ਤਾਜਾ ਖ਼ਬਰਾਂ


ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 : ਆਸਟ੍ਰੇਲੀਆ ਦੀਆਂ 75 ਦੌੜਾਂ 3 ਆਊਟ
. . .  19 minutes ago
ਐਸ.ਆਈ.ਟੀ. 84 ਸਿੱਖ ਕਤਲੇਆਮ ਲਈ ਸੋਨੀਆ ਗਾਂਧੀ ਨੂੰ ਕਰੇ ਸੰਮਣ - ਸੁਖਬੀਰ ਬਾਦਲ
. . .  40 minutes ago
ਚੰਡੀਗੜ੍ਹ, 21 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਨੂੰ ਯੂ.ਪੀ.ਏ. ਚੇਅਰਪਰਸਨ ਤੇ ਕਾਂਗਰਸ ਲੀਡਰ ਸੋਨੀਆ ਗਾਂਧੀ ਨੂੰ 1984 ਸਿੱਖ ਕਤਲੇਆਮ ਲਈ ਸੰਮਣ ਜਾਰੀ ਕਰਨੇ ਚਾਹੀਦੇ ਹਨ, ਕਿਉਂਕਿ ਕਤਲੇਆਮ...
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 - ਆਸਟ੍ਰੇਲੀਆ ਦੀ 24 ਦੌੜਾਂ 'ਤੇ ਡਿੱਗੀ ਪਹਿਲੀ ਵਿਕਟ
. . .  46 minutes ago
ਮੁੱਖ ਮੰਤਰੀ ਵੱਲੋਂ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ
. . .  37 minutes ago
ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ, ਮੀਟਿੰਗ ਵਿਚ ਵੈਟ ਰਿਫ਼ੰਡ, ਮਿਕਸ ਲੈਂਡ ਯੂਜ਼, ਬਿਜਲੀ ਦੀਆਂ ਕੀਮਤਾਂ, ਫ਼ੋਕਲ ਪੁਆਇੰਟਾਂ...
ਅਲੋਕ ਨਾਥ 'ਤੇ ਹੋਇਆ ਜਬਰ ਜਨਾਹ ਦਾ ਮੁਕੱਦਮਾ ਦਰਜ
. . .  about 1 hour ago
ਨਵੀਂ ਦਿੱਲੀ, 21 ਨਵੰਬਰ - ਮੀ ਟੂ ਮੁਹਿੰਮ ਦੇ ਚੱਲਦਿਆਂ ਅਦਾਕਾਰ ਅਲੋਕ ਨਾਥ 'ਤੇ ਲੇਖਕ ਤੇ ਨਿਰਮਾਤਾ ਵਿੰਤਾ ਨੰਦਾ ਨੇ ਅਲੋਕ ਨਾਥ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਪਿਛਲੇ ਮਹੀਨੇ ਦੀ 17 ਤਰੀਕ ਨੂੰ ਅਲੋਕ ਨਾਥ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਹੁਣ ਅਲੋਕ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਕੈਪਟਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਵਾਰਸਾਂ ਦਾ ਸਨਮਾਨ
. . .  25 minutes ago
ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਤੇ ਲੜਾਈ...
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 449ਵਾਂ ਗੁਰਪੁਰਬ ਮਨਾਉਣ ਲਈ ਅਖੰਡ ਪਾਠਾਂ ਦੀ ਆਰੰਭਤਾ ਨਾਲ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
. . .  17 minutes ago
ਤਲਵੰਡੀ ਸਾਬੋ /ਸੀਗੋ ਮੰਡੀ 21 ਨਵੰਬਰ (ਲਕਵਿੰਦਰ ਸ਼ਰਮਾ) -ਸਿੱਖ ਕੌਮ ਦੇ ਪਹਿਲੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਨ ਵਾਲੇ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਅਖੰਡ ਪਾਠਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਗੁਰਮਤਿ ਸਮਾਗਮਾਂ...
ਗੁਰਪੁਰਬ ਮੌਕੇ ਪਾਕਿ ਪਹੁੰਚਣ 'ਤੇ ਜਥੇ ਦਾ ਕੀਤਾ ਨਿੱਘਾ ਸਵਾਗਤ
. . .  about 1 hour ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਸ਼ੇਸ਼ ਗੱਡੀਆਂ 'ਚ ਪਾਕਿਸਤਾਨ ਪਹੁੰਚੇ ਸਿੱਖ ਯਾਤਰੂਆਂ ਦੇ ਜਥਿਆਂ ਦਾ ਵਾਹਗਾ ਪਹੁੰਚਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ...
ਸਾਡਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ - ਅਕਸ਼ੈ ਕੁਮਾਰ
. . .  about 2 hours ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ) - ਐਸ.ਆਈ.ਟੀ. ਅੱਗੇ ਅਕਸ਼ੈ ਕੁਮਾਰ ਨੇ ਕਿਹਾ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਬਾਬਾ ਰਾਮ ਰਹੀਮ ਦੀ ਭਗਤ ਹੈ ਪਰੰਤੂ ਇਹ ਗਲਤ ਹੈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ...
ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਵਿਖੇ ਕੈਂਪ ਦਾ ਦੌਰਾ
. . .  35 minutes ago
ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਏ ਕੈਂਪ ਵਿੱਚ ਪੁੱਜ ਗਏ ਹਨ, ਉਨਾਂ ਨੇ ਕੈਂਪ ਵਿੱਚ ਲੋਕਾਂ ਦੀ ਭਲਾਈ...
ਮੈਂ ਡੇਰਾ ਸਿਰਸਾ ਮੁਖੀ ਨੂੰ ਕਦੀ ਵੀ ਨਹੀਂ ਮਿਲਿਆ, ਮੇਰੇ 'ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ - ਅਕਸ਼ੈ ਕੁਮਾਰ
. . .  26 minutes ago
ਕੈਪਟਨ ਵੱਲੋਂ ਜ਼ਿਲਾ ਰੁਜ਼ਗਾਰ ਬਿਊਰੋ ਤੇ ਕਾਰੋਬਾਰ ਦਾ ਉਦਘਾਟਨ
. . .  about 1 hour ago
ਮੁੱਖ ਮੰਤਰੀ ਲੁਧਿਆਣਾ ਪੁੱਜੇ
. . .  about 2 hours ago
ਸਿੱਖ ਕਤਲੇਆਮ ਦੇ ਵੱਡੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ - ਹਰਸਿਮਰਤ ਕੌਰ ਬਾਦਲ
. . .  14 minutes ago
ਨਵੀਂ ਦਿੱਲੀ, 21 ਨਵੰਬਰ (ਜਗਤਾਰ ਸਿੰਘ)- ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਹੋਣ ਦੇ ਮੱਦੇਨਜ਼ਰ, ਪਿਛਲੇ 34 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਤਿਲਕ ਵਿਹਾਰ ਦੇ ਪੀੜਤ ਪਰਿਵਾਰਾਂ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋ ਗੁਰਦੁਆਰ ਸ਼ਹੀਦ ਗੰਜ ਵਿਖੇ ਅਰਦਾਸ ਸਮਾਗਮ...
ਅਕਸ਼ੈ ਕੁਮਾਰ ਤੋਂ ਪੁੱਛਗਿਛ ਹੋਈ ਖਤਮ
. . .  about 2 hours ago
ਐਸ.ਆਈ.ਟੀ. ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿਛ ਜਾਰੀ
. . .  about 3 hours ago
ਸੁਰੇਸ਼ ਕੁਮਾਰ ਸ਼ਰਮਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਵੱਲੋਂ ਪ੍ਰਦਰਸ਼ਨ
. . .  about 3 hours ago
ਅਮਰੀਕਾ ਨੇ ਪਾਕਿਸਤਾਨ ਦੀ 1.66 ਅਰਬ ਡਾਲਰ ਦੀ ਰੋਕੀ ਸਹਾਇਤਾ
. . .  about 3 hours ago
ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ

ਖੇਡ ਸੰਸਾਰ

ਸ੍ਰੀਲੰਕਾ ਿਖ਼ਲਾਫ਼ ਟੈਸਟ ਜਿੱਤ ਕੇ ਨੰਬਰ-1 ਬਣੇ ਰਹਿਣ 'ਤੇ ਧਿਆਨ-ਅਜਿੰਕਯਾ ਰਹਾਣੇ

ਕੋਲਕਾਤਾ, 14 ਨਵੰਬਰ (ਏਜੰਸੀ)- ਭਾਰਤ ਦੇ ਉਪ-ਕਪਤਾਨ ਅਜਿੰਕਯਾ ਰਹਾਣੇ ਨੇ ਅੱਜ ਕਿਹਾ ਕਿ ਸ੍ਰੀਲੰਕਾ ਿਖ਼ਲਾਫ਼ ਲੜੀ ਲਈ ਭਾਰਤੀ ਟੀਮ ਦਾ ਧਿਆਨ ਟੈਸਟ ਮੈਚਾਂ ਨੂੰ ਜਿੱਤ ਕੇ ਨੰਬਰ ਇਕ ਦਾ ਤਾਜ ਬਰਕਰਾਰ ਰੱਖਣ 'ਤੇ ਹੈ | ਜ਼ਿਕਰਯੋਗ ਹੈ ਕਿ ਇਸੇ ਸਾਲ ਸ੍ਰੀਲੰਕਾ ਦੌਰੇ 'ਤੇ ਗਈ ...

ਪੂਰੀ ਖ਼ਬਰ »

ਬੈਂਗਲੁਰੂ ਐਫ਼.ਸੀ. ਦੇ ਬਰਾਂਡ ਅੰਬੈਸਡਰ ਬਣੇ ਦ੍ਰਾਵਿੜ

ਬੇਂਗਲੁਰੂ, 14 ਨਵੰਬਰ (ਏਜੰਸੀ)- ਹੀਰੋ ਇੰਡੀਅਨ ਸੁਪਰ ਲੀਗ (ਆਈ.ਐਸ.ਐਲ) ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਨੂੰ ਸਿਰਫ਼ ਤਿੰਨ ਦਿਨ ਰਹਿੰਦੇ ਹਨ ਤੇ ਬੇਂਗਲੁਰੂ ਐਫ਼.ਸੀ. ਨੇ ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਆਪਣੇ ਬਰਾਂਡ ਅੰਬੈਸਡਰ ਦੇ ਰੂਪ 'ਚ ਪੇਸ਼ ਕੀਤਾ ਹੈ | ...

ਪੂਰੀ ਖ਼ਬਰ »

ਅਸ਼ਵਿਨੀ ਤੇ ਸਤਵਿਕਸਾਈਰਾਜ ਦੀ ਜੋੜੀ ਮਿਕਸ ਡਬਲਜ਼ ਦੇ ਮੁੱਖ ਡਰਾਅ 'ਚ

ਫੁਜੋਓ (ਚੀਨ), 14 ਨਵੰਬਰ (ਏਜੰਸੀ)- ਅਸ਼ਵਿਨੀ ਪੋਨੰਪਾ ਤੇ ਸਤਵਿਕਸਾਈਰਾਜ ਰੰਕੀਰੈਡੀ ਦੀ ਭਾਰਤੀ ਮਿਕਸ ਡਬਲਜ਼ ਜੋੜੀ ਨੇ ਕੁਆਲੀਫਾਇੰਗ ਮੁਕਾਬਲਿਆਂ 'ਚ 2 ਮੈਚ ਜਿੱਤ ਕੇ ਚੀਨ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ | ...

ਪੂਰੀ ਖ਼ਬਰ »

ਪੰਜਾਬ ਕੌਮੀ ਕਿ੍ਕਟ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪੁੱਜਿਆ


ਪਟਿਆਲਾ, 14 ਨਵੰਬਰ (ਚਹਿਲ)-ਕਰਨਲ ਸੀ.ਕੇ. ਨਾਇਡੂ ਕੌਮੀ ਕਿ੍ਕਟ ਚੈਂਪੀਅਨਸ਼ਿਪ ਦੇ ਲੀਗ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦੀ ਟੀਮ ਨੇ ਕੁਆਰਟਰ ਫਾਈਨਲ 'ਚ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ | ਆਖ਼ਰੀ ਲੀਗ ਮੈਚ 'ਚ ਪੰਜਾਬ ਨੇ ਮਹਾਰਾਸ਼ਟਰ ਨੂੰ 232 ਦੌੜਾਂ ਨਾਲ ਹਰਾਕੇ ਕੁਆਰਟਰ ਫਾਈਨਲ 'ਚ ਥਾਂ ਪੱਕੀ ਕੀਤੀ | ਇਸ ਮੈਚ ਦੀ ਪਹਿਲੀ ਪਾਰੀ 'ਚ ਪੰਜਾਬ ਦੀ ਟੀਮ ਨੇ 216 ਦੌੜਾਂ ਬਣਾਈਆਂ | ਜਿਨ੍ਹਾਂ 'ਚ ਨਿਖਿਲ ਚੌਧਰੀ ਦੀਆਂ 71 ਅਤੇ ਕਰਨ ਕੈਲਾ ਨੇ 51 ਦੌੜਾਂ ਦਾ ਯੋਗਦਾਨ ਪਾਇਆ | ਮਹਾਰਾਸ਼ਟਰ ਵਲੋਂ ਐਸ.ਏ. ਕੋਠਾਰੀ ਨੇ 5 ਅਤੇ ਜ਼ੈਡ.ਪੀ. ਜੋਪ ਨੇ 2 ਵਿਕਟਾਂ ਹਾਸਲ ਕੀਤੀਆਂ | ਇਸ ਦੇ ਜਵਾਬ 'ਚ ਮਹਾਰਾਸ਼ਟਰ ਦੀ ਟੀਮ ਆਪਣੀ ਪਹਿਲੀ ਪਾਰੀ 'ਚ ਸਿਰਫ਼ 114 ਦੌੜਾਂ 'ਤੇ ਹੀ ਆਲਆਊਟ ਹੋ ਗਈ | ਮਹਾਰਾਸ਼ਟਰ ਵਲੋਂ ਜੇ.ਐਸ. ਪਾਂਡੇ ਨੇ 55 ਦੋੜਾਂ ਬਣਾਈਆਂ | ਪੰਜਾਬ ਵਲੋਂ ਸਨਵੀਰ ਹਾਰਾ ਤੇ ਨਿਖਿਲ ਚੌਧਰੀ ਨੇ 3-3, ਕਰਨ ਕੈਲਾ ਅਤੇ ਮਨਪ੍ਰੀਤ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ | ਇਸ ਤਰ੍ਹਾਂ 102 ਦੌੜਾਂ ਦੀ ਲੀਡ ਲੈਣ ਉਪਰੰਤ ਪੰਜਾਬ ਦੀ ਟੀਮ ਨੇ ਆਪਣੀ ਦੂਸਰੀ ਪਾਰੀ 'ਚ 330 ਦੌੜਾਂ ਬਣਾ ਕੇ, ਮਹਾਰਾਸ਼ਟਰ ਨੂੰ 432 ਦੌੜਾਂ ਦਾ ਟੀਚਾ ਦਿੱਤਾ | ਪੰਜਾਬ ਲਈ ਅਕੁਲ ਪਾਂਡਵ ਨੇ 55, ਨਿਖਿਲ ਚੌਧਰੀ ਨੇ 52, ਕਰਨ ਕੈਲਾ ਨੇ 36, ਸਨਵੀਰ ਹਾਰਾ ਨੇ 25 ਅਤੇ ਅਰਪਿਤ ਪੰਨੂੰ ਨੇ 38 ਦੌੜਾਂ ਬਣਾਈਆਂ | ਮਹਾਰਾਸ਼ਟਰ ਵਲੋਂ ਜ਼ੈਡ.ਪੀ. ਜ਼ੋਪ ਅਤੇ ਐਸ.ਏ. ਕੋਠਾਰੀ ਨੇ 3-3 ਅਤੇ ਕਾਜੀ ਨੇ 2 ਵਿਕਟਾਂ ਹਾਸਲ ਕੀਤੀਆਂ | ਜੇਤੂ ਟੀਚੇ ਦਾ ਪਿੱਛਾ ਕਰਦਿਆਂ ਮਹਾਰਾਸ਼ਟਰ ਦੀ ਟੀਮ ਆਪਣੀ ਦੂਸਰੀ ਪਾਰੀ 'ਚ 62.5 ਓਵਰਾਂ 'ਚ 200 ਦੌੜਾਂ ਹੀ ਬਣਾ ਸਕੀ ਅਤੇ 232 ਦੌੜਾਂ ਨਾਲ ਮੈਚ ਹਾਰ ਗਈ | ਮਹਾਰਾਸ਼ਟਰ ਲਈ ਐਨ.ਐਸ. ਨਾਇਕ ਨੇ 76 ਦੌੜਾਂ ਦੀ ਸੰਘਰਸ਼ਮਈ ਪਾਰੀ ਖੇਡੀ | ਪੰਜਾਬ ਵਲੋਂ ਅਕੁਲ ਪਾਂਡਵ ਨੇ 5, ਕਰਨ ਕੈਲਾ, ਨਿਖਿਲ ਚੌਧਰੀ, ਮਨਪ੍ਰੀਤ ਸਿੰਘ ਤੇ ਅਰਪਿਤ ਪੰਨੂੰ ਨੇ 1-1 ਵਿਕਟ ਹਾਸਲ ਕੀਤੀ | ਕੁਆਰਟਰ ਫਾਈਨਲ 'ਚ ਪੰਜਾਬ ਦੀ ਟੀਮ 29 ਨਵੰਬਰ ਨੂੰ ਖੇਡੇਗੀ |


ਖ਼ਬਰ ਸ਼ੇਅਰ ਕਰੋ

ਜੀ.ਐਨ.ਡੀ.ਯੂ. ਨੇ ਕੁਲ ਹਿੰਦ ਅੰਤਰ 'ਵਰਸਿਟੀ ਸ਼ੂਟਿੰਗ ਪ੍ਰਤੀਯੋਗਤਾ ਜਿੱਤੀ

ਅੰਮਿ੍ਤਸਰ, 14 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਔਰਤਾਂ-ਮਰਦਾਂ ਦੀ ਕੁਲ ਹਿੰਦ ਅੰਤਰ 'ਵਰਸਿਟੀ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਰਾਈਫਲ ਪ੍ਰਤੀਯੋਗਤਾ ਅੱਜ ਸਮਾਪਤ ਹੋ ਗਈ | ਮੇਜ਼ਬਾਨ ਜੀ.ਐਨ.ਡੀ.ਯੂ. ਦੀ ਟੀਮ ਨੇ ਇਸ ...

ਪੂਰੀ ਖ਼ਬਰ »

ਮੋਗਾ ਦੀ ਖੁਸ਼ਪ੍ਰੀਤ ਕੌਰ ਬਣੀ ਤਾਇਕਵਾਂਡੋ ਖੇਡ 'ਚ ਨੈਸ਼ਨਲ ਚੈਂਪੀਅਨ

ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)-ਤਾਇਕਵਾਂਡੋ ਖੇਡ ਦੀ ਨੈਸ਼ਨਲ ਚੈਂਪੀਅਨ ਖੁਸ਼ਪ੍ਰੀਤ ਕੌਰ ਨੂੰ ਮੋਗਾ ਵਿਖੇ ਸਨਮਾਨਿਤ ਕਰਦੇ ਹੋਏ ਬਰਜਿੰਦਰ ਸਿੰਘ ਮੱਖਣ ਬਰਾੜ ਪ੍ਰਧਾਨ ਤਾਇਕਵਾਂਡੋ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉੜੀਸਾ ਸਟੇਟ ਦੇ ...

ਪੂਰੀ ਖ਼ਬਰ »

ਸੰਗਰੂਰ ਦੀਆਂ ਕੁੜੀਆਂ ਨੇ ਜਿੱਤੀ ਪੰਜਾਬ ਕਬੱਡੀ ਚੈਂਪੀਅਨਸ਼ਿਪ

ਧਰਮਗੜ੍ਹ, 14 ਨਵੰਬਰ (ਗੁਰਜੀਤ ਸਿੰਘ ਚਹਿਲ)- ਸਰਕਲ ਧਰਮਗੜ੍ਹ ਅਧੀਨ ਪੈਂਦੇ ਪਿੰਡ ਫਲੇੜਾ ਦੀਆਂ ਖਿਡਾਰਨਾਂ ਦੀ ਚੰਗੀ ਖੇਡ ਦੀ ਬਦੌਲਤ ਸੰਗਰੂਰ ਜ਼ਿਲ੍ਹੇ ਨੇ ਸਰਕਲ ਸਟਾਇਲ ਕਬੱਡੀ 'ਚ ਪੰਜਾਬ ਭਰ ਦੇ ਜ਼ਿਲਿ੍ਹਆਂ ਵਿਚੋਂ ਆਈਆਂ ਖਿਡਾਰਨਾਂ ਨੂੰ ਪਛਾੜ ਕੇ ਪਹਿਲਾ ਸਥਾਨ ...

ਪੂਰੀ ਖ਼ਬਰ »

ਏਸ਼ੀਆ ਰਗਬੀ ਚੈਂਪੀਅਨਸ਼ਿਪ 'ਚ ਭਾਗ ਲਵੇਗਾ ਭਾਰਤ

ਮੁੰਬਈ, 14 ਨਵੰਬਰ (ਏਜੰਸੀ)- ਭਾਰਤੀ ਪੁਰਸ਼ ਰਗਬੀ ਟੀਮ ਤਾਈਵਾਨ 'ਚ 15 ਤੋਂ 18 ਨਵੰਬਰ ਤੱਕ ਹੋਣ ਵਾਲੀ ਏਸ਼ੀਆ ਚੈਂਪੀਅਨਸ਼ਿਪ ਡਿਵੀਜਨ ਟੂ ਰਗਬੀ 16 'ਚ ਭਾਗ ਲਵੇਗੀ | ਭਾਰਤੀ ਟੀਮ ਭਾਰਤੀ ਰਗਬੀ ਫੁੱਟਬਾਲ ਐਸੋਸੀਏਸ਼ਨ ਦੀ ਦੇਖਰੇਖ 'ਚ ਇਹ ਟੂਰਨਾਮੈਂਟ ਖੇਡੇਗੀ | ਇਸ 'ਚ ...

ਪੂਰੀ ਖ਼ਬਰ »

ਬੰਗਲਾਦੇਸ਼ ਤੋਂ ਹਾਰ ਕੇ ਭਾਰਤ ਅੰਡਰ-19 ਏਸ਼ੀਆ ਕੱਪ 'ਚੋਂ ਬਾਹਰ

ਨਵੀਂ ਦਿੱਲੀ, 14 ਨਵੰਬਰ (ਏਜੰਸੀ)- ਅੰਡਰ-19 ਏਸ਼ੀਆ ਕੱਪ ਦੀ ਸਾਬਕਾ ਜੇਤੂ ਭਾਰਤੀ ਟੀਮ ਇਸ ਵਾਰੀ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚੋਂ ਹੀ ਬਾਹਰ ਹੋ ਗਈ ਹੈ | ਬੀਤੇ 3 ਦਿਨਾਂ 'ਚ ਭਾਰਤ ਨੂੰ ਅੱਜ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ | ਨਿਪਾਲ ਤੋਂ ਹਾਰਨ ਤੋਂ ਬਾਅਦ ਭਾਰਤੀ ...

ਪੂਰੀ ਖ਼ਬਰ »

ਆਸਟ੍ਰੇਲੀਆ ਿਖ਼ਲਾਫ਼ ਹਮਲਾਵਰ ਤਰੀਕੇ ਨਾਲ ਖੇਡਾਂਗੇ-ਰੂਟ

ਟਾਊਨਸਵਿਲੇ, 14 ਨਵੰਬਰ (ਏਜੰਸੀ)- ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੀ ਪ੍ਰਸਿੱਧ ਐਸ਼ੇਜ਼ ਲੜੀ ਤੋਂ ਪਹਿਲਾਂ ਦੋਨਾਂ ਟੀਮਾਂ ਵਿਚਕਾਰ ਬਿਆਨਬਾਜ਼ੀ ਦਾ ਦੌਰ ਸਿਖ਼ਰ 'ਤੇ ਹੈ | ਇਸੇ ਸਬੰਧ 'ਚ ਇੰਗਲੈਡ ਦੇ ਕਪਤਾਨ ਜੋਏ ਰੂਟ ਨੇ ਆਸਟ੍ਰੇਲੀਆ ਿਖ਼ਲਾਫ਼ ਹਮਲਾਵਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX