ਰੂਪਨਗਰ, 14 ਨਵੰਬਰ (ਸਤਨਾਮ ਸਿੰਘ ਸੱਤੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਬਾਲ ਦਿਵਸ ਮੌਕੇ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਆਰੰਭ ਹੋਇਆ | ਜਿਸ ਤਹਿਤ ਜ਼ਿਲ੍ਹਾ ਰੂਪਨਗਰ ਦੇ ਕੁਲ 558 ਸਕੂਲਾਂ ਵਿਚ 4 ਹਜ਼ਾਰ ਤੋਂ ਵਧੇਰੇ ...
ਮੋਰਿੰਡਾ, 14 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ 'ਚ ਕਈ ਕਬਾੜ ਦੀਆਂ ਦੁਕਾਨਾਂ ਵਾਲੇ ਟਰੱਕ ਡਰਾਈਵਰਾਂ ਨਾਲ ਮਿਲ ਕੇ ਮਗਰਲੇ ਕਾਫੀ ਸਮੇਂ ਤੋਂ ਸਰੀਆ, ਚੈਨਲ, ਐਾਗਲਾਂ ਆਦਿ ਸਸਤੇ ਭਾਅ 'ਤੇ ਖ਼ਰੀਦਣ ਦੀਆਂ ਖ਼ਬਰਾਂ ਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ | ਡੀ.ਐਸ.ਪੀ. ...
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਅੱਜ ਮਾਈਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ 'ਚ 'ਬਾਲ ਦਿਵਸ' ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ ਜਿਸ 'ਚ ਹਰ ਕਲਾਸ ਦੀ ਅਲੱਗ-ਅਲੱਗ ਥੀਮ ਜਿਵੇਂ ਐਨੀਮਲ, ...
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਲ ਦਿਵਸ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਰਲ ਕੇ ਮਨਾਇਆ | ਸਕੂਲ ਦੇ ਪਿ੍ੰਸੀਪਲ/ ਪ੍ਰਬੰਧਕੀ ਅਫ਼ਸਰ ਗੁਰਮਿੰਦਰ ਸਿੰਘ ...
ਰੂਪਨਗਰ, 14 ਨਵੰਬਰ (ਪ. ਪ.)-ਸਵਰਾਜ ਮਾਜ਼ਦਾ ਇਸਜ਼ੂ ਕੰਟਰੈਕਟ ਡਰਾਈਵਰਜ਼ ਯੂਨੀਅਨ ਆਸਰੋਂ ਦੀ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਨਵ-ਗਠਿਤ ਯੂਨੀਅਨ ਦੀ ਆਰ. ਟੀ. ਆਈ. ਦੇ ਅਧੀਨ ਜਾਣਕਾਰੀ ਲਈ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਨਵੀਂ ਚੋਣ ਸਬੰਧੀ ਸਾਰੀ ਕਾਰਵਾਈ ਸਹੀ ...
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਅੱਜ ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ, ਜਿਸ ਵਿਚ 200 ਮਰੀਜ਼ਾਂ ਦੀ ਜਾਂਚ ਕੀਤੀ ਗਈ | ਮਾਹਿਰ ਸਰਜਨ ਡਾ: ਪਰਵਿੰਦਰਜੀਤ ਸਿੰਘ ਕੰਗ ਨੇ ...
ਨੂਰਪੁਰ ਬੇਦੀ, 14 ਨਵੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਅੱਜ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਵਿਦਿਆਰਥੀਆਂ ਨੂੰ ਸਵੇਰੇ ਦੀ ਸਭਾ ਵਿਚ ਸ੍ਰੀ ਨਰਿੰਦਰਪਾਲ ਵਲੋਂ ਬਾਲ ਦਿਵਸ ਦੀ ...
ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ)-ਆਿਖ਼ਰਕਾਰ ਨੂਰਪੁਰ ਬੇਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ 'ਆਪ' ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸੰਘਰਸ਼ ਕਰਨ ਦਾ ਐਲਾਨ ਕਰਨਾ ਹੀ ਪਿਆ | ਜਿਸ ਦੇ ਚੱਲਦਿਆਂ 15 ਨਵੰਬਰ ਨੂੰ ਉਨ੍ਹਾਂ ਵਲੋਂ ਨੂਰਪੁਰ ...
ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ)-ਆਿਖ਼ਰਕਾਰ ਨੂਰਪੁਰ ਬੇਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ 'ਆਪ' ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸੰਘਰਸ਼ ਕਰਨ ਦਾ ਐਲਾਨ ਕਰਨਾ ਹੀ ਪਿਆ | ਜਿਸ ਦੇ ਚੱਲਦਿਆਂ 15 ਨਵੰਬਰ ਨੂੰ ਉਨ੍ਹਾਂ ਵਲੋਂ ਨੂਰਪੁਰ ...
ਨੰਗਲ, 14 ਨਵੰਬਰ (ਗੁਰਪ੍ਰੀਤ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਪ੍ਰਧਾਨ ਬਲਜੀਤ ਸਿੰਘ ਬਡਵਾਲ ਦੇ ਸਪੁੱਤਰ ਕੁੰਵਰਜੀਤ ਅਤੇ ਬੇਟੀ ਜਪਜੀਤ ਦੇ ਜਨਮ ਦਿਨ ਮੌਕੇ ਜੰਗਲੀ ਜੀਵ ਵਿਆਖਿਆ ਕੇਂਦਰ ਵਿਖੇ ਲੀਕ ਤੋਂ ਹੱਟਵਾਂ ਤੇ ਸਮਾਜ ਨੂੰ ਸੇਧ ਦੇਣ ਵਾਲਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ 5 ਵਿਦਿਆਰਥਣਾਂ ਨੂੰ ਸਾਈਕਲ ਤੇ 10 ਇਸਤਰੀਆਂ ਨੂੰ ਕੰਬਲ ਭੇਟ ਕੀਤੇ ਗਏ | ਕਲੱਬ ਵਲੋਂ ਇਲਾਕੇ ਦੇ ਬਹੁਤ ਹੀ ਸਮਰਪਿਤ ਅਧਿਆਪਕਾਂ ਮੈਡਮ ਦੁਪਿੰਦਰ ਕੌਰ, ਮੈਡਮ ਰੁਚੀਕਾ, ਮੈਡਮ ਜਯੋਤੀ ਠਾਕੁਰ, ਮੈਡਮ ਪੂਨਮ, ਪਵਨ ਖੁਰਾਨਾ, ਅਵਨੀਸ਼, ਰਾਜੇਸ਼ ਕੁਮਾਰ, ਜਸਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੰੁਚੇ ਨਿਗਰਾਨ ਇੰਜੀਨੀਅਰ ਮੋਹਨ ਸਿੰਘ, ਨਿਗਰਾਨ ਇੰਜੀਨੀਅਰ ਕੇ. ਕੇ. ਸੂਦ, ਨਿਗਰਾਨ ਇੰਜੀਨੀਅਰ ਹੁਸਨ ਲਾਲ ਕੰਬੋਜ ਨੇ ਕਲੱਬ ਦੀ ਸ਼ਲਾਘਾ ਕੀਤੀ | ਇਸ ਮੌਕੇ ਪਿੰ੍ਰਸੀਪਲ ਵਿਜੈ ਕੁਮਾਰ ਨੈਸ਼ਨਲ ਐਵਾਰਡੀ, ਪਿੰ੍ਰ: ਪਰਵਿੰਦਰ ਕੌਰ, ਰੇਂਜ ਅਫ਼ਸਰ ਸੁਰਜੀਤ ਸਿੰਘ, ਬਲਾਕ ਅਫ਼ਸਰ ਰਾਜੀਵ, ਕੌਾਸਲਰ ਰੋਜ਼ੀ, ਕੌਾਸਲਰ ਬਲਜੀਤ ਕੌਰ, ਹਰਿੰਦਰ ਸਿੰਘ, ਇੰਜੀਨੀਅਰ ਸੁਨੀਲ ਵਾਸੂਦੇਵਾ, ਅੰਮਿ੍ਤ ਲਾਲ, ਸੁਧੀਰ ਸ਼ਰਮਾ, ਅਵਤਾਰ ਪਰਮਾਰ, ਸੁਦਰਸ਼ਨ ਚੌਧਰੀ ਆਦਿ ਹਾਜ਼ਰ ਸਨ |
ਨੰਗਲ, 14 ਨਵੰਬਰ (ਗੁਰਪ੍ਰੀਤ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਪ੍ਰਧਾਨ ਬਲਜੀਤ ਸਿੰਘ ਬਡਵਾਲ ਦੇ ਸਪੁੱਤਰ ਕੁੰਵਰਜੀਤ ਅਤੇ ਬੇਟੀ ਜਪਜੀਤ ਦੇ ਜਨਮ ਦਿਨ ਮੌਕੇ ਜੰਗਲੀ ਜੀਵ ਵਿਆਖਿਆ ਕੇਂਦਰ ਵਿਖੇ ਲੀਕ ਤੋਂ ਹੱਟਵਾਂ ਤੇ ਸਮਾਜ ਨੂੰ ਸੇਧ ਦੇਣ ਵਾਲਾ ...
ਪੁਰਖਾਲੀ, 14 ਨਵੰਬਰ (ਬੰਟੀ)-ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ ਪਰ ਇਨ੍ਹਾਂ ਤਾਰਾਂ ਵੱਲ ਸਬੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਜਾਪਦਾ | ਇਸ ਸਬੰਧ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਲਮਗੜ੍ਹ ...
ਰੂਪਨਗਰ, 14 ਨਵੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਅੱਜ ਮਾਈਨਿੰਗ ਵਿਭਾਗ ਨੂੰ ਨੂਰਪੁਰ ਬੇਦੀ ਖੇਤਰ ਦੇ ਪਿੰਡ ਬੇਈਹਾਰਾ ਵਿਖੇ ਪਿਛਲੇ ਕੁੱਝ ਦਿਨ ਤੋਂ ਚੱਲ ਰਹੀ ਨਜਾਇਜ਼ ਮਾਈਨਿੰਗ ਲਈ ਚਰਚਿਤ ਖੱਡ ਦੀ ਬੋਲੀ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ...
ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਖੇਤਰ 'ਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਤੇ ਖਸਤਾ ਹਾਲ ਸੜਕਾਂ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਇਲਾਕਾ ਸੰਘਰਸ਼ ਕਮੇਟੀ ਨੇ 17 ਨਵੰਬਰ ਨੂੰ ਸਵੇਰੇ 10 ਵਜੇ ਨੂਰਪੁਰ ਬੇਦੀ ਸਥਿਤ ਪੀਰ ਬਾਬਾ ਜ਼ਿੰਦਾ ...
ਨੰਗਲ, 14 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਲੱਖਦਾਤਾ ਵੈੱਲਫੇਅਰ ਦੰਗਲ ਕਮੇਟੀ ਪਿੰਡ ਬਾਸ ਵਲੋਂ ਨੰਬਰਦਾਰ ਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਹੇਠ 35ਵਾਂ ਵਿਸ਼ਾਲ ਕੁਸ਼ਤੀ ਦੰਗਲ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ 'ਚ ਤਾਰਿਆਂ ਦੀ ਲੋਆਂ ਹੇਠ ਅਮਿੱਟ ਯਾਦਾਂ ਛੱਡਦਾ ਸਮਾਪਤ ...
ਸ੍ਰੀ ਚਮਕੌਰ ਸਾਹਿਬ, 14 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਅੱਜ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਤੇ ਨਿਰਦੇਸ਼ਕਾ ਸਿੰਦਰਪਾਲ ਕੌਰ ਅਟਵਾਲ ਨੇ ਬਾਲ ਦਿਵਸ ਸਬੰਧੀ ਚਾਨਣਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX