ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਨਹਿਰ ਅਧੀਨ ਆਈ ਜ਼ਮੀਨ ਦੀ ਮਿਲਣ ਵਾਲੀ ਰਾਸ਼ੀ ਨੂੰ ਹੜੱਪਣ ਲਈ ਮਿ੍ਤਕ ਦੇ ਸਥਾਨ 'ਤੇ ਆਪਣੇ ਚਾਚੇ ਨੂੰ ਭੇਜ ਕੇ ਧੋਖਾਧੜੀ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਐਨ.ਆਰ.ਆਈ. ਪੁਲਿਸ ਨੇ ਪਿੰਡ ...
ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਰਾਜ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਅਰਬਨ ਮੰਡਲ ਹੁਸ਼ਿਆਰਪੁਰ ਯੂਨਿਟ ਵਲੋਂ ਸੂਬਾ ਮੀਤ ਪ੍ਰਧਾਨ ਪ੍ਰੇਮ ਸੁੱਖ ਦੀ ਪ੍ਰਧਾਨਗੀ ਹੇਠ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਅਹੁਦੇਦਾਰਾਂ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਬੀਤੀ ਦੇਰ ਰਾਤ ਸਥਾਨਕ ਮੁਹੱਲਾ ਪ੍ਰੇਮਗੜ੍ਹ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ 'ਚ ਚੋਰਾਂ ਵਲੋਂ ਗੋਲਕ ਦੀ ਭੰਨ੍ਹ-ਤੋੜ ਕਰਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਸਵਾਮੀ ਦੁਆਰਕਾ ਨਾਥ ਸ਼ਾਸਤਰੀ ਸੀਨੀਅਰ ਸੈਕੰਡਰੀ ਸਕੂਲ ਧੋਲਾਖੇੜਾ ਵਿਖੇ ਪਬਲਿਕ ਐਸੋਸੀਏਟ ਅਤੇ ਅਫੀਲੀਏਟਡ ਸਕੂਲਾਂ ਦਾ 19ਵਾਂ ਤਿੰਨ ਦਿਨਾ ਟੂਰਨਾਮੈਂਟ ਪ੍ਰਧਾਨ ਕਸ਼ਮੀਰ ਸਿੰਘ ਰਾਵਤ ਅਤੇ ਚੇਅਰਮੈਨ ਹਰਜੀਤ ਸਿੰਘ ਦੀ ਅਗਵਾਈ ...
ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)-ਡਾ. ਭਾਗ ਸਿੰਘ ਹਾਲ ਵਿਖੇ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਗੜ੍ਹਸ਼ੰਕਰ ਵਲੋਂ ਇਕੱਠ ਕਰਕੇ ਜ਼ੇਲ੍ਹ ਜਾਣ ਲਈ ਪ੍ਰਣ ਪੱਤਰ ਭਰੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਕੌਰ ਚੱਕ ਗੁਰੂ, ਜਸਵਿੰਦਰ ਕੌਰ ਢਾਡਾ, ਪਾਲੋ ...
ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ)-ਲੇਬਰ ਪਾਰਟੀ ਭਾਰਤ ਤੇ ਰੋਡ ਐਾਡ ਟਰੈਫ਼ਿਕ ਸੇਫ਼ਟੀ ਮੂਵਮੈਂਟ ਵਲੋਂ ਟੋਲ ਰੋਡ, ਪੇਂਡੂ ਿਲੰਕ ਸੜਕਾਂ 'ਤੇ ਮਾੜਾ ਇਨਫ਼ਰਾਸਟਰਕਚਰ ਹੋਣ ਕਾਰਨ ਧੁੰਦ ਦੇ ਮੌਸਮ ਵਿਚ ਸੁਰੱਖਿਅਤ ਸੜਕਾਂ ਅਤੇ ਸੁਰੱਖਿਅਤ ਆਵਾਜਾਈ ਸਬੰਧੀ ...
ਤਲਵਾੜਾ, 13 ਨਵੰਬਰ (ਮਹਿਤਾ)-ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੱਤਵੀਂ ਵਾਰ ਪ੍ਰਧਾਨ ਨਿਯੁਕਤ ਹੋਏ ਇੰਜ. ਦਵਿੰਦਰ ਸਿੰਘ ਲੁਧਿਆਣਾ ਨੇ ਸਰਕਾਰੀ ਆਈ.ਟੀ.ਆਈ. ਤਲਵਾੜਾ ਦੇ ਸੀਨੀਅਰ ਮਸੀਨਿਸ਼ਟ ਇੰਸਟਰਕਟਰ ਇੰਜ. ਹਰਵਿੰਦਰ ਸਿੰਘ ਹੈਪੀ ਉੜਮੁੜ ਟਾਂਡਾ ਨੂੰ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਡਡਿਆਣਾ ਖੁਰਦ ਦੇ ਵਾਸੀ ਸੇਵਾ ਮੁਕਤ ਰੇਵਲੇ ਕਰਮਚਾਰੀ ਕੁਲਦੀਪ ਸਿੰਘ (62) ਪੁੱਤਰ ਨਿਰੰਜਨ ਸਿੰਘ ਦੀ ਡੀ.ਐਸ.ਸੀ. ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਅਨੁਸਾਰ ਸਸਕਾਰ 14 ਨਵੰਬਰ ਨੂੰ ਕੀਤਾ ...
ਦਸੂਹਾ, 13 ਨਵੰਬਰ (ਭੁੱਲਰ)- ਦਸੂਹਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਜੀਵਨ ਬੀਮਾ ਨਿਗਮ ਨੇੜੇ ਟਿਊਸ਼ਨ ਸੈਂਟਰ ਵਿਖੇ ਮੋਟਰਸਾਈਕਲ ਚੋਰੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਟਿਊਸ਼ਨ ਸੈਂਟਰ ਵਿਖੇ ਪੜ੍ਹਨ ਗਿਆ ਤਾਂ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ...
ਹਾਜੀਪੁਰ, 13 ਨਵੰਬਰ (ਰਣਜੀਤ ਸਿੰਘ)- ਅੱਜ ਕੱਲ੍ਹ ਪੰਜਾਬ ਨੈਸ਼ਨਲ ਬੈਂਕ ਬਰਾਂਚ ਹਾਜੀਪੁਰ 'ਚ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਵੇਖੀਆਂ ਜਾ ਸਕਦੀਆਂ ਹਨ | ਇਸ ਬਰਾਂਚ ਦੇ ਮੁਲਾਜ਼ਮ ਬਿਨਾਂ ਕੋਈ ਕਿਸੇ ਦੀ ਪ੍ਰਵਾਹ ਕੀਤੇ ਗ੍ਰਾਹਕਾਂ ਨਾਲ ਬਦਸਲੂਕੀ ਕਰਦੇ ਆਮ ...
ਹਾਜੀਪੁਰ, 13 ਨਵੰਬਰ (ਰਣਜੀਤ ਸਿੰਘ)-ਅੱਜ ਸਵੇਰ ਪਿੰਡ ਨੁਸ਼ਹਿਰਾ ਥਾਣਾ ਤਲਵਾੜਾ ਅੱਡੇ ਨਜ਼ਦੀਕ ਇਕ ਤੇਜ਼ ਰਫ਼ਤਾਰ ਸਕੂਲ ਬੱਸ ਬੇਕਾਬੂ ਹੋ ਕੇ ਸੈਰ ਕਰਦੇ ਵਿਅਕਤੀ 'ਤੇ ਜਾ ਚੜ੍ਹੀ, ਜਿਸ ਕਾਰਨ ਕੁਝ ਸਮੇਂ ਬਾਅਦ ਹੀ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਅਸ਼ਿਸ਼ ...
ਅੱਡਾ ਸਰਾਂ, 13 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਆਰ.ਟੀ.ਆਈ. ਤਹਿਤ ਜਾਣਕਾਰੀ ਨਾ ਦੇਣ ਕਰਕੇ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਬੀ.ਡੀ.ਪੀ.ਓ. ਦਫ਼ਤਰ ਟਾਂਡਾ ਉੜਮੁੜ ਨੂੰ ਨੋਟਿਸ ਜਾਰੀ ਕੀਤਾ ਹੈ | ਆਰ.ਟੀ.ਆਈ. ਕਾਰਕੁਨ ਮਹਿੰਦਰ ਸਿੰਘ ਪੱਡਾ ਰਿਟਾਇਰਡ ਪਿ੍ੰਸੀਪਲ ਨੇ ਸੂਚਨਾ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਥਾਨਕ ਮੁਹੱਲਾ ਰੇਲਵੇ ਮੰਡੀ 'ਚ ਚੋਰਾਂ ਨੇ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਨਕਦੀ ਚੋਰੀ ਕਰ ਲਈ | ਪਰਿਵਾਰ ਨੂੰ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਜਿਸ ਪਰਸ 'ਚ ਚਾਬੀਆਂ ...
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਬੀਤੇ ਕੁਝ ਦਿਨਾਂ 'ਚ ਧੂੰਆਂ ਧੁੰਦ ਦੇ ਨਾਲ ਪੰਜਾਬ 'ਚ ਸੜਕੀ ਦੁਰਘਟਨਾਵਾਂ ਕਾਰਨ ਕਈ ਦਰਦਨਾਕ ਹਾਦਸੇ ਵਾਪਰੇ ਹਨ | ਇਸੇ ਤਰ੍ਹਾਂ ਹੀ ਮੁਕੇਰੀਆਂ ਸ਼ਹਿਰ ਵਿਚ ਵੀ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਆਵਾਜਾਈ ਦਾ ਕੋਈ ਵੀ ਖ਼ਾਸ ...
ਬੱੁਲ੍ਹੋਵਾਲ, 13 ਨਵੰਬਰ (ਜਸਵੰਤ ਸਿੰਘ)-ਪਿੰਡ ਸ਼ੇਰਪੁਰ ਪੱਕਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਚੌਥਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਪਰਮਜੀਤ ਸਿੰਘ ਲਾਂਬੜਾ, ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਪਿਛਲੇ ਦਿਨੀਂ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ 'ਚ ਡੀ.ਏ.ਵੀ. ਕਾਲਜ ਦੀ ਭੰਗੜਾ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਸਥਾਨਕ ਸਰਵਿਸਿਜ਼ ਕਲੱਬ ਦੇ ਤੈਰਾਕੀ ਪੂਲ 'ਚ ਕਰਵਾਈ ਦੋ ਦਿਨਾ ਓਪਨ ਜ਼ਿਲ੍ਹਾ ਤੈਰਾਕੀ ਤੇ ਵਾਟਰ ਪੋਲੋ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਸ਼ਾਨੋ-ਸ਼ੌਕਤ ਨਾਲ ...
ਟਾਂਡਾ ਉੜਮੁੜ, 13 ਨਵੰਬਰ (ਭਗਵਾਨ ਸਿੰਘ ਸੈਣੀ)-ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਉੜਮੁੜ ਵਿਖੇ ਸਕੂਲ ਦੇ ਚੇਅਰਮੈਨ ਦੌਲਤ ਰਾਮ ਮਹਿੰਦਰੂ, ਪ੍ਰੈਜ਼ੀਡੈਂਟ ਗਗਨ ਵੈਦ, ਸਕੱਤਰ ਨਰਿੰਦਰ ਨਾਥ ਅਤੇ ਐਮ.ਡੀ. ਬਲਰਾਜ ਮਹਿੰਦਰੂ ਦੀ ਅਗਵਾਈ ਵਿਚ ਸਲਾਨਾ ਇਨਾਮ ਵੰਡ ਸਮਾਰੋਹ ...
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਨੰਤ ਰਾਮ ਦੀ ਪ੍ਰਧਾਨਗੀ ਹੇਠ ਕਮੇਟੀ ਪਾਰਕ ਮੁਕੇਰੀਆਂ ਵਿਖੇ ਹੋਈ | ਇਸ ਮੌਕੇ ਪਿੰ੍ਰਸੀਪਲ ਅਨੂਪ ਸਿੰਘ ਹਿਯਾਤਪੁਰ ਤੇ ਸ਼ੇਰ ਸਿੰਘ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੰੁਚਾਉਣ ਲਈ ਅਧਿਕਾਰੀ ਨਿੱਜੀ ...
ਮਿਆਣੀ, 13 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਤੇ ਕਰਨਲ ਸੁਰਿੰਦਰ ਸਿੰਘ ਚੌਧਰੀ ਦੀ ਭੂਆ ਰਣਜੀਤ ਕੌਰ ਦੇ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ...
ਹੁਸ਼ਿਆਰਪੁਰ, 13 ਨਵੰਬਰ (ਨਰਿੰਦਰ ਸਿੰਘ ਬੱਡਲਾ)-ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਜਤਿੰਦਰ ਭੋਲੂ ਨੂੰ ਯੂਥ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਯੂਥ ਕਾਂਗਰਸ ਦੇ ਇੰਚਾਰਜ ਕੇਸ਼ਵ ਚੰਦਰ ਯਾਦਵ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਆਗਿਆ ਪਾਲ ਸਿੰਘ ਸਾਹਨੀ ਵਲੋਂ ਆਪਣੇ ਬੇਟੇ ਇਸ਼ਪ੍ਰੀਤ ਸਿੰਘ ਦਾ ਜਨਮ ਦਿਨ 'ਸਾਂਝੀ ਰਸੋਈ' ਵਿਖੇ ਮਨਾਇਆ ਗਿਆ | ਪਰਿਵਾਰ ਵਲੋਂ 500 ਦੇ ਕਰੀਬ ਜ਼ਰੂਰਤਮੰਦ ਅਤੇ ਬੇਘਰੇ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਅਫ਼ਸਰ ਜਸਵੰਤ ਰਾਏ ਦੀ ਰਹਿਨੁਮਾਈ ਹੇਠ ਰੁਜ਼ਗਾਰ ਜਨਰੇਸ਼ਨ ਟ੍ਰੇਨਿੰਗ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਮਾਸ ਕੌਾਸਿਲੰਗ ਪ੍ਰੋਗਰਾਮ ...
ਮਾਹਿਲਪੁਰ, 13 ਨਵੰਬਰ (ਦੀਪਕ ਅਗਨੀਹੋਤਰੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਚੱਕ ਕਟਾਰੂ 74 ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ | ਗੁਰਦੇਵ ਸਿੰਘ ਚੱਕ ਕਟਾਰੂ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਉਹ ਆਪਣੇ ਪਿੱਛੇ ਇਕ ਲੜਕਾ ਅਤੇ ਇਕ ਲੜਕੀ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਸਾਹਿਤ, ਕਲਾ ਤੇ ਸੰਗੀਤ ਕਿਸੇ ਵੀ ਸਮਾਜ ਦਾ ਵੱਡਾ ਸਰਮਾਇਆ ਹੁੰਦੇ ਹਨ ਤੇ ਕਿਸੇ ਕੌਮ ਦੇ ਅਸਲੀ ਮੁਹਾਂਦਰੇ ਨੂੰ ਜਾਣਨ ਲਈ ਇਨ੍ਹਾਂ ਕਲਾਵਾਂ ਤੇ ਸਾਹਿਤ ਤੇ ਰੂਪਾਂ ਨੂੰ ਸੰਭਾਲ ਕੇ ਰੱਖਣਾ ਸਮੇਂ ਦੀ ਵੱਡੀ ਲੋੜ ਹੁੰਦੀ ਹੈ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਰਿਆਤ ਬਾਹਰਾ ਕੈਂਪਸ 'ਚ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਕਮ ਸੈਕਟਰੀ ਜੱਜ ਰਵੀ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੁਫ਼ਤ ਕਾਨੂੰਨੀ ਸੇਵਾਵਾਂ 'ਤੇ ...
ਦਸੂਹਾ, 13 ਨਵੰਬਰ (ਭੁੱਲਰ)-ਪਿੰਡ ਅਸ਼ਰਫਪੁਰ ਖੈਰਾਬਾਦ ਵਿਖੇ ਪੀਰ ਅਹਿਮਦ ਅਲੀ ਆਲਮ ਸ਼ਾਹ ਦੇ ਦਰਬਾਰ 'ਤੇ ਬਾਬਾ ਰਸ਼ਪਾਲ ਸਿੰਘ ਤੇ ਗੱਦੀ ਨਸ਼ੀਨ ਬਾਬਾ ਕਮਲਜੀਤ ਸ਼ਾਹ ਦੀ ਅਗਵਾਈ ਹੇਠ 15ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੌਕੇ ਆਸਟ੍ਰੇਲੀਆ ਦੇ ਯਮ੍ਹਲਾ ਜੱਟ ...
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਪ੍ਰੋ. ਗੁਰਮੀਤ ਸਰਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਹਿਤਿਕ ਸਮਾਰੋਹ ਅਤੇ ਕਵੀ ਦਰਬਾਰ ਜੋ ਕਿ ਦਸੰਬਰ ...
ਹੁਸ਼ਿਆਰਪੁਰ, 13 ਨਵੰਬਰ (ਹਰਪ੍ਰੀਤ ਕੌਰ)-ਪੰਜਾਬ ਦਾ ਕੋਈ ਵੀ ਅਜਿਹਾ ਜ਼ਿਲ੍ਹਾ ਤੇ ਥਾਂ ਨਹੀਂ ਹੋਵੇਗੀ ਜੋ ਅੱਜਕਲ ਪਰਾਲੀ ਦੇ ਧੁੰਏ ਅਤੇ ਵਾਤਾਵਰਣ ਪ੍ਰਦੂਸ਼ਣ ਤੋਂ ਬਚਿਆ ਹੋਏ | ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਜ਼ਿਆਦਾ ਵਧਣ ਦੇ ਕਾਰਨ ਆਮ ਲੋਕਾਂ ਦਾ ਸਾਹ ਲੈਣਾ ...
ਟਾਂਡਾ ਉੜਮੁੜ, 13 ਨਵੰਬਰ (ਭਗਵਾਨ ਸਿੰਘ ਸੈਣੀ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਬਲਦੇਵ ਕੌਰ ਦੀ ਅਗਵਾਈ ਹੇਠ ਅੱਜ ਸੀ.ਡੀ.ਪੀ.ਓ. ਟਾਂਡਾ ਬਿਕਰਮਜੀਤ ਕੌਰ ਨੂੰ ਇਕ ਮੰਗ ਪੱਤਰ ਵਿਭਾਗ ਦੇ ਡਾਇਰੈਕਟਰ ਪੰਜਾਬ ਚੰਡੀਗੜ੍ਹ ਦੇ ਨਾਂਅ ਦਿੱਤਾ ਗਿਆ | ਮੰਗ ਪੱਤਰ ਦੇਣ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਸੀ.ਪੀ.ਆਈ. ਦੇ ਦਫਤਰ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਡਾ: ਜੋਗਿੰਦਰ ਸਿੰਘ ਦਿਆਲ ਨੈਸ਼ਨਲ ਐਗਜੈਕਟਿਵ ਮੈਂਬਰ, ਸੀ.ਪੀ.ਆਈ. ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ...
ਦਸੂਹਾ, 13 ਨਵੰਬਰ (ਭੱੁਲਰ)-ਦਸੂਹਾ ਦੇ ਵਾਰਡ ਨੰਬਰ 9, 10 ਅਤੇ 11 ਦੇ ਵਿਚ ਵਿਕਾਸ ਮੰਚ ਦੇ ਸਮੂਹ ਕੌਾਸਲਰਾਂ ਵਲੋਂ ਕੀਟਨਾਸ਼ਕ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਗਿਆ | ਇਸ ਸਮੇਂ ਕਰਮਬੀਰ ਸਿੰਘ ਘੁੰਮਣ ਮੀਤ ਪ੍ਰਧਾਨ ਨਗਰ ਕੌਾਸਲ, ਕੌਾਸਲਰ ਅਮਰਪ੍ਰੀਤ ਸਿੰਘ ਖ਼ਾਲਸਾ, ...
ਹਰਿਆਣਾ, 13 ਨਵੰਬਰ (ਹਰਮੇਲ ਸਿੰਘ ਖੱਖ)-ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮੀ ਨੂੰ ਸਮਰਪਿਤ ਟਰੈਕਟਰ-ਤਵੀਆਂ ਤੇ ਬੈਕ ਟਰਾਲੀ ਮੁਕਾਬਲੇ ਪਿੰਡ ਅੱਭੋਵਾਲ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਪੰਮੀ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ, ਜਦਕਿ ਇਨਾਮਾਂ ...
ਮਾਹਿਲਪੁਰ, 13 ਨਵੰਬਰ (ਰਜਿੰਦਰ ਸਿੰਘ)-ਜਨਮ ਅਸਥਾਨ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਸੰਤ ਬਾਬਾ ਦਲੇਲ ਸਿੰਘ ਦੀ 18ਵੀਂ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਦੀ 8ਵੀਂ ਬਰਸੀ 'ਤੇ ਗੁਰਮਤਿ ਸਮਾਗਮ 21 ਨਵੰਬਰ ਨੂੰ ਕਰਵਾਉਣ ਸਬੰਧੀ ਹੋਏ ਸੰਤ ਮਹਾਂਪੁਰਸ਼ਾਂ ਦਾ ਇਕੱਠ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ ਪ੍ਰਦੂਸ਼ਣ/ਜ਼ਿਆਦਾ ਸ਼ੋਰ ...
ਦਸੂਹਾ, 13 ਨਵੰਬਰ (ਭੁੱਲਰ)- ਸਿਵਲ ਹਸਪਤਾਲ ਦਸੂਹਾ ਵਿਖੇ ਜ਼ਿਲ੍ਹਾ ਸਿਹਤ ਡੈਂਟਲ ਅਫ਼ਸਰ ਡਾ. ਜਾਖੂ ਤੇ ਸੀ. ਐਮ. ਓ. ਡਾ. ਰੇਣੂ ਸੂਦ ਦੀ ਅਗਵਾਈ ਹੇਠ 15 ਤੋਂ 29 ਨਵੰਬਰ ਤੱਕ ਦੰਦਾਂ ਦਾ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਐੱਸ. ਐਮ. ਓ. ਡਾ. ਆਰ. ਕੇ. ਬੱਗਾ ਤੇ ਦੰਦਾਂ ਦੇ ਮਾਹਿਰ ...
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਮਿਲਕ ਪਲਾਂਟ ਇੰਪਲਾਈਜ਼ ਯੂਨੀਅਨ ਹੁਸ਼ਿਆਰਪੁਰ ਵਲੋਂ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕਨਫੈਡਰੇਸ਼ਨ ਦੇ ਤਿੰਨ ਮੁਲਾਜ਼ਮਾਂ 'ਤੇ ਲਗਾਏ ਗਏ ਦੋਸ਼ਾਂ ...
ਟਾਂਡਾ ਉੜਮੁੜ, 13 ਨਵੰਬਰ (ਦੀਪਕ ਬਹਿਲ)-ਥਾਣਾ ਟਾਂਡਾ ਦੇ ਐਸ.ਐਚ.ਓਜ਼ ਦੇ ਉਪਰ-ਹੇਠਾਂ ਹੁੰਦੇ ਤਬਾਦਲਿਆਂ ਨੂੰ ਲੈ ਕੇ ਜਿੱਥੇ ਪਿਛਲੇ ਦਿਨੀਂ ਪੀ.ਐਨ.ਬੀ. ਬੈਂਕ ਵਿਚ ਹੋਈ ਡਕੈਤੀ ਤੇ ਲੁੱਟ-ਖੋਹ ਤੋਂ ਇਲਾਵਾ ਹੋਰ ਕਈ ਸੰਗੀਨ ਵਾਰਦਾਤਾਂ ਦੇ ਦੋਸ਼ੀਆਂ ਨੂੰ ਫੜਨ ਵਿਚ ਸਥਾਨਕ ...
ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)- ਸ਼ਹੀਦ ਬਾਬਾ ਬੁੱਧ ਸਿੰਘ ਦੀ ਯਾਦ ਵਿਚ ਐੱਨ.ਆਰ.ਆਈ. ਵੈਲਫੇਅਰ ਸੁਸਾਇਟੀ ਪਿੰਡ ਬਸਿਆਲਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਬੁੱਧ ਸਿੰਘ ਬਸਿਆਲਾ ਵਿਖੇ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ...
ਗੜ੍ਹਸੰਕਰ, 13 ਨਵੰਬਰ (ਸੁਮੇਸ਼ ਬਾਲੀ, ਧਾਲੀਵਾਲ)-ਰੂਸ ਦੀ ਧਰਤੀ 'ਤੇ ਏਸ਼ੀਆ ਆਰਮ ਰੈਸਿਲੰਗ ਚੈਂਪੀਅਨਸ਼ਿਪ ਦੇ ਓਪਨ ਵਰਗ ਦੇ ਮੁਕਾਬਲੇ 'ਚ 2 ਚਾਂਦੀ ਦੇ ਮੈਡਲ ਜਿੱਤ ਕੇ ਜੋਗਾ ਹੈਲਥ ਕਲੱਬ ਦੇ ਸੰਚਾਲਕ ਗੜ੍ਹਸ਼ੰਕਰ ਵਾਸੀ ਬਲਵਿੰਦਰ ਸਿੰਘ ਕੱਕੂ ਨੇ ਭਾਰਤ ਦੇ ਮਾਣ 'ਚ ਹੋਰ ...
ਗੜ੍ਹਸ਼ੰਕਰ, 13 ਨਵੰਬਰ (ਧਾਲੀਵਾਲ)-ਪਿੰਡ ਖ਼ਾਨਪੁਰ (ਜੰਗਲ) ਵਿਖੇ ਖ਼ੁਆਜਾ ਪੀਰ ਦੇ ਅਸਥਾਨ 'ਤੇ ਦੋ ਦਿਨਾ ਮੇਲਾ ਕਰਵਾਇਆ ਗਿਆ | ਇਸ ਮੌਕੇ ਝੰਡੇ ਤੇ ਚਿਰਾਗ਼ ਦੀ ਰਸਮ ਉਪਰੰਤ ਵੱਖ-ਵੱਖ ਕੱਵਾਲਾਂ ਤੇ ਕਲਾਕਾਰਾਂ ਨੇ ਹਾਜ਼ਰੀ ਲਵਾਈ | ਮੇਲੇ ਵਿਚ ਗਾਇਕ ਪੰਮਾ ਡੂਮੇਵਾਲੀਆ, ਵਿੱਕੀ ਬਾਦਸ਼ਾਹ, ਸੁਲੇਖਾ ਬੰਗੜ, ਨਿਰਮਲ ਨਿੰਮਾ, ਕੱਵਾਲ ਹਰਮੇਸ਼ ਰੰਗੀਲਾ ਨੇ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਕਲਾਕਾਰਾਂ ਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਜਨ ਸਿੰਘ, ਕਾਲਾ ਹਿਆਲੇ ਵਾਲਾ, ਮੱਖਣ ਸਿੰਘ, ਦਿਲਬਾਗ ਸਿੰਘ, ਨਰਿੰਦਰ ਸਿੰਘ, ਜੋਗਾ ਸਿੰਘ ਤੇ ਹੋਰ ਪ੍ਰਬੰਧਕ ਹਾਜ਼ਰ ਹੋਏ |
ਮਿਆਣੀ, 13 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਮਿਆਣੀ ਵਿਖੇ ਕਮਲ ਫਿਟਨੈੱਸ ਜਿੰਮ ਦਾ ...
ਪੱਸੀ ਕੰਢੀ, 13 ਨਵੰਬਰ (ਅਮਰਜੀਤ ਸਿੰਘ ਤਿਹਾੜਾ)-108 ਬਾਪੂ ਮੰਗਲ ਦਾਸ ਦਾ 200ਵਾਂ ਜਨਮ ਦਿਹਾੜਾ 108 ਗੱਦੀ ਨਸ਼ੀਨ ਸੰਤ ਪ੍ਰੇਮ ਦਾਸ ਦੀ ਰਹਿਨੁਮਾਈ ਹੇਠ ਡੇਰਾ ਰਛਪਾਲਮਾਂ ਵਿਖੇ ਮਨਾਇਆ ਗਿਆ | ਇਸ ਮੌਕੇ ਸੰਤ ਪ੍ਰੇਮ ਦਾਸ ਨੇ ਬਾਪੂ ਮੰਗਲ ਦਾਸ ਦੀ ਜੀਵਨੀ ਬਾਰੇ ਸੰਗਤਾਂ ਨੂੰ ...
ਚੱਬੇਵਾਲ, 13 ਨਵੰਬਰ (ਸਖ਼ੀਆ/ਪੱਟੀ)-ਅੱਜ ਪੀ.ਐੱਚ.ਸੀ. ਚੱਬੇਵਾਲ ਦੇ ਬਣਾਏ ਗਏ ਨਵੇਂ ਬਲਾਕ ਦਾ ਉਦਘਾਟਨ ਵਿਧਾਇਕ ਡਾ: ਰਾਜ ਕੁਮਾਰ ਨੇ ਕੀਤਾ | ਇਸ ਦੇ ਨਾਲ ਹੀ ਹੁਣ ਸਮੂਹ ਡਾਕਟਰਾਂ ਦੀ ਟੀਮ ਨਵੇਂ ਬਲਾਕ ਵਿਚ ਬੈਠ ਕੇ ਮਰੀਜ਼ਾਂ ਦਾ ਚੈੱਕਅਪ ਕਰਿਆ ਕਰੇਗੀ | ਇਸ ਮੌਕੇ ਡਾ: ਰਾਜ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX