ਤਾਜਾ ਖ਼ਬਰਾਂ


ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  0 minutes ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ 'ਤੇ ਦਿੱਲੀ ਹਾਈ ਕੋਰਟ ਨੇ ਵੀ ਆਪ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਹ ਕਰ ਦਿੱਤੀ...
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  21 minutes ago
ਮੁੰਬਈ, 19 ਜਨਵਰੀ- ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤ ਲਈ ਅਕਸ਼ੈ ਕੁਮਾਰ ਨੇ ਇਸੇ ਦਿਨ ਰਿਲੀਜ਼ ਹੋਣ ਵਾਲੀ ਫ਼ਿਲਮ ਆਪਣੀ 'ਪੈਡਮੈਨ' ਦੀ ਰਿਲੀਜ਼ ਰੋਕ ਦਿੱਤੀ ਹੈ। ਪੈਡਮੈਨ ਹੁਣ 9 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਸੰਬੰਧੀ ਅਕਸ਼ੈ ਤੇ ਸੰਜੇ...
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  28 minutes ago
ਭਿੱਖੀਵਿੰਡ, 19 ਜਨਵਰੀ (ਸੁਰਜੀਤ ਕੁਮਾਰ ਬੌਬੀ)-ਭਿੱਖੀਵਿੰਡ ਥਾਣੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਵਿਖੇ ਇਕ ਵਿਧਵਾ ਔਰਤ ਦਾ ਉਸ ਦੇ ਸਕੇ ਦਿਉਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਉਪਰੰਤ ਵਿਧਵਾ ਔਰਤ ਦਾ...
ਦਿੱਲੀ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਰਾਹਤ ਦੇਣ ਤੋਂ ਕੀਤੀ ਨਾਹ
. . .  about 1 hour ago
ਬੰਗਾ ਇਲਾਕੇ 'ਚ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ
. . .  about 1 hour ago
ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ ਅਤੇ ਨਾਲ ਦੇ ਪਿੰਡਾ 'ਚ ਖ਼ਾਲਿਸਤਾਨ ਜ਼ਿੰਦਾਬਾਦ ਤੇ ਖ਼ਾਲਿਸਤਾਨ ਰਿਫਰੈਡਮ 2020 ਦੇ ਕੰਧਾਂ 'ਤੇ ਛਾਪੇ ਲਗਾਏ ਗਏ ਅਤੇ ਨਾਅਰੇ ਲਿਖੇ ਗਏ। ਪੁਲਿਸ ਨੇ ਹਰਕਤ 'ਚ ਆਉਂਦਿਆਂ ਨਾਅਰੇ ਮਿਟਾਏ...
ਆਪ ਵਿਧਾਇਕ ਮਾਮਲਾ : ਅੱਜ ਹੀ ਹੋਵੇਗੀ ਦਿੱਲੀ ਹਾਈ ਕੋਰਟ 'ਚ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜਨਵਰੀ- ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤੇ ਜਾਣ 'ਤੇ ਦਿੱਲੀ ਹਾਈ ਕੋਰਟ 'ਚ ਅੱਜ ਹੀ ਸੁਣਵਾਈ ਹੋਵੇਗੀ। ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਦੀ ਅਗਵਾਈ ਵਾਲਾ ਬੈਂਚ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਗਰਭਵਤੀ
. . .  about 2 hours ago
ਆਕਲੈਂਡ, 19 ਜਨਵਰੀ (ਜਸਪ੍ਰੀਤ ਸਿੰਘ ਰਾਜਪੁਰਾ) - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਨੇ ਅੱਜ ਸਵੇਰੇ ਆਪਣੇ ਟਵਿਟਰ ਅਕਾਊਂਟ 'ਤੇ ਬਹੁਤ ਹੀ ਅਹਿਮ ਜਾਣਕਾਰੀ...
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੰਦੇ ਹੋਏ ਇਸ ਦੀ ਸਿਫ਼ਾਰਿਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਗਈ...
ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ 'ਤੇ ਬਹਿਸ ਕੱਲ੍ਹ
. . .  about 2 hours ago
ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਵੀਨਸ (ਇਟਲੀ), 13 ਨਵੰਬਰ (ਹਰਦੀਪ ਸਿੰਘ ਕੰਗ)- ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਸਮੂਹ ਸੰਗਤ ਦੁਆਰਾ ਰਲ-ਮਿਲ ਕੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਤੇ ਧੂਮ-ਧਾਮ ਨਾਲ਼ ...

ਪੂਰੀ ਖ਼ਬਰ »

ਜਗਤਾਰ ਸਿੰਘ ਜੌਹਲ ਦੇ ਪਰਿਵਾਰ ਵਲੋਂ ਪ੍ਰਨੀਤ ਕੌਰ ਨੂੰ ਮਦਦ ਦੀ ਅਪੀਲ

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲਾਂ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਸਕਾਟਲੈਂਡ ਦੇ ਜਗਤਾਰ ਸਿੰਘ ਜੌਹਲ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕੱਲ੍ਹ ਵੁਲਵਰਹੈਂਪਟਨ ਵਿਖੇ ਮਹਾਰਾਣੀ ਪ੍ਰਨੀਤ ਕੌਰ ਨੂੰ ...

ਪੂਰੀ ਖ਼ਬਰ »

ਇੰਗਲੈਂਡ ਦੇ ਇਕ ਸਕੂਲ ਨੂੰ ਦਾਖ਼ਲਾ ਫਾਰਮਾਂ ਤੋਂ ਮਾਪਿਆਂ ਦਾ ਨਾਂਅ ਹਟਾਉਣ ਦੀ ਹਦਾਇਤ

ਲੈਸਟਰ (ਇੰਗਲੈਂਡ), 13 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਇਕ ਸਕੂਲ ਨੂੰ ਆਪਣੇ ਦਾਖ਼ਲਾ ਫਾਰਮਾਂ ਤੋਂ ਮਾਪਿਆਂ ਦੇ ਨਾਂਅ ਹਟਾਉਣ ਦਾ ਹੁਕਮ ਜਾਰੀ ਹੋਇਆ ਹੈ | ਜ਼ਿਕਰਯੋਗ ਹੈ ਕਿ ਲੰਡਨ ਦੇ ਇਕ ਕੈਥੋਲਿਕ ਪ੍ਰਾਇਮਰੀ ਸਕੂਲ ਦੇ ਪ੍ਰਬੰਧਕਾਂ ਵਲੋਂ ਸਕੂਲ 'ਚ ...

ਪੂਰੀ ਖ਼ਬਰ »

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਰਤਾਨੀਆ ਦੇ ਦੌਰੇ 'ਤੇ

ਲੰਡਨ/ਲੈਸਟਰ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਲੰਡਨ ਸਥਿਤ ਸਵਾਮੀ ਵਿਵੇਕਾ ਨੰਦ ਦੀ ਪੈਰੋਕਾਰ ਸਿਸਟਰ ਨਿਵੇਦਿਤਾ ਦੇ ਲੰਡਨ ਸਥਿਤ ਪਰਿਵਾਰਕ ਘਰ ਦੇ ਬਾਹਰ ਲੱਗੀ ਨੀਲੇ ਰੰਗ ...

ਪੂਰੀ ਖ਼ਬਰ »

ਪਹਿਲੀ ਤੇ ਦੂਸਰੀ ਸੰਸਾਰ ਜੰਗ ਦੀ 100ਵੀਂ ਵਰ੍ਹੇਗੰਢ ਮੌਕੇ ਲੈਸਟਰ 'ਚ ਸ਼ਰਧਾਂਜਲੀ ਸਮਾਗਮ

ਲੈਸਟਰ (ਇੰਗਲੈਂਡ), 13 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਲੈਸਟਰ ਦੇ ਪੰਜਾਬੀ ਹਾਈ ਸੈਰਿਫ ਸ: ਰੇਸ਼ਮ ਸਿੰਘ ਸੰਧੂ ਦੀ ਅਗਵਾਈ 'ਚ ਇਕ ਵਿਸ਼ਾਲ ...

ਪੂਰੀ ਖ਼ਬਰ »

ਦਲਜੀਤ ਸਿੰਘ ਸਹੋਤਾ ਵਲੋਂ ਯੂ. ਕੇ. 'ਚ ਕਾਂਗਰਸ ਦੀਆਂ ਨਵੀਆਂ ਨਿਯੁਕਤੀਆਂ ਦਾ ਸਵਾਗਤ

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਸਾਬਕਾ ਪ੍ਰਧਾਨ ਸ: ਦਲਜੀਤ ਸਿੰਘ ਸਹੋਤਾ ਨੇ ਕੱਲ੍ਹ ਲੰਡਨ ਵਿਖੇ ਮਹਾਰਾਣੀ ਪ੍ਰਨੀਤ ਕੌਰ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ...

ਪੂਰੀ ਖ਼ਬਰ »

'ਯਾਦ ਦਿਵਸ' ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ

ਕੈਲਗਰੀ, 13 ਨਵੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿਚ ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਅਤੇ ਅਹਿਮਦੀਆ ਮੁਸਲਿਮ ਅਲਬਰਟਾ ਸਮੇਤ ਵੱਖ-ਵੱਖ ਸਥਾਨਾਂ 'ਤੇ ਸ਼ਹੀਦਾਂ ਨੂੰ ਸਮਰਪਿਤ 'ਯਾਦ ਦਿਵਸ' ਸਮਾਗਮ ਹੋਏ ਜਿਥੇ ਹਜ਼ਾਰਾਂ ਲੋਕਾਂ ਨੇ ਸ਼ਹੀਦਾਂ ਨੂੰ ...

ਪੂਰੀ ਖ਼ਬਰ »

ਹਾਂਗਕਾਂਗ ਸਥਿਤ ਅਮਰੀਕੀ ਕੌ ਾਸਲੇਟ 'ਚੋਂ ਸਫ਼ੇਦ ਪਾਊਡਰ ਮਿਲਿਆ

ਹਾਂਗਕਾਂਗ, 13 ਨਵੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਅਮਰੀਕੀ ਕੌਾਸਲੇਟ ਵਿਖੇ ਅੱਜ ਸਵੇਰੇ ਇਕ ਲਿਫ਼ਾਫ਼ੇ 'ਚੋਂ ਸਫ਼ੈਦ ਪਾਊਡਰ ਮਿਲਣ ਦੀ ਖ਼ਬਰ ਨਾਲ ਹਾਂਗਕਾਂਗ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ | ਹਾਂਗਕਾਂਗ ਪੁਲਿਸ ਵਲੋਂ ਪੂਰੀ ਮੁਸਤੈਦੀ ਵਰਤਦਿਆਂ ...

ਪੂਰੀ ਖ਼ਬਰ »

ਉੱਭਰਦੇ ਗਾਇਕ ਜੱਗੀ ਜਗਜੀਤ ਨੇ ਮੈਲਬੌਰਨ ਵਾਸੀਆਂ ਨੂੰ ਕੀਲਿਆਂ

ਮੈਲਬੌਰਨ, 13 ਨਵੰਬਰ (ਸਰਤਾਜ ਧੌਲ)- ਜੀਰਾ ਪ੍ਰੋਡਕਸ਼ਨ ਦੇ ਸੁਰਿੰਦਰ ਥਿੰਦ, ਸੁਖਰਾਜ ਜੀਰਾ, ਦੀਪ ਭੱਟੀ, ਸੁਖਦੇਵ ਸੁੱਖਾ ਤੇ ਸਾਥੀਆਂ ਵਲੋਂ ਮੈਲਬੌਰਨ ਵਿਖੇ ਰੁਪਿੰਦਰ ਹਾਾਡਾ, ਪ੍ਰਭਗਿੱਲ, ਜੱਗੀ ਜਗਜੀਤ, ਜਗਤਾਰ ਬਰਾੜ ਤੇ ਬਾਕੀ ਕਲਾਕਾਰਾਂ ਦੇ ਕਰਵਾਏ ਗਏ ਸ਼ੋਅ ਦੌਰਾਨ ...

ਪੂਰੀ ਖ਼ਬਰ »

ਕਮਲਪ੍ਰੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਨਵੇਂ ਢਾਂਚੇ ਦਾ ਐਲਾਨ

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ: ਕਮਲਪ੍ਰੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਅਤੇ ਸਥਾਨਕ ਬਰਾਂਚਾਂ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਅੱਜ ਸਾਊਥਾਲ ਵਿਖੇ ਹੋਏ ਵਿਸ਼ਾਲ ਇਕੱਠ ਦੌਰਾਨ ਕੀਤਾ ਗਿਆ, ਜਿਸ ...

ਪੂਰੀ ਖ਼ਬਰ »

ਸ਼ਾਇਰ ਕੰਬੋਜ 'ਸ: ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ' ਨਾਲ ਹੋਣਗੇ ਸਨਮਾਨਿਤ

ਕੈਲੀਫੋਰਨੀਆ, 13 ਨਵੰਬਰ ( ਹੁਸਨ ਲੜੋਆ ਬੰਗਾ)- ਬੀ. ਸੀ. ਪੰਜਾਬੀ ਕਲਚਰਲ ਫਾਊਾਡੇਸ਼ਨ (ਰਜਿ.) ਵਲੋਂ ਆਪਣਾ ਸਾਲਾਨਾ ਸਮਾਗਮ 26 ਨਵੰਬਰ ਨੂੰ ਦੁਪਹਿਰ ਇਕ ਵਜੇ, ਬੰਬੇ ਬੈਂਕੁਇਟ ਹਾਲ, 7475-135 ਸਟਰੀਟ ਸਰੀ ਬੀ. ਸੀ. ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਅਮਰੀਕਾ ਵਸਦੇ ਨਾਮਵਰ ਸ਼ਾਇਰ ਪ੍ਰੋ. ਸੁਖਵਿੰਦਰ ਕੰਬੋਜ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਸਮਾਜਿਕ ਤੇ ਸੱਭਿਆਚਾਰਕ ਪਿੜ 'ਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ, ਮੰਗਾ ਸਿੰਘ ਬਾਸੀ ਵਲੋਂ ਆਪਣੇ ਪਿਤਾ ਦੀ ਯਾਦ 'ਚ ਸ਼ੁਰੂ ਕੀਤੇ ਗਏ 'ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਪੁਰਸਕਾਰ ਵਿਚ ਸਨਮਾਨ ਚਿੰਨ੍ਹ ਵਜੋਂ ਗਿਆਰਾਂ ਸੌ ਡਾਲਰ (ਕੈਨੇਡੀਅਨ), ਇਕ ਸ਼ਾਲ ਤੇ ਇਕ ਪਲੇਕ ਹੁੰਦੀ ਹੈ | ਇਸ ਤੋਂ ਪਹਿਲਾਂ ਇਹ ਪੁਰਸਕਾਰ ਭਾਰਤ ਰਹਿੰਦੇ ਨਾਮਵਰ ਕਵੀ ਸਰਵਣ ਰਾਹੀ, ਉਸਤਾਦ ਗ਼ਜ਼ਲਗੋ ਨਦੀਮ ਪਰਮਾਰ ਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਝੋਲੀ ਪੈ ਚੁੱਕਾ ਹੈ | ਪੰਜਾਬੀ ਸਾਹਿਤ ਦੇ ਨਾਮਵਰ ਚਿੰਤਕ ਡਾ. ਸਾਧੂ ਸਿੰਘ, ਮੈਗਜ਼ੀਨ ਸਿਰਜਣਾ ਦੇ ਸੰਪਾਦਕ ਤੇ ਅਲੋਚਕ ਡਾ. ਰਘਬੀਰ ਸਿੰਘ, ਅਮਰੀਕਾ ਵਸਦੇ ਕਵੀ ਤੇ ਸਾਹਿਤਕ ਮੈਗਜ਼ੀਨ 'ਹੁਣ' ਦੇ ਸੰਪਾਦਕ ਸ੍ਰੀ ਰਵਿੰਦਰ ਸਹਿਰਾਅ ਤੇ ਹੋਰ ਬੁੱਧੀਜੀਵੀ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਉਸ ਸਮੇਂ ਮੰਗਾ ਸਿੰਘ ਬਾਸੀ ਦੀਆਂ ਦੋ ਕਾਵਿ ਸੰਗ੍ਰਹਿ ਪੁਸਤਕਾਂ 'ਮਾਂ ਕਹਿੰਦੀ ਸੀ' ਤੇ 'ਮੰਗਾ ਬਾਸੀ ਕਾਵਿ, ਮੂਲਵਾਸ ਤੇ ਪ੍ਰਵਾਸ ਦਾ ਦਵੰਦ', ਸੰਪਾਦਕ ਡਾ. ਦਰਿਆ ਵੀ ਰੀਲੀਜ਼ ਕੀਤੀਆਂ ਜਾਣਗੀਆਂ |
ਫੋਟੋ—13 ਹੁਸਨ




ਖ਼ਬਰ ਸ਼ੇਅਰ ਕਰੋ

ਧਾਰਮਿਕ ਸਮਾਗਮ ਕਰਵਾਇਆ

ਸਿਆਟਲ, 13 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਤੋਂ ਲੈ ਕੇ ਬਾਬਾ ਠਾਕੁਰ ਸਿੰਘ ਤੱਕ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਥੇ ਭਾਰੀ ਗਿਣਤੀ ਵਿਚ ਸੰਗਤਾਂ ਨੇ ...

ਪੂਰੀ ਖ਼ਬਰ »

ਸਨਬੋਨੀਫਾਚੋ ਵਿਖੇ ਭਗਤ ਨਾਮਦੇਵ ਦਾ ਜਨਮ ਦਿਹਾੜਾ ਮਨਾਇਆ

ਵੀਨਸ (ਇਟਲੀ), 12 ਨਵੰਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਵਿਰੋਨਾ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਭਗਤ ਨਾਮਦੇਵ ਦਾ ਜਨਮ ਦਿਹਾੜਾ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ਼ ਮਨਾਇਆ ਗਿਆ | ਇਸ ਮੌਕੇ ਆਖੰਡ ਪਾਠ ਦੇ ...

ਪੂਰੀ ਖ਼ਬਰ »

'ਆਪ' ਦੇ ਪ੍ਰਤੀਨਿਧੀਆਂ ਦੀ ਵਿਧਾਇਕ ਜਰਨੈਲ ਸਿੰਘ ਦੀ ਅਗਵਾਈ 'ਚ ਮੀਟਿੰਗ

ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਮ ਆਦਮੀ ਪਾਰਟੀ ਵਲੋਂ ਯੂ. ਕੇ. ਤੇ ਯੂਰਪ ਵਿਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਦੀ ਅਗਵਾਈ ਵਿਚ ਯੂ. ਕੇ. ਤੇ ...

ਪੂਰੀ ਖ਼ਬਰ »

ਹੈਲਨ ਤੇ ਜ਼ੀਨਤ ਅਮਾਨ ਸਣੇ ਕਈ ਅਦਾਕਾਰ ਸਨਮਾਨਿਤ

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਹੈਲਨ ਤੇ ਜੀਨਤ ਅਮਾਨ ਤੋਂ ਇਲਾਵਾ ਪੂਨਮ ਢਿੱਲੋਂ, ਉਰਮਿਲਾ ਮਾਂਤੋਡਕਰ, ਇਲਿਆਨਾ ਡੀਕਰੂਜ਼, ਹੁਮਾ ਕੁਰੈਸ਼ੀ ਤੇ ਕੋਰੀਓਗਰਾਫਰ-ਫ਼ਿਲਮ ਨਿਰਮਾਤਾ ਫ਼ਰਾਹ ਖ਼ਾਨ ਨੂੰ ਸਿਨਮਾ ਜਗਤ 'ਚ ਪਾਏ ...

ਪੂਰੀ ਖ਼ਬਰ »

ਬਿ੍ਸਬੇਨ 'ਚ ਜਸਵੰਤ ਦਾ ਗ਼ਜ਼ਲ ਸੰਗ੍ਰਹਿ 'ਹਾਦਸਿਆਂ ਦਾ ਜੰਗਲ' ਲੋਕ ਅਰਪਣ

ਬਿ੍ਸਬੇਨ, 13 ਨਵੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਦੀ ਇੰਡੋਜ਼ ਪੰਜਾਬੀ ਸਾਹਿਤ ਸਭਾ ਵਲੋਂ ਇੰਡੋਜ਼ ਲਾਇਬ੍ਰੇਰੀ ਇਨਾਲਾ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਭਾਰਤ ਤੋਂ ਸਾਬਕਾ ਪਿ੍ੰਸੀਪਲ ਡਾ: ਜਨਮੀਤ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX