ਤਾਜਾ ਖ਼ਬਰਾਂ


ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  18 minutes ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  22 minutes ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  43 minutes ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  50 minutes ago
ਦਿਸਪੁਰ, 12 ਦਸੰਬਰ - ਅਸਮ ਵਿਚ ਨਾਗਰਿਕਤਾ ਸੋਧ ਬਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੌਰਾਨ ਡਿਬੂਰਗੜ੍ਹ ਹਵਾਈ ਅੱਡੇ 'ਚ ਫਸੇ 178 ਯਾਤਰੀ ਹਵਾਈ ਜਹਾਜ਼ ਰਾਹੀ ਸੁਰੱਖਿਅਤ ਗੁਹਾਟੀ...
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 12 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਮੱਕੜ)- ਪਿੰਡ ਤੋਲਾਵਾਲ ਦੇ ਇੱਕ ਨੌਜਵਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ...
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ...
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  about 1 hour ago
ਕਪੂਰਥਲਾ, 12 ਦਸੰਬਰ (ਅਮਰਜੀਤ ਸਿੰਘ ਸਡਾਨਾ)- ਬੀਤੀ ਦੇਰ ਸ਼ਾਮ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਨਸ਼ਾ ਤਸਕਰਾਂ ਵਲੋਂ ਐੱਸ. ਟੀ. ਐੱਫ. ਦੀ ਟੀਮ 'ਤੇ ਹਮਲਾ ਕਰਕੇ ਪੰਜ ਪੁਲਿਸ ਕਰਮਚਾਰੀਆਂ ਨੂੰ...
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  about 2 hours ago
ਜਲੰਧਰ, 12 ਦਸੰਬਰ (ਚਿਰਾਗ)- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਜਲੰਧਰ ਪਹੁੰਚੇ ਹਨ। ਇਸ ਦੌਰਾਨ ਖੇਡ ਉਦਯੋਗ ਵਲੋਂ...
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਅਯੁੱਧਿਆ ਮਾਮਲੇ 'ਤੇ ਬੀਤੀ 9 ਨਵੰਬਰ ਨੂੰ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਨੂੰ ਅੱਜ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ...
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਆਸਾਮ 'ਚ ਕੁਝ ਸਮਾਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਅਦਾਕਾਰ ਜਤਿਨ ਬੋਰਾ...
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਚੰਗੀ ਕਾਰਗੁਜ਼ਾਰੀ ਵਾਲਿਆਂ...
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  about 2 hours ago
ਮੁੰਬਈ, 12 ਦਸੰਬਰ- ਮਹਾਰਾਸ਼ਟਰ ਦੀ ਭਾਜਪਾ ਨੇਤਾ ਪੰਕਜ ਮੁੰਡੇ ਨੇ ਇੱਕ ਦਿਨਾਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ...
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  about 2 hours ago
ਰਾਂਚੀ, 12 ਦਸੰਬਰ- ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਵਿਚਾਲੇ ਅੱਜ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ...
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  about 3 hours ago
ਢਿਲਵਾਂ, 12 ਦਸੰਬਰ (ਪ੍ਰਵੀਨ ਕੁਮਾਰ)- ਪੰਜਾਬ ਸਟੇਟ ਪਾਵਰ ਕਾਮ ਵੱਲੋਂ ਸੀ.ਆਰ.ਏ 281/13 ਅਧੀਨ ਬਿਜਲੀ ਵਿਭਾਗ 'ਚ ਠੇਕੇ 'ਤੇ ਭਰਤੀ ਕੀਤੇ ਗਏ ਲਾਈਨਮੈਨਾਂ ਨੂੰ ਰੈਗੂਲਰ...
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  about 3 hours ago
ਨਵੀਂ ਦਿੱਲੀ, 12 ਦਸੰਬਰ- ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਆਪਣਾ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਉਹ...
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  about 3 hours ago
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  about 4 hours ago
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  about 4 hours ago
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  about 4 hours ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549

ਦਿੱਲੀ

ਕੇਰਲ ਹਿੰਸਾ ਦੇ ਖਾਤਮੇ ਤੱਕ ਸੰਘਰਸ਼ ਜਾਰੀ ਰਹੇਗਾ - ਦਿੱਲੀ ਭਾਜਪਾ

ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ 'ਚ ਕੇਰਲ ਹਿੰਸਾ ਿਖ਼ਲਾਫ ਪਿਛਲੇ 4 ਅਕਤੂਬਰ ਤੋਂ ਜਨ-ਰੱਖਿਆ ਯਾਤਰਾ ਮੁਹਿੰਮ ਚਲਾਈ ਜਾ ਰਹੀ ਹੈ | ਜਨ-ਰੱਖਿਆ ਤਹਿਤ ਅੱਜ ਪੱਛਮੀ ਜ਼ਿਲ੍ਹਾ ਦੇ ਵਰਕਰਾਂ ਨੇ ਭਾਈ ਵੀਰ ...

ਪੂਰੀ ਖ਼ਬਰ »

ਦਾਣਾ ਮੰਡੀ 'ਚ ਆੜ੍ਹਤੀ ਵਲੋਂ ਆਪਣੇ ਮੁਨੀਮ ਦੀ ਕੀਤੀ ਗਈ ਮਾਰਕੱੁਟ

ਕਰਨਾਲ, 12 ਅਕਤੂਬਰ (ਗੁਰਮੀਤ ਸਿੰਘ ਸੱਗੂ)- ਨਵੀਂ ਦਾਣਾ ਮੰਡੀ 'ਚ ਇਕ ਆੜਤੀ ਵੱਲੋਂ ਆਪਣੇ ਮੁਨੀਮ ਨੂੰ ਕੁੱਟ ਦਿਤੇ ਜਾਣ ਤੋਂ ਬਾਅਦ ਮੰਡੀ 'ਚ ਆੜਤੀਆਂ ਦੇ ਸਾਰੇ ਹੀ ਮੁਨੀਮਾਂ ਨੇ ਕੰਮਕਾਜ ਠੱਪ ਕਰਕੇ ਜਮ ਕੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਸੁਅਰ ਬਾੜੇ 'ਚ ਹੀ ਰੱਖੇ ਜਾਣ, ਨਹੀਂ ਤਾਂ ਫੜ ਕੇ ਜੰਗਲ 'ਚ ਛੱਡ ਦਿੱਤੇ ਜਾਣਗੇ-ਪ੍ਰਸ਼ਾਸਨ

ਕੁਰੂਕਸ਼ੇਤਰ/ਸ਼ਾਹਾਬਾਦ, 12 ਅਕਤੂਬਰ (ਜਸਬੀਰ ਸਿੰਘ ਦੁੱਗਲ)– ਨਗਰਪਾਲਿਕਾ ਦੇ ਪ੍ਰਧਾਨ ਬਲਦੇਵ ਰਾਜ ਚਾਵਲਾ ਨੇ ਕਿਹਾ ਕਿ ਤਿਉਹਾਰਾਂ ਤੋਂ ਬਾਅਦ ਸ਼ਹਿਰ 'ਚ ਵੱਡੇ ਵਾਹਨਾਂ ਦੇ ਦਾਖਲ ਹੋਣ 'ਤੇ ਰੋਕ ਲਗਾਈ ਜਾਵੇਗੀ | ਇਸ ਲਈ ਕੁਝ ਥਾਵਾਂ ਚੁਣੀਆਂ ਗਈਆਂ ਹਨ, ਜਿੱਥੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਮੈਂਬਰਾਂ ਨੂੰ ਆਰ.ਐੱਸ.ਐੱਸ. ਦੇ ਪ੍ਰੋਗਰਾਮ ਤੋਂ ਦੂਰ ਰਹਿਣ ਦੀ ਸਖਤ ਹਦਾਇਤ ਕਰਨ ਕਮੇਟੀ ਪ੍ਰਧਾਨ ਜੀ.ਕੇ. -ਸਿੱਖ ਮਿਸ਼ਨ ਫਾਊਾਡੇਸ਼ਨ

ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਸਿੱਖ ਮਿਸ਼ਨ ਫਾਊਾਡੇਸ਼ਨ ਦੇ ਮੁਖੀ ਇੰਦਰਜੀਤ ਸਿੰਘ ਵਿਕਾਸ ਪੁਰੀ ਤੇ ਰਾਜਿੰਦਰ ਸਿੰਘ ਲਾਡੀ ਨੇ ਸਾਂਝੇ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਅਪੀਲ ਕੀਤੀ ਹੈ ਕਿ ...

ਪੂਰੀ ਖ਼ਬਰ »

ਪੋਿਲੰਗ ਦੌਰਾਨ ਅਕਾਲੀ-ਭਾਜਪਾ ਪੋਿਲੰਗ ਏਜੰਟ ਨੂੰ ਕੀਤਾ ਜ਼ਖ਼ਮੀ

ਕਾਹਨੂੰਵਾਨ, 12 ਅਕਤੂਬਰ (ਜੱਜ)- ਪਿੰਡ ਭਿੱਟੇਵੱਢ ਕੇ ਪ੍ਰਾਇਮਰੀ ਸਕੂਲ 'ਚ ਪੈ ਰਹੀਆਂ ਵੋਟਾਂ ਮੌਕੇ ਅਕਾਲੀ-ਭਾਜਪਾ ਪਾਰਟੀ ਦੇ ਇਕ ਪੋਿਲੰਗ ਏਜੰਟ ਨੂੰ ਬੂਥ ਅੰਦਰ ਹੀ ਕਾਬੂ ਕਰਕੇ ਕੁਝ ਹਮਲਾਵਰਾਂ ਨੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ...

ਪੂਰੀ ਖ਼ਬਰ »

ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਨੇ ਮੈਟਰੋ ਕਿਰਾਏ ਦੇ ਵਿਰੋਧ ਨੂੰ ਡਰਾਮਾ ਕਰਾਰ ਦਿੱਤਾ

ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਦਿੱਲੀ ਮੈਟਰੋ ਦੇ ਕਿਰਾਏ 'ਚ ਵਾਧੇ ਦੇ ਿਖ਼ਲਾਫ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਡਰਾਮਾ ਕਰਾਰ ਦਿੱਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਗੰਦਗੀ ਤੇ ਕੂੜੇਦਾਨਾਂ 'ਚ ਅੱਗ ਲਗਾਏ ਜਾਣ 'ਤੇ ਪ੍ਰਸ਼ਾਸਨ ਚੁੱਪ

ਕੁਰੂਕਸ਼ੇਤਰ/ ਸ਼ਾਹਾਬਾਦ, 12 ਅਕਤੂਬਰ (ਜਸਬੀਰ ਸਿੰਘ ਦੁੱਗਲ)- ਪ੍ਰਸ਼ਾਸਨ ਕਿਸਾਨਾਂ ਵੱਲੋਂ ਖੇਤਾਂ 'ਚ ਫਾਨੇ ਸਾੜਨ 'ਤੇ ਸਖ਼ਤੀ ਵਰਤ ਰਿਹਾ ਹੈ ਅਤੇ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਕੀਤਾ ਹੈ ਪਰ ਸ਼ਾਹਾਬਾਦ 'ਚ ਬਰਾੜਾ ਰੋਡ 'ਤੇ ਪਈ ਗੰਦਗੀ 'ਚ ਲੱਗੀ ਅੱਗ ਤੋਂ ਉੱਡਣ ਵਾਲਾ ਧੂਆਂ ਅਤੇ ਤੜਕੇ ਸ਼ਹਿਰ 'ਚ ਗੰਦਗੀ ਦੇ ਢੇਰ ਅਤੇ ਕੂੜੇਦਾਨਾਂ 'ਚ ਲੱਗੀ ਅੱਗ ਕਿਸੇ ਨੂੰ ਵਿਖਾਈ ਨਹੀਂ ਦਿੰਦੀ | ਕੋਈ ਵੀ ਅਧਿਕਾਰੀ ਤੜਕੇ ਸ਼ਹਿਰ ਦਾ ਨਿਰੀਖ਼ਣ ਨਹੀਂ ਕਰਦਾ ਅਤੇ ਜਿੱਥੇ ਸਵੇਰ ਸੈਰ ਕਰਨ ਨਿਕਲੇ ਲੋਕ ਸਾਫ਼ ਹਵਾ ਦੀ ਇੱਛਾ ਰੱਖਦੇ ਹਨ ਪਰ ਇਸ ਦੇ ਉਲਟ ਉਨ੍ਹਾਂ ਦੇ ਸਰੀਰ 'ਚ ਜਹਿਰੀਲਾ ਧੂਆਂ ਹੀ ਜਾ ਰਿਹਾ ਹੈ | ਬਰਾੜਾ ਰੋਡ ਤੋਂ ਹਜ਼ਾਰਾਂ ਵਾਹਨ ਲੰਘਦੇ ਹਨ ਜਿਨ੍ਹਾਂ 'ਚ ਅਧਿਕਾਰੀ ਵੀ ਸ਼ਾਮਿਲ ਹਨ ਪਰ ਨਾ ਜਾਣੇ, ਕਿਉਂ ਇਨ੍ਹਾਂ ਨੂੰ ਇੱਥੇ ਪਈ ਗੰਦਗੀ ਤੇ ਧੂਆਂ ਵਿਖਾਈ ਨਹੀਂ ਦਿੰਦਾ | ਸ਼ਾਹਾਬਾਦ ਬਰਾੜਾ ਰੋਡ ਦੇ ਦੋਵੇਂ ਪਾਸੇ ਨਰਕ ਵਰਗੇ ਹਾਲਾਤ ਬਣੇ ਹਨ | ਇੱਥੇ ਤਾਂ ਜਿਵੇਂ ਗੰਦਗੀ ਦਾ ਡੰਪਿੰਗ ਮੈਦਾਨ ਹੀ ਬਣਾ ਦਿੱਤਾ ਜਾਂਦਾ ਹੇ | ਜ਼ਿਕਰਯੋਗ ਹੈ ਕਿ ਇਸੇ ਸੜਕ 'ਤੇ ਸ਼ਹੀਦ ਉੱਧਮ ਸਿੰਘ ਸਮਾਰਕ, ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਹਨ | ਡੇਹਾ ਕਾਲੋਨੀ ਨੇੜੇ ਤਾਂ ਗੰਦਗੀ ਦੇ ਅੰਬਾਰ ਹਨ | ਸ਼ਾਹਾਬਾਦ-ਬਰਾੜਾ ਰੋਡ ਤੋਂ ਦਾਖ਼ਲ ਹੋਣ 'ਤੇ ਗੋਬਰ ਦਾ ਲੱਗਾ ਅੰਬਾਰ ਲੋਕਾਂ ਦਾ ਸਵਾਗਤ ਕਰਦਾ ਹੈ | ਥਾਂ-ਥਾਂ ਲੱਗੀਆਂ ਰੂੜੀਆਂ, ਸਾਰਾ ਦਿਨ ਉੱਡਦੇ ਗੰਦੇ ਪੋਲਿਥੀਨ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਇਸੇ ਰੋਡ 'ਤੇ ਮਾਤਾ ਰੁਕਮਣੀ ਰਾਏ ਸਕੂਲ ਅਤੇ ਆਰੀਆ ਕਾਲਜ ਵੀ ਸਥਿਤ ਹਨ | ਸ਼ਹਿਰ ਦੇ ਅੰਦਰ ਰਹਿਣ ਵਾਲਿਆਂ ਲਈ ਇੱਥੋਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਮਾਰਕੰਡੇਸ਼ਵਰ ਮੰਦਿਰ ਨੂੰ ਆਉਣ-ਜਾਣ ਦਾ ਇਹੀ ਰਸਤਾ ਹੈ | ਇੱਥੋਂ ਸ਼ਹਿਰ ਦੇ ਅੰਦਰ ਦਾਖ਼ਲ ਕਰਨ ਵਾਲੀ ਪੀਰ ਮਕਦੂਮ ਮਸਜਿਦ ਦੀ ਸੜਕ ਦੇ ਦੋਵੇਂ ਪਾਸੇ ਗੰਦਗੀ ਅਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਇੱਥੋਂ ਦੇ ਅਧਿਕਾਰੀਆਂ ਨੂੰ ਕਿਉਂ ਵਿਖਾਈ ਨਹੀਂ ਦਿੰਦੀ | ਸਮਾਜ ਸੇਵੀ ਵਿੱਕੀ ਸੇਠੀ, ਦੀਪਕ ਆਨਲੰਦ, ਵਿਜੈ ਮਲਿਕ ਆਨੰਦ ਨੇ ਮੰਗ ਕੀਤੀ ਹੈ ਕਿ ਨਗਰਪਾਲਿਕਾ ਪ੍ਰਸ਼ਾਸਨ ਸ਼ਹਿਰ ਨੂੰ ਸੁੰਦਰ ਬਣਾਉਣ ਵੱਲ ਧਿਆਨ ਦੇਵੇ | ਉਨ੍ਹਾਂ ਕਿਹਾ ਕਿ ਨਗਰਪਾਲਿਕਾ ਪ੍ਰਸ਼ਾਸਨ ਸ਼ਹਿਰ ਤੋਂ ਦੂਰ ਕੋਈ ਥਾਂ ਲੈ ਕੇ ਉਥੇ ਸ਼ਹਿਰ ਦਾ ਕੂੜਾ ਸੁੱਟੇ ਨਾ ਕਿ ਸ਼ਹਿਰ ਦੇ ਅੰਦਰ ਹੀ |


ਖ਼ਬਰ ਸ਼ੇਅਰ ਕਰੋ

ਪ੍ਰਦੂਸ਼ਣ ਦੇ ਨਜ਼ਰੀਏ ਨਾਲ ਅਦਾਲਤ ਦਾ ਫ਼ੈਸਲਾ ਸ਼ਲਾਘਾਯੋਗ ਪਰ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾਵੇ - ਰਛਪਾਲ ਸਿੰਘ, ਹਨੀ

ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਅਤੇ ਯੂਥ ਵਿੰਗ ਪ੍ਰਧਾਨ ਜਸਵਿੰਦਰ ਸਿੰਘ ਹਨੀ ਨੇ ਸੁਪਰੀਮ ਕੋਰਟ ਦੇ ਉਸ ਆਦੇਸ਼ ਦਾ ਸਵਾਗਤ ਕੀਤਾ ਹੈ ਜਿਸ ਆਦੇਸ਼ ਤਹਿਤ ਲਗਾਤਾਰ ਵੱਧ ਰਹੇ ...

ਪੂਰੀ ਖ਼ਬਰ »

ਬਾਠ 'ਤੇ ਹਮਲਾ ਕਰਨ ਵਾਲਿਆਂ ਨੂੰ ਹਿਰਾਸਤ 'ਚ ਨਾ ਲੈਣ ਦੀ ਸੂਰਤ ਭਾਜਪਾ ਸਿੱਖ ਸੈੱਲ ਵਲੋਂ ਥਾਣੇ ਮੂਹਰੇ ਧਰਨੇ ਦਾ ਐਲਾਨ

ਨਵੀਂ ਦਿੱਲੀ,12 ਅਕਤੂਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਦੇ ਮੀਤ ਪ੍ਰਧਾਨ 'ਤੇ ਜਾਨਲੇਵਾ ਹਮਲੇ ਦੀ ਭਾਜਪਾ ਸਿੱਖ ਸੈੱਲ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ | ਸਿੱਖ ਸੈੱਲ ਦੇ ਸੰਯੋਜਕ ਕੁਲਦੀਪ ਸਿੰਘ ਅਤੇ ਸਹਿ-ਸੰਯੋਜਕ ਜਸਪ੍ਰੀਤ ਸਿੰਘ ਮਾਟਾ ਨੇ ਉਕਤ ਹਮਲੇ ਦੀ ...

ਪੂਰੀ ਖ਼ਬਰ »

ਕੁਲਦੀਪ ਨਈਅਰ ਦੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਬਾਰੇ ਟਿੱਪਣੀ ਮੰਦਭਾਗੀ - ਚਮਨ ਸਿੰਘ

ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਅੰਤਿ੍ਗ ਬੋਰਡ ਦੇ ਮੈਂਬਰ ਚਮਨ ਸਿੰਘ ਨੇ, ਕਾਲਮ ਨਵੀਸ ਕੁਲਦੀਪ ਨਈਅਰ ਦੀ ਉਸ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਰਾਮ ਰਹੀਮ ਦੀ ਤੁਲਨਾ ਸੰਤ ਜਰਨੈਲ ਸਿੰਘ ...

ਪੂਰੀ ਖ਼ਬਰ »

ਪੂਰਬੀ ਦਿੱਲੀ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਦੂਜੇ ਦਿਨ ਵੀ ਜਾਰੀ

ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਪੂਰਬੀ ਦਿੱਲੀ ਦੇ ਸਫਾਈ ਕਰਮੀਆਂ ਦੀ ਹੜਤਾਲ ਦਾ ਅੱਜ ਦੂਜੇ ਦਿਨ ਵੀ ਜਾਰੀ ਰਹੀ ਤੇ ਸਫਾਈ ਕਰਮੀਆਂ ਨੇ ਪੂਰਬੀ ਦਿੱਲੀ ਦੀ ਮੇਅਰ ਨੀਮਾ ਭਗਤ ਦੀ ਰਿਹਾਇਸ਼ ਦਾ ਘਿਰਾਓ ਕੀਤਾ | ਇਸ ਘਿਰਾਓ ਦੌਰਾਨ ਕਰਮੀਆਂ ਨੇ ਜ਼ੋਰਦਾਰ ...

ਪੂਰੀ ਖ਼ਬਰ »

ਸਵੈਰੁਜ਼ਗਾਰ ਲਈ ਕਰਜ਼ਾ ਤੇ ਰੁਜ਼ਗਾਰ ਮੇਲਾ ਅੱਜ ਤੋਂ

ਥਾਨੇਸਰ, 12 ਅਕਤੂਬਰ (ਅਜੀਤ ਬਿਊਰੋ)- ਗੌਰਮਿੰਟ ਉਦਯੌਗਿਕ ਸਿਖ਼ਲਾਈ ਕੁਰੂਕਸ਼ੇਤਰ ਅਤੇ ਮਹਿਲਾ ਸਰਕਾਰੀ ਉਦਯੌਗਿਕ ਸਿਖ਼ਲਾਈ ਸੰਸਥਾਨ ਕੁਰੂਕਸ਼ੇਤਰ ਵਲੋਂ ਮਿਸ਼ਨ ਅੰਤੋਦਿਆ ਗ੍ਰਾਮ ਸਮਿ੍ੱਧੀ ਯੋਜਨਾ ਅਤੇ ਸਫ਼ਾਈ ਪੰਦਰਵਾੜੇ ਤਹਿਤ ਇਕ ਰੁਜ਼ਗਾਰ ਅਤੇ ਕਰਜ਼ਾ ਮੇਲਾ ...

ਪੂਰੀ ਖ਼ਬਰ »

ਪਿਪਲੀ ਗ੍ਰਾਮ ਪੰਚਾਇਤ ਤਹਿਤ ਆਉਣ ਵਾਲੀ ਕਈ ਕਾਲੋਨੀਆਂ 'ਚ ਡੇਂਗੂ ਦਾ ਪ੍ਰਕੋਪ

ਕੁਰੂਕਸ਼ੇਤਰ, 12 ਅਕਤੂਬਰ (ਜਸਬੀਰ ਸਿੰਘ ਦੁੱਗਲ)– ਪਿਪਲੀ ਗ੍ਰਾਮ ਪੰਚਾਇਤ ਤਹਿਤ ਆਉਣ ਵਾਲੀ ਕਈ ਕਾਲੋਨੀਆਂ 'ਚ ਡੇਂਗੂ ਬੁਖ਼ਾਰ ਫੈਲਣ ਦੀ ਖ਼ਬਰ ਹੈ | ਇਸ ਬੁਖ਼ਾਰ ਦੇ ਵੱਧਦੇ ਹਮਲੇ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ | ਇੰਨਾ ਹੀ ਨਹੀਂ, ਲੋਕ ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਗੁੰਮਨਾਮ ਪੱਤਰ 'ਚ ਸਕੂਲ ਸੰਚਾਲਕ 'ਤੇ ਵਿਦਿਆਰਥਣਾਂ ਤੇ ਅਧਿਆਪਕਾਂ ਨਾਲ ਸਰੀਰਕ ਸ਼ੋਸ਼ਣ ਦਾ ਦੋਸ਼

ਰਤੀਆ, 12 ਅਕਤੂਬਰ (ਅਜੀਤ ਬਿਊਰੋ)– ਡੇਰਾ ਸਿਰਸਾ ਦੀ 2 ਸਾਧਵੀਆਂ ਦੇ ਅੰਦਾਜ 'ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀ.ਸੀ. ਇਕ ਔਰਤ ਨੇ ਗੁਮਨਾਮ ਪੱਤਰ ਲਿਖਿਆ ਹੈ | ਇਸ ਪੱਤਰ 'ਚ ਸਾਬਕਾ ਅਧਿਆਪਿਕਾ ਨੇ ਸ਼ਹਿਰ ਦੇ ਇਕ ਸਕੂਲ ਸੰਚਾਲਕ 'ਤੇ ਵਿਦਿਆਰਥਣਾਂ ਅਤੇ ਅਧਿਆਪਿਕਾਵਾਂ ਦੇ ...

ਪੂਰੀ ਖ਼ਬਰ »

ਇਤਿਹਾਸ ਵਿਭਾਗ ਅਤੇ ਹਿੰਦੀ ਵਿਭਾਗ ਦੇ ਐਮ.ਫਿਲ ਦਾਖ਼ਲਾ ਪ੍ਰੀਖਿਆ ਦਾ ਬਦਲਿਆ ਸਮਾਂ

ਥਾਨੇਸਰ 12 ਅਕਤੂਬਰ (ਅਜੀਤ ਬਿਊਰੋ)– ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਐਸ. ਕੇ. ਚਹਿਲ ਨੇ ਦੱਸਿਆ ਕਿ ਪ੍ਰਸ਼ਾਸਨਿਕ ਕਾਰਨਾਂ ਕਾਰਣ ਵਿਭਾਗ 'ਚ 14 ਅਕਤੂਬਰ ਨੂੰ ਸਵੇਰੇ 11 ਵਜੇ ਹੋਣ ਵਾਲੀ ਐਮ.ਫਿਲ ਇਤਿਹਾਸ ਕੋਰਸ 'ਚ ਦਾਖ਼ਲੇ ਦੇ ਪ੍ਰੀਖਿਆ ...

ਪੂਰੀ ਖ਼ਬਰ »

ਮਰਨ ਵਰਤ 'ਤੇ ਬੈਠੇ ਜੇ.ਬੀ.ਟੀ.ਟੀਚਰਾਂ ਨੂੰ ਇਕ ਵਾਰ ਫਿਰ ਮਿਲੀ ਨਮੋਸ਼ੀ

ਕਰਨਾਲ, 12 ਅਕਤੂਬਰ (ਗੁਰਮੀਤ ਸਿੰਘ ਸੱਗੂ)-ਨੌਕਰੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਮਾਰਨ ਵਰਤ 'ਤੇ ਬੈਠੇ ਜੇ.ਬੀ.ਟੀ.ਟੀਚਰਾਂ ਨੂੰ ਅੱਜ ਇਕ ਵਾਰ ਫਿਰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ | ਓ.ਐਸ.ਡੀ. ਜਵਾਹਰ ਯਾਦਵ ਨੇ ਸਰਕਾਰ ਵਲੋਂ ਟੀਚਰਾਂ ਦੀ ਮੰਗ ਮੰਨ ਲਏ ਜਾਣ ਦੇ ਦਿੱਤੇ ...

ਪੂਰੀ ਖ਼ਬਰ »

ਪੁਰਾਣੇ ਰਿਹਾਇਸ਼ੀ ਇਲਾਕਿਆਂ 'ਚ ਚੱਲ ਰਹੇ ਨਰਸਿੰਗ ਹੋਮ ਸੰਚਾਲਕਾਂ ਨੂੰ ਹੁਣ ਕਰਵਾਉਣਾ ਹੋਏਗਾ ਰੈਗੂਲਰ

ਕਰਨਾਲ, 12 ਅਕਤੂਬਰ (ਗੁਰਮੀਤ ਸਿੰਘ ਸੱਗੂ)-ਨਗਰ ਨਿਗਮ ਅਧੀਨ ਆਉਂਦੇ ਪੁਰਾਣੇ ਰਿਹਾਇਸ਼ੀ ਖੇਤਰਾਂ 'ਚ ਗੈਰ ਕਾਨੂੰਨੀ ਚਲ ਰਹੇ ਨਰਸਿੰਗ ਹੋਮ ਸੰਚਾਲਕਾਂ ਨੂੰ ਹਰਿਆਣਾ ਸਰਕਾਰ ਦੀ ਨਵੀ ਪਾਲਿਸੀ ਤਹਿਤ ਹੁਣ ਰੈਗੁਲਰ ਕਰਵਾਉਣਾ ਜ਼ਰੂਰੀ ਕੀਤਾ ਗਿਆ ਹੈ | ਇਸ ਸਬੰਧ 'ਚ ਸਰਕਾਰ ...

ਪੂਰੀ ਖ਼ਬਰ »

ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ

ਸ਼ੇਰਪੁਰ, 12 ਅਕਤੂਬਰ (ਸੁਰਿੰਦਰ ਚਹਿਲ)-ਬੀਤੇ ਦਿਨੀਂ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਗੁਰਬਖਸ਼ਪੁਰਾ (ਗੰਡੇਵਾਲ) ਦੇ ਇਕ ਨੌਜਵਾਨ ਕਿਸਾਨ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ | ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਬੂਟਾ ...

ਪੂਰੀ ਖ਼ਬਰ »

ਮੰਡ ਤੇ ਉਸ ਦੇ ਸਾਥੀਆਂ ਵਲੋਂ ਮਰਿਆਦਾ ਭੰਗ ਕਰਨਾ ਮੰਦਭਾਗਾ-ਪ੍ਰੋ: ਬਡੰੂਗਰ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਭੂਸ਼ਨ ਸੂਦ)- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨਾਲ ਹੋਈ ਝੜਪ ਦਾ ਜ਼ਿਕਰ ...

ਪੂਰੀ ਖ਼ਬਰ »

ਆਈ.ਏ.ਐੱਸ. ਵਰਧਨ ਨੇ ਕਿਹਾ ਮੂਰਥਲ 'ਚ 9 ਜਬਰ ਜਨਾਹ ਹੋਏ ਐਮਾਈਕਸ ਕਿਊਰੀ ਨੇ ਹਾਈਕੋਰਟ 'ਚ ਕੀਤਾ ਦਾਅਵਾ

ਚੰਡੀਗੜ੍ਹ, 12 ਅਕਤੂਬਰ (ਸੁਰਜੀਤ ਸਿੰਘ ਸੱਤੀ)- ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਹਰਿਆਣਾ 'ਚ ਹੋਏ ਹਿੰਸਕ ਅੰਦੋਲਨ ਦੌਰਾਨ ਮੂਰਥਲ ਵਿਖੇ ਕਥਿਤ ਤੌਰ 'ਤੇ ਜਬਰ ਜਨਾਹ ਹੋਣ ਸਬੰਧੀ ਖ਼ਬਰ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਪੇ ...

ਪੂਰੀ ਖ਼ਬਰ »

ਸੀਨੀਅਰ ਵਕੀਲ ਦਾ ਦਰਜਾ ਹਾਸਲ ਕਰਨਾ ਨਹੀਂ ਰਿਹਾ ਸੌਖਾ

ਨਵੀਂ ਦਿੱਲੀ, 12 ਅਕਤੂਬਰ (ਉਪਮਾ ਡਾਗਾ ਪਾਰਥ)-ਸੀਨੀਅਰ ਵਕੀਲ ਦਾ ਦਰਜਾ ਦੇਣ ਦਾ ਅਖਤਿਆਰ ਹੁਣ ਸਿਰਫ਼ ਜੱਜਾਂ ਦੇ ਹੱਥ ਨਹੀਂ ਹੋਏਗਾ ਸਗੋਂ ਇਸ ਲਈ ਇਕ ਸਥਾਈ ਕਮੇਟੀ ਬਣਾਈ ਜਾਵੇਗੀ, ਜਿਸ ਦੀ ਅਗਵਾਈ ਭਾਰਤ ਦੇ ਚੀਫ਼ ਜਸਟਿਸ ਕਰਨਗੇ | ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ...

ਪੂਰੀ ਖ਼ਬਰ »

ਆਲੂ ਉਤਪਾਦਕਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ

ਜਲੰਧਰ, 12 ਅਕਤੂਬਰ (ਅਜੀਤ ਬਿਊਰੋ)- ਇੰਡੋ-ਡੱਚ ਪ੍ਰਾਜੈਕਟ ਅਧੀਨ ਬਾਗਬਾਨੀ ਵਿਭਾਗ ਪੰਜਾਬ ਵਲੋਂ ਬਣਾਏ ਗਏ 'ਸੈਂਟਰ ਆਫ਼ ਐਕਸੀਲੈਂਸ ਫਾਰ ਪੋਟੈਟੋ' ਪਿੰਡ ਧੋਗੜ੍ਹੀ (ਜਲੰਧਰ) 'ਚ ਆਲੂ ਉਤਪਾਦਕਾਂ ਨੂੰ ਆਲੂਆਂ ਦੀ ਖੇਤੀ ਸਬੰਧੀ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ...

ਪੂਰੀ ਖ਼ਬਰ »

ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਸਵੈ-ਜੀਵਨੀ ਦਾ ਤੀਜਾ ਹਿੱਸਾ ਅੱਜ ਹੋਵੇਗਾ ਜਾਰੀ

ਨਵੀਂ ਦਿੱਲੀ, 12 ਅਕਤੂਬਰ (ਉਪਮਾ ਡਾਗਾ ਪਾਰਥ)-ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਸ਼ੁੱਕਰਵਾਰ ਨੂੰ ਆਪਣੀ ਆਤਮਕਥਾ ਦਾ ਤੀਜਾ ਹਿੱਸਾ ਜਾਰੀ ਕਰਨਗੇ | ਰੂਪਾ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਇਸ ਆਤਮਕਥਾ ਦੇ ਤੀਜੇ ਹਿੱਸੇ 'ਦ ਕੁਲੇਸ਼ਨ ਈਅਰ-1996-2012' 'ਚ ਪ੍ਰਣਾਬ ਮੁਖਰਜੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX