ ਸੀਜ਼ਨ ਦੀ ਵਿਕਰੀ ਲਈ ਜ਼ਿਆਓਮੀ ਦੇ ਨਾਲ ਹਿੱਸੇਦਾਰੀ ਸਾਂਝੀ ਕੀਤੀ ਹੈ | ਇਸ ਸਾਂਝਦਾਰੀ ਦੇ ਮਾਧਿਅਮ ਰਾਹੀਂ ਰੈਡਮੀ ...

ਪੂਰੀ ਖ਼ਬਰ »

ਸੀ.ਐਨ.ਜੀ. ਗਾਹਕਾਂ ਲਈ ਸਰਕਾਰ ਪੇਸ਼ ਕਰੇਗੀ ਆਈ.ਜੀ.ਐਲ. ਸਮਾਰਟ ਕਾਰਡ

ਲੰਮੀਆਂ ਕਤਾਰਾਂ ਤੋਂ ਮਿਲੇਗਾ ਛੁਟਕਾਰਾ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਪ੍ਰੀਪੇਡ ਆਈ. ਜੀ. ਐਲ. ਸਮਾਰਟ ਕਾਰਡ ਲਾਂਚ ਕਰਨ ਜਾ ਰਹੇ ਹਨ | ਇਸ ਨਾਲ ਸੀ. ਐਨ. ਜੀ. ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ | ਕਾਰਡ ਦੀ ਮਦਦ ਨਾਲ ਗਾਹਕਾਂ ਨੂੰ ਸੀ. ਐਨ. ਜੀ. ਗੈਸ ਸਟੇਸ਼ਨਾਂ 'ਤੇ ...

ਪੂਰੀ ਖ਼ਬਰ »

ਆਖ਼ਰੀ ਦਿਨ 43 ਲੱਖ ਕਰਦਾਤਾਵਾਂ ਨੇ ਦਾਖ਼ਲ ਕੀਤੀਆਂ ਜੀ.ਐਸ.ਟੀ. ਰਿਟਰਨਾਂ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਵਸਤੂ ਦੇ ਸੇਵਾ ਕਰ (ਜੀ.ਐਸ.ਟੀ.) ਰਿਟਰਨ ਦਾਿਖ਼ਲ ਕਰਨ ਦੀ ਆਿਖ਼ਰੀ ਤਾਰੀਕ 10 ਅਕਤੂਬਰ ਨੂੰ ਦੇਰ ਸ਼ਾਮ ਤੱਕ ਦੇਸ਼ ਭਰ 'ਚ ਕਰੀਬ 43 ਲੱਖ ਕਰਦਾਤਾਵਾਂ ਨੇ ਜੁਲਾਈ ਮਹੀਨੇ ਦੀ ਰਿਟਰਨਾਂ ਦਾਖ਼ਲ ਕੀਤੀਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ...

ਪੂਰੀ ਖ਼ਬਰ »

ਪਹਿਲੀ ਛਮਾਹੀ ਸਰਕਾਰ ਨੂੰ 15.8 ਫੀਸਦੀ ਜ਼ਿਆਦਾ ਸਿੱਧਾ ਕਰ ਮਿਲਿਆ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਇਸ ਸਾਲ ਅਪ੍ਰੈਲ ਤੋਂ ਸਤੰਬਰ ਵਿਚਕਾਰ ਸਿੱਧੀ ਕਰ ਕਲੈਕਸ਼ਨ 15.8 ਫੀਸਦੀ ਵਧ ਕੇ 3.86 ਲੱਖ ਕਰੋੜ ਰੁਪਏ ਦੀ ਹੋ ਗਈ ਹੈ | ਵਿੱਤੀ ਮੰਤਰਾਲੇ ਨੇ ਕਿਹਾ ਕਿ ਇਸ ਦਾ ਕਾਰਨ ਅਗਾਊਾ ਕਰ ਕਲੈਕਸ਼ਨ 'ਚ ਆਈ ਤੇਜ਼ੀ ਹੈ | ਮੰਤਰਾਲੇ ਵਲੋਂ ਅੱਜ ਜਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX