ਅੰਮਿ੍ਤਸਰ, 19 ਨਵੰਬਰ (ਜਸਵੰਤ ਸਿੰਘ ਜੱਸ)- ਨਸ਼ਾ ਤਸਕਰੀ ਮਾਮਲੇ 'ਚੋਂ ਰਾਹਤ ਸਬੰਧੀ ਉੱਚ ਅਦਾਲਤ 'ਚ ਪਾਈ ਪਟੀਸ਼ਨ ਖਾਰਜ ਹੋਣ ਕਾਰਣ ਚਰਚਾ 'ਚ ਆਏ 'ਆਪ' ਦੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੁੂ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ ਨੈਤਿਕਤਾ ...
ਟਾਂਗਰਾ, 19 ਨਵੰਬਰ (ਹਰਜਿੰਦਰ ਸਿੰਘ ਕਲੇਰ)- ਕਸਬਾ ਟਾਂਗਰਾ ਵਿਖੇ ਕਿਸਾਨ ਗੁਰਦਿਆਲ ਸਿੰਘ ਨੇ ਅੱਜ ਪੱਤਰਕਾਰਾਂ ਨੇ ਆਪਣੇ ਨਾਲ ਹੱਡਬੀਤੀ ਬਿਆਨ ਕਰਦਿਆਂ ਕਿਹਾ ਕਿ ਮੇਰੇ ਛੋਟੇ ਭਰਾ ਗੁਰਮੀਤ ਸਿਘ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਇਕ ...
ਅੰਮਿ੍ਤਸਰ, 19 ਨਵੰਬਰ (ਗਗਨਦੀਪ ਸ਼ਰਮਾ)-ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੀ ਕੋਠੀ ਨੇੜਿਓਾ ਇਕ ਹੋਟਲ ਮਾਲਕ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੇ ਬਾਅਦ ਉਸਦੀ ਕਾਰ ਖੋਹ ਕੇ ਫ਼ਰਾਰ ਹੋਏ ਲੁਟੇਰਿਆਂ ਬਾਰੇ ਅਜੇ ਤੱਕ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਿਆ | ...
ਅੰਮਿ੍ਤਸਰ, 19 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਸਾਲ 2013-14 'ਚ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਵਪਾਰ 'ਚ ਧੋਖਾਧੜੀ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਵਿਅਕਤੀ ਦੀ ਜਮਾਨਤ ਅਰਜ਼ੀ ਖਾਰਜ਼ ਕੀਤੀ ਹੈ | ...
ਅੰਮਿ੍ਤਸਰ, 19 ਨਵੰਬਰ (ਜਸਵੰਤ ਸਿੰਘ ਜੱਸ)¸ ਸਥਾਨਕ ਅਜਨਾਲਾ ਰੋਡ ਵਿਖੇ ਸਥਿਤ ਸ਼ਹਿਰ ਦੇ ਨਾਮਵਰ ਮੈਡੀਕਲ ਅਦਾਰੇ ਹਰਤੇਜ ਹਸਪਤਾਲ ਦੇ ਪ੍ਰਬੰਧਕਾਂ ਡਾ. ਹਰਮੋਹਿੰਦਰ ਸਿੰਘ ਨਾਗਪਾਲ, ਡਾ. ਤੇਜਿੰਦਰ ਕੌਰ ਨਾਗਪਾਲ ਅਤੇ ਸਟਾਫ਼ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ...
ਅੰਮਿ੍ਤਸਰ, 19 ਨਵੰਬਰ (ਜੱਸ)- ਦਿਆਲ ਸਿੰਘ ਈਵਨਿੰਗ ਕਾਲਜ, ਨਵੀਂ ਦਿੱਲੀ ਦਾ ਨਾਂ ਵੰਦੇ ਮਾਤਰਮ ਮਹਾਂਵਿਦਿਆਲਾ ਰੱਖਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹਾ ...
ਚੇਤਨਪੁਰਾ, 19 ਨਵੰਬਰ (ਮਹਾਬੀਰ ਸਿੰਘ ਗਿੱਲ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਹਿਲ ਜੰਡਿਆਲਾ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ...
ਅੰਮਿ੍ਤਸਰ, 19 ਨਵੰਬਰ (ਜੱਸ)- ਦਿਆਲ ਸਿੰਘ ਈਵਨਿੰਗ ਕਾਲਜ, ਨਵੀਂ ਦਿੱਲੀ ਦਾ ਨਾਂ ਵੰਦੇ ਮਾਤਰਮ ਮਹਾਂਵਿਦਿਆਲਾ ਰੱਖਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹਾ ...
ਅੰਮਿ੍ਤਸਰ, 19 ਨਵੰਬਰ (ਗਗਨਦੀਪ ਸ਼ਰਮਾ)- ਸਿਵਲ ਲਾਈਨ ਇਲਾਕੇ 'ਚੋਂ 2 ਐਕਟਿਵਾ ਸਕੂਟਰ ਚੋਰੀ ਹੋਣ ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ | ਪਹਿਲਾਂ ਮਾਮਲਾ ਸੁਖਦੇਵ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਜਿਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣਾ ਐਕਟਿਵਾ ਸਕੂਟਰ ...
ਅੰਮਿ੍ਤਸਰ, 19 ਨਵੰਬਰ (ਜੱਸ)- ਸ਼ਹਿਰ ਦੇ ਸੁਰੀਲੇ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੂੰ ਬੀਤੇ ਦਿਨ ਇੰਡੀਅਨ ਕਲਚਰਲ ਸੁਸਾਇਟੀ ਹੁਸ਼ਿਆਰਪੁਰ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਪੰਜਾਬ ਆਰਟਸ ਕੌਾਸਲ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ, ਸੰਸਥਾ ਦੇ ...
ਅਜਨਾਲਾ, 19 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੇ ਬੱਚਿਆਂ 'ਚ ਵਿਦਿਆ ਦਾ ਚਾਨਣ ਫ਼ੈਲਾ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੜ੍ਹਵਾਲ ਵਿਖੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਮੁਹਿੰਮ ਤਹਿਤ ਪਿ੍ੰਸੀਪਲ ਸੁਖਦੇਵ ਕੁਮਾਰ ਦੀ ਅਗਵਾਈ ਅਤੇ ਮੈਥ ...
ਅਟਾਰੀ, 19 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਹਿੰਦੂ ਸ਼ਰਧਾਲੂਆਂ ਦਾ 120 ਮੈਂਬਰੀ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਇਆ | ਪਾਕਿਸਤਾਨ ਰਵਾਨਾ ਹੋਏ ਹਿੰਦੂ ਜਥੇ ਦੀ ਅਗਵਾਈ ਕਰ ਰਹੇ ਯੁਧਿਸ਼ਟਰ ਲਾਲ ਨੇ ਦੱਸਿਆ ...
ਗੱਗੋਮਾਹਲ, 19 ਨਵੰਬਰ (ਬਲਵਿੰਦਰ ਸਿੰਘ ਸੰਧੂ)- ਸਥਾਨਕ ਕਸਬੇ ਦੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਆਰ. ਐਮ. ਪੀ. ਡਾਕਟਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਮਹਿੰਦਰ ਸਿੰਘ ਸੋਹਲ, ਮੀਤ ਪ੍ਰਧਾਨ ਮੁਖਤਾਰ ਸਿੰਘ ਚੇਤਨਪੁਰਾ, ਪ੍ਰੈਸ ...
ਛੇਹਰਟਾ, 19 ਨਵੰਬਰ (ਵਡਾਲੀ)- ਸ੍ਰੀ ਗੁਰੂ ਅਮਰਦਾਸ ਜੀ ਭਲਾਈ ਕੇਂਦਰ ਬਾਸਰਕੇ ਗਿੱਲਾਂ ਦੇ ਪ੍ਰਧਾਨ ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਬਾਊ, ਡਾ: ਜਸਬੀਰ ਸਿੰਘ ਬਾਸਰਕੇ ਦੀ ਦੇਖ-ਰੇਖ ਹੇਠ ਗਿਆਨੀ ਅਮਰਜੀਤ ਸਿੰਘ ਹੰਸਪਾਲ ਇੰਗਲੈਡ ਵਾਲਿਆਂ ਦੇ ਸਹਿਯੋਗ ਨਾਲ ਹਰ ਸਾਲ ਦੀ ...
ਅੰਮਿ੍ਤਸਰ, 19 ਨਵੰਬਰ (ਜੱਸ)- ਬਜਰੰਗ ਦਲ ਦੀ ਭਰਤੀ ਮੁਹਿੰਮ ਦਾ ਅਗਾਜ਼ ਅੱਜ ਇੱਥੇ ਕੀਤਾ ਗਿਆ ਹੈ | ਬਜਰੰਗ ਦਲ ਦੇ ਪੰਜਾਬ ਪ੍ਰਧਾਨ ਯੋਗੇਸ਼ ਧੀਰ ਦੀ ਅਗਵਾਈ 'ਚ ਬਜਰੰਗੀ ਸੈਨਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਸ਼ਿਵਾਲਾ ਬਾਗ ਭਾਈਆ ਦੇ ਸਾਹਮਣੇ ਸਥਿਤ ...
ਬਾਬਾ ਬਕਾਲਾ ਸਾਹਿਬ, 19 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)¸ ਅੱਜ ਇੱਥੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ ਅਨਿਲ ਕਸ਼ੇਤਰਪਾਲ ਵਲੋਂ ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ ਪੁੱਜਕੇ ਅਦਾਲਤ ਦਾ ਨਿਰੀਖਣ ਕੀਤਾ | ਇਸ ...
ਅੰਮਿ੍ਤਸਰ, 19 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਰਕਾਰ ਿਖ਼ਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਤਹਿਤ ਅੱਜ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ...
ਚੌਾਕ ਮਹਿਤਾ, 19 ਨਵੰਬਰ (ਜਗਦੀਸ਼ ਸਿੰਘ ਬਮਰਾਹ)- ਸ੍ਰੀ ਬਾਵਾ ਲਾਲ ਦਿਆਲ ਧਿਆਨਪੁਰ ਦੇ ਦਰਸ਼ਨਾਂ ਲਈ ਲੁਧਿਆਣਾ ਤੋਂ ਚੱਲੀ ਸਲਾਨਾ 6ਵੀਂ ਸ਼ੋਭਾ ਯਾਤਰਾ ਦਾ ਅੱਜ ਇਥੇ ਮਹਿਤਾ ਵਿਖੇ ਪੁੱਜਣ 'ਤੇ ਇਲਾਕੇ ਦੀਆਂ ਸੰਗਤਾਂ ਨੇ ਬੜ੍ਹੀ ਧੂਮਧਾਮ ਨਾਲ ਸ੍ਰੀ ਬਾਵਾ ਲਾਲ ਦੀ ...
ਬੱਚੀਵਿੰਡ, 19 ਨਵੰਬਰ (ਬਲਦੇਵ ਸਿੰਘ ਕੰਬੋ)- ਸਰਕਾਰ ਦੀ ਤਰਫੋਂ ਚੋਰ ਬਾਜ਼ਾਰੀ ਰੋਕਣ ਲਈ ਨਵੇਂ-ਨਵੇਂ ਢੰਗ ਤਰੀਕੇ ਅਪਣਾਏ ਜਾਂਦੇ ਹਨ ਜਿਸ ਤਹਿਤ ਮਨਰੇਗਾ ਮਜ਼ਦੂਰਾਂ ਨੂੰ ਮਿਲਣ ਵਾਲੀ ਮਿਹਨਤ ਉਨ੍ਹਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ | ਪਿੰਡਾਂ ਦੇ ਗਰੀਬ ਲੋਕਾਂ ਦੇ ...
ਜੇਠੂਵਾਲ, 19 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਜੋ ਕਿ ਖੁਦ ਨਸ਼ਿਆ ਨੂੰ ਪੰਜਾਬ 'ਚੋਂ ਖ਼ਤਮ ਕਰਨ ਲਈ ਬਿਆਨਬਾਜੀ ਕਰਦਾ ਨਹੀਂ ਥੱਕਦਾ ਪਰ ਖਹਿਰਾ ਦੇ ...
ਅਜਨਾਲਾ, 19 ਨਵੰਬਰ (ਐਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ 'ਚ ਫਜ਼ਲਾਂ ਦੀ ਮਾਂ ਮਰੀਅਮ ਦੇ ਤੀਰਥ ਸਥਾਨ (ਸੰਤ ਮਾਈਕਲ ਕੈਥੋਲਿਕ ਚਰਚ ਵਿਖੇ) ਦੀ ਸਲਾਨਾ ਈਦ ਦਾ 10 ਰੋਜ਼ਾ ਮਹਾਨ ਧਾਰਮਿਕ ਸਮਾਗਮ ਫ਼ਾਦਰ ਜੌਹਨ ਦੀ ਅਗਵਾਈ 'ਚ ਸੂਬਾ ਪੱਧਰ ਤੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ...
ਅਜਨਾਲਾ, 19 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਇਥੇ ਇਸਾਈ ਭਾਈਚਾਰੇ ਵਲੋਂ ਸੂਬਾਈ ਆਗੂ ਬੱਬਲੂ ਮਸੀਹ ਥੋਬਾ, ਵਲੈਤ ਮਸੀਹ ਬੰਟੀ ਅਤੇ ਵਿਲੀਅਮ ਮਸੀਹ ਜੱਟਾ ਦੀ ਸਾਂਝੀ ਅਗਵਾਈ 'ਚ ਕਰਵਾਏ ਸੰਖੇਪ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਬ) ...
ਅੰਮਿ੍ਤਸਰ, 19 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਅੰਮਿ੍ਤਸਰ ਦੇ ਗਾਂਧੀ ਗਰਾਊਾਡ ਕਿ੍ਕਟ ਸਟੇਡੀਅਮ 'ਚ ਪੰਜਾਬ ਅਤੇ ਪੱਛਮੀ ਬੰਗਾਲ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਰਣਜੀ ਟਰਾਫ਼ੀ ਦਾ ਮੈਚ ਐਤਵਾਰ ਤੀਸਰੇ ਦਿਨ ਹੀ ਖ਼ਤਮ ਹੋ ਗਿਆ | ਪੱਛਮੀ ਬੰਗਾਲ ਦੀ ਟੀਮ ਨੇ ...
ਅੰਮਿ੍ਤਸਰ, 19 ਨਵੰਬਰ (ਜੱਸ)- ਅਕਾਲੀ ਦਲ ਬਾਦਲ ਵਲੋਂ ਅਕਾਲੀ ਜਥਾ ਬਾਦਲ ਅੰਮਿ੍ਤਸਰ ਸ਼ਹਿਰੀ ਦੇ ਨੌਜਵਾਨ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਮੁੜ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਸ਼ਹਿਰ ਦੇ ਅਕਾਲੀ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ | ਸ: ਟਿੱਕਾ ਦੇ ...
ਬਾਬਾ ਬਕਾਲਾ ਸਾਹਿਬ, 19 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ 'ਹਰ ਲੋੜਵੰਦ ਦੀ ਮਦਦ' ਸਮਾਜ ਸੇਵੀ ਗਰੁੱਪ ਵਲੋਂ ਬਾਬਾ ਨਾਮਦੇਵ ਧਰਮਸ਼ਾਲਾ ਬਾਬਾ ਬਕਾਲਾ ਸਾਹਿਬ ਵਿਖੇ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਤਕਰੀਬਨ 1000 ਦੇ ਕਰੀਬ ਮਰੀਜ਼ਾਂ ਦਾ ...
ਅੰਮਿ੍ਤਸਰ, 19 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਕੇਂਦਰੀ ਵਿਧਾਨ ਸਭਾ ਅਧੀਨ ਆਉਂਦੀ ਵਾਰਡ ਨੰਬਰ 49 ਦੇ ਇਲਾਕਿਆਂ 'ਚ 68 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ਼ ਸ਼ੁਰੂ ਹੋ ਗਏ | ਇਸ ਵਿਕਾਸ ਕਾਰਜ਼ਾਂ ਦਾ ਉਦਘਾਟਨ ਕਰਦਿਆਂ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇੱਕ ਹੀ ਮਕਸਦ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜ਼ਾਂ ਲਈ ਮੁੱਖ ਮੰਤਰੀ ਨੇ ਗ੍ਰਾਂਟ ਜਾਰੀ ਕੀਤੀ ਹੈ | ਇਸ ਮੌਕੇ ਵਿਕਾਸ ਸੋਨੀ, ਬੌਬੀ ਮਹਾਜਨ, ਗੁਰਦੀਪ ਪਹਿਲਵਾਨ, ਜਗਵਿੰਦਰ ਸਿੰਘ ਜਗ, ਪਰਮਜੀਤ ਸਿੰਘ ਬਤਰਾ, ਰਮਨ ਬਾਬਾ, ਰਾਜੂ ਕਿੰਗ, ਗੁਰਦੀਪ ਸਿੰਘ ਠੇਕੇਦਾਰ, ਮਨਜੀਤ ਸਿੰਘ ਬੌਬੀ, ਮੋਨਿਕਾ ਭੱਟੀ, ਅਜੁ ਬਿੱਲਾ, ਰਾਜੀਵ ਛਾਬੜਾ, ਗੌਰਵ ਭੱਲਾ ਆਦਿ ਮੌਜੂਦ |
ਛੇਹਰਟਾ, 19 ਨਵੰਬਰ (ਵਡਾਲੀ)- ਵਿਧਾਨ ਸਭਾ ਹਲਕਾ ਅਟਾਰੀ ਦੇ ਸੀਨੀਅਰ ਕਾਗਰਸੀ ਆਗੂ ਮਾਸਟਰ ਗੁਰਦੀਪ ਸਿੰਘ ਰਾਮੂਵਾਲ ਨੂੰ ਬੀਤੇ ਦਿਨੀਂ 17 ਨਵੰਬਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਪਹਿਲਵਾਨ ਵੱਸਣ ਸਿੰਘ ਉਮਰ 103 ਸਾਲ ਵਾਸੀ ...
ਰਾਜਾਸਾਂਸੀ, 19 ਨਵੰਬਰ (ਹਰਦੀਪ ਸਿੰਘ ਖੀਵਾ)- ਏਅਰ ਮਲਿੰਡੋ ਹਵਾਈ ਕੰਪਨੀ ਦੇ ਅਧਿਕਾਰੀਆਂ ਵਲੋਂ ਮਲੇਸ਼ੀਆ ਤੋਂ ਅੰਮਿ੍ਤਸਰ ਵਿਚਾਲੇ ਚੱਲਣ ਵਾਲੀ ਏਅਰ ਮਲਿੰਡੋ ਦਾ ਸਮਾਂ ਇੱਕਦਮ ਅਚਾਨਕ ਤਬਦੀਲ ਕਰ ਦਿੱਤਾ ਗਿਆ, ਜਿਸ 'ਤੇ ਇਸ ਉਡਾਨ ਰਾਹੀਂ ਜਾਣ ਵਾਲੇ ਯਾਤਰੀ ਏਥੇ ਰਹਿ ...
ਅੰਮਿ੍ਤਸਰ, 19 ਨਵੰਬਰ (ਗਗਨਦੀਪ ਸ਼ਰਮਾ)- ਇਕ ਵਿਅਕਤੀ ਕੋਲੋੋਂ ਹਜ਼ਾਰਾਂ ਰੁਪਏ ਲੁੱਟਣ ਦੇ ਦੋਸ਼ 'ਚ ਥਾਣਾ ਮੋਹਕਮਪੁਰਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਹਰੀ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸਨੇ ਪੁਲਿਸ ਨੂੰ ਦੱਸਿਆ ਕਿ ਉਹ ...
ਅੰਮਿ੍ਤਸਰ, 19 ਨਵੰਬਰ (ਗਗਨਦੀਪ ਸ਼ਰਮਾ)- ਘਰ 'ਚੋਂ ਮੋਬਾਇਲ ਫ਼ੋਨਜ਼ ਤੇ ਨਕਦੀ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਕੋਟ ਖ਼ਾਲਸਾ ਪੁਲਿਸ ਵੱਲੋਂ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਜਨਕ ਰਾਜ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ...
ਅਟਾਰੀ, 19 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ)¸ ਬੀ. ਐਸ. ਐਫ. ਦੇ ਡਾਇਰੈਕਟਰ ਜਨਰਲ ਕੇ. ਕੇ. ਸ਼ਰਮਾ ਵਲੋਂ ਅਟਾਰੀ ਵਾਹਗਾ ਸਾਂਝੀ ਸਰਹੱਦੀ ਜਾਂਚ ਚੌਾਕੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਜਿਥੇ ਉਨ੍ਹਾਂ ਵਲੋਂ ਅਟਾਰੀ ਸਰਹੱਦ ਵਿਖੇ ਬਣ ਰਹੀ ਦਰਸ਼ਕ ਗੈਲਰੀ ਸਬੰਧੀ ਜਾਣਕਾਰੀ ...
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ)- ਤਿੰਨ ਵਿਧਾਨ ਸਭਾ ਹਲਕਿਆਂ ਨੂੰ ਜੋੜਦੀ ਮਜੀਠਾ ਬਾਈਪਾਸ ਤੋਂ ਅੱਡਾ ਪੰਡੋਰੀ ਵੜੈਚ ਤੱਕ ਦੀ ਤਰਸਯੋਗ ਹਾਲਤ ਸੜਕ ਕਾਰਨ ਪੈਦਾ ਹੋ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਦਿਆਂ 18 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਬਣਾਏ ਜਾਣ ...
ਰਈਆ, 19 ਨਵੰਬਰ (ਸ਼ਰਨਬੀਰ ਸਿੰਘ ਕੰਗ, ਘੁੰਮਣ)- ਮਹਾਨ ਦੇਸ਼ ਭਗਤ ਅਜ਼ਾਦੀ ਘੁਲਾਟੀਏ ਜਥੇਦਾਰ ਸੋਹਣ ਸਿੰਘ ਜਲਾਲਉਸਮਾ ਦੀ 28ਵੀ ਬਰਸੀ ਉਨ੍ਹਾਂ ਦੀ ਯਾਦ 'ਚ ਬਣਾਈ ਗਈ ਯਾਦਗਰ ਤੇ ਪਿੰਡ ਜਲਾਲਉਸਮਾ ਵਿਖੇ ਸ਼ਹੀਦ ਫੇਰੂਮਾਨ ਟਰੱਸਟ ਪਰਿਵਾਰ ਰਈਆ ਵਲੋਂ ਚੇਅਰਮੈਨ ਬਲਜੀਤ ...
ਟਾਹਲੀ ਸਾਹਿਬ, 19 ਨਵੰਬਰ (ਪਲਵਿੰਦਰ ਸਿੰਘ ਸਰਹਾਲਾ)- ਬੀਤੇ ਕੱਲ੍ਹ ਸਥਾਨਕ ਕਸਬੇ ਨਜਦੀਕ ਪਿੰਡ ਖੈੜੇ ਬਾਲਾਚੱਕ ਦੀ ਇਕ 22 ਸਾਲਾ ਬਹਾਦਰ ਲੜਕੀ ਰਾਜਵਿੰਦਰ ਕੌਰ ਪੁੱਤਰੀ ਮੁਖਤਾਰ ਸਿੰਘ ਨੇ ਬਹਾਦਰੀ ਦੀ ਮਿਸਾਲ ਦਿੰਦਿਆਂ ਉਸੇ ਪਿੰਡ ਦੇ 5-6 ਸਾਲਾ ਲੜਕੇ ਨੂੰ ਛੱਪੜ 'ਚ ...
ਅੰਮਿ੍ਤਸਰ, 19 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)- ਨੈਸ਼ਨਲ ਸਟੂਡੈਂਟ ਫੈਡਰੇਸ਼ਨ (ਐਨ. ਐਸ. ਐਫ.) ਨੇ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਉਪ ਕੁਲਪਤੀ ਕੋਲੋਂ ਮੰਗ ਕੀਤੀ ਹੈ ਕਿ ਸਾਬਕਾ ਉਪ ਕੁਲਪਤੀ ਪ੍ਰੋ: ਅਜਾਇਬ ਸਿੰਘ ਬਰਾੜ ਦੇ ਕਾਰਜ਼ਕਾਲ ਦੌਰਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX