ਕੁਰੂਕਸ਼ੇਤਰ/ਸ਼ਾਹਾਬਾਦ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਹਟਾਏ ਗਏ ਗੈਸਟ ਟੀਚਰਾਂ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਦੇ ਸਾਰੇ ਮੰਤਰੀਆਂ ਦੀ ਰਿਹਾਇਸ਼ਾਂ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅਤੇ ਪ੍ਰਦਰਸ਼ਨ 19ਵੇਂ ਦਿਨ ਵੀ ਜਾਰੀ ਰਿਹਾ | ਸ਼ਾਹਾਬਾਦ 'ਚ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ 'ਚ ਰਾਜਸਥਾਨ ਦੇ ਪਿੰਡ ਨਾਗੌਰ ਤੋਂ ਮੁਸਾਫ਼ਰਾਂ ਦੀ ਪਸੰਦੀਦਾ ਬਾਜਰੇ ਦੀ ਰੋਟੀ ਅਤੇ ਦਾਲਬਾਟੀ ਚੂਰਮਾ ਲੈ ਕੇ ਆਏ ਹਨ | ਇਨ੍ਹਾਂ ਰਾਜਸਥਾਨੀ ਖਾਣਿਆਂ ਦਾ ਸੈਲਾਨੀ ਖੂਬ ਅਨੰਦ ਲੈ ਰਹੇ ਹਨ | ਏਨਾ ...
ਅੰਬਾਲਾ, 19 ਨਵੰਬਰ (ਚਰਨਜੀਤ ਸਿੰਘ ਟੱਕਰ)-ਆਯੁਰਵੈਦ ਵਿਭਾਗ ਵਲੋਂ ਪਿੰਡ ਲਾਹਾ ਦੇ ਮੰਦਿਰ ਕੰਪਲੈਕਸ 'ਚ ਆਯੁਰਵੈਦਿਕ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ | ਆਯੁਰਵੈਦਿਕ ਮੈਡੀਕਲ ਕੈਂਪ 'ਚ 450 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਮੁਤਾਬਿਕ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਅਦਾਲਤ ਵਲੋਂ ਪੀ.ਓ. ਐਲਾਨੇ ਗਏ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ | ਦੱਸਿਆ ਜਾ ਰਿਹਾ ਹੈ ਕਿ ਇਕ ਮਾਮਲੇ 'ਚ ਅਦਾਲਤ ਨੇ ਮੁਲਜ਼ਮ ਟੋਨੀ ਪੱੁਤਰ ਰੋਸ਼ਨ ਲਾਲ ਵਾਸੀ ਜਾਟੋ ਗੇਟ ਨੂੰ ਪੀ.ਓ. ਐਲਾਨ ਕਰ ...
ਟੋਹਾਣਾ, 19 ਨਵੰਬਰ (ਗੁਰਦੀਪ ਭੱਟੀ)-ਕੌਮੀ ਸੜਕ ਮਾਰਗ-10 'ਤੇ ਫਤਿਹਾਬਾਦ ਚੌਕ 'ਤੇ ਇਕ ਤੇਲ ਟੈਂਕਰ ਬੇਕਾਬੂ ਹੋ ਕੇ ਸੜਕ ਕੰਢੇ ਪਲਟ ਜਾਣ ਕਾਰਨ ਹਜ਼ਾਰਾਂ ਮਿਲਟ ਤੇਲ ਸੜਕ 'ਤੇ ਰੁੜ ਗਿਆ | ਹਾਦਸੇ ਵਿਚ ਚਾਲਕ ਜ਼ਖ਼ਮੀ ਹੋ ਗਿਆ | ਹਾਦਸਾ ਬੀਤੀ ਰਾਤ ਕਰੀਬ 10 ਵਜੇ ਵਾਪਰਿਆ | ...
ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਟੀ ਥਾਣਾ ਪੁਲਿਸ ਨੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਫੜੇ ਗਏ ਵਿਅਕਤੀ ਦੀ ਪਛਾਣ ਨਾਨਕ ਵਾਸੀ ਚਤਰਗੜ੍ਹਪਟੀ ਵਜੋਂ ਕੀਤੀ ਗਈ ਹੈ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ...
ਪਾਣੀਪਤ, 19 ਨਵੰਬਰ (ਅਜੀਤ ਬਿਊਰੋ)-ਸ਼ਿਵ ਨਗਰ ਸਥਿਤ ਜੇ.ਆਰ. ਇੰਟਰਪ੍ਰਾਈਜਿਜ਼ 'ਚ ਰਾਤ ਕਰੀਬ 3 ਵਜੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ | ਜਿਸ 'ਚ ਕੱਚਾ ਮਾਲ ਅਤੇ ਪੱਕਾ ਮਾਲ ਸੜ ਕੇ ਸੁਆਹ ਹੋ ਗਿਆ | ਅੱਗ ਨਾਲ ਕਰੀਬ 40 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ | ਅੱਗ 'ਤੇ 9 ਫਾਇਰ ...
ਟੋਹਾਣਾ, 19 ਨਵੰਬਰ (ਗੁਰਦੀਪ ਭੱਟੀ)-ਚੰਡੀਗੜ੍ਹ ਰੋਡ 'ਤੇ ਪੈਂਦੀ ਗੁਪਤਾ ਕਾਲੋਨੀ ਦੇ ਮਕਾਨ ਅੰਦਰ ਜਿਸਮ ਫਰੋਸ਼ੀ ਚਲਾਉਣ ਦੇ ਧੰਦੇ ਰੇਠ ਪੁਲਿਸ ਇੰਸਪੈਕਟਰ ਮੰਜੂ ਕੁਮਾਰੀ ਦੀ ਟੀਮ ਨੇ ਮਕਾਨ ਮਾਲਕ, 4 ਔਰਤਾਂ ਸਮੇਤ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਤਾਬਿਕ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਰਾਕੇਸ਼ ਸਿੰਘ ਦੀ ਕੋਰਟ ਨੇ ਔਰਤ ਨਾਲ ਲੁੱਟ-ਖੋਹ ਦੀ ਵਾਰਦਾਤ ਕਰਨ ਦੇ ਦੋਸ਼ੀ ਨੂੰ 5 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਸਹਾਇਕ ਨਿਆਂਵਾਦੀ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਉਤਸਵ ਮੌਕੇ ਬ੍ਰਹਮ ਸਰੋਵਰ ਦੇ ਕੰਢੇ 'ਤੇ ਉਤਰਾਖੰਡ ਦੇ ਲੋਕ ਕਲਾਕਾਰਾਂ ਨੇ ਛੋਲੀਆ ਲੋਕ ਨਿ੍ਤ ਪ੍ਰੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ | ਮੁਸਾਫ਼ਰ ਇਹ ਨਿ੍ਤ ਵੇਖ ਕੇ ਮਸਤੀ 'ਚ ਝੰੁਮਦੇ ਨਜ਼ਰ ਆਏ | ਇਸ ਛੋਲੀਆਂ ਲੋਕ ਨਿ੍ਤ ਤੋਂ ਇਲਾਵਾ ਪੰਜਾਬ ਦੇ ਗਿੱਧੇ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਨਾਟੀ ਦੇ ਕਲਾਕਾਰਾਂ ਨੇ ਵੀ ਆਪਣੇ-ਆਪਣੇ ਸੂਬੇ ਦੇ ਲੋਕ ਨਿ੍ਤ ਪੇਸ਼ ਕਰਕੇ ਕਰਾਫ਼ਟ ਅਤੇ ਸਰਸ ਮੇਲੇ 'ਚ ਖ਼ਰੀਦਦਾਰੀ ਕਰਨ ਵਾਲੇ ਮੁਸਾਫ਼ਰਾਂ ਨੂੰ ਆਪਣੇ ਵੱਲ ਖਿੱਚ ਲਿਆ | ਕਰਾਫ਼ਟ ਅਤੇ ਸਰਸ ਮੇਲੇ ਦੇ ਤੀਜੇ ਦਿਨ ਮੁਸਾਫ਼ਰਾਂ ਨੇ ਮੇਲੇ 'ਚ ਜਮ ਕੇ ਖ਼ਰੀਦਦਾਰੀ ਕੀਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਅਨੰਦ ਲਿਆ | ਸਭ ਤੋਂ ਪਹਿਲਾਂ ਉਤਰਾਖੰਡ ਤੋਂ ਆਏ ਕਲਾਕਾਰਾਂ ਨੇ ਲੋਕ ਨਿ੍ਤ ਦੀ ਪੇਸ਼ਕਾਰੀ ਦਿੱਤੀ | ਇਸ ਦੇ ਨਾਲ ਹੀ ਪੰਜਾਬ ਦੇ ਗਿੱਧੇ ਅਤੇ ਹਿਮਾਚਲ ਦੇ ਕੁੱਲੂ ਨਾਟੀ ਦੇ ਲੋਕ ਕਲਾਕਾਰਾਂ ਨੇ ਵੀ ਮੁਸਾਫ਼ਰਾਂ ਨੂੰ ਆਪਣੀ ਕਲਾ ਦੇ ਮੋਹ 'ਚ ਬੰਨ੍ਹ ਲਿਆ | ਉਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਕੁਰੂਕਸ਼ੇਤਰ ਉਤਸਵ 'ਚ ਪੁੱਜੇ ਇਨ੍ਹਾਂ ਕਲਾਕਾਰਾਂ ਨੇ ਸਵੇਰ ਅਤੇ ਸ਼ਾਮ ਸਮੇਂ ਖੂਬ ਰੰਗ ਜਮਾਇਆ | ਮਹੋਤਸਵ ਦੇ ਤੀਜੇ ਦਿਨ ਹਰਿਆਣਾ ਦੇ ਬੰਬ ਰਸੀਆ, ਰਾਜਸਥਾਨ ਦੇ ਬਾਜੀਗਰਾਂ ਅਤੇ ਬਹਿਰੂਪੀਆਂ ਨੇ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ | ਐਨ.ਜੈਡ.ਸੀ.ਸੀ. ਦੇ ਅਧਿਕਾਰੀ ਭੁਪਿੰਦਰ ਸਿੰਘ, ਰਾਧੇਸ਼ਿਆਮ, ਰਾਜੇਸ਼ ਬੱਸੀ ਆਦਿ ਨੇ ਦੱਸਿਆ ਕਿ ਇਸ ਉਤਸਵ 'ਚ 3 ਦਸੰਬਰ ਤੱਕ ਵੱਖ-ਵੱਖ ਗੇੜਾਂ 'ਚ ਕਰੀਬ 11 ਤੋਂ ਵੱਧ ਸੂਬਿਆਂ ਦੇ 309 ਤੋਂ ਵੱਧ ਲੋਕ ਕਲਾਕਾਰ ਮੁਸਾਫਰਾਂ ਦਾ ਮਨੋਰੰਜਨ ਕਰਨਗੇ | ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਮਹੋਤਸਵ 'ਚ ਮੁਸਾਫ਼ਰਾਂ ਤੇ ਸ਼ਰਧਾਲੂਆਂ ਦੇ ਮਨੋਰੰਜਨ ਲਈ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੂੰ ਐਨ.ਜੈਡ.ਸੀ.ਸੀ. ਰਾਹੀਂ ਸੱਦਾ ਦਿੱਤਾ ਗਿਆ ਹੈ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰੀ ਪੇਸ਼ਕਾਰੀ ਕਰ ਰਹੇ ਹਨ |
ਸਮਾਲਖਾ, 19 ਨਵੰਬਰ (ਅਜੀਤ ਬਿਊਰੋ)-ਪਿੰਡ ਝੱਟੀਪੁਰ ਸਥਿਤ ਇਕ ਕੰਪਨੀ ਤੋਂ ਦੇਹਰਾਦੂਨ ਲੈ ਕੇ ਜਾ ਰਹੇ ਰਿਫਾੲੀਂਡ ਤੇਲ ਦੀ 1195 ਪੇਟੀਆਂ ਵਿਚੋਂ 110 ਪੇਟੀਆਂ ਗਾਇਬ ਹੋ ਗਈਆਂ | ਕੰਪਨੀ ਮਾਲਿਕ ਨੇ ਇਸ ਦਾ ਦੋਸ਼ ਚਾਲਕ ਅਤੇ ਇਕ ਹੋਰ 'ਤੇ ਲਗਾਇਆ ਹੈ | ਕੰਪਨੀ ਮਾਲਿਕ ਨੇ ਇਸ ਦੀ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ ਮਾਮਲੇ 'ਚ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ 23 ਅਕਤੂਬਰ ਨੂੰ ਰਾਤ ਕਰੀਬ 11 ਵਜੇ ਮੋਹਨ ਨਗਰ ਨੇੜੇ ਰਾਹੁਲ ਵਾਸੀ ਸਿਲਵਰ ਸਿਟੀ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਮਾਰਕੀਟ ਕਮੇਟੀ ਸਕੱਤਰ ਦਾ ਅਹੁਦੇ ਵਿਵਾਦਾਂ 'ਚ ਆ ਗਿਆ ਹੈ | ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਪਹਿਲਾਂ ਤਾਇਨਾਤ ਸਕੱਤਰ ਨੂੰ ਮੁਅੱਤਲ ਕਰਨ ਤੋਂ ਬਾਅਦ ਜਿਸ ਨੂੰ ਕਰਨਾਲ ਮਾਰਕੀਟ ਕਮੇਟੀ ਦਾ ਵਧੀਕ ਚਾਰਜ ਦਿੱਤਾ ਗਿਆ, ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਗੈਸਟ ਟੀਚਰਾਂ ਨੇ ਆਪਣੇ ਧਰਨੇ ਦੇ 19ਵੇਂ ਦਿਨ ਮਾਡਲ ਟਾਉਨ ਖੇਤਰ 'ਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੇ ਓ.ਐਸ.ਡੀ. ਦੇ ਦਫਤਰ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਪਰ ਸੜਕ 'ਤੇ ਬੈਰੀਕੇਡ ਲੱਗੇ ਹੋਣ ਕਾਰਨ ਮੁਜ਼ਹਰਾਕਾਰੀ ...
ਸਮਾਲਖਾ, 19 ਨਵੰਬਰ (ਅਜੀਤ ਬਿਊਰੋ)-ਨੋਇਡਾ 'ਚ ਹੋਏ ਸੀ.ਬੀ.ਐਸ.ਈ. ਦੀ ਨੈਸ਼ਨਲ ਅੰਡਰ-17 ਦੇ ਖੋ-ਖੋ ਮੁਕਾਬਲੇ 'ਚ ਚੰਦਨ ਬਾਲ ਵਿਕਾਸ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ 'ਤੇ ਕਬਜ਼ਾ ਕੀਤਾ | ਟੀਮ ਅਤੇ ਕੋਚਚ ਰਵਿੰਦਰ ਸੈਣੀ ਦੇ ਸਮਾਲਖਾ ਪੁੱਜਣ 'ਤੇ ...
ਅਸੰਧ, 19 ਨਵੰਬਰ (ਅਜੀਤ ਬਿਊਰੋ)-ਗੁਰਦੁਆਰਾ ਡੇਹਰਾ ਸਾਹਿਬ 'ਚ ਹੋ ਰਹੇ 3 ਰੋਜ਼ਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਸੰਗਤ ਨੇ ਮੱਥਾ ਟੇਕਿਆ | ਅੰਮਿ੍ਤ ਪ੍ਰਚਾਰ ਸੰਗਤ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸਮਾਗਮ ਦੀ ਖ਼ਾਸ ਗੱਲ ਇਹ ਹੈ ਕਿ ਇਸ ...
ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਡੀ.ਸੀ. ਆਦਿੱਤਿਆ ਦਹੀਆ ਨੇ ਕਿਹਾ ਕਿ ਨਸ਼ਾ ਮਨੱੁਖ ਦੇ ਸਰੀਰ ਦੇ ਨਾਲ-ਨਾਲ ਸਮਾਜਿਕ ਪੱਧਰ 'ਤੇ ਵੀ ਮਾੜਾ ਅਸਰ ਪਾਉਂਦਾ ਹੈ | ਜੀਵਨ ਨੂੰ ਚੰਗਾ ਬਣਾਉਣ ਲਈ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਦੂਰ ਰਹਿ ਕੇ ਦੇਸ਼ ਦੀ ਉਸਾਰੀ 'ਚ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਗ੍ਰੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਨਾਨ ਟੀਚਿੰਗ ਕਲੱਬ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਅਸੰਧ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ...
ਕੁਰੂਕਸ਼ੇਤਰ, 19 ਨਵੰਬਰ (ਸਟਾਫ ਰਿਪੋਰਟਰ)-ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਕਾਰਜਕਾਰਨੀ ਮੈਂਬਰ ਡਾ. ਹਰਪਾਲ ਕੌਰ ਨੇ ਕਿਹਾ ਕਿ ਭਾਜਪਾ ਸਰਕਾਰ ਸਾਰਿਆਂ ਦਾ ਸਾਥ-ਸਾਰਿਆਂ ਦਾ ਵਿਕਾਸ ਦੇ ਨਾਅਰੇ ਨੂੰ ਲੈ ਕੇ ਸਾਰੇ ਵਰਗਾਂ ਲਈ ਬਰਾਬਰ ਤੌਰ 'ਤੇ ਕੰਮ ਕਰ ਰਹੀ ਹੈ | ਮੁੱਖ ...
ਅੰਬਾਲਾ, 19 ਨਵੰਬਰ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਨਿਆਇਕ ਕੰਪਲੈਕਸ ਸਥਿਤ ਸਮਝੌਤਾ ਸਦਨ 'ਚ ਇਕ ਵਰਕਸ਼ਾਪ ਲਗਾਈ ਗਈ | ਮੁੱਖ ਨਿਆ ਅਧਿਕਾਰੀ ਤੇ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ਮਧੁਲਿਕਾ ਨੇ ਪੁਲਿਸ ਕਰਮੀਆਂ ਨੂੰ ੂ ਵਾਹਨ ...
ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਗ੍ਰੀਨ ਅਰਥ ਸੰਗਠਨ ਦੀ ਟੀਮ ਬ੍ਰਹਮ ਸਰੋਵਰ 'ਤੇ ਪੋਲਿਥੀਨ, ਪਲਾਸਟਿਕ ਅਤੇ ਥਰਮੋਕੋਲ ਮੁਕਤੀ ਮੁਹਿੰਮ ਚਲਾ ਰਹੀ ਹੈ | ਟੀਮ ਨੂੰ ਸਰਸ ਮੇਲੇ 'ਚ ਲੱਗੀਆਂ ਸਟਾਲਾਂ 'ਚ 6 ਦੁਕਾਨਦਾਰਾਂ ਕੋਲੋਂ ਪੋਲਿਥੀਨ ਦੀਆਂ ਥੈਲੀਆਂ, 3 ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX