ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਦੀਵਾਲੀ ਦੀ ਰਾਤ ਹੋਏ ਹਾਦਸਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 18 ਜਗ੍ਹਾ 'ਤੇ ਅੱਗਾਂ ਲੱਗੀਆਂ | ਇਨ੍ਹਾਂ ਅੱਗਾਂ ਨਾਲ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦੀ ...
ਜਲੰਧਰ, 20 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਖ਼ੁਸ਼ੀਆਂ ਦਾ ਤਿਉਹਾਰ ਦੀਵਾਲੀ ਨਾਰੀ ਨਿਕੇਤਨ ਦੇ ਬੱਚਿਆਂ ਦੇ ਨਾਲ ਮਨਾਇਆ ਗਿਆ | ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ...
ਮਕਸੂਦਾਂ, 20 ਅਕਤੂਬਰ (ਵੇਹਗਲ)-ਵੇਰਕਾ ਮਿਲਕ ਪਲਾਂਟ ਨਜ਼ਦੀਕ ਗੁਰੂ ਅਮਰਦਾਸ ਕਾਲੋਨੀ ਦੇ ਬਾਹਰ ਲੱਗੇ ਕੂੜੇ ਦੇ ਢੇਰ ਨੰੂ ਅੱਗ ਲੱਗਣ ਦੌਰਾਨ ਜਲੰਧਰ-ਅੰਮਿ੍ਤਸਰ ਮਾਰਗ 'ਤੇ ਕਈ ਘੰਟੇ ਧੂੰਆਂ ਛਾਇਆ ਰਿਹਾ ਅਤੇ ਵਾਹਨ ਇਸ ਧੰੂਏ 'ਚ ਗੁਜ਼ਰਦੇ ਰਹੇ | ਹੋਰ ਤਾਂ ਹੋਰ ਥਾਣਾ ...
ਜਲੰਧਰ, 20 ਅਕਤੂਬਰ (ਜਤਿੰਦਰ ਸਾਬੀ)-ਜ਼ੋਨ ਨੰਬਰ 4 ਲੜਕੇ ਵਰਗ ਦੀ ਅਥਲੈਟਿਕਸ ਮੀਟ ਜੋ ਦੋਆਬਾ ਖਾਲਸਾ ਸਕੂਲ ਜਲੰਧਰ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚ ਵੱਖ ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ | ਜ਼ੋਨ ਨੰਬਰ 4 ਦੇ ਵਿਚ ਪੈਂਦੇ ਸਰਕਾਰੀ ਤੇ ਪ੍ਰਾਈਵੇਟ ...
ਜਲੰਧਰ, 20 ਅਕਤੂਬਰ (ਸ਼ਿਵ)-ਜਲੰਧਰ ਵੈਸਟ ਵਿਚ ਪੈਂਦੇ ਕਾਲਾ ਸੰਘਿਆਂ ਰੋਡ ਬਸਤੀ ਸ਼ੇਖ਼ ਸਥਿਤ ਬਾਬਾ ਵਿਸ਼ਵਕਰਮਾ ਮੰਦਿਰ 'ਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਇਸ ਵਿਚ ਵੈਸਟ ਦੇ ਏ. ਸੀ. ਪੀ. ਕੈਲਾਸ਼ ਚੰਦਰ, ਸੁਭਾਸ਼ ਗੋਰੀਆ, ਇਸ਼ਾਂਤ ਸ਼ਰਮਾ, ਬਲਬੀਰ ਗੋਰੀਆ, ਦੀਪਕ ...
ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟ੍ਰੀਅਲ ਏਰੀਆ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ 21 ਅਕਤੂਬਰ ਨੂੰ ਹੋਵੇਗਾ | ਇਸ ਸਬੰਧੀ ਗੁਰਦੁਆਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਭਜਨ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ...
ਜਲੰਧਰ, 20 ਅਕਤੂਬਰ (ਸ਼ਿਵ)- ਉੱਤਰੀ ਰੇਲਵੇ ਨੇ ਜਲੰਧਰ, ਅੰਮਿ੍ਤਸਰ, ਲੁਧਿਆਣਾ ਵਿਚ ਸਟੇਸ਼ਨ ਦਾ ਪਲੇਟਫ਼ਾਰਮ ਦਾ ਟਿਕਟ 10 ਰੁਪਏ ਤੋਂ ਵਧਾ ਕੇ 20 ਰੁਪਏ ਦਾ ਕਰ ਦਿੱਤਾ ਹੈ | ਉੱਤਰੀ ਰੇਲਵੇ ਵਲੋਂ ਇਸ ਮਾਮਲੇ ਵਿਚ ਸਥਾਨਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ...
ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਮੁਹੱਲਾ ਉਪਕਾਰ ਨਗਰ 'ਚ ਸਥਿਤ ਐੱਨ. ਸੀ.ਐੱਲ.ਪੀ. ਸਕੂਲ ਵਿਖੇ ਅਧਿਆਪਕਾਂ ਅਤੇ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਨੁਮਾਇੰਦਿਆਂ ਦੀ ਦੇਖ-ਰੇਖ ਹੇਠ ਬੱਚਿਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ...
ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜ਼ਿਲਾ ਜਲੰਧਰ ਵਲੋਂ ਲੜਕੇ ਤੇ ਲੜਕੀਆਂ ਦੇ ਰਿਸ਼ਤਿਆਂ ਲਈ ਤੀਜਾ ਪਰਿਚੈ ਸਮਾਗਮ 22 ਅਕਤੂਬਰ ਨੂੰ ਸੰਤ ਨਾਮਦੇਵ ਭਵਨ ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ...
ਜਲੰਧਰ, 20 ਅਕਤੂਬਰ (ਸ਼ਿਵ)- ਕਈ ਖ਼ਾਮੀਆਂ ਵਾਲਾ ਵਾਰਡਬੰਦੀ ਦਾ ਨਕਸ਼ਾ ਠੀਕ ਕਰਨ ਦਾ ਕੰਮ ਸ਼ਨਿਚਰਵਾਰ ਨੂੰ ਪੂਰਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਦੀ ਹਦਾਇਤ ਤੋਂ ਬਾਅਦ ਬਿਲਡਿੰਗ ਵਿਭਾਗ ਦੇ ਕਈ ਡਰਾਫਟਮੈਨ ਨਕਸ਼ੇ ਦੀਆਂ ...
ਜਲੰਧਰ, 20 ਅਕਤੂਬਰ (ਅ. ਬ.)-ਪੁਖਰਾਜ ਫਾਊਾਡੇਸ਼ਨ ਵਲੋਂ ਗਰੀਨ ਦੀਵਾਲੀ ਦੇ ਸੰਦੇਸ਼ ਨਾਲ ਦੀਵਾਲੀ ਦਾ ਸ਼ੁਭ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸੀ. ਐਮ. ਡੀ. ਸੁਖਜੀਤ ਸਿੰਘ ਚੀਮਾ, ਈ. ਡੀ. ਅਮਨਦੀਪ ਕੌਰ ਚੀਮਾ, ਜ਼ੋਨਲ ਮੈਨੇਜਰ ਜਸਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ...
ਜਲੰਧਰ, 20 ਅਕਤੂਬਰ (ਸ਼ਿਵ)- ਵਾਰਡਬੰਦੀ ਕਰਨ ਦੇ ਤਰੀਕੇ ਤੋਂ ਔਖੀ ਹੋਈ ਭਾਜਪਾ ਨੇ ਹੁਣ ਵਾਰਡਬੰਦੀ ਦੇ ਨਕਸ਼ੇ ਦਾ ਕੰਮ ਪੂਰਾ ਨਾ ਹੋਣ 'ਤੇ ਨਿਗਮ ਪ੍ਰਸ਼ਾਸਨ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਇਤਰਾਜ਼ ਮੰਗਣ ਦੇ ਦਿਨ ਨਿਕਲ ਰਹੇ ਹਨ ਪਰ ਉਸ ਨੇ ਅਜੇ ਤੱਕ ਨਕਸ਼ਾ ਠੀਕ ਕਰਨ ...
ਮਕਸੂਦਾਂ, 20 ਅਕਤੂਬਰ (ਲਖਵਿੰਦਰ ਪਾਠਕ)-ਲੰਮਾ ਪਿੰਡ ਚੌਕ ਨੇੜੇ ਸਥਿਤ ਨਗਰ ਨਿਗਮ ਦੀ ਵਰਕਸ਼ਾਪ 'ਚ ਅੱਜ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ | ਨਿਗਮ ਯੂਨੀਅਨ ਪ੍ਰਧਾਨ ਚੰਦਨ ਗਰੇਵਾਲ, ਪ੍ਰਧਾਨ ...
ਜਲੰਧਰ, 20 ਅਕਤੂਬਰ (ਸ਼ਿਵ)-ਭਾਰੀ ਅੱਗ ਨਾਲ ਸੁਦਾਮਾ ਮਾਰਕੀਟ ਦੀਆਂ ਦੁਕਾਨਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਨੂੰ ਫ਼ੋਨ 'ਤੇ ਜਾਣਕਾਰੀ ਦੇਣ ਤੋਂ ਇਲਾਵਾ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਸ੍ਰੀ ਸਾਂਪਲਾ ਨਾਲ ਗੱਲਬਾਤ ਕਰਨਗੇ ਕਿ ਜੇਕਰ ਕੇਂਦਰ ਦੇ ਅਧਿਕਾਰ ਖੇਤਰ 'ਚ ਹੋਇਆ ਤਾਂ ਉਹ ਉਨ੍ਹਾਂ ਦੀ ਆਰਥਿਕ ਮਦਦ ਕਰਵਾਈ ਜਾਏ | ਸ਼ਰਮਾ ਨੇ ਨਾਲ ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਰਵਿੰਦਰ ਕੁਮਾਰ, ਬਲਵੰਤ ਸਿੰਘ, ਵਿਨੀਤ ਕੁਮਾਰ, ਮਨੋਜ ਕੁਮਾਰ, ਕੁਲਵੰਤ ਸਿੰਘ, ਰਘੁਵਿੰਦਰ ਸਿੰਘ, ਅਸ਼ੋਕ ਕੁਮਾਰ, ਪੁਨੀਤ, ਹਰਸ਼ ਚੰਦਰ, ਜਸਵਿੰਦਰ, ਜੰਗੀ, ਰਾਕੇਸ਼ ਕੁਮਾਰ, ਸੁਭਾਸ਼ ਸਨ | ਸ੍ਰੀ ਸਾਂਪਲਾ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਿਆਂ ਕਿਹਾ ਕਿ ਪੀੜਤ ਦੁਕਾਨਦਾਰਾਂ ਦੀ ਜਲਦੀ ਹੀ ਆਰਥਿਕ ਸਹਾਇਤਾ ਕੀਤੀ ਜਾਏ ਤਾਂ ਜੋ ਉਹ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕਣ |
ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਅੱਜ ਸ਼ਾਮ 5.30 ਵਜੇ ਦੇ ਕਰੀਬ ਕਾਰ ਸਵਾਰ ਪਿਓ-ਧੀ ਵਲੋਂ ਪੁਰਾਣੀ ਰੰਜਿਸ਼ ਤਹਿਤ ਐਕਟਿਵਾ ਸਵਾਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਪਤੀ-ਪਤਨੀ 'ਤੇ ਹਮਲਾ ਕਰ ਦਿਤਾ, ਜਿਸ ਸਬੰਧੀ ਘਟਨਾ ਦਾ ਸ਼ਿਕਾਰ ਹੋਏ ਪੀੜ੍ਹਤ ...
ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰ: 15 ਦੇ ਮੁਹੱਲਾ ਚੁਗਿੱਟੀ ਨਾਲ ਲਗਦੇ ਵਾਲਮੀਕਿ ਮੁਹੱਲਾ ਦੇ ਇਕ ਘਰ 'ਚ ਬੀਤੇ ਬੁੱਧਵਾਰ ਨੂੰ ਪਟਾਕੇ ਦੀਆਂ ਚੰਗਿਆੜੀਆਂ ਨਾਲ ਅਚਾਨਕ ਅੱਗ ਲੱਗ ਜਾਣ ਕਾਰਨ ਘਰੇਲੂ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ | ਘਰ ਦੀ ...
ਮਕਸੂਦਾਂ, 20 ਅਕਤੂਬਰ (ਵੇਹਗਲ)-ਸੂਰਾਨੁੱਸੀ ਨਜ਼ਦੀਕ ਕੇਂਦਰੀ ਵਿਦਿਆਲਿਆ ਸਕੂਲ ਈਸਾ ਨਗਰ 'ਚ ਐਕਟਿਵਾ ਤੇ ਸਾਈਕਲ ਸਵਾਰ ਦੀ ਟੱਕਰ ਦੌਰਾਨ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ | ਜ਼ਖ਼ਮੀ ਵਿਦਿਆਰਥੀਆਂ ਦੀ ਪਹਿਚਾਣ ਸਤਿਅਮ ਪੁੱਤਰ ਬਗਵੰਤ ਪ੍ਰਸਾਦ ਵਾਸੀ ਲਿਧੜਾਂ, ਜਲੰਧਰ ...
ਜਲੰਧਰ, 20 ਅਕਤੂਬਰ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਤੇਗ ਬਹਾਦਰ ਨਗਰ 'ਚ ਇਕ ਔਰਤ ਕੋਲੋਂ 3 ਐਕਟਿਵਾ ਸਵਾਰਾਂ ਨੇ ਵਾਲੀਆਂ ਲੁੱਟ ਲਈਆਂਅਤੇ ਮੌਕੇ ਤੋਂ ਫਰਾਰ ਹੋ ਗਏ | ਪੀੜਤ ਗਗਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪ੍ਰਕਾਸ਼ ਨਗਰ, ਮਾਡਲ ਟਾਊਨ ਨੇ ਜਾਣਕਾਰੀ ...
ਜਲੰਧਰ, 20 ਅਕਤੂਬਰ (ਸ਼ਿਵ)-ਵਾਰਡਬੰਦੀ ਜਾਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਆਉਂਦੀਆਂ ਨਿਗਮ ਚੋਣਾਂ ਨੂੰ ਦੇਖਦੀ ਹੋਈ ਜਲਦੀ ਹੀ ਵਿਕਾਸ ਦੇ ਕੰਮ ਕਰਵਾਉਣ ਲਈ ਫ਼ੰਡ ਜਾਰੀ ਕਰਨ ਜਾ ਰਹੀ ਹੈ | ਸਿਆਸੀ ਹਲਕਿਆਂ ਦੀ ਮੰਨੀਏ ਤਾਂ ਜਲੰਧਰ ਦੇ ਸਾਰੇ ਵਿਧਾਇਕਾਂ ਲਈ 10-10 ਕਰੋੜ ...
ਜਲੰਧਰ, 20 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਬੰਦੀ ਛੋੜ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ...
ਮਕਸੂਦਾਂ, 20 ਅਕਤੂਬਰ (ਵੇਹਗਲ)-ਥਾਣਾ ਮਕਸੂਦਾਂ ਦੇ ਬਾਹਰ ਵੱਖ-ਵੱਖ ਮੁਕਦਮਿਆਂ 'ਚ ਜ਼ਬਤ ਵਾਹਨਾਂ ਨੰੂ ਅਚਾਨਕ ਅੱਗ ਲੱਗਣ ਨਾਲ ਤਕਰੀਬਨ 20 ਵਾਹਨ ਸੜ ਗਏ | ਦੀਵਾਲੀ ਵਾਲੇ ਦਿਨ ਤਕਰਬੀਨ ਸਵੇਰੇ 8 ਵਜੇ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ 'ਚ ਅੱਗ ਦੇ ਭਾਂਬੜ ਮੱਚਦੇ ਵੇਖ ਥਾਣਾ ...
ਮਕਸੂਦਾਂ, 20 ਅਕਤੂਬਰ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੇ ਅਧੀਨ ਆਉਂਦੇ ਖੇਤਰ ਜਲੰਧਰ-ਅੰਮਿ੍ਤਸਰ ਮਾਰਗ 'ਤੇ ਸਥਿਤ ਵਾਈ ਪੁਆਇੰਟ ਸ਼ਹੀਦ ਭਗਤ ਸਿੰਘ ਕਾਲੋਨੀ ਨਜ਼ਦੀਕ ਨਸ਼ੇ ਦੀ ਹਾਲਤ 'ਚ ਮੁੱਖ ਮਾਰਗ ਨੂੰ ਪਾਰ ਕਰ ਰਹੇ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ...
ਮਕਸੂਦਾਂ, 20 ਅਕਤੂਬਰ (ਵੇਹਗਲ)-ਦੀਵਾਲੀ ਵਾਲੇ ਦਿਨ ਭੈਣ ਦੇ ਘਰ ਦੀਵਾਲੀ ਦੇ ਤੋਹਫੇ ਦੇਣ ਜਾ ਰਹੇ ਮੋਟਰਸਾਈਕਲ ਸਵਾਰ ਇਕੋ ਪਰਿਵਾਰ ਦੇ ਚਾਰ ਜੀਅ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਦੀ ਪਹਿਚਾਣ ਸਰਬਜੀਤ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ, ਉਨ੍ਹਾਂ ਦੀਆਂ ਦੋ ...
ਜਲੰਧਰ, 20 ਅਕਤੂਬਰ (ਜਤਿੰਦਰ ਸਾਬੀ)-ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ 28 ਤੋਂ 29 ਅਕਤੂਬਰ ਤੱਕ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਅਥਲੈਟਿਕਸ ਟੀਮ ਦੇ ...
ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਜਲੰਧਰ ਆਹਲੂਵਾਲੀਆ ਬਰਾਦਰੀ ਵਲੋਂ ਅੱਜ ਸਥਾਨਕ ਗੁਰੂ ਨਾਨਕਪੁਰਾ ਦੀ ਮੇਨ ਮਾਰਕੀਟ 'ਚ ਸਥਿਤ ਵਾਲੀਆ ਪੋਲੀਕਲੀਨਿਕ ਵਿਖੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਸਬੰਧੀ ਸਮਾਗਮ ਪ੍ਰਧਾਨ ਨਰਿੰਦਰ ਸਿੰਘ ...
ਲੋਹੀਆਂ ਖਾਸ, 20 ਅਕਤੂਬਰ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)-ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਾਉਣ ਸਬੰਧੀ ਜਾਗਰੂਕ ਕਰਨ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ 'ਚ ਸਾਇਕਲ ਰੈਲੀ ਕੱਢੀ ਗਈ | ਇਸ ...
ਫਿਲੌਰ, 20 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਨੂਰਮਹਿਲ ਰੋਡ ਵਿਖੇ ਇੱਕ ਛੋਟਾ ਹਾਥੀ ਪਲਟਣ ਨਾਲ ਔਰਤਾਂ ਸਮਤੇ ਕਈ ਵਿਅਕਤੀ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ੇਰ ਪੁਰ ਰੋਡ ਤੋਂ ਇੱਕ ਛੋਟੇ ਹਾਥੀ ਵਿਚ ਸਵਾਰ 15-20 ਸਵਾਰੀਆਂ ...
ਗੁਰਾਇਆ, 20 ਅਕਤੂਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਵਿਰਕਾਂ ਦੀ ਇੱਕ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਮਿ੍ਤਕ ਲੜਕੀ ਜੋਤੀ ਪੁੱਤਰੀ ਸੁੱਚਾ ਰਾਮ ਵਾਸੀ ਵਿਰਕ ਜੋ ਪਿੰਡ ਚੱਕ ਸਾਹਬੂ ਵਿਖੇ ਵਿਆਹੀ ਹੋਈ ਸੀ, ਨੇ ਫਾਹਾ ਲੈ ਕੇ ...
ਬੜਾ ਪਿੰਡ, 20 ਅਕਤੂਬਰ (ਚਾਵਲਾ)-ਇਥੋਂ ਦੇ ਰਾਮ ਬਾਜ਼ਾਰ ਵਿਖੇ ਜਗਦੀਸ਼ ਲਾਲ ਪੁੱਤਰ ਹਰੀ ਰਾਮ ਨੇ ਆਪਣੀ ਦੁਕਾਨ ਦੇ ਅੱਗੇ ਪਟਾਕਿਆਂ ਦੀ ਦੁਕਾਨ ਲਗਾਈ ਹੋਈ ਸੀ | ਰਾਤ 9 ਵਜੇ ਦੇ ਕਰੀਬ ਇਕ ਆਤਿਸ਼ਬਾਜ਼ੀ ਦੇ ਨਾਲ ਦੇਖਦੇ ਹੀ ਦੇਖਦੇ ਅੱਗ ਲੱਗ ਗਈ | ਆਤਿਸ਼ਬਾਜ਼ੀ ਕਿਧਰੋਂ ਆਈ, ...
ਨਕੋਦਰ, 20 ਅਕਤੂਬਰ (ਗੁਰਵਿੰਦਰ ਸਿੰਘ)- ਥਾਣਾ ਸਿਟੀ ਨੇ ਦੋ ਪੇਟੀਆਂ ਸ਼ਰਾਬ ਸਮੇਤ ਇਕ ਮੁਲਜ਼ਮ ਨੰੂ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਥਾਣਾ ਸਿਟੀ ਮੁਖੀ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਗੋਲਡਨ ਐਵੀਨਿਊ ...
ਆਦਮਪੁਰ, 20 ਅਕਤੂਬਰ (ਹਰਪ੍ਰੀਤ ਸਿੰਘ)- ਅੱਜ ਪੁਲਿਸ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਦਿਨ ਦਿਹਾੜੇ ਇਕ ਬਜ਼ੁਰਗ ਔਰਤ ਦੇ ਕੰਨ 'ਚ ਵਾਲੀ ਲੈ ਕੇ ਝਪਟਮਾਰ ਫਰਾਰ ਹੋ ਗਏ | ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ | ਮੌਕੇ 'ਤੇ ਪ੍ਰਾਪਤ ਜਾਣਕਾਰੀ ਦਿੰਦੇ ਡਾ ਮੁਕੇਸ਼ ...
ਫਿਲੌਰ, 20 ਅਕਤੂਬਰ (ਬੀ. ਐਸ. ਕੈਨੇਡੀ)-ਪਿੰਡ ਸੰਗਤਪੁਰ ਦੀ ਰਹਿਣ ਵਾਲੀ ਪਿੰਕੀ ਪਿੰਡ ਤੇਹਿੰਗ ਦੇ ਕਾਲਜ 'ਚ ਬੀ. ਸੀ. ਏ. ਦੀ ਵਿਦਿਆਰਥਣ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਪਿੰਡ ਤੇਹਿੰਗ ਕਾਲਜ ਗਈ ਜਦ ਕਾਲਜ ਕੋਲ ਪਹੁੰਚੀ ਤਾਂ ਪਿੱਛੋਂ ਆ ਰਹੇ ਬੁਲਟ ਮੋਟਰਸਾਈਕਲ 'ਤੇ ਆ ਰਹੇ ਦੋ ...
ਮੱਲ੍ਹੀਆਂ ਕਲਾਂ, 20 ਅਕਤੂਬਰ (ਮਨਜੀਤ ਮਾਨ)-ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਉੱਗੀ (ਜਲੰਧਰ) ਵਿਖੇ ਕਰੀਬ 10 ਕੁ ਸਾਲਾਂ ਤੋਂ ਫਲ ਦਾ ਖੋਖਾ ਲਗਾਉਣ ਵਾਲੇ ਗਰੀਬ ਪਰਿਵਾਰ ਦਾ ਕਿਸੇ ਅਣਪਛਾਤੇ ਵਿਅਕਤੀ ਵਲੋਂ ਰੰਜਿਸ਼ ਦੇ ਤਹਿਤ ਫਲ ਵਾਲੇ ਖੋਖੇ ਨੂੰ ਸਾੜ ਕੇ ਸੁਆਹ ਕਰ ...
ਕਰਤਾਰਪੁਰ, 20 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਚੋਰੀਆਂ ਕਰਨ ਵਾਲੀਆਂ ਔਰਤਾਂ ਦੇ ਗਰੋਹ ਨੰੂ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਭੈਣਾਂ ਦੇ ਇਸ ਚੋਰ ...
ਜੰਡਿਆਲਾ ਮੰਜਕੀ, 20 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਮਾਣਯੋਗ ਅਦਾਲਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਵਰ੍ਹੇ ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਨਿਯਤ ਸਮੇਂ ਨੰੂ ਅਣਦੇਖਿਆਂ ਕਰਕੇ ਕਈ ਵਿਅਕਤੀਆਂ ਵਲੋਂ ਦੇਰ ਰਾਤ ਤੱਕ ਪਟਾਕੇ ਚਲਾਏ ਗਏ ਅਤੇ ਆਦੇਸ਼ਾਂ ...
ਜੰਡਿਆਲਾ ਮੰਜਕੀ, 20 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਦੀਵਾਲੀ ਵਾਲੀ ਰਾਤ ਨੰੂ ਚੋਰਾਂ ਵਲੋਂ ਤਿੰਨ ਸਕੇ ਭਰਾਵਾਂ ਦੀਆਂ ਤਿੰਨ ਮੱਝਾਂ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਰਜਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪੱਤੀ ਧੁੰਨੀ ਕੀ ਜੰਡਿਆਲਾ ਵਲੋਂ ਥਾਣਾ ਸਦਰ ਜਲੰਧਰ ...
ਫਿਲੌਰ, 20 ਅਕਤੂਬਰ (ਬੀ. ਐਸ. ਕੈਨੇਡੀ, ਸੁਰਜੀਤ ਸਿੰਘ ਬਰਨਾਲਾ, ਇੰਦਰਜੀਤ ਚੰਦੜ੍ਹ)-ਦੀਵਾਲੀ ਦੀ ਰਾਤ ਨੂੰ ਸਥਾਨਕ ਨੂਰਮਹਿਲ ਰੋਡ 'ਤੇ ਸਥਿਤ ਗਾਬਾ ਸਵੀਟਸ ਦੀ ਤਿੰਨ ਮੰਜ਼ਿਲੀ ਦੁਕਾਨ ਨੂੰ ਰਾਤ 11.30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਸਾਰੀ ਦੁਕਾਨ ਸੜ ਕੇ ...
ਆਦਮਪੁਰ, 20 ਅਕਤੂਬਰ (ਹਰਪ੍ਰੀਤ ਸਿੰਘ)-ਪਿੰਡ ਖੋਜਕੀਪੁਰ ਸਲਾਲਾ ਵਿਖੇ ਅੱਠਵਾਂ ਮਹਾਨ ਕੀਰਤਨ ਦਰਬਾਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅੱਜ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਸਿੱਖ ਕੌਮ ਦੇ ...
ਕਿਸ਼ਨਗੜ੍ਹ, 20 ਅਕਤੂਬਰ (ਲਖਵਿੰਦਰ ਸਿੰਘ ਲੱਕੀ, ਸੰਦੀਪ ਵਿਰਦੀ)-ਕਿਸ਼ਨਗੜ੍ਹ ਤੋਂ ਕਰਤਾਰਪੁਰ ਸੜਕ 'ਤੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਜਗਜੀਤ ...
ਫਿਲੌਰ, 20 ਅਕਤੂਬਰ (ਇੰਦਰਜੀਤ ਚੰਦੜ੍ਹ)-ਨਜਦੀਕੀ ਪਿੰਡ ਪ੍ਰਤਾਬਪੁਰਾ ਵਿਖੇ ਸਥਿਤ ਭਾਰਤ ਦੇ ਪ੍ਰਮੁੱਖ ਧਾਰਮਿਕ ਅਸਥਾਨ ਦੇਹਰਾ ਬਾਬਾ ਸੈਣਿ ਭਗਤ ਜੀ ਵਿਖੇ ਟਿੱਕਾ ਭਾਈ ਦੂਜ ਦੇ ਸਲਾਨਾ ਜੋੜ ਮੇਲੇ ਦੌਰਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਇਕ ...
ਆਦਮਪੁਰ, 20 ਅਕਤੂਬਰ (ਰਮਨ ਦਵੇਸਰ)-ਆਦਮਪੁਰ 'ਚ ਬਾਬਾ ਵਿਸ਼ਵਕਰਮਾ ਮੰਦਿਰ ਸਾਹਮਣੇ ਲਾਇਨ ਆਈ. ਹਸਪਤਾਲ ਵਿਖੇ ਬਾਬਾ ਵਿਸ਼ਕਰਮਾ ਮੰਦਿਰ ਵੈਅਲਫੇਅਰ ਸੁਸਾਇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ...
ਮਹਿਤਪੁਰ, 20 ਅਕਤੂਬਰ (ਰੰਧਾਵਾ)- ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਜਿਹੜੀ ਮੋਗਾ ਵਿਖੇ 7 ਨਵੰਬਰ ਨੂੰ ਮਨਾਈ ਜਾਣੀ ਹੈ, ਦਾ ਪੋਸਟਰ ਸੀ ਪੀ ਆਈ (ਐਮ ਐਲ) ਨਿਊ ਡੈਮੋਕਰੇਸੀ ਦੇ ਵਰਕਰਾਂ ਦੀ ਮੀਟਿੰਗ ਵਿਚ ਜਾਰੀ ਕੀਤਾ ਗਿਆ | ਵਰਕਰਾਂ ਨੂੰ ਲਾਮਬੰਦ ਕਰਨ ਪੁੱਜੇ ਆਗੂਆਂ ਨੇ ...
ਗੁਰਾਇਆ, 20 ਅਕਤੂਬਰ (ਬਲਵਿੰਦਰ ਸਿੰਘ)-ਇਥੇ ਸਿੰਡੀਕੇਟ ਬੈਂਕ ਵਲੋਂ ਸਥਾਪਨਾ ਦਿਵਸ ਮਨਾਇਆ ਗਿਆ | ਸ਼ਾਖਾ ਪ੍ਰਬੰਧਕ ਮਹਿੰਦਰ ਪਾਲ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ | ਮਨਪ੍ਰੀਤ ਕੌਰ ਨੇ ਗਾਹਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤੀਸ਼ ...
ਰੁੜਕਾ ਕਲਾਂ, 20 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੇ ਰੁੜਕੀ ਰੋਡ 'ਤੇ ਪਿਤਾ ਪੁੱਤਰੀ ਤੋਂ ਪਿਸਤੌਲ ਦਿਖਾ ਕੇ ਸੋਨੇ ਦੀ ਚੇਨੀ ਲੁੱਟੇ ਜਾਣ ਦੀ ਖ਼ਬਰ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪੱਤੀ ਰਾਵਲ ਕੀ ਰੁੜਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX