ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਬਲਾਚੌਰ, 18 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਦਰਿਆ ਸਤਲੁਜ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੇ ਬਬਲਾਨੀ...
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਉਸਮਾਨਪੁਰ, 18 ਅਗਸਤ (ਸੰਦੀਪ ਮਝੂਰ)- ਬੀਤੀ ਰਾਤ ਪਈ ਭਾਰੀ ਬਾਰਸ਼ ਕਾਰਨ ਇਲਾਕੇ ਅਤੇ ਆਸ-ਪਾਸ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਮੱਘਰ ਸੰਮਤ 549

ਹਰਿਆਣਾ ਹਿਮਾਚਲ

ਗੈਸਟ ਟੀਚਰਾਂ ਦਾ ਸ਼ਹਿਰ ਤੇ ਮੰਤਰੀ ਦੀ ਰਿਹਾਇਸ਼ 'ਤੇ ਪ੍ਰਦਰਸ਼ਨ

ਕੁਰੂਕਸ਼ੇਤਰ/ਸ਼ਾਹਾਬਾਦ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਹਟਾਏ ਗਏ ਗੈਸਟ ਟੀਚਰਾਂ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਦੇ ਸਾਰੇ ਮੰਤਰੀਆਂ ਦੀ ਰਿਹਾਇਸ਼ਾਂ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅਤੇ ਪ੍ਰਦਰਸ਼ਨ 19ਵੇਂ ਦਿਨ ਵੀ ਜਾਰੀ ਰਿਹਾ | ਸ਼ਾਹਾਬਾਦ 'ਚ ...

ਪੂਰੀ ਖ਼ਬਰ »

ਕੌਮਾਂਤਰੀ ਗੀਤਾ ਮਹੋਤਸਵ 'ਚ ਬਾਜਰੇ ਦੀ ਰੋਟੀ ਤੇ ਦਾਲਬਾਟੀ ਚੂਰਮੇ ਦਾ ਸਵਾਦ ਲੈ ਰਹੇ ਸੈਲਾਨੀ

ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ 'ਚ ਰਾਜਸਥਾਨ ਦੇ ਪਿੰਡ ਨਾਗੌਰ ਤੋਂ ਮੁਸਾਫ਼ਰਾਂ ਦੀ ਪਸੰਦੀਦਾ ਬਾਜਰੇ ਦੀ ਰੋਟੀ ਅਤੇ ਦਾਲਬਾਟੀ ਚੂਰਮਾ ਲੈ ਕੇ ਆਏ ਹਨ | ਇਨ੍ਹਾਂ ਰਾਜਸਥਾਨੀ ਖਾਣਿਆਂ ਦਾ ਸੈਲਾਨੀ ਖੂਬ ਅਨੰਦ ਲੈ ਰਹੇ ਹਨ | ਏਨਾ ...

ਪੂਰੀ ਖ਼ਬਰ »

ਕੈਂਪ 'ਚ 450 ਮਰੀਜ਼ਾਂ ਦੀ ਸਿਹਤ ਜਾਂਚ ਤੇ 100 ਨੇ ਕੀਤਾ ਖੂਨਦਾਨ

ਅੰਬਾਲਾ, 19 ਨਵੰਬਰ (ਚਰਨਜੀਤ ਸਿੰਘ ਟੱਕਰ)-ਆਯੁਰਵੈਦ ਵਿਭਾਗ ਵਲੋਂ ਪਿੰਡ ਲਾਹਾ ਦੇ ਮੰਦਿਰ ਕੰਪਲੈਕਸ 'ਚ ਆਯੁਰਵੈਦਿਕ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ | ਆਯੁਰਵੈਦਿਕ ਮੈਡੀਕਲ ਕੈਂਪ 'ਚ 450 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਮੁਤਾਬਿਕ ...

ਪੂਰੀ ਖ਼ਬਰ »

ਪੀ.ਓ. ਕੀਤਾ ਗਿ੍ਫ਼ਤਾਰ

ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਅਦਾਲਤ ਵਲੋਂ ਪੀ.ਓ. ਐਲਾਨੇ ਗਏ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ | ਦੱਸਿਆ ਜਾ ਰਿਹਾ ਹੈ ਕਿ ਇਕ ਮਾਮਲੇ 'ਚ ਅਦਾਲਤ ਨੇ ਮੁਲਜ਼ਮ ਟੋਨੀ ਪੱੁਤਰ ਰੋਸ਼ਨ ਲਾਲ ਵਾਸੀ ਜਾਟੋ ਗੇਟ ਨੂੰ ਪੀ.ਓ. ਐਲਾਨ ਕਰ ...

ਪੂਰੀ ਖ਼ਬਰ »

ਬੇਕਾਬੂ ਤੇਲ ਟੈਂਕਰ ਸੜਕ ਕੰਢੇ ਪਲਟਿਆ

ਟੋਹਾਣਾ, 19 ਨਵੰਬਰ (ਗੁਰਦੀਪ ਭੱਟੀ)-ਕੌਮੀ ਸੜਕ ਮਾਰਗ-10 'ਤੇ ਫਤਿਹਾਬਾਦ ਚੌਕ 'ਤੇ ਇਕ ਤੇਲ ਟੈਂਕਰ ਬੇਕਾਬੂ ਹੋ ਕੇ ਸੜਕ ਕੰਢੇ ਪਲਟ ਜਾਣ ਕਾਰਨ ਹਜ਼ਾਰਾਂ ਮਿਲਟ ਤੇਲ ਸੜਕ 'ਤੇ ਰੁੜ ਗਿਆ | ਹਾਦਸੇ ਵਿਚ ਚਾਲਕ ਜ਼ਖ਼ਮੀ ਹੋ ਗਿਆ | ਹਾਦਸਾ ਬੀਤੀ ਰਾਤ ਕਰੀਬ 10 ਵਜੇ ਵਾਪਰਿਆ | ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਇਕ ਕਾਬੂ

ਸਿਰਸਾ, 19 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਟੀ ਥਾਣਾ ਪੁਲਿਸ ਨੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਫੜੇ ਗਏ ਵਿਅਕਤੀ ਦੀ ਪਛਾਣ ਨਾਨਕ ਵਾਸੀ ਚਤਰਗੜ੍ਹਪਟੀ ਵਜੋਂ ਕੀਤੀ ਗਈ ਹੈ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ 40 ਲੱਖ ਦਾ ਨੁਕਸਾਨ

ਪਾਣੀਪਤ, 19 ਨਵੰਬਰ (ਅਜੀਤ ਬਿਊਰੋ)-ਸ਼ਿਵ ਨਗਰ ਸਥਿਤ ਜੇ.ਆਰ. ਇੰਟਰਪ੍ਰਾਈਜਿਜ਼ 'ਚ ਰਾਤ ਕਰੀਬ 3 ਵਜੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ | ਜਿਸ 'ਚ ਕੱਚਾ ਮਾਲ ਅਤੇ ਪੱਕਾ ਮਾਲ ਸੜ ਕੇ ਸੁਆਹ ਹੋ ਗਿਆ | ਅੱਗ ਨਾਲ ਕਰੀਬ 40 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ | ਅੱਗ 'ਤੇ 9 ਫਾਇਰ ...

ਪੂਰੀ ਖ਼ਬਰ »

ਜਿਸਮ ਫ਼ਰੋਸ਼ੀ ਦੇ ਦੋਸ਼ ਹੇਠ 7 ਕਾਬੂ

ਟੋਹਾਣਾ, 19 ਨਵੰਬਰ (ਗੁਰਦੀਪ ਭੱਟੀ)-ਚੰਡੀਗੜ੍ਹ ਰੋਡ 'ਤੇ ਪੈਂਦੀ ਗੁਪਤਾ ਕਾਲੋਨੀ ਦੇ ਮਕਾਨ ਅੰਦਰ ਜਿਸਮ ਫਰੋਸ਼ੀ ਚਲਾਉਣ ਦੇ ਧੰਦੇ ਰੇਠ ਪੁਲਿਸ ਇੰਸਪੈਕਟਰ ਮੰਜੂ ਕੁਮਾਰੀ ਦੀ ਟੀਮ ਨੇ ਮਕਾਨ ਮਾਲਕ, 4 ਔਰਤਾਂ ਸਮੇਤ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਤਾਬਿਕ ...

ਪੂਰੀ ਖ਼ਬਰ »

ਔਰਤ ਦਾ ਮੰਗਲ ਸੂਤਰ ਖੋਹਣ ਵਾਲੇ ਨੂੰ 5 ਸਾਲ ਕੈਦ

ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਰਾਕੇਸ਼ ਸਿੰਘ ਦੀ ਕੋਰਟ ਨੇ ਔਰਤ ਨਾਲ ਲੁੱਟ-ਖੋਹ ਦੀ ਵਾਰਦਾਤ ਕਰਨ ਦੇ ਦੋਸ਼ੀ ਨੂੰ 5 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਸਹਾਇਕ ਨਿਆਂਵਾਦੀ ...

ਪੂਰੀ ਖ਼ਬਰ »

ਕਰਾਫ਼ਟ ਤੇ ਸਰਸ ਮੇਲੇ ਦੇ ਤੀਜੇ ਦਿਨ ਦਰਸ਼ਕਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਲਿਆ ਆਨੰਦ

ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਉਤਸਵ ਮੌਕੇ ਬ੍ਰਹਮ ਸਰੋਵਰ ਦੇ ਕੰਢੇ 'ਤੇ ਉਤਰਾਖੰਡ ਦੇ ਲੋਕ ਕਲਾਕਾਰਾਂ ਨੇ ਛੋਲੀਆ ਲੋਕ ਨਿ੍ਤ ਪ੍ਰੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ | ਮੁਸਾਫ਼ਰ ਇਹ ਨਿ੍ਤ ਵੇਖ ਕੇ ਮਸਤੀ 'ਚ ਝੰੁਮਦੇ ਨਜ਼ਰ ਆਏ | ਇਸ ...

ਪੂਰੀ ਖ਼ਬਰ »

ਰਸਤੇ 'ਚ ਹੀ 110 ਪੇਟੀਆਂ ਰਿਫਾੲੀਂਡ ਤੇਲ ਗਾਇਬ

ਸਮਾਲਖਾ, 19 ਨਵੰਬਰ (ਅਜੀਤ ਬਿਊਰੋ)-ਪਿੰਡ ਝੱਟੀਪੁਰ ਸਥਿਤ ਇਕ ਕੰਪਨੀ ਤੋਂ ਦੇਹਰਾਦੂਨ ਲੈ ਕੇ ਜਾ ਰਹੇ ਰਿਫਾੲੀਂਡ ਤੇਲ ਦੀ 1195 ਪੇਟੀਆਂ ਵਿਚੋਂ 110 ਪੇਟੀਆਂ ਗਾਇਬ ਹੋ ਗਈਆਂ | ਕੰਪਨੀ ਮਾਲਿਕ ਨੇ ਇਸ ਦਾ ਦੋਸ਼ ਚਾਲਕ ਅਤੇ ਇਕ ਹੋਰ 'ਤੇ ਲਗਾਇਆ ਹੈ | ਕੰਪਨੀ ਮਾਲਿਕ ਨੇ ਇਸ ਦੀ ...

ਪੂਰੀ ਖ਼ਬਰ »

ਹੱਤਿਆ ਕਾਂਡ 'ਚ ਇਕ ਹੋਰ ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ ਮਾਮਲੇ 'ਚ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ 23 ਅਕਤੂਬਰ ਨੂੰ ਰਾਤ ਕਰੀਬ 11 ਵਜੇ ਮੋਹਨ ਨਗਰ ਨੇੜੇ ਰਾਹੁਲ ਵਾਸੀ ਸਿਲਵਰ ਸਿਟੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਕਰਨਾਲ ਦੇ ਸਕੱਤਰ ਦਾ ਅਹੁਦਾ ਆਇਆ ਵਿਵਾਦਾਂ 'ਚ

ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਮਾਰਕੀਟ ਕਮੇਟੀ ਸਕੱਤਰ ਦਾ ਅਹੁਦੇ ਵਿਵਾਦਾਂ 'ਚ ਆ ਗਿਆ ਹੈ | ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਪਹਿਲਾਂ ਤਾਇਨਾਤ ਸਕੱਤਰ ਨੂੰ ਮੁਅੱਤਲ ਕਰਨ ਤੋਂ ਬਾਅਦ ਜਿਸ ਨੂੰ ਕਰਨਾਲ ਮਾਰਕੀਟ ਕਮੇਟੀ ਦਾ ਵਧੀਕ ਚਾਰਜ ਦਿੱਤਾ ਗਿਆ, ...

ਪੂਰੀ ਖ਼ਬਰ »

ਗੈਸਟ ਟੀਚਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਗੈਸਟ ਟੀਚਰਾਂ ਨੇ ਆਪਣੇ ਧਰਨੇ ਦੇ 19ਵੇਂ ਦਿਨ ਮਾਡਲ ਟਾਉਨ ਖੇਤਰ 'ਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੇ ਓ.ਐਸ.ਡੀ. ਦੇ ਦਫਤਰ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਪਰ ਸੜਕ 'ਤੇ ਬੈਰੀਕੇਡ ਲੱਗੇ ਹੋਣ ਕਾਰਨ ਮੁਜ਼ਹਰਾਕਾਰੀ ...

ਪੂਰੀ ਖ਼ਬਰ »

ਚੰਦਨ ਸਕੂਲ ਨੇ ਜਿੱਤਿਆ ਗੋਲਡ ਮੈਡਲ

ਸਮਾਲਖਾ, 19 ਨਵੰਬਰ (ਅਜੀਤ ਬਿਊਰੋ)-ਨੋਇਡਾ 'ਚ ਹੋਏ ਸੀ.ਬੀ.ਐਸ.ਈ. ਦੀ ਨੈਸ਼ਨਲ ਅੰਡਰ-17 ਦੇ ਖੋ-ਖੋ ਮੁਕਾਬਲੇ 'ਚ ਚੰਦਨ ਬਾਲ ਵਿਕਾਸ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ 'ਤੇ ਕਬਜ਼ਾ ਕੀਤਾ | ਟੀਮ ਅਤੇ ਕੋਚਚ ਰਵਿੰਦਰ ਸੈਣੀ ਦੇ ਸਮਾਲਖਾ ਪੁੱਜਣ 'ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹਰ ਸਵਾਲ ਦਾ ਜਵਾਬ- ਭਾਈ ਸਹਿਜਪਾਲ ਸਿੰਘ

ਅਸੰਧ, 19 ਨਵੰਬਰ (ਅਜੀਤ ਬਿਊਰੋ)-ਗੁਰਦੁਆਰਾ ਡੇਹਰਾ ਸਾਹਿਬ 'ਚ ਹੋ ਰਹੇ 3 ਰੋਜ਼ਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਸੰਗਤ ਨੇ ਮੱਥਾ ਟੇਕਿਆ | ਅੰਮਿ੍ਤ ਪ੍ਰਚਾਰ ਸੰਗਤ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸਮਾਗਮ ਦੀ ਖ਼ਾਸ ਗੱਲ ਇਹ ਹੈ ਕਿ ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਨਸ਼ਾ ਮੁਕਤੀ 'ਤੇ ਸੈਮੀਨਾਰ

ਕਰਨਾਲ, 19 ਨਵੰਬਰ (ਗੁਰਮੀਤ ਸਿੰਘ ਸੱਗੂ)-ਡੀ.ਸੀ. ਆਦਿੱਤਿਆ ਦਹੀਆ ਨੇ ਕਿਹਾ ਕਿ ਨਸ਼ਾ ਮਨੱੁਖ ਦੇ ਸਰੀਰ ਦੇ ਨਾਲ-ਨਾਲ ਸਮਾਜਿਕ ਪੱਧਰ 'ਤੇ ਵੀ ਮਾੜਾ ਅਸਰ ਪਾਉਂਦਾ ਹੈ | ਜੀਵਨ ਨੂੰ ਚੰਗਾ ਬਣਾਉਣ ਲਈ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਦੂਰ ਰਹਿ ਕੇ ਦੇਸ਼ ਦੀ ਉਸਾਰੀ 'ਚ ...

ਪੂਰੀ ਖ਼ਬਰ »

ਦਸਮ ਪਿਤਾ ਨੇ ਕੌਮ ਤੇ ਦੇਸ਼ ਲਈ ਪਰਿਵਾਰ ਨਿਛਾਵਰ ਕੀਤਾ- ਵਿਧਾਇਕ

ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਗ੍ਰੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਨਾਨ ਟੀਚਿੰਗ ਕਲੱਬ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਅਸੰਧ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ...

ਪੂਰੀ ਖ਼ਬਰ »

ਲਾਡਵਾ ਨੂੰ ਸਬ ਡਵੀਜ਼ਨ ਬਣਾਉਣਾ ਹਲਕੇ ਦੇ ਲੋਕਾਂ ਦੀ ਜਿੱਤ- ਡਾ. ਹਰਪਾਲ ਕੌਰ

ਕੁਰੂਕਸ਼ੇਤਰ, 19 ਨਵੰਬਰ (ਸਟਾਫ ਰਿਪੋਰਟਰ)-ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਕਾਰਜਕਾਰਨੀ ਮੈਂਬਰ ਡਾ. ਹਰਪਾਲ ਕੌਰ ਨੇ ਕਿਹਾ ਕਿ ਭਾਜਪਾ ਸਰਕਾਰ ਸਾਰਿਆਂ ਦਾ ਸਾਥ-ਸਾਰਿਆਂ ਦਾ ਵਿਕਾਸ ਦੇ ਨਾਅਰੇ ਨੂੰ ਲੈ ਕੇ ਸਾਰੇ ਵਰਗਾਂ ਲਈ ਬਰਾਬਰ ਤੌਰ 'ਤੇ ਕੰਮ ਕਰ ਰਹੀ ਹੈ | ਮੁੱਖ ...

ਪੂਰੀ ਖ਼ਬਰ »

ਪੁਲਿਸ ਕਰਮੀਆਂ ਨੂੰ ਦਿੱਤੀ ਵਾਹਨ ਹਾਦਸਾ ਮਾਨਕਾਂ ਦੀ ਕਾਨੂੰਨੀ ਜਾਣਕਾਰੀ

ਅੰਬਾਲਾ, 19 ਨਵੰਬਰ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਨਿਆਇਕ ਕੰਪਲੈਕਸ ਸਥਿਤ ਸਮਝੌਤਾ ਸਦਨ 'ਚ ਇਕ ਵਰਕਸ਼ਾਪ ਲਗਾਈ ਗਈ | ਮੁੱਖ ਨਿਆ ਅਧਿਕਾਰੀ ਤੇ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ਮਧੁਲਿਕਾ ਨੇ ਪੁਲਿਸ ਕਰਮੀਆਂ ਨੂੰ ੂ ਵਾਹਨ ...

ਪੂਰੀ ਖ਼ਬਰ »

ਗ੍ਰੀਨ ਅਰਥ ਸੰਗਠਨ ਬ੍ਰਹਮ ਸਰੋਵਰ 'ਤੇ ਚਲਾ ਰਿਹਾ ਪੋਲਿਥੀਨ, ਪਲਾਸਟਿਕ ਤੇ ਥਰਮੋਕੋਲ ਮੁਕਤ ਮੁਹਿੰਮ

ਕੁਰੂਕਸ਼ੇਤਰ, 19 ਨਵੰਬਰ (ਜਸਬੀਰ ਸਿੰਘ ਦੁੱਗਲ)-ਗ੍ਰੀਨ ਅਰਥ ਸੰਗਠਨ ਦੀ ਟੀਮ ਬ੍ਰਹਮ ਸਰੋਵਰ 'ਤੇ ਪੋਲਿਥੀਨ, ਪਲਾਸਟਿਕ ਅਤੇ ਥਰਮੋਕੋਲ ਮੁਕਤੀ ਮੁਹਿੰਮ ਚਲਾ ਰਹੀ ਹੈ | ਟੀਮ ਨੂੰ ਸਰਸ ਮੇਲੇ 'ਚ ਲੱਗੀਆਂ ਸਟਾਲਾਂ 'ਚ 6 ਦੁਕਾਨਦਾਰਾਂ ਕੋਲੋਂ ਪੋਲਿਥੀਨ ਦੀਆਂ ਥੈਲੀਆਂ, 3 ਮਿਠਾਈਆਂ ਦੀ ਦੁਕਾਨਾਂ ਤੋਂ ਪਲਾਸਟਿਕ ਦੇ ਚਮਚੇ, ਇਕ ਆਈਸਕ੍ਰੀਮ ਅਤੇ 2 ਜੂਸ ਦੀਆਂ ਸਟਾਲਾਂ ਤੋਂ ਪਲਾਸਟਿਕ ਦੇ ਗਿਲਾਸ ਮਿਲੇ | ਸੰਗਠਨ ਦਲ ਨਿਰਦੇਸ਼ਿਕਾ ਵਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੋਲਿਥੀਨ, ਪਲਾਸਟਿਕ ਅਤੇ ਥਰਮੋਕੋਲ ਮੁਕਤੀ ਮੁਹਿੰਮ ਚਲਾ ਰਹੀ ਹੈ | ਇਸ ਵਾਰ ਗੀਤਾ ਮਹੋਤਸਵ ਭਾਰਤ ਦਾ ਪਹਿਲਾ ਉਤਸਵ ਹੋਵੇਗਾ, ਜੋ ਸਾਫ਼ ਸੁਥਰਾ ਅਤੇ ਪੂਰੀ ਤਰ੍ਹਾਂ ਪੋਲਿਥੀਨ, ਪਲਾਸਟਿਕ ਅਤੇ ਥਰਮੋਕੋਲ ਮੁਕਤ ਹੋਵੇਗਾ | ਸੰਗਠਨ ਦੀ ਮੈਂਬਰ ਮੋਨੀਕਾ ਭਾਰਦਵਾਜ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੇ ਨੋਟੀਫ਼ਿਕੇਸ਼ਨ 20 ਅਗਸਤ 2013 ਤਹਿਤ ਪੋਲਿਥੀਆਂ ਦੀਆਂ ਥੈਲੀਆਂ, ਪਲਾਸਟਿਕ ਅਤੇ ਥਰਮੋਕੋਲ ਨਾਲ ਬਣੀਆਂ ਵਸਤਾਂ ਜਿਵੇਂ ਪਲੇਟਾਂ, ਗਿਲਾਸ, ਕਟੋਰੀਆਂ, ਕਾਂਟੇ, ਚਮਚ ਆਦਿ ਦੇ ਉਤਪਾਦਨ, ਭੰਡਾਰਣ, ਵੇਚਣ ਅਤੇ ਇਸਤੇਮਾਲ 'ਤੇ ਪੂਰੀ ਤਰ੍ਹਾਂ ਰੋਕ ਹੈ | ਇਸ ਦੇ ਉਲੰਘਣ 'ਤੇ ਦੁਕਾਨਦਾਰ ਅਤੇ ਗਾਹਕ ਨੂੰ 500 ਤੋਂ 25 ਹਜ਼ਾਰ ਰੁਪਏ ਜੁਰਮਾਨਾ ਤੇ 3 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ | ਮੁਹਿੰਮ ਦੀ ਸਫ਼ਲਤਾ ਲਈ ਟੀਮਾਂ ਉਲੰਘਣ ਕਰਨ ਵਾਲਿਆਂ ਦੀ ਫੋਟੋ ਅਤੇ ਵੀਡੀਓ ਦੇ ਨਾਲ ਪ੍ਰਸ਼ਾਸਨ ਨੂੰ ਭੇਜ ਕੇ ਜੁਰਮਾਨਾ ਤੇ ਉਨ੍ਹਾਂ ਦੀਆਂ ਦੁਕਾਨਾਂ ਦੀ ਵੰਡ ਰੱਦ ਕਰਵਾਏਗੀ | ਸੰਗਠਨ ਦੇ ਕਾਰਜਕਾਰਣੀ ਮੈਂਬਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 7 ਸਾਲ ਤੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ ਅਤੇ ਪਿਛਲੇ ਸਾਲ ਮਹੋਤਸਵ ਪੂਰੀ ਤਰ੍ਹਾਂ ਪੋਲਿਥੀਨ, ਪਲਾਸਟਿਕ ਅਤੇ ਥਰਮੋਕੋਲ ਮੁਕਤ ਕੀਤਾ ਜਾ ਚੁੱਕਾ ਹੈ | ਇਸ ਸਾਲ ਥਰਡ ਇੰਡੀਪੇਂਡੇਂਟ ਪਾਰਟੀ ਤੋਂ ਅਟੈਸਟਡ ਕਰਵਾ ਕੇ ਮਹੋਤਸਵ ਨੂੰ ਪੋਲਿਥੀਨ, ਪਲਾਸਟਿਕ ਅਤੇ ਥਰਮੋਕੋਲ ਮੁਕਤ ਐਲਾਨ ਕਰਕੇ ਸਰਟੀਫ਼ਿਕੇਟ ਦਿੱਤਾ ਜਾਵੇਗਾ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX