ਤਾਜਾ ਖ਼ਬਰਾਂ


ਨਿਰਭਇਆ ਕਾਂਡ ਨੂੰ ਅੱਜ ਹੋਏ ਪੰਜ ਸਾਲ
. . .  13 minutes ago
ਨਵੀਂ ਦਿੱਲੀ, 16 ਦਸੰਬਰ - ਦਿੱਲੀ 'ਚ ਨਿਰਭਇਆ ਕਾਂਡ ਨੂੰ ਅੱਜ ਪੰਜ ਸਾਲ ਹੋ ਗਏ ਹਨ। 16 ਦਸੰਬਰ 2012 ਦੀ ਰਾਤ ਪੰਜ ਦਰਿੰਦਿਆਂ ਵੱਲੋਂ 23 ਸਾਲਾਂ ਨਿਰਭਇਆ ਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ, ਜਿਸ ਵਿਚ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ...
ਅੱਜ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਣਗੇ ਰਾਹੁਲ ਗਾਂਧੀ
. . .  33 minutes ago
ਨਵੀਂ ਦਿੱਲੀ, 16 ਦਸੰਬਰ - ਸੋਨੀਆ ਗਾਂਧੀ ਤੋਂ ਬਾਅਦ ਕਾਂਗਰਸ ਵਿਚ ਅੱਜ ਤੋਂ ਰਾਹੁਲ ਰਾਜ ਚੱਲੇਗਾ। ਰਾਹੁਲ ਗਾਂਧੀ ਅੱਜ ਕਾਂਗਰਸ ਦੀ ਕਮਾਨ ਸੰਭਾਲ ਲੈਣਗੇ। ਰਾਹੁਲ ਦੀ ਤਾਜਪੋਸ਼ੀ ਲਈ ਪਾਰਟੀ ਵਰਕਰਾਂ ਨੇ ਜੋਰਦਾਰ ਤਿਆਰੀ ਕੀਤੀ ਹੈ। 47 ਸਾਲਾਂ ਰਾਹੁਲ ਗਾਂਧੀ 132 ਸਾਲ...
ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 8 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਤਾਜ਼ਾ ਖ਼ਬਰਾਂ

ਮਨੀਪੁਰ : ਮੇਲੇ 'ਚ ਗ੍ਰਨੇਡ ਹਮਲਾ, 10 ਜ਼ਖ਼ਮੀ

 ਇੰਫਾਲ, 13 ਅਕਤੂਬਰ- ਮਨੀਪੁਰ 'ਚ ਇਕ ਮੇਲੇ 'ਚ ਗ੍ਰਨੇਡ ਹਮਲੇ ਦੀ ਖ਼ਬਰ ਹੈ। ਇਸ ਹਮਲੇ 'ਚ 10 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ 'ਚੋਂ 2 ਹਾਲਤ ਨਾਜ਼ੁਕ ...

ਪੂਰੀ ਖ਼ਬਰ »

ਫ਼ੀਸ ਨਾ ਦੇਣ 'ਤੇ ਸਕੂਲ ਨੇ ਬੱਚਿਆਂ ਨੂੰ ਜ਼ਮੀਨ 'ਤੇ ਬਠਾਇਆ

 ਹੈਦਰਾਬਾਦ, 13 ਅਕਤੂਬਰ- ਤੇਲੰਗਾਨਾ ਦੇ ਰੰਗਾ ਰੈਡੀ 'ਚ ਇੱਕ ਸਕੂਲ ਨੇ ਫ਼ੀਸ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਨੂੰ ਜ਼ਮੀਨ 'ਤੇ ਬਠਾਇਆ। ਸਕੂਲ ਨੇ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੀ ਕਲਾਸ ਦੇ ਬਾਹਰ ਜ਼ਮੀਨ 'ਤੇ ਬੈਠਣ ਲਈ ਮਜਬੂਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਰੋਹਿੰਗਿਆ ਮਾਮਲੇ 'ਚ ਦਿੱਤਾ ਹੋਰ ਸਮਾਂ

 ਨਵੀਂ ਦਿੱਲੀ, 13 ਅਕਤੂਬਰ - ਸੁਪਰੀਮ ਕੋਰਟ ਨੇ ਰੋਹਿੰਗਿਆ ਮਾਮਲੇ 'ਚ ਸੁਣਵਾਈ ਦੀ ਅਗਲੀ ਤਰੀਕ 21 ਨਵੰਬਰ ਪਾਈ ਹੈ। ਕੋਰਟ ਅਨੁਸਾਰ ਇਹ ਮਾਮਲਾ ਮਨੁੱਖੀ ਅਧਿਕਾਰ ਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ...

ਪੂਰੀ ਖ਼ਬਰ »

ਭਾਰਤ-ਅਸਟ੍ਰੇਲੀਆ ਟੀ20 ਸੀਰੀਜ਼ ਇੱਕ-ਇੱਕ ਨਾਲ ਬਰਾਬਰ

 ਹੈਦਰਾਬਾਦ, 13 ਅਕਤੂਬਰ- ਮੈਦਾਨ ਗਿੱਲਾ ਹੋਣ ਕਾਰਨ ਭਾਰਤ- ਅਸਟ੍ਰੇਲੀਆ ਦਰਮਿਆਨ ਤੀਸਰਾ ਟੀ20 ਮੈਚ ਟਾਈ ਹੋ ਗਿਆ। ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ। ਇਸ ਲਈ ਇਹ ਸੀਰੀਜ਼ ਬਰਾਬਰੀ 'ਤੇ ਖ਼ਤਮ ਹੋਈ ...

ਪੂਰੀ ਖ਼ਬਰ »

ਗੋਰਖਾਲੈਂਡ ਕਾਰਕੁਨ ਕੈਂਪ 'ਚੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ

 ਦਾਰਜੀਲਿੰਗ, 13 ਅਕਤੂਬਰ- ਪੁਲਿਸ ਨੇ ਗੋਰਖਾਲੈਂਡ ਕਾਰਕੁਨ ਕੈਂਪ 'ਚੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਇੱਥੋਂ 9 ਏ.ਕੇ.47, 1800 ਕਾਰਤੂਸ, 1000 ਡੈਟੋਨੇਟਰਸ ਤੇ 20 ਜਿਲੇਟਿਨ ਸਟਿਕਸ ਬਰਾਮਦ ਕੀਤੇ ...

ਪੂਰੀ ਖ਼ਬਰ »

ਜਪਾਨ 'ਚ ਜਹਾਜ਼ ਡੁੱਬਣ ਕਾਰਨ 11 ਭਾਰਤੀ ਲਾਪਤਾ

ਟੋਕੀਓ, 13 ਅਕਤੂਬਰ - ਦੱਖਣ-ਪੂਰਬੀ ਜਪਾਨ ਦੇ ਔਕੀਨਾਵਾ ਸੂਬੇ ਦੇ ਇੱਕ ਟਾਪੂ 'ਚ ਮਾਲ ਵਾਹਕ ਜਹਾਜ਼ ਡੁੱਬਣ ਕਾਰਨ ਜਹਾਜ਼ 'ਚ ਸਵਾਰ 11 ਭਾਰਤੀ ਲਾਪਤਾ ਹਨ। ਜਪਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ 'ਚ ਸਵਾਰ 26 ਭਾਰਤੀਆਂ ਚੋਂ 15 ਨੂੰ ਬਚਾ ਲਿਆ ਗਿਆ ਹੈ , ਜਦਕਿ 11 ਅਜੇ ਲਾਪਤਾ ...

ਪੂਰੀ ਖ਼ਬਰ »

ਏਸ਼ੀਆ ਕੱਪ 'ਚ ਭਾਰਤ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ

ਨਵੀਂ ਦਿੱਲੀ, 13 ਅਕਤੂਬਰ - ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ-ਏ ਦੇ ਇੱਕ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾ ਦਿੱਤਾ। ਭਾਰਤ ਆਪਣੇ ਦੋਵੇਂ ਮੈਚ ਜਿੱਤ ਕੇ ਪੂਲ-ਏ ਵਿਚ ਪਹਿਲੇ ਨੰਬਰ 'ਤੇ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਪੱਤਰ ਪ੍ਰੇਰਕ) - ਜੈਤੋ-ਕੋਟਕਪੂਰਾ ਮਾਰਗ 'ਤੇ ਪਿੰਡ ਗੁਰੂ ਕੀ ਢਾਬ ਵਿਖੇ ਇੱਕ ਤੇਜ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇੱਕ ਢਾਈ ...

ਪੂਰੀ ਖ਼ਬਰ »

ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ਦੀ ਕੀਤੀ ਗਈ ਸਮੀਖਿਆ

ਸ੍ਰੀਨਗਰ, 13 ਅਕਤੂਬਰ - 10 ਦਿਨ ਪਹਿਲਾ ਬੀ.ਐੱਸ.ਐੱਫ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ ਹਵਾਈ ਅੱਡੇ 'ਤੇ ਆਈ.ਜੀ.ਪੀ (ਸੁਰੱਖਿਆ) ਅਲੋਕ ਕੁਮਾਰ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਹਵਾਈ ਅੱਡੇ ਦੀ ਸੁਰੱਖਿਆ ਦੀ ਸਮੀਖਿਆ ਕੀਤੀ ...

ਪੂਰੀ ਖ਼ਬਰ »

ਅੱਜ ਨਹੀ ਰਿਹਾਅ ਹੋਣਗੇ ਰਾਜੇਸ਼ ਤੇ ਨੁਪੁਰ ਤਲਵਾੜ

ਨਵੀਂ ਦਿੱਲੀ, 13 ਅਕਤੂਬਰ - ਆਰੂਸ਼ੀ ਹੱਤਿਆਕਾਂਡ 'ਚ ਬਰੀ ਹੋਣ ਤੋਂ ਬਾਅਦ ਰਾਜੇਸ਼ ਤਲਵਾੜ ਤੇ ਨੁਪੁਰ ਤਲਵਾੜ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਤੋਂ ਅੱਜ ਰਿਹਾਅ ਨਹੀ ਹੋਣਗੇ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਮੀਰ ਅਹਿਮਦ ਨੇ ...

ਪੂਰੀ ਖ਼ਬਰ »

ਜਲੰਧਰ ਤੋਂ ਬਿਆਸ ਜਾ ਰਿਹਾ ਵਾਹਨ ਹਾਦਸਾਗ੍ਰਸਤ, 12 ਜ਼ਖਮੀ, 2 ਮੌਤਾਂ

ਮਕਸੂਦਾਂ, 13 ਅਕਤੂਬਰ (ਵੇਹਗਲ) - ਜਲੰਧਰ ਤੋਂ ਡੇਰਾ ਬਿਆਸ ਜਾ ਰਿਹਾ ਮਹਿੰਦਰਾ ਮੈਕਸ ਇਮੋ ਵਾਹਨ ਤਕਨੀਕੀ ਨੁਕਸ ਪੈਣ ਕਾਰਨ ਪਿੰਡ ਲਿੱਧੜਾ ਨੇੜੇ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਚਾਲਕ ਸਮੇਤ ਵਾਹਨ 'ਚ ਸਵਾਰ ਪੰਜ ਵਿਅਕਤੀ ਜ਼ਖਮੀ ਹੋ ਗਏ ਹਨ ਤੇ 2 ਵਿਅਕਤੀਆਂ ਦੀ ਮੌਤ ਹੋ ...

ਪੂਰੀ ਖ਼ਬਰ »

ਹਨੀਪ੍ਰੀਤ ਤੇ ਸੁਖਦੀਪ ਨੂੰ ਰੱਖਿਆ ਜਾਵੇਗਾ ਅੰਬਾਲਾ ਜੇਲ੍ਹ 'ਚ

ਪੰਚਕੂਲਾ, 13 ਅਕਤੂਬਰ - ਪੰਚਕੂਲਾ ਜ਼ਿਲ੍ਹਾ ਅਦਾਲਤ ਵੱਲੋਂ ਡੇਰਾ ਪ੍ਰਮੁੱਖ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਇੰਸਾ ਤੇ ਉਸ ਦੇ ਨਾਲ ਰਹੀ ਸੁਖਦੀਪ ਕੌਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਅੰਬਾਲਾ ਜੇਲ੍ਹ 'ਚ ਰੱਖਿਆ ਜਾਵੇਗਾ। ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਕੌਮੀ ਪ੍ਰਧਾਨ ਬਣਾਉਣ ਦਾ ਮਤਾ ਪਾਸ

ਚੰਡੀਗੜ੍ਹ, 13 ਅਕਤੂਬਰ - ਪੰਜਾਬ ਕਾਂਗਰਸ ਨੇ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਕੌਮੀ ਪ੍ਰਧਾਨ ਬਣਾਉਣ ਦਾ ਮਤਾ ਪਾਸ ਕੀਤਾ ...

ਪੂਰੀ ਖ਼ਬਰ »

ਹਨੀਪ੍ਰੀਤ ਤੇ ਸੁਖਦੀਪ ਨੂੰ 23 ਅਕਤੂਬਰ ਤੱਕ ਭੇਜਿਆ ਗਿਆ ਨਿਆਇਕ ਹਿਰਾਸਤ 'ਚ

 ਪੰਚਕੂਲਾ, 13 ਅਕਤੂਬਰ - ਪੰਚਕੂਲਾ ਜ਼ਿਲ੍ਹਾ ਅਦਾਲਤ ਵੱਲੋਂ ਡੇਰਾ ਪ੍ਰਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾ ਤੇ ਉਸ ਦੇ ਨਾਲ ਰਹੀ ਸੁਖਦੀਪ ਕੌਰ ਨੂੰ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ...

ਪੂਰੀ ਖ਼ਬਰ »

ਹਨੀਪ੍ਰੀਤ ਨੂੰ ਪੇਸ਼ੀ ਲਈ ਲਿਆਂਦਾ ਗਿਆ ਅਦਾਲਤ

ਪੰਚਕੂਲਾ, 13 ਅਕਤੂਬਰ - ਪੰਚਕੂਲਾ ਪੁਲਿਸ ਵੱਲੋਂ ਡੇਰਾ ਪ੍ਰਮੁੱਖ ਰਾਮ ਰਹੀਮ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਇੰਸਾ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਤੋਂ ਪੇਸ਼ੀ ਲਈ ਜ਼ਿਲ੍ਹਾ ਅਦਾਲਤ ਲਿਆਂਦਾ ਗਿਆ ...

ਪੂਰੀ ਖ਼ਬਰ »

ਜੇ.ਐਨ.ਯੂ ਲਾਪਤਾ ਵਿਦਿਆਰਥੀ ਮਾਮਲਾ : ਵਿਦਿਆਰਥੀਆਂ ਵੱਲੋਂ ਸੀ.ਬੀ.ਆਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ, 13 ਅਕਤੂਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਲਾਪਤਾ ਹੋਏ ਵਿਦਿਆਰਥੀ ਨਜੀਬ ਅਹਿਮਦ ਦੇ ਰਿਸ਼ਤੇਦਾਰਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੀ.ਬੀ.ਆਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸੀ.ਬੀ.ਆਈ ਪਾਸੋਂ ਨਜੀਬ ਅਹਿਮਦ ਦਾ ...

ਪੂਰੀ ਖ਼ਬਰ »

ਜਿਹਲਮ ਐਕਸਪ੍ਰੈਸ ਵਿਚ ਪੰਜ ਮੁਸਾਫਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ

ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) - ਬਿਹਾਰ ਤੋਂ ਜੰਮੂ ਜਾ ਰਹੀ ਜਿਹਲਮ ਐਕਸਪ੍ਰੈਸ ਵਿਚ ਦਿੱਲੀ ਨੇੜੇ ਚੋਰਾਂ ਵਲੋਂ ਪੰਜ ਮੁਸਾਫਰਾਂ ਦੇ ਲੱਖਾਂ ਰੁਪਏ ਮੁਲ ਦੇ ਗਹਿਣੇ ਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਭਾਵਿਤ ਵਿਅਕਤੀ ਅਨਿਲ ...

ਪੂਰੀ ਖ਼ਬਰ »

ਪੰਜ ਸਿੰਘ ਸਾਹਿਬਾਨ ਨੇ ਮਾਸਟਰ ਜੌਹਰ ਸਿੰਘ ਨੂੰ ਤਨਖ਼ਾਹੀਆਂ ਕਰਾਰ ਦਿੱਤਾ

ਅੰਮ੍ਰਿਤਸਰ, 13 ਅਕਤੂਬਰ (ਜਸਵੰਤ ਸਿੰਘ ਜੱਸ) - ਪੰਥਕ ਮਾਮਲਿਆਂ 'ਤੇ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨ ਦੀ ਅੱਜ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ, ਜਿਸ ਵਿਚ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਮਾਮਲੇ ਵਿਚ ਉੱਥੋਂ ਦੇ ਪ੍ਰਧਾਨ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਨੇ ਜਲੰਧਰ 'ਚ ਕੀਤੀ ਪ੍ਰੈਸ ਕਾਨਫ਼ਰੰਸ, ਮੁਤਵਾਜ਼ੀ ਜਥੇਦਾਰਾਂ ਤੇ ਖਹਿਰਾ 'ਤੇ ਸਾਧਿਆ ਨਿਸ਼ਾਨਾ

ਜਲੰਧਰ, 13 ਅਕਤੂਬਰ - ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ, ਮੌਜੂਦਾ ਮੈਂਬਰ ਤੇ ਸੀਨੀਅਰ ਮਹਿਲਾ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਬੀਤੇ ਦਿਨ ਮੁਤਵਾਜ਼ੀ ਜਥੇਦਾਰਾਂ ਵਲੋਂ 7 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਹੈ, ਇਸ ਸਬੰਧੀ ਜਲੰਧਰ ਵਿਖੇ ਪ੍ਰੈਸ ...

ਪੂਰੀ ਖ਼ਬਰ »

ਵਿਕਾਸ ਬਰਾਲਾ 'ਤੇ ਅਦਾਲਤ ਨੇ ਅਗਵਾ ਕਰਨ ਦੋਸ਼ ਕੀਤੇ ਤੈਅ

ਚੰਡੀਗੜ੍ਹ, 13 ਅਕਤੂਬਰ - ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਛੇੜਛਾੜ ਮਾਮਲੇ ਵਿਚ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਅਸ਼ੀਸ਼ 'ਤੇ ਅਗਵਾ ਕਰਨ ਦੋਸ਼ ਤੈਅ ਕੀਤੇ ...

ਪੂਰੀ ਖ਼ਬਰ »

ਸੁੱਚਾ ਸਿੰਘ ਲੰਗਾਹ ਨੂੰ ਕਪੂਰਥਲਾ ਜੇਲ੍ਹ 'ਚ ਤਬਦੀਲ ਕੀਤਾ ਗਿਆ

ਗੁਰਦਾਸਪੁਰ, 13 ਅਕਤੂਬਰ (ਆਰਿਫ) - ਜਬਰ ਜਨਾਹ ਮਾਮਲੇ ਵਿਚ ਨਾਮਜਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ 27/10/17 ਤੱਕ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਪਰ ਗੁਰਦਾਸਪੁਰ ...

ਪੂਰੀ ਖ਼ਬਰ »

ਬਟਾਲਾ ਨੇੜੇ ਐਫ.ਸੀ.ਆਈ. ਦੇ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ

ਬਟਾਲਾ, 13 ਅਕਤੂਬਰ (ਕਾਹਲੋਂ)-ਅੱਜ ਬਟਾਲਾ-ਡੇਰਾ ਬਾਬਾ ਨਾਨਕ ਰੋਡ ਨੇੜੇ ਸਥਿਤ ਪਿੰਡ ਤਾਰਾਗੜ੍ਹ ਨੇੜੇ 2 ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਇਕ ਐਫ.ਸੀ.ਆਈ. ਦੇ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਉਕਤ ...

ਪੂਰੀ ਖ਼ਬਰ »

ਕਾਂਗਰਸੀ ਵਿਧਾਇਕ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਲਗਿਆ ਦੋਸ਼

ਚੰਡੀਗੜ੍ਹ, 13 ਅਕਤੂਬਰ - ਫ਼ਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ 'ਤੇ ਕੁੱਝ ਕਿਸਾਨਾਂ ਵੱਲੋਂ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ ...

ਪੂਰੀ ਖ਼ਬਰ »

ਚਲਾਨ ਕੱਟਣ ਤੇ ਕਾਰਵਾਈ ਕਰਨ ਤੋਂ ਪਹਿਲਾਂ ਪਰਾਲੀ ਸੰਭਾਲਣ ਦੇ ਇੰਤਜਾਮ ਕਿਉਂ ਨਹੀਂ ਕਰਦੀ ਸਰਕਾਰ

ਚੰਡੀਗੜ੍ਹ, 13 ਅਕਤੂਬਰ (ਸੁਰਜੀਤ ਸਿੰਘ ਸੱਤੀ) - ਸਰਕਾਰੀ ਪ੍ਰਬੰਧਾਂ ਦੀ ਉਕਤ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਸ਼ੁੱਕਰਵਾਰ ਨੂੰ ਦਾਖਲ ਇੱਕ ਪਟੀਸ਼ਨ 'ਤੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕਰ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਨੇ ਹਾਈਕੋਰਟ ਨੂੰ ...

ਪੂਰੀ ਖ਼ਬਰ »

ਸ਼ਾਮ 6.30 ਤੋਂ ਰਾਤ 9.30 ਤੱਕ ਚੱਲਣ ਪਟਾਕੇ - ਹਾਈਕੋਰਟ

ਚੰਡੀਗੜ੍ਹ, 13 ਅਕਤੂਬਰ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਾਕੇ ਚਲਾਉਣ ਲਈ ਸ਼ਾਮ 6.30 ਤੋਂ ਰਾਤ 9.30 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ। ਨਿਰਦੇਸ਼ ਦੀ ਉਲੰਘਣਾ ਨਾ ਹੋਵੇ, ਇਸ ਲਈ ਪੀ.ਸੀ.ਆਰ. ਵੈਨ ਤਾਇਨਾਤ ...

ਪੂਰੀ ਖ਼ਬਰ »

ਪਟਾਕਿਆਂ ਦੇ ਲਾਈਸੈਂਸਾਂ ਲਈ ਡਰਾਅ ਕੱਢੇ ਜਾਣ - ਹਾਈਕੋਰਟ

ਚੰਡੀਗੜ੍ਹ, 13 ਅਕਤੂਬਰ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿਰਦੇਸ਼ ਜਾਰੀ ਕੀਤਾ ਹੈ ਕਿ ਪਟਾਕਿਆਂ ਨੂੰ ਵੇਚਣ ਲਈ ਦਿੱਤੇ ਜਾਣ ਵਾਲੇ ਲਾਈਸੈਂਸਾਂ ਦੇ ਡਰਾਅ ਕੱਢੇ ...

ਪੂਰੀ ਖ਼ਬਰ »

ਸੁੱਚਾ ਸਿੰਘ ਲੰਗਾਹ 27 ਅਕਤੂਬਰ ਤੱਕ ਜੂਡੀਸ਼ੀਅਲ ਰਿਮਾਂਡ 'ਤੇ

ਗੁਰਦਾਸਪੁਰ, 13 ਅਕਤੂਬਰ (ਆਰਿਫ਼)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਨਾਮਜ਼ਦ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਪੰਥ 'ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਫਿਰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 27 ਅਕਤੂਬਰ ਤੱਕ ਜੂਡੀਸ਼ੀਅਡ ...

ਪੂਰੀ ਖ਼ਬਰ »

ਟੈਸਟ ਚੈਂਪੀਅਨਸ਼ਿਪ ਤੇ ਵਨ ਡੇ ਲੀਗ ਨੂੰ ਆਈ.ਸੀ.ਸੀ. ਦੀ ਹਰੀ ਝੰਡੀ

ਆਕਲੈਂਡ, 13 ਅਕਤੂਬਰ - ਆਈ.ਸੀ.ਸੀ. 2019 ਤੇ 2020 'ਚ 9 ਟੀਮਾਂ ਦੀ ਟੈਸਟ ਤੇ 13 ਟੀਮਾਂ ਦੀ ਵਨ ਡੇ ਲੀਗ ਸ਼ੁਰੂ ਕਰੇਗਾ ਤਾਂ ਜੋ ਦੁਪੱਖੀ ਕ੍ਰਿਕਟ ਨੂੰ ਹੋਰ ਮਾਅਨੇ ਦਿੱਤੇ ਜਾ ਸਕਣ। ਟੈਸਟ ਸੀਰੀਜ਼ ਲੀਗ 'ਚ 9 ਟੀਮਾਂ ਦੋ ਸਾਲ 'ਚ 6 ਸੀਰੀਜ਼ ਖੇਡਣਗੀਆਂ ਤੇ ਜਿਨ੍ਹਾਂ ਵਿਚੋਂ ਤਿੰਨ ਆਪਣੀ ...

ਪੂਰੀ ਖ਼ਬਰ »

ਵਿਪਾਸਨਾ ਇੰਸਾ ਪੰਚਕੂਲਾ ਥਾਣੇ ਪੁੱਜੀ, ਹਨਪ੍ਰੀਤ ਸਮੇਤ ਹੋਵੇਗੀ ਪੁੱਛਗਿਛ

ਪੰਚਕੂਲਾ, 13 ਅਕਤੂਬਰ - ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਸਨਾ ਇੰਸਾ ਪੰਚਕੂਲਾ ਥਾਣੇ ਪਹੁੰਚ ਗਈ ਹੈ। ਪੁਲਿਸ ਵਲੋਂ ਵਿਪਾਸਨਾ ਤੇ ਹਨੀਪ੍ਰੀਤ ਇਕੱਠੀਆਂ ਤੋਂ ਪੁੱਛਗਿਛ ਕੀਤੀ ...

ਪੂਰੀ ਖ਼ਬਰ »

ਹਮਲਿਆਂ ਲਈ ਗੁਲਮਰਗ ਦੇ ਰਸਤੇ ਭਾਰਤ ਦਾਖਲ ਹੋਏ ਅੱਤਵਾਦੀ

ਜੰਮੂ, 13 ਅਕਤੂਬਰ - ਕਸ਼ਮੀਰ 'ਚ ਅਸ਼ਾਂਤੀ ਵਿਚਕਾਰ ਅੱਤਵਾਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਹਨ। ਸੂਤਰਾਂ ਮੁਤਾਬਿਕ ਵੱਡੇ ਹਮਲਿਆਂ ਲਈ ਗੁਲਮਰਗ ਦੇ ਰਸਤੇ ਕਈ ਅੱਤਵਾਦੀ ਦਾਖਲ ਹੋਏ, ਅੱਤਵਾਦੀ ਜਾਕਿਰ ਮੂਸਾ ਨੇ ਇਸ ਲਈ ਉਨ੍ਹਾਂ ਦਾ ਮਦਦ ਕੀਤੀ ਹੈ। ...

ਪੂਰੀ ਖ਼ਬਰ »

ਤਰਾਲ ਦੇ ਜੰਗਲਾਂ 'ਚ ਜਵਾਨਾਂ ਵਲੋਂ ਤਲਾਸ਼ੀ ਅਭਿਆਨ

ਜੰਮੂ, 13 ਅਕਤੂਬਰ - ਜੰਮੂ ਕਸ਼ਮੀਰ 'ਚ ਪੁਲਵਾਮਾ ਦੇ ਤਰਾਲ ਵਿਖੇ ਪਸਤੂਨਾ ਜੰਗਲਾਂ ਵਿਚ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਖਿਲਾਫ ਤਲਾਸ਼ੀ ਅਭਿਆਨ ਛੇੜਿਆ ਗਿਆ ਹੈ। ਇਲਾਕੇ ਵਿਚ ਗੋਲੀਬਾਰੀ ਦੀ ਆਵਾਜ ਸੁਣੀ ਗਈ ...

ਪੂਰੀ ਖ਼ਬਰ »

ਮੋਦੀ ਕਾਰਨ ਗੁਜਰਾਤ ਚੋਣ ਤਰੀਕਾਂ ਦਾ ਨਹੀਂ ਹੋਇਆ ਐਲਾਨ - ਕਾਂਗਰਸ

ਅਹਿਮਦਾਬਾਦ, 13 ਅਕਤੂਬਰ - ਚੋਣ ਕਮਿਸ਼ਨ ਨੇ ਬੀਤੇ ਕੱਲ੍ਹ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ, ਪਰ ਗੁਜਰਾਤ ਚੋਣ ਤਰੀਕਾਂ ਦਾ ਐਲਾਨ ਨਹੀਂ ਕੀਤਾ। ਜਿਸ ਕਾਰਨ ਕਾਂਗਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਅਕਤੂਬਰ ਨੂੰ ...

ਪੂਰੀ ਖ਼ਬਰ »

ਸਿਲੀਗੁੜੀ 'ਚ ਹੋਟਲ ਬਾਹਰ ਬੰਬ ਧਮਾਕਾ

ਸਿਲੀਗੁੜੀ, 13 ਅਕਤੂਬਰ - ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਹੋਟਲ ਦੇ ਬਾਹਰ ਬੰਬ ਧਮਾਕਾ ਹੋਣ ਦਾ ਸਮਾਚਾਰ ਹੈ। ਇਸ ਧਮਾਕੇ 'ਚ ਦੋ ਵਿਅਕਤੀ ਜ਼ਖਮੀ ਹੋਏ ...

ਪੂਰੀ ਖ਼ਬਰ »

ਜੇਲ੍ਹ ਤੋਂ ਅੱਜ ਰਿਹਾਅ ਹੋ ਸਕਦੈ ਤਲਵਾੜ ਜੋੜਾ

ਨਵੀਂ ਦਿੱਲੀ, 13 ਅਕਤੂਬਰ - ਅਰੂਸ਼ੀ ਹੱਤਿਆ ਕਾਂਡ ਮਾਮਲੇ 'ਚ ਬਰੀ ਹੋਣ ਤੋਂ ਬਾਅਦ ਰਾਜੇਸ਼ ਤਲਵਾੜ ਤੇ ਨੁਪੁਰ ਤਲਵਾੜ ਅੱਜ ਗਜਿਆਬਾਦ ਦੀ ਡਾਸਨਾ ਜੇਲ੍ਹ ਤੋਂ ਰਿਹਾਅ ਹੋ ਸਕਦੇ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ

ਜੰਮੂ, 13 ਅਕਤੂਬਰ - ਜੰਮੂ ਕਸ਼ਮੀਰ 'ਚ ਪੁੰਛ ਦੇ ਕੇ.ਜੀ. ਸੈਕਟਰ 'ਚ ਪਾਕਿਸਤਾਨ ਵਲੋਂ ਬਿਨ ਉਕਸਾਵੇ ਦੇ ਗੋਲੀਬਾਰੀ ਦੀ ਸ਼ੁਰੂਆਤ ਕੀਤੀ ਗਈ ...

ਪੂਰੀ ਖ਼ਬਰ »

ਭਾਰਤ ਆਸਟ੍ਰੇਲੀਆ ਵਿਚਕਾਰ ਤੀਸਰਾ ਟੀ-20 ਅੱਜ

ਹੈਦਰਾਬਾਦ, 13 ਅਕਤੂਬਰ - ਭਾਰਤ ਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਫ਼ੈਸਲਾਕੁਨ ਟੀ20 ਮੈਚ ਅੱਜ ਹੈਦਰਾਬਾਦ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ...

ਪੂਰੀ ਖ਼ਬਰ »

ਮੁੱਖ ਮੰਤਰੀ ਕੇਜਰਾਵਾਲ ਦੀ ਕਾਰ ਚੋਰੀ

 ਨਵੀਂ ਦਿੱਲੀ, 12 ਅਕਤੂਬਰ- ਦਿੱਲੀ ਸਕੱਤਰੇਤ ਦੇ ਸਾਹਮਣਿਓਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਲੇ ਰੰਗ ਦੀ ਵੈਗਨਰ ਕਾਰ ਚੋਰੀ ਹੋ ਗਈ ...

ਪੂਰੀ ਖ਼ਬਰ »

ਰੇਲਵੇ ਲਾਈਨ 'ਤੇ ਧਮਾਕੇ ਦੀ ਖ਼ਬਰ ਨੇ ਮਚਾਇਆ ਹੜਕੰਪ

ਫਗਵਾੜਾ, 12 ਅਕਤੂਬਰ - ਫਗਵਾੜਾ- ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਮੌਲੀ ਨੇੜੇ ਸ਼ਤਾਬਦੀ ਰੇਲਗੱਡੀ ਹੇਠਾਂ ਭੇਦਭਰੀ ਹਾਲਾਤ 'ਚ ਧਮਾਕਾ ਹੋਣ ਕਾਰਨ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ। ਰੇਲਵੇ ਟਰੈਕ 'ਚੇ ਧਮਾਕਾ ਹੋਣ ਦੀ ਸੂਚਨਾ ਮਿਲਣ 'ਤੇ ਰੇਲਵੇ ਨੇ ਕਈ ਗੱਡੀਆਂ ਰੋਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX