ਬਟਾਲਾ, 13 ਨਵੰਬਰ (ਕਾਹਲੋਂ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਵਕਫ਼ ਬੋਰਡ ਵਲੋਂ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਪਰਿਵਾਰ ਲਈ ਭੇਜਿਆ ਸਨਮਾਨ ਸ: ਦਿਲਬਾਗ ਸਿੰਘ ਮਛਰਾਲਾ ਨੇ ਭੇਟ ਕੀਤਾ | ਇਸ ਮੌਕੇ ਸ: ਦਿਲਬਾਗ ਸਿੰਘ ਮਛਰਾਲਾ ਨੇ ...
ਗੁਰਦਾਸਪੁਰ, 13 ਨਵੰਬਰ (ਬਲਦੇਵ ਸਿੰਘ ਬੰਦੇਸ਼ਾ)-ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌਰ ਦੀ ਅਗਵਾਈ ਹੇਠ 3 ਤੋਂ 6 ਸਾਲ ਦੇ ਬੱਚਿਆਂ ਨੂੰ ਈ.ਸੀ.ਸੀ. ਦੀ ਪਾਲਿਸੀ ਤਹਿਤ ਆਂਗਣਵਾੜੀ ਕੇਂਦਰਾਂ ਵਿਚ ਹੀ ...
ਗੁਰਦਾਸਪੁਰ, 13 ਨਵੰਬਰ (ਆਰਿਫ਼)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2018 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਜ਼ਿਲ੍ਹੇ 'ਚ 15 ਤੋਂ 30 ਨਵੰਬਰ ਤੱਕ ...
ਗੁਰਦਾਸਪੁਰ, 13 ਨਵੰਬਰ (ਬਲਦੇਵ ਸਿੰਘ ਬੰਦੇਸ਼ਾ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਪੀ.ਐ ੱਸ.ਪੀ.ਸੀ.ਐ ੱਲ. ਸਰਕਲ ਗੁਰਦਾਸਪੁਰ ਵਲੋਂ ਪੰਜਾਬ ਬਾਡੀ ਦੇ ਸੱਦੇ 'ਤੇ ਸਥਾਨਕ ਸਰਕਲ ਦਫ਼ਤਰ ਸਾਹਮਣੇ 14 ਨਵੰਬਰ ਨੂੰ ਸਰਕਲ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ | ਇਸ ਬਾਰੇ ਹਰਜੀਤ ...
ਪੁਰਾਣਾ ਸ਼ਾਲਾ, 13 ਨਵੰਬਰ (ਅਸ਼ੋਕ ਸ਼ਰਮਾ)-ਪਿੰਡ ਚਾਵਾ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੰੂ ਆਪਣੀ ਲਪੇਟ ਵਿਚ ਲੈ ਲਿਆ | ਜਿਸ ਕਾਰਨ ਇਕ ਔਰਤ ਜ਼ਖ਼ਮੀ ਹੋ ਗਈ | ਜਦੋਂ ਕਿ ਦੋ ਬੱਚੇ ਵਾਲ-ਵਾਲ ਬਚ ਗਏ | ਜਾਣਕਾਰੀ ਅਨੁਸਾਰ ਬਿੰਦਰ ਪਤਨੀ ਅਸ਼ੋਕ ਵਾਸੀ ...
ਦੀਨਾਨਗਰ, 13 ਨਵੰਬਰ( ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਦੇ ਨਜ਼ਦੀਕੀ ਪਿੰਡ ਤਲਵੰਡੀ ਵਿਖੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦੋ ਔਰਤਾਂ ਦਾ ਪਰਸ ਖੋਹ ਕੇ ਫ਼ਰਾਰ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਸ ਸਬੰਧੀ ਪੀੜਤ ਸ਼ਰਨਜੀਤ ਕੋਰ ਅਤੇ ਰਾਜਬੀਰ ਕੌਰ ...
ਘੁਮਾਣ, 13 ਨਵੰਬਰ (ਬਾਵਾ, ਬੰਮਰਾਹ)-ਬੀਤੀ ਰਾਤ ਕਸਬਾ ਘੁਮਾਣ ਵਿਖੇ ਇਕ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ ਨਾਲ ਸੜ ਕੇ ਲਗਪਗ 5 ਲੱਖ ਰੁਪਏ ਦਾ ਸਾਮਾਨ ਸੜ ਗਿਆ | ਜਾਣਕਾਰੀ ਅਨੁਸਾਰ ਜਸਵਿੰਦਰ ਕਰਿਆਨਾ ਸਟੋਰ ਘੁਮਾਣ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ...
ਡੇਰਾ ਬਾਬਾ ਨਾਨਕ, 13 ਨਵੰਬਰ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਖਾਸਾਂਵਾਲੀ ਵਿਖੇ ਅੱਜ ਦੁਪਹਿਰ ਕ੍ਰਿਸਚਨ ਬਰਾਦਰੀ ਨਾਲ ਸਬੰਧਿਤ ਦੋ ਧੜਿਆ ਦੀ ਹੋਈ ਲੜਾਈ ਦੌਰਾਨ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਸਮੋਨ ਮਸੀਹ ਪੁੱਤਰ ਸ਼ਿੰਦਾ ਮਸੀਹ ...
ਕਾਲਾ ਅਫਗਾਨਾ/ਫਤਹਿਗੜ੍ਹ ਚੂੜੀਆਂ, 13 ਨਵੰਬਰ (ਰੰਧਾਵਾ, ਫੁੱਲ)-ਨਜ਼ਦੀਕੀ ਪਿੰਡ ਮੰਜਿਆਂਵਾਲੀ ਦੇ ਵਾਸੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਗਲੀਆਂ-ਨਾਲੀਆਂ ਨਾ ਬਣਨ ਕਰਕੇ ਪਿੰਡ ਦੀ ਪੰਚਾਇਤ ਿਖ਼ਲਾਫ਼ ਰੋਸ ਮੁਜਾਹਰਾ ਕੀਤਾ | ਇਸ ਮੌਕੇ ਗਲੀਆਂ ਵਿਚ ਫਿਰ ਰਹੇ ਗੋਡੇ-ਗੋਡੇ ...
ਧਾਰੀਵਾਲ, 13 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਖੁੰਡਾ ਨੇੜੇ ਅਚਾਨਕ ਅੱਗ ਲੱਗਣ ਨਾਲ ਚਾਰੇ ਲਈ ਰੱਖੀ ਪਰਾਣੀ ਦਾ ਕਾਫੀ ਨੁਕਸਾਨ ਹੋ ਗਿਆ | ਇਸ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਗੁਰਦਾਸਪੁਰ ...
ਗੁਰਦਾਸਪੁਰ, 13 ਨਵੰਬਰ (ਆਰਿਫ਼)-ਪੰਜਾਬ ਸਟੇਟ ਲੀਗਲ ਸਰਵਿਸਿਜ਼ ਮੁਹਾਲੀ ਦੀਆਂ ਹਦਾਇਤਾਂ 'ਤੇ ਲੀਗਰ ਸਰਵਿਸਿਜ਼ ਡੇ ਸਬੰਧੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ: ਆਰ.ਕੇ ਸਿੰਗਲਾ ਅਤੇ ਸਿਵਲ ਜੱਜ ਕਮ ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਰਵਿੰਦਰਜੀਤ ...
ਘੁਮਾਣ, 13 ਨਵੰਬਰ (ਬੰਮਰਾਹ)-ਨਜ਼ਦੀਕੀ ਪਿੰਡ ਬਾਗੇ ਦੀ ਇਕ ਅਦਰੰਗ ਪੀੜਤ ਮਹਿਲਾ ਨੇ ਇਕ ਹਲਫ਼ੀਆ ਬਿਆਨ ਰਾਹੀਂ ਆਪਣੀ ਨੂੰ ਹ ਤੇ ਪੁੱਤ ਦੇ ਕਤਲ ਕਰਵਾ ਦੇਣ ਦੇ ਦੋਸ਼ ਲਗਾਏ ਹਨ | ਪੀੜਤ ਮਹਿਲਾ ਸਵਰਨ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਬਾਗੇ ਨੇ ਆਪਣੀ ਨੂੰ ਹ 'ਤੇ ਦੋਸ਼ ...
ਘੁਮਾਣ, 13 ਨਵੰਬਰ (ਬੰਮਰਾਹ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਕਸਬਾ ਘੁਮਾਣ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਵਰਕਰਾਂ ਨਾਲ ਵਿਸ਼ੇਸ਼ ਬੈਠਕ ਸੀਨੀਅਰ ਕਾਂਗਰਸੀ ਆਗੂ ਤੇ ਜਨਰਲ ਸਕੱਤਰ ਨਰਿੰਦਰ ਸਿੰਘ ਨਿੰਦੀ ਦੇ ਭਰਾ ਡਾ: ਰਾਜੇਸ ਬਾਵਾ ਦੇ ਗ੍ਰਹਿ ਘੁਮਾਣ ...
ਪੁਰਾਣਾ ਸ਼ਾਲਾ, 13 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)-ਕੁਝ ਅਖੌਤੀ ਆਗੂ ਕਿਸਾਨੀ ਮਸਲਿਆਂ 'ਤੇ ਵਿੱਢੇ ਸੰਘਰਸ਼ ਦੌਰਾਨ ਗੰਨੇ ਦੇ ਭਾਅ ਨੂੰ ਲੈ ਕੇ ਫੋਕੀ ਸ਼ੋਹਰਤ ਖੱਟਣ ਖਾਤਰ ਜਿੱਥੇ ਭੋਲੇ ਭਾਲੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਉੱਥੇ ਹੀ ਉਹ ...
ਸ੍ਰੀ ਹਰਿਗੋਬਿੰਦਪੁਰ, 13 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ (ਬ) ਵਲੋਂ ਵਿਧਾਇਕ ਤੌਰ 'ਤੇ ਲਗਾਤਾਰ ਤਿੰਨ ਵਾਰ ਚੋਣ ਲੜ ਕੇ ਜਿੱਤ ਪ੍ਰਾਪਤ ਕਰ ਚੁੱਕੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਅਕਾਲੀ ਵਰਕਰਾਂ ਨਾਲ ਅਹਿਮ ...
ਫਤਹਿਗੜ੍ਹ ਚੂੜੀਆਂ, 13 ਨਵੰਬਰ (ਐਮ.ਐਸ. ਫੁੱਲ)-ਸਬ-ਇੰਸਪੈਕਟਰ ਗੁਰਨਾਮ ਸਿੰਘ ਵਾਸੀ ਪਿੰਡ ਉਠੀਆਂ (ਅੰਮਿ੍ਤਸਰ) ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਉਠੀਆਂ ਵਿਖੇ ਪਾਏ ਗਏ ਅਤੇ ਹੈ ੱਡ ਗ੍ਰੰਥੀ ਉਪਕਾਰ ਸਿੰਘ ਅਤੇ ਭਾਈ ਬਲਵਿੰਦਰ ...
ਕਿਲ੍ਹਾ ਲਾਲ ਸਿੰਘ, 13 ਨਵੰਬਰ (ਬਲਬੀਰ ਸਿੰਘ)-ਸ਼ੋ੍ਰ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਕਵੀਸ਼ਰੀ ਜਗਤ ਦੇ ਬੋਹੜੇ ਅਤੇ ਮਹਾਨ ਕਵੀ ਸ਼੍ਰੋਮਣੀ ਕਵੀਸ਼ਰ ਸਵਰਗੀ ਭਾਈ ਜੋਗਾ ਸਿੰਘ ਜੋਗੀ ਦੀ ਤਸਵੀਰ ਕੇਂਦਰੀ ਸਿੱਖ ...
ਘੁਮਾਣ, 13 ਨਵੰਬਰ (ਬੰਮਰਾਹ)-ਬੀਤੀ ਕੱਲ੍ਹ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਹਰਦਿਆਲ ਸਿੰਘ ਭਾਮ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਸੀ, ਜਦੋਂ ਉਨ੍ਹਾਂ ਦੇ ਜੀਜਾ ਬਾਬਾ ਸੰਤੋਖ ਸਿੰਘ ਭੋਮਾ ਦਾ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦਾ ਅੰਤਿਮ ਸੰਸਕਾਰ ...
ਗੁਰਦਾਸਪੁਰ, 13 ਨਵੰਬਰ (ਆਰਿਫ਼)-ਗੰਨੇ ਦੇ ਮੁੱਲ ਨੂੰ ਲੈ ਕੇ ਕਿਸਾਨਾਂ ਵਲੋਂ 15 ਨਵੰਬਰ ਨੂੰ ਦਿੱਤੇ ਜਾ ਰਹੇ ਗੁਰਦਾਸਪੁਰ ਅਤੇ ਫਗਵਾੜਾ ਵਿਚ ਵਿਸ਼ਾਲ ਧਰਨੇ ਦੇ ਸਬੰਧ ਵਿਚ ਪੱਗੜੀ ਸੰਭਾਲ ਜੱਟਾ ਲਹਿਰ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਉਨ੍ਹਾਂ ਦੇ ਸਾਥੀ ਡਾ: ...
ਫਤਹਿਗੜ੍ਹ ਚੂੜੀਆਂ, 13 ਨਵੰਬਰ (ਬਾਠ, ਫੁੱਲ, ਮਾਨ)-ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਫਤਹਿਗੜ੍ਹ ਚੂੜੀਆਂ ਦੇ ਨਗਰ ਕੌਸਲ ਦਫ਼ਤਰ ਤੋਂ ਜ਼ਿਲ੍ਹੇ ਲਈ ਉਜਾਲਾ ਸਕੀਮ ਦੀ ਸ਼ੁਰੂਆਤ ਕੀਤੀ ਗਈ | ਇਸ ...
ਜਲੰਧਰ, 13 ਨਵੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਪੁਰਾਤਨ ਜਾਣਕਾਰੀ 'ਤੇ ਆਧਾਰਿਤ ਵਿਗਿਆਨਕ ਅਤੇ ਆਯੁਰਵੈਦਿਕ ਤਰੀਕੇ ਨਾਲ ਤਿਆਰ ਕੀਤੀ ਗਈ ਨਾਰਾਇਣੀ ਆਯੁਰਵੈਦਿਕ ਕਿੱਟ ਗੋਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ...
ਡੇਰਾ ਬਾਬਾ ਨਾਨਕ, 13 ਨਵੰਬਰ (ਹੀਰਾ ਸਿੰਘ ਮਾਂਗਟ)-ਬਾਬਾ ਸ੍ਰੀ ਚੰਦ ਜੀ ਚੈਰੀਟੇਬਲ ਟਰੱਸਟ ਡੇਰਾ ਬਾਬਾ ਨਾਨਕ ਜਾਤ-ਪਾਤ ਦੇ ਭੇਦ-ਭਾਵ ਤੋਂ ਉ ੱਪਰ ਉ ੱਠ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਵਾਂ ਰਿਹਾ | ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ...
ਘਰੋਟਾ, 13 ਨਵੰਬਰ (ਸੰਜੀਵ ਗੁਪਤਾ)-ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਲਾਹੜੀ ਵਿਖੇ 6ਵੀਂ ਜਮਾਤ ਵਿਚ ਦਾਖ਼ਲਾ ਪੱਤਰ ਦੇਣ ਦੀ ਅੰਤਿਮ ਤਰੀਕ 25 ਨਵੰਬਰ ਨਿਰਧਾਰਿਤ ਕੀਤੀ ਗਈ ਹੈ | ਇਹ ਜਾਣਕਾਰੀ ਪਿ੍ੰਸੀਪਲ ਆਰ.ਕੇ. ਵਰਮਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ...
ਲੁਧਿਆਣਾ, 13 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...
ਬਟਾਲਾ, 13 ਨਵੰਬਰ (ਕਾਹਲੋਂ)-ਹਸਤ ਸ਼ਿਲਪ ਕਾਲਜ ਕਾਹਨੂੰਵਾਨ ਰੋਡ ਬਟਾਲਾ ਵਿਖੇ ''ਆਰਟ ਆਫ਼ ਲਿਵਿੰਗ'' ਸੰਸਥਾ ਵਲੋਂ ਪੰਜ ਰੋਜ਼ਾ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਅਧਿਆਪਕ ਸ੍ਰੀ ਸ਼ਕਤੀ ਹਾਂਡਾ ਨੇ ਕੀਤੀ | ਕੈਂਪ 'ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਤੇ ...
ਪੁਰਾਣਾ ਸ਼ਾਲਾ, 13 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)-ਕੁਝ ਅਖੌਤੀ ਆਗੂ ਕਿਸਾਨੀ ਮਸਲਿਆਂ 'ਤੇ ਵਿੱਢੇ ਸੰਘਰਸ਼ ਦੌਰਾਨ ਗੰਨੇ ਦੇ ਭਾਅ ਨੂੰ ਲੈ ਕੇ ਫੋਕੀ ਸ਼ੋਹਰਤ ਖੱਟਣ ਖਾਤਰ ਜਿੱਥੇ ਭੋਲੇ ਭਾਲੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਉੱਥੇ ਹੀ ਉਹ ...
ਘੁਮਾਣ, 13 ਨਵੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਧਾਇਕ ਬਣਨ ਤੋਂ ਬਾਅਦ ਪਹਿਲੀ ਵਾਰ ਪਿੰਡ ਅਠਵਾਲ ਵਿਖੇ ਵਰਕਰਾਂ ਦਾ ਧੰਨਵਾਦ ਕਰਨ ਪੁੱਜੇ | ਪ੍ਰਧਾਨ ਗੁਰਨਾਮ ਸਿੰਘ ਅਠਵਾਲ ਦੀ ਅਗਵਾਈ 'ਚ ਗੁਰਪਿੰਦਰ ਸਿੰਘ ਅਠਵਾਲ ਦੇ ...
ਕਲਾਨੌਰ, 13 ਨਵੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਹਲਕਾ ਵਾਸੀਆਂ ਦੀ ਸਹੂਲਤ ਲਈ ਹਲਕੇ 'ਚ ਸ਼ੁਰੂ ਕੀਤੇ ਗਏ 'ਲੋਕ ਸੇਵਾਵਾਂ ਕੈਂਪ' ਲੋਕਾਂ ਲਈ ਕਾਰਗਰ ਸਿੱਧ ਹੋ ਰਹੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਸਾ: ...
ਕਲਾਨੌਰ, 13 ਨਵੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣਾਂ ਤੋਂ ਬਾਅਦ ਹਲਕੇ ਦੀ ਕਾਇਆ-ਕਲਪ ਕਰਕੇ ਨੁਹਾਰ ਬਦਲਣ ਦੇ ਮੱਦੇਨਜ਼ਰ ਵਿਕਾਸ ਕਾਰਜਾਂ ਲਈ ਪੈਰਵਾਈ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਹਲਕਾ ਵਾਸੀਆਂ ...
ਗੁਰਦਾਸਪੁਰ, 13 ਨਵੰਬਰ (ਕੇ.ਪੀ. ਸਿੰਘ)-ਵਾਤਾਵਰਨ 'ਚ ਦਿਨ-ਬ-ਦਿਨ ਵਧ ਰਿਹਾ ਪ੍ਰਦੂਸ਼ਣ ਜਿੱਥੇ ਸਰਕਾਰਾਂ ਅਤੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਕੂੜਾ ਕਰਕਟ ਚੁੱਕਣ ਵਾਲੇ ਕਰਮਚਾਰੀ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਗੰਭੀਰ ਨਹੀਂ ਹੈ | ਜ਼ਿਕਰਯੋਗ ਹੈ ...
ਧਾਰੀਵਾਲ, 13 ਨਵੰਬਰ (ਜੇਮਸ ਨਾਹਰ)-ਯੂਥ ਨੌਜਵਾਨਾਂ ਦੇ ਹਿੱਤਾਂ ਦੀ ਗੱਲ ਕਰਨੀ ਅਤੇ ਬੇਰੁਜ਼ਗਾਰੀ ਦੇ ਕੋਹੜ ਨੂੰ ਖ਼ਤਮ ਕਰਨਾ ਹੀ ਮੇਰਾ ਮੁੱਖ ਮੰਤਵ ਹੈ | ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਸੱਤਾ 'ਤੇ ਕਾਬਜ਼ ਕਰਨ 'ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੰੁਦੀ ਹੈ ਪਰ ...
ਗੁਰਦਾਸਪੁਰ, 13 ਨਵੰਬਰ (ਆਰਿਫ਼)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਬੈਚ ਸ਼ੁਰੂ ਹੋ ਚੁੱਕੇ ਹਨ | ਇਸ ਸਬੰਧੀ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਪੰਜਾਬ ਸਰਕਾਰ ਦੁਆਰਾ ...
ਗੁਰਦਾਸਪੁਰ, 13 ਨਵੰਬਰ (ਬਲਦੇਵ ਸਿੰਘ ਬੰਦੇਸ਼ਾ)-ਸਥਾਨਕ ਸਰਕਾਰੀ ਆਈ.ਟੀ.ਆਈ. ਵਿਖੇ ਰੁਜ਼ਗਾਰ ਮੇਲਾ 17 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸੰਸਥਾ ਦੇ ਪਿ੍ੰਸੀਪਲ ਸਮਿੱਤਰ ਸਿੰਘ ਨੇ ਦੱਸਿਆ ਕਿ ਇਹ ਮੇਲਾ ਮਾਰੂਤੀ ਇੰਡੀਆ ਲਿਮਟਿਡ ਵਲੋਂ ਲਗਾਇਆ ਜਾ ਰਿਹਾ ਹੈ | ...
ਗੁਰਦਾਸਪੁਰ, 13 ਨਵੰਬਰ (ਆਰਿਫ਼)-ਵਿਧਾਨ ਸਭਾ ਹਲਕਾ ਬਾਬਾ ਨਾਨਕ ਦੇ ਯੋਗ ਲਾਭਪਾਤਰੀਆਂ ਲਈ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਬੱਚਿਆਂ ਦੀ ਪੈਨਸ਼ਨ, ਅੰਗਹੀਣਾਂ ਦੀ ਪੈਨਸ਼ਨ ਤੇ ਅੰਗਹੀਣ ਵਿਅਕਤੀਆਂ ਨੂੰ ਬੱਸ ਪਾਸਾਂ ਲਈ ਸ਼ਨਾਖ਼ਤੀ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ...
ਸ੍ਰੀ ਹਰਿਗੋਬਿੰਦਪੁਰ, 13 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਮੁਹੱਲਾ ਰਾਮਪੁਰ ਦੇ ਵਸਨੀਕ ਅਕਾਲੀ ਆਗੂ ਅਤੇ ਲੋਕਲ ਗੁਰਦੁਆਰਾ ਦਮਦਮਾ ਸਾਹਿਬ ਦੀ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਦੇ ਪਿਤਾ ਸ: ਕੁੰਦਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਅਖੰਡ ...
ਕਾਲਾ ਅਫਗਾਨਾ, 13 ਨਵੰਬਰ (ਅਵਤਾਰ ਸਿੰਘ ਰੰਧਾਵਾ)-ਸਮੇਂ-ਸਮੇਂ ਅਨੁਸਾਰ ਸਰਕਾਰਾਂ ਆਉਂਦੀਆਂ-ਜਾਂਦੀਆਂ ਹੀ ਰਹਿੰਦੀਆਂ ਨੇ, ਪਰ ਸੱਤਾ ਦੇ ਸਾਏ ਹੇਠ ਕਿਸੇ ਨਾਲ ਕੀਤੀ ਜ਼ਿਆਦਤੀ, ਫ਼ਰਜ਼ੀ ਲੜਾਈਆਂ ਬਣਾ ਕੇ ਪਵਾਏ ਕੇਸ ਜਿੱਥੇ ਲੋਕਾਂ ਦੇ ਦਿਲਾਂ ਅੰਦਰ ਦੁਸ਼ਮਣੀ ਪੈਦਾ ...
ਦੀਨਾਨਗਰ, 13 ਨਵੰਬਰ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਖੇਤਰ ਦੇ ਮਜ਼ਦੂਰਾਂ ਦੀ ਬੈਠਕ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਲਾਲ ਬਨੋਤਰਾ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਵਿਚ ਗੈਸ ਸਿਲੰਡਰਾਂ ਦੀ ਕੀਮਤਾਂ ਵਿਚ ਕੀਤੇ ਵਾਧੇ ਦੀ ਨਿੰਦਾ ਕੀਤੀ ਗਈ ਤੇ ਇਸ ਵਾਧੇ ਨੂੰ ...
ਘੁਮਾਣ, 13 ਨਵੰਬਰ (ਬੰਮਰਾਹ)-ਨਜ਼ਦੀਕੀ ਪਿੰਡ ਗੰਢੇਕੇ ਵਿਖੇ ਸਾਬਕਾ ਸਰਪੰਚ ਬਚਿੱਤਰ ਸਿੰਘ ਦੀ ਅਗਵਾਈ ਤੇ ਡੀਪੂ ਹੋਲਡਰ ਤਰਨਜੀਤ ਸਿੰਘ ਦੀ ਹਾਜ਼ਰੀ 'ਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਗਰੀਬਾਂ ਨੂੰ ਦਿੱਤੀ ਜਾ ਰਹੀ ਸਸਤੀ ਕਣਕ ਵੰਡੀ ਗਈ | ਸਾਬਕਾ ਸਰਪੰਚ ਬਚਿੱਤਰ ...
ਦੀਨਾਨਗਰ, 13 ਨਵੰਬਰ (ਸੰਧੂ/ਸੋਢੀ/ਸ਼ਰਮਾ)-ਅਖਿਲ ਭਾਰਤੀ ਰਾਜਪੂਤ ਸ਼ਕਤੀ ਸੈਨਾ ਵਲੋਂ ਅੱਜ ਦੀਨਾਨਗਰ ਦੇ ਬੱਸ ਸਟੈਂਡ ਵਿਖੇ ਅਖਿਲ ਭਾਰਤੀ ਰਾਜਪੂਤ ਸ਼ਕਤੀ ਸੈਨਾ ਦੇ ਰਾਸ਼ਟਰੀ ਕਨਵੀਨਰ ਐਡਵੋਕੇਟ ਠਾਕੁਰ ਨਰੇਸ਼ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਠਾਕੁਰ ਵਿਨੋਦ ਸਿੰਘ ਦੀ ...
ਬਟਾਲਾ, 13 ਨਵੰਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਐ ੱਸ.ਸੀ. ਵਿੰਗ ਦੀ ਬੈਠਕ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਿੰਡ ਲੀਲ ਖ਼ੁਰਦ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ਕੀਤੀ | ਉਨ੍ਹਾਂ ...
ਨੌਸ਼ਹਿਰਾ ਮੱਝਾ ਸਿੰਘ, 13 ਨਵੰਬਰ (ਤਰਸੇਮ ਸਿੰਘ ਤਰਾਨਾ)-ਇਕ ਪਾਸੇ ਜਿੱਥੇ ਪਾਵਰਕਾਮ ਮੈਨੇਜਮੈਂਟ ਕਮੇਟੀ ਪੰਜਾਬ ਵਲੋਂ ਘਰੇਲੂ ਬਿਜਲੀ ਦਰਾਂ 'ਚ ਲਗਾਤਾਰ ਵਾਧਾ ਕਰਕੇ ਖਪਤਕਾਰਾਂ 'ਤੇ ਆਰਥਿਕ ਬੋਝ ਵਧਾਇਆ ਜਾ ਰਿਹਾ ਹੈ, ਦੂਜੇ ਪਾਸੇ ਬੀਤੇ ਦੋ ਹਫ਼ਤਿਆਂ ਤੋਂ ਅਣ-ਐਲਾਨੇ ਲੰਬੇ ਬਿਜਲੀ ਕੱਟ ਲਗਾਉਣ ਨਾਲ ਬਿਜਲੀ ਉਪਭੋਗਤਾਵਾਂ ਨੂੰ ਮੁਸ਼ਕਿਲ ਪੇਸ਼ ਹੋ ਰਹੀ ਹੈ | ਜਾਣਕਾਰੀ ਮੁਤਾਬਿਕ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕੀਤੇ ਜਾਣ ਦਾ ਦਾਅਵਾ ਕਰਨ ਵਾਲੇ ਪਾਵਰਕਾਮ ਵਲੋਂ ਹਰ ਰੋਜ਼ 8 ਤੋਂ 10 ਘੰਟੇ ਤੱਕ ਅਣ-ਐਲਾਨੇ ਬਿਜਲੀ ਕੱਟ ਲਗਾਉਣ ਨਾਲ ਪਸ਼ੂ ਪਾਲਕ ਕਿਸਾਨਾਂ ਨੂੰ ਪਸ਼ੂਆਂ ਲਈ ਚਾਰਾ ਕੁਤਰਣ ਅਤੇ ਪਾਣੀ ਪਿਲਾਉਣ 'ਚ ਦੇ ਹੋਣ ਨਾਲ ਮੁਸ਼ਕਿਲ ਹੋ ਰਹੀ ਹੈ, ਜਦੋਂ ਕਿ ਘਰੇਲੂ ਵਰਤੋਂ ਕਰਨ ਵਾਲੇ ਬਿਜਲੀ ਖਪਤਕਾਰਾਂ ਨੂੰ ਮਜਬੂਰੀ ਵੱਸ ਹਨੇਰੇ 'ਚ ਰਹਿਣਾ ਪੈਂਦਾ ਹੈ | ਇਸ ਸਬੰਧੀ ਜਦੋਂ ਸਥਾਨਕ 66 ਕੇ.ਵੀ. ਸਬ-ਸਟੇਸ਼ਨ ਬਿਜਲੀ ਘਰ ਨਾਲ ਫੋਨ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲਗਾ ਕਿ ਬੀਤੇ ਮਹੀਨਿਆਂ ਤੋਂ ਉ ੱਥੇ ਮੋਬਾਈਲ ਜਾਂ ਲੈਂਡ ਲਾਇਨ ਫੋਨ ਨੰਬਰ ਹੀ ਨਹੀਂ | ਬਿਜਲੀ ਮੁਲਾਜ਼ਮ ਅਤੇ ਉ ੱਚ ਅਧਿਕਾਰੀ ਬਿਜਲੀ ਘਰ ਵਿਖੇ ਤਾਇਨਾਤ ਬਿਜਲੀ ਕਾਮਿਆਂ ਦੇ ਪ੍ਰਾਈਵੇਟ ਨੰਬਰਾਂ 'ਤੇ ਹੀ ਸੰਪਰਕ ਕਰਦੇ ਹਨ | ਆਮ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਜਾਣਕਾਰੀ ਪ੍ਰਾਪਤ ਕਰਨ 'ਚ ਮੁਸ਼ਕਿਲ ਹੰੁਦੀ ਹੈ | ਮਲਕੀਅਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਬਿਜਲੀ ਲੰਬਾ ਸਮਾਂ ਬੰਦ ਹੋਣ 'ਤੇ ਬਿਜਲੀ ਘਰ ਤੋਂ ਜਾ ਕੇ ਪਤਾ ਕਰੀਏ ਤਾਂ ਪਟਿਆਲੇ ਹੈੱਡ ਆਫਿਸ ਦੀਆਂ ਹਦਾਇਤਾਂ ਮੁਤਾਬਿਕ ਲੰਬਾ ਬਿਜਲੀ ਕੱਟ ਜਾਂ ਉ ੱਪਰੋਂ ਬਿਜਲੀ ਸਪਲਾਈ 'ਚ ਨੁਕਸ ਪਿਆ ਹੋਣ ਸਬੰਧੀ ਦੱਸਦੇ ਹਨ | ਇਲਾਕੇ ਭਰ ਦੇ ਬਿਜਲੀ ਖਪਤਕਾਰਾਂ ਨੇ ਪਾਵਰਕਾਮ ਦੇ ਉ ੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਬਿਜਲੀ ਘਰ ਨੌਸਹਿਰਾ ਮੱਝਾ ਸਿੰਘ ਵਿਖੇ ਸੂਚਨਾ ਪ੍ਰਾਪਤ ਕਰਨ ਹਿੱਤ ਪੱਕਾ ਫੋਨ ਨੰਬਰ ਲਗਾਇਆ ਜਾਵੇ ਅਤੇ ਲੰਬੇ ਕੱਟਾ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਬਿਜਲੀ ਸਪਲਾਈ ਨਿਰਵਿਘਨ ਯਕੀਨੀ ਬਣਾਈ ਜਾਵੇ |
ਪੁਰਾਣਾ ਸ਼ਾਲਾ, 13 ਨਵੰਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਸਰਦੀ ਰੁੱਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ-ਨਾਲ ਧੁੰਦ ਦਾ ਸਿਲਸਿਲਾ ਵੱਧ ਗਿਆ ਹੈ | ਜਿਸ ਨਾਲ ਸੜਕਾਂ 'ਤੇ ਚਿੱਟੀ ਪੱਟੀ ਨਾ ਹੋਣ ਕਾਰਨ ਸੜਕ ਹਾਦਸੇ ਹੋ ਰਹੇ ਹਨ | ਇਸ ਸਬੰਧੀ ਪਰਮਜੀਤ ਸਿੰਘ ਕਾਂਗਰਸੀ ਆਗੂ ਨੇ ...
ਧਾਰੀਵਾਲ, 13 ਨਵੰਬਰ (ਜੇਮਸ ਨਾਹਰ)-ਜ਼ਿਲ੍ਹਾ ਗੁਰਦਾਸਪੁਰ ਦੀ ਨਾਮੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਪ੍ਰਬੰਧਕ ਕਮੇਟੀ ਸਤਿਗੁਰੂ ਕਰੀਬ ਮੰਦਿਰ ਫੱਜੂਪੁਰ ਰਜਿ: ਧਾਰੀਵਾਲ ਦੀ ਪੁਰਾਣੀ ਕਮੇਟੀ ਦਾ ਸਮਾਂ ਪੂਰਾ ਹੋਣ ਅਤੇ ਨਵੀਂ ਕਮੇਟੀ ਦੀ ਚੋਣ ਲਈ ਇਲਾਕੇ ਦੇ ਵੱਖ-ਵੱਖ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX