ਸਮੁੰਦੜਾ, 21 ਨਵੰਬਰ (ਤੀਰਥ ਸਿੰਘ ਰੱਕੜ)- ਪਿੰਡ ਰੁੜਕੀ ਖ਼ਾਸ ਤੇ ਸਿਕੰਦਰਪੁਰ ਦੀਆਂ ਸਰਕਾਰੀ ਟੂਟੀਆਂ 'ਚ ਬੀਤੇ ਪੰਜ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਦੋਵਾਂ ਪਿੰਡਾਂ ਨੂੰ ਰੁੜਕੀ ...
ਬੰਗਾ, 21 ਨਵੰਬਰ (ਲਾਲੀ ਬੰਗਾ) -ਨਗਰ ਕੌ ਾਸਲ ਬੰਗਾ ਦਾ ਜਨਰਲ ਇਜਲਾਸ ਕੌਾਸਲ ਦਫ਼ਤਰ ਬੰਗਾ ਵਿਖੇ ਹੋਇਆ | ਇਜਲਾਸ ਦੀ ਪ੍ਰਧਾਨਗੀ ਕੌਾਸਲ ਪ੍ਰਧਾਨ ਨਗਰ ਕੌਾਸਲ ਬੰਗਾ ਰਵੀ ਭੂਸ਼ਣ ਗੋਇਲ ਨੇ ਕੀਤੀ | ਇਜਲਾਸ ਦੌਰਾਨ ਸਾਰੇ ਮਤਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ | ...
ਉਸਮਾਨਪੁਰ, 21 ਨਵੰਬਰ (ਮਝੂਰ)- ਸਰਕਾਰੀ ਹਾਈ ਸਕੂਲ ਵਿਖੇ ਸਕੂਲ ਮਜਾਰਾ ਕਲਾਂ/ਖ਼ੁਰਦ ਮੁਖੀ ਜੋਗਿੰਦਰ ਪਾਲ ਦੀ ਅਗਵਾਈ ਹੇਠ ਹਿਸਾਬ ਮੇਲਾ ਕਰਵਾਇਆ ਗਿਆ | ਇਸ ਮੌਕੇ ਮੈਥ ਮਿਸਟੈੱ੍ਰਸ ਰੇਖਾ ਜੁਨੇਜਾ ਨੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਸਬੰਧੀ ਕਿਰਿਆਵਾਂ ...
ਨਵਾਂਸ਼ਹਿਰ, 21 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੰੁਨੰੂ ਮਜਾਰਾ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 23 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...
ਬੰਗਾ, 21 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਮਾਨਵੀ ਤਸਕਰੀ ਰੋਕਣ ਲਈ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਟਰੈਵਲ ਏਜੰਟਸ ਤੇ ਆਈਲੈਟਸ ਕੋਚਿੰਗ ਇੰਸਟੀਚਿਊਟਸ ਲਈ ਲਾਈਸੈਂਸ ਲੈਣਾ ਲਾਜ਼ਮੀ ਕੀਤਾ ਹੈ | ਇਹ ਜਾਣਕਾਰੀ ਦਿੰਦਿਆਂ ...
ਜਾਡਲਾ, 21 ਨਵੰਬਰ (ਬੱਲੀ)- ਨੇੜਲੇ ਪਿੰਡ ਗਰਲੇ ਢਾਹਾ ਦਾ ਨੌਜਵਾਨ ਦੌੜਾਕ ਸਤਨਾਮ ਸਿੰਘ ਗੋਬਿੰਦਗੜ੍ਹ ਵਾਕਰਜ਼ ਕਲੱਬ ) ਵੱਲੋਂ ਹਾਲ ਹੀ 'ਚ ਕਰਵਾਏ ਗਏ ਦੌੜ ਮੁਕਾਬਲਿਆਂ ਦੇ 40 ਸਾਲਾ ਵਰਗ ਦੇ ਦੌੜਾਕਾਂ ਦੀ 400 ਤੇ 1500 ਮੀਟਰ ਦੀ ਦੌੜ 'ਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ...
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਸਰਕਾਰ ਵੱਲੋਂ ਮਾਨਵੀ ਤਸਕਰੀ ਰੋਕਣ ਲਈ ਪੰਜਾਬ ਟਰੈਵਲ ਪਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਟਰੈਵਲ ਏਜੰਟਸ ਤੇ ਆਈਲੈਟਸ ਕੋਚਿੰਗ ਇੰਸਟੀਚਿਊਟਸ ਲਈ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਹੈ | ਇਹ ਜਾਣਕਾਰੀ ...
ਬੰਗਾ, 21 ਨਵੰਬਰ (ਕਰਮ ਲਧਾਣਾ) - ਵੱਖ-ਵੱਖ ਸਮਾਜ ਸੇਵੀ ਕਾਰਜਾਂ ਦੁਆਰਾ ਲੋਕਾਂ ਦੀ ਭਰਪੂਰ ਸੇਵਾ ਕਰਨ ਵਾਲੀ ਸੰਸਥਾ ਲਾਇਨਜ਼ ਕਲੱਬ ਸਿਟੀ ਸਮਾਇਲ ਦਾ ਤਾਜਪੋਸ਼ੀ ਸਮਾਗਮ 22 ਨਵੰਬਰ ਨੂੰ ਡਿੰਪੀ ਰੈਸਟੋਰੈਂਟ ਬੰਗਾ ਦੇ ਮੀਟਿੰਗ ਹਾਲ 'ਚ ਕਰਵਾਇਆ ਜਾ ਰਿਹਾ ਹੈ | ਕਲੱਬ ...
ਸੜੋਆ, 21 ਨਵੰਬਰ (ਐਨ.ਡੀ.ਨਾਨੋਵਾਲੀਆ)- ਸ੍ਰੀ ਦਸਮੇਸ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਸੜੋਆ ਵੱਲੋਂ ਦੂਸਰਾ ਦੋ ਰੋਜ਼ਾ ਪੇਂਡੂ ਖੇਡ ਮੇਲਾ 25 ਤੇ 26 ਨਵੰਬਰ ਨੂੰ ਸਰਕਾਰੀ ਸੈਕੰਡਰੀ ਸਕੂਲ ਸੜੋਆ ਦੀ ਗਰਾਊਾਡ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ...
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾਣ ਵਾਲੇ ਅੰਡਰ-19, ਅੰਤਰ ਜ਼ਿਲ੍ਹਾ ਕਿ੍ਕਟ ਟੂਰਨਾਮੈਂਟ ਦੀ ਟੀਮ ਦੀ ਚੋਣ ਲਈ ਨਵਾਂਸ਼ਹਿਰ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ 25 ਨਵੰਬਰ ਨੂੰ ਦੁਪਹਿਰ 2.30 ਵਜੇ ਆਰ.ਕੇ.ਆਰੀਆ ...
ਬਲਾਚੌਰ, 21 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)- ਲਾਦਾਖ ਦੇ ਹੀਰੋ ਵਜੋਂ ਸਤਿਕਾਰੇ ਜਾਂਦੇ ਅਮਰ ਸ਼ਹੀਦ ਲੈਫਟੀਨੇਟ ਜਨਰਲ ਬਿਕਰਮ ਸਿੰਘ (ਸਿਆਣੇ ਵਾਲੇ) ਦੇ ਸ਼ਹੀਦੀ ਦਿਨ 'ਤੇ ਲੈਫਟੀਨੇਟ ਜਨਰਲ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਵਿਖੇ 22 ...
ਨਵਾਂਸ਼ਹਿਰ, 21 ਨਵੰਬਰ (ਸ਼ੇਤਰਾ, ਪਿੰਟੂ, ਮਹੇ)-ਰੋਜ਼ਾਨਾ 'ਅਜੀਤ' ਦੇ ਟਰੱਸਟੀ ਸ: ਜੋਗਿੰਦਰ ਸਿੰਘ ਦੀ ਛੋਟੀ ਭੈਣ ਸਰਦਾਰਨੀ ਮਹਿੰਦਰ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵਿਖੇ ਹੋਇਆ | ਸ੍ਰੀ ਸਹਿਜ ਪਾਠ ...
ਸੜੋਆ, 21 ਨਵੰਬਰ (ਪੱਤਰ ਪ੍ਰੇਰਕ)- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸੜੋਆ ਵਿਖੇ ਸੁਸਾਇਟੀ ਦੇ ਪ੍ਰਧਾਨ ਨਾਜ਼ਰ ਰਾਮ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਅਜੀਤ ਰਾਮ ਖੇਤਾਨ ਸਾਬਕਾ ਜ਼ਿਲ੍ਹਾ ...
ਮਜਾਰੀ/ਸਾਹਿਬਾ, 21 ਨਵੰਬਰ (ਨਿਰਮਲਜੀਤ ਸਿੰਘ ਚਾਹਲ) ਬਸਪਾ ਦੇ ਸੂਬਾ ਜਨਰਲ ਸਕੱਤਰ ਜਥੇ: ਸ਼ਿੰਗਾਰਾ ਸਿੰਘ ਬੈਂਸ ਨੇ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਬੰਦੇ ਮਾਤਰਮ ਰੱਖਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਇਕ ਫ਼ਿਰਕੂ ਸੋਚ ਦਾ ਨਤੀਜਾ ਹੈ | ਉਨ੍ਹਾਂ ਕਿਹਾ ...
ਬੰਗਾ, 21 ਨਵੰਬਰ (ਕਰਮ ਲਧਾਣਾ) - ਸਮਾਜ ਸੇਵਾ ਦੇ ਖੇਤਰ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਪਿੰਡ ਗੋਬਿੰਦਪੁਰ ਵਿਖੇ ਖੋਲ੍ਹੇ ਮੁਫ਼ਤ 173ਵੇਂ ਸਿਲਾਈ ਸੈਂਟਰ ਦੀ ਸਮਾਪਤੀ ਸਮੇਂ ਸਿੱਖਿਆਰਥਣਾਂ ਨੂੰ ਸਰਟੀਫੀਕੇਟ ਵੰਡਣ ...
ਬਹਿਰਾਮ, 21 ਨਵੰਬਰ (ਨਛੱਤਰ ਸਿੰਘ ਬਹਿਰਾਮ) - ਬਹਿਰਾਮ ਤੋਂ ਤਲਵੰਡੀ ਜਾ ਰਹੀ ਸੜਕ ਦੀ ਹਾਲਤ ਬਹੁਤ ਖਸਤਾ ਹੈ ਥਾਂ-ਥਾਂ ਤੋਂ ਟੁੱਟੀ ਪਈ ਹੈ ਨਿੱਤ ਹਾਦਸੇ ਵਾਪਰ ਦੇ ਹਨ | ਜਿਸ ਵੱਲ ਪ੍ਰਸ਼ਾਸ਼ਨ ਕੋਈ ਧਿਆਨ ਨਹੀਂ ਦੇ ਰਿਹਾ | ਇਹ ਸ਼ਬਦ ਸਮਾਜ ਸੇਵਕ ਲਖਵਿੰਦਰ ਸਿੰਘ ਲੱਖਾ ਤੇ ...
ਮੁਕੰਦਪੁਰ, 21 ਨਵੰਬਰ (ਹਰਪਾਲ ਸਿੰਘ ਰਹਿਪਾ) - ਜ਼ਿਲ੍ਹਾ ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਮਹਿੰਦਰ ਸਿੰਘ ਦੁੱਗ ਦੀ ਅਗਵਾਈ ਹੇਠ ਮੁਕੰਦਪੁਰ ਵਿਖੇ ਸਿਗਰਟ ਤੇ ...
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਪਿੰਡ ਦੌਲਤਪੁਰ ਵਿਖੇ ''ਘੱਟ ਵਰਤੀਆਂ ਜਾਣ ਵਾਲੀਆਂ ਹਰੇ ਪੱਤੇਦਾਰ ਸਬਜ਼ੀਆਂ ਤੋਂ ਪੌਸ਼ਟਿਕ ਪਦਾਰਥ ਬਣਾਉਣ ਸੰਬੰਧੀ ਕਿੱਤਾਮੁਖੀ ਸਿਖਲਾਈ ...
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਸਕੂਲ ਸਿੱਖਿਆ 'ਚ ਗੁਣਾਤਮਿਕ ਸੁਧਾਰ ਲਿਆਉਣ ਤੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ 'ਚ ਗਣਿਤ ਤੇ ਵਿਗਿਆਨ ਵਿਸ਼ਿਆਂ ਦੀ ਪੜ੍ਹਾਈ ਪ੍ਰਤੀ ਰੂਚੀ ਵਿਕਸਿਤ ਕਰਨ ਹਿਤ ਆਰੰਭੇ ਗਏ ਯਤਨ ...
ਨਵਾਂਸ਼ਹਿਰ, 21 ਨਵੰਬਰ (ਗੁਰਬਖਸ਼ ਸਿੰਘ ਮਹੇ)-ਬੁਰੀ ਤਰਾਂ ਟੁੱਟੀ ਹੋਈ ਨਵਾਂਸ਼ਹਿਰ ਗੜ੍ਹਸ਼ੰਕਰ ਸੜਕ ਨੂੰ ਬਣਾਉਣ ਲਈ ਤਿੱਖੇ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਦਿਆਂ 'ਸੜਕ ਬਣਾਓ ਸੰਘਰਸ਼ ਕਮੇਟੀ' ਨੇ 27 ਨਵੰਬਰ ਨੂੰ ਪਿੰਡ ਮਹਿੰਦੀਪੁਰ ਕੋਲ ਚੌਰਾਹੇ 'ਚ ਇਸ ਸੜਕ 'ਤੇ ...
ਮਜਾਰੀ/ਸਾਹਿਬਾ, 21 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰਦੁਆਰਾ ਨਾਨਕਸਰ ਠਾਠ ਮਜਾਰੀ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਜਾਡਲਾ ਦੇ ਇਕ ਲੋੜਵੰਦ ਪਰਿਵਾਰ ਲਾਲ ਚੰਦ ਦੀ ਪੁੱਤਰੀ ਬੇਬੀ ਰਾਣੀ ਦਾ ਗੜ੍ਹਸ਼ੰਕਰ ਦੇ ਦਵੇਸ਼ ...
ਬਲਾਚੌਰ, 21 ਨਵੰਬਰ (ਗੁਰਦੇਵ ਸਿੰਘ ਗਹੂੰਣ) ਐਮ.ਆਰ.ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਲੋਂ ਖੇਡ ਕੇ ਆਪਣੇ ਸਕੂਲ ਦੇ ਨਾਲ-ਨਾਲ ਜ਼ਿਲ੍ਹੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਇਸ ...
ਬੰਗਾ, 21 ਨਵੰਬਰ (ਜਸਬੀਰ ਸਿੰਘ ਨੂਰਪੁਰ) - ਸਤਲੁਜ ਪਬਲਿਕ ਸਕੂਲ ਬੰਗਾ ਦੀ ਕਬੱਡੀ ਨੈਸ਼ਨਲ ਸਟਾਇਲ ਅੰਡਰ 11 ਲੜਕਿਆਂ ਦੀ ਟੀਮ ਨੇ ਪਟਿਆਲਾ ਵਿਖੇ ਚੱਲ ਰਹੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਖੇਡ ਦੇ ਪਹਿਲੇ ਦਿਨ ਸ਼ੁਰੂਆਤੀ ਮੈਚ ਵਿਚ ਫਹਿਤਗੜ੍ਹ ...
ਬੰਗਾ, 21 ਨਵੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਸ਼ਹਿਰ 'ਚ ਐਲੀਵੇਟਿਡ ਰੋਡ ਬਣਾਉਣ ਦੇ ਮਾਮਲੇ 'ਤੇ ਸ਼ਹਿਰ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ | ਐਲੀਵੇਟਿਡ ਰੋਡ ਬਣਨ ਨਾਲ ਸ਼ਹਿਰ ਦੀ ਦਿਖ 'ਤੇ ਜਿਥੇ ਪ੍ਰਭਾਵ ਪੈ ਰਿਹਾ ਹੈ ਉੱਥੇ ਹਜ਼ਾਰਾਂ ...
ਬਹਿਰਾਮ, 21 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸ੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਬਹਿਰਾਮ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਵੈੱਲਫੇਅਰ ਟਰੱਸਟ ਸਰਕਲ ਬਹਿਰਾਮ ਵਲੋਂ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 13ਵਾਂ ...
ਬੰਗਾ, 21 ਨਵੰਬਰ (ਜਸਬੀਰ ਸਿੰਘ ਨੂਰਪੁਰ) - ਧੀਰ ਹਸਪਤਾਲ ਬੰਗਾ ਵਿਖੇ ਕੈਪੀਟੌਲ ਕੈਂਸਰ ਕੇਅਰ ਹਸਪਤਾਲ ਜਲੰਧਰ ਵਲੋਂ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡਾ: ਸੁਭਾਸ਼ ਧੀਰ ਤੇ ਡਾ: ਐਸ. ਕੇ ਸ਼ਰਮਾ ਡਾਇਰੈਕਟਰ ਨੇ ਸਾਂਝੇ ਤੌਰ 'ਤੇ ਕੀਤਾ | ਕੈਂਪ ...
ਔੜ/ਝਿੰਗੜਾਂ, 21 ਨਵੰਬਰ (ਕੁਲਦੀਪ ਸਿੰਘ ਝਿੰਗੜ)- ਸਿਹਤਮੰਦ ਸਮਾਜ ਸਿਰਜਣ ਲਈ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ | ਇਹ ਪ੍ਰਗਟਾਵਾਂ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਨੇ ਸ਼ਹੀਦ ਬਾਬਾ ਫ਼ਤਿਹ ਸਿੰਘ ਸਪੋਰਟਸ ਕਲੱਬ ਮੀਰਪੁਰ ਲੱਖਾ ਵੱਲੋਂ ਗਰਾਮ ਪੰਚਾਇਤ ਤੇ ...
ਨਵਾਂਸ਼ਹਿਰ, 21 ਨਵੰਬਰ (ਹਰਮਿੰਦਰ ਸਿੰਘ ਪਿੰਟੂ) ਅੱਜ ਐਨ.ਆਰ.ਆਈ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਦੀ ਅਗਵਾਈ 'ਚ ਕੀਤੇ ਇਕ ਸਾਦੇ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਵਲੀਆਂ ਸ਼ਖ਼ਸੀਅਤਾਂ ਪੀ.ਆਰ ਸੋਧੀ ਚੀਫ਼ ਨੈਸ਼ਨਲ ਕੋਚ ਰੈਸਲਿੰਗ, ...
ਔੜ, 21 ਨਵੰਬਰ (ਗੁਰਨਾਮ ਸਿੰਘ ਗਿਰਨ)- ਸ਼ੇਰ-ਏ-ਪੰਜਾਬ ਸਪੋਰਟਸ ਐਾਡ ਵੈੱਲਫੇਅਰ ਕਲੱਬ ਗੜੀ ਭਾਰਟੀ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ 'ਚ 28 ਨਵੰਬਰ ਨੂੰ ਲਗਾਏ ਜਾ ਰਹੇ ਤੀਸਰੇ ਸਵੈ-ਇਛੱੁਕ ਖ਼ੂਨਦਾਨ ਕੈਂਪ ਸਬੰਧੀ ਵਿਚਾਰਾਂ ਹੋਈਆਂ | ਇਸ ਮੌਕੇ ਸਰਪੰਚ ਪਵਨ ...
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)- 'ਪੜ੍ਹੋ ਪੰਜਾਬ, ਪੜਾਓ ਪੰਜਾਬ' ਤਹਿਤ ਸ.ਹ.ਸ. ਸਕੂਲ ਸਨਾਵਾ ਵਿਖੇ ਪਲਵਿੰਦਰ ਕੌਰ ਦੀ ਅਗਵਾਈ ਹੇਠ ਸਾਇੰਸ ਮੇਲਾ ਕਰਵਾਇਆ ਗਿਆ | ਜਿਸ ਵਿਚ ਸਾਇੰਸ ਅਧਿਆਪਕਾ ਰੋਜ਼ੀ ਲੀਲ ਨੇ ਬੱਚਿਆਂ ਨੂੰ ਵਿਗਿਆਨ ਕਿਰਿਆਵਾਂ ਕਰਵਾਈਆਂ | ਬੱਚਿਆਂ ਨੇ ਵਿਸਥਾਰ ਪੂਰਵਕ ਕਿਰਿਆਵਾਂ ਕੀਤੀਆਂ | ਇਸ ਮੌਕੇ ਬਲਾਕ ਸੈਂਟਰ ਸੁਖਵੀਰ ਸਿੰਘ, ਕੁਮਾਰੀ ਲੀਲਾ ਦੇਵੀ, ਦਲਜਿੰਦਰ ਕੌਰ, ਮੀਨਾਕਸ਼ੀ ਭੱਲਾ, ਕਲਪਨਾ ਬੀਕਾ, ਦੇਸ ਰਾਜ, ਹਰਦੀਪ ਲਾਲ ਅਤੇ ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ |
ਉੜਾਪੜ/ਲਸਾੜਾ, 21 ਨਵੰਬਰ (ਲਖਵੀਰ ਸਿੰਘ ਖੁਰਦ)-ਗੁਰੂ ਨਾਨਕ ਮਿਸ਼ਨ ਹਸਪਤਾਲ ਉੜਾਪੜ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਸਵ: ਹਰੀ ਸਿੰਘ ਲਸਾੜਾ ਦੇ ਪਰਿਵਾਰ ਦੇ ਸਹਿਯੋਗ ਨਾਲ ਕੈਂਸਰ ਦੀ ਜਾਂਚ ਤੇ ਜਾਣਕਾਰੀ ਲਈ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ...
ਸੰਧਵਾਂ, 21 ਨਵੰਬਰ (ਪ੍ਰੇਮੀ ਸੰਧਵਾਂ) - 'ਆਪ' ਆਗੂ ਡਾ: ਜਗਨ ਨਾਥ ਅਹੀਰ ਦੇ ਗ੍ਰਹਿ ਪਿੰਡ ਸੰਧਵਾਂ ਵਿਖੇ ਆਪ ਆਗੂਆਂ ਤੇ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸ਼ਰਮਾ ਕੁਲਥਮ ਨੇ ਕਾਂਗਰਸ ਪਾਰਟੀ ਦੇ ਰਾਜ ਸਮੇਂ ਬੇਰੁਜ਼ਗਾਰੀ ...
ਉੜਾਪੜ/ਲਸਾੜਾ, 21 ਨਵੰਬਰ (ਲਖਵੀਰ ਸਿੰਘ ਖੁਰਦ)-ਅਮਰੀਕਾ 'ਚ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਵਲੋਂ ਆਪਣੇ ਜੱਦੀ ਪਿੰਡ ਲਸਾੜਾ ਦੀ ਫੇਰੀ ਦੌਰਾਨ ਕਿ੍ਸ਼ਨ ਲੀਲਾ ਕਮੇਟੀ ਵਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਬਣਾਏ ਗਏ ਕਮਿਊਨਿਟੀ ਹਾਲ (ਸੰਜੋਗ ਪੈਲੇਸ) ਲਈ 51 ਹਜ਼ਾਰ ਰੁਪਏ ...
ਮੁਕੰਦਪੁਰ, 21 ਨਵੰਬਰ (ਅਮਰੀਕ ਸਿੰਘ ਢੀਂਡਸਾ) - ਅੰਤਰਰਾਸ਼ਟਰੀ ਵੈਟਰਨ ਐਥਲੀਟ ਤੇ ਦੁਆਬੇ ਦੇ ਪ੍ਰਸਿੱਧ ਪਿੰਡ ਸਰਹਾਲ ਕਾਜੀਆਂ ਦੇ ਜੰਮਪਲ ਰਬਿੰਦਰ ਸਿੰਘ ਕਲੇਰ ਵਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ | ਆਪਣੀਆਂ ਜਿੱਤਾਂ ਦੀ ਲੜੀ ...
ਬੰਗਾ, 21 ਨਵੰਬਰ (ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਬਾਹਰਵਾਰ ਸਥਿੱਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਅਤੇ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਨੇ ਆਪਣੇ ਕਰ ...
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)- ਲਦਾਖ਼ ਦੇ ਹੀਰੋ ਵਜੋਂ ਜਾਣੇ ਜਾਂਦੇ ਬਲਾਚੌਰ ਨੇੜਲੇ ਪਿੰਡ ਸਿਆਣਾ ਦੇ ਸ਼ਹੀਦ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਦੇ 22 ਨਵੰਬਰ ਨੂੰ ਜੰਮੂ ਵਿਖੇ ਮਨਾਏ ਜਾ ਰਹੇ54ਵੇਂ ਸ਼ਹੀਦੀ ਦਿਵਸ 'ਚ ਸ਼ਮੂਲੀਅਤ ਕਰਨ ਜਾ ਰਹੇ ਜਥੇ ਨੂੰ ...
ਸਮੰੁਦੜਾ, 21 ਨਵੰਬਰ (ਤੀਰਥ ਸਿੰਘ ਰੱਕੜ)- ਪਿੰਡ ਪਨਾਮ ਦੇ ਐੱਮ.ਆਰ. ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਦੀ ਸਿਹਤ ਸਬੰਧੀ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਹੋਮਿਓਪੈਥੀ ਵਿਭਾਗ ਗੜ੍ਹਸ਼ੰਕਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਡਾ: ਸੀਮਾ ਸ਼ਰਮਾ ਤੇ ਟੀਮ ਮੈਂਬਰਾਂ ਨੇ ...
ਭੱਦੀ, 21 ਨਵੰਬਰ (ਨਰੇਸ਼ ਧੌਲ)- ਕਾਰਗਿਲ ਸ਼ਹੀਦ ਪਰਮਜੀਤ ਸਿੰਘ (ਸ਼ੌਰਿਆ ਚੱਕਰ) ਪੁੱਤਰ ਸਵ: ਪਿਆਰਾ ਸਿੰਘ ਦੀ 15 ਵੀਂ ਬਰਸੀ ਸ਼ਹੀਦ ਦੇ ਭਰਾ ਜਸਪਾਲ ਸਿੰਘ ਰਾਣਾ ਤੇ ਪਿੰਡ ਵਾਸੀਆਂ ਵੱਲੋਂ ਕਮਿਊਨਿਟੀ ਸੈਂਟਰ ਪਿੰਡ ਧੌਲ ਵਿਖੇ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...
ਬਲਾਚੌਰ, 21 ਨਵੰਬਰ (ਗੁਰਦੇਵ ਸਿੰਘ ਗਹੂੰਣ)- ਪੋਸਟ ਆਫ਼ਿਸ ਬਲਾਚੌਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਪੋਸਟ ਮਾਸਟਰ (ਗਰੇਡ 1) ਤੇ ਪੋਸਟਲ ਅਸਿਸਟੈਂਟਾਂ ਦੀਆਂ 6 'ਚੋਂ 3 ਪੋਸਟਾਂ ਖ਼ਾਲੀ ਹੋਣ ਕਾਰਨ ਜਿੱਥੇ ਪੋਸਟ ਆਫ਼ਿਸ ਬਲਾਚੌਰ ਵਿਖੇ ਕੰਮ ਕਰਦੇ ਸਟਾਫ਼ 'ਤੇ ਕੰਮ ਦਾ ...
ਨਵਾਂਸ਼ਹਿਰ, 21 ਨਵੰਬਰ (ਹਰਮਿੰਦਰ ਸਿੰਘ ਪਿੰਟੂ)- ਬਾਬਾ ਵਜ਼ੀਰ ਸਿੰਘ ਹਾਈ ਸਕੂਲ ਵਿਖੇ ਸਕੂਲ ਦੇ ਬਾਨੀ ਬਾਬਾ ਵਜ਼ੀਰ ਸਿੰਘ ਦੀ 57ਵੀਂ ਬਰਸੀ ਮਨਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਨੇਜਰ ਪਿ੍ੰ: ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਾਠ ਦੇ ਭੋਗ ਪਾਏ ਗਏ ...
ਨਵਾਂਸ਼ਹਿਰ, 21 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ 29 ਨਵੰਬਰ ਤੱਕ ਦੰਦਾਂ ਦੀ ਸੰਭਾਲ ਬਾਰੇ ਜਾਗਰੂਕਤਾ ਸਬੰਧੀ ਪੰਦ੍ਹਰਵਾੜਾ ਮਨਾਏ ਜਾ ਰਹੇ ਪੰਦਰਵਾੜ੍ਹੇ ਦੀ ਸ਼ੁਰੂਆਤ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਕੀਤੀ ਗਈ | ...
ਔੜ/ਝਿੰਗੜਾਂ, 21 ਨਵੰਬਰ (ਕੁਲਦੀਪ ਸਿੰਘ ਝਿੰਗੜ)- ਔੜ ਤੋਂ ਫਾਂਬੜਾ ਰੋਡ 'ਤੇ ਦਸਹਿਰਾ ਗਰਾਊਾਡ ਵਿਖੇ ਗਲੋਬਲ ਵੈੱਲਫੇਅਰ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ 23 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਪੱਲੀ ਝਿੱਕੀ, 21 ਨਵੰਬਰ (ਕੁਲਦੀਪ ਸਿੰਘ ਪਾਬਲਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਲੀ ਝਿੱਕੀ ਵਿਖੇ ਐਨ.ਆਰ.ਆਈ. ਹੰਸ ਰਾਜ ਪੁੱਤਰ ਚੇਤ ਰਾਮ ਕੈਨੇਡਾ ਵਲੋਂ ਪਿੰਡ ਦੇ ਸਕੂਲ ਨੂੰ ਵਾਟਰ ਕੂਲਰ ਲਈ ਸਕੂਲ ਮੁਖੀ ਮੈਡਮ ਰਜਨੀ ਬਾਲਾ ਨੂੰ 20 ਹਜਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ | ...
ਮੁਕੰਦਪੁਰ, 21 ਨਵੰਬਰ (ਦੇਸ ਰਾਜ ਬੰਗਾ)- ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਵਲੋਂ ਨਜਦੀਕੀ ਪਿੰਡ ਖਾਨਖਾਨਾ ਵਿਖੇ ਸਿਹਤ ਮੇਲਾ ਡਾ. ਅਮਰਿੰਦਰ ਸਿੰਘ ਦੀ ਅਗਵਾਈ 'ਚ ਲਗਾਇਆ ਗਿਆ | ਇਸ ਮੌਕੇ ਮੇਲੇ ਦਾ ਉਦਘਾਟਨ ਲੱਡੂ ਰਾਮ ਸਰਪੰਚ ਵਲੋਂ ਕੀਤਾ ਗਿਆ | ਇਸ ਮੌਕੇ ਲੋਕਾਂ ਨੂੰ ...
ਕੋਟਫਤੂਹੀ, 21 ਨਵੰਬਰ (ਅਮਰਜੀਤ ਸਿੰਘ ਰਾਜਾ)-ਪਿੰਡ ਚਿੱਤੋਂ 'ਚ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਸੰਤ ਬਾਬਾ ਹਰਭਜਨ ਸਿੰਘ ਦੀ ਬਰਸੀ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਹੇਠ 23 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਈ ਜਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX