ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਜਿਵੇਂ-ਜਿਵੇਂ ਪ੍ਰਗਤੀ ਮੈਦਾਨ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਦੀ ਤਰੀਕ ਅੱਗੇ ਵਧ ਰਹੀ ਹੈ, ਉਸ ਨਾਲ ਹੀ ਮੇਲੇ ਵਿਚ ਆਉਣ ਵਾਲੇ ਦਰਸ਼ਕਾਂ ਦੀ ਭੀੜ ਵੀ ਵਧਦੀ ਜਾ ਰਹੀ ਹੈ | ਇਸ ਵਾਰ ਮੇਲੇ ਵਿਚ ਦਰਸ਼ਕਾਂ ਦੀ ...
ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਕੂਰਬਸਤੀ ਰਾਣੀ ਬਾਗ਼ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਸ਼ੇਸ਼ ਕੀਰਤਨ ਸਮਾਗਮ ਤੇ ਨਗਰ ਕੀਰਤਨ ਕਰਵਾਇਆ ਗਿਆ | ਇਸ ਆਯੋਜਨ ਦੀ ਸ਼ੁਰੂਆਤ 18 ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ ਮੌਕੇ ਆਈ.ਜੀ.ਐਮ.10 ਕੇ ਦੌੜ 'ਚ ਹਜ਼ਾਰਾਂ ਪੁਰਸ਼ਾਂ ਅਤੇ ਔਰਤਾਂ ਨੇ ਹਿੱਸਾ ਲਿਆ | ਵਿਧਾਇਕ ਸੁਭਾਸ਼ ਸੁਧਾ, ਹਰਿਆਣਾ ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਦੇ ਨਿਰਦੇਸ਼ਕ ਜਗਦੀਪ ਸਿੰਘ, ਡਿਪਟੀ ...
ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਵਿਚ ਹਲਕੀ ਬਾਰਿਸ਼ ਹੋਣ ਨਾਲ ਪ੍ਰਦੂਸ਼ਣ ਥੋੜ੍ਹਾ ਘੱਟ ਹੋਇਆ ਹੈ ਅਤੇ ਲੋਕਾਂ ਨੰੂ ਸਾਫ਼ ਹਵਾ ਵਿਚ ਸਾਹ ਲੈਣ ਦਾ ਮੌਕਾ ਮਿਲਿਆ ਹੈ | ਪ੍ਰਦੂਸ਼ਣ ਦੇ ਕਾਰਨ ਪਿਛਲੇ ਦਿਨਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ ...
ਡੱਬਵਾਲੀ, 19 ਨਵਬੰਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਪੁਲਿਸ ਦੀ ਨਿਕੰਮੀ ਕਾਰਜਪ੍ਰਣਾਲੀ ਕਰਕੇ ਡੱਬਵਾਲੀ ਸ਼ਹਿਰ ਜਰਾਇਮ ਪੇਸ਼ਾ ਲੋਕਾਂ ਦੇ ਹੌਾਸਲੇ ਬੁਲੰਦ ਹਨ | ਬੀਤੀ ਰਾਤ ਲਗਪਗ ਇਕੋ ਸਮੇਂ ਲੁੱਟ-ਖੋਹਾਂ ਦੀਆਂ ਵਾਰਦਾਤਾਂ ਵਾਪਰੀਆਂ | ਪਹਿਲੀ ਵਾਰਦਾਤ ਵਿੱਚ ਬੰਦੂਕ ...
ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਆਰ. ਐਸ. ਐਸ. ਦੀਆਂ ਭਗਵਾਂਕਰਨ ਨੀਤੀਆਂ ਅਧੀਨ ਦਿੱਲੀ ਯੂਨੀਵਰਸਿਟੀ ਕਾਲਜ ਤੋਂ ਸਿੱਖ ਵਿਦਵਾਨ ਦਿਆਲ ਸਿੰਘ ਮਜੀਠੀਆ ਦਾ ਨਾਂਅ ਖ਼ਤਮ ਕਰਨ ਦੀ ...
ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਲੁੱਟ ਖਸੁੱਟ ਦੀਆਂ ਵਾਰਦਾਤਾਂ ਵਿਚ ਕਮੀ ਨਜ਼ਰ ਨਹੀਂ ਆ ਰਹੀ ਅਤੇ ਲੁਟੇਰੇ ਹਰ ਇਲਾਕੇ ਵਿਚ ਵਾਰਦਾਤਾਂ ਕਰਕੇ ਭੱਜਣ ਵਿਚ ਸਫ਼ਲ ਹੋ ਰਹੇ ਹਨ | ਲੁੱਟ-ਖਸੁੱਟ ਕਰਨ ਵਾਲਿਆਂ ਨੇ ਹੁਣ ਮੈਟਰੋ ਰੇਲ ਦੇ ...
ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪਿਛਲੇ 10-11 ਦਿਨਾਂ ਤੋਂ ਦਿੱਲੀ ਵਿਚ ਚਲ ਰਹੀ ਮੈਟਰੋ ਪਾਰਕਿੰਗਾਂ ਦਾ ਕਿਰਾਇਆ 10 ਰੁਪਏ ਤੋਂ ਵਧਾ ਕੇ 40 ਰੁਪਏ ਕਰ ਦਿੱਤਾ ਗਿਆ ਸੀ, ਜਿਸ ਨੂੰ ਮੈਟਰੋ ਰੇਲ ਦੀਆਂ ਪਾਰਕਿੰਗਾਂ ਵਿਚ ਗੱਡੀਆਂ ਖੜਾਉਣ ਵਾਲਿਆਂ ਨੇ ਪੂਰੀ ...
ਨਵੀਂ ਦਿੱਲੀ, 19 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨਾ ਇੱਥੋਂ ਦੇ ਨਿਵਾਸੀਆਂ ਦੀ ਅਕਸਰ ਆਦਤ ਬਣ ਚੁੱਕੀ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਤੋਂ ਜ਼ਿਆਦਾ ਕਰਕੇ ਪ੍ਰਹੇਜ਼ ਕਰਦੀ ਹੈ | ਜਿਸ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਜੈਅੰਤੀ ਮਹਾ-ਉਤਸਵ ਦੌਰਾਨ ਸਮਾਰੋਹ ਵਾਲੀ ਥਾਂ ਹੀ ਨਹੀਂ, ਸਗੋਂ ਸ਼ਹਿਰ ਵੀ ਸਾਫ਼ ਤੇ ਸਵੱਛ ਰਹੇ | ਇਸ ਲਈ ਸਵੱਛ ਭਾਰਤ ਮਿਸ਼ਨ ਦੇ ਕਾਰਜਕਾਰੀ ਵਾਈਸ ਚੇਅਰਮੈਨ ਸੁਭਾਸ਼ ਚੰਦਰ ਨੇ ਨਗਰ ਪ੍ਰੀਸ਼ਦ ਦੇ ...
ਅੰਬਾਲਾ ਸ਼ਹਿਰ, 19 ਨਵੰਬਰ (ਚਰਨਜੀਤ ਸਿੰਘ ਟੱਕਰ)-ਸੈਸ਼ਨ ਜੱਜ ਵਿਕਰਮ ਅਗਰਵਾਲ ਨੇ ਸੁਧਾਰ ਘਰ ਦਾ ਨਿਰੀਖਣ ਕੀਤਾ | ਉਨ੍ਹਾਂ ਨਾਲ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਦੀ ਸਕੱਤਰ ਮਧੁਲਿਕਾ ਵੀ ਸੁਧਾਰ ਘਰ 'ਚ ਮੌਜੂਦ ਰਹੀ | ਸੈਸ਼ਨ ਜੱਜ ਨੇ ਸੁਧਾਰ ਘਰ 'ਚ ਰਹਿ ਰਹੇ ...
ਨੀਲੋਖੇੜੀ, 19 ਨਵੰਬਰ (ਆਹੂਜਾ)-ਕਾਂਗਰਸ ਦੇ ਸੂਬਾਈ ਪ੍ਰਧਾਨ ਅਸ਼ੋਕ ਤੰਵਰ ਦੀ ਅਗਵਾਈ 'ਚ ਸਾਬਕਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਦੀ ਜੈਅੰਤੀ ਮੌਕੇ ਚੰਡੀਗੜ੍ਹ ਤੋਂ ਦਿੱਲੀ ਦੇ ਸ਼ਕਤੀ ਥਾਂ ਤੱਕ ਮੋਟਰ ਸਾਈਕਲ ਰੈਲੀ ਦਾ ਨੀਲੋਖੇੜੀ ਜੀ.ਟੀ. ਰੋਡ ਪੁੱਜਣ 'ਤੇ ਸਵਾਗਤ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਨਵੰਬਰ ਨੂੰ ਕੌਮਾਂਤਰੀ ਗੀਤਾ ਮਹਾਂ-ਉਤਸਵ ਦੀ ਸ਼ੁਰੂਆਤ ਕਰਨ ਲਈ ਗੀਤਾ ਅਸਥਾਨ ਕੁਰੂਕਸ਼ੇਤਰ 'ਚ ਪੁੱਜ ਰਹੇ ਹਨ | ਉਨ੍ਹਾਂ ਦੀ ਆਮਦ ਤੋਂ ਪਹਿਲਾਂ ...
ਕੋਲਕਾਤਾ, 19 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਐਮ.ਐਸ.ਐਮ.ਈ. ਡਵੈਲਪਮੈਂਟ ਇੰਸੀਚੂਟ ਵਲੋਂ ਕੋਲਕਾਤਾ ਵਿਖੇ 22 ਨਵੰਬਰ ਤੋਂ ਤਿੰਨ ਰੋਜ਼ਾ ਐਮਐਸਐਮਈ ਐਕਸਪੋ 2017 ਦਾ ਆਯੋਜਨ ਕੀਤਾ ਜਾ ਰਿਹਾ ਹੈ | ਸੰਸਥਾ ਦੇ ਡਾਇਰੈਕਟਰ ਅਜੈ ਬੰਦੋਪਾਧਿਆਏ, ਚਿਤ੍ਰੇਸ਼ ਵਿਸ਼ਵਾਸ ਅਤੇ ...
ਥਾਨੇਸਰ, 19 ਨਵੰਬਰ (ਅਜੀਤ ਬਿਊਰੋ)-ਖੁੱਲੇ 'ਚ ਜੰਗਲਪਾਣੀ ਿਖ਼ਲਾਫ਼ ਸਮਾਜ 'ਚ ਜਾਗਰੂਕਤਾ ਲਿਆਉਣ ਲਈ ਬਣਾਈ ਜਾ ਰਹੀ ਹਰਿਆਣਵੀ ਸਮਾਜਿਕ ਲਘੁ ਫ਼ਿਲਮ 'ਅਧਿਕਾਰੀ' ਦੀ ਸ਼ੂਟਿੰਗ ਦਾ 2 ਰੋਜ਼ਾ ਗੇੜ ਪਿੰਡ ਬਿਸ਼ਨਗੜ੍ਹ 'ਚ ਸਮਾਪਤ ਹੋਇਆ | ਲੇਖਕ ਨਿਰਦੇਸ਼ਕ ਚੰਦਰ ਅਗਰਵਾਲ ਨੇ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਦੀ ਬੈਠਕ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ 'ਚ ਹੋਈ | ਯੂਥ ਹੋਸਟਲ ਪਿਪਲੀ 'ਚ ਹੋਈ ਇਸ ਬੈਠਕ 'ਚ ਮਹਾਤਮਾ ਜੋਤਿਬਾ ਫੁਲੇ ਦਾ ਸਨਮਾਨਤਾ ਦਿਵਸ ਸਮਾਰੋਹ ਮਨਾਉਣ ਸਬੰਧੀ ...
ਸ਼ਾਹਬਾਦ ਮਾਰਕੰਡਾ, 19 ਨਵੰਬਰ (ਅਜੀਤ ਬਿਊਰੋ)-ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ 23 ਨਵੰੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ ਗੁਰਦੁਆਰਾ ਪਾਤਸ਼ਾਹੀ ਨੌਵੀ ਅਜਰਾਨਾ ਕਲਾਂ ਤਕ ਸਜਾਇਆ ਜਾਵੇਗਾ | ਲੋਕਲ ਗੁਰਦੁਆਰਾ ...
ਏਲਨਾਬਾਦ, 19 ਨਵੰਬਰ (ਜਗਤਾਰ ਸਮਾਲਸਰ)-ਚੌਧਰੀ ਹਰਪਾਲ ਸਿੰਘ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ 'ਚ ਟੇਲੈਂਟ ਸ਼ੋਅ ਕਰਵਾਇਆ ਗਿਆ, ਜਿਸ 'ਚ ਬੱਚਿਆਂ ਵਲੋਂ ਅਲੱਗ-ਅਲੱਗ ਤਰ੍ਹਾਂ ਦੇ ਕਲਾਤਮਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਸ਼ੋਅ 'ਚ ਬੱਚਿਆਂ ਵਲੋਂ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਭਾਰਤ 'ਚ ਪਦਮਾਵਤੀ ਫ਼ਿਲਮ 'ਤੇ ਰੋਕ ਲੱਗਣੀ ਚਾਹੀਦੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਫ਼ਿਲਮ ਨੂੰ ਮਨਜ਼ੂਰੀ ਨਾ ਦਿੱਤੀ ਜਾਏ, ਜਿਸ ਨਾਲ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੋਵੇ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਕਮੇਟੀ ਅੰਮਿ੍ਤਸਰ ਵਲੋਂ ਬੀਤੇ ਸਮੇਂ ਦੌਰਾਨ ਪਾਣੀਪਤ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗ ਜਾਣ ਕਾਰਨ ਇਸ ਹਾਦਸੇ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਦੀ ਸਹਾਇਤਾ ਲਈ ਲੋੜਵੰਦਾਂ ਨੂੰ ਅੱਜ ਇਥੇ ਆਰਥਿਕ ਸਹਾਇਤਾ ...
ਥਾਨੇਸਰ, 19 ਨਵੰਬਰ (ਅਜੀਤ ਬਿਊਰੋ)-ਗਊ-ਗੀਤਾ-ਗਾਇਤਰੀ ਸਤਿਸੰਗ ਸੇਵਾ ਸਮਿਤੀ ਵਲੋਂ ਪਿੱਪਲੀ ਦੇ ਸ੍ਰੀਰਾਮ ਮੰਦਿਰ 'ਚ ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਕਥਾਵਾਚਕ ਪੰਡਿਤ ਅਨਿਲ ਸ਼ਾਸਤਰੀ ਨੇ ਵਾਮਨ ਅਵਤਾਰ ਪ੍ਰਸੰਗ ਸੁਣਾਇਆ | ਇਸ ਮੌਕੇ ਵਾਮਨ ਭਗਵਾਨ ਦੀ ਝਾਕੀ ਦਿਖਾਈ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਪ੍ਰੋਗਰਾਮ 'ਚ ਕੁਰੂਕਸ਼ੇਤਰ ਤੋਂ ਇਲਾਵਾ ਲਾਗਲੇ ਜ਼ਿਲਿ੍ਹਆਂ ਤੋਂ ਵੀ ਸੈਂਕੜੇ ਦੀ ਗਿਣਤੀ 'ਚ ਸ਼ਰਧਾਲੂ ਪੁੱਜੇ | ਪ੍ਰੋਗਰਾਮ 'ਚ ਸੰਘ ...
ਨਰਾਇਣਗੜ੍ਹ, 19 ਨਵੰਬਰ (ਪੀ. ਸਿੰਘ)-ਪਿੰਡ ਬਧੌਲੀ ਵਿਚ ਮਹਾਰਾਣਾ ਪ੍ਰਤਾਪ ਯੁਵਾ ਕਲੱਬ ਵਲੋਂ ਸੂਬਾਈ ਪੱਧਰੀ ਵਾਲੀਬਾਲ ਮੁਕਾਬਲੇ ਕਰਵਾਏ ਗਏ | ਇਸ ਮੌਕੇ 'ਤੇ ਰਾਜ ਮੰਤਰੀ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਨਾਇਬ ...
ਏਲਨਾਬਾਦ, 19 ਨਵੰਬਰ (ਜਗਤਾਰ ਸਮਾਲਸਰ)-ਕੁੱਤਾਵੱਢ ਰੋਡ 'ਤੇ ਐਨ.ਜੀ.ਸੀ. 'ਤੇ ਕਾਫੀ ਲੰਮੇ ਸਮੇਂ ਤੋਂ ਖਸਤਾ ਹਾਲਤ ਵਿਚ ਪਹੁੰਚ ਚੁੱਕੇ ਪੁੱਲ ਦਾ ਨਿਰਮਾਣ ਕਾਰਜ ਹੁਣ ਪੈਕਸ ਦੇ ਚੇਅਰਮੈਨ ਭੁਪਿੰਦਰ ਸਿੰਘ ਵਿਰਕ ਦੇ ਯਤਨਾਂ ਨਾਲ ਸ਼ੁਰੂ ਹੋ ਚੁੱਕਾ ਹੈ | ਐਨ.ਜੀ.ਸੀ. ਦੀ ਬੁਰਜੀ ...
ਕੁਰੂਕਸ਼ੇਤਰ/ਸ਼ਾਹਾਬਾਦ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਰਾਸ਼ਟਰਪਤੀ ਸੌਰਿਆ ਪੁਰਸਕਾਰ ਪ੍ਰਾਪਤ ਸ਼ਾਹਾਬਾਦ ਦੇ ਸਾਬਕਾ ਵਿਧਾਇਕ ਡਾ. ਹਰਨਾਮ ਸਿੰਘ ਦੀ ਚੌਥੀ ਬਰਸੀ ਸ਼ਹੀਦ ਖੁਸ਼ਦੇਵ ਸਿੰਘ ਸਮਾਰਕ ਸ਼ਾਹਾਬਾਦ 'ਚ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਮਨਾਈ ਗਈ | ਇਸ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਬਰਖ਼ਾਸਤ ਜੇ.ਬੀ.ਟੀ. ਅਧਿਆਪਕਾਂ ਨੇ ਬਹਾਲੀ ਦੀ ਮੰਗ ਨੂੰ ਲੈ ਕੇ ਫੁਹਾਰਾ ਪਾਰਕ ਵਿਖੇ ਬੈਠਕ ਕਰਕੇ ਸਰਕਾਰ ਦੇ ਵਰਤੀਰੇ 'ਤੇ ਰੋਸ ਪ੍ਰਗਟ ਕੀਤਾ | ਟੀਚਰਾਂ ਨੇ ਸਰਕਾਰ ਤੇ ਵਾਅਦਾ ਿਖ਼ਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜੀ ...
ਕਾਲਾਂਵਾਲੀ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਕਾਲਾਂਵਾਲੀ ਦੇ ਵਾਰਡ 13 ਵਿਚ ਪੁਲੀਆਂ ਦੀ ਉਸਾਰੀ ਦੇ ਕਾਰਨ ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੂਸ਼ਿਤ ਪਾਣੀ ਗਲੀਆਂ ਵਿਚ ਜਮ੍ਹਾਂ ਹੋ ਜਾਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਸੀ.ਐਮ. ਸਿਟੀ ਵਿਖੇ ਜਲਦ ਹੀ ਸੀ.ਸੀ.ਟੀ.ਵੀ. ਕੈਮਰੇ ਲੱਗਣਗੇ ਜਿਸ ਬਾਰੇ ਨਗਰ ਨਿਗਮ ਨੇ ਇਕ ਕੰਪਨੀ ਨਾਲ ਕਰਾਰ ਕਰ ਲਿਆ ਹੈ | ਸ਼ਹਿਰ ਅੰਦਰ 128 ਕੈਮਰੇ ਲਗਾਏ ਜਾਣਗੇ ਜਿਨ੍ਹਾਂ 'ਤੇ ਕਰੀਬ 9 ਕਰੋੜ ਰੁਪਏ ਦੀ ਲਾਗਤ ਆਏਗੀ | ਜਾਣਕਾਰੀ ...
ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਮਾਧੋਸਿੰਘਾਣਾ ਪੈਕਸ ਦੇ ਕੁੱਲ 7 ਮੈਂਬਰਾਂ 'ਚੋਂ 5 ਦੀ ਹੋਈ ਚੋਣ 'ਚ ਇਨੈਲੋ ਹਮਾਇਤੀ ਤਿੰਨ ਉਮੀਦਵਾਰਾਂ ਨੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ | ਮਹਿਲਾਵਾਂ ਲਈ ਦੋ ਰਾਖਵੀਆਂ ਸੀਟਾਂ 'ਤੇ ਸਰਬਸੰਮਤੀ ਨਾਲ ਪਹਿਲਾਂ ਹੀ ਪੂਨਮ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਮੁਲਜ਼ਮ ਗੋਰੀ ਸ਼ੰਕਰ ਪੱੁਤਰ ਤਾਰਾ ਚੰਦ ਵਾਸੀ ਹਾਂਸੀ ਰੋਡ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦੇ ਹੋਏ ਜਨਤਕ ਥਾਂ ਹਾਂਸੀ ਰੋਡ ਤੋਂ ਸੱਟਾ ਖਾਈਵਾਲੀ ਕਰਦੇ ਹੋਏ ਗਿ੍ਫ਼ਤਾਰ ਕੀਤਾ | ਪੁਲਿਸ ਨੇ ਮੁਲਜ਼ਮ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕੱਢੀ ਜਾ ਰਹੀ ਇੰਦਰਾ ਜਨਮ ਸ਼ਤਾਬਦੀ ਯਾਤਰਾ ਦਾ ਕਰਨਾਲ ਪੁਜਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ | ਕਾਂਗਰਸ ਹੈਡਕੁਆਰਟਰ ਚੰਡੀਗੜ੍ਹ 'ਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ...
ਹਿਸਾਰ, 19 ਨਵੰਬਰ (ਅਜੀਤ ਬਿਊਰੋ)-ਅਖਿਲ ਭਾਰਤੀ ਸੇਵਾ ਸੰਘ ਦੇ ਮੈਂਬਰਾਂ ਨੇ ਅੱਜ ਅਦਭੁਤ ਸਾਹਸ ਤੇ ਵੀਰਤਾ ਦੀ ਮੂਰਤੀ ਲਕਸ਼ਮੀ ਬਾਈ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ | ਸੰਘ ਦੇ ਮੈਂਬਰਾਂ ਨੇ ਰਾਣੀ ਲਕਸ਼ਮੀ ਬਾਈ ਦੀ ਤਸਵੀਰ 'ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਨਮਨ ਕੀਤਾ ...
ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਸ਼ਹਾਦਤ ਕਾਰਨ ਸਿਰਸਾ ਸ਼ਹਿਰ ਪੱਤਰਕਾਰਿਤਾ ਦਾ ਵੱਡਾ ਤੀਰਥ ਸਥਾਨ ਬਣ ਗਿਆ ਹੈ | ਇਹ ਗੱਲ ਲੇਖਕ ਉਰਮਿਲੇਸ਼ ਨੇ ਅੱਜ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਬਰਸੀ ਮੌਕੇ ਸਥਾਨਕ ਪੰਚਾਇਤ ਭਵਨ 'ਚ ...
ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦਾ ਜਨਮ ਦਿਵਸ ਅੱਜ ਹਰਿਆਣਾ ਕਾਂਗਰਸ ਕਮੇਟੀ ਦੇ ਰਾਜਸੀ ਜਨਰਲ ਸਕੱਤਰ ਨਵੀਨ ਕੇਡਿਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਕਾਂਗਰਸ ਭਵਨ 'ਚ ਮਨਾਇਆ ਗਿਆ | ...
ਨਰਾਇਣਗੜ੍ਹ, 19 ਨਵੰਬਰ (ਪੀ. ਸਿੰਘ)-ਸ਼ਹਿਰ ਵਿਚ ਬਾਂਦਰਾਂ ਦੇ ਆਂਤਕ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਇਹ ਹਨ ਕਿ ਹਰ ਸਮੇਂ ਬਾਂਦਰ ਗਲੀਆਂ ਵਿਚ ਸ਼ਰੇਆਮ ਘੁੰਮਦੇ ਰਹਿੰਦੇ ਹਨ ਅਤੇ ਆਉਂਦੇ-ਜਾਂਦੇ ਲੋਕਾਂ ਨੂੰ ਝਪਟ ਮਾਰ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਜਨਮ ਦਿਵਸ 'ਤੇ ਪਿੰਡ ਸਿਰਸਮਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ 149ਵਾਂ ਸਵੈਇੱਛਕ ਖੂਨਦਾਨ ਕੈਂਪ ਲਾਇਆ ਗਿਆ | ਖੂਨਦਾਨੀ ਡਾ. ਅਸ਼ੋਕ ਕੁਮਾਰ ਵਰਮਾ ਦੀ ਅਗਵਾਈ 'ਚ ਲਾਏ ਗਏ ਕੈਂਪ 'ਚ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਡਾ. ਓਮ ਪ੍ਰਕਾਸ਼ ਗ੍ਰੇਵਾਲ ਅਧਿਐਨ ਸੰਸਥਾਨ ਵਲੋਂ ਵਿਜੈ ਤੇਂਦੂਲਕਰ ਵਲੋਂ ਲਿਖ਼ਤ ਮਰਾਠੀ ਨਾਟਕ 'ਪੰਛੀ ਐਸੇ ਆਤੇ ਹੈਾ' ਦਾ ਮੰਚਨ ਕੀਤਾ ਗਿਆ | ਕੌਮੀ ਨਾਟਕ ਸਕੂਲ ਦੇ ਗ੍ਰੈਜੂਏਟ ਵਿਵੇਕ ਰਾਮ ਵਿਕਰਮ ਕਨੋਜੀਆ ਅਤੇ ਸਰੋਜਿਨੀ ਵਰਮਾ ਨੇ ਇਸ ਦਾ ਸਫ਼ਲ ਨਿਰਦੇਸ਼ਨ ਕੀਤਾ | ਇਸ ਨਾਟਕ ਪੇਸ਼ਕਾਰੀ 'ਚ ਥੀਏਟਰ ਦੀ 15 ਦਿਨ ਦੀ ਵਰਕਸ਼ਾਪ ਲਗਾਈ ਗਈ, ਜਿਸ 'ਚ ਕਲਾਕਾਰੀ ਦੀ ਬਰੀਕੀਆਂ 'ਤੇ ਚਰਚਾ ਹੋਈ | ਨਾਟਕ ਦੀ ਸਕਰਿਪਟ ਚੁਣੀ ਗਈ ਅਤੇ ਇਸ ਦੇ ਪਹਿਲੇ ਅੰਕ ਦੀ ਪਟਕਥਾ ਮੰਚਨ ਕਰਨ ਦਾ ਫੈਸਲਾ ਹੋਇਆ | ਕਲਾਕਾਰਾਂ ਦੇ ਕੰਮ ਅਤੇ ਤਕਨੀਕੀ ਕੰਮ ਦੀ ਦਰਸ਼ਕਾਂ ਨੇ ਸ਼ਲਾਘਾ ਕੀਤੀ | ਨਾਟਕ 'ਚ ਕਲਾਕਾਰਾਂ ਦੇ ਰੂਪ 'ਚ ਮੰਚ 'ਤੇ ਰਾਹੁਲ ਪਾਸਵਾਨ (ਅਰੂਣ), ਪ੍ਰਦੀਪ ਕੁਮਾਰ (ਅੰਨਾ), ਕਰਿਤੀ ਧੀਰ (ਮਾਂ), ਵੀਰ ਸਿੰਘ (ਬੰਡਾ) ਅਤੇ ਮੰਚ 'ਤੇ ਯੁਵਰਾਜ, ਰੋਹਿਤ, ਜੋਤੀ ਦੀ ਅਦਾਕਾਰੀ ਸ਼ਲਾਘਾਯੋਗ ਰਹੀ | ਸੰਸਥਾ ਦੇ ਸਕੱਤਰ ਓਮ ਪ੍ਰਕਾਸ਼ ਕਰੂਣੇਸ਼ ਨੇ ਇਸ ਕੰਮ ਲਈ ਕਲਾਕਾਰਾਂ ਨੂੰ ਪ੍ਰੋਤਸਾਹਿਤ ਕੀਤਾ |
ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਆਈ.ਕਿਊ. ਹਸਪਤਾਲ 'ਚ ਅੱਜ ਅੱਖਾਂ ਦੀ ਜਾਂਚ ਲਈ ਕੈਂਪ ਲਾਇਆ ਗਿਆ ਜਿਸ 'ਚ 300 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਰੋਗੀ ਮਿਲੇ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਦਾ ਉਦਘਾਟਨ ਰਾਮ ਕਿ੍ਸ਼ਨ ਮਿਸ਼ਨ ...
ਡੱਬਵਾਲੀ, 19 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੇਰਾ ਸਿਰਸਾ ਦੇ ਪੈਰੋਕਾਰ ਆੜ੍ਹਤੀਏ ਤੋਂ ਮੋਬਾਈਲ ਫੋਨ 'ਤੇ 5 ਕਰੋੜ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ 'ਚ ਵਿਧਾਇਕ ਨੈਨਾ ਚੌਟਾਲਾ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਾਨੂੰਨ ...
ਨੀਲੋਖੇੜੀ, 19 ਨਵੰਬਰ (ਆਹੂਜਾ)-ਕਿਸਾਨ ਬਸਤੀ ਦੇ ਵਾਰਡ ਨੰਬਰ ਇਕ ਦੀ ਚਮਨ ਕਾਲੋਨੀ 'ਚ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦੀ ਜਾਣਕਾਰੀ ਲੈਣ ਲਈ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਾਜਬੀਰ ਸ਼ਰਮਾ ਅਤੇ ਜ਼ਿਲ੍ਹਾ ਕਾਰਜਕਾਰਣੀ ਮੈਂਬਰ ਨਰਿੰਦਰ ਸ਼ਰਮਾ ਨੇ ਨਿਰੀਖ਼ਣ ਕੀਤਾ | ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਨਿਰਮਲ ਧਾਮ ਵਿਖੇ ਅਦਬ ਅਤੇ ਅਖਿਲ ਭਾਰਤੀ ਸਾਹਿਤ ਪ੍ਰੀਸ਼ਦ ਦੀ ਮਹਿਫ਼ਲ ਸਜੀ, ਜਿਸ 'ਚ ਕਰਨਾਲ ਅਤੇ ਆਲੇ ਦੁਆਲੇ ਤੋਂ ਕਵੀਆਂ, ਸ਼ਾਇਰਾਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ | ਮਹਿਫਲ 'ਚ ਸਭ ਤੋਂ ਪਹਿਲਾਂ ਰਾਸ਼ਟਰ ਗੀਤ ਗਾ ਕੇ ...
ਡੱਬਵਾਲੀ, 19 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੇਰਾ ਸਿਰਸਾ ਦੇ ਪੈਰੋਕਾਰ ਆੜ੍ਹਤੀਏ ਤੋਂ ਮੋਬਾਈਲ ਫੋਨ 'ਤੇ 5 ਕਰੋੜ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ 'ਚ ਵਿਧਾਇਕ ਨੈਨਾ ਚੌਟਾਲਾ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਾਨੂੰਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX