ਤਾਜਾ ਖ਼ਬਰਾਂ


ਰਾਣਾ ਗੁਰਜੀਤ ਦਾ ਅਸਤੀਫ਼ਾ ਕੀਤਾ ਗਿਆ ਪ੍ਰਵਾਨ
. . .  18 minutes ago
ਚੰਡੀਗੜ੍ਹ, 18 ਜਨਵਰੀ - ਪੰਜਾਬ ਦੇ ਸਿੰਚਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਨ੍ਹਾਂ ਦਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਲਿਆ
ਚੋਣ ਕਮਿਸ਼ਨ ਨੇ ਤਿੰਨ ਰਾਜਾਂ ਦੀਆਂ ਚੋਣ ਤਰੀਕਾਂ ਐਲਾਨੀਆਂ
. . .  34 minutes ago
ਨਵੀਂ ਦਿੱਲੀ, 18 ਜਨਵਰੀ - ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਨੇ ਅੱਜ ਉਤਰ ਪੂਰਬੀ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ। ਜਿਸ ਤਹਿਤ ਤ੍ਰਿਪੁਰਾ ਵਿਚ 18 ਫਰਵਰੀ, ਮੇਘਾਲਿਆ ਤੇ ਨਾਗਾਲੈਂਡ ਵਿਚ 27 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ...
ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਦਾ ਕੀਤਾ ਗਿਆ ਅੰਤਿਮ ਸਸਕਾਰ
. . .  42 minutes ago
ਅੰਮ੍ਰਿਤਸਰ, 18 ਜਨਵਰੀ (ਜਸਵੰਤ ਸਿੰਘ ਜੱਸ) - ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਸੀਨੀਅਰ ਅਕਾਲੀ ਆਗੂ ਸ. ਮਨਜੀਤ ਸਿੰਘ ਕਲਕੱਤਾ ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਤੇ ਧਾਰਮਿਕ ਰਹੁ ਰੀਤਾਂ ਨਾਲ ਕੀਤਾ ਗਿਆ। ਇਸ ਮੌਕੇ ਅਰਦਾਸ ਸਿੰਘ ਸਾਹਿਬ...
ਸੁਪਰੀਮ ਕੋਰਟ ਨੇ ਪਦਮਾਵਤ 'ਤੇ ਲਗੀ ਪਾਬੰਦੀ ਹਟਾਈ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਵੱਲੋਂ ਪਦਮਾਵਤ ਫ਼ਿਲਮ 'ਤੇ ਲਗਾਈ ਪਾਬੰਦੀ 'ਤੇ ਰੋਕ ਲਗਾ ਦਿੱਤੀ ਹੈ, ਤੇ ਇਸ ਫ਼ਿਲਮ ਨੂੰ ਰੀਲੀਜ਼ ਹੋਣ ਲਈ ਹਰੀ ਝੰਡੀ ਦਿਖਾ ਦਿੱਤੀ...
ਵਿਰਾਟ ਕੋਹਲੀ 2017 ਦੇ ਬਣੇ ਸਰਬੋਤਮ ਆਈ.ਸੀ.ਸੀ. ਕ੍ਰਿਕਟਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਾਲ 2017 ਦੇ ਆਈ.ਸੀ.ਸੀ. ਸਰਬੋਤਮ ਕ੍ਰਿਕਟਰ ਚੁਣੇ ਗਏ ਹਨ। ਉਹ ਸਾਲ 2017 ਦੇ ਆਈ.ਸੀ.ਸੀ. ਇਕ ਦਿਨਾਂ ਸਰਬੋਤਮ ਖਿਡਾਰੀ ਵੀ ਚੁਣੇ ਗਏ ਹਨ। ਵਿਰਾਟ ਕੋਹਲੀ ਸਰ ਗਾਰਫਿਲਡ...
ਭਾਰਤ ਨੇ ਅਗਨੀ-5 ਮਿਸਾਈਲ ਦਾ ਕੀਤਾ ਪ੍ਰੀਖਣ
. . .  about 1 hour ago
ਬਾਲਾਸੋਰ, 18 ਜਨਵਰੀ - ਭਾਰਤ ਨੇ ਅੱਜ ਅੰਤਰਮਹਾਂਦੀਪ ਲੰਬੀ ਦੂਰੀ ਦੀ ਬੈਲਿਸਟਿਕ ਸਤ੍ਹਾ ਤੋਂ ਸਤ੍ਹਾ ਮਿਸਾਈਲ ਅਗਨੀ-5 ਦਾ ਸਫਲਤਾ ਨਾਲ ਪ੍ਰੀਖਣ ਕੀਤਾ। ਇਸ ਦੀ ਮਾਰਕ ਸਮਰਥਾ 5 ਹਜ਼ਾਰ ਕਿਲੋਮੀਟਰ ਤੱਕ ਹੈ। ਇਸ ਮਿਸਾਈਲ ਦਾ ਪ੍ਰੀਖਣ ਓਡੀਸ਼ਾ ਤੱਟ ਦੇ ਨੇੜੇ...
ਭਵਾਨੀਗੜ੍ਹ ਵਿਖੇ ਖੜੀਆਂ ਸਵਾਰੀਆਂ 'ਤੇ ਬੱਸ ਚੜ੍ਹੀ
. . .  about 2 hours ago
ਭਵਾਨੀਗੜ੍ਹ 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪੁਰਾਣੇ ਬੱਸ ਅੱਡੇ 'ਤੇ ਸਵਾਰੀਆਂ ਉਤਾਰ ਰਹੀ ਬੱਸ ਸਵਾਰੀਆਂ 'ਤੇ ਚੜ੍ਹ ਗਈ, ਜਿਸ ਕਾਰਨ ਇਕ ਸਵਾਰੀ ਅਤੇ ਇਕ ਰਿਕਸ਼ਾ ਰੇਹੜੀ ਵਾਲਾ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ...
ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਕੀਤੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਮੀਟਿੰਗ ਕੀਤੀ...
ਅਮਰੀਕੀ ਇਮਦਾਦ ਤੋਂ ਬਗੈਰ ਅਫ਼ਗ਼ਾਨ ਫ਼ੌਜ 6 ਮਹੀਨਿਆਂ 'ਚ ਢੇਰੀ ਹੋ ਜਾਵੇਗੀ - ਗਨੀ
. . .  about 2 hours ago
ਭੋਜਨ ਖਾਣ ਤੋਂ ਬਾਅਦ 30 ਬੱਚੇ ਪਏ ਬਿਮਾਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਫ਼ਤਹਿਗੜ੍ਹ ਸਾਹਿਬ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX