ਤਾਜਾ ਖ਼ਬਰਾਂ


ਪਣਜੀ ਵਿਖੇ ਫਿਲਮ ਫ਼ੈਸਟੀਵਲ ਦੀਆਂ ਤਿਆਰੀਆਂ ਸਿਖ਼ਰਾਂ 'ਤੇ
. . .  19 minutes ago
ਪਣਜੀ, 19 ਨਵੰਬਰ- ਕੱਲ੍ਹ ਤੋਂ ਗੋਆ ਦੇ ਪਣਜੀ 'ਚ ਸ਼ੁਰੂ ਹੋ ਰਹੇ 48ਵੇਂ 'ਇੰਟਰਨੈਸ਼ਨਲ ਫਿਲਮ ਫ਼ੈਸਟੀਵਲ' ਦੀਆਂ ਤਿਆਰੀਆਂ ਸਿਖ਼ਰਾਂ...
ਪੁਲਿਸ ਨੇ ਹਥਿਆਰਾਂ ਸਮੇਤ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਐੱਸ.ਐਲ.ਆਰ., ਇੱਕ ਪਿਸਟਲ ਤੇ ਗ੍ਰਨੇਡ ਬਰਾਮਦ ਹੋਏ ਹਨ। ਪੁਲਿਸ ਹੋਰ...
ਮਾਈਨਿੰਗ ਅਫ਼ਸਰ ਨੇ ਫਾਇਰਿੰਗ ਕਰਕੇ ਭਜਾਏ ਨਜਾਇਜ਼ ਮਾਈਨਿੰਗ ਕਾਰੋਬਾਰੀ
. . .  about 1 hour ago
ਘਨੌਰ, 19 ਨਵੰਬਰ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਪਿੰਡ ਰਾਜਗੜ੍ਹ ਵਿਖੇ ਨਜਾਇਜ਼ ਮਾਈਨਿੰਗ ਕਰ ਰਹੇ ਕਾਰੋਬਾਰੀਆਂ ਨੂੰ ਪਟਿਆਲਾ ਮਾਈਨਿੰਗ ਅਫ਼ਸਰ ਜੀ.ਐੱਮ. ਟਹਿਲ ਸਿੰਘ ਸੇਖੋਂ ਨੇ ਗੋਲੀ ਚਲਾ ਕੇ ਭਜਾ ਦਿੱਤਾ। ਇਸ ਦੌਰਾਨ ਇੱਕ...
ਗੁਜਰਾਤ 'ਚ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਬਣੀ ਸਹਿਮਤੀ
. . .  about 2 hours ago
ਅਹਿਮਦਾਬਾਦ, 19 ਨਵੰਬਰ - ਗੁਜਰਾਤ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਪਿਛਲੀ ਮੀਟਿੰਗ ਦੌਰਾਨ...
ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਸੱਤਾਧਾਰੀ ਪਾਰਟੀ ਨੇ ਕੀਤਾ ਬਰਖ਼ਾਸਤ
. . .  about 2 hours ago
ਹਰਾਰੇ, 19 ਨਵੰਬਰ - ਜ਼ਿੰਬਾਬਵੇ ਦੀ ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਪਾਰਟੀ ਦੀ ਮੀਟਿੰਗ ਦੌਰਾਨ ਰਾਬਰਟ ਮੁਗਾਬੇ...
ਸ੍ਰੀਨਗਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ
. . .  about 3 hours ago
ਸ੍ਰੀਨਗਰ, 19 ਨਵੰਬਰ - ਜੰਮੂ-ਕਸ਼ਮੀਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ ਹੋਇਆ ਹੈ। ਧਮਾਕੇ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀ...
ਚੇਨਈ : 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ, ਤਿੰਨ ਗ੍ਰਿਫ਼ਤਾਰ
. . .  about 3 hours ago
ਚੇਨਈ, 19 ਨਵੰਬਰ - ਰੈਵੀਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ ਕੀਤੀ ਹੈ ਤੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ...
ਆਵਾਰਾ ਸਾਨ੍ਹ ਦੇ ਹਮਲੇ 'ਚ ਵਿਦੇਸ਼ੀ ਨਾਗਰਿਕ ਦੀ ਮੌਤ
. . .  about 3 hours ago
ਜੈਪੁਰ, 19 ਨਵੰਬਰ - ਰਾਜਸਥਾਨ ਦੇ ਜੈਪੁਰ ਵਿਖੇ ਮਾਨਕ ਚੌਂਕ ਪੁਲਿਸ ਥਾਣੇ ਦੇ ਇਲਾਕੇ 'ਚ ਇੱਕ ਆਵਾਰਾ ਸਾਨ੍ਹ ਵੱਲੋਂ ਕੀਤੇ ਹਮਲੇ 'ਚ ਵਿਦੇਸ਼ ਨਾਗਰਿਕ ਦੀ ਮੌਤ ਹੋ ਗਈ। ਜ਼ਖਮੀ...
ਯੂ.ਪੀ ਨਹੀ ਰਿਲੀਜ਼ ਹੋਣ ਦਿਆਂਗੇ 'ਪਦਮਾਵਤੀ' - ਉਪ ਮੁੱਖ ਮੰਤਰੀ ਮੌਰਿਆ
. . .  about 3 hours ago
ਸ੍ਰੀਲੰਕਾਈ ਅਦਾਲਤ ਨੇ 8 ਭਾਰਤੀ ਮਛੇਰਿਆ ਨੂੰ 30 ਨਵੰਬਰ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਖੇਡ ਸੰਸਾਰ

ਏ.ਟੀ.ਪੀ. ਦਰਜਾਬੰਦੀ-ਯੂਕੀ ਤੇ ਪੇਸ ਅੱਗੇ ਵਧੇ, ਸਾਨੀਆ 12ਵੇਂ ਸਥਾਨ 'ਤੇ ਬਰਕਰਾਰ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਲਿਏਾਡਰ ਪੇਸ ਤੇ ਪੂਰਵ ਰਾਜਾ ਨਾਕਸਵਿਲੇ ਚੈਲੇਂਜਰ ਟਰਾਫ਼ੀ ਜਿੱਤ ਕੇ ਏ.ਟੀ.ਪੀ. ਵਿਸ਼ਵ ਦਰਜਾਬੰਦੀ 'ਚ ਪੁਰਸ਼ ਡਬਲਜ਼ 'ਚ ਅੱਗੇ ਵੱਧਣ 'ਚ ਸਫ਼ਲ ਰਹੇ, ਜਦਕਿ ਸਿੰਗਲਜ਼ 'ਚ ਯੂਕੀ ਭਾਂਬਰੀ ਵੀ 3 ਸਥਾਨਾ ਦੇ ਲਾਭ ਨਾਲ 137ਵੇਂ ਸਥਾਨ 'ਤੇ ਪਹੁੰਚ ...

ਪੂਰੀ ਖ਼ਬਰ »

ਰਾਫੇਲ ਨਡਾਲ ਨੂੰ ਮਿਲਿਆ ਵਿਸ਼ਵ ਨੰਬਰ ਇਕ ਖਿਡਾਰੀ ਦਾ ਪੁਰਸਕਾਰ

ਲੰਡਨ-ਸਪੇਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਇੱਥੇ ਕੇ ਓ2 ੲਰੇਨਾ 'ਚ ਏ.ਟੀ.ਪੀ. ਵਿਸ਼ਵ ਟੂਰ ਫਾਈਨਲਜ਼ ਦੇ ਕੋਰਟ 'ਤੇ ਏ.ਟੀ.ਪੀ. ਵਿਸ਼ਵ ਨੰਬਰ 1 ਪੁਰਸਕਾਰ ਦਿੱਤਾ ਗਿਆ | 31 ਸਾਲ ਦੇ ਨਡਾਲ ਨੇ 21 ਅਗਸਤ ਨੂੰ ਬਰਤਾਨੀਆਂ ਦੇ ਐਾਡੀ ਮਰੇ ਨੂੰ ਪਿੱਛੇ ਛੱਡਦਿਆਂ ਵਿਸ਼ਵ ...

ਪੂਰੀ ਖ਼ਬਰ »

ਦੁਬਈ ਫਾਈਨਲ 'ਚ ਕੁਆਲੀਫਾਈ ਕਰਨ ਲਈ ਸਾਇਨਾ ਤੇ ਪ੍ਰਣਾਏ ਦੀਆਂ ਨਜ਼ਰਾਂ ਚਾਈਨਾ ਓਪਨ 'ਤੇ

ਫੂਜੋਓ (ਚੀਨ), 13 ਨਵੰਬਰ (ਏਜੰਸੀ)- ਰਾਸ਼ਟਰੀ ਚੈਂਪੀਅਨ ਸਾਇਨਾ ਨੇਹਵਾਲ ਤੇ ਐਚ.ਐਸ. ਪ੍ਰਣਾਏ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਜਿੱਤ ਕੇ ਦੁਬਈ ਸੁਪਰ ਸੀਰੀਜ਼ ਫਾਈਨਲਜ਼ ਲਈ ਕੁਆਲੀਫਾਈ ਕਰਨਾ ਚਾਹੁੰਣਗੇ | ਦੁਨੀਆ ਦੀ ਸਾਬਕਾ ਨੰਬਰ ...

ਪੂਰੀ ਖ਼ਬਰ »

ਭਾਰਤ 'ਚ 4.7 ਕਰੋੜ ਲੋਕਾਂ ਨੇ ਫੀਫਾ ਅੰਡਰ-17 ਵਿਸ਼ਵ ਕੱਪ ਦੇਖਿਆ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਭਾਰਤ ਦੀ ਮੇਜ਼ਬਾਨੀ 'ਚ ਹੋਏ ਫੀਫਾ ਅੰਡਰ-17 ਵਿਸ਼ਵ ਕੱਪ ਨੂੰ ਦੇਸ਼ 'ਚ 4.7 ਕਰੋੜ ਲੋਕਾਂ ਨੇ ਦੇਖਿਆ | ਇਹ ਅੰਕੜਾ ਬਾਰਕ ਨੇ ਜਾਰੀ ਕੀਤਾ ਹੈ | ਭਾਰਤ 'ਚ ਪਹਿਲੀ ਵਾਰੀ ਕਰਵਾਏ ਗਏ ਅੰਡਰ-17 ਵਿਸ਼ਵ ਕੱਪ ਦਾ ਪ੍ਰਸਾਰਨ ਭਾਰਤ 'ਚ ਸੋਨੀ ਪਿਕਚਰਜ਼ ...

ਪੂਰੀ ਖ਼ਬਰ »

ਪੇਸ ਤੇ ਰਾਜਾ ਦੀ ਜੋੜੀ ਨੇ ਨਾਕਸਵਿਲੇ ਚੈਲੇਂਜਰ ਖਿਤਾਬ ਜਿੱਤਿਆ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਅਮਰੀਕਾ 'ਚ ਏ.ਟੀ.ਪੀ. ਨਾਕਸਵਿਲੇ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ 'ਚ ਲਿਏਾਡਰ ਪੇਸ ਤੇ ਪੂਰਵ ਰਾਜਾ ਦੀ ਜੋੜੀ ਨੇ ਫਾਈਨਲ ਮੁਕਾਬਲੇ 'ਚ ਸੇਸੇਤਾਨੀ ਤੇ ਸਮਿਥ ਦੀ ਜੋੜੀ ਨੂੰ 7-6, ਤੇ 7-6 ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ | ਉਨ੍ਹਾਂ ਦੀ ਜੋੜੀ ਨੇ ਪਹਿਲਾ ਖਿਤਾਬ ਜਿੱਤਿਆ ਹੈ | ਇਸ ਖਿਤਾਬੀ ਮੁਕਾਬਲੇ 'ਚ ਪੇਸ ਤੇ ਰਾਜਾ ਦੀ ਜੋੜੀ ਨੂੰ ਕਾਫ਼ੀ ਮਿਹਨਤ ਕਰਨੀ ਪਈ ਪਰ ਅਖ਼ੀਰ 'ਚ ਉਨ੍ਹਾਂ ਇਸ ਮੈਚ ਨੂੰ ਜਿੱਤ ਕੇ ਖਿਤਾਬ ਆਪਣੇ ਨਾਂਅ ਕੀਤਾ | ਇਸ ਤੋਂ ਪਹਿਲਾਂ ਪੇਸ ਤੇ ਰਾਜਾ ਦੀ ਜੋੜੀ ਨੇ ਸੈਮੀਫਾਈਨਲ ਮੁਕਾਬਲੇ 'ਚ ਰੂਆਨ ਰੋਇਲੋਫਸ ਤੇ ਜੋ ਸੇਲਿਸਬਰੀ ਦੀ ਜੋੜੀ ਨੂੰ 7-6, 6-3 ਨਾਲ ਹਰਾਇਆ | ਪੇਸ ਨੇ ਮੌਜੂਦਾ ਸੀਜ਼ਨ 'ਚ ਤਿੰਨ ਚੈਲੇਂਜਰ ਖਿਤਾਬ ਜਿੱਤੇ ਹਨ | ਉਨ੍ਹਾਂ ਨੇ ਕੈਨੇਡਾ ਦੇ ਆਦਿਲ ਸ਼ਮਾਸਦੀਨ ਦੇ ਨਾਲ ਲਿਓਨ ਤੇ ਇਲਕਲੇ 'ਚ ਟੂਰਨਾਮੈਂਟ ਜਿੱਤੇ ਜਦਕਿ ਅਮਰੀਕਾ ਦੇ ਸਕਾਟ ਲਿਪਸਕੀ ਨਾਲ ਤਾਲਾਹਾਸ਼ੀ ਟਰਾਫੀ ਜਿੱਤੀ | ਪੇਸ ਨਾਲ ਜੋੜੀ ਬਣਾਉਣ ਤੋਂ ਪਹਿਲਾਂ ਰਾਜਾ ਨੇ ਦਿਵਿਜ ਸ਼ਰਨ ਨਾਲ ਮਿਲ ਕੇ ਬੋਰਡਯੂ ਚੈਲੇਂਜਰ ਦਾ ਖਿਤਾਬ ਜਿੱਤਿਆ | ਇਸ ਤੋਂ ਇਲਾਵਾ ਉਨ੍ਹਾਂ ਏ.ਟੀ.ਪੀ. 250 ਚੇਨੱਈ ਓਪਨ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ |


ਖ਼ਬਰ ਸ਼ੇਅਰ ਕਰੋ

ਆਲ ਇੰਡੀਆ ਇੰਟਰ ਯੂਨੀਵਰਸਿਟੀ 'ਸ਼ਤਰੰਜ ਚੈਂਪੀਅਨਸ਼ਿਪ'

ਸੀ.ਜੀ.ਸੀ. ਲਾਂਡਰਾਂ ਦੀਆਂ ਵਿਦਿਆਰਥਣਾਂ ਕਰਨਗੀਆਂ ਪੀ.ਟੀ.ਯੂ. ਦੀ ਅਗਵਾਈ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਖਿਡਾਰੀ ਜਿੱਥੇ ਵੇਟ ਤੇ ਪਾਵਰ ਲਿਫ਼ਟਿੰਗ ਦੇ ਖੇਤਰ ਵਿਚ ਪਿਛਲੇ 8 ਸਾਲਾਂ ਤੋਂ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੈਂਪੀਅਨ ਹਨ, ਉੱਥੇ ਟੇਬਲ ਟੈਨਿਸ, ...

ਪੂਰੀ ਖ਼ਬਰ »

ਪਹਿਲਾ ਟੀਚਾ ਸ਼ੁਰੂਆਤੀ ਟੈਸਟ ਜਿੱਤਣਾ-ਰਿਧੀਮਾਨ ਸਾਹਾ

ਕੋਲਕਾਤਾ, 13 ਨਵੰਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਕਿਹਾ ਕਿ ਸ੍ਰੀਲੰਕਾ ਿਖ਼ਲਾਫ਼ ਉਨ੍ਹਾਂ ਦੀ ਟੀਮ ਦਾ ਪਹਿਲਾ ਟੀਚਾ ਈਡਨ ਗਾਰਡਨਜ਼ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ ਨੂੰ ਜਿੱਤਣਾ ਹੈ ਤਾਂਕਿ ਤਿੰਨ ਮੈਚਾਂ ਦੀ ਲੜੀ ਲਈ ਲੈਅ ਬਣਾਈ ...

ਪੂਰੀ ਖ਼ਬਰ »

ਸ੍ਰੀਲੰਕਾ ਦੇ ਕੇਵਿਨ ਕੋਥੀਗੋਡਾ ਦਾ ਅਨੋਖਾ ਗੇਂਦਬਾਜ਼ੀ ਐਕਸ਼ਨ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਵਿਸ਼ਵ ਕ੍ਰਿਕਟ ਨੂੰ ਇਕ ਹੋਰ ਅਨੌਖੇ ਗੇਂਦਬਾਜ਼ੀ ਐਕਸ਼ਨ ਵਾਲਾ ਸਪਿਨਰ ਮਿਲ ਗਿਆ ਹੈ | ਸ੍ਰੀ ਲੰਕਾ ਦੇ ਲੈਗ ਸਪਿਨਰ ਕੇਵਿਨ ਕੋਥੀਗੋਡਾ ਦਾ ਐਕਸ਼ਨ ਸਾਬਕਾ ਦੱਖਣੀ ਅਫਰੀਕਾ ਦੇ ਖਿਡਾਰੀ ਪਾਲ ਐਡਮਜ਼ ਤੇ ਭਾਰਤੀ ਗੇਂਦਬਾਜ਼ ਸ਼ਿਵਿਲ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਹੋਣਗੇ ਰਣਜੀ ਟਰਾਫੀ ਦੇ 2 ਮੈਚ

ਅੰਮਿ੍ਤਸਰ, 13 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕਰੀਬ 7 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਅੰਮਿ੍ਤਸਰ ਦੇ ਕੌਮਾਂਤਰੀ ਕਿ੍ਕਟ ਸਟੇਡੀਅਮ ਗਾਂਧੀ ਗਰਾਉਂਡ ਨੂੰ ਪਹਿਲੇ ਦਰਜ਼ੇ ਦੇ ਘਰੇਲੂ ਕਿ੍ਕਟ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ | ਇਸ ਤੋਂ ਪਹਿਲਾਂ ਸਾਲ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦਾ ਹਾਮਿਦ ਇਕ ਦਿਨ 'ਚ ਦੌੜਿਆ 110 ਕਿੱਲੋਮੀਟਰ-ਰਚਿਆ ਇਤਿਹਾਸ

ਜੰਮੂ, 13 ਨਵੰਬਰ (ਏਜੰਸੀਆਂ)- ਭਾਰਤ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰੀ ਲੋਕਾਂ ਦਾ ਜੀਵਨ ਏਨਾ ਆਸਾਨ ਨਹੀਂ ਹੈ, ਜਿੰਨਾ ਅਸੀਂ ਸਮਝਦੇ ਹਾਂ | ਜਿੰਨੀਆਂ ਵਾਦੀਆਂ ਸਾਨੂੰ ਸੋਹਣੀਆਂ ਲਗਦੀਆਂ ਹਨ ਪਰ ਕਸ਼ਮੀਰ ਦਾ ਨਾਂਅ ਆਉਂਦੇ ਹੀ ਖ਼ਤਰਿਆਂ ਦੇ ਪਰਛਾਵੇਂ ਅਤੇ ਦਹਿਸ਼ਤਗਰਦੀ ...

ਪੂਰੀ ਖ਼ਬਰ »

ਦ੍ਰਾਵਿੜ ਨੇ ਅੰਡਰ-19 ਏਸ਼ੀਆ ਕੱਪ 'ਚ ਭਾਰਤ ਨੂੰ ਹਰਾਉਣ ਵਾਲੀ ਨੇਪਾਲੀ ਟੀਮ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਏਸ਼ੀਆ ਕੱਪ 'ਚ ਭਾਰਤੀ ਟੀਮ ਨੂੰ ਹਰਾ ਕੇ ਸਭ ਨੂੰ ਹੈਰਾਨ ਕਰਨ ਵਾਲੀ ਨੇਪਾਲੀ ਕ੍ਰਿਕਟ ਟੀਮ ਨੂੰ ਭਾਰਤ ਦੇ ਅੰਡਰ-19 ਕੋਚ ਰਾਹੁਲ ਦ੍ਰਾਵਿੜ ਨੇ ਵਧਾਈ ਦਿੱਤੀ ਹੈ | ਨੇਪਾਲ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ 19 ਦੌੜਾਂ ਨਾਲ ਹਰਾਇਆ ਸੀ | ...

ਪੂਰੀ ਖ਼ਬਰ »

ਗਾਵਸਕਰ ਸਮੇਤ ਕਈ ਕੁਮੈਂਟੇਟਰਾਂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

ਮੁੰਬਈ, 13 ਨਵੰਬਰ (ਏਜੰਸੀ)- ਕ੍ਰਿਕਟ 'ਚ ਬਦਲਾਵਾਂ ਲਈ ਲਾਗੂ ਕੀਤੀਆਂ ਜਾਣ ਵਾਲੀਆਂ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਬਹੁਤ ਕੁਝ ਨਵਾਂ ਲਿਆਉਣ ਵਾਲੀ ਹੈ | ਅਜੇ ਤੱਕ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਬੀ.ਸੀ.ਸੀ.ਆਈ. ਜਾਂ ਸੂਬਾ ਇਕਾਈ ਨੇ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX