ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਸਰਾ ਝਟਕਾ, ਸਟੋਕਸ ਆਊਟ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ 70/2
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ, ਕਪਤਾਨ ਰਹਾਣੇ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ, ਰਾਹੁਲ ਤ੍ਰਿਪਾਠੀ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 6ਵਾਂ ਝਟਕਾ, ਹਾਰਦਿਕ ਪਾਂਡਿਆ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 5ਵਾਂ ਝਟਕਾ, ਕੁਨਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ
. . .  1 day ago
ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਹੁਣ ਤਿੰਨ ਦਿਨ ਜਾਵੇਗੀ- ਗੁਰਜੀਤ ਔਜਲਾ
. . .  1 day ago
ਰਾਜਾਸਾਂਸੀ, 22 ਅਪ੍ਰੈਲ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਬਰਮਿੰਘਮ ਨੂੰ ਜਾਂਦੀ ਏਅਰ ਇੰਡੀਆਂ ਦੀ ਹਵਾਈ ਉਡਾਣ ਹੁਣ ਹਫਤੇ 'ਚ ਤਿੰਨ ਦਿਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਖੇਡ ਸੰਸਾਰ

ਏ.ਟੀ.ਪੀ. ਦਰਜਾਬੰਦੀ-ਯੂਕੀ ਤੇ ਪੇਸ ਅੱਗੇ ਵਧੇ, ਸਾਨੀਆ 12ਵੇਂ ਸਥਾਨ 'ਤੇ ਬਰਕਰਾਰ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਲਿਏਾਡਰ ਪੇਸ ਤੇ ਪੂਰਵ ਰਾਜਾ ਨਾਕਸਵਿਲੇ ਚੈਲੇਂਜਰ ਟਰਾਫ਼ੀ ਜਿੱਤ ਕੇ ਏ.ਟੀ.ਪੀ. ਵਿਸ਼ਵ ਦਰਜਾਬੰਦੀ 'ਚ ਪੁਰਸ਼ ਡਬਲਜ਼ 'ਚ ਅੱਗੇ ਵੱਧਣ 'ਚ ਸਫ਼ਲ ਰਹੇ, ਜਦਕਿ ਸਿੰਗਲਜ਼ 'ਚ ਯੂਕੀ ਭਾਂਬਰੀ ਵੀ 3 ਸਥਾਨਾ ਦੇ ਲਾਭ ਨਾਲ 137ਵੇਂ ਸਥਾਨ 'ਤੇ ਪਹੁੰਚ ...

ਪੂਰੀ ਖ਼ਬਰ »

ਰਾਫੇਲ ਨਡਾਲ ਨੂੰ ਮਿਲਿਆ ਵਿਸ਼ਵ ਨੰਬਰ ਇਕ ਖਿਡਾਰੀ ਦਾ ਪੁਰਸਕਾਰ

ਲੰਡਨ-ਸਪੇਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਇੱਥੇ ਕੇ ਓ2 ੲਰੇਨਾ 'ਚ ਏ.ਟੀ.ਪੀ. ਵਿਸ਼ਵ ਟੂਰ ਫਾਈਨਲਜ਼ ਦੇ ਕੋਰਟ 'ਤੇ ਏ.ਟੀ.ਪੀ. ਵਿਸ਼ਵ ਨੰਬਰ 1 ਪੁਰਸਕਾਰ ਦਿੱਤਾ ਗਿਆ | 31 ਸਾਲ ਦੇ ਨਡਾਲ ਨੇ 21 ਅਗਸਤ ਨੂੰ ਬਰਤਾਨੀਆਂ ਦੇ ਐਾਡੀ ਮਰੇ ਨੂੰ ਪਿੱਛੇ ਛੱਡਦਿਆਂ ਵਿਸ਼ਵ ...

ਪੂਰੀ ਖ਼ਬਰ »

ਦੁਬਈ ਫਾਈਨਲ 'ਚ ਕੁਆਲੀਫਾਈ ਕਰਨ ਲਈ ਸਾਇਨਾ ਤੇ ਪ੍ਰਣਾਏ ਦੀਆਂ ਨਜ਼ਰਾਂ ਚਾਈਨਾ ਓਪਨ 'ਤੇ

ਫੂਜੋਓ (ਚੀਨ), 13 ਨਵੰਬਰ (ਏਜੰਸੀ)- ਰਾਸ਼ਟਰੀ ਚੈਂਪੀਅਨ ਸਾਇਨਾ ਨੇਹਵਾਲ ਤੇ ਐਚ.ਐਸ. ਪ੍ਰਣਾਏ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਜਿੱਤ ਕੇ ਦੁਬਈ ਸੁਪਰ ਸੀਰੀਜ਼ ਫਾਈਨਲਜ਼ ਲਈ ਕੁਆਲੀਫਾਈ ਕਰਨਾ ਚਾਹੁੰਣਗੇ | ਦੁਨੀਆ ਦੀ ਸਾਬਕਾ ਨੰਬਰ ...

ਪੂਰੀ ਖ਼ਬਰ »

ਭਾਰਤ 'ਚ 4.7 ਕਰੋੜ ਲੋਕਾਂ ਨੇ ਫੀਫਾ ਅੰਡਰ-17 ਵਿਸ਼ਵ ਕੱਪ ਦੇਖਿਆ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਭਾਰਤ ਦੀ ਮੇਜ਼ਬਾਨੀ 'ਚ ਹੋਏ ਫੀਫਾ ਅੰਡਰ-17 ਵਿਸ਼ਵ ਕੱਪ ਨੂੰ ਦੇਸ਼ 'ਚ 4.7 ਕਰੋੜ ਲੋਕਾਂ ਨੇ ਦੇਖਿਆ | ਇਹ ਅੰਕੜਾ ਬਾਰਕ ਨੇ ਜਾਰੀ ਕੀਤਾ ਹੈ | ਭਾਰਤ 'ਚ ਪਹਿਲੀ ਵਾਰੀ ਕਰਵਾਏ ਗਏ ਅੰਡਰ-17 ਵਿਸ਼ਵ ਕੱਪ ਦਾ ਪ੍ਰਸਾਰਨ ਭਾਰਤ 'ਚ ਸੋਨੀ ਪਿਕਚਰਜ਼ ਨੈਟਵਰਕ (ਐਸ.ਪੀ.ਐਨ.) 'ਤੇ ਕੀਤਾ ਗਿਆ ਸੀ | ਇਹ ਅੰਕੜਾ ਭਾਰਤ 'ਚ ਫੁੱਟਬਾਲ ਦੇ ਕਈ ਵੱਡੇ ਟੂਰਨਾਮੈਂਟ ਫੀਫਾ ਕੰਫੇਡਰੇਸ਼ਨ ਕੱਪ-2017, ਇੰਗਲਿਸ਼ ਪ੍ਰੀਮੀਅਰ ਲੀਗ-2017, ਸਪੈਨਿਸ਼ ਲੀਗ-2016-17 ਨੂੰ ਦੇਖਣ ਵਾਲੇ ਦਰਸ਼ਕਾਂ ਤੋਂ ਵੀ ਕਿਤੇ ਜ਼ਿਆਦਾ ਹੈ | 22 ਦਿਨ ਤੱਕ ਚਲੇ ਇਸ ਟੂਰਨਾਮੈਂਟ 'ਚ ਦਰਸ਼ਕਾਂ ਦੀ ਕੁਲ ਗਿਣਤੀ ਦਾ 40 ਫ਼ੀਸਦੀ ਹਿੱਸਾ ਹਿੰਦੀ ਤੇ ਬੰਗਾਲੀ ਭਾਸ਼ਾ 'ਚ ਪ੍ਰਸਾਰਨ ਦੇਖਣ ਵਾਲੇ ਦਰਸ਼ਕਾਂ ਦਾ ਸੀ | ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ 'ਚ 28 ਅਕਤੂਬਰ ਨੂੰ ਇੰਗਲੈਂਡ ਤੇ ਬ੍ਰਾਜੀਲ ਵਿਚਕਾਰ ਖੇਡੇ ਗਏ ਅੰਡਰ-17 ਵਿਸ਼ਵ ਕੱਪ ਦੇ ਫਾਈਨਲ ਨੂੰ ਦੇਖਣ ਲਈ 67 ਹਜ਼ਾਰ ਲੋਕ ਪਹੁੰਚੇ ਸਨ | ਵਿਸ਼ਵ ਕੱਪ ਨੂੰ ਦੇਖਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਪੱਛਮੀ ਬੰਗਾਲ, ਕੇਰਲ ਤੇ ਪੂਰਬ-ਉੱਤਰੀ ਸੂਬਿਆਂ ਤੋਂ ਸੀ | ਅੰਕੜਿਆਂ ਮੁਤਾਬਿਕ 45 ਫ਼ੀਸਦੀ ਮਹਿਲਾਵਾਂ ਨੇ ਵੀ ਵਿਸ਼ਵ ਕੱਪ 'ਚ ਆਪਣੀ ਦਿਲਚਸਪੀ ਜਤਾਈ |


ਖ਼ਬਰ ਸ਼ੇਅਰ ਕਰੋ

ਪੇਸ ਤੇ ਰਾਜਾ ਦੀ ਜੋੜੀ ਨੇ ਨਾਕਸਵਿਲੇ ਚੈਲੇਂਜਰ ਖਿਤਾਬ ਜਿੱਤਿਆ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਅਮਰੀਕਾ 'ਚ ਏ.ਟੀ.ਪੀ. ਨਾਕਸਵਿਲੇ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ 'ਚ ਲਿਏਾਡਰ ਪੇਸ ਤੇ ਪੂਰਵ ਰਾਜਾ ਦੀ ਜੋੜੀ ਨੇ ਫਾਈਨਲ ਮੁਕਾਬਲੇ 'ਚ ਸੇਸੇਤਾਨੀ ਤੇ ਸਮਿਥ ਦੀ ਜੋੜੀ ਨੂੰ 7-6, ਤੇ 7-6 ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ | ਉਨ੍ਹਾਂ ...

ਪੂਰੀ ਖ਼ਬਰ »

ਆਲ ਇੰਡੀਆ ਇੰਟਰ ਯੂਨੀਵਰਸਿਟੀ 'ਸ਼ਤਰੰਜ ਚੈਂਪੀਅਨਸ਼ਿਪ'

ਸੀ.ਜੀ.ਸੀ. ਲਾਂਡਰਾਂ ਦੀਆਂ ਵਿਦਿਆਰਥਣਾਂ ਕਰਨਗੀਆਂ ਪੀ.ਟੀ.ਯੂ. ਦੀ ਅਗਵਾਈ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਖਿਡਾਰੀ ਜਿੱਥੇ ਵੇਟ ਤੇ ਪਾਵਰ ਲਿਫ਼ਟਿੰਗ ਦੇ ਖੇਤਰ ਵਿਚ ਪਿਛਲੇ 8 ਸਾਲਾਂ ਤੋਂ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੈਂਪੀਅਨ ਹਨ, ਉੱਥੇ ਟੇਬਲ ਟੈਨਿਸ, ...

ਪੂਰੀ ਖ਼ਬਰ »

ਪਹਿਲਾ ਟੀਚਾ ਸ਼ੁਰੂਆਤੀ ਟੈਸਟ ਜਿੱਤਣਾ-ਰਿਧੀਮਾਨ ਸਾਹਾ

ਕੋਲਕਾਤਾ, 13 ਨਵੰਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਕਿਹਾ ਕਿ ਸ੍ਰੀਲੰਕਾ ਿਖ਼ਲਾਫ਼ ਉਨ੍ਹਾਂ ਦੀ ਟੀਮ ਦਾ ਪਹਿਲਾ ਟੀਚਾ ਈਡਨ ਗਾਰਡਨਜ਼ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ ਨੂੰ ਜਿੱਤਣਾ ਹੈ ਤਾਂਕਿ ਤਿੰਨ ਮੈਚਾਂ ਦੀ ਲੜੀ ਲਈ ਲੈਅ ਬਣਾਈ ...

ਪੂਰੀ ਖ਼ਬਰ »

ਸ੍ਰੀਲੰਕਾ ਦੇ ਕੇਵਿਨ ਕੋਥੀਗੋਡਾ ਦਾ ਅਨੋਖਾ ਗੇਂਦਬਾਜ਼ੀ ਐਕਸ਼ਨ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਵਿਸ਼ਵ ਕ੍ਰਿਕਟ ਨੂੰ ਇਕ ਹੋਰ ਅਨੌਖੇ ਗੇਂਦਬਾਜ਼ੀ ਐਕਸ਼ਨ ਵਾਲਾ ਸਪਿਨਰ ਮਿਲ ਗਿਆ ਹੈ | ਸ੍ਰੀ ਲੰਕਾ ਦੇ ਲੈਗ ਸਪਿਨਰ ਕੇਵਿਨ ਕੋਥੀਗੋਡਾ ਦਾ ਐਕਸ਼ਨ ਸਾਬਕਾ ਦੱਖਣੀ ਅਫਰੀਕਾ ਦੇ ਖਿਡਾਰੀ ਪਾਲ ਐਡਮਜ਼ ਤੇ ਭਾਰਤੀ ਗੇਂਦਬਾਜ਼ ਸ਼ਿਵਿਲ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਹੋਣਗੇ ਰਣਜੀ ਟਰਾਫੀ ਦੇ 2 ਮੈਚ

ਅੰਮਿ੍ਤਸਰ, 13 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕਰੀਬ 7 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਅੰਮਿ੍ਤਸਰ ਦੇ ਕੌਮਾਂਤਰੀ ਕਿ੍ਕਟ ਸਟੇਡੀਅਮ ਗਾਂਧੀ ਗਰਾਉਂਡ ਨੂੰ ਪਹਿਲੇ ਦਰਜ਼ੇ ਦੇ ਘਰੇਲੂ ਕਿ੍ਕਟ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ | ਇਸ ਤੋਂ ਪਹਿਲਾਂ ਸਾਲ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦਾ ਹਾਮਿਦ ਇਕ ਦਿਨ 'ਚ ਦੌੜਿਆ 110 ਕਿੱਲੋਮੀਟਰ-ਰਚਿਆ ਇਤਿਹਾਸ

ਜੰਮੂ, 13 ਨਵੰਬਰ (ਏਜੰਸੀਆਂ)- ਭਾਰਤ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰੀ ਲੋਕਾਂ ਦਾ ਜੀਵਨ ਏਨਾ ਆਸਾਨ ਨਹੀਂ ਹੈ, ਜਿੰਨਾ ਅਸੀਂ ਸਮਝਦੇ ਹਾਂ | ਜਿੰਨੀਆਂ ਵਾਦੀਆਂ ਸਾਨੂੰ ਸੋਹਣੀਆਂ ਲਗਦੀਆਂ ਹਨ ਪਰ ਕਸ਼ਮੀਰ ਦਾ ਨਾਂਅ ਆਉਂਦੇ ਹੀ ਖ਼ਤਰਿਆਂ ਦੇ ਪਰਛਾਵੇਂ ਅਤੇ ਦਹਿਸ਼ਤਗਰਦੀ ...

ਪੂਰੀ ਖ਼ਬਰ »

ਦ੍ਰਾਵਿੜ ਨੇ ਅੰਡਰ-19 ਏਸ਼ੀਆ ਕੱਪ 'ਚ ਭਾਰਤ ਨੂੰ ਹਰਾਉਣ ਵਾਲੀ ਨੇਪਾਲੀ ਟੀਮ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਏਸ਼ੀਆ ਕੱਪ 'ਚ ਭਾਰਤੀ ਟੀਮ ਨੂੰ ਹਰਾ ਕੇ ਸਭ ਨੂੰ ਹੈਰਾਨ ਕਰਨ ਵਾਲੀ ਨੇਪਾਲੀ ਕ੍ਰਿਕਟ ਟੀਮ ਨੂੰ ਭਾਰਤ ਦੇ ਅੰਡਰ-19 ਕੋਚ ਰਾਹੁਲ ਦ੍ਰਾਵਿੜ ਨੇ ਵਧਾਈ ਦਿੱਤੀ ਹੈ | ਨੇਪਾਲ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ 19 ਦੌੜਾਂ ਨਾਲ ਹਰਾਇਆ ਸੀ | ...

ਪੂਰੀ ਖ਼ਬਰ »

ਗਾਵਸਕਰ ਸਮੇਤ ਕਈ ਕੁਮੈਂਟੇਟਰਾਂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

ਮੁੰਬਈ, 13 ਨਵੰਬਰ (ਏਜੰਸੀ)- ਕ੍ਰਿਕਟ 'ਚ ਬਦਲਾਵਾਂ ਲਈ ਲਾਗੂ ਕੀਤੀਆਂ ਜਾਣ ਵਾਲੀਆਂ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਬਹੁਤ ਕੁਝ ਨਵਾਂ ਲਿਆਉਣ ਵਾਲੀ ਹੈ | ਅਜੇ ਤੱਕ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਬੀ.ਸੀ.ਸੀ.ਆਈ. ਜਾਂ ਸੂਬਾ ਇਕਾਈ ਨੇ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX