ਸੰਗਰੂਰ, 14 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈਲਫੇਅਰ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ ਨੇ ਹਰੀਪੁਰਾ ਬਸਤੀ ਦੇ ਸਰਕਾਰੀ ਸਕੂਲ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਵਾਉਂਦਿਆਂ ਸਕੂਲ ਨੰੂ 5100 ਰੁਪਏ ਦੀ ਆਰਥਿਕ ਸਹਾਇਤਾ ...
ਭਵਾਨੀਗੜ੍ਹ, 14 ਨਵੰਬਰ (ਜਰਨੈਲ ਸਿੰਘ ਮਾਝੀ)-ਨਾਰੀ ਸ਼ਕਤੀ ਵੁਮੈਨ ਸੈੱਲ ਪੰਜਾਬ ਦੀ ਸੂਬਾ ਪ੍ਰਧਾਨ ਅਨੁਪਮਾ ਕੌਾਸਲ ਨੇ ਰਾਣੀ ਪਦਮਵਤੀ 'ਤੇ ਬਣਾਈ ਗਈ ਫ਼ਿਲਮ ਪਦਮਵਤੀ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ | ਅਨੁਪਮਾ ਕੌਾਸਲ ਨੇ ਕਿਹਾ ਕਿ ਪਦਮਵਤੀ 'ਚ ਇਤਿਹਾਸ ਨੂੰ ਤੋੜ ...
ਭਵਾਨੀਗੜ੍ਹ, 14 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਸਮਾਣਾ ਨੂੰ ਜਾਂਦੀ ਮੁੱਖ ਸੜਕ 'ਤੇ ਪਿੰਡ ਬਾਲਦ ਖ਼ੁਰਦ ਨੇੜੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਸੜਕ ਕਿਨਾਰੇ ਖੜੇ ਦਰੱਖਤ ਨਾਲ ਟਕਰਾ ਜਾਣ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਤੇ ਇੱਕ ਦੇ ...
ਸ਼ੇਰਪੁਰ, 14 ਨਵੰਬਰ (ਸੁਰਿੰਦਰ ਚਹਿਲ)-ਪਿਛਲੇ ਦੋ ਹਫ਼ਤਿਆਂ ਤੋਂ ਪੈ ਰਹੀ ਕਹਿਰ ਦੀ ਧੁੰਦ ਕਾਰਨ ਜਿੱਥੇ ਸਾਰੇ ਕੰਮ ਕਾਰ ਪ੍ਰਭਾਵਿਤ ਹੋ ਰਹੇ ਹਨ ਉੱਥੇ ਕਣਕ ਦੀ ਬਿਜਾਈ ਵੀ ਪਛੜਨ ਲੱਗੀ ਹੈ | ਧੁੱਪਾਂ ਨਾ ਲੱਗਣ ਕਰ ਕੇ ਜ਼ਮੀਨਾਂ ਗਿੱਲੀਆਂ ਪਈਆਂ ਹਨ | ਬਹੁਤੇ ਖੇਤਾਂ 'ਚ ਅਜੇ ...
ਲਹਿਰਾਗਾਗਾ, 14 ਨਵੰਬਰ (ਅਸ਼ੋਕ ਗਰਗ)-ਸੀਨੀਅਰ ਕਪਤਾਨ ਪੁਲਿਸ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹੇ ਅੰਦਰ 8 ਥਾਣਾ ਮੁੱਖ ਅਫ਼ਸਰਾਂ ਨੂੰ ਤਬਦੀਲ ਕਰਕੇ ਇੱਧਰ-ਉੱਧਰ ਕੀਤਾ ਹੈ | ਥਾਣਾ ਲਹਿਰਾਗਾਗਾ ਵਿਖੇ ਤਾਇਨਾਤ ਇੰਸਪੈਕਟਰ ਰਾਜੇਸ਼ ਸਨੇਹੀ ਨੂੰ ਥਾਣਾ ਸਿਟੀ ...
ਮਲੇਰਕੋਟਲਾ, 14 ਨਵੰਬਰ (ਹਨੀਫ਼ ਥਿੰਦ)-ਐਸ.ਟੀ.ਐਫ਼. ਦੀ ਸੰਗਰੂਰ ਟੀਮ ਨੇ ਕਾਰਵਾਈ ਕਰਦਿਆਂ 1 ਗਰਾਮ 13 ਮਿਲੀ ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਐਸ.ਟੀ.ਐਫ਼. ਸੰਗਰੂਰ ਦੇ ...
ਸੁਨਾਮ ਊਧਮ ਸਿੰਘ ਵਾਲਾ, 14 ਨਵੰਬਰ (ਭੁੱਲਰ, ਧਾਲੀਵਾਲ)-ਹੁਸ਼ਿਆਰਪੁਰ ਵਿਖੇ ਹੋਈਆਂ 63 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਪੰਜਾਬ ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨੇ ਦੇ ਤਮਗੇ ਜਿੱਤੇ | ਜਾਣਕਾਰੀ ਦਿੰਦੇ ਹੋਏ ...
ਸੁਨਾਮ ਊਧਮ ਸਿੰਘ ਵਾਲਾ, 14 ਨਵੰਬਰ (ਧਾਲੀਵਾਲ, ਭੁੱਲਰ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਦੀ ਰਹਿਣ ਵਾਲੀ ਇੱਕ ਅੰਗਹੀਣ ਤੇ ਬਿਮਾਰੀ ਤੋਂ ਪੀੜਤ ਔਰਤ ਨੇ (ਲਹਿਰਾ) ਅਹਿਮਦਗੜ੍ਹ ਵਾਲੇ ਟੋਲ ਪਲਾਜ਼ਾ ਕਰਮਚਾਰੀਆਂ ਉੱਪਰ ਪ੍ਰੇਸ਼ਾਨ ਕਰਨ ਤੇ ਜਬਰੀ ਟੋਲ ਟੈਕਸ ਲੈਣ ਦੇ ...
ਰੁੜਕੀ ਕਲਾਂ, 14 ਨਵੰਬਰ (ਜਤਿੰਦਰ ਮੰਨਵੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਮ.ਏ. ਅੰਗਰੇਜ਼ੀ ਭਾਗ ਪਹਿਲਾ ਪ੍ਰੀਖਿਆ ਮਈ 2016 ਦੀ ਮੈਰਿਟ ਲਿਸਟ 'ਚੋਂ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੀ ਵਿਦਿਆਰਥਣ ਕੁਲਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਰਾਣਵਾਂ ਨੇ 76.20 ...
8ਵਿਦਿਆਰਥੀਆਂ ਨੇ ਜਾਗਰੂਕਤਾ ਲਈ ਨੁੱਕੜ ਨਾਟਕ ਵੀ ਖੇਡ ਸੰਗਰੂਰ, 14 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਵਲੋਂ ਪਿ੍ੰਸੀਪਲ ਡਾ. ਸੁਖਮੀਨ ਕੌਰ ਸਿੱਧੂ ਦੀ ਅਗਵਾਈ ਅਧੀਨ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ...
ਭਵਾਨੀਗੜ੍ਹ, 14 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਾਲਦ ਖ਼ੁਰਦ ਦੇ ਆਦਰਸ਼ ਸਕੂਲ ਵਿਖੇ ਪਿਛਲੇ ਅੱਠ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਤੋਂ ਕੰਮ ਕਰ ਰਹੇ ਅਧਿਆਪਕਾਂ ਵਲੋਂ ਤਨਖ਼ਾਹ ਨਾ ਮਿਲਣ ਦਾ ਰੋਸ ਪਰਗਟ ਕਰਦਿਆਂ ਬਾਲ ਦਿਵਸ ਮੌਕੇ ਪੰਜਾਬ ਸਰਕਾਰ ਵਿਰੁੱਧ ...
ਸੁਨਾਮ ਊਧਮ ਸਿੰਘ ਵਾਲਾ, 14 (ਭੁੱਲਰ, ਧਾਲੀਵਾਲ)-ਪੁਲਿਸ ਥਾਣਾ ਸੁਨਾਮ ਸ਼ਹਿਰੀ ਨੇ ਇਕ ਵਿਅਕਤੀ ਨੂੰ 150 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ...
ਲਹਿਰਾਗਾਗਾ, 14 ਨਵੰਬਰ (ਅਸ਼ੋਕ ਗਰਗ)-ਹਲਕਾ ਅਮਰਗੜ੍ਹ ਦੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੰਜਾਬ ਅੰਦਰ ਵਾਪਰ ਰਹੀਆਂ ਲੁੱਟ-ਖੋਹ ਤੇ ਅਪਰਾਧਿਕ ਘਟਨਾਵਾਂ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਨੂੰ ਪੂਰੀ ...
ਭਵਾਨੀਗੜ੍ਹ, 14 ਨਵੰਬਰ (ਜਰਨੈਲ ਸਿੰਘ ਮਾਝੀ)-ਭਵਾਨੀਗੜ੍ਹ ਵਿਖੇ ਮੁੱਖ ਸੜਕ ਬਣੀ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਹੈ ਪਰ ਅੱਜ ਤੱਕ ਲਾਇਟਾਂ ਚਾਲੂ ਨਹੀਂ ਕੀਤੀਆਂ ਗਈਆਂ | ਬੰਦ ਪਈਆਂ ਲਾਇਟਾਂ ਨੂੰ ਲੈ ਕੇ ਅੱਜ ਦੁਕਾਨਦਾਰਾਂ ਨੇ ਲੋਕ ਨਿਰਮਾਣ ਵਿਭਾਗ ਦੇ ਿਖ਼ਲਾਫ਼ ...
ਸੰਗਰੂਰ, 14 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਦੇ ਵਿਦਿਆਰਥੀ ਅੱਜ ਸਥਾਨਕ ਪਿੰਗਲਵਾੜਾ ਬਰਾਂਚ ਵਿਖੇ ਪਹੁੰਚੇ ਸਕੂਲ ਦੇ ਡਾਇਰੈਕਟਰ ਬੀਬੀ ਅਮਰਜੀਤ ਕੌਰ ਚਹਿਲ ਤੇ ਪਿ੍ੰਸੀਪਲ ਸ੍ਰੀਮਤੀ ਚੰਨਪ੍ਰੀਤ ਕੌਰ ਚਹਿਲ ...
ਸੁਨਾਮ ਊਧਮ ਸਿੰਘ ਵਾਲਾ 14 ਨਵੰਬਰ (ਭੁੱਲਰ, ਧਾਲੀਵਾਲ)-ਭਾਰਤ ਵਿਕਾਸ ਪ੍ਰੀਸ਼ਦ ਸੁਨਾਮ (ਐਸ.ਯੂ.ਐਸ.) ਵਲੋਂ ਪ੍ਰਧਾਨ ਰਜਿੰਦਰ ਗੋਇਲ ਦੀ ਅਗਵਾਈ 'ਚ ਸਥਾਨਕ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ 'ਭਾਰਤ ਕੋ ਜਾਣੋ' ਪ੍ਰਤੀਯੋਗਤਾ ਕਰਵਾਈ ਗਈ | ਜਿਸ 'ਚ ...
ਸੰਗਰੂਰ, 14 ਨਵੰਬਰ (ਅਮਨ, ਦਮਨ)-ਸਥਾਨਕ ਸਮਾਜ ਅਤੇ ਬਨਾਸਰ ਬਾਗ਼ ਭਲਾਈ ਸੰਸਥਾ ਨੇ ਆਪਣੇ ਇੱਕ ਸਾਲ ਦਾ ਹਿਸਾਬ-ਕਿਤਾਬ ਜਨਤਕ ਕੀਤਾ ਹੈ | ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਕੇਵਲ ਕ੍ਰਿਸ਼ਨ, ਸਕੱਤਰ ਨਰੇਸ਼ ਕੁਮਾਰ ਗੋਇਲ ਤੇ ਵਿੱਤ ਸਕੱਤਰ ...
ਮਲੇਰਕੋਟਲਾ, 14 ਨਵੰਬਰ (ਹਨੀਫ਼ ਥਿੰਦ)-ਕਿਸਾਨਾਂ ਵਲੋਂ ਲਗਾਤਾਰ ਕਈ ਦਿਨਾਂ ਤੋਂ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨਾਲ ਜਿੱਥੇ ਵਾਤਾਵਰਨ 'ਚ ਫੈਲੇ ਧੁਆਂਖੇ ਹੋਏ ਧੂੰਏਾ ਨੇ ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ 'ਚ ਪਾਇਆ ਹੋਇਆ ਹੈ ਉੱਥੇ ਹੀ ਕੁਦਰਤ ਵਲੋਂ ਕਈ ...
ਸੁਨਾਮ ਊਧਮ ਸਿੰਘ ਵਾਲਾ, 14 ਨਵੰਬਰ (ਧਾਲੀਵਾਲ, ਭੁੱਲਰ, ਸੱਗੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਵਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਵਾਇਸ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਕਾਲਜ ਵਿਕਾਸ ...
ਲੌਾਗੋਵਾਲ, 14 ਨਵੰਬਰ (ਵਿਨੋਦ)-ਕਈ ਦਿਨਾਂ ਦੀ ਧੁੰਦ ਤੋਂ ਬਾਅਦ ਅੱਜ ਸੂਰਜ ਨਿਕਲਣ ਦਾ ਭਰਪੂਰ ਲਾਹਾ ਲੈਂਦਿਆਂ ਇਲਾਕੇ ਦੇ ਕਿਸਾਨਾਂ ਨੇ ਅੱਜ ਪਰਾਲੀ ਨੂੰ ਵੱਡੇ ਪੱਧਰ 'ਤੇ ਅੱਗ ਲਾਈ | ਜਿਸ ਕਾਰਨ ਵਾਤਾਵਰਨ 'ਚ ਵੱਡੇ ਪੱਧਰ 'ਤੇ ਜ਼ਹਿਰੀਲਾ ਧੰੂਆਂ ਫੈਲ ਗਿਆ ਤੇ ਲੋਕ ...
ਸੰਗਰੂਰ, 14 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਤੀਸਰੇ ਸੰਗਰੂਰ ਹੈਰੀਟੇਜ ਲੀਟ ਫੈਸਟ ਦਾ ਪੋਸਟਰ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਅਜੀਤ ਦੇ ਸਥਾਨਕ ਉਪ ਦਫ਼ਤਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜਾਰੀ ਕੀਤਾ | ਸੰਸਥਾ ਦੇ ਚੇਅਰਮੈਨ ਕਰਨਵੀਰ ...
ਅਹਿਮਦਗੜ੍ਹ, 14 ਨਵੰਬਰ (ਰਣਧੀਰ ਸਿੰਘ ਮਹੋਲੀ/ਸੁਖਸਾਗਰ ਸਿੰਘ ਸੋਢੀ )-ਵਿਸ਼ਵ ਸ਼ੂਗਰ ਦਿਵਸ ਤੇ ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ ਸੁਨੀਤ ਹਿੰਦ ਨੇ ਦੱਸਿਆ ਕਿ ਪੂਰੇ ਵਿਸ਼ਵ 'ਚ 422 ...
ਧੂਰੀ, 14 ਨਵੰਬਰ (ਸੁਖਵੰਤ ਸਿੰਘ ਭੁੱਲਰ)-ਜੀ.ਟੀ.ਬੀ. ਗਲੋਬਲ ਧੂਰੀ ਵਲੋਂ ਚਲਾਏ ਜਾ ਰਹੇ ਆਈਲੈਟਸ ਸੈਂਟਰ ਨੇ ਪਿਛਲੇ ਦੋ ਵਰਿ੍ਹਆਂ ਤੋਂ ਸੈਂਕੜੇ ਹੀ ਵਿਦਿਆਰਥੀਆਂ ਨੇ ਉੱਚ ਯੋਗਤਾ ਅਤੇ ਹਾਈ ਲੈਵਲ ਬੈਂਡ ਹਾਸਲ ਕੀਤੇ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਬਾਹਰਲੇ ਮੁਲਕਾਂ 'ਚ ...
ਨਦਾਮਪੁਰ/ਚੰਨੋਂ, 14 ਨਵੰਬਰ (ਹਰਜੀਤ ਸਿੰਘ ਨਿਰਮਾਣ)-ਬੀਤੀ ਰਾਤ ਪਿੰਡ ਚੰਨੋਂ ਵਿਖੇ ਪਿਛਲੀ ਅਕਾਲੀ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜਾਂ ਦੇ ਰੱਖ ਨੀਂਹ-ਪੱਥਰ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪਿੰਡ ਦੀ ਸਰਪੰਚ ...
ਬੀਜਾ, 14 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)- ਕੁਲਾਰ ਹਸਪਤਾਲ ਬੀਜਾ (ਖੰਨਾ) 'ਚ ਇਕ ਦਹਾਕੇ ਤੋਂ ਵੱਧ ਆਰਥੋ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾ ਨਿਭਾ ਰਹੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰ ਡਾਕਟਰ ਦੀਪਕ ਮਹਿਤਾ ਦਾ ਜਰਮਨੀ ਵਿਚ ਗੋਡੇ/ਚੂਲੇ ਦੇ ਇਲਾਜ ਲਈ ਆਧੁਨਿਕ ਨਵੀਂ ...
ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਸੰੁਦਰ ਦਸਤਾਰ ਪੁਰਸਕਾਰ ਲਈ ਚੁਣੇ ਹਲਕਾ ਲਹਿਰਾ ਆਡੀਸ਼ਨ ਦੇ ਬੱਚਿਆਂ ਨਾਲ ਮਨਦੀਪ ਸਿੰਘ ਖ਼ੁਰਦ, ਜਰਨੈਲ ਸਿੰਘ ਨੱਥੋਹੇੜੀ ਅਤੇ ਜਸਵੀਰ ਸਿੰਘ ਲੌਾਗੋਵਾਲ | ਤਸਵੀਰ: ਵਰਿੰਦਰ ਭਾਰਦਵਾਜ ਮੂਣਕ, 14 ਨਵੰਬਰ (ਵਰਿੰਦਰ ਭਾਰਦਵਾਜ, ...
ਲਹਿਰਾਗਾਗਾ, (ਸੂਰਜ ਭਾਨ ਗੋਇਲ)-ਵਿੱਦਿਆ ਰਤਨ ਕਾਲਜ ਫ਼ਾਰ ਵੁਮੈਨ ਖੋਖਰ ਕਲਾਂ ਵਲੋਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਕਾਲਜ ਪਿ੍ੰਸੀਪਲ ਡਾ. ਲੀਨਾ ਲੌਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਕਾਲਜ ਚੇਅਰਮੈਨ ਚੈਰੀ ਗੋਇਲ, ...
ਸ਼ੇਰਪੁਰ, 14 ਨਵੰਬਰ (ਸੁਰਿੰਦਰ ਚਹਿਲ)-ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਡੇਰਾ ਬਾਬਾ ਸ੍ਰੀ ਚੰਦ ਭੋਰਾ ਸਾਹਿਬ ਕਲੇਰਾਂ ਦੇ ਮੁਖੀ ਬਾਬਾ ਜਗਜੀਤ ਸਿੰਘ ਵਲੋਂ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ | ਗੁਰਦੁਆਰਾ ਸਾਹਿਬ ਦੇ ਮੁਖੀ ਸੰਤ ...
ਮਲੇਰਕੋਟਲਾ, 14 ਨਵੰਬਰ (ਹਨੀਫ਼ ਥਿੰਦ)-ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ | ਪੰਜਾਬ ਵਕਫ਼ ਬੋਰਡ ਦੇ ਸਾਬਕਾ ਸੀ. ਈ. ਓ. ਜਨਾਬ ਜੁਲਫਕਾਰ ਅਲੀ ਮਲਿਕ ਨੇ ਇਹ ਪ੍ਰਗਟਾਵਾ ਆਪਣੀ ਰਿਹਾਇਸ਼ਗਾਹ ਰੋਜ਼ ਐਵੇਨਿਯੂ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਸਮਾਜ ਦੇ ਸਾਰੇ ਵਰਗ ਦੁਖੀ ਹਨ | ਸ਼ਹਿਰ ਮਲੇਰਕੋਟਲਾ ਦੇ ਹਾਲਾਤਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ 'ਚ ਨਾ ਤਾਂ ਚੰਗੀਆਂ ਸਿਹਤ ਸਹੂਲਤਾਂ ਹਨ ਤੇ ਨਾ ਹੀ ਸਿੱਖਿਆ ਸਹੂਲਤਾਂ ਵੱਲ ਕਿਸੇ ਦਾ ਧਿਆਨ ਹੈ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX