ਤਾਜਾ ਖ਼ਬਰਾਂ


ਭਾਰਤ 'ਚ ਕੋਰੋਨਾ ਦੇ ਮਾਮਲੇ 57 ਲੱਖ ਤੋਂ ਪਾਰ
. . .  29 minutes ago
ਨਵੀਂ ਦਿੱਲੀ, 24 ਸਤੰਬਰ- ਦੇਸ਼ 'ਚ ਕੋਰੋਨਾ ਦੇ ਕੇਸ 56 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਅੱਜ ਸਵੇਰੇ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 86508 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਨਾਲ ਹੀ ਕੋਰੋਨਾ ਦੇ ਕੁੱਲ...
ਅੱਤਵਾਦੀਆਂ ਦੇ ਹਮਲੇ 'ਚ ਸੀ.ਆਰ.ਪੀ.ਐਫ ਦਾ ਇੱਕ ਜਵਾਨ ਜ਼ਖਮੀ
. . .  32 minutes ago
ਸ੍ਰੀਨਗਰ, 24 ਸਤੰਬਰ - ਜੰਮੂ ਕਸ਼ਮੀਰ ਦੇ ਬੁਡਗਾਮ 'ਚ ਪੈਂਦੇ ਚਡੂਰਾ ਵਿਖੇ ਅੱਤਵਾਦੀਆਂ ਵੱਲੋਂ ਸੀ.ਆਰ.ਪੀ.ਐਫ ਦੇ ਕਾਫ਼ਲੇ ਉੱਪਰ ਕੀਤੇ ਗਏ ਹਮਲੇ ਵਿਚ ਸੀ.ਆਰ.ਪੀ.ਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ...
ਜੰਮੂ ਕਸ਼ਮੀਰ ਦੇ ਗੁਲਮਰਗ 'ਚ ਆਇਆ ਭੂਚਾਲ
. . .  57 minutes ago
ਸ੍ਰੀਨਗਰ, 24 ਸਤੰਬਰ - ਜੰਮੂ ਕਸ਼ਮੀਰ 'ਚ ਪੈਂਦੇ ਗੁਲਮਰਗ ਦੇ 281 ਕਿੱਲੋਮੀਟਰ ਉੱਤਰ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 minute ago
ਸ੍ਰੀਨਗਰ, 24 ਸਤੰਬਰ - ਜੰਮੂ ਕਸ਼ਮੀਰ ਦੇ ਅਵੰਤਪੋਰਾ 'ਚ ਪੈਂਦੇ ਤਰਾਲ ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅਣਪਛਾਤੇ ਅੱਤਵਾਦੀ...
ਛੱਪੜ ਵਿਚ ਡੁੱਬਣ ਨਾਲ ਨੌਜਵਾਨ ਦੀ ਮੌਤ
. . .  about 1 hour ago
ਬੀਣੇਵਾਲ, 24 ਸਤੰਬਰ (ਬੈਜ ਚੌਧਰੀ) - ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼µਕਰ ਵਿਚ ਪੈਂਦੇ ਬੀਤ ਇਲਾਕੇ ਦੇ ਪਿੰਡ ਕੋਟ ਦੇ ਛੱਪੜ ਵਿਚ ਡੁੱਬ ਕੇ ਇਕ ਨੌਜਵਾਨ ਨੀਰਜ ਸੋਹਲ (26) ਪੁੱਤਰ ਸੁਭਾਸ਼ ਚੰਦਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ...
ਸੂਰਤ ਦੇ ਓ.ਐਨ.ਜੀ.ਸੀ ਪਲਾਂਟ 'ਚ ਲੱਗੀ ਅੱਗ
. . .  58 minutes ago
ਸੂਰਤ, 24 ਸਤੰਬਰ - ਗੁਜਰਾਤ ਦੇ ਸੂਰਤ ਵਿਖੇ ਅੱਜ ਤੜਕਸਾਰ ਓ.ਐਨ.ਜੀ.ਸੀ ਪਲਾਂਟ ਦੇ 2 ਟਰਮੀਨਲਾਂ 'ਚ ਹੋਏ 3 ਧਮਾਕਿਆਂ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਦਾ ਪਤਾ ਲੱਗਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਸਖ਼ਤ ਮਿਹਨਤ ਤੋਂ ਬਾਅਦ...
ਆਈ.ਪੀ.ਐਲ 2020 : ਅੱਜ ਦਾ ਮੁਕਾਬਲਾ ਪੰਜਾਬ ਅਤੇ ਬੰਗਲੌਰ ਵਿਚਕਾਰ
. . .  about 1 hour ago
ਆਬੂ ਧਾਬੀ, 24 ਸਤੰਬਰ - ਆਈ.ਪੀ.ਐਲ 2020 'ਚ ਅੱਜ ਦਾ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰ ਬੈਂਗਲੌਰ...
ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਤੋਂ
. . .  about 2 hours ago
ਜਲੰਧਰ, 24 ਸਤੰਬਰ - ਕੇਂਦਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕ ਅੰਦੋਲਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਰੇਲ ਮੰਡਲ ਦੀਆਂ ਸਾਰੀਆਂ ਯਾਤਰੀ ਗੱਡੀਆਂ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਸ ਨੇ ਜਿੱਤਿਆ ਟਾਸ, ਮੁੰਬਈ ਇੰਡੀਅਨਸ ਕਰੇਗਾ ਪਹਿਲਾਂ ਬੱਲੇਬਾਜ਼ੀ
. . .  1 day ago
ਆਈ.ਪੀ.ਐਲ. 2020 : ਮੁੰਬਈ ਇੰਡੀਅਨਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 49 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਸ ਦਾ ਸਕੋਰ 50 ਦੇ ਪਾਰ
. . .  1 day ago
ਕਿਸਾਨ ਸੰਘਰਸ਼ ਨੂੰ ਲੈ ਕੇ ਸਰਕਾਰ ਨੇ ਕੀਤੇ ਆਦੇਸ਼ ਜਾਰੀ
. . .  1 day ago
ਅਜਨਾਲਾ , 23 ਸਤੰਬਰ { ਗੁਰਪ੍ਰੀਤ ਢਿੱਲੋਂ } ਕਿਸਾਨ ਸੰਘਰਸ਼ ਨੂੰ ਲੈ ਕੇ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ । 24 ਤੋਂ 26 ਸਤੰਬਰ ਤਕ ਅਸਲਾ ਲੈ ਕੇ ਚੱਲਣ 'ਤੇ ਮਨਾਹੀ ਹੈ ।
ਮਾਡਰਨ ਜੇਲ੍ਹ ਦੇ ਕੈਦੀ ਨੇ ਹਵਾਲਾਤੀ ਦੇ ਚਾਕੂ ਮਾਰਿਆ
. . .  1 day ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸ਼ਾਮ ਸਥਾਨਕ ਮਾਡਰਨ ਜੇਲ੍ਹ 'ਚ ਕੈਦੀ ਅਤੇ ਹਵਾਲਾਤੀ ਦੀ ਆਪਸੀ ਤਕਰੀਰ ਤੋਂ ਬਾਅਦ ਕੈਦੀ ਨੇ ਹਵਾਲਾਤੀ ਦੇ ਚਾਕੂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜੇਲ੍ਹ ਸਟਾਫ਼ ਨੇ ...
ਆਈ.ਪੀ.ਐਲ. 2020 : ਮੁੰਬਈ ਇੰਡੀਅਨਸ ਨੇ ਦਿੱਤਾ ਕੋਲਕਾਤਾ ਨਾਈਟ ਰਾਈਡਰਸ ਨੂੰ 196 ਰਨ ਦਾ ਟੀਚਾ
. . .  1 day ago
ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ , 23 ਸਤੰਬਰ - ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ । ਉਹ 65 ਸਾਲ ਦੇ ਸਨ ।
ਸੁਖਬੀਰ ਬਾਦਲ ਨੇ ਲਭਿਆ ਬਿੱਲ ਤੁਰੰਤ ਫੇਲ੍ਹ ਕਰਨ ਦਾ ਹੱਲ
. . .  1 day ago
ਚੰਡੀਗੜ੍ਹ , 23 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਪੰਜਾਬ ਨੂੰ ਖੇਤੀ ਉਤਪਾਦਾਂ ਦਾ 'ਪ੍ਰਿੰਸੀਪਲ ਮਾਰਕੀਟ ਯਾਰਡ' ਐਲਾਨ ਦੇਣਾ ਚਾਹੀਦਾ ...
ਔਜਲਾ ਵੱਲੋਂ ਹੱਥਾਂ ਵਿੱਚ ਝੋਨਾ ਲੈ ਕੇ ਸੰਸਦ ਦੇ ਬਾਹਰ ਖੇਤੀ ਆਰਡੀਨੈਂਸਾਂ ਖਿਲਾਫ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ , 23 ਸਤੰਬਰ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਹੱਥਾਂ ਵਿੱਚ ਝੋਨਾ ਲੈ ਕੇ ਸੰਸਦ ਦੇ ਬਾਹਰ ਖੇਤੀ ਆਰਡੀਨੈਂਸਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ । ਉਨਾਂ ਦੱਸਿਆ ਕਿ ਇਹ ਝੋਨਾ...
ਆਈਪੀਐਲ 2020: 150 ਮੈਚ ਖੇਡਣ ਵਾਲੇ ਪਹਿਲੇ ਵਿਦੇਸ਼ੀ ਕ੍ਰਿਕਟਰ ਬਣੇ ਪੋਲਾਰਡ
. . .  1 day ago
ਜੰਮੂ-ਕਸ਼ਮੀਰ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੀਤਾ ਨਜ਼ਰਅੰਦਾਜ਼ - ਹਰਸਿਮਰਤ ਕੌਰ ਬਾਦਲ
. . .  1 day ago
ਚੰਡੀਗੜ੍ਹ , 23 ਸਤੰਬਰ - ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਸਦੇ 13 ਲੱਖ ਪੰਜਾਬੀਆਂ ਦੇ ਨਾਲ ਨਾਲ, ਸਮੁੱਚੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ...
ਨਵੀਂ ਦਿੱਲੀ : ਕੋਰੋਨਾ ਸੰਕਟ 'ਚ ਦੇਸ਼ ਇਕਜੁੱਟ , ਸ਼ੁਕਰੀਆ - ਮੋਦੀ
. . .  1 day ago
ਨਵੀਂ ਦਿੱਲੀ : ਡਿਜਾਸਟਰ ਫ਼ੰਡ 30 % ਤੋਂ ਵਧਾ ਕੇ 50 % ਕੀਤੇ ਜਾਣਗੇ - ਮੋਦੀ
. . .  1 day ago
ਨਵੀਂ ਦਿੱਲੀ : ਰਾਜ ਦਾ ਤਾਲਮੇਲ ,ਅਫਵਾਹਾਂ ਤੋ ਬਚੋ ,ਮਾਸਕ ਜ਼ਰੂਰੀ - ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ 'ਤੇ ਗੰਭੀਰਤਾ , ਟਰੈਕਿੰਗ , ਸਹੀ ਸੁਨੇਹੇ 'ਤੇ ਜ਼ੋਰ -ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ , ਠੀਕ ਵੀ ਹੋ ਰਹੇ - ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549

ਗੁਰਦਾਸਪੁਰ / ਬਟਾਲਾ / ਪਠਾਨਕੋਟ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX